Faf du Plessis - Sach Kahoon Punjabi

IPL Final: ਜੇਕਰ ਪਲੇਆਫ ’ਚ ਵੀ ਮੀਂਹ ਨੇ ਪਾਇਆ ਵਿਘਨ, ਤਾਂ ਫਿਰ ਕਿਵੇਂ ਤੈਅ ਕੀਤੇ ਜਾਣਗੇ ਫਾਈਨਲਿਸਟ? ਜਾਣੋ
Qualified teams in IPL 2024 : ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ 2024) ਆਪਣੇ ਆਖਿਰੀ ਪੜਾਅ ’ਤੇ ਪਹੁੰਚ ਗਿਆ ਹੈ। ਲੀਗ ਮੁਕਾਬਲੇ ਸਾਰੇ ਖਤਮ ਹੋ ਚੁੱਕੇ ਹਨ। ਹੁਣ ਪਲੇਆਫ ’ਚ ਚਾਰ ਟੀਮਾਂ ਨੇ ਜਗ੍ਹਾ ਬਣਾ ਲਈ ਹੈ। 18 ਮਈ ਨੂੰ ਖੇਡੇ ਗਏ ਚੇਨਈ ਤੇ ਬੈਂਗਲੁਰੂ ਵਿਚਕਾਰ ਮੁਕਾਬਲੇ ਦੌਰਾਨ ਬੈਂਗਲੁਰੂ ਨੇ ਚੇਨਈ ਨੂੰ ਹਰਾ ਕੇ ਪਲੇਆਫ ’ਚ ਜਗ੍ਹਾ ਬਣਾ ਲਈ। ਉਹ ਇਸ ਸੀਜ਼ਨ ਦੇ ਪਲੇਆਫ ’ਚ ਜਗ੍ਹਾ ਬਣਾਉਣ ਵਾਲੀ ਚੌਥੀ ਟੀਮ ਰਹੀ। ਉਸ ਤੋਂ ਪਹਿਲਾਂ ਕੇਕੇਆਰ, ਰਾਜਸਥਾਨ ਤੇ ਹੈਦਰਾਬਾਦ ਇਹ ਟੀਮਾਂ ਪਲੇਆਫ ’ਚ ਪਹੁੰਚ ਗਈਆਂ ਸਨ। (IPL Final)

ਹੁਣ ਜਿਵੇਂ-ਜਿਵੇਂ ਆਈਪੀਐੱਲ ਆਪਣੀ ਸਮਾਪਤੀ ਵੱਲ ਵੱਧ ਰਿਹਾ ਹੈ, ਉਸ ਤਰ੍ਹਾਂ ਹੀ ਮੈਚਾਂ ’ਤੇ ਮੀਂਹ ਦਾ ਖਤਰਾ ਜ਼ਿਆਦਾ ਬਣ ਰਿਹਾ ਹੈ। ਅਜਿਹੇ ’ਚ ਜੇਕਰ ਪਲੇਆਫ ਦੇ ਮੁਕਾਬਲਿਆਂ ’ਚ ਵੀ ਮੀਂਹ ਨੇ ਵਿਘਨ ਪਾਇਆ ਤਾਂ ਕਿਹੜੀ ਟੀਮ ਨੂੰ ਜੇਤੂ ਐਲਾਨਿਆ ਜਾਵੇਗਾ। ਆਈਪੀਐੱਲ ਦੇ ਪਲੇਆਫ ਮੁਕਾਬਲਿਆਂ ਦੀ ਸ਼ੁਰੂਆਤ 21 ਮਈ ਤੋਂ ਹੋਵੇਗੀ, 21 ਮਈ ਭਾਵ ਮੰਗਲਵਾਰ ਨੂੰ ਕੁਆਲੀਫਾਇਰ-1 ਮੁਕਾਬਲਾ ਖੇਡਿਆ ਜਾਵੇਗਾ। ਫਿਰ ਉਸ ਤੋਂ ਬਾਅਦ 22 ਮਈ ਨੂੰ ਐਲੀਮੀਨੇਟਰ ਮੁਕਾਬਲਾ ਖੇਡਿਆ ਜਾਵੇਗਾ। ਫਿਰ ਉਸ ਤੋਂ ਬਾਅਦ 24 ਮਈ, ਸ਼ੁੱਕਰਵਾਰ ਨੂੰ ਦੂਜਾ ਕੁਆਲੀਫਾਇਰ ਮੁਕਾਬਲਾ ਖੇਡਿਆ ਜਾਵੇਗਾ। (IPL Final)

ਇਹ ਵੀ ਪੜ੍ਹੋ : ਹੈਲੀਕਾਪਟਰ ਕਰੈਸ਼ : ਅਜ਼ਰਬਾਈਜਾਨ ਦੀਆਂ ਪਹਾੜੀਆਂ ’ਚ ਮਿਲਿਆ ਹੈਲੀਕਾਪਟਰ ਦਾ ਮਲਬਾ

ਫਿਰ ਬਾਅਦ ’ਚ 26 ਮਈ ਨੂੰ ਆਖਿਰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਲੀਗ ਮੈਚਾਂ ’ਚ ਮੀਂਹ ਕਾਰਨ 3 ਮੁਕਾਬਲੇ ਰੱਦ ਕੀਤੇ ਗਏ ਹਨ। ਪਹਿਲਾ ਮੁਕਾਬਲਾ ਕੇਕੇਆਰ ਤੇ ਗੁਜਰਾਤ ਵਿਚਕਾਰ ਰੱਦ ਹੋਇਆ, ਜਿਸ ਕਾਰਨ ਗੁਜਰਾਤ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਗਈ ਸੀ, ਫਿਰ ਬਾਅਦ ’ਚ ਗੁਜਰਾਤ ਦਾ ਮੁਕਾਬਲਾ ਹੈਦਰਾਬਾਦ ਨਾਲ ਸੀ, ਉਹ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ, ਫਿਰ ਬਾਅਦ ’ਚ ਰਾਜਸਥਾਨ ਤੇ ਕੇਕੇਆਰ ਵਿਚਕਾਰ ਜੋ ਮੁਕਾਬਲਾ ਹੋਣਾ ਸੀ ਉਹ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। (IPL Final)

ਆਈਪੀਐੱਲ ਦੀ ਪਲੇਇੰਗ ਮੁਤਾਬਕ ਜੇਕਰ ਮੀਂਹ ਕਾਰਨ ਪਲੇਆਫ ਦੇ ਮੈਚ ’ਚ ਘੱਟ ਤੋਂ ਘੱਟ ਪੰਜ ਓਵਰਾਂ ਦਾ ਖੇਡ ਵੀ ਨਹੀਂ ਹੋ ਸਕਦਾ ਹੈ ਤਾਂ ਫਿਰ ਫੈਸਲਾ ਸੁਪਰ ਓਵਰ ਰਾਹੀਂ ਕਰਵਾਇਆ ਜਾਵੇਗਾ। ਪਰ ਜੇਕਰ ਸੁਪਰ ਓਵਰ ਵੀ ਨਹੀਂ ਹੁੰਦਾ ਮੀਂਹ ਦੇ ਜ਼ਿਆਦਾ ਹੋਣ ਕਰਕੇ ਤਾਂ ਅੰਕ ਸੂਚੀ ’ਚ ਉੱਚੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਜੇਤੂ ਐਲਾਨ ਕਰ ਦਿੱਤਾ ਜਾਵੇਗਾ, ਭਾਵ ਕਿ ਜੇਕਰ ਪਹਿਲਾ ਕੁਆਲੀਫਾਇਰ ਰੱਦ ਹੁੰਦਾ ਹੈ ਤਾਂ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਕੇਕੇਆਰ ਨੂੰ ਫਾਈਨਲ ’ਚ ਜਗ੍ਹਾ ਦੇ ਦਿੱਤੀ ਜਾਵੇਗੀ। (IPL Final)

ਫਾਈਨਲ ਮੈਚ ਲਈ ਤੈਅ ਨਹੀਂ ਹੈ ਰਿਜ਼ਰਵ-ਡੇ | MS Dhoni

ਆਈਪੀਐੱਲ 2024 ਦੇ ਫਾਈਨਲ ਮੈਚ ਲਈ ਅਜੇ ਤੱਕ ਕੋਈ ਵੀ ਰਿਜਰਵ ਡੇ ਤੈਅ ਨਹੀਂ ਕੀਤਾ ਗਿਆ ਹੈ। ਪਿਛਲੇ ਸੀਜ਼ਨ ਆਈਪੀਐੱਲ 2023 ’ਚ ਫਾਈਨਲ ਮੁਕਾਬਲਾ ਰਿਜ਼ਰਵ ਡੇ ਰਾਹੀਂ ਖੇਡਿਆ ਗਿਆ ਸੀ। ਜੇਕਰ ਰਿਜ਼ਰਵ ਡੇ ਰੱਖਿਆ ਜਾਂਦਾ ਹੈ ਤੇ ਮੀਂਹ ਕਾਰਨ ਮੁਕਾਬਲਾ ਤੈਅ ਦਿਨ ਤੱਕ ਪੂਰਾ ਨਹੀਂ ਹੋ ਸਕਿਆ ਤਾਂ ਅਗਲੇ ਦਿਨ ਰਿਜ਼ਰਵ ਡੇ ਮੈਚ ਉੱਥੋਂ ਹੀ ਸ਼ੁਰੂ ਹੋਵੇਗਾ, ਜਿੱਥੋਂ ਮੁਕਾਬਲਾ ਰੁਕਿਆ ਸੀ, ਫਾਈਨਲ ਮੁਕਾਬਲੇ ਲਈ ਘੱਟ ਤੋਂ ਘੱਟ 5 ਓਵਰਾਂ ਦਾ ਮੈਚ ਹੋਣਾ ਜ਼ਰੂਰੀ ਹੈ। ਜੇਕਰ ਪੰਜ ਓਵਰਾਂ ਦਾ ਮੈਚ ਨਹੀਂ ਹੁੰਦਾ ਤਾਂ ਮੈਚ ਦਾ ਨਤੀਜਾ ਸੁਪਰ ਓਵਰ ਰਾਹੀਂ ਕੱਢਿਆ ਜਾਵੇਗਾ। (IPL Final)

RCB vs GT: ਵਿਰਾਟ, ਪਲੇਸਿਸ ਦੀਆਂ ਤੂਫਾਨੀ ਪਾਰੀਆਂ, ਬੈਂਗਲੁਰੂ ਦੀ ਲਗਾਤਾਰ ਤੀਜੀ ਜਿੱਤ
ਗੁਜਰਾਤ ਨੂੰ 4 ਵਿਕਟਾਂ ਨਾਲ ਹਰਾਇਆ

ਕਪਤਾਨ ਪਲੇਸਿਸ ਦਾ ਤੂਫਾਨੀ ਅਰਧਸੈਂਕੜਾ

ਗੁਜਰਾਤ ਵੱਲੋਂ ਜੋਸ਼ੂਆ ਲਿਟਿਲ ਨੂੰ ਮਿਲਿਆਂ 4 ਵਿਕਟਾਂ

ਸਪੋਰਟਸ ਡੈਸਕ। Faf du Plessis : ਇੰਡੀਅਨ ਪ੍ਰੀਮੀਅਰ ਲੀਗ (IPL) ਦਾ 52ਵਾਂ ਮੈਚ ਬੈਂਗਲੁਰੂ ਤੇ ਗੁਜਰਾਤ ਟਾਈਂਟਸ ਵਿਚਕਾਰ ਖੇਡਿਆ ਗਿਆ। ਇਹ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਹੋਇਆ, ਜਿੱਥੇ ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਦੇ ਹੋਏ ਗੁਜਰਾਤ ਨੂੰ ਸਿਰਫ 147 ਦੌੜਾਂ ‘ਤੇ ਆਲਆਊਟ ਕਰ ਦਿੱਤਾ, ਆਰਸੀਬੀ ਵੱਲੋਂ ਯਸ਼ ਦਿਆਲ, ਮੁਹੰਮਦ ਸਿਰਾਜ ਤੇ ਵਿਜੈ ਨੂੰ 2-2 ਵਿਕਟਾਂ ਮਿਲੀਆਂ। ਜਵਾਬ ‘ਚ ਬੈਂਗਲੁਰੂ ਦੀ ਸ਼ੁਰੂਆਤ ਬਹੁਤ ਚੰਗੀ ਰਹੀ। (RCB vs GT)

ਇਹ ਵੀ ਪੜ੍ਹੋ : RCB vs GT: ਬੈਂਗਲੁਰੂ ਦੀ ਖਤਰਨਾਕ ਗੇਂਦਬਾਜ਼ੀ ਅੱਗੇ ਗੁਜਰਾਤ ਢੇਰ, ਜਵਾਬ ‘ਚ RCB ਦੀ ਤੇਜ਼ ਸ਼ੁਰੂਆਤ

ਬੈਂਗਲੁਰੂ ਨੇ ਆਪਣੇ ਪਾਵਰਪਲੇ ਓਵਰਾਂ ‘ਚ 93 ਦੌੜਾਂ ਬਣਾ ਦਿੱਤੀਆਂ। ਜਿਸ ਵਿੱਚ ਕਪਤਾਨ ਫਾਫ ਡੂ ਪਲੇਸਿਸ ਦਾ ਤੂਫਾਨੀ ਅਰਧਸੈਂਕੜਾ ਸ਼ਾਮਲ ਸੀ। ਪਲੇਸਿਸ ਨੇ ਸਿਰਫ 23 ਗੇਂਦਾਂ ਦਾ ਸਾਹਮਣਾ ਕੀਤਾ ਤੇ 64 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 42 ਦੌੜਾਂ ਬਣਾਇਆਂ, ਇੱਕ ਸਮੇਂ ਤਾਂ ਲੱਗ ਰਿਹਾ ਸੀ ਕਿ ਬੈਂਗਲੁਰੂ ਇਸ ਛੋਟੇ ਜਿਹੇ ਸਕੋਰ ਅੱਗੇ ਵੀ ਹਾਰ ਜਾਵੇਗੀ, ਕਿਉਂਕਿ ਟੀਮ ਲਗਾਤਾਰਾ ਅੰਤਰਾਲ ‘ਚ ਵਿਕਟਾਂ ਗੁਆਉਂਦੀ ਰਹੀ। ਬੈਂਗਲੁਰੂ ਵੱਲੋਂ ਵਿਲ ਜੈਕ (1), ਰਜਤ ਪਾਟੀਦਾਰ (2) ਤੇ ਗਲੇਨ ਮੈਕਸਵੈੱਲ (4) ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। (RCB vs GT)

ਫਿਰ ਕੈਮਰਨ ਗ੍ਰੀਨ ਵੀ ਕੁਝ ਨਹੀਂ ਕਰ ਸਕੇ ਤੇ ਸਿਰਫ (1) ਦੌੜ ਬਣਾ ਕੇ ਆਊਟ ਹੋ ਗਏ, ਫਿਰ ਦਿਨੇਸ਼ ਕਾਰਤਿਕ ਤੇ ਸਰਪ੍ਰਿਲ ਸਿੰਘ ਨੇ ਟੀਮ ਨੂੰ ਜਿੱਤ ਦੀ ਮੰਜਿਲ ਤੱਕ ਪਹੁੰਚ ਦਿੱਤਾ। ਬੈਂਗਲੁਰੂ ਦੀ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਸ ਦੀਆਂ ਪਲੇਆਫ ‘ਚ ਪਹੁੰਚਣ ਦੀਆਂ ਉਮੀਦਾਂ ਅਜੇ ਵੀ ਬਰਕਰਾਰ ਹਨ। ਪਰ ਗੁਜਰਾਤ ਲਈ ਹੁਣ ਮੁਸ਼ਕਲ ਹੋ ਗਈ ਹੈ। ਬੈਂਗਲੁਰੂ ਨੇ ਇਹ ਟੀਚਾ 13.4 ਓਵਰਾਂ ‘ਚ ਹਾਸਲ ਕੀਤਾ, ਸਵਪ੍ਰਿਲ ਸਿੰਘ ਨੇ ਰਾਸ਼ੀਦ ਖਾਨ ਦੀ ਗੇਂਦ ‘ਤੇ ਜੇਤੂ ਛੱਕਾ ਜੜਿਆ। ਗੁਜਰਾਤ ਵੱਲੋਂ ਜੋਸ਼ੁਆਂ ਲਿਟਿਲ ਨੇ 4 ਵਿਕਟਾਂ, ਜਦਕਿ ਨੂਰ ਅਹਿਮਦ ਨੂੰ 2 ਵਿਕਟਾਂ ਮਿਲੀਆ। (RCB vs GT)

ਕਪਤਾਨ ਪਲੇਸਿਸ ਦਾ ਤੂਫਾਨੀ ਅਰਧਸੈਂਕੜਾ | RCB vs GT

ਕਪਤਾਨ ਪਲੇਸਿਸ ਨੇ ਤੂਫਾਨੀ ਅਰਧਸੈਂਕੜਾ ਜੜਿਆ, ਉਨ੍ਹਾਂ ਨੇ ਸਿਰਫ 23 ਗੇਂਦਾਂ ਦਾ ਸਾਹਮਣਾ ਕੀਤਾ ਤੇ 64 ਦੌੜਾਂ ਦੀ ਪਾਰੀ ਖੇਡੀ। ਜਿਸ ਵਿੱਚ 10 ਚੌਕੇ ਤੇ 3 ਛੱਕੇ ਸ਼ਾਮਲ ਸਨ। ੳਨ੍ਹਾਂ ਦੇ ਤੂਫਾਨੀ ਅਰਧਸੈਂਕੜੇ ਦੀ ਮੱਦਦ ਨਾਲ ਹੀ ਆਰਸੀਬੀ ਪਾਵਰਪਲੇ ‘ਚ 93 ਦੌੜਾਂ ਬਣਾਉਣ ‘ਚ ਸਫਲ ਰਹੀ। ਉਨ੍ਹਾਂ ਦਾ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਚੰਗਾ ਸਾਥ ਦਿੱਤਾ। (RCB vs GT)