Indore - Sach Kahoon Punjabi
Punjab National Bank: ਇੰਦੌਰ ’ਚ ਪੀਐਨਬੀ ਬੈਂਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੂਰੇ ਕੰਪਲੈਕਸ ਦੀ ਤਲਾਸ਼ੀ ਲਈ ਪਰ ਸ਼ੱਕੀ ਵਸਤੂ ਜਾਂ ਬੰਬ ਨਹੀਂ ਮਿਲਿਆ | Punjab National Bank
Punjab National Bank: ਇੰਦੌਰ, (ਆਈਏਐਨਐਸ)। ਮੱਧ ਪ੍ਰਦੇਸ਼ ਦੀ ਵਪਾਰਕ ਨਗਰੀ ਇੰਦੌਰ ਦੇ ਪੰਜਾਬ ਨੈਸ਼ਨਲ ਬੈਂਕ ਨੂੰ ਬੰਬ ਨਾਲ ਉੱਡਾਣ ਦੀ ਧਮਕੀ ਮਿਲੀ। ਬੰਬ ਰੋਕੂ ਦਸਤੇ ਸਮੇਤ ਪੁਲਿਸ ਜਵਾਨਾਂ ਨੇ ਪੂਰੇ ਕੰਪਲੈਕਸ ਦੀ ਤਲਾਸ਼ੀ ਲਈ ਪਰ ਸ਼ੱਕੀ ਵਸਤੂ ਜਾਂ ਬੰਬ ਨਹੀਂ ਮਿਲਿਆ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਸਿਆਗੰਜ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਨੂੰ ਬੰਬ ਨਾਲ ਉੱਡਾਣ ਦੀ ਧਮਕੀ ਵਾਲਾ ਈਮੇਲ ਮਿਲਿਆ ਸੀ। ਇਸ ਸੂਚਨਾ ਦੇ ਆਧਾਰ ’ਤੇ ਬੰਬ ਨਿਰੋਧਕ ਦਸਤੇ ਦੀ ਟੀਮ ਅਤੇ ਅਧਿਕਾਰੀ ਸਮੇਤ ਪੁਲਿਸ ਜਵਾਨ ਮੌਕੇ ’ਤੇ ਪਹੁੰਚੇ।
ਪੂਰੇ ਬੈਂਕ ਕੰਪਲੈਕਸ ਦੀ ਤਲਾਸ਼ੀ ਲਈ ਗਈ, ਪਰ ਕੋਈ ਸ਼ੱਕੀ ਵਸਤੂ ਨਹੀ ਮਿਲੀ। ਇਹ ਈਮੇਲ ਕੀ ਵਾਸਤਵਿਕ ਤੌਰ ’ਤੇ ਬੈਂਕ ਨੂੰ ਉਡਾਣ ਦੀ ਧਮਕੀ ਸੀ ਜਾਂ ਕਿਸੇ ਵਿਅਕਤੀ ਦੀ ਸ਼ਰਾਰਤ ਸੀ, ਇਸ ਗੱਲ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਈਮੇਲ ਕਿਸ ਵਿਅਕਤੀ ਨੇ ਕੀਤੀ ਹੈ ਅਤੇ ਕਿੱਥੋਂ ਕੀਤੀ ਗਈ ਹੈ। ਇਸ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਕੋਸ਼ਿਸ ਜਾਰੀ ਹੈ।
ਇਹ ਵੀ ਪੜ੍ਹੋ: Punjab Holiday: ਪੰਜਾਬ ’ਚ 18 ਅਪਰੈਲ ਨੂੰ ਸਰਕਾਰੀ ਛੁੱਟੀ, ਸਰਕਾਰੀ ਦਫ਼ਤਰ ਅਤੇ ਵਿਦਿਅਕ ਸੰਸਥਾਨ ਰਹਿਣਗੇ ਬੰਦ
ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਵੀਰਵਾਰ ਦੀ ਸੇਵੇਰ ਕੰਟਰੋਲ ਰੂਮ ’ਚ ਬੈਂਕ ਦੇ ਅਧਿਕਾਰੀਆਂ ਵੱਲੋਂ ਧਮਕੀ ਭਰਿਆ ਈਮੇਲ ਆਉਣ ਦੀ ਸੂਚਨਾ ਦਿੱਤੀ ਗਈ ਸੀ ਅਤੇ ਇਸ ਸੂਚਨਾ ਦੇ ਆਧਾਰ ’ਤੇ ਬੈਂਕ ਕੰਪਲੈਕਸ ਦੀ ਤਲਾਸ਼ੀ ਦਾ ਅਭਿਆਨ ਚਲਾਇਆ ਗਿਆ। ਇਸ ਧਮਕੀ ਤੋਂ ਬਾਅਦ ਤਮਾਮ ਸੁਰੱਖਿਆ ਏਜੰਸੀਆਂ ਅਲਰਟ ਮੋਡ ’ਚ ਹਨ ਅਤੇ ਮੌਕੇ ’ਤੇ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਬੈਂਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਕੋਤਵਾਲੀ ਪੁਲਿਸ ਤੇ ਬੰਬ ਰੋਕੀ ਦਸਤੇ ਦੀ ਟੀਮ ਨੇ ਕੰਪਲੈਕਸ ਦੇ ਅੰਦਰ, ਬਾਹਰ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ’ਚ ਤਲਾਸ਼ੀ ਅਭਿਆਨ ਚਲਾਇਆ। ਪੁਲਿਸ ਨੂੰ ਭਾਵੇਂ ਕੋਈ ਸ਼ੱਕੀ ਵਸਤੂ ਜਾਂ ਇਤਰਾਜਯੋਗ ਸਮੱਗਰੀ ਨਹੀਂ ਮਿਲੀ ਹੈਪਰ ਇਸ ਦੇ ਬਾਵਜ਼ੂਦ ਪੁਲਿਸ ਪੂਰੇ ਤਰ੍ਹਾਂ ਅਲਰਟ ਹੈ। Punjab National Bank
ਬੈਂਕ ਕਰਮਚਾਰੀਆਂ ਅਤੇ ਪੁਲਿਸ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਬੈਂਕ ਦੇ ਅੰਦਰ ਅਤੇ ਬਾਹਰ ਕੀਤੀ ਗਈ ਤਲਾਸ਼ੀ ਮੁਹਿੰਮ ਦੌਰਾਨ ਕੋਈ ਵੀ ਵਿਸਫੋਟਕ ਸਮੱਗਰੀ ਜਾਂ ਸ਼ੱਕੀ ਵਸਤੂ ਨਹੀਂ ਮਿਲੀ। ਪਿਛਲੇ ਕੁਝ ਦਿਨਾਂ ਵਿੱਚ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੰਬ ਧਮਾਕਿਆਂ ਰਾਹੀਂ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ, ਪਰ ਕਿਤੇ ਵੀ ਬੰਬ ਵਰਗੀ ਕੋਈ ਚੀਜ਼ ਨਹੀਂ ਮਿਲੀ। ਇਹ ਹਾਲ ਹੀ ਦੇ ਸਮੇਂ ਵਿੱਚ ਮੱਧ ਪ੍ਰਦੇਸ਼ ਵਿੱਚ ਸਾਹਮਣੇ ਆਇਆ ਪਹਿਲਾ ਮਾਮਲਾ ਹੈ।
ਯਸ਼ਸਵੀ-ਦੁਬੇ ਦੇ ਤੂਫਾਨੀ ਅਰਧਸੈਂਕੜੇ, ਭਾਰਤ ਦਾ ਲੜੀ ’ਤੇ ਕਬਜ਼ਾ
ਜਾਇਸਵਾਲ ਦਾ ਚੌਥਾ ਅਰਧਸੈਂਕੜਾ | INDvAFG
ਸ਼ਿਵਮ ਦੁਬੇ ਦਾ ਲਗਾਤਾਰ ਦੂਜਾ ਅਰਧਸੈਂਕੜਾ
ਇੰਦੌਰ (ਏਜੰਸੀ)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਆਪਣੀ ਆਖਿਰੀ ਟੀ20 ਸੀਰੀਜ਼ ਖੇਡ ਰਹੀ ਹੈ। ਇਹ ਲੜੀ ਅਫਗਾਨਿਸਤਾਨ ਖਿਲਾਫ ਹੈ। ਇਸ ਲੜੀ ’ਚ ਤਿੰਨ ਮੈਚ ਖੇਡੇ ਜਾਣਗੇ। ਪਹਿਲਾ ਮੈਚ ਭਾਰਤ ਨੇ ਮੋਹਾਲੀ ’ਚ 6 ਵਿਕਟਾਂ ਨਾਲ ਜਿੱਤ ਲਿਆ ਸੀ। ਹੁਣ ਦੂਜਾ ਮੁਕਾਬਲਾ ਭਾਰਤ ਦਾ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਖੇਡਿਆ ਗਿਆ। ਇਹ ਮੈਚ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਕੇ ਲੜੀ ’ਚ 2-0 ਦਾ ਵਾਧਾ ਕਰ ਲਿਆ ਹੈ। (INDvAFG)
ਇਸ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਅਫਗਾਨਿਸਤਾਨ ਨੇ ਪਹਿਲਾਂ ਖੇਡਦੇ ਹੋਏ ਗੁਲਬਦੀਨ ਦੇ ਅਰਧਸੈਂਕੜੇ ਦੀ ਮੱਦਦ ਨਾਲ ਆਪਣੇ 20 ਓਵਰਾਂ ’ਚ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਅਰਸ਼ਦੀਪ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ। ਰਵਿ ਬਿਸ਼ਨੋਈ ਅਤੇ ਅਕਸ਼ਰ ਪਟੇਲ ਨੂੰ 2-2 ਵਿਕਟਾਂ ਮਿਲੀਆਂ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਕਪਤਾਨ ਰੋਹਿਤ ਸ਼ਰਮਾ 0 ਦੌੜਾਂ ਬਣਾਂ ਕੇ ਪਹਿਲੀ ਹੀ ਗੇਂਦ ’ਤੇ ਬੋਲਡ ਹੋ ਗਏ। ਤੀਜੇ ਨੰਬਰ ’ਤੇ ਆਏ ਵਿਰਾਟ ਕੋਹਲੀ ਨੇ ਓਪਨਰ ਯਸ਼ਸਵੀ ਜਾਇਸਵਾਲ ਨਾਲ ਤੂਫਾਨੀ ਬੱਲੇਬਾਜ਼ੀ ਕੀਤੀ। (INDvAFG)
ਹਰਿਆਣਾ ਦੇ ਸਕੂਲਾਂ ’ਚ ਵੀ ਵਧੀਆਂ ਛੁੱਟੀਆਂ, ਜਾਣੋ ਕਦੋਂ ਲੱਗਣਗੇ ਸਕੂਲ
ਕੋਹਲੀ ਵੀ 29 ਦੌੜਾਂ ਬਣਾ ਕੇ ਆਊਟ ਹੋ ਗਏ। ਚੌਥੇ ਨੰਬਰ ’ਤੇ ਆਏ ਸ਼ਿਵਮ ਦੁਬੇ ਨੇ ਤੂਫਾਨੀ ਪਾਰੀ ਖੇਡੀ। ਦੁਬੇ ਨੇ ਸਿਰਫ 22 ਗੇਂਦਾਂ ’ਤੇ ਆਪਣਾ ਅਰਧਸੈਂਕੜਾ ਪੂਰਾ ਕਰ ਦਿੱਤਾ। ਜਿਸ ਵਿੱਚ 3 ਚੌਕੇ ਅਤੇ 4 ਛੱਕੇ ਸ਼ਾਮਲ ਰਹੇ। ਯਸ਼ਸਵੀ ਜਾਇਸਵਾਲ ਨੇ ਵੀ ਆਪਣੇ ਟੀ20 ਕਰੀਅਰ ਦਾ ਚੌਥਾ ਅਰਧਸੈਂਕੜੇ ਜੜਿਆ। ਯਸ਼ਸਵੀ ਜਾਇਸਵਾਲ ਨੇ 34 ਗੇਂਦਾਂ ’ਚ 68 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਿਸ ਵਿੱਚ 5 ਚੌਕੇ ਅਤੇ 6 ਛੱਕੇ ਸ਼ਾਮਲ ਰਹੇ। ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ 0 ਦੌੜਾਂ ਬਣਾ ਕੇ ਪਹਿਲੀ ਗੇਂਦ ’ਤੇ ਵਾਪਸ ਪਰਤ ਗਏ। (INDvAFG)
ਅਫਗਾਨਿਸਤਾਨ ਦੇ ਗੁਲਬਦਿਨ ਨੇ ਜੜਿਆ ਅਰਧਸੈਂਕੜਾ | INDvAFG
ਅਫਗਾਨੀ ਬੱਲੇਬਾਜ਼ ਗੁਲਬਦਿਨ ਨੇ ਤੂਫਾਨੀ ਪਾਰੀ ਖੇਡੀ। ਉਨ੍ਹਾਂ ਸਿਰਫ 28 ਗੇਂਦਾਂ ’ਚ ਆਪਣਾ ਅਰਧਸੈਂਕੜਾ ਪੂਰਾ ਕੀਤਾ। ਉਨ੍ਹਾਂ ਕੁਲ 57 ਦੌੜਾਂ ਬਣਾਈਆਂ। ਜਿਸ ਵਿੱਚ ਉਨ੍ਹਾਂ 35 ਗੇਂਦਾਂ ਦਾ ਸਾਹਮਣਾ ਕੀਤਾ। ਉਨ੍ਹਾਂ ਆਪਣੀ ਇਸ ਪਾਰੀ ’ਚ 5 ਚੌਕੇ ਅਤੇ 4 ਛੱਕੇ ਸ਼ਾਮਲ ਰਹੇ। (INDvAFG)
ਟੀ-20: ਇੰਦੌਰ ‘ਚ ਜੇਤੂ ਮੁਹਿੰਮ ਲਈ ਉੱਤਰੇਗਾ ਭਾਰਤ
ਭਾਰਤ-ਸ੍ਰੀਲੰਕਾ ਦਰਮਿਆਨ ਦੂਜਾ ਮੁਕਾਬਲਾ ਅੱਜ, ਪਹਿਲਾ ਮੈਚ ਮੀਂਹ ਕਾਰਨ ਹੋਇਆ ਸੀ ਰੱਦ
ਏਜੰਸੀ/ਇੰਦੌਰ। ਭਾਰਤੀ ਟੀਮ ਗੁਹਾਟੀ ‘ਚ ਖਰਾਬ ਮੌਸਤ ਅਤੇ ਘਟੀਆ ਪ੍ਰਬੰਧਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਤੋਂ ਬਾਅਦ ਹੁਣ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਮੰਗਲਵਾਰ ਨੂੰ ਸ੍ਰੀਲੰਕਾ ਖਿਲਾਫ ਦੂਜੇ ਟੀ-20 ਕੌਮਾਂਤਰੀ ਮੁਕਾਬਲੇ ‘ਚ ਜੇਤੂ ਅਭਿਆਨ ਲਈ ਉਤਰੇਗੀ ਗੁਹਾਟੀ ‘ਚ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ  ਮੁਕਾਬਲਾ ਮੀਂਹ ਅਤੇ ਗੀਲੀ ਪਿੱਚ ਕਾਰਨ ਰੱਦ ਕਰਨਾ ਪਿਆ ਸੀ।
ਜਿਸ ਤੋਂ ਬਾਅਦ ਹੁਣ ਦੂਜਾ ਮੈਚ ਲੜੀ ਜਿੱਤਣ ਦੇ ਲਿਹਾਜ ਨਾਲ ਮਹੱਤਵਪੂਰਨ ਹੋ ਗਿਆ ਹੈ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਦੇ ਨੌਜਵਾਨ ਖਿਡਾਰੀਆਂ ਕੋਲ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਸਾਬਤ ਕਰਨ ਅਤੇ ਟੀਮ ‘ਚ ਆਪਣੀ ਦਾਅਵੇਦਾਰੀ ਪੇਸ਼ ਕਰਨ ਦੇ ਲਿਹਾਜ ਨਾਲ ਵੀ ਇਨ੍ਹਾਂ ਮੈਚਾਂ ਦੀ ਅਹਿਮੀਅਤ ਕਿਤੇ ਵਧ ਗਈ ਹੈ ਪਿੱਚ ਦੀ ਸੱਟ ਕਾਰਨ ਲੰਮੇ ਸਮੇਂ ਤੋਂ ਬਾਹਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ‘ਤੇ ਵੀ ਸਭ ਦੀਆਂ ਨਜ਼ਰਾਂ ਲੱਗੀਆਂ ਹਨ ਜਿਨ੍ਹਾਂ ਦੀ ਉਡੀਕ ਕੁਝ ਲੰਮੀ ਹੋ ਗਈ ਹੈ ਅਤੇ ਹੁਣ ਹੋਲਕਰ ਸਟੇਡੀਅਮ ‘ਚ ਉਨ੍ਹਾਂ ਤੋਂ ਟੀਮ ਦੀ ਜਿੱਤ ‘ਚ ਭੂਮਿਕਾ ਨਿਭਾਉਣ ਦੀ ਉਮੀਦ ਹੋਵੇਗੀ।
ਓਪਨਿੰਗ ਜੋੜੀ ‘ਤੇ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ
ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹੋਰ ਖਿਡਾਰੀ ਹਨ ਜੋ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਹਨ ਅਤੇ ਰੋਹਿਤ ਸ਼ਰਮਾ ਦੀ ਗੈਰ-ਮੌਜ਼ੂਦਗੀ ‘ਚ ਧਵਨ ਅਤੇ ਲੋਕੇਸ਼ ਰਾਹੁਲ ਦੀ ਓਪਨਿੰਗ ਜੋੜੀ ‘ਤੇ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ 20 ਵਿਸ਼ਵ ਕੱਪ ‘ਚ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਟੀਮ ਲਈ ਸਰਵਸ੍ਰੇਸ਼ਠ ਟੀਮ ਸੰਯੋਜਨ ਦੀ ਭਾਲ ਕਰਨਾ ਵਡੀ ਚੁਣੌਤੀ ਹੈ ।
ਹਾਲ ਹੀ ‘ਚ ਆਪਣੇ ਮੈਦਾਨ ‘ਤੇ ਬੰਗਲਾਦੇਸ਼ ਅਤੇ ਵੈਸਟÎਇੰਡੀਜ਼ ਖਿਲਾਫ ਟੀ-20 ਲੜੀ ‘ਚ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਦੋਵੇਂ ਹੀ ਲੜੀ ਨੂੰ ਉਹ 2-1 ਦੇ ਫਰਕ ਨਾਲ ਜਿੱਤ ਸਕਿਆ ਅਜਿਹੇ ‘ਚ ਟੀਮ ਨੂੰ ਹੁਣੇ ਤੋਂ ਗਲਤੀਆਂ ਸੁਧਾਰਨ ‘ਤੇ ਧਿਆਨ ਦੇਣਾ ਹੋਵੇਗਾ ਦੂਜੇ ਪਾਸੇ ਸ੍ਰੀਲੰਕਾਈ ਟੀਮ ਨੇ ਆਪਣੀ 16 ਮੈਂਬਰੀ ਟੀਮ ‘ਚ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੂੰ ਵਾਪਸ ਸੱਦਿਆ ਹੈ ਜੋ 16 ਮਹੀਨੇ ਬਾਅਦ ਵਾਪਸੀ ਕਰ ਰਹੇ ਹਨ ਮੈਥਿਊਜ਼ ਨੇ ਦੱਖਣੀ ਅਫਰੀਕਾ ਖਿਲਾਫ ਅਗਸਤ 2018 ‘ਚ ਆਖਰੀ ਟੀ-20 ਖੇਡਿਆ ਸੀ ਜਿਸ ‘ਚ ਸ੍ਰੀਲੰਕਾਈ ਟੀਮ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਖ-ਵੱਖ ਥਾਈਂ ਆਮ ਸਭਾਵਾਂ ਨੂੰ ਕਰਨਗੇ ਸੰਬੋਧਨ
ਇੰਦੌਰ (ਏਜੰਸੀ)। ਕਾਂਗਰਸ ਪ੍ਰਧਾਨ ਆਪਣੇ ਦੋ ਰੋਜ਼ਾ ਦੌਰੇ ‘ਤੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਪਹੁੰਚ ਗਏ। ਆਪਣੇ ਇਸ ਦੌਰੇ ਦੌਰਾਨ ਉਹ ਇੰਦੌਰ, ਉੱਜੈਨ, ਝਾਬੁਆ, ਧਾਰ, ਖਰਗੋਨ, ਮਹੂ ‘ਚ ਆਮ ਸਭਾ ਕਰਨ ਦੇ ਨਾਲ ਹੀ ਇੰਦੌਰ ਵਿੱਚ ਰੋਡ-ਸ਼ੋ ਕਰਣਗੇ। ਗਾਂਧੀ ਦਾ ਵਿਸ਼ੇਸ਼ ਜਹਾਜ਼ ਰਾਹੀਂ ਇੰਦੌਰ ਪਹੁੰਚ ਕੇ ਹੈਲੀਕਾਪਟਰ ਰਾਹੀਂ ਉੱਜੈਨ ਜਾਣ ਦਾ ਪ੍ਰੋਗਰਾਮ ਹੈ।
ਸ਼੍ਰੀ ਗਾਂਧੀ ਉੱਜੈਨ ਪਹੁੰਚ ਕੇ ਉੱਥੇ ਭਗਵਾਨ ਮਹਾਕਾਲ ਦੇ ਦਰਸ਼ਨ ਕਰ ਕੇ ਪੂਜਾ ਕਰਣਗੇ। ਇਸ ਤੋਂ ਬਾਅਦ ਉਹ ਇੱਕ ਆਮ ਸਭਾ ਨੂੰ ਸੰਬੋਧਨ ਕਰਨਗੇ। ਦੁਪਹਿਰ ਸਮੇਂ ਉਹ ਉੱਜੈਨ ਤੋਂ ਰਵਾਨਾ ਹੋ ਕੇ ਝਾਬੁਆ ਪਹੁੰਚਣਗੇ, ਜਿੱਥੇ ਉਹ ਕਾਲਜ ਗਰਾਊਂਡ ‘ਚ ਆਮਸਭਾ ਨੂੰ ਸੰਬੋਧਨ ਕਰਨਗੇ।। ਸ਼੍ਰੀ ਗਾਂਧੀ ਇੰਦੌਰ ਵਾਪਸ ਆਕੇ ਉੱਥੇ ਸ਼ਾਮ ਕੇ ਰੋਡ-ਸ਼ੋ ਕਰਨਗੇ। ਰੋਡ-ਸ਼ੋ ਤੋਂ ਬਾਅਦ ਸ਼੍ਰੀ ਗਾਂਧੀ ਰਾਜਵਾੜਾ ਚੌਂਕ ‘ਤੇ ਇੱਕ ਸਭਾ ਨੂੰ ਸੰਬੋਧਨ ਕਰਨਗੇ।
ਕੱਲ੍ਹ ਸਵੇਰੇ ਸ਼੍ਰੀ ਗਾਂਧੀ ਸੰਪਾਦਕਾਂ ਤੇ ਪੱਤਰਕਾਰਾਂ ਨਾਲ ਗੈਰਰਸਮੀ ਚਰਚਾ ਕਰਨਗੇ। ਦੁਪਹਿਰ ਸਮੇਂ ਉਹ ਵਪਾਰੀ ਭਾਈਚਾਰੇ ਅਤੇ ਕਾਰੋਬਾਰੀਆਂ ਨਾਲ ਚਰਚਾ ਕਰਨਗੇ। ਕੱਲ੍ਹ ਹੀ ਉਹ ਧਾਰ ਅਤੇ ਖਰਗੋਨ ਵਿੱਚ ਆਮਸਭਾਵਾਂ ਨੂੰ ਸੰਬੋਧਨ ਕਰਨਗੇ। ਸਾਰੇ ਪ੍ਰੋਗਰਾਮਾਂ ਤੋਂ ਬਾਅਦ ਕੱਲ੍ਹ ਸ਼ਾਮ ਉਹ ਇੰਦੌਰ ਤੋਂ ਵਿਸ਼ੇਸ਼ ਜਹਾਜ਼ ਦੁਆਰਾ ਦਿੱਲੀ ਲਈ ਰਵਾਨਾ ਹੋ ਜਾਣਗੇ। (Tour)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਦੌਰ ਤੋਂ ਸ਼ਿਫਟ ਹੋ ਸਕਦਾ ਹੈ ਦੂਸਰਾ ਇੱਕ ਰੋਜ਼ਾ
ਫ੍ਰੀ ਪਾਸ ਨੂੰ ਲੈ ਕੇ ਬੀਸੀਸੀਆਈ-ਐਮਪੀਸੀਏ ‘ਚ ਤਕਰਾਰ
ਹੋਲਕਰ ਸਟੇਡੀਅਮ ‘ਚ 24 ਅਕਤੂਬਰ ਤੋਂ ਭਾਰਤ-ਵਿੰਡੀਜ਼ ਮੁਕਾਬਲਾ
ਐਮਪੀਸੀਏ ਨੇ ਬੀਸੀਸੀਆਈ ਨੂੰ ਹਰ ਗੈਲਰੀ ਦੀਆਂ ਪੰਜ ਫੀਸਦੀ ਸੀਟਾਂ ਦੇ ਪਾਸ ਦੇਣ ਤੋਂ ਕੀਤੀ ਨਾਂਹ
ਨਵੀਂ ਦਿੱਲੀ, 30 ਅਕਤੂਬਰ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਇੰਦੌਰ ‘ਚ ਹੋਣ ਵਾਲਾ ਦੂਸਰਾ ਇੱਕ ਰੋਜ਼ਾ ਦੂਸੀ ਜਗ੍ਹਾ ਸ਼ਿਫਟ ਹੋ ਸਕਦਾ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੇ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐਮਪੀਸੀਏ) ਦਰਮਿਆਨ ਕੰਪਲੀਮੈਂਟਰੀ ਪਾਸਾਂ ਨੂੰ ਲੈ ਕੇ ਤਕਰਾਰ ਹੋਣ ਕਾਰਨ ਅਜਿਹੀ ਸ਼ੰਕਾ ਹੈ ਬੀਸੀਸੀਆਈ ਦੇ ਨਵੇਂ ਸੰਵਿਧਾਨ ਮੁਤਾਬਕ ਸਟੇਡੀਅਮ ਦੀ ਕੁੱਲ ਸਮਰੱਥਾ ਦੀਆਂ 90 ਫ਼ੀਸਦੀ ਟਿਕਟਾਂ ਵਿਕਰੀ ਲਈ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਇਸ ਦਾ ਮਤਲਬ ਹੈ ਕਿ ਰਾਜ ਇਕਾਈਆਂ ਕੋਲ 10 ਫ਼ੀਸਦੀ ਸੀਟਾਂ ਦੇ ਹੀ ਪਾਸ ਮੁਫ਼ਤ ਵੰਡਣ ਲਈ ਬਚਣਗੇ ਇੰਦੌਰ ਦੇ ਹੋਲਕਰ ਸਟੇਡੀਅਮ ਦੀ ਦਰਸ਼ਕ ਸਮਰੱਥਾ 27000 ਹੈ ਇਸ ਹਿਸਾਬ ਨਾਲ ਐਮਪੀਸੀਏ ਕੋਲ 2700 ਪਾਸ ਹੀ ਬਚਣਗੇ ਬੀਸੀਸੀਆਈ ਵੀ ਆਪਣੇ ਪ੍ਰਯੋਜਕਾਂ ਲਈ ਫ੍ਰੀ ਪਾਸ ਦੀ ਮੰਗ ਕਰਦਾ ਹੈ ਇਹੀ ਵਿਵਾਦ ਦੀ ਮੁੱਖ ਜੜ੍ਹ ਹੈ
ਐਮਪੀਸੀਏ ਦੇ ਸਕੱਤਰ ਮਿਲਿੰਦ ਕਨਮਡੀਕਰ ਨੇ ਕਿਹਾ ਕਿ ਰਾਜ ਐਸੋਸੀਏਸ਼ਨ ਦੀ ਪ੍ਰਬੰਧਕੀ ਕਮੇਟੀ ਦਾ ਫੈਸਲਾ ਹੈ ਕਿ ਜੇਕਰ ਬੀਸੀਸੀਆਈ ਪਾਸਾਂ ਦੀ ਮੰਗ ਤੋਂ ਪਿੱਛੇ ਨਹੀਂ ਹਟਦਾ ਹੈ ਤਾਂ ਉਸ ਲਈ ਇੰਦੌਰ ‘ਚ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਇੱਕ ਰੋਜ਼ਾ ਮੈਚ ਕਰਾਉਣਾ ਸੰਭਵ ਨਹੀਂ ਹੈ ਉਹਨਾਂ ਕਿਹਾ ਕਿ ਸਾਡੇ ਕੋਲ ਪੈਵੇਲੀਅਨ ਗੈਲੇਰੀ ‘ਚ 7000 ਸੀਟਾਂ ਹਨ ਉਹਨਾਂ ਵਿੱਚੋਂ ਸਾਡੇ ਲਈ 700 ਸੀਟਾਂ ਹੀ ਬਚਣਗੀਆਂ ਅਤੇ ਪੰਜ ਫੀਸਦੀ ਜੇਕਰ ਬੀਸੀਸੀਆਈ ਨੂੰ ਦੇਵਾਂਗੇ ਤਾਂ ਸਾਡੇ ਕੋਲ 350 ਟਿਕਟਾਂ ਹੀ ਬਚਣਗੀਆਂ ਜਦੋਂਕਿ ਅਸੀਂ ਆਪਣੇ ਮੈਂਬਰਾਂ, ਵੱਖ ਵੱਖ ਸਰਕਾਰੀ ਏਜੰਸੀਆਂ ਦੀ ਵੀ ਮੰਗ ਪੂਰੀ ਕਰਨੀ ਹੁੰਦੀ ਹੈ
ਬੀਸੀਸੀਆਈ ਦਾ ਦਾਅਵਾ
ਬੀਸੀਸੀਆਈ ਅਤੇ ਸੰਬੰਧਿਤ ਇਕਾਈਆਂ ਦਰਮਿਆਨ ਮੁਫ਼ਤ ਪਾਸਾਂ ਦਾ ਹਮੇਸ਼ਾਂ ਦਾ ਮੁੱਦਾ ਰਿਹਾ ਹੈ ਹਾਲਾਂਕਿ ਬੀਸੀਸੀਆਈ ਦੇ ਇੱਕ ਅਹੁਦੇਦਾਰ ਨੇ ਕਿਹਾ ਕਿ ਕਨਮਡੀਕਰ ਦਾ ਮੈਚ ਨਾ ਕਰਾਉਣ ਦੀ ਗੱਲ ਪੂਰੀ ਤਰ੍ਹਾਂ ਬਲੈਕਮੇਲਿੰਗ ਕਰਨ ਦੀ ਰਣਨੀਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਦੌਰ (ਏਜੰਸੀ)। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਵੰਨ ਡੇ ਸੀਰੀਜ਼ ‘ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਸ਼ੁੱਕਰਵਾਰ ਨੂੰ ਇੰਦੌਰ ‘ਚ ਸ਼੍ਰੀਲੰਕਾ ਖਿਲਾਫ਼ ਦੂਜਾ ਟਵੰਟੀ-20 ਮੈਚ ਜਿੱਤਕੇ ਲਗਾਤਾਰ ਤੀਜੀ ਸੀਰੀਜ਼ ‘ਚ ਵੀ ਜੇਤੂ ਬਣਨ ਉੱਤਰੇਗਾ ਭਾਰਤ ਨੇ ਤਿੰਨ ਟੈਸਟਾਂ ਦੀ ਸੀਰੀਜ਼ ਸ਼੍ਰੀਲੰਕਾ ਤੋਂ 1-0 ਨਾਲ ਤੇ ਵੰਨਡੇ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਤੇ ਹੁਣ ਉਸ ਕੋਲ ਟਵੰਟੀ-20 ਸੀਰੀਜ਼ ‘ਚ ਵੀ ਕਬਜ਼ਾ ਕਰਨ ਦਾ ਮੌਕਾ ਹੈ। (Sports News)
ਭਾਰਤ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਨੂੰ ਪਹਿਲੇ ਟਵੰਟੀ-20 ਮੈਚ ‘ਚ ਕਟਕ ‘ਚ ਉਸ ਦੀ ਸਭ ਤੋਂ ਵੱਡੀ ਸ਼ਿਕਸਤ ਦਿੱਤੀ ਸੀ ਅਤੇ 93 ਦੌੜਾਂ ਨਾਲ ਮੈਚ ਜਿੱਤ ਕੇ ਇਸ ਫਾਰਮੈਟ ‘ਚ ਆਪਣੀ ਸਭ ਤੋਂ ਵੱਡੀ ਜਿੱਤ ਕਾਇਮ ਕੀਤੀ ਸੀ ਲੈਅ ‘ਚ ਚੱਲ ਰਹੀ ਟੀਮ ਦੇ ਮੌਜ਼ੂਦਾ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਨੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ‘ਚ ਹਰਫਨਮੌਲਾ ਖੇਡ ਦੀ ਬਦੌਲਤ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ ਦੂਜਾ ਮੈਚ ਜਿੱਤ ਕੇ ਭਾਰਤ ਸ਼੍ਰੀਲੰਕਾ ਖਿਲਾਫ ਟਵੰਟੀ-20 ਦੀ ਅਜੇਤੂ ਬੜ੍ਹਤ ਕਾਇਮ ਕਰ ਲਵੇਗਾ ਜੋ ਉਸ ਦੀ ਸ਼੍ਰੀਲੰਕਾ ਖਿਲਾਫ ਇਸ ਸਾਲ ਦੂਜੀ ਵਾਰ ਤਿੰਨਾਂ ਫਾਰਮੈਟ ‘ਚ ਵਿਦੇਸ਼ੀ ਤੇ ਆਪਣੀ ਜ਼ਮੀਨ ‘ਤੇ ਸੀਰੀਜ਼ ਜਿੱਤ ਵੀ ਹੋਵੇਗੀ। (Sports News)
ਦੀਪਤੀ ਸ਼ਰਮਾ ਬਣੀ ICC Player of The Month
ਭਾਰਤ ਨੇ ਤਿੰਨਾਂ ਫਾਰਮੈਟਾਂ ‘ਚ ਸ਼੍ਰੀਲੰਕਾ ਨੂੰ ਉਸੇ ਦੇ ਮੈਦਾਨ ‘ਤੇ ਇਸ ਸਾਲ 9-0 ਨਾਲ ਹਰਾਇਆ ਸੀ ਕਟਕ ‘ਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਸੀ ਜਿਸ ‘ਚ ਗੇਂਦਬਾਜ਼ਾਂ ਖਾਸ ਕਰਕੇ ਯੁਜਵੇਂਦਰ ਚਾਹਲ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਸੀ, ਜਿਨ੍ਹਾਂ ਨੇ ਸ਼੍ਰੀਲੰਕਾਈ ਟੀਮ ਨੂੰ 87 ਦੌੜਾਂ ‘ਤੇ ਹੀ ਢੇਰ ਕਰ ਦਿੱਤਾ ਸੀ ਯੁਜਵੇਂਦਰ ਇਸ ਮੈਚ ‘ਚ ਸਭ ਤੋਂ ਜ਼ਿਆਦਾ ਚਾਰ ਵਿਕਟ ਲੈ ਕੇ ਮੈਨ ਆਫ ਦਿ ਮੈਚ ਬਣੇ ਪਰ ਉਨ੍ਹਾਂ ਦੀ ਲੈਗ ਸਪਿੱਨ ਤੇ ਗੁਗਲੀ ਗੇਂਦਬਾਜ਼ੀ ਨੇ ਜਿਸ ਤਰ੍ਹਾਂ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਉਹ ਬਹੁਤ ਦਿਲਚਸਪ ਸੀ। (Sports News)