Reserve Bank - Sach Kahoon Punjabi

ਕੀ ਤੁਹਾਡੇ ਕੋਲ ਵੀ ਹੈ 20 ਰੁਪਏ ਦਾ ਨੋਟ, RBI ਨੇ ਲਿਆ ਵੱਡਾ ਫ਼ੈਸਲਾ, ਪੁਰਾਣੇ ਨੋਟਾਂ ’ਤੇ ਆਇਆ ਵੱਡਾ ਅਪਡੇਟ
RBI: ਜੇਕਰ ਤੁਹਾਡੇ ਕੋਲ 20 ਰੁਪਏ ਦੇ ਨੋਟ ਹਨ ਅਤੇ ਤੁਸੀਂ ਸੋਚ ਰਹੇ ਹੋ ਕਿ ਇਹ ਹੁਣ ਬੰਦ ਹੋਣ ਵਾਲੇ ਹਨ, ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਭਾਰਤੀ ਰਿਜ਼ਰਵ ਬੈਂਕ (R29) ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ 20 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ, ਪਰ ਇਸ ਦੇ ਨਾਲ ਹੀ ਪੁਰਾਣੇ ਨੋਟ ਵੀ ਪੂਰੀ ਤਰ੍ਹਾਂ ਚੱਲਦੇ ਰਹਿਣਗੇ ਅਤੇ ਬਾਜ਼ਾਰ ਵਿੱਚ ਲਾਗੂ ਰਹਿਣਗੇ।

ਕੀ ਹੋਵੇਗਾ ਨਵੇਂ ਨੋਟ ਵਿੱਚ ਬਦਲਾਅ | 20 rupees note | RBI

ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਨੋਟਾਂ ਵਿੱਚ ਸਿਰਫ਼ ਇੱਕ ਬਦਲਾਅ ਹੋਵੇਗਾ – ਇਨ੍ਹਾਂ ’ਤੇ ਨਵੇਂ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ। ਇਸ ਤੋਂ ਇਲਾਵਾ, ਨੋਟ ਦੇ ਰੰਗ, ਡਿਜ਼ਾਈਨ, ਆਕਾਰ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਨੋਟ ਮਹਾਤਮਾ ਗਾਂਧੀ (ਨਵੀਂ) ਲੜੀ ਦੇ ਤਹਿਤ ਵੀ ਜਾਰੀ ਕੀਤੇ ਜਾਣਗੇ।

ਤੁਹਾਡੀ ਜੇਬ੍ਹ ਵਿੱਚ ਪਏ ਨੋਟਾਂ ’ਤੇ ਕੀ ਹੋਵੇਗਾ ਅਸਰ?

RBI ਨੇ ਸਪੱਸ਼ਟ ਕੀਤਾ ਹੈ ਕਿ ਪੁਰਾਣੇ ਨੋਟਾਂ ਦੀ ਮਿਆਦ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਨੋਟ ’ਤੇ ਕਿਸੇ ਵੀ ਗਵਰਨਰ ਦੇ ਦਸਤਖਤ ਹੋਣ ਦੇ ਬਾਵਜੂਦ, ਇਹ ਬਿਲਕੁਲ ਵੈਧ ਹਨ ਅਤੇ ਰੋਜ਼ਾਨਾ ਲੈਣ-ਦੇਣ ਵਿੱਚ ਵਰਤੇ ਜਾ ਸਕਦੇ ਹਨ। ਇਹ ਇੱਕ ਆਮ ਪ੍ਰਕਿਰਿਆ ਹੈ ਜੋ ਹਰ ਵਾਰ ਨਵੇਂ ਗਵਰਨਰ ਦੀ ਨਿਯੁਕਤੀ ’ਤੇ ਅਪਣਾਈ ਜਾਂਦੀ ਹੈ।

ਕਿਸ ਤਰ੍ਹਾਂ ਦਾ ਹੋਵੇਗਾ 20 ਰੁਪਏ ਦਾ ਨਵਾਂ ਨੋਟ

ਰੰਗ: ਹਰਾ ਪੀਲਾ

ਆਕਾਰ: 63 ਮਿਲੀਮੀਟਰ x 129 ਮਿਲੀਮੀਟਰ

ਪਿਛਲੀ ਤਸਵੀਰ: ਏਲੋਰਾ ਗੁਫਾਵਾਂ – ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਇੱਕ ਝਲਕ

ਜਿਓਮੈਟ੍ਰਿਕ ਡਿਜ਼ਾਈਨ: ਨੋਟ ਦੇ ਰੰਗ ਨਾਲ ਮੇਲ ਖਾਂਦਾ ਹੈ, ਜਿਸ ਨਾਲ ਪਛਾਣ ਕਰਨਾ ਆਸਾਨ ਹੋ ਜਾਂਦਾ ਹੈ

ਸੁਰੱਖਿਆ ਵਿਸ਼ੇਸ਼ਤਾਵਾਂ: ਪਹਿਲਾਂ ਵਾਂਗ ਹੀ ਰਹੇਗਾ – ਕੋਈ ਬਦਲਾਅ ਨਹੀਂ

ਕਦੋਂ ਆ ਰਹੇ ਹਨ ਬਜ਼ਾਰ ਵਿੱਚ ਨਵੇਂ ਨੋਟ?

ਰਿਜਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਐਲਾਨ ਕੀਤਾ ਹੈ ਕਿ ਇਹ ਪ੍ਰਕਿਰਿਆ ਬਹੁਤ ਜਲਦੀ ਸ਼ੁਰੂ ਕੀਤੀ ਜਾਵੇਗੀ। ਜਿਵੇਂ ਹੀ ਨਵੇਂ ਨੋਟ ਛਾਪੇ ਜਾਣਗੇ ਅਤੇ ਤਿਆਰ ਹੋਣਗੇ, ਉਹ ਪੜਾਅਵਾਰ ਬਾਜ਼ਾਰ ਵਿੱਚ ਆਉਣਗੇ। ਇਸ ਸਮੇਂ ਦੌਰਾਨ, ਪੁਰਾਣੇ ਅਤੇ ਨਵੇਂ ਦੋਵੇਂ ਨੋਟ ਇੱਕੋ ਸਮੇਂ ਪ੍ਰਚਲਨ ਵਿੱਚ ਹੋਣਗੇ।

Read Also : Monsoon Update Punjab: ਪੰਜਾਬ ’ਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ ਨਵੀਂ ਜਾਣਕਾਰੀ

ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ਼ ਦਰਾਂ ’ਚ ਨਹੀਂ ਕੀਤਾ ਬਦਲਾਅ
ਰਿਜ਼ਰਵ ਬੈਂਕ (Reserve Bank ) ਨੇ ਨੀਤੀਗਤ ਵਿਆਜ਼ ਦਰਾਂ ’ਚ ਨਹੀਂ ਕੀਤਾ ਬਦਲਾਅ

(ਏਜੰਸੀ) ਮੁੰਬਈ। ਓਮੀਕਰਨ ਵਾਇਰਸ ਦਾ ਖਤਰਾ ਬਣਿਆ ਰਹਿਣ ਤੇ ਵਿਸ਼ਵ ਚੁਣੌਤੀਆਂ ਦਰਮਿਆਨ ਘਰੇਲੂ ਅਰਥਵਿਵਸਥਾ ਨੂੰ ਮੌਦ੍ਰਿਕ ਨੀਤੀ ਦੇ ਮਾਧਿਅਮ ਰਾਹੀਂ ਸਮਰੱਥਨ ਬਣਾਈ ਰੱਖਣ ਦਾ ਫੈਸਲਾ ਕਰਦਿਆਂ ਭਾਰਤੀ ਰਿਜ਼ਰਵ ਬੈਂਕ (Reserve Bank ) ਨੇ ਆਪਣੀ ਨੀਤੀਗਤ ਦਰ ਰੇਪੋ ਨੂੰ ਚਾਰ ਫੀਸਦੀ ਦੇ ਵਰਤਮਾਨ ਪੱਧਰ ’ਤੇ ਬਣਾਈ ਰੱਖਿਆ ਹੈ। ਆਰਬੀਆਈ ਦੀ ਮੌਦ੍ਰਿਕ ਨੀਤੀ ਕਮੇਟੀ (ਐਸਪੀਸੀ) ਦੀ ਤਿੰਨ ਦਿਨ ਦੀ ਬੈਠਕ ’ਚ ਰਿਵਰਸ ਰੇਪੋ (3.5 ਫੀਸਦੀ), ਬੈਂਕ ਦਰ (4.25 ਫੀਸਤੀ) ਤੇ ਉਧਾਰ ਤੀ ਸੀਮਾਂਤ ਸਥਾਈ ਸੁਵਿਧਾ (ਐਮਐਸਐਫ) ਦੀ ਦਰ ਨੂੰ ਵੀ 4.25 ਫੀਸਦੀ ’ਤੇ ਬਣਾਈ ਰੱਖਿਆ ਹੈ।

ਬੈਠਕ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਆਰਬੀਆਈ ਗਵਰਨਰ ਸ਼ਕਤੀ ਕਾਂਤ ਦਾਸ ਨੇ ਮੁੰਬਈ ’ਚ ਪੱਤਰਕਾਰਾਂ ਨੂੰ ਕਿਹਾ ਕਿ ਕਮੇਟੀ ਨੇ ਸਰਬਸੰਮਤੀ ਨਾਲ ਨੀਤੀਗਤ ਦਰਾਂ ਨੂੰ ਫਿਲਹਾਲ ਮੌਜੂ਼ਦਾ ਪੱਧਰ ’ਤੇ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਕਮੇਟੀ ਨੇ ਇੱਕ ਦੇ ਮੁਕਾਬਲੇ ਪੰਜ ਵੋਟ ਨਾਲ ਨੀਤੀਗਤ ਰੁੱਖ ਨੂੰ ਵੀ ਹਾਲੇ ਉਧਾਰ ਬਣਾਈ ਰੱਖਣ ਦਾ ਫੈਸਲਾ ਕੀਤਾ। ਆਰਬੀਆਈ ਗਵਰਨਰ ਨੇ ਕਿਹਾ ਕਿ ਮਹਿੰਗਾਈ ਹੁਣ ਵੀ ਬਰਦਾਸ਼ਤ ਦੀ ਸੀਮਾ ਦੀ ਪ੍ਰੀਖਿਆ ਲੈ ਰਹੀ ਹੈ। ਜਾਰੀ ਵਿੱਤ ਵਰ੍ਹੇ ’ਚ ਖੁਦਰਾ ਮੁਦਰਾ ਸਫੀਤੀ ਔਸਤਨ 5.3 ਫੀਸਦੀ ਰਹਿਣ ਦਾ ਅਨੁਮਾਨ ਹੈ। ਵਰਤਮਾਨ ਚੌਥੀ ਤਿਮਾਹੀ ’ਚ ਇਹ ਦਰ 5.7 ਫੀਸਦੀ ਤੱਕ ਰਹਿ ਸਕੀ ਹੈ।

ਆਰਬੀਆਈ ਗਵਰਨਰ ਨੇ ਕਿਹਾ ਕਿ ਮਹਿੰਗਾਈ ਅਜੇ ਵੀ ਬਰਦਾਸ਼ਤ ਸੀਮਾ ਦੀ ਪਰਖ ਕਰ ਰਹੀ ਹੈ। ਮੌਜੂਦਾ ਵਿੱਤੀ ਸਾਲ ‘ਚ ਪ੍ਰਚੂਨ ਮਹਿੰਗਾਈ ਦਰ ਔਸਤਨ 5.3 ਫੀਸਦੀ ਰਹਿਣ ਦੀ ਉਮੀਦ ਹੈ। ਮੌਜੂਦਾ ਚੌਥੀ ਤਿਮਾਹੀ ‘ਚ ਇਹ ਦਰ 5.7 ਫੀਸਦੀ ‘ਤੇ ਰਹਿਣ ਦੀ ਸੰਭਾਵਨਾ ਹੈ। 2022-23 ਵਿੱਚ ਮਹਿੰਗਾਈ ਔਸਤ 4.5 ਫੀਸਦੀ ਰਹਿਣ ਦੀ ਉਮੀਦ ਹੈ। ਰਿਜ਼ਰਵ ਬੈਂਕ ਨੇ ਅਗਲੇ ਵਿੱਤੀ ਸਾਲ ‘ਚ ਆਰਥਿਕ ਵਿਕਾਸ ਦਰ 7.8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

23 ਜੁਲਾਈ ਤੱਕ ਡਿਪਟੀ ਗਵਰਨਰ ਬਣੇ ਰਹਿਣਗੇ ਵਿਰਲ ਅਚਾਰਿਆ : ਰਿਜ਼ਰਵ ਬੈਂਕ
23 ਜੁਲਾਈ ਤੱਕ ਡਿਪਟੀ ਗਵਰਨਰ ਬਣੇ ਰਹਿਣਗੇ ਵਿਰਲ ਅਚਾਰਿਆ : ਰਿਜ਼ਰਵ ਬੈਂਕ

ਨਵੀਂ ਦਿੱਲੀ (ਏਜੰਸੀ)। ਰਿਜ਼ਰਵ ਬੈਂਕ ਨੇ ਵੀ ਆਪਣੇ ਮੌਜ਼ੂਦਾ ਡਿਪਟੀ ਗਵਰਨਰ ਵਿਰਲ ਅਚਾਰਿਆ ਦੇ ਅਸਤੀਫੇ ਦੀ ਪੁਸ਼ਟੀ ਕਰ ਦਿੱਤੀ ਹੈ। ਰਿਜ਼ਰਵ ਬੈਂਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਵਿਰਲ ਅਚਾਰਿਆ ਨੇ ਕੁਝ ਹਫਤੇ ਪਹਿਲਾਂ ਰਿਜ਼ਰਵ ਬੈਂਕ ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਉਹ 23 ਜੁਲਾਈ ਦੇ ਬਾਅਦ ਡਿਪਟੀ ਗਵਰਨਰ ਅਹੁਦੇ ‘ਤੇ ਨਹੀਂ ਰਹਿ ਸਕਣਗੇ।

ਬਿਆਨ ਵਿਚ ਕਿਹਾ ਗਿਆ ਹੈ ਕਿ ਮੀਡੀਆ ‘ਚ ਖਬਰਾਂ ਆਈਆਂ ਹਨ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਡਿਪਟੀ ਗਵਰਨਰ ਡਾ. ਵਿਰਲ ਅਚਾਰਿਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਬਾਰੇ ਵਿਚ ਕਹਿਣਾ ਹੈ ਕਿ ਕੁਝ ਹਫਤੇ ਪਹਿਲਾਂ ਡਾ. ਅਚਾਰਿਆ ਨੇ ਰਿਜ਼ਰਵ ਬੈਂਕ ਨੂੰ ਇਕ ਪੱਤਰ ਦਿੱਤਾ ਸੀ ਕਿ ਉਹ ਨਿੱਜੀ (ਵਿਅਕਤੀਗਤ) ਕਾਰਨਾਂ ਕਰਕੇ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਦਾ ਕਾਰਜਕਾਲ 23 ਜੁਲਾਈ 2019 ਦੇ ਬਾਅਦ ਜਾਰੀ ਰੱਖਣ ਲਈ ਅਸਮਰੱਥ ਹਨ।

ਬਿਆਨ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਕੰਪਿਟੈਂਟ ਅਥਾਰਟੀ ਉਨ੍ਹਾਂ ਦੇ ਨਵੇਂ ਹਾਲਾਤਾਂ ‘ਤੇ ਵਿਚਾਰ ਕਰ ਰਹੇ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਪੱਤਰ ਮਿਲਣ ਦੇ ਬਾਅਦ ਮਾਮਲਾ ਸੰਬੰਧਿਤ ਅਥਾਰਟੀ ਦੇ ਵਿਚਾਰ ਅਧੀਨ ਹੈ।

ਜ਼ਿਕਰਯੋਗ ਹੈ ਕਿ ਅੱਜ ਸਵੇਰੇ ਵਿਰਲ ਅਚਾਰਿਆ ਦੇ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਹੁਦੇ ਨੂੰ ਛੱਡਣ ਦੀ ਖਬਰ ਫੈਲ ਗਈ ਸੀ। ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਅਚਾਰਿਆ ਆਪਣੇ ਪਰਿਵਾਰ ਦੇ ਕੋਲ ਨਿਊਯਾਰਕ ਜਾਣਗੇ ਅਤੇ ਉਥੇ ਹੀ ਯੂਨੀਵਰਸਿਟੀ ‘ਚ ਪੜ੍ਹਾਉਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Deputy governor, Reserve Bank, viral acharya

20 ਫਰਵਰੀ ਤੋਂ ਹਰ ਹਫ਼ਤੇ ਕੱਢ ਸਕੋਗੇ 50 ਹਜ਼ਾਰ : ਰਿਜ਼ਰਵ ਬੈਂਕ
13 ਮਾਰਚ ਤੋਂ ਸਮਾਪਤ ਹੋਵੇਗੀ ਨਗਦ ਨਿਕਾਸੀ ਹੱਦ

(ਏਜੰਸੀ) ਮੁੰਬਈ। ਰਿਜ਼ਰਵ ਬੈਂਕ ਨੇ ਲੋਕਾਂ ਨੂੰ ਹੋਲੀ ਦਾ ਤੋਹਫਾ ਦਿੰਦਿਆਂ 13 ਮਾਰਚ ਤੋਂ ਬੱਚਤ ਖਾਤਿਆਂ ਤੋਂ ਹਫਤਾਵਰੀ ਨਗਦ ਨਿਕਾਸੀ ਦੀ ਹੱਦ ਸਮਾਪਤ ਕਰਨ ਦਾ ਐਲਾਨ ਕੀਤਾ ਹੈ, ਇਸ ਤੋਂ ਪਹਿਲਾਂ ਮਾਮੂਲੀ ਰਾਹਤ ਦਿੰਦਿਆਂ 20 ਫਰਵਰੀ ਤੋਂ ਨਗਦ ਨਿਕਾਸੀ ਦੀ ਹੱਦ ਵਧਾ ਕੇ 50 ਹਜ਼ਾਰ ਰੁਪਏ ਹਫ਼ਤਾ ਕੀਤੀ ਜਾਵੇਗੀ।

13 ਮਾਰਚ ਤੋਂ ਨਗਦ ਨਿਕਾਸੀ ਦੀ ਹੱਦ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੀ ਜਾਵੇਗੀ

ਆਰਬੀਆਈ ਦੀ ਕਰੰਸੀ ਨੀਤੀ ਕਮੇਟੀ ਦੀਆਂ ਦੋ ਰੋਜ਼ਾ ਮੀਟਿੰਗ ਤੋਂ ਬਾਅਦ ਅੱਜ ਨੀਤੀਗਤ ਬਿਆਨ ‘ਤੇ ਪ੍ਰੈੱਸ ਕਾਨਫਰੰਸ ਸੰਮੇਲਨ ‘ਚ ਆਰਬੀਆਈ ਡਿਪਟੀ ਗਵਰਨਰ ਆਰ. ਗਾਂਧੀ ਨੇ ਕਿਹਾ ਕਿ ਬੱਚਤ ਖਾਤਿਆਂ ਤੋਂ ਨਿਕਾਸੀ ਦੇ ਮਾਮਲੇ ‘ਚ ਦੋ ਗੇੜਾਂ ‘ਚ ਸਥਿਤੀ ਆਮ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਨ੍ਹਾਂ ਖਾਤਿਆਂ ‘ਚ ਮੌਜ਼ੂਦਾ 24 ਹਜ਼ਾਰ ਰੁਪਏ ਪ੍ਰਤੀ ਹਫ਼ਤੇ ਦੀ ਜਗ੍ਹਾ 20 ਫਰਵਰੀ ਤੋਂ ਹਰ ਹਫ਼ਤੇ 50 ਹਜ਼ਾਰ ਰੁਪਏ ਕੱਢੇ ਜਾ ਸਕਣਗੇ ਤੇ 13 ਮਾਰਚ ਤੋਂ ਨਗਦ ਨਿਕਾਸੀ ਦੀ ਹੱਦ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੀ ਜਾਵੇਗੀ।

ਬੱਚਤ ਖਾਤਿਆਂ ਤੋਂ ਇਲਾਵਾ ਹੋਰ ਖਾਤਿਆਂ ਤੇ ਏਟੀਐੱਮ ਤੋਂ ਨਿਕਾਸੀ ਹੱਦ 30 ਜਨਵਰੀ ਨੂੰ ਹੀ ਹਟਾ ਲਈ ਗਈ ਸੀ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬੈਂਕਾਂ ਤੇ ਏਟੀਐੱਮ ਤੋਂ ਨਿਕਾਸੀ ਦੇ ਮਾਮਲੇ ‘ਚ ਪੂਰੀ ਤਰ੍ਹਾਂ ਨੋਟਬੰਦੀ ਤੋਂ ਪਹਿਲਾਂ ਦੀ ਸਥਿਤੀ ਬਹਾਲ ਹੋ ਜਾਵੇਗੀ ਆਰਬੀਆਈ ਗਵਰਨਰ ਉਰਜਿਤ ਆਰ ਪਟੇਲ ਨੇ ਪ੍ਰੈੱਸ ਕਾਨਫਰੰਸ ਸੰਮੇਲਨ ਦੌਰਾਨ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ 27 ਜਨਵਰੀ ਤੱਕ 9 ਲੱਖ 92 ਹਜ਼ਾਰ ਕਰੋੜ ਰੁਪਏ ਚੱਲ ਰਹੇ ਸਨ ਜਿਸ ‘ਚੋਂ 500 ਤੇ 2000 ਰੁਪਏ ਦੇ ਨਵੇਂ ਨੋਟਾਂ ਨਾਲ ਘੱਟ ਮੁੱਲ ਦੇ ਨਵੇਂ ਤੇ ਪੁਰਾਣੇ ਨੋਟ ਵੀ ਸ਼ਾਮਲ ਹਨ ।

ਉਨ੍ਹਾਂ ਕਿਹਾ ਕਿ ਨਗਦ ਨਿਕਾਸੀ ਦੀ ਹੱਦ ਸਮਾਪਤ ਕੀਤੇ ਜਾਣ ਨਾਲ ਸਥਿਤੀ ਹੋਰ ਸੁਧਰੇਗੀ ਹਾਲਾਂਕਿ ਨੋਟਬੰਦੀ ਤੋਂ ਬਾਅਦ ਹੁਣ ਤੱਕ ਤੱਕ ਆਏ ਪੁਰਾਣੇ ਨੋਟਾਂ ਸਬੰਧੀ ਪੁੱਛੇ ਜਾਣ  ‘ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੁਝ ਦਿਨਾਂ ਬਾਅਦ ਜਾਣਕਾਰੀ ਦਿੱਤੀ ਜਾ ਸਕੇਗੀ ਜਦੋਂਕਿ ਦੇਸ਼ ਤੋਂ ਬਾਹਰ ਰਹੇ ਲੋਕਾਂ ਦੇ ਰਿਜ਼ਰਵ ਬੈਂਕ ‘ਚ ਪੁਰਾਣੇ ਨੋਟ ਜਮ੍ਹਾਂ ਕਰਾਉਣ ਤੇ ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕਾਂ ‘ਚ ਪੁਰਾਣੇ ਨੋਟਾਂ ‘ਚ ਜਮ੍ਹਾਂ ਕਰਵਾਈ ਗਈ ਰਾਸ਼ੀ ‘ਤੇ ਵੀ ਸਥਿਤੀ ਸਪੱਸ਼ਟ ਹੋ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ