Possible - Sach Kahoon Punjabi
ਲਗਾਤਾਰ ਸਿਮਰਨ ਨਾਲ ਹੀ ਪ੍ਰਭੂ ਦੇ ਦਰਸ਼-ਦੀਦਾਰ ਸੰਭਵ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)| ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਇੱਕ ਜੀਵ-ਆਤਮਾ ਜਿਸ ਦੀ ਆਪਣੇ ਸਤਿਗੁਰੂ, ਮਾਲਕ ਨਾਲ ਬੇਇੰਤਹਾ ਮੁਹੱਬਤ ਹੁੰਦੀ ਹੈ, ਉਹ ਤੜਫ਼ਦੀ ਹੋਈ ਆਪਣੇ ਮਾਲਕ ਨੂੰ ਪੁਕਾਰਦੀ ਹੈ ਕਿ ਹੇ ਮੇਰੇ ਦਾਤਾ! ਤੇਰੇ ਪਿਆਰ-ਮੁਹੱਬਤ ‘ਚ ਤੁਰ ਪਈ ਹਾਂ ਅਜਿਹਾ ਰਹਿਮੋ-ਕਰਮ ਕਰ ਕਿ ਤੁਰਦੀ ਹੀ ਜਾਵਾਂ  ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੇ ਪਿਆਰ-ਮੁਹੱਬਤ ‘ਚ ਜੋ ਨਸ਼ਾ, ਲੱਜਤ, ਖੁਸ਼ੀ ਹੈ ਉਹ ਦੁਨੀਆਂ ‘ਚ ਅਰਬਾਂ-ਖਰਬਾਂ ਰੁਪਏ ਲਾਉਣ ਨਾਲ ਇੱਕ ਪਲ ਲਈ ਵੀ ਖਰੀਦੀ ਨਹੀਂ ਜਾ ਸਕਦੀ ਜਿਸ ਤਰ੍ਹਾਂ ਮੱਛੀ ਜਦੋਂ ਪਾਣੀ ‘ਚ ਹੁੰਦੀ ਹੈ ਤਾਂ ਉਸ ਨੂੰ ਪਤਾ ਨਹੀਂ ਹੁੰਦਾ ਕਿ ਪਾਣੀ ਦੀ ਕੀਮਤ ਕੀ ਹੈ ਪਰ ਜਿਉਂ ਹੀ ਮੱਛੀ ਪਾਣੀ ‘ਚੋਂ ਬਾਹਰ ਆਉਂਦੀ ਹੈ ਤਾਂ ਉਹ ਤੜਫ਼ ਉੱਠਦੀ ਹੈ ਜੀਵ-ਆਤਮਾ ਕਹਿੰਦੀ ਹੈ ਕਿ ਹੇ ਮੇਰੇ ਮਾਲਕ! ਕਦੇ ਉਹ ਪਲ ਨਾ ਆਵੇ ਜਦੋਂ ਤੁਹਾਡੇ ਦਰਸ਼-ਦੀਦਾਰ ਨਾ ਹੋਣ ਤੂੰ ਅਜਿਹੀ ਦਇਆ-ਮਿਹਰ, ਰਹਿਮਤ ਕਰ ਕਿ ਮੈਂ ਸਿਮਰਨ ਕਰਾਂ, ਭਗਤੀ-ਇਬਾਦਤ ਕਰਾਂ,ਤੇਰੀ ਯਾਦ ‘ਚ ਸਮਾਂ ਲਾਵਾਂ ਅਤੇ ਤੂੰ ਮੈਨੂੰ ਅੰਦਰ-ਬਾਹਰ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਨਜ਼ਰ ਆਵੇਂ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ-ਆਤਮਾ ਕਹਿੰਦੀ ਹੈ ਕਿ ਹੇ ਸਾਈਂ! ਤੇਰਾ ਪਿਆਰ ਅਣਮੁੱਲਾ ਤੋਹਫ਼ਾ ਹੈ ਤੇਰਾ ਪਿਆਰ ਸਾਨੂੰ ਹਰ ਪਲ ਇੱਕ ਨਸ਼ਾ, ਲੱਜਤ ਦਿੰਦਾ ਹੈ, ਇੱਕ ਨਜ਼ਾਰਾ ਦਿੰਦਾ ਹੈ ਇਸ ਲਈ ਸਾਨੂੰ ਆਪਣੇ ਪਿਆਰ ਤੋਂ ਕਦੇ ਵੀ ਦੂਰ ਨਾ ਕਰੀਂ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰੂ ਦੇ ਚਰਨ, ਅੱਲ੍ਹਾ, ਵਾਹਿਗੁਰੂ, ਰਾਮ ਦੇ ਚਰਨ-ਕਮਲ ਸੰਤ, ਪੀਰ-ਫ਼ਕੀਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ, ਕਿਉਂਕਿ ਅੱਲ੍ਹਾ, ਵਾਹਿਗੁਰੂ, ਰਾਮ ਨਿਰੰਕਾਰ ਹੈ ਅਤੇ ਉਹ ਸੰਤਾਂ ਰਾਹੀਂ ਆਪਣਾ ਸੰਦੇਸ਼, ਪੈਗਾਮ ਪਹੁੰਚਾਉਂਦਾ ਹੈ ਜੋ ਸੰਤ ਉਸ ਮਾਲਕ ਨਾਲ
ਇੱਕ ਹੋ ਚੁੱਕਿਆ ਹੋਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਦੁਨੀਆਂ ਬਹੁਤ ਛਲੀ, ਕਪਟੀ ਹੈ ਜਦੋਂ ਤੱਕ ਆਦਮੀ ਦੀ ਅੱਖ ਖੁੱਲ੍ਹਦੀ ਹੈ ਉਹ ਲੁੱਟਿਆ ਜਾਂਦਾ ਹੈ ਇਹ ਤਾਂ ਸਤਿਗੁਰੂ ਦਾ ਸਾਇਆ ਹੈ ਜੋ ਕਦਮ-ਕਦਮ ‘ਤੇ ਇਨਸਾਨ ਨੂੰ ਬਚਾਉਂਦਾ ਹੈ ਨਹੀਂ ਤਾਂ ਇੰਨੇ ਝੂਠ, ਦੋਗਲੇ ਲੋਕ ਹਨ ਕਿ ਆਦਮੀ ਹੈਰਾਨ ਹੋ ਜਾਂਦਾ ਹੈ ਇੰਨੇ ਚਾਲਬਾਜ਼, ਚਲਾਕ ਲੋਕ ਹਨ ਜੋ ਇਨਸਾਨ ਨੂੰ ਗੁਲਾਮ ਬਣਾ ਲੈਂਦੇ ਹਨ ਇੰਨਾ ਝੂਠ, ਕੁਫ਼ਰ ਹੈ ਕਿ ਇਨਸਾਨ ਦੂਜੇ ਇਨਸਾਨ ਨੂੰ ਲੁੱਟ ਜਾਂਦੇ ਹਨ ਪਰ ਜਿਨ੍ਹਾਂ ‘ਤੇ ਸਤਿਗੁਰੂ ਦੀ ਦਇਆ-ਮਿਹਰ ਹੁੰਦੀ ਹੈ, ਸਤਿਗੁਰੂ ਉਨ੍ਹਾਂ ਨੂੰ ਲੁੱਟਣ ਨਹੀਂ ਦਿੰਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਸਤਿਗੁਰੂ ਦਾ ਮੁਰੀਦ ਇੱਕ ਹੀ ਚੀਜ਼ ਮੰਗਦਾ ਹੈ ਕਿ ਹੇ ਮੇਰੇ ਸਾਈਂ, ਹੇ ਮੇਰੇ ਖ਼ਸਮ! ਤੂੰ ਹਰ ਦਿਲ ਨੂੰ ਖਸਤਾ ਕਰਦਾ ਹੈਂ ਅਤੇ ਤੂੰ ਮੇਰਾ ਹੈਂ ਮੇਰਾ ਸੀ ਅਤੇ ਮੇਰਾ ਹੀ ਰਹੇਂਗਾ ਬੱਸ, ਮੇਰੇ ਅੰਦਰ ਇਹ ਜਜ਼ਬਾਤ ਨੂੰ ਹਵਾ ਦੇ ਦੇ ਅਤੇ ਇਹ ਜਜ਼ਬਾਤ ਕਦੇ ਘੱਟ ਨਾ ਹੋ ਸਕਣ, ਕਿਉਂਕਿ ਇਹ ਜਜ਼ਬਾਤ ਹਨ ਜੋ ਇਨਸਾਨ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਅੱਲ੍ਹਾ, ਮਾਲਕ ਦੇ ਦਰਸ਼-ਦੀਦਾਰ ਕਰਵਾ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਜ਼ਬੂਤ ਪਰਿਵਾਰ ਨਾਲ ਹੀ ਨਸ਼ਾਮੁਕਤੀ ਸੰਭਵ
ਕੋਈ ਠੋਸ ਸੱਭਿਆਚਾਰਕ ਨੀਤੀ ਬਣਾਉਣ ਦੀ ਜ਼ਰੂਰਤ ਹੈ ਜੋ ਦੇਸ਼ ਅੰਦਰ ਘਾਤਕ ਰੁਚੀਆਂ?ਦੀ ਆਮਦ ਰੋਕ ਸਕੇ ਸੰਸਕ੍ਰਿਤੀ ਸਿਰਫ਼ ਸਮਾਰੋਹਾਂ?ਦੇ ਸਟੇਜਾਂ ‘ਤੇ ਨਜ਼ਰ ਨਹੀਂ ਆਉਣੀ ਚਾਹੀਦੀ ਬਲਕਿ ਲੋਕਾਂ ਦੇ ਅਚਾਰ-ਵਿਹਾਰ ‘ਚ ਹੋਣੀ ਚਾਹੀਦੀ ਹੈ ।
26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ‘ਤੇ ਸਰਕਾਰੀ ਪੱਧਰ ‘ਤੇ ਕਾਫੀ ਸਰਗਰਮੀਆਂ?ਵੇਖੀਆਂ ਗਈਆਂ ਸੈਮੀਨਾਰਾਂ ਤੇ ਸੰਮੇਲਨਾਂ ‘ਚ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ ਗਈ ਪਰ ਨਸ਼ਾ ਵਿਰੋਧੀ ਇਹ ਮੁਹਿੰਮ ਸਿਰਫ ਇੱਕ ਦਿਨ ਤੱਕ ਸੀਮਤ ਹੁੰਦੀ ਹੈ ਸਰਕਾਰਾਂ ਦਾ ਜ਼ਿਆਦਾ ਜ਼ੋਰ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੇ ਸਜਾਵਾਂ ਦਿਵਾਉਣ ‘ਤੇ ਹੁੰਦਾ ਹੈ ਨਸ਼ਿਆਂ ਬਾਰੇ ਸਖ਼ਤੀ ਦੀ ਇਹ ਰਣਨੀਤੀ ਨਾਸ਼ਾ ਵਿਰੋਧੀ ਮੁਹਿੰਮ ਦਾ ਇੱਕ ਹਿੱਸਾ ਹੈ, ਨਾ ਕਿ ਇਹ ਆਪਣੇ-ਆਪ ‘ਚ ਸੰਪੂਰਨ ਮੁਹਿੰਮ ਹੈ ਅੱਜ ਰੋਜ਼ਾਨਾ ਸੈਂਕੜੇ ਨਸ਼ਾ ਤਸਕਰੀ ਦੇ ਮਾਮਲੇ ਦਰਜ਼ ਹੁੰਦੇ ਹਨ ਤੇ ਰੋਜ਼ਾਨਾ ਹੀ ਨਸ਼ਿਆਂ ਕਾਰਨ ਮੌਤਾਂ ਦੀਆਂ ਖਬਰਾਂ ਆਉਂਦੀਆਂ ਹਨ ਖਾਸਕਰ ਪੰਜਾਬ ‘ਚ ਪਿਛਲੇ ਦਸ ਦਿਨਾਂ ਤੋਂ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਦਾ ਸਿਲਸਿਲਾ ਵਧਿਆ ਹੋਇਆ ਹੈ।
ਬਠਿੰਡਾ ‘ਚ ਤਾਂ ਇੱਕ ਲੜਕੀ ਦੀ ਮੌਤ ਵੀ ਹੈਰੋਇਨ ਦੇ ਸੇਵਨ ਨਾਲ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਦਰਅਸਲ ਨਸ਼ੇ ਦਾ ਖਾਤਮਾ ਨਸ਼ੇ ਦੇ ਸਾਰੇ ਕਾਰਨਾਂ ਨੂੰ ਸਮਝਣ ਤੇ ਦੂਰ ਕੀਤੇ ਬਿਨਾ ਨਹੀਂ ਹੋਣ ਵਾਲਾ ਪੁਰਾਣੇ ਜ਼ਮਾਨੇ ਅੰਦਰ ਕੁਝ ਪਰੰਪਰਿਕ ਨਸ਼ੇ ਸਨ ਜੋ ਅੱਜ ਦੇ ਨਸ਼ਿਆਂ ਜਿੰਨੇ ਖਤਰਨਾਕ ਵੀ ਨਹੀਂ ਸਨ ਫਿਰ ਵੀ ਸਮਾਜ ਅੰਦਰ ਨਸ਼ੇ ਨੂੰ ਬੁਰਾਈ ਦੇ ਪ੍ਰਤੀਕ ਦੇ ਰੂਪ ‘ਚ ਵੇਖਿਆ ਜਾਂਦਾ ਸੀ ਉਸ ਜਮਾਨੇ ‘ਚ ਮਾਤਾ-ਪਿਤਾ ਤੇ ਸਮਾਜ ਦੀ ਬਹੁਤ ਸ਼ਰਮ ਹੁੰਦੀ ਸੀ ਤੇ ਕੋਈ ਵਿਰਲਾ ਵਿਅਕਤੀ ਹੀ ਚੋਰੀ-ਚੋਰੀ ਨਸ਼ਾ ਕਰਦਾ ਸੀ।
ਅੱਜ ਮਾਤਾ-ਪਿਤਾ ਬੱਚਿਆਂ?ਨੂੰ ਖੁਦ ਹਸਪਤਾਲਾਂ ‘ਚ ਚੁੱਕੀ ਫਿਰਦੇ ਹਨ ਬੱਚੇ ਲੜ-ਲੜ ਕੇ ਘਰੋਂ ਪੈਸਾ ਲਿਜਾਂਦੇ ਹਨ ਕਈ ਤਾਂ?ਮਾਤਾ-ਪਿਤਾ ਨੂੰ ਮਾਰਨ ਤੱਕ ਵੀ ਜਾਂਦੇ ਹਨ ਅਜਿਹੇ ਹਾਲਾਤਾਂ ‘ਚ ਨਸ਼ਿਆਂ ਦੀ ਰੋਕਥਾਮ ਲਈ ਗੰਭੀਰ ਵਿਚਾਰ ਕਰਨਾ ਤੇ ਠੋਸ ਕਦਮ ਚੁੱਕਦੇ ਪੈਣਗੇ ਦਰਅਸਲ ਵਧ ਰਹੀ ਬੇਰੁਜ਼ਗਾਰੀ ਤੇ ਮਨੋਰੰਜਨ ਦੇ ਸਾਧਨਾਂ ਟੀਵੀ ਚੈਨਲ, ਮੋਬਾਇਲ ਫੋਨ ਨੇ ਨਸ਼ਿਆਂ?ਦਾ ਪ੍ਰਚਾਰ-ਪ੍ਰਸਾਰ ਕਰਨ ‘ਚ ਵੱਡੀ ਭੂਮਿਕਾ ਨਿਭਾਈ ਹੈ।
ਵਿਲਾਸਤਾ ਭਰੀ ਜ਼ਿੰਦਗੀ ਜਿਉਣ ਦੀ ਚਾਹ ਤੇ ਨਸ਼ਿਆਂ ਨੂੰ ਸਟੇਟਸ ਸਿੰਬਲ ਮੰਨਣ ਦੀ ਗਲਤੀ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਿਆ ਹੈ ਮਾਤਾ-ਪਿਤਾ ਅਤੇ ਬੱਚਿਆਂ ਦਰਮਿਆਨ ਵਧ ਰਹੀ ਦੂਰੀ ਨੇ ਬੱਚਿਆਂ ਨੂੰ ਦਿਸ਼ਾਹੀਣ ਕਰ ਦਿੱਤਾ ਹੈ ਸਰਕਾਰਾਂ ਇਸ ਸੰਦਰਭ ਨੂੰ ਸਮਾਜਿਕ ਮਸਲਾ ਕਹਿ ਕੇ ਪਿੱਛਾ ਛੁਡਾ ਲੈਂਦੀਆਂ ਹਨ ਪਰ ਇਹ ਪੱਖ ਵਿਚਾਰਨ ਤੋਂ ਬਿਨਾ ਮਸਲਾ ਹੱਲ ਹੋਣ ਵਾਲਾ ਨਹੀਂ ਪਰਿਵਾਰਿਕ ਮਜ਼ਬੂਤੀ ਤੋਂ ਬਿਨਾ ਸਮਾਜ ਮਜ਼ਬੂਤ ਨਹੀਂ ਹੋ ਸਕਦਾ ਕੋਈ ਠੋਸ ਸੱਭਿਆਚਾਰਕ ਨੀਤੀ ਬਣਾਉਣ ਦੀ ਜ਼ਰੂਰਤ ਹੈ ਜੋ ਦੇਸ਼ ਅੰਦਰ ਘਾਤਕ ਰੁਚੀਆਂ?ਦੀ ਆਮਦ ਰੋਕ ਸਕੇ ਸੰਸਕ੍ਰਿਤੀ ਸਿਰਫ਼ ਸਮਾਰੋਹਾਂ?ਦੇ ਸਟੇਜਾਂ ‘ਤੇ ਨਜ਼ਰ ਨਹੀਂ ਆਉਣੀ ਚਾਹੀਦੀ ਬਲਕਿ ਲੋਕਾਂ ਦੇ ਅਚਾਰ-ਵਿਹਾਰ ‘ਚ ਹੋਣੀ ਚਾਹੀਦੀ ਹੈ ਸੋ ਨਸ਼ਾ ਤਸਕਰਾਂ ਦੀ ਸਿਰਫ਼ ਗ੍ਰਿਫਤਾਰੀ ਨਸ਼ਾਖੋਰੀ ਦਾ ਹੱਲ ਨਹੀਂ ਸਗੋਂ ਉਸ ਵਿਰਾਸਤੀ ਦੀਵਾਰ ਨੂੰ ਵੀ ਮਜ਼ਬੂਤ ਕਰਨਾ ਪਵੇਗਾ ਜੋ ਹਜ਼ਾਰਾਂ?ਸਾਲ ਤੋਂ ਭਾਰਤੀ ਸਮਾਜ ਦੀ ਰਖਵਾਲੀ ਕਰਦੀ ਆਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਨਾਲ ਹਰ ਸਮੱਸਿਆ ਦਾ ਇਲਾਜ ਸੰਭਵ ਹੈ
ਹਰਪ੍ਰੀਤ ਸਿੰਘ ਬਰਾੜ
ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਆਪਣੇ ਬਜਟ ‘ਚ ਲੁਭਾਉਣ ਵਾਲੇ ਐਲਾਨ ਤਾਂ ਜਰੂਰ ਕਰ ਦਿੱਤੇ ਸਨ।  ਪਰ ਸਿੱਖਿਆ ਜਿਹਾ ਸਭ ਤੋਂ ਜਿਆਦਾ ਅਹਿਮ ਅਤੇ ਬੁਨਿਆਦੀ ਖੇਤਰ ਅਣਛੂਹਿਆ ਹੀ ਰਿਹਾ। ਸਰਕਾਰ ਆਪਣੀ ਪਿੱਠ ਥਾਪੜਦੀ ਰਹੀ ਕਿ ਉਸ ਨੇ ਰੱਖਿਆ ਬਜਟ ਦੀ ਰਕਮ ‘ਚ ਵਾਧਾ ਕਰ ਦਿੱਤਾ, ਚੰਗਾ ਹੁੰਦਾ ਕਿ ਸਿੱਖਿਆ ਦੇ ਬਜਟ ‘ਚ ਵਾਧਾ ਕਰਕੇ ਸਰਕਾਰ ਨੇ ਸਹੀ ਕਦਮ ਚੁੱਕਿਆ ਹੁੰਦਾ।  ਅਜਾਦੀ ਤੋਂ ਲੈਕੇ ਅੱਜ ਤੱਕ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਮੁੱਢਲੇ ਏਜੰਡੇ ‘ਚ ਸਿੱਖਿਆ ਕਦੇ ਨਹੀਂ ਰਹੀ। ਹੋਰ ਦੇਸ਼ਾਂ ‘ਚ ਸਿੱਖਿਆ ‘ਤੇ ਸਾਰੇ ਬਜਟ ਜਾਂ ਜੀਡੀਪੀ ਦੀ ਜਿੰਨੀ ਫੀਸਦ ਰਕਮ ਖਰਚ ਕੀਤੀ ਜਾਂਦੀ ਹੈ ਸਾਡੇ ਦੇਸ਼ ‘ਚ ਉਸ ਦਾ ਇਕ ਚੌਥਾਈ ਜਾਂ ਛੇਵਾਂ ਹਿੱਸ ਹੀ ਖਰਚ ਕੀਤਾ ਜਾਂਦਾ ਹੈ । ਦੇਸ਼ ਭਰ ‘ਚ ਕਿਸਾਨਾਂ ਦੀ ਹਾਲਤ ਦਾ ਰੋਣਾ ਹੀ ਰੋਇਆ ਜਾਂਦਾ ਹੈ ਅਤੇ ਉਨ੍ਹਾਂ ਦੀ ਕਰਜਾ ਮੁਆਫੀ ਲਈ ਹਜਾਰਾਂ ਕਰੋੜ ਰੁਪਏ ਲੁਟਾ ਦਿੱਤੇ ਜਾਂਦੇ ਹਨ। ਜੇਕਰ ਅਸੀਂ ਸਿੱਖਿਆ ‘ਤੇ ਜੋਰ ਦੇਣਾ ਸ਼ੁਰੂ ਕਰੀਏ ਤਾਂ ਦੇਸ਼ ਦਾ ਕਿਸਾਨ ਸਿੱਖਿਅਤ ਹੋ ਕੇ ਖੇਤੀਬਾੜੀ ਦੇ ਨਵੇਂ ਅਤੇ ਵਿਗਿਆਨਕ ਤਰੀਕੇ ਅਪਣਾਵੇਗਾ। ਕਿਸਾਨ ਪੈਦਾਵਾਰ ‘ਚ ਵਾਧਾ ਕਰੇਗਾ, ਫਿਜ਼ੂਲਖਰਚੀ ਘੱਟ ਕਰਕੇ ਖੇਤੀ ਨੂੰ ਫਾਇਦੇਮੰਦ ਬਣਾਵੇਗਾ।
ਅੱਜ ਦੇਸ਼ ‘ਚ ਖੇਤੀ ਜਾਂ ਕਿਸਾਨਾਂ ਦੀ ਦਸ਼ਾ ਸਿਰਫ ਸਰਕਾਰ ਦੇ ਕਾਰਨ ਹੀ ਖਸਤਾ ਨਹੀਂ ਹੈ। ਇਸਦੇ ਲਈ ਕਿਸਾਨ ਵੀ ਘੱਟ ਕਸੂਰਵਾਰ ਨਹੀਂ ਹੈ। ਕਿਸਾਨ ਅੱਜ ਵੀ ਆਪਣੀ ਪੁਰਾਣੀ ਸੋਚ ਨਾਲ ਖੇਤੀ ਕਰਦਾ ਹੈ।  ਉਹ ਅੱਜ ਵੀ ਸਸਤਾ ਬੀਜ ਲੈਣ ਦੇ ਚੱਕਰ ‘ਚ ਨਕਲੀ ਅਤੇ ਘਟੀਆ ਬੀਜ ਲੈ ਲੈਂਦਾ ਹੈ। ਦੋ ਸਪ੍ਰੇਆਂ ਨੂੰ ਮਿਲਾ ਕੇ ਛਿੜਕਾਅ ਕਰਦਾ ਹੈ। ਖਾਦਾਂ ਦਾ ਇਸਤੇਮਾਲ ਸਹੀ ਤਰੀਕੇ ਨਾਲ ਨਹੀਂ ਹੁੰਦਾ ਹੈ। ਖੇਤਾਂ ‘ਚ ਫਸਲਾਂ ਦੇ ਰਹਿੰਦ ਖੂੰਹਦ ਨੂੰ ਸਾੜਿਆ ਜਾਂਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਣਾਉਣ ‘ਚ ਕਿਸਾਨ ਅੱਜ ਵੀ ਦਿਲਚਸਪੀ ਨਹੀਂ ਲੈਂਦਾ ਹੈ। ਜਦੋਂ ਚਾਰੇ ਪਾਸੇ ਸਿੱਖਿਆ ਦਾ ਪਸਾਰ ਹੋਵੇਗਾ, ਕਿਸਾਨਾਂ ਦੇ ਪੁੱਤਰ ਕਿਤਾਬਾਂ ਦੇ ਪਾਠਕ੍ਰਮ ‘ਚ ਖੇਤੀਬਾੜੀ ਬਾਰੇ ਪੜਣਗੇ ਤਾਂ ਯਕੀਨਨ ਹੀ ਕਿਸਾਨਾਂ ਦੀਆਂ ਸਮੱਸਿਆਵਾਂ  ਦੇ ਹੱਲ ਹੋਣ ਲੱਗਣਗੇ।  ਸਿੱਖਿਆ ਦੇਸ਼ ਦੀ ਹਰ ਸਮੱਸਿਆ , ਹਰ ਬਿਮਾਰੀ , ਹਰ ਕਮੀ ਦਾ ਇਲਾਜ ਹੈ, ਸਿੱਖਿਆ ਦੇਣ ਤੋਂ ਪਹਿਲਾਂ ਪੂਰੇ ਸਮਾਜ ‘ਚ ਇਹੀ ਜਾਗਰੂਕਤਾ ਲਿਆਂਦੀ ਜਾਣੀ ਜਰੂਰੀ ਹੈ, ਕਿ ਸਿੱਖਿਆ ਕਿਉਂ ਹਾਸਲ ਕੀਤੀ ਜਾਣੀ ਚਾਹੀਦੀ ਹੈ? ਦੇਸ਼ ਦੇ ਕਈ ਵਰਗਾਂ ‘ਚ ਅੱਜ ਵੀ ਇਹ ਭਰਮ ਭੁਲੇਖਾ ਹੈ ਕਿ ਸਿੱਖਿਆ ਨੌਕਰੀ ਲੱਗਣ  ਦਾ ਖਾਸ ਤੌਰ ‘ਤੇ ਸਰਕਾਰੀ ਨੌਕਰੀ ਦਾ ਇਕ ਜਰੀਆ ਹੈ। ਇਹ ਧਾਰਣਾ ਬਿਲਕੁਲ ਨਿਰਅਧਾਰ ਅਤੇ ਗੁੰਮਰਾਹਕੁਨ ਹੈ।
ਸਿੱਖਿਆ ਹਰ ਇਨਸਾਨ ਨੂੰ ਜਿੰਦਗੀ ਦਾ ਸਾਹਮਣਾ ਕਰਨ ਦੇ ਲਈ ਸਮਰੱਥ ਬਣਾਉਂਦੀ ਹੈ। ਉਹ ਮਨੁੱਖ ਨੂੰ  ਇਸ ਲਾਇਕ ਬਣਾਉਂਦੀ  ਹੈ ਕਿ ਉਹ ਆਤਮ ਨਿਰਭਰ  ਹੋ ਕੇ ਚੰਗੀ ਜਿੰਦਗੀ ਬਤੀਤ ਕਰੇ ਅਤੇ ਜਿੰਮੇਵਾਰ ਨਾਗਰਿਕ ਬਣਕੇ ਸਮਾਜ ਅਤੇ ਦੇਸ਼ ਦੇ ਪ੍ਰਤੀ ਆਪਣੇ ਫਰਜ ਨਿਭਾਵੇ। ਜੇਕਰ ਉਹ ਸਿੱਖਿਆ ਪ੍ਰਾਪਤ ਕਰਦਾ ਹੈ ਤਾਂ ਪੂਰੀ ਜਿੰਮੇਵਾਰੀ ਦੇ ਨਾਲ ਅਜਿਹਾ ਕਰੇ। ਨਕਲ ਮਾਰ ਕੇ, ਪਾਠਪੁਸਤਕਾਂ ਦੀ ਥਾਂ ਕੁੰਜੀਆਂ ਅਤੇ ਗਾਈਡਾਂ ਦੀ ਮਦਦ ਨਾਲ ਸਿਰਫ ਪਾਸ ਹੋਣ ਲਾਇਕ ਨੰਬਰ  ਹਾਸਲ ਕਰਨਾ ਹੀ ਸਿੱਖਿਆ ਪ੍ਰਾਪਤ ਕਰਨਾ ਨਹੀਂ ਹੈ। ਵਿੱਦਿਆ ਪ੍ਰਾਪਤ ਕਰਨ ਦਾ ਅਰਥ ਹੈ ਕਿ ਪਾਠਕ੍ਰਮ ਦੀਆਂ ਸਾਰੀਆਂ ਪਾਠਪੁਸਤਕਾਂ ਨੂੰ ਪੜ੍ਹਨਾ, ਪੂਰੇ ਕੋਰਸ ਨੂੰ ਸਮਝਣਾ ਅਤੇ ਖੇਡਾਂ ਵਿੱਚ ਸਰਗਰਮ ਹੋਣਾ, ਸਹਿਸਿੱਖਿਆਤਮਕ ਗਤੀਵਿਧੀਆਂ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਰਗਰਮ ਰਹਿਣਾ  , ਇਹੀ ਅਸਲੀ ਸਿੱਖਿਆ ਹੈ।
ਜਦੋਂ ਕਿਸਾਨ ਦੇ ਪੁੱਤਰ ਨੂੰ ਸਿੱਖਿਆ ਮਿਲੇਗੀ ਤਾਂ ਕਿਤੇ ਨਾ ਕਿਤੇ ਉਸ ਦੀ ਖੇਤੀ ਬਾੜੀ ਪ੍ਰਤੀ ਰੁਚੀ ਵੀ ਵਧੇਗੀ। ਭਾਵੇਂ ਉਸ ਦੇ ਪਾਠਕ੍ਰਮ ਜਾਂ ਕਿਤਾਬਾਂ ਵਿਚ ਖੇਤੀਬਾੜੀ ਹੈ ਜਾਂ ਨਹੀਂ , ਉਸ ਨੂੰ ਕਿਤਾਬਾਂ , ਰਸਾਲਿਆਂ , ਅਖਬਾਰਾਂ ਅਤੇ ਖੋਜ ਪੱਤਰਾਂ ਰਾਹੀਂ ਲਾਇਬ੍ਰੇਰੀ ਵਿਚ ਬੈਠ ਕੇ ਆਪਣੀ  ਖੇਤੀ ਨੂੰ ਸਮਝਣ ਅਤੇ ਉਸ ਨੂੰ ਹੋਰ ਬਿਹਤਰ ਬਣਾਉਣ ਬਾਰੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ।  ਉਹ ਇਕ ਵਿਦਿਆਰਥੀ ਦੇ ਰੂਪ ‘ਚ ਕਿਸੇ ਵਿਗਿਆਨ ਕੇਂਦਰ , ਖੇਤੀਬਾੜੀ ਖੋਜ ਕੇਂਦਰ ਅਤੇ ਉੱਨਤ ਕਿਸਾਂਨਾਂ ਦੇ ਫਾਰਮਾਂ ‘ਤੇ ਜਾਵੇ । ਉਹ ਖੇਤੀ ਵਿੱਚ ਦਿਲਚਸਪੀ ਦਿਖਾਵੇ ਅਤੇ ਅਗਾਂਹਵਧੂ ਕਿਸਾਨਾਂ ਦੇ ਤਜ਼ਰਬਿਆਂ ਨੂੰ ਆਪਣੀ ਖੇਤੀ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰੇ। ਇਹੀ ਗੱਲ ਜਿੰਦਗੀ ਦੇ ਹੋਰ ਖੇਤਰਾਂ ‘ਚ ਵੀ ਲਾਗੂ ਹੁੰਦੀ ਹੈ। ਇਕ ਵਪਾਰੀ ਜਾਂ ਉੱਦਮੀ ਦਾ ਪੁੱਤਰ ਆਪਣੀ ਪੜ੍ਹਾਈ ਦੌਰਾਨ ਆਪਣੇ ਪਰਿਵਾਰਕ ਕਿੱਤੇ ਦੇ ਬਾਰੇ ਨਵੀਆਂ ਤਕਨੀਕੀ ਅਤੇ ਵਿਵਹਾਰਕ ਜਾਣਕਾਰੀ ਗਿਆਨ ਦੇ ਰੂਪ ‘ਚ ਸਿੱਖ ਸਕਦਾ ਹੈ।  ਆਪਣੇ ਮੋਬਾਇਲ ਜਾਂ ਕੰਪਿਊਟਰ ਵਿੱਚ ਫਿਜੂਲ ਸਮੱਗਰੀ, ਚੁਟਕਲੇ ਜਾਂ ਸੰਗੀਤ ਦੀ ਥਾਂ , ਆਪਣੇ ਖੇਤਰ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਇਹ ਸਰਾਸਰ ਝੂਠ ਹੈ ਕਿ ਸਰਕਾਰੀ ਨੌਕਰੀਆਂ ਤੋਂ ਬਿਨਾਂ ਬੇਰੋਜਗਾਰੀ ਖਤਮ ਨਹੀਂ ਕੀਤੀ ਜਾ ਸਕਦੀ।  ਬੇਰੁਜ਼ਗਾਰੀ ਸਰਕਾਰ  ਨਹੀਂ ਖਤਮ ਕਰਦੀ , ਸਮਾਜ ਅਤੇ ਉਦਯੋਗ  ਵੀ ਨਹੀਂ ਖਤਮ ਕਰਦੇ।
ਤੁਸੀਂ ਆਪਣੇ ਚਾਰੇ ਪਾਸੇ ਨਜਰ ਘੁਮਾਓ, ਤਾਂ ਤੁਹਾਨੂੰ ਅਹਿਜੇ ਕ੍ਰਾਂਤੀਕਾਰੀ  ਨੌਜੁਵਾਨ ਮਿਲ ਜਾਣਗੇ, ਜਿਨ੍ਹਾਂ ਨੇ ਆਈਆਈਟੀ ਅਤੇ ਆਈਆਈਐਮ ਦੀਆਂ ਸਭ ਤੋਂ ਉੱਚੀਆਂ ਡਿਗਰੀਆਂ ਹਾਸਲ ਕਰਕੇ , ਸਭ ਤੋਂ ਉ-ੱਚੀਆਂ ਤਨਖਾਹਾਂ ਛੱਡ ਕੇ ਬੇਹੱਦ ਸਧਾਰਣ ਕੰਮ ਨੂੰ ਚੁਣਿਆ ਅਤੇ ਚੁਣੌਤੀ ਸਵੀਕਾਰ ਕੀਤੀ। ਦੇਸ਼ ‘ਚ ਸਭ ਤੋਂ ਵੱਡੀ ਬਿਮਾਰੀ ਇਹ ਹੈ ਕਿ ਜਿਆਦਾਤਰ ਨੌਜਵਾਨ ਸਰਕਾਰੀ ਨੌਕਰੀਆਂ ਹਾਸਲ ਕਰਕੇ ਹਰਾਮ ਦੀ ਕਮਾਈ ਕਰਨਾ ਚਾਹੁੰਦੇ ਹਨ, ਹਰ ਜਿੰਮੇਵਾਰੀ ਤੋਂ ਬਚਣਾ ਚਾਹੁੰਦੇ ਹਨ। ਜੇਕਰ ਉਹ ਆਪਣੇ ਅੰਦਰ ਕਾਬਲੀਅਤ ਪੈਦਾ ਕਰਕੇ  ਆਪਣਾ ਕੰਮ ਸ਼ੁਰੂ ਕਰਨ ਤਾਂ ਉਹ ਕਿਤੇ ਜਿਆਦਾ ਅਣਖ ਵਾਲਾ ਕੰਮ ਹੋਵੇਗਾ, ਅਤੇ ਅੰਦਰੋ ਸੰਤੁਸ਼ਟੀ ਦੇਵੇਗਾ ਅਤੇ ਉਸ ਵਿੱਚ ਘੱਟ ਸਮੇਂ ‘ਚ ਜਿਆਦਾ ਸਫਲਤਾ ਮਿਲਣ ਦੀ ਸੰਭਾਵਨਾ ਹੈ।  ਇਸੇ ਲਈ ਸਿੱਖਿਆ ਦਾ ਬਜਟ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ ਸਿੱਖਿਆ ਮਨੁੱਖ ਨੂੰ ਜਿਆਦਾ ਸਮਰੱਥਾ, ਜਿਆਦਾ ਹੌਂਸਲੇ ਵਾਲਾ ਬਣਾਉਂਦੀ ਹੈ।  ਮਨੁੱਖ ਵਿਚ ਖੁਆਇਸ਼ ਹੋਵੇ ਪਰ ਖੁਆਇਸ਼ ਨੂੰ ਪੂਰਾ ਕਰਨ ਦੇ ਲਾਇਕ ,ਹੁਨਰ, ਸਮਰੱਥਾ ਅਤੇ ਯੋਗਤਾ ਵੀ ਹੋਣੀ ਬਹੁਤ ਜਰੂਰੀ ਹੈ।  ਸਿਰਫ ਸਿੱਖਿਆ ਹੀ ਇਨ੍ਹਾਂ ਗੁਣਾਂ  ਨੂੰ ਪੂਰਾ ਕਰ ਸਕਦੀ ਹੈ।
ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਪਾਕਿਸਤਾਨ ਦਰਮਿਆਨ ਕ੍ਰਿਕਟ ਦੀ ਸੰਭਾਵਨਾ ਘੱਟ: ਵਸੀਮ ਖਾਨ
ਲਾਹੌਰ | ਪਾਕਿਸਤਾਨ ਕ੍ਰਿਕਟ ਬੋਰਡ ਦੇ ਨਵੇਂ ਪ੍ਰਬੰਧ ਡਾਇਰੈਕਟਰ ਵਸੀਮ ਖਾਨ ਦਾ ਮੰਨਣਾ ਹੈ ਕਿ ਨੇੜਲੇ ਭਵਿੱਖ ‘ਚ ਭਾਰਤ ਤੇ ਪਾਕਿਸਤਾਨ ਦਰਮਿਆਨ ਦੁਵੱਲੀ ਕ੍ਰਿਕਟ ਸੀਰੀਜ ਖੇਡ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਦੋਵੇਂ ਟੀਮਾਂ ਨੂੰ ਮੈਦਾਨ ‘ਤੇ ਲਿਆਉਣ ਲਈ ਨਵੀਂ ਰਣਨੀਤੀ ਅਪਣਾਉਣ ਦੀ ਜ਼ਰੂਰਤ ਹੈ
ਲੇਸਟਰਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਇਸ ਹਫਤੇ ਪੀਸੀਬੀ ਦੇ ਪ੍ਰਬੰਧ ਡਾਇਰੈਕਟਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਲਾਹੌਰ ‘ਚ ਪੱਤਰਕਾਰਾਂ ਨੂੰ ਇਹ ਗੱਲ ਕਹੀ ਵਸੀਮ ਖਾਨ ਨੇ ਭਾਰਤ-ਪਾਕਿਸਤਾਨ ਦਰਮਿਆਨ ਕ੍ਰਿਕਟ ਖੇਡੇ ਜਾਣ ਸਬੰਧੀ ਸਵਾਲ ਪੁੱਛੇ ਜਾਣ ‘ਤੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਚੁਣੋਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਹੱਲ ਛੇਤੀ ਨਿੱਕਲੇਗਾ ਭਾਰਤ ‘ਚ ਚੋਣਾਂ ਹੋਣ ਵਾਲੀਆ ਹਨ ਇਸ ਲਈ ਨੇੜਲੇ ਭਵਿੱਖ ‘ਚ ਕੂਝ ਨਹੀਂ ਹੋਣ ਵਾਲਾ ਹੈ ਪਰ ਪੀਸੀਬੀ ਪ੍ਰਧਾਨ ਅਹਿਸਾਨ ਮਨੀ ਅਤੇ ਅਸੀਂ ਸਾਰਿਆਂ ਨੇ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਕਰ ਰਹੇ ਹਾਂ
ਪੀਸੀਬੀ ਦੇ ਪ੍ਰਬੰਧ ਡਾਇਰੈਕਟਰ ਨੇ ਕਿਹਾ ਕਿ ਅਸੀਂ ਲਗਾਤਾਰ ਭਾਰਤ ਨਾਲ ਕ੍ਰਿਕਟ ਖੇਡਣ ਨੂੰ ਲੈ ਕੇ ਕਹਿੰਦੇ ਰਹਿੰਦੇ ਹਾਂ ਪਰ ਸਾਨੂੰ ਅਜਿਹੀਆਂ ਸਥਿਤੀਆਂ ਬਣਾਉਣ ਦੀ ਜ਼ਰੂਰਤ ਹੈ ਕਿ ਜਦੋਂ ਭਾਰਤ ਵੱਲੋਂ ਵੀ ਕ੍ਰਿਕਟ ਖੇਡਣ ਦੀ ਤਜਵੀਜ਼ ਆਵੇ ਇਹ ਕਾਫੀ ਦੁੱਖ ਵਾਲੀ ਗੱਲ ਹੈ ਕਿ ਅਸੀਂ ਭਾਰਤ ਖਿਲਾਫ ਨਹੀਂ ਖੇਡ ਰਹੇ ਹਾਂ ਪਰ ਇਨ੍ਹਾਂ ਸਾਰਿਆਂ ਦੇ ਬਾਵਜ਼ੂਦ ਜਿੰਦਗੀ ਚੱਲ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਗਾਤਾਰ ਸਿਮਰਨ ਨਾਲ ਹੀ ਪ੍ਰਭੂ ਦੇ ਦਰਸ਼-ਦੀਦਾਰ ਸੰਭਵ: ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੀਵ-ਆਤਮਾ ਜਦੋਂ ਆਪਣੇ ਸਤਿਗੁਰੂ, ਪੀਰੋ-ਮੁਰਸ਼ਿਦ ਦੇ ਦਰਸ਼-ਦੀਦਾਰ ਕਰ ਲੈਂਦੀ ਹੈ, ਤਾਂ ਉਹ ਤੜਫ਼ਦੀ ਹੋਈ ਪੁਕਾਰਦੀ ਹੈ ਕਿ ਹੇ ਮੇਰੇ ਸਤਿਗੁਰੂ! ਤੂੰ ਜਿੱਥੇ ਹੈਂ, ਉੱਥੇ ਨਿੱਜਧਾਮ ਹੈ ਮੇਰੇ ਲਈ ਸਵਰਗ, ਜੰਨਤ, ਸੱਚਖੰਡ, ਅਨਾਮੀ ਸਭ ਬੌਣੇ ਹਨ ਕਿਉਂਕਿ ਮੇਰੇ ਲਈ ਤੂੰ ਹੀ ਸਭ ਕੁਝ ਹੈਂ ਤੇਰਾ ਦਰਸ਼-ਦੀਦਾਰ ਅਰਬਾਂ-ਖਰਬਾਂ ਨੂੰ ਇੱਕ ਪਲ ‘ਚ ਤਾਰ ਸਕਦਾ ਹੈ, ਮੁਰਦਿਆਂ ‘ਚ ਜਾਨ ਪਾ ਸਕਦਾ ਹੈ ਤੇਰਾ ਦਰਸ਼-ਦੀਦਾਰ ਆਵਾਗਮਨ ਦੇ ਚੱਕਰ ਨੂੰ ਖਤਮ ਕਰ ਸਕਦਾ ਹੈ ਹੇ ਮੇਰੇ ਰਹਿਬਰ ਸਾਈਂ! ਮੈਨੂੰ ਸਿਰਫ਼ ਤੇਰਾ ਦਰਸ਼-ਦੀਦਾਰ ਚਾਹੀਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਜੀਵ-ਆਤਮਾ ਤੜਫ਼ਦੀ ਹੋਈ ਆਪਣੇ ਮੁਰਸ਼ਿਦੇ-ਕਾਮਲ ਨੂੰ ਪੁਕਾਰਦੀ ਹੈ ਤਾਂ ਉਸ ਸਤਿਗੁਰੂ, ਮੌਲਾ ਨੂੰ ਦਰਸ਼-ਦੀਦਾਰ ਦੇਣੇ ਪੈਂਦੇ ਹਨ ਭਾਵੇਂ ਜੀਵ-ਆਤਮਾ ਕਿੰਨੀ ਵੀ ਦੂਰ ਕਿਉਂ ਨਾ ਹੋਵੇ, ਉਹ ਮਾਲਕ ਉਸ ਨੂੰ ਹਿਰਦੇ ‘ਚ ਦਰਸ਼-ਦੀਦਾਰ ਦਿੰਦਾ ਹੈ ਦਇਆ-ਮਿਹਰ, ਰਹਿਮਤ ਨਾਲ ਨਿਵਾਜ਼ਦਾ ਹੈ ਅਤੇ ਅੰਦਰ-ਬਾਹਰ ਖੁਸ਼ੀਆਂ ਦਾ ਆਲਮ ਛਾ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰੂ ਦੇ ਦਰਸ਼ਨ ਲਈ ਆਤਮਾ ਤੜਫ਼ਦੀ ਹੈ ਪਰ ਉਨ੍ਹਾਂ ਦੀ ਹੀ ਤੜਫ਼ ਪੂਰੀ ਹੁੰਦੀ ਹੈ ਜੋ ਸਾਰੀ ਉਮਰ ਬਚਨਾਂ ‘ਤੇ ਅਮਲ ਕਰਨ ਦੀ ਸਹੁੰ ਹੀ ਨਹੀਂ ਖਾਂਦੇ, ਸਗੋਂ ਪ੍ਰੀਤ ਨਿਭਾਉਂਦੇ ਹਨ ਉਹ ਤੁਰਦੇ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਮਾਲਕਾ ਤੂੰ ਜਾਣੇਂ, ਤੇਰਾ ਕੰਮ ਜਾਣੇ ਅਸੀਂ ਤੇਰਾ ਪੱਲਾ ਫੜਿਆ ਹੈ ਚਕੋਰ ਕਦੇ
ਨਹੀਂ ਕਹਿੰਦੀ ਕਿ ਚੰਦਾ! ਤੂੰ ਕਿਉਂ ਨਹੀਂ ਆਉਂਦਾ ਚਕੋਰ ਤਾਂ ਉੱਡਦੀ ਜਾਂਦੀ ਹੈ ਉਸੇ ਤਰ੍ਹਾਂ ਮੇਰੇ ਸਾਈਂ! ਇਹ ਤੜਫ਼ ਹੈ ਕਿ ਤੂੰ ਦਰਸ਼-ਦੀਦਾਰ ਜ਼ਰੂਰ ਦੇ ਸਿਮਰਨ, ਭਗਤੀ-ਇਬਾਦਤ ਕਰਾਂਗੇ, ਸੇਵਾ ਕਰਾਂਗੇ, ਨੇਕ-ਭਲੇ ਕੰਮ ਕਰਾਂਗੇ, ਤੂੰ ਦਰਸ਼-ਦੀਦਾਰ ਜ਼ਰੂਰ ਦੇਵੇਂਗਾ ਮੈਨੂੰ ਤੇਰੇ ‘ਤੇ ਵਿਸ਼ਵਾਸ ਹੈ ਤੂੰ ਦੋਵਾਂ ਜਹਾਨਾਂ ਦਾ ਦਾਤਾ ਹੈਂ ਅਤੇ ਕਦੇ ਕਿਸੇ ਨੂੰ ਨਹੀਂ ਤੜਫ਼ਾਉਂਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ-ਆਤਮਾ ਕਹਿੰਦੀ ਹੈ ਕਿ ਹੇ ਮੇਰੇ ਦਾਤਾ! ਤੇਰੇ ਮੁਬਾਰਕ ਚਰਨ ਜਿੱਥੇ ਪੈਣ, ਅਜਿਹਾ ਹੋਵੇ ਕਿ ਮੈਂ ਉੱਥੇ ਪਲਕਾਂ ਵਿਛਾ ਦਿਆਂ ਤੇਰੇ ਚਰਨ-ਕਮਲ ਉਨ੍ਹਾਂ ਪਲਕਾਂ ‘ਤੇ ਰੱਖੇ ਜਾਣ, ਭੁੰਜੇ ਨਾ ਪੈਣ ਮੈਂ ਅੱਖਾਂ ਬੰਦ ਕਰਾਂ ਤਾਂ ਤੂੰ ਨਜ਼ਰ ਆਏਂ ਅਤੇ ਅੱਖਾਂ ਖੋਲ੍ਹਾਂ ਤਾਂ ਵੀ ਤੂੰ ਨਜ਼ਰ ਆਏਂ ਜੇਕਰ ਜੀਵ-ਆਤਮਾ ਅਮਲ ਕਰੇ, ਵਿਸ਼ਵਾਸ ਕਰੇ ਤਾਂ ਮਾਲਕ ਅੰਦਰ-ਬਾਹਰ ਕਮੀ ਨਹੀਂ ਛੱਡਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੁਰਕੀ ਸਮਾਚਾਰ ਪੱਤਰ ਦਾ ਹਵਾਲਾ ਦਿੱਤਾ
ਅੰਕਾਰਾ, ਏਜੰਸੀ। ਤੁਰਕੀ ਦੀ ਸੱਤਾਧਾਰੀ ਜਸਟਿਸ ਐਂਡ ਅਤੇ ਡਿਵਲਪਮੈਂਟ ਪਾਰਟੀ (ਏਕੇ ਪਾਰਟੀ) ਦੇ ਬੁਲਾਰੇ ਓਮੇਰ ਸੇਲਿਕ ਨੇ ਕਿਹਾ ਕਿ ਸਾਊਦੀ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਉਚ ਪੱਧਰ ਦੇ ਅਧਿਕਾਰੀਆਂ ਦੇ ਆਦੇਸ਼ ਦੇ ਬਿਨਾਂ ਨਹੀਂ ਹੋਈ ਹੋਵੇਗੀ। ਤੁਰਕੀ ਸਮਾਚਾਰ ਪੱਤਰ ‘ਦੈਨਿਕ ਸਬਾ’ ਦੇ ਹਵਾਲੇ ਨਾਲ ਸੇਲਿਕ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਸਾਊਦੀ ਅਧਿਕਾਰੀਆਂ ਨੂੰ ਅਜੇ ਵੀ ਪੱਤਰਕਾਰ ਦੀ ਲਾਸ਼ ਨਹੀਂ ਮਿਲੀ। ਰਿਪੋਰਟ ‘ਚ ਸੇਲਿਕ ਨੇ ਕਿਹਾ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਖਾਸ਼ੋਗੀ ਦੀ ਲਾਸ਼ ਕਿੱਥੇ ਹੈ, ਅਸੀਂ ਚਾਹੁੰਦੇ ਹਾਂ ਕਿ ਸਾਡੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੇ ਕਿ ਸਥਾਨਕ ਸਹਿਯੋਗੀ ਕੌਣ ਹਨ। ਬੁਲਾਰੇ ਨੇ ਇੱਥੇ ਦੁਹਰਾਇਆ ਕਿ ਤੁਰਕੀ ਕਿਸੇ ਉਚ ਅਧਿਕਾਰੀਆਂ ‘ਤੇ ਆਰੋਪ ਨਹੀਂ ਲਗਾ ਰਿਹਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤੁਰਕੀ ਇਸ ਘਟਨਾ ਦੇ ਸਬੰਧ ‘ਚ ਕਿਸੇ ਵੀ ਤੱਥ ਨੂੰ ਲੁਕਾਉਣ ਦੀ ਅਨੁਮਤੀ ਨਹੀਂ ਦੇਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣੀ ਕੋਰੀਆ ਨਾਲ ਵਪਾਰ ਸਮਝੌਤੇ ‘ਤੇ ਮੁੜ ਗੱਲਬਾਤ ਪੂਰੀ ਕਰ ਲਈ ਗਈ ਹੈ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸਤਰ ਦੌਰਾਨ ਇਸ ਸਮਝੌਤੇ ‘ਤੇ ਹਸਤਾਖਰ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਪੱਤਰਕਾਰ ਸੰਮੇਲਨ ‘ਚ ਕਿਹਾ, ਦੱਖਣੀ ਕੋਰੀਆ ਨਾਲ ਵਪਾਰ ਸਮਝੌਤੇ ‘ਤੇ ਮੁੜ ਗੱਲਬਾਤ ਪੂਰੀ ਕਰ ਲਈ ਗਈ ਹੈ ਅਤੇ ਸਮਝੌਤੇ ਹਸਤਾਖਰ ਕੀਤੇ ਜਾਣ ਲਈ ਤਿਆਰ ਹੈ। ਸੰਯੁਕਤ ਰਾਸ਼ਟਰ ‘ਚ ਜਾ ਇਸ ਤੋਂ ਬਾਅਦ ਵਪਾਰ ਸਮਝੌਤੇ ‘ਤੇ ਹਸਤਾਖਰ ਦੀ ਸੰਭਾਵਨਾ ਹੈ।
ਅਮਰੀਕਾ ਦਾ ਦੱਖਣੀ ਕੋਰੀਆ ਨਾਲ ਵਪਾਰ ਸਮਝੌਤਾ ਅਮਰੀਕਾ ਹਿੱਤਾਂ ਦੇ ਵਿਪਰਿਤ ਸੀ ਪਰ ਹੁਣ ਉਚਿਤ ਅਤੇ ਨਿਰਪੱਖ ਸਮਝੌਤੇ ਤਿਆਰ ਕੀਤਾ ਗਿਆ ਹੈ। ਦੱਖਣੀ ਕੋਰੀਆ ਦੇ ਵਪਾਰ ਮੰਤਰਾਲਾ ਦੀ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਦੱਖਣੀ ਕੋਰੀਆ ਅਗਲੇ ਹਫਤੇ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਦੌਰਾਨ ਇਸ ਸਮਝੌਤੇ ‘ਤੇ ਹਸਤਾਖਰ ਦੀ ਤਿਆਰੀ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਉਹ ਉਮੀਦ ਕਰਦੇ ਹੈ ਕਿ ਇਸ ਵਪਾਰ ਸਮਝੌਤੇ ਨੂੰ ਇੱਕ ਜਨਵਰੀ 2019 ਤੋਂ ਲਾਗੂ ਕੀਤਾ ਜਾ ਸਕੇ। ਸਮਝੌਤੇ ਦਾ ਲਾਗੂ ਕੀਤਾ ਜਾਣਾ ਮਾਰਚ ‘ਚ ਦੋਵਾਂ ਦੇਸ਼ ਵਪਾਰ ਸਮਝੌਤੇ ‘ਤੇ ਮੁੜ ਵਿਚਾਰ ਕਰਨ ‘ਤੇ ਸਹਿਮਤ ਹੋ ਗਏ ਸਨ।
ਪਾਕਿਸਤਾਨੀ ਬਾਲ ਕੈਦੀ ਦੀ ਰਿਹਾਈ ਕਿਸੇ ਵੇਲੇ ਵੀ ਸੰਭਵ
ਫ਼ਰੀਦਕੋਟ (ਲਛਮਣ ਗੁਪਤਾ)।ਪਿਛਲੇ ਕਰੀਬ 7 ਮਹੀਨਿਆਂ ਤੋਂ ਫ਼ਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਗੂੰਗੇ-ਬੋਲੇ ਪਾਕਿਸਤਾਨੀ ਬੱਚੇ ਦੀ ਸ਼ਨਾਖਤ ਪੁਖ਼ਤਾ ਹੋ ਗਈ ਹੈ। 14 ਸਾਲਾ ਪਾਕਿਸਤਾਨੀ ਬੱਚੇ ਦਾ ਅਸਲ ਨਾਮ ਹੁਸੈਨ ਜਾਵੇਦ ਇਕਬਾਲ ਹੈ ਅਤੇ ਉਹ ਝੰਗੀਆਂ ਬਸਤੀ, ਰਿੰਗ ਰੋਡ, ਲਾਹੌਰ ਦਾ ਵਸਨੀਕ ਹੈ। ਜਾਣਕਾਰੀ ਅਨੁਸਾਰ ਭਾਰਤੀ ਮੀਡੀਆ ਵਿੱਚ ਖਬਰਾਂ ਛਪਣ ਤੋਂ ਬਾਅਦ ਪਾਕਿਸਤਾਨੀ ਮੀਡੀਆ ਨੇ ਇਸ ਬਾਲ ਦਾ ਘਰ ਲੱਭ ਲਿਆ। ਸੂਤਰਾਂ ਅਨੁਸਾਰ ਹੁਸੈਨ ਜਾਵੇਦ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਹੈ ਅਤੇ ਉਹ ਘਰ ਦੇ ਸਾਹਮਣੇ ਇੱਕ ਵਰਕਸ਼ਾਪ ‘ਤੇ ਮਜ਼ਦੂਰੀ ਕਰਦਾ ਸੀ ਜਿੱਥੋਂ ਉਹ 1 ਮਈ ਨੂੰ ਲਾਪਤਾ ਹੋ ਗਿਆ ਸੀ। (Pakistani Child Prisoners)
ਜਾਵੇਦ ਦਾ ਇੱਕ ਭਰਾ ਅਤੇ ਪੰਜ ਭੈਣਾਂ ਹਨ। ਜਾਵੇਦ ਦੀ ਇੱਕ ਭੈਣ ਵੀ ਸੁਨਣ-ਬੋਲਣ ਤੋਂ ਅਸਮਰੱਥ ਹੈ। ਪਾਕਿਸਤਾਨ ਦੇ ਚਾਇਲਡ ਪ੍ਰੋਟੈਕਸ਼ਨ ਅਤੇ ਵੈਲਫੇਅਰ ਬਿਊਰੋ ਦੀ ਚੇਅਰਪਰਸਨ ਸਾਬਾ ਸਦੀਕ ਨੇ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਤੋਂ ਬਾਅਦ ਹੁਸੈਨ ਜਾਵੇਦ ਦੇ ਘਰ ਦਾ ਦੌਰਾ ਕੀਤਾ ਅਤੇ ਉਸ ਦੀ ਮਾਂ ਇਸ਼ਰਤ ਬੀਬੀ ਅਤੇ ਪਿਤਾ ਇਕਬਾਲ ਹੁਸੈਨ ਨੂੰ ਭਰੋਸਾ ਦਿੱਤਾ ਕਿ ਜਾਵੇਦ ਦੀ ਜਲਦ ਹੀ ਰਿਹਾਈ ਹੋ ਜਾਵੇਗੀ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਜਾਵੇਦ ਦੇ ਮਾਤਾ-ਪਿਤਾ ਨੂੰ ਭਾਰਤ ਦਾ ਵੀਜ਼ਾ ਦੇ ਦਿੱਤਾ ਗਿਆ ਹੈ ਅਤੇ ਉਸ ਦੀ ਰਿਹਾਈ ਕਿਸੇ ਵੀ ਸਮੇਂ ਸੰਭਵ ਹੋ ਸਕਦੀ ਹੈ। (Pakistani Child Prisoners)
Deepfake : ਸਚਿਨ ਤੇਂਦੁਲਕਰ ਹੋਏ ਡੀਪਫੇਕ ਦਾ ਸ਼ਿਕਾਰ
ਇਸੇ ਦਰਮਿਆਨ ਪਤਾ ਲੱਗਾ ਹੈ ਕਿ ਹੁਸੈਨ ਜਾਵੇਦ ਇਕਬਾਲ ਨੂੰ 22 ਦਸੰਬਰ ਨੂੰ ਵਾਹਗਾ, ਅੰਮ੍ਰਿਤਸਰ ਵਿਖੇ ਭਾਰਤ ਪਾਕਿਸਤਾਨੀ ਸਰਹੱਦ ‘ਤੇ ਲਜਾਇਆ ਜਾਵੇਗਾ ਜਿੱਥੇ ਉਸ ਦੇ ਮਾਤਾ ਪਿਤਾ ਵੱਲੋਂ ਉਸ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਸ ਨੂੰ ਹਾਈ ਕਮਿਸ਼ਨ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਹੀ ਜਾਵੇਦ ਇਕਬਾਲ ਨੂੰ ਪਾਸਪੋਰਟ ਜਾਰੀ ਕਰਨ ਦੀ ਯੋਜਨਾ ਹੈ। ਜਾਣਕਾਰੀ ਅਨੁਸਾਰ ਹੁਸੈਨ ਜਾਵੇਦ 1 ਮਈ 2017 ਨੂੰ ਆਪਣੇ ਘਰੋਂ ਲਾਪਤਾ ਹੋ ਗਿਆ ਅਤੇ 2 ਮਈ ਨੂੰ ਲਾਹੌਰ ਦੇ ਥਾਣਾ ਸ਼ਬਦਬਾਗ ਵਿੱਚ ਹੁਸੈਨ ਜਾਵੇਦ ਦੇ ਗੁੰਮ ਹੋਣ ਬਾਰੇ ਸੂਚਨਾ ਦਿੱਤੀ ਗਈ ਸੀ। ਇਸ ਪਾਕਿਸਤਾਨੀ ਬਾਲ ਕੈਦੀ ਖਿਲਾਫ਼ ਜੁਵਨਾਇਲ ਜਸਟਿਸ ਬੋਰਡ ਵੱਲੋਂ ਜਾਵੇਦ ਦੇ ਕੇਸ ਦਾ ਨਿਪਟਾਰਾ ਕਰਦੇ ਹੋਏ ਉਸ ਨੂੰ ਬਰੀ ਕਰਨ ਦੀ ਸੂਚਨਾ ਹੈ। (Pakistani Child Prisoners)