Bank Holiday - Sach Kahoon Punjabi

Bank Holiday 2026 January: ਜਨਵਰੀ ’ਚ ਇਨ੍ਹੇਂ ਦਿਨ ਬੈਂਕਾਂ ਦੀਆਂ ਛੁੱਟੀਆਂ, ਜਾਣੋ ਤੁਹਾਡੇ ਸ਼ਹਿਰ ’ਚ ਕਦੋਂ ਖੁੱਲ੍ਹਣਗੇ ਬੈਂਕ ਤੇ ਕਦੋਂ ਰਹਿਣਗੇ ਬੰਦ
Bank Holiday 2026 January: ਨਵੀਂ ਦਿੱਲੀ (ਏਜੰਸੀ)। ਦਸੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ, ਤੇ ਨਵਾਂ ਸਾਲ ਆਉਣ ਵਾਲਾ ਹੈ। ਕੁਝ ਹੀ ਦਿਨਾਂ ’ਚ, ਸਾਲ ਦਾ ਪਹਿਲਾ ਮਹੀਨਾ ਜਨਵਰੀ ਸ਼ੁਰੂ ਹੋਣ ਵਾਲਾ ਹੈ। ਨਵਾਂ ਸਾਲ ਆਪਣੇ ਨਾਲ ਬਹੁਤ ਸਾਰੀਆਂ ਨਵੀਆਂ ਉਮੀਦਾਂ ਲੈ ਕੇ ਆਉਂਦਾ ਹੈ, ਤੇ ਲੋਕਾਂ ਕੋਲ ਬਹੁਤ ਸਾਰੇ ਕੰਮ ਵੀ ਹੋਣਗੇ ਜੋ ਉਹ ਨਵੇਂ ਸਾਲ ’ਚ ਪੂਰੇ ਕਰਨਾ ਚਾਹੁੰਦੇ ਹਨ। ਉਦਾਹਰਣ ਵਜੋਂ, ਇੱਕ ਬੈਂਕਿੰਗ ਨਾਲ ਸਬੰਧਤ ਕੰਮ ਹੈ ਜੋ ਲੋਕ ਪਹਿਲੇ ਮਹੀਨੇ ’ਚ ਪੂਰਾ ਕਰਨਾ ਚਾਹੁਣਗੇ। ਜਦੋਂ ਕਿ ਜ਼ਿਆਦਾਤਰ ਬੈਂਕਿੰਗ ਕੰਮ ਆਨਲਾਈਨ ਕਰ ਦਿੱਤੇ ਗਏ ਹਨ, ਬਹੁਤ ਸਾਰੇ ਕੰਮ ਅਜੇ ਵੀ ਆਫਲਾਈਨ ਰਹਿੰਦੇ ਹਨ। ਇਸ ਲਈ, ਜੇਕਰ ਤੁਸੀਂ ਜਨਵਰੀ ’ਚ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਡੇ ਸ਼ਹਿਰ ’ਚ ਬੈਂਕ ਕਦੋਂ ਬੰਦ ਰਹਿਣਗੇ। ਆਓ ਜਨਵਰੀ ’ਚ ਬੈਂਕ ਛੁੱਟੀਆਂ ਬਾਰੇ ਜਾਣੀਏ। Bank Holiday 2026 January

ਇਹ ਖਬਰ ਵੀ ਪੜ੍ਹੋ : Khaleda Zia Passed Away: ਸਵੇਰੇ-ਸਵੇਰੇ ਬੰਗਲਾਦੇਸ਼ ਤੋਂ ਆਈ ਬੁਰੀ ਖਬਰ

ਤੁਹਾਡੇ ਸ਼ਹਿਰ ’ਚ ਇਨ੍ਹਾਂ ਦਿਨਾਂ ’ਚ ਬੰਦ ਰਹਿਣਗੇ ਬੈਂਕ | Bank Holiday 2026 January

1 ਜਨਵਰੀ, 2026 : ਨਵੇਂ ਸਾਲ ਦੇ ਦਿਨ/ਗਾਓਂ-ਨਗਾਈ ਦੇ ਕਾਰਨ ਆਈਜ਼ੌਲ, ਚੇਨਈ, ਗੰਗਟੋਕ, ਇੰਫਾਲ, ਈਟਾਨਗਰ, ਕੋਹਿਮਾ, ਕੋਲਕਾਤਾ ਤੇ ਸ਼ਿਲੋਂਗ ’ਚ ਬੈਂਕ ਬੰਦ ਰਹਿਣਗੇ।

2 ਜਨਵਰੀ, 2026 : ਨਵੇਂ ਸਾਲ ਦੇ ਦਿਨ/ਮੰਨਮ ਜਯੰਤੀ ਦੇ ਕਾਰਨ ਆਈਜ਼ੌਲ, ਕੋਚੀ ਤੇ ਤਿਰੂਵਨੰਤਪੁਰਮ ’ਚ ਬੈਂਕ ਬੰਦ ਰਹਿਣਗੇ।

3 ਜਨਵਰੀ, 2026 : ਹਜ਼ਰਤ ਅਲੀ ਦੇ ਜਨਮਦਿਨ ਕਾਰਨ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਬੈਂਕ ਬੰਦ ਰਹਿਣਗੇ।

4 ਜਨਵਰੀ, 2026 : ਐਤਵਾਰ ਕਾਰਨ ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ।

10 ਜਨਵਰੀ, 2026 : ਮਹੀਨੇ ਦਾ ਦੂਜਾ ਸ਼ਨਿੱਚਰਵਾਰ ਹੋਣ ਕਾਰਨ ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ।

11 ਜਨਵਰੀ, 2026 : ਐਤਵਾਰ ਕਾਰਨ ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ।

12 ਜਨਵਰੀ, 2026 : ਸਵਾਮੀ ਵਿਵੇਕਾਨੰਦ ਦੇ ਜਨਮਦਿਨ ਕਾਰਨ ਕੋਲਕਾਤਾ ’ਚ ਬੈਂਕ ਬੰਦ ਰਹਿਣਗੇ।

14 ਜਨਵਰੀ, 2026 : ਇਸ ਦਿਨ ਮਕਰ ਸੰਕ੍ਰਾਂਤੀ/ਮਾਘ ਬਿਹੂ ਹੈ, ਇਸ ਲਈ ਅਹਿਮਦਾਬਾਦ, ਭੁਵਨੇਸ਼ਵਰ, ਗੁਹਾਟੀ ਤੇ ਈਟਾਨਗਰ ’ਚ ਬੈਂਕ ਬੰਦ ਰਹਿਣਗੇ।

15 ਜਨਵਰੀ, 2026 : ਉੱਤਰਾਇਣ ਪੁਣਯਕਾਲ/ਪੋਂਗਲ/ਮਾਘੇ ਸੰਕ੍ਰਾਂਤੀ/ਮਕਰ ਸੰਕ੍ਰਾਂਤੀ ਕਾਰਨ ਬੰਗਲੁਰੂ, ਚੇਨਈ, ਗੰਗਟੋਕ, ਹੈਦਰਾਬਾਦ ਤੇ ਵਿਜੇਵਾੜਾ ’ਚ ਬੈਂਕ ਬੰਦ ਰਹਿਣਗੇ।

16 ਜਨਵਰੀ, 2026 : ਤਿਰੂਵੱਲੂਵਰ ਦਿਵਸ ਕਾਰਨ ਚੇਨਈ ’ਚ ਬੈਂਕ ਬੰਦ ਰਹਿਣਗੇ।

17 ਜਨਵਰੀ, 2026 : ਉਝਾਵਰ ਤਿਰੂਨਾਲ ਕਾਰਨ ਚੇਨਈ ’ਚ ਬੈਂਕ ਬੰਦ ਰਹਿਣਗੇ।

18 ਜਨਵਰੀ, 2026 : ਇਸ ਦਿਨ ਐਤਵਾਰ ਦੀ ਛੁੱਟੀ ਹੈ, ਇਸ ਲਈ ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ।

23 ਜਨਵਰੀ, 2026 : ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮਦਿਨ/ਸਰਸਵਤੀ ਪੂਜਾ (ਸ਼੍ਰੀ ਪੰਚਮੀ)/ਵੀਰ ਸੁਰੇਂਦਰਸਾਈ ਜਯੰਤੀ/ਬਸੰਤ ਪੰਚਮੀ ਕਾਰਨ ਅਗਰਤਲਾ, ਭੁਵਨੇਸ਼ਵਰ ਤੇ ਕੋਲਕਾਤਾ ਵਿੱਚ ਬੈਂਕ ਬੰਦ ਰਹਿਣਗੇ।

24 ਜਨਵਰੀ, 2026 : ਮਹੀਨੇ ਦਾ ਚੌਥਾ ਸ਼ਨਿੱਚਰਵਾਰ ਹੋਣ ਕਾਰਨ ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ।

25 ਜਨਵਰੀ, 2026 : ਐਤਵਾਰ ਦੀ ਛੁੱਟੀ ਹੋਣ ਕਾਰਨ, ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।

26 ਜਨਵਰੀ, 2026 : ਗਣਤੰਤਰ ਦਿਵਸ ਕਾਰਨ ਦੇਸ਼ ਭਰ ਦੇ ਲਗਭਗ ਸਾਰੇ ਸ਼ਹਿਰਾਂ ’ਚ ਬੈਂਕ ਬੰਦ ਰਹਿਣਗੇ।

Bank Holiday: ਮਈ ’ਚ ਇਨ੍ਹੇਂ ਦਿਨ ਬੰਦ ਰਹਿਣਗੇ ਬੈਂਕ, ਇੱਥੇ ਵੇਖੋ ਛੁੱਟੀਆਂ ਦੀ ਪੂਰੀ ਸੂਚੀ
Bank Holiday: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅਪਰੈਲ ਦਾ ਮਹੀਨਾ ਖਤਮ ਹੋ ਰਿਹਾ ਹੈ ਤੇ ਮਈ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਜੇਕਰ ਮਈ ਦੇ ਮਹੀਨੇ ’ਚ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੈ, ਤਾਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਈ 2025 ਲਈ ਬੈਂਕ ਛੁੱਟੀਆਂ ਦੀ ਅਧਿਕਾਰਤ ਸੂਚੀ ਜਾਰੀ ਕੀਤੀ ਹੈ। ਇਸ ਵਾਰ ਬੈਂਕ ਪੂਰੇ ਮਹੀਨੇ ਵਿੱਚ ਕੁੱਲ 12 ਦਿਨ ਬੰਦ ਰਹਿਣਗੇ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਸਮੇਂ ਸਿਰ ਯੋਜਨਾ ਬਣਾਉਂਦੇ ਹੋ ਤਾਂ ਤੁਸੀਂ ਕਿਸੇ ਵੀ ਅਸੁਵਿਧਾ ਤੋਂ ਬਚ ਸਕਦੇ ਹੋ। Bank Holiday

ਇਹ ਖਬਰ ਵੀ ਪੜ੍ਹੋ : Mandsaur News: ਮੰਦਸੌਰ ’ਚ ਬਾਈਕ ਨਾਲ ਟਕਰਾ ਖੂਹ ’ਚ ਡਿੱਗੀ ਕਾਰ, 6 ਦੀ ਮੌਤ, ਬਚਾਉਣ ਗਏ ਵਿਅਕਤੀ ਦੀ ਵੀ ਮੌਤ

ਜਾਣੋ ਕਿਉਂ ਤੇ ਕਿੰਨੇ ਦਿਨ ਬੈਂਕ ਬੰਦ ਰਹਿਣਗੇ | Bank Holiday

ਮਈ ਦੇ ਮਹੀਨੇ ਵਿੱਚ, ਵੀਕਐਂਡ (ਸ਼ਨਿੱਚਰਵਾਰ ਤੇ ਐਤਵਾਰ) ਤੋਂ ਇਲਾਵਾ, ਕਈ ਰਾਸ਼ਟਰੀ ਅਤੇ ਖੇਤਰੀ ਤਿਉਹਾਰਾਂ ਕਾਰਨ ਬੈਂਕ ਵੀ ਬੰਦ ਰਹਿਣਗੇ। ਕੁਝ ਛੁੱਟੀਆਂ ਦੇਸ਼ ਭਰ ਦੇ ਬੈਂਕਾਂ ’ਤੇ ਲਾਗੂ ਹੋਣਗੀਆਂ ਜਦੋਂ ਕਿ ਕੁਝ ਸਿਰਫ਼ ਚੋਣਵੇਂ ਸੂਬਿਆਂ ’ਚ ਹੀ ਵੈਧ ਹੋਣਗੀਆਂ। ਇਸ ਲਈ, ਇਹ ਬਿਹਤਰ ਹੈ ਕਿ ਤੁਸੀਂ ਆਪਣੀਆਂ ਬੈਂਕਿੰਗ ਜ਼ਰੂਰਤਾਂ ਦੀ ਪਹਿਲਾਂ ਤੋਂ ਯੋਜਨਾ ਬਣਾਓ।

ਮਈ 2025 ਲਈ ਬੈਂਕ ਦੀਆਂ ਛੁੱਟੀਆਂ ਦੀ ਪੂਰੀ ਸੂਚੀ

ਇੱਥੇ ਮਈ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਹੈ, ਜੋ ਕਿ ਹਰੇਕ ਖਾਤਾ ਧਾਰਕ ਤੇ ਗਾਹਕ ਲਈ ਜਾਣਨਾ ਮਹੱਤਵਪੂਰਨ ਹੈ।

4 ਮਈ (ਐਤਵਾਰ) : ਵੀਕੈਂਡ ਛੁੱਟੀ

9 ਮਈ (ਸ਼ੁੱਕਰਵਾਰ) : ਰਬਿੰਦਰਨਾਥ ਟੈਗੋਰ ਜਯੰਤੀ (ਕੁਝ ਸੂਬਿਆਂ ’ਚ ਬੈਂਕ ਬੰਦ)

10 ਮਈ (ਸ਼ਨਿੱਚਰਵਾਰ) : ਦੂਜਾ ਸ਼ਨਿੱਚਰਵਾਰ (ਬੈਂਕ ਹਰ ਥਾਂ ਬੰਦ)

11 ਮਈ (ਐਤਵਾਰ) : ਵੀਕੈਂਡ ਛੁੱਟੀ

12 ਮਈ (ਸੋਮਵਾਰ) : ਬੁੱਧ ਪੂਰਨਿਮਾ (ਜ਼ਿਆਦਾਤਰ ਸੂਬਿਆਂ ਵਿੱਚ ਬੈਂਕ ਬੰਦ)

18 ਮਈ (ਐਤਵਾਰ) : ਵੀਕੈਂਡ ਛੁੱਟੀ

24 ਮਈ (ਸ਼ਨਿੱਚਰਵਾਰ) : ਚੌਥਾ ਸ਼ਨਿੱਚਰਵਾਰ (ਬੈਂਕ ਹਰ ਜਗ੍ਹਾ ਬੰਦ)

25 ਮਈ (ਐਤਵਾਰ) : ਵੀਕੈਂਡ ਛੁੱਟੀ

26 ਮਈ (ਸੋਮਵਾਰ) : ਕਾਜ਼ੀ ਨਜ਼ਰੁਲ ਇਸਲਾਮ ਜਨਮ ਵਰ੍ਹੇਗੰਢ (ਕੁਝ ਸੂਬਿਆਂ ’ਚ ਬੈਂਕ ਬੰਦ)

Bank Holiday: ਕੀ ਤੁਸੀਂ ਵੀ ਜਾ ਰਹੇ ਹੋ ਬੈਂਕ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ, ਐਨੇ ਦਿਨ ਬੰਦ ਰਹਿਣਗੇ ਬੈਂਕ
Bank Holiday: ਨਵੀਂ ਦਿੱਲੀ (ਏਜੰਸੀ)। ਭਾਰਤੀ ਰਿਜ਼ਰਵ ਬੈਂਕ ਦੇ ਨਿਰਧਾਰਿਤ ਛੁੱਟੀ ਵਾਲੇ ਕੈਲੰਡਰ ਅਨੁਸਾਰ ਭਾਰਤ ਭਰ ਦੇ ਬੈਂਕ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨਿੱਚਰਵਾਰ ਨੂੰ ਬੰਦ ਰਹਿੰਦੇ ਹਨ, ਪਰ ਅੱਜ ਮਹੀਨੇ ਦਾ ਤੀਜਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਨਹੀਂ ਹਨ, ਅੱਜ ਕੰਮਕਾਜੀ ਦਿਨ ਹੈ। ਬੈਂਕ ਹਰ ਮਹੀਨੇ ਦੇ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨਿੱਚਰਵਾਰ ਨੂੰ ਹੀ ਬੰਦ ਰਹਿੰਦੇ ਹਨ। ਅੱਜ 16 ਨਵੰਬਰ ਤੀਸਰਾ ਸ਼ਨੀਵਾਰ ਹੋਣ ਕਾਰਨ ਬੈਂਕ ਰੁਟੀਨ ਅਨੁਸਾਰ ਕੰਮ ਕਰਨ ਲਈ ਖੁੱਲ੍ਹੇ ਰਹਿਣਗੇ।

Read Also : Punjab Declares Health Emergency: ਲਹਿੰਦੇ ਪੰਜਾਬ ’ਚ ਸਿਹਤ ਐਮਰਜੈਂਸੀ ਐਲਾਨੀ, ਸਕੂਲ ਵੀ ਕਰ ਦਿੱਤੇ ਬੰਦ

ਕੱਲ੍ਹ 17 ਨਵੰਬਰ ਨੂੰ ਬੈਂਕ ਬੰਦ ਰਹਿਣਗੇ। | Bank Holiday

ਕਣਕਦਾਸ ਜਯੰਤੀ ’ਤੇ 18 ਨਵੰਬਰ ਸੋਮਵਾਰ ਨੂੰ ਕਰਨਾਟਕ ’ਚ ਸਾਰੇ ਬੈਂਕ ਬੰਦ ਰਹਿਣਗੇ।

ਇਸੇ ਤਰ੍ਹਾਂ 23 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਮੇਘਾਲਿਆ ’ਚ ਸੇਂਗ ਕੁਟਸਨੇਮ ਦੇ ਮੌਕੇ ’ਤੇ ਬੈਂਕ ਛੁੱਟੀ ਰਹੇਗੀ। ਨਾਲ ਹੀ 23 ਨਵੰਬਰ ਨੂੰ ਵੀ ਚੌਥਾ ਸ਼ਨਿੱਚਰਵਾਰ ਹੈ, ਜਿਸ ਕਾਰਨ ਬੈਂਕ ਬੰਦ ਰਹਿਣਗੇ।

ਇਸ ਤੋਂ ਬਾਅਦ 24 ਨਵੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਛੁੱਟੀ ਰਹੇਗੀ।

Holiday: ਜਲਦੀ ਨਿਬੇੜ ਲਓ ਆਪਣੇ ਜ਼ਰੂਰੀ ਕੰਮ, ਬੈਂਕ ਰਹਿਣਗੇ ਬੰਦ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿੱਤ ਮਹੀਨਾ ਅਪਰੈਲ ਖਤਮ ਹੋ ਗਿਆ ਹੈ। ਹੁਣ ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਅੱਜ 1 ਮਈ ਹੈ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੇ ਬੈਂਕ ਦੇ ਜੋ ਵੀ ਜ਼ਰੂਰੀ ਕੰਮ ਹਨ, ਉਨ੍ਹਾਂ ਨੂੰ ਜਲਦੀ ਪੂਰੇ ਕਰ ਲਓ, ਕਿਊਂਕਿ ਆਰਬੀਆਈ ਨੇ ਮਈ 2024 ਦੀਆਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮਈ ਦੇ ਮਹੀਨੇ ’ਚ ਕੁਲ 14 ਦਿਨਾਂ ਤੱਕ ਬੈਂਕਾਂ ’ਚ ਛੁੱਟੀ ਰਹੇਗੀ। ਆਰਬੀਆਈ ਵੱਲੋਂ ਜਾਰੀ ਸੂਚੀ ’ਚ ਇਹ ਛੁੱਟੀਆਂ ਵੱਖ-ਵੱਖ ਸੂਬਿਆਂ ’ਚ ਹਨ। ਸਾਰੇ ਸੂਬਿਆਂ ’ਚ ਇਹ ਲਾਗੂ ਨਹੀਂ ਹੋਣਗੀਆਂ। ਆਰਬੀਆਈ ਨੇ ਇਹ ਜਾਣਕਾਰੀ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਦਿੱਤੀ ਹੈ। ਇਸ ਮਹੀਨੇ ’ਚ 4 ਐਤਵਾਰ ਹੋਣ ਕਰਕੇ ਬੈਂਕਾਂ ’ਚ ਛੁੱਟੀ ਰਹੇਗੀ, ਦੂਜੇ ਇਸ ਮਹੀਨੇ ’ਚ 2 ਸ਼ਨਿੱਚਰਵਾਰ ਆਊਣ ਕਰਕੇ ਬੈਂਕ ਬੰਦ ਰਹਿਣਗੇ। ਇਨ੍ਹਾਂ ਸਭ ਤੋਂ ਇਲਾਵਾ ਹੁਣ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ, ਜਿਸ ਕਰਕੇ ਚੋਣ ਖੇਤਰ ’ਚ ਚੋਣਾਂ ਵਾਲੇ ਦਿਨ ਵੀ ਬੈਂਕ ਬੰਦ ਰਹਿਣਗੇ। (Holiday)

ਛੁੱਟੀ ਦੇ ਬਾਵਜੂਦ ਇਸ ਤਰ੍ਹਾਂ ਹੋਣਗੇ ਕੰਮ | Holiday

ਆਨਲਾਈਨ ਬੈਂਕਿੰਗ ਜ਼ਰੀਏ ਨਿਪਟਾ ਸਕੋਗੇ ਕੰਮ | Holiday

ਤੁਸੀਂ ਬੈਂਕਾਂ ਦੀ ਛੁੱਟੀ ਦੇ ਬਾਵਜ਼ੂਦ ਆਨਲਾਈਨ ਬੈਂਕਿੰਗ ਅਤੇ ਯੂਟੀਐਸ ਜ਼ਰੀਏ ਪੈਸੇ ਦਾ ਲੈਣ-ਦੇਣ ਜਾਂ ਹੋਰ ਕੰਮ ਕਰ ਸਕਦੇ ਹੋ ਇਨ੍ਹਾਂ ਸੁਵਿਧਾਵਾਂ ’ਤੇ ਬੈਂਕਾਂ ਦੀਆਂ ਛੁੱਟੀਆਂ ਦਾ ਕੋਈ ਅਸਰ ਨਹੀਂ ਪਵੇਗਾ। (Holiday)

ਇਹ ਵੀ ਪੜ੍ਹੋ : Live! ਦਲਵੀਰ ਗੋਲਡੀ ‘ਆਪ’ ’ਚ ਸ਼ਾਮਲ, ਮੁੱਖ ਮੰਤਰੀ ਮਾਨ ਨੇ ਕਾਨਫਰੰਸ ਕਰਕੇ ਆਖੀ ਇਹ ਗੱਲ

ਮਈ ’ਚ ਸ਼ੇਅਰ ਬਜ਼ਾਰ ’ਚ 8 ਦਿਨ ਕਾਰੋਬਾਰ ਨਹੀਂ | Holiday

ਮਈ 2024 ’ਚ ਸ਼ੇਅਰ ਬਜ਼ਾਰ ’ਚ 8 ਦਿਨ ਕਾਰੋਬਾਰ ਨਹੀਂ ਹੋਵੇਗਾ ਇਸ ’ਚ 6 ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਕਾਰੋਬਾਰ ਨਹੀਂ ਹੋਵੇਗਾ ਇਸ ਤੋਂ ਇਲਾਵਾ ਸ਼ੇਅਰ ਬਜ਼ਾਰ 1 ਮਈ ਨੂੰ ਮਹਾਂਰਾਸ਼ਟਰ ਦਿਵਸ ਅਤੇ 20 ਮਈ ਨੂੰ ਮੁੰਬਈ ’ਚ ਲੋਕ ਸਭਾ ਚੋਣਾਂ ’ਤੇ ਵੀ ਬੰਦ ਰਹੇਗਾ। (Holiday)

ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਪਏਗਾ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ | Holiday

ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਕਰ ਦਿੱਤਾ ਹੈ ਸਰਕਾਰ ਨੇ ਲਿੰਕਿੰਗ ਲਈ ਕਾਫੀ ਸਮੇੇਂ ਤੱਕ ਇਸ ਦੀ ਡੈੱਡਲਾਈਨ ਨੂੰ ਅੱਗੇ ਵਧਾਇਆ ਹੈ ਹਾਲਾਂਕਿ ਹਾਲੇ ਵੀ ਕਈ ਲੋਕਾਂ ਨੇ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਹੈ ਹਾਲਾਂਕਿ ਕੁਝ ਲੋਕਾਂ ਨੂੰ ਇਹ ਲਿੰਕ ਕਰਨ ਦੀ ਜ਼ਰੂਰਤ ਨਹੀਂ ਹੈ ਚੱਲੋ ਜਾਣਦੇ ਹਾਂ ਕਿ ਇਸ ਲਿਸਟ ’ਚ ਕੌਣ ਸ਼ਾਮਲ ਹਨ। (Holiday)

ਕੌਣ ਨਹੀਂ ਕਰ ਸਕਦਾ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ | Holiday

ਦੱਸ ਦੇਈਏ ਕਿ ਕੁਝ ਲੋਕਾਂ ਨੂੰ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਜ਼ਰੂਰਤ ਨਹੀਂ ਹੈ ਇਨ੍ਹਾਂ ’ਚ 80 ਸਾਲ ਦੀ ਉਮਰ ਤੋਂ ਜ਼ਿਆਦਾ ਵਾਲੇ ਸ਼ਾਮਲ ਹਨ ਇਸ ਤੋਂ ਇਲਾਵਾ ਆਮਦਨ ਟੈਕਸ ਐਕਟ ਅਨੁਸਾਰ ਅਨਿਵਾਸੀ ਜਾਂ ਫਿਰ ਜਿਨ੍ਹਾਂ ਕੋਲ ਭਾਰਤ ਦੀ ਨਾਗਰਿਕਤਾ ਨਹੀਂ ਹੈ ਉਨ੍ਹਾਂ ਨੂੰ ਵੀ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਜ਼ਰੂਰਤ ਨਹੀਂ ਹੈ। (Holiday)

ਪੈਨ ਕਾਰਡ ਲਿੰਕ ਨਾ ਹੋਣ ’ਤੇ ਕੀ ਹੋਵੇਗਾ | Holiday

ਜਿਨ੍ਹਾਂ ਪੈਨ ਕਾਰਡ ਹੋਲਡਰਜ਼ ਨੇ ਹਾਲੇ ਤੱਕ ਪੈਨ ਕਾਰਡ ਨੂੰ ਲਿੰਕ ਨਹੀਂ ਕੀਤਾ ਹੈ ਤਾਂ ਜਲਦ ਤੋਂ ਜਲਦ ਇਹ ਕੰਮ ਕਰ ਲਓ ਜੇਕਰ ਪੈਨ ਕਾਰਡ ਨਾਲ ਆਧਾਰ ਕਾਰਡ ਲਿੰਕ ਨਹੀਂ ਹੁੰਦਾ ਤਾਂ ਪੈਨ ਕਾਰਡ ਆਟੋਮੈਟਿਕ ਡੀਐਕਟੀਵੇਟ ਹੋ ਜਾਵੇਗਾ ਇਸ ਦਾ ਮਤਲਬ ਹੈ ਕਿ ਇਸ ਦੀ ਵਰਤੋਂ ਡਾਕੂਮੈਂਟ ਦੇ ਤੌਰ ’ਤੇ ਨਹੀਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਕਈ ਵਿੱਤੀ ਲੈਣਾਂ-ਦੇਣਾਂ ’ਤੇ ਵੀ ਰੋਕ ਲੱਗ ਜਾਣੀ ਹੈ ਪੈਨ ਨੂੰ ਆਧਾਰ ਨਾਲ ਲਿੰਕ ਨਾ ਹੋਣ ’ਤੇ ਆਈਟੀਆਰ ਫਾਈਲ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਬੈਂਕ ਨਾਲ ਜੁੜੇ ਟ੍ਰਾਂਜੈਕਸ਼ਨ ਨੂੰ ਵੀ ਰੋਕ ਦਿੱਤਾ ਜਾਂਦਾ ਹੈ ਇੱਥੋਂ ਤੱਕ ਕੀ ਕਈ ਸਰਕਾਰੀ ਸਕੀਮਾਂ ਦਾ ਲਾਭ ਵੀ ਨਹੀਂ ਲਿਆ ਜਾ ਸਕਦਾ ਪੈਨ ਕਾਰਡ ਨੂੰ ਐਕਟਿਵ ਕਰਨ ਲਈ 1000 ਰੁਪਏ ਦੀ ਲੇਟ ਫੀਸ ਦੇ ਕੇ ਇਨਕਮ ਟੈਕਸ ਡਿਪਾਰਟਮੈਂਟ ਦੀ ਵੈੱਬਸਾਈਟ ’ਤੇ ਜਾ ਕੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਹੋਵੇਗਾ। (Holiday)