in Punjab Schools - Sach Kahoon Punjabi
ਚੰਡੀਗੜ੍ਹ। Punjab School : ਸਕੂਲਾਂ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਲਈ ਗਈ ਹੈ। ਰਿਪੋਰਟ ਕਾਰਡ ਜੋ ਸਕੂਲ ’ਚ ਕਿਸੇ ਵੀ ਵਿਦਿਆਰੀੀ ਦੀ ਅਕੈਡਮਿਕ ਪਰਫਾਰਮੈਂਸ ਨੂੰ ਦਰਸਾਉਂਦਾ ਹੈ ਉਸ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਨਿਊ ਐਜ਼ੂਕੇਸ਼ਨ ਪਾਲਿਸੀ ਨੂੰ ਲਾਗੂ ਕਰਨ ’ਚ ਜੁਟੇ ਸਕੂਲ ਹੁਣ ਵਿਦਿਆਰਥੀਆਂ ਦੀਆਂ ਕਲਾਸਾਂ ਦੇ ਰਿਪੋਰਟ ਕਾਰਡ ਦਾ ਪੈਟਰਨ ਵੀ ਬਦਲਣ ਦੀ ਯੋਜਨਾ ਤਿਆਰ ਕਰ ਰਹੇ ਹਨ।
ਭਾਵੇਂ ਕਈ ਸਕੂਲਾਂ ਨੇ ਤਾਂ ਪੁਰਾਣੇ ਪੈਟਰਨ ਨੂੰ ਬਦਲ ਕੇ ਨਵੇਂ ਨੂੰ ਅਪਣਾ ਲਿਆ ਹੈ। ਕਈ ਸਕੂਲਾਂ ’ਚ 9ਵੀਂ ਜਮਾਤ ਹੋਵੇ ਜਾਂ 12ਵੀਂ ਰਿਪੋਰਟ ਕਾਰਡ ਹੁਣ ਨਵੇਂ ਪੈਟਰਨ ਨਾਲ ਤਿਆਰ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਨੈਸ਼ਨਲ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਵੱਲੋਂ ਨਵਾਂ ਹਾਲਿਸਟਿਕ ਪ੍ਰੋਗਰੈੱਸ ਕਾਰਡ 9ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਲਈ ਜਾਰੀ ਕੀਤਾ ਗਿਆ ਹੈ। ਬਦਲਾਅ ਤਹਿਤ ਹੁਣ ਰਿਪੋਰਟ ਕਾਰਡ ’ਚ ਵਿਦਿਆਰਥੀ, ਅਧਿਆਪਕ, ਮਾਪੇ ਤੇ ਨਾਲ ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਫੀਡਬੈਕ ਵੀ ਸ਼ਾਮਲ ਕੀਤੇ ਜਾਣਗੇ। (Punjab School)
ਹਾਲਿਸਟਿਕ ਰਿਪੋਰਟ ਕਾਰਡ ਦਾ ਫੋਕਸ ਹੁਣ ਨੰਬਰਾਂ ਵਾਲੇ ਰਿਜ਼ਲਟ ਤੋਂ ਜ਼ਿਆਦਾ ਸਿੱਖਣ ’ਤੇ ਹੋਵੇਗਾ। ਨੈਸ਼ਨਲ ਕਰੀਕੁਲਮ ਫਰੇਮਵਰਕ ਫਾਰ ਸਕੂਲ ਐਜ਼ੂਕੇਸ਼ਨ ਦੀ ਸਲਾਹ ’ਤੇ ਨਵਾਂ ਰਿਪੋਰਟ ਕਾਰਡ ਤਿਆਰ ਕੀਤਾ ਜਾ ਰਿਹਾ ਹੈ। ਇਸ ਕਾਂਸੈਪਟ ਤਹਿਤ ਵਿਦਿਆਰਥੀ ਹੁਣ ਰਿਪੋਰਟ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਵੀ ਬਣ ਸਕਣਗੇ। ਹਾਲਿਸਟਿਕ ਰਿਪੋਰਟ ਕਾਰਡ ਦੀ ਖਾਸ ਗੱਲ ਇਹ ਹੈ ਕਿ ਫੋਕਸ ਇਸ ਗੱਲ ’ਤੇ ਰਹੇਗਾ ਕਿ ਪੂਰੇ ਸਾਲ ’ਚ ਬੱਚਿਆਂ ਨੇ ਆਖਰ ਕੀ ਅਤੇ ਕਿੰਨਾ ਸਿੱਖਿਆ।
Also Read : Earthquake: 7.0 ਤੀਬਰਤਾ ਦੇ ਜ਼ੋਰਦਾਰ ਭੂਚਾਲ ਨਾਲ ਹਿੱਲਿਆ ਇਹ ਦੇਸ਼
ਕੇਂਦਰ ਸਰਕਾਰ ਦੀ ਯੋਜਨਾ ਹੈ ਕਿ ਹਾਲਿਸਟਿਕ ਪ੍ਰੋਗਰੈੱਸ ਕਾਰਡ ਇੱਕ ਇਸ ਤਰ੍ਹਾਂ ਦਾ ਅਪ੍ਰੋਚ ਹੈ ਜਿਸ ਨਾਂਲ ਸਿਰਫ਼ ਨੰਬਰਾਂ ਦੇ ਆਧਾਰ ’ਤੇ ਨਹੀਂ ਸਗੋਂ ਬੱਚਿਆਂ ਦੀ ਸਕਿੱਲਸ ਅਤੇ ਸਮਰੱੀਾ ਵੀ ਦੇਖੀ ਜਾਵੇਗੀ। ਸਾਰੇ ਸਕਿੱਲਸ ਦੀ ਜਾਂਚ ਐਕਟੀਵਿਟੀ ਬੇਸਡ ਟੈਸਟ ਦੇ ਜਰੀਏ ਕੀਤੀ ਜਾਵੇਗੀ। ਹਰ ਵਿਦਿਆਰੀੀ ਨੂੰ ਐਕਟੀਵਿਟੀ ਤੋਂ ਬਾਅਦ ਮਾਰਕਸ ਦਿੱਤੇ ਜਾਣਗੇ।
ਇਸ ਤਰ੍ਹਾਂ ਤਿਹਾਰ ਹੋਵੇਗਾ ਕਾਰਡ | Punjab School
ਹਾਲਿਸਟਿਕ ਪ੍ਰੋਗਰੈੱਸ ਕਾਰਡ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਬੱਚੇ ਖੁਦ ਨੂੰ ਇਵੈਲੂਏਟ ਕਰ ਸਕਣ। ਟਾਈਮ ਮੈਨੇਜ਼ਮੈਂਟ, ਪਲਾਨਰ ਆਫਟਰ ਸਕੂਲ ਜਿਵੇਂ ਪੈਰਾਮੀਟਰਸ ’ਤੇ ਹਾਲਿਸਟਿਕ ਪ੍ਰੋਗਰੈੱਸ ਕਾਰਡ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਸਮੇਤ ਨਾਲ ਪੜ੍ਹਨ ਵਾਲੇ ਬੱਚਿਆਂ ਨਾਲ ਵੀ ਡਿਸਕਸ਼ਨ ਕਰਨੀ ਹੋਵੇਗੀ। ਨਾਲ ਹੀ ਇੱਕ ਸੈਕਸ਼ਨ ਵੀ ਕੰਪਲੀਟ ਕਰਨਾ ਹੋਵੇਗਾ, ਜਿਸ ਵਿੱਚ ਉਹ ਆਪਣੀ ਯੋਗਤਾ ਬਾਰੇ ਦੱਸਣਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਚੁਣੌਤੀਆਂ ਅਤੇ ਸੁਧਾਰ ’ਤੇ ਵੀ ਗੌਰ ਕਰਨਾ ਹੋਵੇਗਾ।
ਗਰੁੱਪ ਪ੍ਰਾਜੈਕਟ ਕਾਰਜਾਂ ’ਚ ਟੀਚਰ ਅਸਿਸਮੈਂਟ, ਵਿਦਿਆਰੀੀ ਦਾ ਖੁਦ ਦਾ ਫੀਡਬੈਕ ਅਤੇ ਨਾਲ ਪੜ੍ਹ ਰਹੇ ਬੱਚਿਆਂ ਦਾ ਫੀਡਬੈਕ ਵੀ ਦਰਜ ਕੀਤਾ ਜਾਵੇਗਾ। ਹਾਲਿਸਟਿਕ ਪ੍ਰੋਗਰੈੱਸ ਕਾਰਡ ਦਾ ਮੇਨ ਫੋਕਸ ਰਹੇਗਾ ਕਿ ਬੱਚਿਆਂ ਨੂੰ ਨਾਲੇਜ਼ ਦੇ ਨਾਲ ਨਾਲ ਜ਼ਰੂਰੀ ਸਕਿੱਲ ਵੀ ਸਿਖਾਏ ਜਾਣੇ। ਇਹ ਸਭ ਪ੍ਰਾਜੈਕਟਸ, ਖੁਦ ਦੀ ਰਿਸਰਚ ਅਤੇ ਕਲਾਸ ਦੀ ਇਨੋਵੇਟਿਵ ਐਕਟੀਵਿਟੀ ਵੱਲੋਂ ਕੀਤਾ ਜਾ ਸਕਦਾ ਹੈ।
ਪੰਜਾਬ ਦੇ ਸਕੂਲਾਂ ਨੂੰ ਲੈ ਆਈ ਵੱਡੀ ਅਪਡੇਟ, ਵਿਦਿਆਰਥੀਆਂ ਨੂੰ ਮਿਲੇਗੀ ਰਾਹਤ
ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਕੀਤਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਉੱਤਰੀ ਭਾਰਤ ਦੇ ਰਾਜਾਂ ਖਾਸ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਗਰਮੀਆਂ ਦੇ ਕਹਿਰ ਦੇ ਮੱਦੇਨਜ਼ਰ, ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦਾ ਇਹ ਸ਼ਿਡਿਊਲ 20/05/2024 ਤੋਂ 31/05/2024 ਤੱਕ ਜਾਰੀ ਰਹੇਗਾ। (Punjab School News Update)
ਹਰਿਆਣਾ ’ਚ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਲੱਗਣਗੇ ਸਕੂਲ
ਇਸ ਦੇ ਨਾਲ ਹੀ ਹਰਿਆਣਾ ਦੇ ਸਿੱਖਿਆ ਵਿਭਾਗ ਨੇ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਹੋਣਗੀਆਂ। ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖਿਆ ਵਿਭਾਗ ਨੇ ਇਹ ਫੈਸਲਾ ਭਾਰਤ ਦੇ ਮੌਸਮ ਵਿਭਾਗ ਦੇ ਤਾਜ਼ਾ ਮੌਸਮ ਬੁਲੇਟਿਨ ਦੇ ਮੱਦੇਨਜ਼ਰ ਲਿਆ ਹੈ ਕਿਉਂਕਿ ਅਗਲੇ 5 ਦਿਨਾਂ ਤੱਕ ਹਰਿਆਣਾ ਰਾਜ ਵਿੱਚ ਗਰਮੀ ਤੋਂ ਕੋਈ ਰਾਹਤ ਨਹੀਂ ਹੈ। ਇਸ ਦੌਰਾਨ ਤੱਤ ਲੋਅ ਚੱਲੇਗੀ। ਅਗਲੇ 5 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 46 ਤੋਂ 47 ਡਿਗਰੀ ਤੱਕ ਜਾ ਸਕਦਾ ਹੈ। School Timing change
ਹਰਿਆਣਾ ’ਚ ਔਰੇਂਜ ਅਲਰਟ ਜਾਰੀ
ਮੌਸਮ ਵਿਭਾਗ ਅਨੁਸਾਰ ਅਗਲੇ ਇੱਕ-ਦੋ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਪੂਰੇ ਹਰਿਆਣਾ ਖੇਤਰ ਲਈ ਹੀਟ ਵੇਵ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਹੁਣ ਗਰਮੀ ਹੌਲੀ-ਹੌਲੀ ਆਪਣੇ ਸਿਖਰ ‘ਤੇ ਪਹੁੰਚ ਜਾਵੇਗੀ। ਅਗਲੇ 5 ਦਿਨਾਂ ਤੱਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ।