Satguru - Sach Kahoon Punjabi
ਕਿਸੇ ਦੇ ਕਹਿਣੇ ’ਚ ਨਾ ਆਓ, ਸਤਿਗੁਰੂ ’ਤੇ ਦ੍ਰਿੜ ਯਕੀਨ ਰੱਖੋ
ਕਿਸੇ ਦੇ ਕਹਿਣੇ ’ਚ ਨਾ ਆਓ, ਸਤਿਗੁਰੂ ’ਤੇ ਦ੍ਰਿੜ ਯਕੀਨ ਰੱਖੋ : Saint Dr MSG)
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਂਦੇ ਹਨ ਕਿ ਜਦੋਂ ਪਰਮਾਤਮਾ ਨਾਲ ਪ੍ਰੀਤ ਲਾਈ ਹੈ ਤਾਂ ਕਿਸੇ ਇਨਸਾਨ ਦੇ ਕਹਿਣ ’ਤੇ ਉਸ ਪ੍ਰੀਤ ਜਾਂ ਪਿਆਰ ਨੂੰ ਤੋੜੋ ਨਾ ਕਿਉਂਕਿ ਆਦਮੀ ਸਿਰਫ਼ ਆਦਮੀ ਹੈ, ਉਸ ਦੀ ਸੋਚ ਸੀਮਿਤ ਹੈ, ਉਹ ਕੁਝ ਵੀ ਕਹਿ ਸਕਦਾ ਹੈ, ਪਰ ਤੁਹਾਡਾ ਪਿਆਰ ਆਦਮੀ ਨਾਲ ਨਹੀਂ, ਅੱਲ੍ਹਾ, ਵਾਹਿਗੁਰੂ ਰਾਮ ਨਾਲ ਹੈ।
ਦੁਨਿਆਵੀ ਲੋਕ ਕੁਝ ਵੀ ਕਹਿ ਕੇ ਮਾਲਕ ਤੋਂ ਤੁਹਾਨੂੰ ਦੂਰ ਕਰਵਾ ਦੇਣ, ਇਹ ਕਿਹੋ ਜਿਹੀ ਆਸ਼ਕੀ ਹੈ ? ਇਸ ਲਈ ਦ੍ਰਿੜ ਵਿਸ਼ਵਾਸ ਰੱਖੋ, ਬੁਲੰਦ ਹੌਂਸਲੇ ਰੱਖੋ, ਕਿਸੇ ਦੇ ਕਹਿਣੇ ’ਚ ਨਾ ਆਓ ਕੋਈ ਨੇਕੀ ਵੱਲ ਜੋੜੇ, ਭਲੇ ਕੰਮ ਕਰਨ ਦੀ ਪ੍ਰੇਰਨਾ ਦੇਵੇ, ਤਾਂ ਜੁੜਦੇ ਜਾਓ, ਭਲੇ ਕਰਮ ਕਰਦੇ ਜਾਓ, ਪਰ ਕਦੇ ਕਿਸੇ ਨੂੰ ਬੁਰਾ ਨਾ ਕਹੋ ਬੁਰਾ ਨਾ ਬੋਲੋ, ਬੁਰਾ ਨਾ ਸੋਚੋ, ਕਿਉਂਕਿ ਬੁਰਾ ਸੋਚਣ ਨਾਲ, ਬੁਰਾ ਬੋਲਣ ਨਾਲ, ਇਨਸਾਨ ਆਪਣੀ ਨਿਗ੍ਹਾ ’ਚ ਡਿੱਗਦਾ ਹੈ, ਸਮਾਜ ਦੀ ਨਿਗ੍ਹਾ ’ਚ ਡਿੱਗਦਾ ਹੈ ਤੇ ਪਰਮਾਤਮਾ ਤੋਂ ਦੂਰ ਹੁੰਦਾ ਤੁਰਿਆ ਜਾਂਦਾ ਹੈ।
ਇਹ ਵੀ ਪੜ੍ਹੋ: ਰੂਹਾਨੀਅਤ: ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਹੰਕਾਰ ਆਪਣੇ ਆਪ ਇਨਸਾਨ ਦੇ ਅੰਦਰੋਂ ਨਹੀਂ ਨਿਕਲਦਾ, ਇਸ ਲਈ ਸੇਵਾ ਕਰੋ, ਸਿਮਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਹੋਏ ਅੱਗੇ ਵਧੋ, ਜੇਕਰ ਤੁਸੀਂ ਇਨ੍ਹਾਂ ਗੱਲਾਂ ’ਤੇ ਅਮਲ ਕਰਦੇ ਹੋ, ਜੇਕਰ ਤੁਸੀਂ ਇਨ੍ਹਾਂ ਗੱਲਾਂ ’ਤੇ ਚਲਦੇ ਹੋ ਤਾਂ ਯਕੀਨਨ ਤੁਹਾਡਾ ਹਿਰਦਾ ਸਾਫ਼ ਹੋਵੇਗਾ ਤੇ ਮਾਲਕ ਦੀ ਦਇਆ ਮਿਹਰ ਰਹਿਮਤ ਦੇ ਲਾਇਕ ਬਣਦੇ ਜਾਵੋਗੇ।
ਸਤਿਗੁਰੂ ਨੇ ਬਖ਼ਸ਼ੀ ਨਵੀਂ ਜ਼ਿੰਦਗੀ
ਮੈਂ ਲੋਕ ਨਿਰਮਾਣ ਵਿਭਾਗ ’ਚ ਰੋਲਰ ਡਰਾਈਵਰ ਦੀ ਨੌਕਰੀ ਕਰਦਾ ਸੀ। 10 ਮਈ, 1990 ਨੂੰ ਮੈਂ ਜ਼ਿਲ੍ਹਾ ਰੋਪੜ ਦੇ ਕੁਰਾਲੀ ਪਿੰਡ ਤੋਂ ਦੋ ਕਿਲੋਮੀਟਰ ਦੂਰ ਸੜਕ ’ਤੇ ਕੰਮ ਕਰ ਰਿਹਾ ਸੀ ਮੈਂ ਅਤੇ ਮੇਰਾ ਅਫਸਰ ਚਾਹ ਪੀਣ ਲਈ ਸੜਕ ਨੇੜੇ ਹੀ ਪਈਆਂ ਕੁਰਸੀਆਂ ’ਤੇ ਬੈਠ ਗਏ ਜਦੋਂ ਅਸੀਂ ਦੋਵੇਂ ਚਾਹ ਪੀ ਰਹੇ ਸਾਂ ਉਦੋਂ ਮੈਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ। ਉਨ੍ਹਾਂ ਨੇ ਹੱਥ ਦਾ ਇਸ਼ਾਰਾ ਕਰਦਿਆਂ ਫ਼ਰਮਾਇਆ, ‘‘ਬੇਟਾ, ਇੱਥੋਂ ਕੁਰਸੀਆਂ ਚੁੱਕ ਲਓ ਤੇ ਸੜਕ ਦੇ ਇੱਕ ਪਾਸੇ ਬੈਠ ਜਾਓ’’ ਮੈਂ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਸੀ। Dera Sacha Sauda
ਇਹ ਵੀ ਪੜ੍ਹੋ: ਅਖੰਡ ਸਿਮਰਨ ਮੁਕਾਬਲਾ: ਬਲਾਕ ਕਲਿਆਣ ਨਗਰ ਰਿਹਾ ਪਹਿਲੇ ਸਥਾਨ ’ਤੇ
ਮੈਂ ਪੂਜਨੀਕ ਪਰਮ ਪਿਤਾ ਜੀ ਦੇ ਹੁਕਮ ਅਨੁਸਾਰ ਕੁਰਸੀਆਂ ਉੱਥੋਂ ਚੁੱਕ ਕੇ ਸੜਕ ਤੋਂ ਦੂਰ ਰੱਖ ਦਿੱਤੀਆਂ ਤੇ ਅਫਸਰ ਸਮੇਤ ਉੱਥੇ ਬੈਠ ਕੇ ਚਾਹ ਪੀਣ ਲੱਗਾ। ਉਸ ਸਮੇਂ ਇੱਕ ਟਰੱਕ ਆਇਆ ਤੇ ਉਸੇ ਥਾਂ ’ਤੇ ਪਲਟ ਗਿਆ ਜਿੱਥੋਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਕੁਰਸੀਆਂ ਚੁੱਕਣ ਦਾ ਇਸ਼ਾਰਾ ਕੀਤਾ ਸੀ ਜੇਕਰ ਅਸੀਂ ਉੱਥੇ ਬੈਠੇ ਰਹਿੰਦੇ ਤਾਂ ਸਾਡੀ ਮੌਤ ਪੱਕੀ ਸੀ।
ਮੇਰੇ ਅਫਸਰ ਨੇ ਮੈਨੂੰ ਕਿਹਾ, ‘‘ਤੂੰ ਚੰਗਾ ਕੀਤਾ ਜੋ ਕੁਰਸੀਆਂ ਉੱਥੋਂ ਚੁੱਕ ਲਈਆਂ ਪਰ ਮੈਨੂੰ ਇਹ ਤਾਂ ਦੱਸ ਕਿ ਤੈਨੂੰ ਪਤਾ ਕਿਵੇਂ ਲੱਗਾ ਕਿ ਇੱਥੇ ਇਹ ਹਾਦਸਾ ਹੋਣ ਵਾਲਾ ਹੈ’’ ਮੈਂ ਕਿਹਾ ਕਿ ਮੇਰੇ ਸਤਿਗੁਰੂ ਨੇ ਮੈਨੂੰ ਦਰਸ਼ਨ ਦਿੱਤੇ ਅਤੇ ਉੱਥੋਂ ਕੁਰਸੀਆਂ ਚੁੱਕਣ ਲਈ ਕਿਹਾ ਸੀ। ਇਸ ਲਈ ਮੈਂ ਉੱਥੋਂ ਕੁਰਸੀਆਂ ਚੁੱਕੀਆਂ ਸਨ। ਇਹ ਸੁਣ ਕੇ ਮੇਰਾ ਅਫਸਰ ਹੈਰਾਨੀ ਪ੍ਰਗਟਾਉਂਦਿਆਂ ਕਹਿਣ ਲੱਗਾ, ‘‘ਤੁਹਾਡਾ ਸਤਿਗੁਰੂ ਤਾਂ ਖੁਦ ਪਰਮਾਤਮਾ ਹੈ ਮੈਨੂੰ ਵੀ ਉਨ੍ਹਾਂ ਦੇ ਦਰਸ਼ਨ ਕਰਵਾਓ’’ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਦਰਸ਼ਨ ਦੇ ਕੇ ਸਾਡੀ ਜਾਨ ਬਚਾਈ। Dera Sacha Sauda
ਸ੍ਰੀ ਸੰਤਾ ਰਾਮ, ਬਨੂੰੜ, ਪਟਿਆਲਾ (ਪੰਜਾਬ)
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਸਾਰ ‘ਚ ਕਈ ਤਰ੍ਹਾਂ ਦੇ ਇਨਸਾਨ ਹੁੰਦੇ ਹਨ ਕੋਈ ਭਗਵਾਨ, ਮਾਲਕ ਨੂੰ ਨਹੀਂ ਮੰਨਦਾ, ਉਹ ਨਾਸਤਿਕ ਹੁੰਦਾ ਹੈ ਕੋਈ ਅਜਿਹਾ ਹੁੰਦਾ ਹੈ ਜੋ ਮਾਲਕ ਨੂੰ ਮੰਨਦਾ ਹੈ ਪਰ ਪਹਿਲਾਂ ਚਮਤਕਾਰ ਚਾਹੁੰਦਾ ਹੈ ਕੋਈ ਅਜਿਹਾ ਹੁੰਦਾ ਹੈ ਕਿ ਜੋ ਭਗਤੀ-ਮਾਰਗ ‘ਚ ਆ ਜਾਂਦਾ ਹੈ ਪਰ ਦਿਲ ਨਹੀਂ ਲਗਾਉਂਦਾ ਅਤੇ ਪਛਤਾਉਂਦਾ ਰਹਿੰਦਾ ਹੈ ਕੋਈ ਅਜਿਹਾ ਹੁੰਦਾ ਹੈ ਜੋ ਸੁਖਦਾਇਕ ਹਾਲਾਤਾਂ ‘ਚ ਖੁਸ਼ ਰਹਿੰਦਾ ਹੈ ਅਤੇ ਦੁਖਦਾਈ ਹਾਲਾਤਾਂ ‘ਚ ਦੁਖੀ ਰਹਿੰਦਾ ਹੈ ਉਹ ਮਾਲਕ ਵੱਲੋਂ ਮੂੰਹ ਮੋੜ ਲੈਂਦਾ ਹੈ। (Saint Dr. MSG)
ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ
ਪਰ ਮਾਲਕ ਦਾ ਅਸਲੀ ਮੁਰੀਦ ਉਹ ਹੁੰਦਾ ਹੈ, ਜਿਸ ਨੂੰ ਮਾਲਕ ਜਿਵੇਂ ਰੱਖੇ, ਉਵੇਂ ਰਹਿੰਦਾ ਹੈ, ਉਸ ਦੀ ਰਜ਼ਾ ‘ਚ ਰਹਿੰਦਾ ਹੈ, ਉਸ ਦੇ ਹੁਕਮ ‘ਚ ਰਹਿੰਦਾ ਹੈ ਅਤੇ ਉਸ ਦੇ ਰਹਿਮੋ-ਕਰਮ ਨਾਲ ਰਹਿੰਦਾ ਹੈ ਉਹੀ ਮਾਲਕ ਦੇ ਕਣ-ਕਣ ‘ਚ, ਹਰ ਰੂਪ ‘ਚ ਪ੍ਰਤੱਖ ਦਰਸ਼ਨ ਕਰਦਾ ਹੈ ਅਜਿਹੇ ਮੁਰੀਦ ਵੀ ਹੁੰਦੇ ਹਨ ਜੋ ਦਿਸਣ ‘ਚ ਕੁਝ ਹੋਰ ਹੁੰਦੇ ਹਨ ਅਤੇ ਕਰਦੇ ਕੁਝ ਹੋਰ ਹਨ ਛੋਟੀਆਂ-ਛੋਟੀਆਂ ਗੱਲਾਂ ਲਈ ਆਪਣੀ ਭਗਤੀ ਨੂੰ ਖਤਮ ਕਰਦੇ ਰਹਿੰਦੇ ਹਨ। (Saint Dr. MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਪ੍ਰਤੀ ਦੀਵਾਨਗੀ ਇਹ ਨਹੀਂ ਹੁੰਦੀ ਕਿ ਚਾਰ ਦਿਨ ਖੁਸ਼ੀਆਂ ਵਿਖਾਉਣੀਆਂ ਅਤੇ ਵਿਖਾਵਾ ਕਰਨਾ ਕਿ ਮੈਂ ਇਹ ਹਾਂ ਜਾਂ ਉਹ ਹਾਂ ਚਾਰ ਦਿਨਾਂ ਬਾਅਦ ਅਜਿਹਾ ਹੋ ਜਾਂਦਾ ਹੈ ਜਿਵੇਂ ਗਧੇ ਦੀ ਅਵਾਜ਼ ਬੋਲਦੇ-ਬੋਲਦੇ ਬੈਠ ਜਾਂਦੀ ਹੈ ਕਹਿਣ ਦਾ ਭਾਵ ਹੈ ਕਿ ਸੰਸਾਰ ‘ਚ ਇਨਸਾਨ ਦੇ ਬੜੇ ਨਮੂਨੇ ਹਨ, ਪਲ ‘ਚ ਰੱਤੀ ਅਤੇ ਪਲ ‘ਚ ਮਾਸਾ ਹੋ ਜਾਂਦੇ ਹਨ ਭਾਵ ਭਗਤੀ ‘ਚ ਕਦੇ ਇੰਨੀ ਬਹਾਦੁਰੀ ਵਿਖਾਉਂਦੇ ਹਨ ਕਿ ਭਾਵੇਂ ਦੁੱਖ ਆਉਣ, ਭਾਵੇਂ ਸੁੱਖ ਅਤੇ ਜਦੋਂ ਮਨ ਦੀ ਖੁਰਾਕ ਨਹੀਂ ਮਿਲਦੀ ਤਾਂ ਉਹ ਤਿਲਮਿਲਾ ਜਾਂਦਾ ਹੈ ਇਸ ਲਈ ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫ਼ਰਮਾਉਂਦੇ ਹਨ ਕਿ ‘ਬੰਦੇ ਵੋ ਹੀ ਹੈਂ ਜਗਤ ਮੇਂ ਕਾਮ ਕੇ ਸਤਿਗੁਰ ਜੋ ਹੈਂ ਦੀਵਾਨੇ ਤੇਰੇ ਨਾਮ ਕੇ’ ਜੋ ਸਵੇਰੇ-ਸ਼ਾਮ ਨਾਮ ਜਪਦੇ ਹਨ ਅਤੇ ਦੂਜੀਆਂ ਚੀਜ਼ਾਂ ਨਾਲ ਕੋਈ ਕੰਮ ਨਹੀਂ ਹੁੰਦਾ ਪਰ ਅਜਿਹੇ ਵੀ ਸੱਜਣ ਹਨ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ’ਚ ਸੇਵਾਦਾਰਾਂ ਦਾ ਕਮਾਲ, ਸਿਰਫ ਦੋ ਘੰਟਿਆਂ ’ਚ ਲਗਾਏ ਹਜ਼ਾਰਾਂ ਪੌਦੇ
ਜੋ ਨਾਮ ਨਹੀਂ ਜਪਦੇ ਅਤੇ ਉਨ੍ਹਾਂ ਨੂੰ ਦੂਜੀਆਂ ਚੀਜ਼ਾਂ ਨਾਲ ਹੀ ਕੰਮ ਹੁੰਦਾ ਹੈ ਉਹ ਵੇਖਦੇ ਰਹਿੰਦੇ ਹਨ ਕਿ ਕੌਣ ਕਿਹੋ-ਜਿਹਾ ਹੈ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਹ ਬਚਨ ਹਨ, ‘ਨਾਮ ਜਪੇ ਸੁਬਹ-ਸ਼ਾਮ ਔਰ ਚੀਜ਼ ਸੇ ਕਿਆ ਕਾਮ, ਇੱਕ ਸਵਾਸ ਵੀ ਹਰਾਮ ਆਵੇ ਗੁਰੂ ਕੇ ਨਾ ਕਾਮ’ ਵਾਹ! ਸੱਚੇ ਬੇਪਰਵਾਹ ਜੀ ਨੇ ਇੱਕ ਸੱਚੇ ਮੁਰੀਦ ਦੀ ਕੀ ਪਰਿਭਾਸ਼ਾ ਦਿੱਤੀ ਹੈ ਅਸਲ ‘ਚ ਇੱਕ ਮੁਰੀਦ ਨੂੰ ਅਜਿਹਾ ਹੋਣਾ ਚਾਹੀਦਾ ਹੈ ਸੱਚਾ ਮੁਰੀਦ ਮੁਰਦੇ ਵਾਂਗ ਹੁੰਦਾ ਹੈ ਕਿਉਂਕਿ ਉਸ ਨੂੰ ਜਿਵੇਂ ਰੱਖੋ ਉਹ ਉਵੇਂ ਹੀ ਹੋ ਜਾਂਦਾ ਹੈ ਉਹ ਸਤਿਗੁਰੂ ਦੇ ਇਸ਼ਾਰੇ ‘ਤੇ ਹੀ ਚੱਲਦਾ ਹੈ ਇੱਕ ਮੁਰੀਦ ਦੀ ਇਹੀ ਪਰਿਭਾਸ਼ਾ ਹੁੰਦੀ ਹੈ, ਜੋ ਬੇਪਰਵਾਹ ਜੀ ਨੇ ਦੱਸੀ ਹੈ ਜੇਕਰ ਮਨ ਆਪਣੇ ਸਤਿਗੁਰੂ ਨੂੰ ਦੇ ਦਿੱਤਾ ਤਾਂ ਕਿਉਂ, ਕਿੰਤੂ, ਪਰੰਤੂ ਨਹੀਂ ਹੋਣੀ ਚਾਹੀਦੀ। (Saint Dr. MSG)