Virat Kohli News - Sach Kahoon Punjabi

Virat Kohli News: ਲੰਡਨ ਜਾਣ ਲਈ ਕੋਹਲੀ ਨੇ ਆਰਸੀਬੀ ਤੋਂ ਕੀਤੀ ਚਾਰਟਰਡ ਜਹਾਜ਼ ਦੀ ਮੰਗ? ਖਬਰ ’ਤੇ ਵਿਰਾਟ ਦੀ ਪ੍ਰਤੀਕਿਰਿਆ ਵਾਇਰਲ
Virat Kohli News: ਸਪੋਰਟਸ ਡੈਸਕ। ਭਾਰਤ ਤੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਈਪੀਐੱਲ 2026 ਤੋਂ ਪਹਿਲਾਂ ਆਪਣੀ ਫਰੈਂਚਾਇਜ਼ੀ ਤੋਂ ਆਪਣੀਆਂ ਉੱਚ ਮੰਗਾਂ ਦੀਆਂ ਰਿਪੋਰਟਾਂ ’ਤੇ ਸੋਸ਼ਲ ਮੀਡੀਆ ’ਤੇ ਪ੍ਰਤੀਕਿਰਿਆ ਦਿੱਤੀ ਹੈ। ਇੱਕ ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਕੋਹਲੀ ਨੇ ਸੀਜ਼ਨ ਦੇ ਵਿਚਕਾਰ ਲੰਡਨ ਜਾਣ ਲਈ ਫਰੈਂਚਾਇਜ਼ੀ ਤੋਂ ਇੱਕ ਚਾਰਟਰਡ ਜਹਾਜ਼ ਦੀ ਬੇਨਤੀ ਕੀਤੀ ਹੈ। ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੋਹਲੀ ਨੇ ਫਰੈਂਚਾਇਜ਼ੀ ਨੂੰ ਕਿਹਾ ਕਿ ਜੇਕਰ ਮੈਚਾਂ ਵਿਚਕਾਰ ਤਿੰਨ ਦਿਨਾਂ ਦਾ ਅੰਤਰ ਹੈ, ਤਾਂ ਉਹ ਲੰਡਨ ਦੀ ਯਾਤਰਾ ਕਰੇਗਾ ਤੇ ਮੈਚ ਤੋਂ ਪਹਿਲਾਂ ਵਾਪਸ ਆ ਜਾਣਗੇ।

ਇਹ ਖਬਰ ਵੀ ਪੜ੍ਹੋ : India vs Ireland: ਟੀਮ ਇੰਡੀਆ ਜੂਨ ’ਚ ਆਇਰਲੈਂਡ ਦੌਰੇ ’ਤੇ ਜਾਵੇਗੀ, 2 ਮੈਚਾਂ ਦੀ ਹੋਵੇਗੀ ਟੀ20 ਸੀਰੀਜ਼

ਕੋਹਲੀ ਨੇ ਰਿਪੋਰਟ ਨੂੰ ਕੀਤਾ ਖਾਰਜ਼ | Virat Kohli News

ਵਿਰਾਟ ਨੇ ਹੁਣ ਖ਼ਬਰਾਂ ਦਾ ਜਵਾਬ ਦਿੱਤਾ ਹੈ ਤੇ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਹਾਲਾਂਕਿ, ਖ਼ਬਰਾਂ ’ਤੇ ਕੋਹਲੀ ਦਾ ਜਵਾਬ ਵਾਇਰਲ ਹੋ ਗਿਆ ਹੈ। ਦਰਅਸਲ, ਕੋਹਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਖ਼ਬਰ ਸਾਂਝੀ ਕੀਤੀ ਹੈ ਤੇ ਇਸਨੂੰ ਇੱਕ ਹਾਸੇ ਵਾਲੇ ਇਮੋਜੀ ਨਾਲ ਕੈਪਸ਼ਨ ਦਿੱਤਾ ਹੈ। ਕੋਹਲੀ ਆਈਪੀਐਲ 2026 ਸੀਜ਼ਨ ਲਈ ਆਰਸੀਬੀ ਟੀਮ ’ਚ ਸ਼ਾਮਲ ਹੋ ਗਏ ਹਨ ਤੇ ਹਾਲ ਹੀ ਵਿੱਚ ਇੱਕ ਅਭਿਆਸ ਸੈਸ਼ਨ ’ਚ ਹਿੱਸਾ ਲਿਆ ਹੈ। ਆਰਸੀਬੀ ਦਾ ਪਹਿਲਾ ਮੈਚ 28 ਮਾਰਚ ਨੂੰ ਬੰਗਲੌਰ ’ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਹੋਵੇਗਾ।

Virat Kohli: ਕੀ ਵਿਰਾਟ ਟੈਸਟ ’ਚ ਕਰਨਗੇ ਵਾਪਸੀ? ਸਵਾਦ ਦਾ ਖੁੱਦ ਹੀ ਦਿੱਤਾ ਜਵਾਬ, BCCI ਦੀ ਵੀ ਆਈ ਪ੍ਰਤੀਕਿਰਿਆ
Virat Kohli: ਸਪੋਰਟਸ ਡੈਸਕ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੈਸਟ ਕ੍ਰਿਕੇਟ ’ਚ ਵਾਪਸੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ’ਤੇ ਹੁਣ ਕੋਹਲੀ ਨੇ ਖੁਦ ਵੱਡਾ ਬਿਆਨ ਦਿੱਤਾ ਹੈ। ਰਾਂਚੀ ’ਚ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਸੈਂਕੜਾ ਲਾਉਣ ਤੋਂ ਬਾਅਦ ਕੋਹਲੀ ਨੇ ਸਾਫ ਕਿਹਾ ਕਿ ਉਹ ਹੁਣ ਸਿਰਫ ਵਨਡੇ ਕ੍ਰਿਕੇਟ ’ਤੇ ਧਿਆਨ ਕੇਂਦਰਿਤ ਕਰਨਗੇ ਤੇ ਟੈਸਟ ਕ੍ਰਿਕੇਟ ’ਚ ਵਾਪਸੀ ਦੀ ਕੋਈ ਯੋਜਨਾ ਨਹੀਂ ਹੈ। Virat Kohli

ਇਹ ਖਬਰ ਵੀ ਪੜ੍ਹੋ : Rohit Sharma: ਸ਼ਾਹਿਦ ਅਫਰੀਦੀ ਨੂੰ ਪਛਾੜ ਕੇ ਰੋਹਿਤ ਸ਼ਰਮਾ ਬਣੇ ਵਨਡੇ ਫਾਰਮੈਟ ’ਚ ‘ਸਿਕਸਰ ਕਿੰਗ’

ਕੋਹਲੀ ਦਾ ਸਪੱਸ਼ਟ ਜਵਾਬ | Virat Kohli

ਪਹਿਲੇ ਵਨਡੇ ਤੋਂ ਬਾਅਦ ਪੋਸਟ ਮੈਚ ਪੇਸ਼ਕਾਰੀ ’ਚ ਜਦੋਂ ਕੋਹਲੀ ਤੋਂ ਟੈਸਟ ’ਚ ਵਾਪਸੀ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਜਵਾਬ ਦਿੱਤਾ। ਕੁਮੈਂਟੇਟਰ ਹਰਸ਼ਾ ਭੋਗਲੇ ਨੇ ਪੁੱਛਿਆ- ਤੁਸੀਂ ਇੱਕ ਫਾਰਮੈਟ ਵਿੱਚ ਖੇਡਦੇ ਹੋ ਤੇ ਕੀ ਭਵਿੱਖ ’ਚ ਵੀ ਅਜਿਹਾ ਹੀ ਰਹੇਗਾ? ਇਸ ’ਤੇ ਕੋਹਲੀ ਨੇ ਕਿਹਾ- ਹਾਂ ਤੇ ਭਵਿੱਖ ’ਚ ਵੀ ਅਜਿਹਾ ਹੀ ਰਹਿਣ ਵਾਲਾ ਹੈ। ਮੈਂ ਸਿਰਫ ਇੱਕ ਫਾਰਮੈਟ ਖੇਡ ਰਿਹਾ ਹਾਂ।

37 ਸਾਲਾ ਕੋਹਲੀ ਨੇ ਅੱਗੇ ਕਿਹਾ ਕਿ ਇੰਨੇ ਲੰਬੇ ਕਰੀਅਰ ਤੋਂ ਬਾਅਦ ਉਸ ਲਈ ਸਿਰਫ ਉਹੀ ਖੇਡਣਾ ਸਭ ਤੋਂ ਜ਼ਰੂਰੀ ਹੈ ਜਿਸ ਵਿੱਚ ਉਸ ਦਾ ਸਰੀਰ ਅਤੇ ਦਿਮਾਗ ਪੂਰੀ ਤਰ੍ਹਾਂ ਤਿਆਰ ਹੋਵੇ। ਪਲੇਅਰ ਆਫ ਦਾ ਮੈਚ ਦਾ ਅਵਾਰਡ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ, ‘300 ਤੋਂ ਜ਼ਿਆਦਾ ਮੈਚ ਖੇਡਣ ਤੋਂ ਬਾਅਦ ਤੁਸੀਂ ਸਮਝਦੇ ਹੋ ਕਿ ਰਿਫਲੈਕਸ ਤੇ ਸਰੀਰਕ ਸਮਰੱਥਾ ਕਦੋਂ ਸਹੀ ਹੁੰਦੀ ਹੈ। ਜਦੋਂ ਤੱਕ ਮੈਂ ਫਿੱਟ ਤੇ ਉਤਸ਼ਾਹਿਤ ਹਾਂ, ਮੈਂ ਵਨਡੇ ਕ੍ਰਿਕੇਟ ਦਾ ਆਨੰਦ ਲੈਂਦਾ ਰਹਾਂਗਾ।

ਬੀਸੀਸੀਆਈ ਦੀ ਪ੍ਰਤੀਕਿਰਿਆ | Virat Kohli

ਹਾਲ ਹੀ ’ਚ, ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਬੀਸੀਸੀਆਈ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਾਲ ਟੈਸਟ ਸੰਨਿਆਸ ਲੈਣ ਲਈ ਗੱਲਬਾਤ ਕਰ ਰਿਹਾ ਹੈ, ਖਾਸ ਤੌਰ ’ਤੇ ਭਾਰਤ ਦੀ ਲਗਾਤਾਰ ਦੋ ਘਰੇਲੂ ਟੈਸਟ ਸੀਰੀਜ਼ ’ਚ ਹਾਰ ਤੋਂ ਬਾਅਦ, ਪਰ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਕਿਹਾ, ‘ਵਿਰਾਟ ਕੋਹਲੀ ਬਾਰੇ ਜੋ ਫੈਲਾਇਆ ਜਾ ਰਿਹਾ ਹੈ ਉਹ ਸਿਰਫ ਅਫਵਾਹ ਹੈ। ਇਸ ਸਬੰਧੀ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ। ਅਜਿਹੀਆਂ ਖਬਰਾਂ ਵੱਲ ਧਿਆਨ ਨਾ ਦਿਓ।’

ਕੋਹਲੀ ਨੇ ਰਾਂਚੀ ’ਚ ਜੜਿਆ 52ਵਾਂ ਵਨਡੇ ਸੈਂਕੜਾ

ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ ’ਚ ਕੋਹਲੀ ਨੇ 135 ਦੌੜਾਂ (120 ਗੇਂਦਾਂ) ਦੀ ਸ਼ਾਨਦਾਰ ਪਾਰੀ ਖੇਡੀ, ਜਿਸ ’ਚ 11 ਚੌਕੇ ਤੇ 7 ਛੱਕੇ ਸ਼ਾਮਲ ਸਨ। ਉਸ ਦੀ ਇਸ ਪਾਰੀ ਦੇ ਦਮ ’ਤੇ ਭਾਰਤ ਨੇ ਇਹ ਮੈਚ 17 ਦੌੜਾਂ ਨਾਲ ਜਿੱਤ ਕੇ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਸੈਂਕੜੇ ਨਾਲ ਕੋਹਲੀ ਨੇ ਇਕ ਵੱਡਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ। ਉਹ ਕਿਸੇ ਵੀ ਫਾਰਮੈਟ ’ਚ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਾਉਣ ਦਾ ਰਿਕਾਰਡ ਰੱਖਦੇ ਹਨ। ਉਨ੍ਹਾਂ ਸਚਿਨ ਤੇਂਦੁਲਕਰ ਦੇ 51 ਟੈਸਟ ਸੈਂਕੜਿਆਂ ਨੂੰ ਪਿੱਛੇ ਛੱਡਿਆ ਤੇ ਆਪਣਾ 83ਵਾਂ ਅੰਤਰਰਾਸ਼ਟਰੀ ਸੈਂਕੜਾ ਪੂਰਾ ਕੀਤਾ।

ਕੇਵਿਨ ਪੀਟਰਸਨ ਦਾ ਬਿਆਨ

ਟੈਸਟ ਵਾਪਸੀ ਦੀਆਂ ਅਫਵਾਹਾਂ ’ਤੇ ਸਾਬਕਾ ਇੰਗਲਿਸ਼ ਕ੍ਰਿਕੇਟਰ ਕੇਵਿਨ ਪੀਟਰਸਨ ਨੇ ਕਿਹਾ ਕਿ ਜੇਕਰ ਵਿਰਾਟ ਤੇ ਰੋਹਿਤ ਟੈਸਟ ਕ੍ਰਿਕਟ ਖੇਡਣਾ ਚਾਹੁੰਦੇ ਹਨ ਤਾਂ ਇਹ ਕ੍ਰਿਕਟ ਦੇ ਭਵਿੱਖ ਲਈ ਚੰਗਾ ਹੋਵੇਗਾ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਜੇਕਰ ਵਿਰਾਟ ਤੇ ਰੋਹਿਤ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਵਰਗੇ ਖਿਡਾਰੀਆਂ ਦਾ ਟੈਸਟ ਕ੍ਰਿਕੇਟ ’ਚ ਖੇਡਣਾ ਜ਼ਰੂਰੀ ਹੈ। Virat Kohli

ਅੱਗੇ ਕੀ? 2027 ਵਿਸ਼ਵ ਕੱਪ ਦਾ ਟੀਚਾ

ਕੋਹਲੀ ਤੇ ਰੋਹਿਤ ਦੋਵੇਂ ਹੁਣ ਸਿਰਫ ਇੱਕ ਰੋਜ਼ਾ ਕ੍ਰਿਕੇਟ ਖੇਡ ਰਹੇ ਹਨ ਤੇ ਟੀਮ ਪ੍ਰਬੰਧਨ 2027 ਵਨਡੇ ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦੇ ਤਜ਼ਰਬੇ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਇਹ ਵੀ ਸਵਾਲ ਹੈ ਕਿ ਕੀ ਉਹ ਇੰਨੇ ਲੰਬੇ ਸਮੇਂ ਤੱਕ ਫਿੱਟ, ਫਾਰਮ ’ਚ ਤੇ ਅੰਤਰਰਾਸ਼ਟਰੀ ਪੱਧਰ ’ਤੇ ਉਪਲਬਧ ਰਹੇਗਾ।

Virat Kohli: ਵਿਰਾਟ ਨੇ ਟੈਸਟ ਸੰਨਿਆਸ ਤੋਂ ਤੋੜੀ ਚੁੱਪੀ, ਦੱਸਿਆ ਕਾਰਨ
ਯੁਵਰਾਜ਼ ਨਾਲ ਦੋਸਤੀ ’ਤੇ ਵੀ ਦਿੱਤਾ ਬਿਆਨ

ਸਪੋਰਟਸ ਡੈਸਕ। Virat Kohli: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈਣ ਦੇ ਆਪਣੇ ਫੈਸਲੇ ’ਤੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। 8 ਜੁਲਾਈ ਨੂੰ ਲੰਡਨ ’ਚ ਯੁਵਰਾਜ ਸਿੰਘ ਵੱਲੋਂ ਰੱਖੇ ਗਏ ਇੱਕ ਚੈਰਿਟੀ ਪ੍ਰੋਗਰਾਮ ’ਚ, ਕੋਹਲੀ ਨੇ ਕਿਹਾ ਕਿ ਇਸ ਫੈਸਲੇ ’ਚ ਉਨ੍ਹਾਂ ਦੀ ਉਮਰ ਨੇ ਵੱਡੀ ਭੂਮਿਕਾ ਨਿਭਾਈ ਹੈ। ਕੋਹਲੀ ਨੇ ਯੁਵਰਾਜ ਸਿੰਘ ਨਾਲ ਆਪਣੀ ਦੋਸਤੀ ਬਾਰੇ ਵੀ ਇੱਕ ਬਿਆਨ ਦਿੱਤਾ।

ਇਹ ਖਬਰ ਵੀ ਪੜ੍ਹੋ : Mehsagar Bridge Collapse: ਵੱਡਾ ਹਾਦਸਾ, ਮਹਿਸਾਗਰ ਨਦੀ ’ਤੇ ਬਣੇ ਪੁਲ ਦਾ ਹਿੱਸਾ ਡਿੱਗਿਆ, 9 ਦੀ ਮੌਤ

‘ਦਾੜ੍ਹੀ ਦਾ ਰੰਗ…’, ਕੋਹਲੀ ਦਾ ਮਜ਼ਾਕੀਆ ਜਵਾਬ | Virat Kohli

ਕੋਹਲੀ ਨੇ ਮੁਸਕਰਾਉਂਦੇ ਹੋਏ ਕਿਹਾ, ‘ਮੈਂ ਦੋ ਦਿਨ ਪਹਿਲਾਂ ਹੀ ਆਪਣੀ ਦਾੜ੍ਹੀ ਨੂੰ ਕਾਲਾ ਰੰਗਾ ਕੀਤਾ ਸੀ। ਤੁਸੀਂ ਜਾਣਦੇ ਹੋ ਕਿ ਇਹ ਉਹ ਸਮਾਂ ਹੈ ਜਦੋਂ ਤੁਸੀਂ ਹਰ ਚਾਰ ਦਿਨਾਂ ’ਚ ਆਪਣੀ ਦਾੜ੍ਹੀ ਨੂੰ ਰੰਗ ਰਹੇ ਹੋ।’ ਕੋਹਲੀ ਨੇ ਇਸ ਸਾਲ ਦੇ ਸ਼ੁਰੂ ’ਚ ਇੰਗਲੈਂਡ ਵਿਰੁੱਧ ਟੈਸਟ ਲੜੀ ਤੋਂ ਠੀਕ ਪਹਿਲਾਂ ਆਪਣੇ ਟੈਸਟ ਸੰਨਿਆਸ ਦਾ ਐਲਾਨ ਕੀਤਾ ਸੀ।

ਇਸ ਖ਼ਬਰ ਨੇ ਬਹੁਤ ਸਾਰੇ ਪ੍ਰਸ਼ੰਸਕਾਂ ਤੇ ਮਾਹਰਾਂ ਨੂੰ ਹੈਰਾਨ ਕਰ ਦਿੱਤਾ ਸੀ। 36 ਸਾਲਾ ਕੋਹਲੀ ਅਜੇ ਵੀ ਖੇਡ ਦੇ ਸਭ ਤੋਂ ਫਿੱਟ ਕ੍ਰਿਕੇਟਰਾਂ ’ਚੋਂ ਇੱਕ ਹਨ। ਕਈਆਂ ਦਾ ਮੰਨਣਾ ਸੀ ਕਿ ਉਨ੍ਹਾਂ ਕੋਲ ਅਜੇ ਵੀ ਕੁਝ ਹੋਰ ਸਾਲ ਬਾਕੀ ਹਨ। ਸਾਬਕਾ ਕ੍ਰਿਕੇਟਰਾਂ ਦਾ ਮੰਨਣਾ ਸੀ ਕਿ ਉਸ ਕੋਲ 10,000 ਟੈਸਟ ਦੌੜਾਂ ਤੱਕ ਪਹੁੰਚਣ ਲਈ ਕਾਫ਼ੀ ਸਮਾਂ ਵੀ ਸੀ।

‘ਯੁਵਰਾਜ-ਭੱਜੀ ਤੇ ਜੈਕ ਨੇ ਮੈਨੂੰ ਆਰਾਮਦਾਇਕ ਮਹਿਸੂਸ ਕਰਵਾਇਆ’

ਕੋਹਲੀ ਨੇ ਯੁਵਰਾਜ ਸਿੰਘ ਨਾਲ ਆਪਣੀ ਦੋਸਤੀ ਬਾਰੇ ਵੀ ਗੱਲ ਕੀਤੀ। ਉਸਨੇ ਯਾਦ ਕੀਤਾ ਕਿ ਜਦੋਂ ਯੁਵਰਾਜ ਭਾਰਤੀ ਟੀਮ ’ਚ ਨਵੇਂ ਸਨ ਤਾਂ ਉਹ ਹਰਭਜਨ ਸਿੰਘ ਤੇ ਜ਼ਹੀਰ ਖਾਨ ਵਰਗੇ ਸੀਨੀਅਰ ਖਿਡਾਰੀਆਂ ਨਾਲ ਉਨ੍ਹਾਂ ਦੀ ਬਹੁਤ ਮਦਦ ਕਰਦਾ ਸੀ। ਉਸਨੇ ਕਿਹਾ, ‘ਸਾਡੇ ਮੈਦਾਨ ਅੰਦਰ ਤੇ ਬਾਹਰ ਬਹੁਤ ਵਧੀਆ ਸਬੰਧ ਸਨ। ਜਦੋਂ ਮੈਂ ਭਾਰਤ ਲਈ ਖੇਡਣਾ ਸ਼ੁਰੂ ਕੀਤਾ, ਤਾਂ ਯੁਵੀ ਪਾ, ਭੱਜੀ ਪਾ ਤੇ ਜੈਕ ਨੇ ਮੈਨੂੰ ਆਪਣੇ ਅਧੀਨ ਲਿਆ ਤੇ ਮੈਨੂੰ ਡਰੈਸਿੰਗ ਰੂਮ ’ਚ ਆਰਾਮਦਾਇਕ ਮਹਿਸੂਸ ਕਰਵਾਇਆ।’

ਭਾਰਤੀ ਟੀਮ ਵੀ ਚੈਰਿਟੀ ਸਮਾਗਮ ’ਚ ਪਹੁੰਚੀ | Virat Kohli

ਟੈਸਟ ਤੋਂ ਸੰਨਿਆਸ ਲੈਣ ਤੋਂ ਬਾਅਦ, ਕੋਹਲੀ ਲੰਡਨ ’ਚ ਚੁੱਪ-ਚਾਪ ਰਹਿ ਰਹੇ ਹਨ ਜਦੋਂ ਕਿ ਭਾਰਤੀ ਟੀਮ ਦਾ ਇੰਗਲੈਂਡ ਦੌਰਾ ਜਾਰੀ ਹੈ। ਟੈਸਟ ਟੀਮ ਨਵੇਂ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਹੇਠ ਇੱਕ ਨਵਾਂ ਅਧਿਆਇ ਸ਼ੁਰੂ ਕਰ ਰਹੀ ਹੈ। ਹੈਡਿੰਗਲੇ ’ਚ ਪਹਿਲਾ ਮੈਚ ਹਾਰਨ ਤੋਂ ਬਾਅਦ, ਭਾਰਤੀ ਟੀਮ ਨੇ ਐਜਬੈਸਟਨ ’ਚ ਸ਼ਾਨਦਾਰ ਜਿੱਤ ਨਾਲ ਵਾਪਸੀ ਕੀਤੀ ਜੋ ਕਿ ਇਸ ਮੈਦਾਨ ’ਤੇ ਉਨ੍ਹਾਂ ਦੀ ਪਹਿਲੀ ਟੈਸਟ ਜਿੱਤ ਹੈ। ਟੀਮ ਦੇ ਪ੍ਰਦਰਸ਼ਨ ਨੇ ਪ੍ਰਸ਼ੰਸਕਾਂ ਨੂੰ ਉਮੀਦ ਦਿੱਤੀ ਹੈ।

ਕਿ ਅਗਲੀ ਪੀੜ੍ਹੀ ਟੀਮ ਨੂੰ ਸੰਭਾਲਣ ਲਈ ਤਿਆਰ ਹੈ। ਭਾਵੇਂ ਕੋਹਲੀ ਤੇ ਰੋਹਿਤ ਸ਼ਰਮਾ ਵਰਗੇ ਸਿਤਾਰੇ ਟੈਸਟ ਤੋਂ ਦੂਰ ਚਲੇ ਗਏ ਸਨ। ਭਾਰਤੀ ਟੀਮ ਵੀ ਇਸ ਚੈਰਿਟੀ ਸ਼ੋਅ ’ਚ ਪਹੁੰਚੀ, ਜਿਸ ਦੀ ਤਸਵੀਰ ਬੀਸੀਸੀਆਈ ਨੇ ਸਾਂਝੀ ਕੀਤੀ ਹੈ। ਤਸਵੀਰ ’ਚ ਗੌਤਮ ਗੰਭੀਰ ਵੀ ਦਿਖਾਈ ਦਿੱਤੇ। ਇਸ ਤੋਂ ਇਲਾਵਾ ਮੁੱਖ ਚੋਣਕਾਰ ਅਜੀਤ ਅਗਰਕਰ, ਮਹਾਨ ਸਚਿਨ ਤੇਂਦੁਲਕਰ ਤੇ ਬ੍ਰਾਇਨ ਲਾਰਾ, ਇੰਗਲੈਂਡ ਦੇ ਕੇਵਿਨ ਪੀਟਰਸਨ ਤੇ ਡੈਰੇਨ ਗਫ ਵੀ ਇਸ ਸਮਾਗਮ ’ਚ ਸ਼ਾਮਲ ਹੋਏ। Virat Kohli

Virat Kohli: ਸੰਨਿਆਸ ਦੇ ਸਵਾਲ ’ਤੇ ਵਿਰਾਟ ਕੋਹਲੀ ਨੇ ਤੋੜੀ ਚੁੱਪ, ਦੱਸਿਆ ਕਦੋਂ ਕਹਿਣਗੇ ਅੰਤਰਰਾਸ਼ਟਰੀ ਕ੍ਰਿਕੇਟ ਨੂੰ ਅਲਵਿਦਾ
‘ਜਦੋਂ ਕੰਮ ਪੂਰਾ ਹੋ ਗਿਆ ਤਾਂ ਚਲਾ ਜਾਵਾਂਗਾ’ : ਵਿਰਾਟ ਕੋਹਲੀ | Virat Kohli

ਸਟਾਰ ਬੱਲੇਬਾਜ਼ੀ ਤੇ ਭਾਰਤ ਦੇ ਸਾਬਕਾ ਕਪਤਾਨ ਹਨ ਵਿਰਾਟ ਕੋਹਲੀ | Virat Kohli

ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਸਬੰਧੀ ਚਰਚਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਕਰੀਅਰ ਖਤਮ ਕਰਨ ਤੋਂ ਪਹਿਲਾਂ ਸਭ ਕੁਝ ਦੇਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਸੰਨਿਆਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਗੱਲ ਦਾ ਮਲਾਲ ਨਾ ਹੋਵੇ। ਉਹ ਆਪਣੇ ਕ੍ਰਿਕੇਟ ਕਰੀਅਰ ਨੂੰ ਸਭ ਕੁਝ ਦੇਣਾ ਚਾਹੁੰਦੇ ਹਨ। ਵਿਰਾਟ ਕੋਹਲੀ ਇਨ੍ਹਾਂ ਦਿਨਾਂ ਆਈਪੀਐੱਲ ’ਚ ਖੇਡਦੇ ਹੋਏ ਨਜ਼ਰ ਆ ਰਹੇ ਹਨ। (Virat Kohli)

ਥੋੜਾਂ ਸਮਾਂ ਪਹਿਲਾਂ ਉਨ੍ਹਾਂ ਨੇ ਟੀ20 ਕ੍ਰਿਕੇਟ ’ਚ ਸੈਂਕੜਾ ਵੀ ਜੜਿਆ ਸੀ। ਵਿਰਾਟ ਕੋਹਲੀ ਨੇ ਇਸ ਸੀਜ਼ਨ ’ਚ ਆਰਸੀਬੀ ਲਈ 13 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ ਪੰਜ ਅਰਧਸੈਂਕੜਿਆਂ ਤੇ ਇੱਕ ਸੈਂਕੜੇ ਦੀ ਮੱਦਦ ਨਾਲ 661 ਦੌੜਾਂ ਬਣਾਈਆਂ ਹਨ। ਆਰਸੀਬੀ ਹੁਣ ਆਪਣਾ ਆਖਿਰੀ ਮੁਕਾਬਲਾ ਚੇਨਈ ਸੁਪਰਕਿੰਗਜ ਖਿਲਾਫ ਖੇਡੇਗੀ। ਇਸ ਵਿੱਚ ਆਰਸੀਬੀ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ। ਜਿਸ ਵਿੱਚ 35 ਸਾਲਾਂ ਖਿਡਾਰੀ ਨੂੰ ਆਪਣੇ ਸੰਨਿਆਸ ’ਤੇ ਚਰਚਾ ਕਰਦੇ ਹੋਏ ਵੇਖਿਆ ਗਿਆ ਹੈ। (Virat Kohli)

ਇਹ ਵੀ ਪੜ੍ਹੋ : Solar Storm: 21 ਸਾਲਾਂ ਬਾਅਦ ਧਰਤੀ ਨਾਲ ਟਕਰਾਇਆ ਸਭ ਤੋਂ ਮਜ਼ਬੂਤ ਸੂਰਜੀ ਤੂਫਾਨ, ਸੰਚਾਰ ਤੇ GPS ਸਿਸਟਮ ’ਤੇ ਪਵੇਗੀ ਵੱ…

ਕੋਹਲੀ ਨੇ ਕਿਹਾ ‘ ਮੈਂ ਕੋਈ ਵੀ ਕੰਮ ਅਧੂਰਾ ਨਹੀਂ ਛੱਡਣਾ ਚਾਹੁੰਦਾ ਤਾਂਕਿ ਬਾਅਦ ’ਚ ਕੋਈ ਪਛਤਾਵਾ ਨਾ ਹੋਵੇ। ਇੱਕ ਵਾਰ ਕੰਮ ਪੂਰਾ ਹੋ ਜਾਵੇ ਤਾਂ ਮੈਂ ਚਲਾ ਜਾਵਾਂਗਾ ਤੇ ਫਿਰ ਕੁਝ ਸਮਾਂ ਨਜ਼ਰ ਨਹੀਂ ਆਵਾਂਗਾ। ਉਨ੍ਹਾਂ ਅੱਗੇ ਕਿਹਾ, ‘ਜਦੋਂ ਤੱਕ ਮੈਂ ਖੇਡ ਰਿਹਾ ਹਾਂ, ਆਪਣਾ ਸਾਰਾ ਕੁਝ ਖੇਡ ਨੂੰ ਦੇਣਾ ਚਾਹੁੰਦਾ ਹਾਂ। ਇਹ ਹੀ ਮੇਰੀ ਪ੍ਰੇਰਨਾ ਹੈ। ਹਰ ਖਿਡਾਰੀ ਦੇ ਕੈਰੀਅਰ ਦਾ ਆਖਿਰੀ ਸਮਾਂ ਆਉਂਦਾ ਹੈ। ਮੈਂ ਵੀ ਹਮੇਸ਼ਾ ਖੇਡਦਾ ਨਹੀਂ ਰਹਾਂਗਾ ਪਰ ਮੈਂ ਇਸ ਸੋਚ ਨਾਲ ਵਿਦਾ ਨਹੀਂ ਲੈਣਾ ਚਾਹੁੰਦਾ ਕਿ ਜੇਕਰ ਮੈਂ ਉਸ ਦਿਨ ਕੁਝ ਅਜਿਹਾ ਕੀਤਾ ਹੁੰਦਾ ਤਾਂ ਚੰਗਾ ਹੁੰਦਾ’।

ICC ਵਿਸ਼ਵ ਕੱਪ 2023 ’ਚ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ | Virat Kohli

ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਵੀ ਹਨ। ਵਿਰਾਟ ਕੋਹਲੀ ਨੇ ਆਈਸੀਸੀ ਵਿਸ਼ਵ ਕੱਪ 2023 ’ਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਵਿਰਾਟ ਕੋਹਲੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ‘ਪਲੇਅਰ ਆਫ ਦਾ ਟੂਰਨਾਮੈਂਟ’ ਵੀ ਰਹੇ ਹਨ। ਵਿਰਾਟ ਕੋਹਲੀ ਨੇ ਵਿਸ਼ਵ ਕੱਪ 2023 ’ਚ ਆਪਣੇ 11 ਮੈਚਾਂ ਦੀਆਂ 11 ਪਾਰੀਆਂ ’ਚ 95.65 ਦੇ ਸਟ੍ਰਾਈਕ ਰੇਟ ਨਾਲ 765 ਦੌੜਾਂ ਬਣਾਇਆਂ ਸਨ। ਜਿਸ ਵਿੱਚ 6 ਅਰਧਸੈਂਕੜੇ ਤੇ 3 ਸੈਂਕੜੇ ਸ਼ਾਮਲ ਰਹੇ ਸਨ। ਉਨ੍ਹਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਕੋਰ 117 ਦੌੜਾਂ ਦਾ ਹੈ। (Virat Kohli)

ਜਿਹੜਾ ਉਨ੍ਹਾਂ ਨੇ ਨਿਊਜੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ’ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਬਣਾਇਆ ਸੀ। ਇਸ ਤੋਂ ਇਲਾਵਾ ਹੁਣ ਵਿਰਾਟ ਕੋਹਲੀ ਦੇ ਬੱਲੇ ਤੋਂ ਟੀ20 ਵਿਸ਼ਵ ਕੱਪ 2024 ’ਚ ਦੌੜਾਂ ਦੀ ਉਮੀਦ ਹੋਵੇਗੀ। ਟੀ20 ਵਿਸ਼ਵ ਕੱਪ 1 ਜੂਨ ਤੋਂ ਅਮਰੀਕਾ ਤੇ ਵੈਸਟਇੰਡੀਜ਼ ’ਚ ਖੇਡਿਆ ਜਾਵੇਗਾ। ਇਸ ਸਮੇਂ ਭਾਰਤੀ ਟੀਮ ਦੇ ਖਿਡਾਰੀ ਆਈਪੀਐੱਲ ਖੇਡ ਰਹੇ ਹਨ, ਆਈਪੀਐੱਲ ਦੇ ਖਤਮ ਹੁੰਦੇ ਹੀ ਭਾਰਤੀ ਟੀਮ ਟੀ20 ਵਿਸ਼ਵ ਕੱਪ ਲਈ ਅਮਰੀਕਾ ਰਵਾਨਾ ਹੋਵੇਗੀ, ਭਾਰਤੀ ਟੀਮ ਦੋ ਗੇੜਾਂ ‘ਚ ਰਵਾਨਾ ਹੋਵੇਗੀ। ਪਹਿਲਾ ਜੱਥਾ 22 ਮਈ ਨੂੰ ਜਦਕਿ ਦੂਜਾ ਜੱਥਾ ਆਈਪੀਐੱਲ ਤੋਂ ਬਾਅਦ ਅਮਰੀਕਾ ਲਈ ਰਵਾਨਾ ਹੋਵੇਗਾ। (Virat Kohli)