Saint Dr Gurmeet Ram Rahim - Sach Kahoon Punjabi

Saint MSG ਦੇ ਮਾਨਵਤਾ ਦੀ ਸੇਵਾ ਦੇ ਬੇਮਿਸਾਲ 40 ਦਿਨ
Sirsa News: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਸੰਤ ਕਿਸੇ ਵੀ ਹਾਲਾਤ ’ਚ ਰਹਿਣ, ਉਨ੍ਹਾਂ ਦਾ ਮਕਸਦ ਇੱਕੋ ਹੀ ਹੁੰਦਾ ਹੈ ਮਾਨਵਤਾ ਦੀ ਭਲਾਈ ਸੰਤ ਖੁਦ ਵੀ ਭਲਾਈ ਦੇ ਕਾਰਜ ਕਰਦੇ ਹਨ ਤੇ ਦੂਜਿਆਂ ਨੂੰ ਵੀ ਭਲਾਈ ਕਾਰਜਾਂ ’ਚ ਅੱਗੇ ਵਧਦੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸਰਸਾ ਨਿਵਾਸ ਦੌਰਾਨ ਪਿਛਲੇ 40 ਦਿਨਾਂ ’ਚ ਹਰ ਦਿਨ, ਹਰ ਘੰਟਾ, ਹਰ ਪਲ ਸਿ੍ਰਸ਼ਟੀ ਦੇ ਭਲੇ ਨੂੰ ਸਮਰਪਿਤ ਰਿਹਾ ਆਪ ਜੀ ਨੇ ਮਾਨਵਤਾ ਦੀ ਸੇਵਾ ਦਾ ਜੋ ਮਹਾਂਕੁੰਭ ਚਲਾਇਆ।

ਇਹ ਖਬਰ ਵੀ ਪੜ੍ਹੋ : Dera Sacha Sauda: ਆਪਣਾ ਤੇ ਪਰਿਵਾਰ ਦਾ ਨਾਂਅ ਰੌਸ਼ਨ ਕਰ’ਗੇ ਮੁਖਤਿਆਰ ਸਿੰਘ ਇੰਸਾਂ

ਉਹ ਆਪਣੇ-ਆਪ ’ਚ ਮੀਲ ਪੱਥਰ ਹੈ ਪੂਜਨੀਕ ਗੁਰੂ ਜੀ ਨੇ ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਸਿਹਤਯਾਬੀ ਤੇ ਸਿਹਤ ਪ੍ਰਤੀ ਜਾਗਰੂਕਤਾ ਲਈ ਲਗਾਤਾਰ ਮੁਫ਼ਤ ਐਲੋਪੈਥੀ, ਨੈਚਰੋਪੈਥੀ ਤੇ ਆਯੁਰਵੈਦਿਕ ਇਲਾਜ ਪ੍ਰਣਾਲੀਆਂ ਦੇ ਤਹਿਤ ਮੈਡੀਕਲ ਕੈਂਪ ਲਾਏ, ਜਿਨ੍ਹਾਂ ਦਾ 10 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਭ ਲਿਆ ਦੇਸ਼ ਦੇ 100 ਤੋਂ ਜ਼ਿਆਦਾ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਨੇ ਇਨ੍ਹਾਂ ਕੈਂਪਾਂ ’ਚ ਆਪਣੀਆਂ ਸੇਵਾਵਾਂ ਦਿੱਤੀਆਂ ਦਿੱਲੀ, ਚੰਡੀਗੜ੍ਹ, ਜੈਪੁਰ, ਸ਼ਿਮਲਾ ਤੇ ਹੋਰ ਮਹਾਨਗਰਾਂ ਦੇ ਸੁਪਰ ਸਪੈਸ਼ਲਿਸਟ ਡਾਕਟਰਾਂ ਨੇ ਇਨ੍ਹਾਂ ਕੈਂਪਾਂ ਨੂੰ ਅਜੂਬਾ ਤੇ ਦੇਸ਼ ਲਈ ਬਹੁਤ ਜ਼ਰੂਰੀ ਦੱਸਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਮੈਨੇਜ਼ਮੈਂਟ ਦੀ ਸ਼ਲਾਘਾ ਕੀਤੀ। Sirsa News

ਵੱਡੀ ਗੱਲ ਇਹ ਰਹੀ ਕਿ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਕੈਂਪਾਂ ’ਤੇ ਆਏ ਖਰਚ ਲਈ ਪੈਸਾ ਆਪਣੀ ਮਿਹਨਤ ਤੇ ਹੱਕ ਹਲਾਲ ਦੀ ਕਮਾਈ ’ਚੋਂ ਦਿੱਤਾ ਇਨ੍ਹਾਂ ਕੈਂਪਾਂ ’ਚ ਗ਼ਰੀਬ ਮਰੀਜ਼ਾਂ ਦੀ ਮੁਫ਼ਤ ਜਾਂਚ ਤੋਂ ਇਲਾਵਾ ਸੀਟੀਸਕੈਨ ਤੇ ਐੱਮਆਈਆਰ ਜਿਹੇ ਸਕੈਨ/ਟੈਸਟ ਵੀ ਮੁਫ਼ਤ ਕੀਤੇ ਗਏ ਇਹ ਕੈਂਪ ਸਿਹਤ ਜਾਗਰੂਕਤਾ ਦੀ ਵੱਡੀ ਲਹਿਰ ਵੀ ਸਾਬਤ ਹੋਏ ਦੇਸ਼ ਅੰਦਰ ਔਰਤਾਂ ’ਚ ਛਾਤੀ ਦਾ ਕੈਂਸਰ ਜਿਸ ਵੱਡੇ ਪੱਧਰ ’ਤੇ ਫੈਲ ਰਿਹਾ ਹੈ ,ਉਸ ਦੀ ਰੋਕਥਾਮ ਲਈ ਜਾਗਰੂਕਤਾ ਸਭ ਤੋਂ ਜ਼ਰੂਰੀ ਹੈ।

ਜੇਕਰ ਬਿਮਾਰੀ ਸ਼ੁਰੂਆਤੀ ਦੌਰ ’ਚ ਫੜੀ ਜਾਵੇ ਤਾਂ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ ਇਨ੍ਹਾਂ ਕੈਂਪਾਂ ’ਚ ਹਜ਼ਾਰਾਂ ਔਰਤਾਂ ਨੂੰ ਖੁਦ ਜਾਂਚ ਕਰਨ ਦੀ ਸਿਖਲਾਈ ਦਿੱਤੀ ਗਈ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਦੇ ਖ਼ਿਲਾਫ਼ ਚਲਾਈ ਮੁਹਿੰਮ ਨੂੰ ਇਨ੍ਹਾਂ 40 ਦਿਨਾਂ ਦੌਰਾਨ ਇੰਨੀ ਤੇਜ਼ੀ ਨਾਲ ਚਲਾਇਆ ਕਿ ਵੱਡੀ ਗਿਣਤੀ ’ਚ ਲੋਕ ਨਸ਼ਾ ਛੱਡ ਗਏ ਆਪ ਜੀ ਨੇ ਭਿਆਨਕ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਦੇ ਕਹਿਰ ਤੋਂ ਬਚਾਇਆ ਤੇ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ ਦੇ ਕੇ ਘਰਾਂ ਨੂੰ ਖੁਸ਼ੀ-ਖੁਸ਼ੀ ਵਿਦਾ ਕੀਤਾ ਨਸ਼ੇ ਤੋਂ ਤੰਗ ਲੋਕਾਂ ਦੇ ਘਰਾਂ ’ਚ ਫਿਰ ਖੁਸ਼ੀਆਂ ਪਰਤੀਆਂ ਹਨ। Sirsa News

ਮਾਲਕ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੁੰਦਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਕਣ-ਕਣ, ਜ਼ਰੇ-ਜ਼ਰੇ ਵਿੱਚ ਮੌਜ਼ੂਦ ਹੈ ਕੋਈ  ਵੀ ਜਗ੍ਹਾ ਨਹੀਂ ਹੈ, ਜਿੱਥੇ ਉਹ ਨਾ ਹੋਵੇ ਇਨਸਾਨ ਹਰ ਸਮੇਂ ਦੁਨੀਆਦਾਰੀ ਵਿਚ ਮਸ਼ਗੂਲ, ਮਸਤ ਰਹਿੰਦਾ ਹੈ, ਜਿਸ ਕਾਰਨ ਉਸ ਨੂੰ ਮਾਲਕ ਅੰਦਰ ਹੁੰਦਿਆਂ ਹੋਇਆਂ ਵੀ ਦੂਰ ਲੱਗਦਾ ਹੈ ਮਾਲਕ ਇਨਸਾਨ ਦੀਆਂ ਅੱਖਾਂ ਦੇ ਸਭ ਤੋਂ ਨਜ਼ਦੀਕ ਹੈ ਅਤੇ ਇਨਸਾਨ ਉਸਨੂੰ ਸਭ ਤੋਂ ਦੂਰ ਕਰੀ ਬੈਠਾ ਹੈ ਪਰ ਮਾਲਕ ਨੂੰ ਦੇਖਣ ਲਈ ਧਿਆਨ ਇਕਾਗਰ ਕਰਨਾ ਹੋਵੇਗਾ ਅਤੇ ਇਕਾਗਰ ਹੋਣ ਲਈ, ਧਿਆਨ ਜਮਾਉਣ ਲਈ ਸਿਮਰਨ, ਭਗਤੀ-ਇਬਾਦਤ ਕਰਨੀ ਜ਼ਰੂਰੀ ਹੈ (Saint Dr MSG)

ਭਗਤੀ ਕੀਤੇ ਬਿਨਾਂ ਮਾਲਕ ਨਜ਼ਰ ਨਹੀਂ ਆਉਂਦਾ | Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਗਤੀ ਕੀਤੇ ਬਿਨਾਂ ਮਾਲਕ ਨਜ਼ਰ ਨਹੀਂ ਆਉਂਦਾ ਸਭ ਤੋਂ ਪਹਿਲਾਂ  ਇਹ ਜ਼ਰੂਰੀ ਹੈ ਕਿ ਇਨਸਾਨ ਮਾਲਕ ਨੂੰ ਆਪਣੇ ਅੰਦਰ ਦੇਖੇ ਅਤੇ ਜਿਵੇਂ ਹੀ ਮਾਲਕ ਅੰਦਰੋਂ ਮਹਿਸੂਸ ਹੋਵੇ ਤਾਂ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿਚ ਨਜ਼ਰ ਆਉਣ ਲੱਗੇਗਾ ਮਾਲਕ, ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਉਸਦੇ ਅਰਬਾਂ ਨਾਂਅ ਹਨ ਪਰ ਜੋ ਉਸ ਲਈ ਤੜਫ਼ਦੇ ਹਨ, ਵਿਆਕੁਲ ਹੁੰਦੇ ਹਨ ਉਹ ਉਨ੍ਹਾਂ ਨੂੰ ਹੀ ਮਿਲਦਾ ਹੈ। (Saint Dr MSG)

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਸ਼ੁਰੂ ਕਰਵਾਇਆ ਇੱਕ ਹੋਰ ਮਾਨਵਤਾ ਭਲਾਈ ਕਾਰਜ਼

ਇਸ ਲਈ ਜੇਕਰ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ, ਉਸਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰਨਾ ਚਾਹੁੰਦੇ ਹੋ ਅਤੇ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੇਵਾ-ਸਿਮਰਨ ਵਿਚ ਧਿਆਨ ਜ਼ਰੂਰ ਲਗਾਉਣਾ ਹੋਵੇਗਾ ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਸੇਵਾ-ਸਿਮਰਨ ਕਰਦਾ ਹੈ ਤਾਂ ਉਸਦੀਆਂ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ ਇਨਸਾਨ ਮਿਹਨਤ ਕਰੇ ਅਤੇ ਨਾਲ ਸਿਮਰਨ ਕਰੇ ਤਾਂ ਸੋਨੇ ‘ਤੇ ਸੁਹਾਗਾ ਹੈ ਫਿਰ ਨਾ ਅੰਦਰ ਕਮੀ ਰਹੇਗੀ ਅਤੇ ਨਾ ਬਾਹਰ। (Saint Dr MSG)