RCB vs GT - Sach Kahoon Punjabi
RCB vs GT: ਫਾਈਨਲ ’ਚ ਚਮਕੇ Virat Kohli, RCB ਨੇ ਲਗਾਤਾਰ ਦੂਜੇ ਸਾਲ ਜਿੱਤਿਆ IPL ਦਾ ਤਾਜ਼
RCB vs GT: ਸਪੋਰਟਸ ਡੈਸਕ। IPL 2026 ਦਾ ਫਾਈਨਲ ਮੁਕਾਬਲਾ ਆਰਸੀਬੀ ਤੇ ਗੁਜਰਾਤ ਟਾਈਟਨਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਇਸ ਫਾਈਨਲ ਮੁਕਾਬਲੇ ’ਚ ਆਰਸੀਬੀ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੇ ਸਾਲ IPL ਦਾ ਖਿਤਾਬ ਜਿੱਤ ਲਿਆ। ਆਰਸੀਬੀ ਨੇ ਗੁਜਰਾਤ ਵੱਲੋਂ ਦਿੱਤੇ ਗਏ 156 ਦੌੜਾਂ ਦੇ ਟੀਚੇ ਨੂੰ 18 ਓਵਰਾਂ ’ਚ ਹਾਸਲ ਕਰ ਲਿਆ। ਫਾਈਨਲ ਮੁਕਾਬਲੇ ’ਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਨਾਬਾਦ ਅਰਧਸੈਂਕੜੇ ਵਾਲੀ ਪਾਰੀ ਖੇਡੀ। ਟਿਮ ਡੇਵਿਡ ਨੇ ਤੇਜ਼-ਤਰਾਰ 24 ਦੌੜਾਂ ਦੀ ਪਾਰੀ ਖੇਡੀ।
Read Also : Honesty: ਸੱਚੇ ਨਿਮਰ ਸੇਵਾਦਾਰ ਰਾਹੁਲ ਇੰਸਾਂ ਨੇ ਸੜਕ ’ਤੇ ਡਿੱਗਿਆ ਮੋਬਾਇਲ ਵਾਪਸ ਕਰ ਦਿਖਾਈ ਇਮਾਨਦਾਰੀ
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਦੀ ਟੀਮ ਆਪਣੇ 20 ਓਵਰਾਂ ’ਚ 8 ਵਿਕਟਾਂ ਗੁਆ ਕੇ ਸਿਰਫ 155 ਦੌੜਾਂ ਹੀ ਬਣਾ ਸਕੀ। ਗੁਜਰਾਤ ਵੱਲੋਂ ਸਿਰਫ ਵਾਸ਼ਿੰਗਟਨ ਸੁੰਦਰ ਨੇ 37 ਗੇਂਦਾਂ ’ਤੇ 50 ਦੌੜਾਂ ਦੀ ਪਾਰੀ ਖੇਡੀ। ਹੋਰ ਕੋਈ ਬੱਲੇਬਾਜ਼ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਜਵਾਬ ’ਚ ਆਰਸੀਬੀ ਦੀ ਟੀਮ ਨੂੰ ਪਾਵਰਪਲੇ ’ਚ ਵਿਰਾਟ ਕੋਹਲੀ ਤੇ ਵੈਂਕਟੇਸ਼ ਅਈਅਰ ਨੇ ਤੇਜ਼ ਸ਼ੁਰੂਆਤ ਦਿੱਤੀ। ਦੋਵੇਂ ਬੱਲੇਬਾਜ਼ਾਂ ਨੇ ਪਾਵਰਪਲੇ ’ਚ 62 ਦੌੜਾਂ ਦੀ ਸਾਂਝੇਦਾਰੀ ਕੀਤੀ। ਵੈਂਕਟੇਸ਼ ਅਈਅਰ 32 ਦੌੜਾਂ ਬਣਾ ਕੇ ਮੁਹੰਮਦ ਸਿਰਾਜ਼ ਦਾ ਸ਼ਿਕਾਰ ਬਣੇ। ਗੁਜਰਾਤ ਦੀ ਟੀਮ ਵੱਲੋਂ ਰਾਸ਼ਿਦ ਖਾਨ ਨੇ 2 ਜਦਕਿ ਕੈਗਿਸੋ ਰਬਾਡਾ ਤੇ ਮੁਹੰਮਦ ਸਿਰਾਜ਼ ਨੇ 1-1 ਵਿਕਟ ਲਈ। RCB vs GT
ਦੋਵੇਂ ਟੀਮਾਂ ਦੀ ਪਲੇਇੰਗ-11 | RCB vs GT
ਗੁਜਰਾਤ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਾਹੁਲ ਤਿਵਾਤੀਆ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਕਾਗਿਸੋ ਰਬਾਦਾ, ਅਰਸ਼ਦ ਖਾਨ ਤੇ ਮੁਹੰਮਦ ਸਿਰਾਜ।
ਇਮਪੈਕਟ ਪਲੇਅਰ : ਪ੍ਰਸਿਧ ਕ੍ਰਿਸ਼ਨਾ, ਗਲੇਨ ਫਿਲਿਪਸ, ਅਨੁਜ ਰਾਵਤ, ਕੁਮਾਰ ਕੁਸ਼ਾਗਰਾ, ਤੇ ਸਾਈ ਕਿਸ਼ੋਰ।
ਬੈਂਗਲੁਰੂ : ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਰੋਮਾਰੀਓ ਸ਼ੈਫਰਡ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਤੇ ਰਸੀਖ ਸਲਾਮ।
ਇਮਪੈਕਟ ਪਲੇਅਰ : ਵੈਂਕਟੇਸ਼ ਅਈਅਰ, ਕਨਿਸ਼ਕ ਚੌਹਾਨ, ਸਵਪਨਿਲ ਸਿੰਘ, ਅਭਿਨੰਦਨ ਸਿੰਘ, ਤੇ ਜੌਰਡਨ ਕੌਕਸ।
IPL 2026 Final: IPL ਫਾਈਨਲ ਅੱਜ, ਗੁਜਰਾਤ ਦਾ ਸਾਹਮਣਾ ਮਜ਼ਬੂਤ RCB ਨਾਲ, ਦੋਵਾਂ ਕੋਲ ਦੂਜਾ ਖਿਤਾਬ ਜਿੱਤਣ ਦਾ ਮੌਕਾ
IPL 2026 Final: ਸਪੋਰਟਸ ਡੈਸਕ। ਆਈਪੀਐਲ 2026 ਦਾ ਫਾਈਨਲ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਮੌਜ਼ੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਤੇ ਗੁਜਰਾਤ ਟਾਈਟਨਜ਼ (ਜੀਟੀ) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਕੋਲ ਦੂਜੀ ਵਾਰ ਖਿਤਾਬ ਜਿੱਤਣ ਦਾ ਮੌਕਾ ਹੈ। ਆਰਸੀਬੀ ਨੇ ਪਿਛਲੇ ਸਾਲ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ, ਜਦੋਂ ਕਿ ਗੁਜਰਾਤ 2022 ’ਚ ਆਪਣੇ ਪਹਿਲੇ ਸੀਜ਼ਨ ’ਚ ਚੈਂਪੀਅਨ ਬਣਿਆ ਸੀ।
ਫਾਈਨਲ ਮੈਚ ਪ੍ਰੀਵਿਊ ਰਿਪੋਰਟ
ਟੌਪ ਟ੍ਰੈਂਡਸ
ਆਖਰੀ 8 ਫਾਈਨਲ ਕੁਆਲੀਫਾਇਰ 1 ਜਿੱਤਣ ਵਾਲੀ ਟੀਮ ਨੇ ਜਿੱਤੇ ਹਨ। 2016 ਤੋਂ ਬਾਅਦ ਸਾਰੇ ਫਾਈਨਲ ਕੁਆਲੀਫਾਇਰ 1 ’ਚ ਖੇਡਣ ਵਾਲੀਆਂ ਟੀਮਾਂ ਵਿਚਕਾਰ ਖੇਡੇ ਗਏ ਹਨ। 2016 ’ਚ, ਹੈਦਰਾਬਾਦ ਐਲੀਮੀਨੇਟਰ ਜਿੱਤ ਕੇ ਚੈਂਪੀਅਨ ਬਣਿਆ ਸੀ।
200+ ਦਾ ਸਕੋਰ ਜਿੱਤ ਦੀ ਗਰੰਟੀ ਹੈ। ਪਿਛਲੇ 18 ਸਾਲਾਂ ’ਚ, ਆਈਪੀਐਲ ਫਾਈਨਲ ’ਚ 200+ ਦਾ ਪਿੱਛਾ ਨਹੀਂ ਕੀਤਾ ਗਿਆ ਹੈ, ਭਾਵ 200+ ਦਾ ਸਕੋਰ ਜਿੱਤ ਦੀ ਗਰੰਟੀ ਹੈ। 2008 ਤੋਂ 2025 ਤੱਕ, ਫਾਈਨਲ ’ਚ ਚਾਰ ਵਾਰ 200+ ਸਕੋਰ ਬਣਾਇਆ ਗਿਆ ਹੈ, ਜਿਸ ਦਾ ਕਦੇ ਪਿੱਛਾ ਨਹੀਂ ਕੀਤਾ ਗਿਆ।
ਗੁਜਰਾਤ ਲਈ ਚੋਟੀ ਦੇ 3 ਖਿਡਾਰੀ | IPL 2026 Final
ਸ਼ੁਭਮਨ ਗਿੱਲ : ਕੁਆਲੀਫਾਇਰ 2 ’ਚ ਰਾਜਸਥਾਨ ਵਿਰੁੱਧ 104 ਦੌੜਾਂ ਦਾ ਸੈਂਕੜਾ ਬਣਾਇਆ। ਉਸਨੇ ਇਸ ਸੀਜ਼ਨ ’ਚ ਛੇ ਅਰਧ ਸੈਂਕੜੇ ਵੀ ਲਾਏ ਹਨ। ਉਸਨੇ 15 ਮੈਚਾਂ ’ਚ 722 ਦੌੜਾਂ ਬਣਾਈਆਂ ਹਨ।
ਸਾਈ ਸੁਦਰਸ਼ਨ : ਰਾਜਸਥਾਨ ਵਿਰੁੱਧ 58 ਦੌੜਾਂ ਬਣਾਈਆਂ ਤੇ ਗਿੱਲ ਨਾਲ 77 ਗੇਂਦਾਂ ’ਚ 167 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ ਹੈ। ਉਸਨੇ 16 ਮੈਚਾਂ ’ਚ 710 ਦੌੜਾਂ ਬਣਾਈਆਂ ਹਨ।
ਕਾਗਿਸੋ ਰਬਾਡਾ : ਮੌਜ਼ੂਦਾ ਸੀਜ਼ਨ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, ਰਬਾਡਾ ਨੇ 28 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਰਾਜਸਥਾਨ ਵਿਰੁੱਧ 2 ਵਿਕਟਾਂ ਲਈਆਂ, ਜਿਸ ’ਚ ਵੈਭਵ ਸੂਰਿਆਵੰਸ਼ੀ (96 ਦੌੜਾਂ) ਦੀ ਵਿਕਟ ਵੀ ਸ਼ਾਮਲ ਹੈ।
Read Also : Welfare Work: ਪੱਤਰਕਾਰ ਨੇ ਗਲਤੀ ਨਾਲ ਖਾਤੇ ’ਚ ਆਏ 25 ਹਜ਼ਾਰ ਵਾਪਸ ਕਰ ਕੇ ਦਿਖਾਈ ਇਮਾਨਦਾਰੀ
ਬੰਗਲੁਰੂ ਲਈ ਚੋਟੀ ਦੇ 3 ਖਿਡਾਰੀ
ਵਿਰਾਟ ਕੋਹਲੀ : ਪਿਛਲੇ ਮੈਚ ’ਚ ਗੁਜਰਾਤ ਵਿਰੁੱਧ 43 ਦੌੜਾਂ ਦੀ ਪਾਰੀ ਖੇਡੀ। ਵਿਰਾਟ ਨੇ ਇਸ ਸੀਜ਼ਨ ’ਚ 600 ਦੌੜਾਂ ਬਣਾਈਆਂ ਹਨ। ਹੁਣ ਤੱਕ ਖੇਡੇ ਗਏ 15 ਮੈਚਾਂ ’ਚ ਇੱਕ ਸੈਂਕੜਾ ਤੇ ਚਾਰ ਅਰਧ ਸੈਂਕੜੇ ਲਾਏ ਹਨ।
ਰਜਤ ਪਾਟੀਦਾਰ : ਕੁਆਲੀਫਾਇਰ 1 ’ਚ ਗੁਜਰਾਤ ਵਿਰੁੱਧ ਅਜੇਤੂ 93 ਦੌੜਾਂ ਬਣਾ ਕੇ ਆਪਣੀ ਟੀਮ ਨੂੰ 250 ਤੋਂ ਪਾਰ ਪਹੁੰਚਾਇਆ। ਇਸ ਸੀਜ਼ਨ ’ਚ, ਉਨ੍ਹਾਂ ਨੇ 14 ਮੈਚਾਂ ’ਚ 196.76 ਦੇ ਸਟ੍ਰਾਈਕ ਰੇਟ ਨਾਲ 486 ਦੌੜਾਂ ਬਣਾਈਆਂ ਹਨ।
ਭੁਵਨੇਸ਼ਵਰ ਕੁਮਾਰ : ਪਰਪਲ ਕੈਪ ਦੀ ਦੌੜ ’ਚ ਦੂਜੇ ਸਥਾਨ ’ਤੇ। 15 ਮੈਚਾਂ ਵਿੱਚ 26 ਵਿਕਟਾਂ ਲਈਆਂ ਹਨ। ਉਸਨੇ ਗੁਜਰਾਤ ਵਿਰੁੱਧ ਪਿਛਲੇ ਮੈਚ ’ਚ 2 ਵਿਕਟਾਂ ਹਾਸਲ ਕੀਤੀਆਂ ਸਨ।
ਸੱਟ ਤੇ ਤੰਦਰੁਸਤੀ | IPL 2026 Final
ਮੁਹੰਮਦ ਸਿਰਾਜ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਕੁਆਲੀਫਾਇਰ 2 ਦੌਰਾਨ ਮੋਢੇ ਦੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ ਸੀ। ਉਸਨੇ ਆਪਣਾ ਸਪੈੱਲ ਪੂਰਾ ਕੀਤਾ, ਪਰ ਫਾਈਨਲ ਤੋਂ ਪਹਿਲਾਂ ਉਸਦੀ ਤੰਦਰੁਸਤੀ ਗੁਜਰਾਤ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਪਿੱਚ ਤੇ ਮੌਸਮ ਰਿਪੋਰਟ
ਨਰਿੰਦਰ ਮੋਦੀ ਸਟੇਡੀਅਮ ’ਚ ਇੱਕ ਦਿਲਚਸਪ ਮੁਕਾਬਲੇ ਦੀ ਉਮੀਦ ਹੈ। ਮੌਜ਼ੂਦਾ ਸੀਜ਼ਨ ’ਚ ਸਿਰਫ ਤਿੰਨ ਵਾਰ ਹੀ ਇੱਥੇ 200 ਦਾ ਸਕੋਰ ਪਹੁੰਚਿਆ ਹੈ। ਇਸ ਲਈ, ਗੁਜਰਾਤ ਦੇ ਗੇਂਦਬਾਜ਼ ਘਰੇਲੂ ਹਾਲਾਤਾਂ ’ਚ ਬੰਗਲੁਰੂ ਦੇ ਬੱਲੇਬਾਜ਼ਾਂ ਦੀ ਪਰਖ ਕਰਨਗੇ। ਦੋਵਾਂ ਟੀਮਾਂ ਦਾ ਇਸ ਮੈਦਾਨ ’ਤੇ ਬਰਾਬਰ ਰਿਕਾਰਡ ਹੈ। ਦੋਵਾਂ ਨੇ ਇੱਕ-ਇੱਕ ਮੈਚ ਆਪਣੇ ਨਾਂਅ ਕੀਤਾ ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਬੈਂਗਲੁਰੂ : ਵਿਰਾਟ ਕੋਹਲੀ, ਵੈਂਕਟੇਸ਼ ਅਈਅਰ, ਦੇਵਦੱਤ ਪਾਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਰਸੀਖ ਸਲਾਮ, ਤੇ ਰੋਮੀਓ ਸ਼ੈਫਰਡ।
ਗੁਜਰਾਤ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਕੁਲਵੰਤ ਖੇਜਰੋਲੀਆ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ ਤੇ ਰਾਹੁਲ ਤਿਵਾਤੀਆ।
RCB vs GT: ਗੁਜਰਾਤ ਨੂੰ ਹਰਾ RCB ਲਗਾਤਾਰ ਦੂਜੇ ਸਾਲ ਫਾਈਨਲ 'ਚ ਪਹੁੰਚੀ
RCB vs GT: ਸਪੋਰਟਸ ਡੈਸਕ। IPL 2026 ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ 'ਚ ਖੇਡਿਆ ਗਿਆ। ਜਿੱਥੇ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਰਸੀਬੀ ਦੀ ਟੀਮ ਨੇ ਵਿਰਾਟ ਕੋਹਲੀ ਤੇ ਕੁਰਣਾਂਲ ਪਾਂਡਿਆ ਨੇ 43-43 ਦੌੜਾਂ ਦੀਆਂ ਪਾਰੀਆਂ ਖੇਡੀਆਂ। ਜਦਕਿ ਕਪਤਾਨ ਰਜਤ ਪਾਟੀਦਾਰ ਨੇ ਸਿਰਫ 33 ਗੇਂਦਾਂ 'ਤੇ 93 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਟੀਮ ਨੇ ਕੁਲ ਮਿਲਾ ਕੇ 20 ਓਵਰਾਂ 'ਚ 254 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।
ਜਵਾਬ 'ਚ ਗੁਜਰਾਤ ਦੀ ਟੀਮ ਸਿਰਫ 162 ਦੌੜਾਂ ਹੀ ਬਣਾ ਸਕੀ। ਗੁਜਰਾਤ ਵੱਲੋਂ ਰਾਹੁਲ ਤੇਵਤਿਆ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਤੇਵਤਿਆ ਨੇ 68 ਦੌੜਾਂ ਦੀ ਪਾਰੀ ਖੇਡੀ। ਆਰਸੀਬੀ ਵੱਲੋਂ ਜੈਕਬ ਡਫੀ ਨੇ ਸਭ ਤੋਂ ਜਿਆਦਾ 3 ਵਿਕਟਾਂ ਲਈਆਂ, ਜਦਕਿ ਭੂਵਨੇਸ਼ਵਰ ਕੁਮਾਰ ਨੂੰ 2 ਤੇ ਜੋਸ਼ ਹੇਜਲਵੁੱਡ ਨੂੰ 1 ਵਿਕਟ ਮਿਲੀ। ਇਸ ਦੇ ਨਾਲ ਹੀ ਆਰਸੀਬੀ ਨੇ ਪਲੇਆਫ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਗੁਜਰਾਤ ਦੇ ਨਾਂਅ ਸੀ। ਜਿਸਨੇ 2023 ਦੇ ਕੁਆਲੀਫਾਇਰ-2 'ਚ ਮੁੰਬਈ ਇੰਡੀਅਨਜ਼ ਖਿਲਾਫ਼ 233/3 ਬਣਾਇਆ ਸੀ। RCB vs GT
Read Also : ED Raids Punjab: ਈਡੀ ਵੱਲੋਂ ਚੰਡੀਗੜ੍ਹ ਤੇ ਪੰਜਾਬ ’ਚ ਵੱਡੀ ਕਾਰਵਾਈ
ਦੋਵੇਂ ਟੀਮਾਂ ਦੀ ਪਲੇਇੰਗ-11
ਬੈਂਗਲੁਰੂ : ਵਿਰਾਟ ਕੋਹਲੀ, ਵੈਂਕਟੇਸ਼ ਅਈਅਰ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਤੇ ਰਸੀਖ ਸਲਾਮ।
ਇਮਪੈਕਟ ਪਲੇਅਰ : ਰੋਮਾਰੀਓ ਸ਼ੈਫਰਡ।
ਗੁਜਰਾਤ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਧਰਸਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਕੁਲਵੰਤ ਖੇਜਰੋਲੀਆ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਤੇ ਪ੍ਰਸਿਧ ਕ੍ਰਿਸ਼ਨ।
ਇਮਪੈਕਟ ਪਲੇਅਰ : ਰਾਹੁਲ ਤਿਵਾਤੀਆ।
RCB vs GT: IPL ਦਾ ਪਹਿਲਾ ਕੁਆਲੀਫਾਇਰ ਅੱਜ, ਬੰਗਲੁਰੂ ਤੇ ਗੁਜਰਾਤ ਵਿਚਕਾਰ ਮੁਕਾਬਲਾ, ਮੀਂਹ ਦੀ ਵੀ ਸੰਭਾਵਨਾ
RCB vs GT: ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਤੇ ਗੁਜਰਾਤ ਟਾਈਟਨਜ਼ (ਜੀਟੀ) ਮੰਗਲਵਾਰ ੍ਤ ਆਈਪੀਐਲ 2026 ਦੇ ਕੁਆਲੀਫਾਇਰ 1 ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੇ। ਇਹ ਮੈਚ ਧਰਮਸ਼ਾਲਾ ’ਚ ਖੇਡਿਆ ਜਾਵੇਗਾ। ਜਿੱਤਣ ਵਾਲੀ ਟੀਮ ਸਿੱਧੇ ਫਾਈਨਲ ’ਚ ਪਹੁੰਚੇਗੀ। ਹਾਲਾਂਕਿ, ਮੀਂਹ ਪੈਣ ਦੀ ਵੀ 80 ਫੀਸਦੀ ਸੰਪਾਵਨਾ ਹੈ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਦੇ ਚੈਂਪੀਅਨ ਬਣਨ ਦੀ ਸੰਭਾਵਨਾ ਜ਼ਿਆਦਾ ਹੈ, ਕਿਉਂਕਿ 2011 ’ਚ ਪਲੇਆਫ ਪ੍ਰਣਾਲੀ ਸ਼ੁਰੂ ਹੋਣ ਤੋਂ ਬਾਅਦ, 15 ’ਚੋਂ 12 ਫਾਈਨਲ ਕੁਆਲੀਫਾਇਰ 1 ਜਿੱਤਣ ਵਾਲੀਆਂ ਟੀਮਾਂ ਨੇ ਆਪਣੇ ਨਾਂਅ ਕੀਤੇ ਹਨ।
ਰਿਕਾਰਡ 4-4 ਨਾਲ ਬਰਾਬਰ ਹਨ, ਦੋਵਾਂ ਕੋਲ ਅੱਗੇ ਵਧਣ ਦਾ ਮੌਕਾ | RCB vs GT
ਬੰਗਲੌਰ ਤੇ ਗੁਜਰਾਤ ਦੇ ਆਹਮੋ-ਸਾਹਮਣੇ ਰਿਕਾਰਡ ਹਨ। ਹੁਣ ਤੱਕ 8 ਆਈਪੀਐਲ ਮੈਚ ਉਨ੍ਹਾਂ ਵਿਚਕਾਰ ਖੇਡੇ ਗਏ ਹਨ, ਜਿਨ੍ਹਾਂ ’ਚੋਂ ਬੈਂਗਲੁਰੂ ਨੇ ਇਨ੍ਹਾਂ ’ਚੋਂ ਚਾਰ ਮੈਚ ਜਿੱਤੇ ਹਨ ਤੇ ਗੁਜਰਾਤ ਨੇ ਚਾਰ ਜਿੱਤੇ ਹਨ। ਕੋਈ ਵੀ ਮੈਚ ਟਾਈ ਜਾਂ ਡਰਾਅ ਨਹੀਂ ਹੋਇਆ ਹੈ। ਇਸ ਸੀਜ਼ਨ ’ਚ, ਦੋਵੇਂ ਟੀਮਾਂ ਦੋ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ, ਇੱਕ-ਇੱਕ ਜਿੱਤ ਨਾਲ। ਗੁਜਰਾਤ ਨੇ ਆਖਰੀ ਮੈਚ ਚਾਰ ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ, ਜਦੋਂ ਕਿ ਬੰਗਲੌਰ ਨੇ ਪਿਛਲਾ ਮੈਚ ਪੰਜ ਵਿਕਟਾਂ ਨਾਲ ਆਪਣੇ ਨਾਂਅ ਕੀਤਾ ਹੈ।
Read Also : CNG Price Today: ਹੁਣ ਸੀਐਨਜੀ ਦੀ ਕੀਮਤ ਵਧੀ, ਜਾਣੋ ਕੀ ਹੋਇਆ ਮੌਕੇ ਦਾ ਭਾਅ
ਕੋਹਲੀ ਆਰਸੀਬੀ ਦੇ ਟਾਪ ਸਕੋਰਰ, 4 ਅਰਧਸੈਂਕੜੇ ਜੜ ਚੁੱਕੇ
ਕਪਤਾਨ ਰਜਤ ਪਾਟੀਦਾਰ ਦੀ ਅਗਵਾਈ ਹੇਠ, ਬੰਗਲੁਰੂ ਨੇ ਇਸ ਸੀਜ਼ਨ ’ਚ ਆਪਣੀ ਹਮਲਾਵਰ ਬੱਲੇਬਾਜ਼ੀ ਦੀ ਬਦੌਲਤ 8 ਵਾਰ 200 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਵਿਰਾਟ ਕੋਹਲੀ ਟੀਮ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਜ਼ਿਨ੍ਹਾਂ ਇੱਕ ਸੈਂਕੜਾ ਤੇ ਚਾਰ ਅਰਧ ਸੈਂਕੜੇ ਲਾ ਕੇ 557 ਦੌੜਾਂ ਬਣਾਈਆਂ ਹਨ। ਕੋਹਲੀ ਤੋਂ ਇਲਾਵਾ, ਪਡੀਕਲ ਨੇ 3 ਅਰਧਸੈਂਕੜੇ ਜੜੇ ਹਨ, ਤੇ ਕਪਤਾਨ ਪਾਟੀਦਾਰ ਨੇ ਚਾਰ ਅਰਧ ਸੈਂਕੜੇ ਲਾਏ ਹਨ। ਵੈਂਕਟੇਸ਼ ਅਈਅਰ ਨੇ ਧਰਮਸ਼ਾਲਾ ’ਚ ਪੰਜਾਬ ਖਿਲਾਫ ਅਜੇਤੂ 73 ਦੌੜਾਂ ਨਾਲ ਟੀਮ ਨੂੰ ਜਿੱਤ ਦਿਵਾਈ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਤੇ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ ਜੋੜੀ ਨੇ ਤਾਕਤ ਦਿੱਤੀ ਹੈ। ਜਿਸ ’ਚ ਭੁਵੀ ਟੀਮ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਹਨ।
ਮੈਚ ਦੇ 4 ਵੱਡੇ ਮੈਚ-ਅੱਪ | RCB vs GT
ਕੋਹਲੀ ਬਨਾਮ ਰਬਾਡਾ : ਉਛਾਲ ਭਰੀ ਧਰਮਸ਼ਾਲਾ ਪਿੱਚ ’ਤੇ ਕੋਹਲੀ ਤੇ ਰਬਾਡਾ ਵਿਚਕਾਰ ਮੁਕਾਬਲਾ ਮਹੱਤਵਪੂਰਨ ਹੋਵੇਗਾ। ਇਹ ਵੇਖਣਾ ਬਾਕੀ ਹੈ ਕਿ ਕੋਹਲੀ ਪਾਵਰਪਲੇ ’ਚ ਰਬਾਡਾ ਦਾ ਕਿਵੇਂ ਮੁਕਾਬਲਾ ਕਰਦੇ ਹਨ। ਰਬਾਡਾ ਨੇ ਵਿਰਾਟ ਨੂੰ 4 ਵਾਰ ਆਊਟ ਕੀਤਾ ਹੈ।
ਸਾਲਟ ਬਨਾਮ ਸਿਰਾਜ : ਫਿਲ ਸਾਲਟ, ਜੋ ਸੱਟ ਤੋਂ ਠੀਕ ਹੋ ਕੇ ਵਾਪਸ ਪਰਤੇ ਹਨ, ਬੰਗਲੁਰੂ ਦੀ ਬੱਲੇਬਾਜ਼ੀ ਲਾਈਨ-ਅੱਪ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਦਾ ਸਾਹਮਣਾ ਮੁਹੰਮਦ ਸਿਰਾਜ ਨਾਲ ਹੋਵੇਗਾ, ਜਿਸਨੇ ਉਸਨੂੰ 2 ਵਾਰ ਆਊਟ ਕੀਤਾ ਹੈ।
ਗਿੱਲ ਬਨਾਮ ਭੁਵਨੇਸ਼ਵਰ : ਭੁਵਨੇਸ਼ਵਰ ਕੁਮਾਰ ਸ਼ੁਭਮਨ ਗਿੱਲ ਨੂੰ ਆਪਣੀ ਸਵਿੰਗ ਨਾਲ ਪਰਖਣਗੇ। ਉਸਨੇ ਗਿੱਲ ਨੂੰ 5 ਵਾਰ ਆਊਟ ਕੀਤਾ ਹੈ।
ਰਾਸ਼ਿਦ ਬਨਾਮ ਪਾਟੀਦਾਰ : ਆਰਸੀਬੀ ਦੇ ਕਪਤਾਨ ਰਜਤ ਪਾਟੀਦਾਰ ਸਪਿਨਰਾਂ ਵਿਰੁੱਧ ਖੇਡਣ ’ਚ ਮਾਹਿਰ ਹਨ, ਪਰ ਉਨ੍ਹਾਂ ਦਾ ਸਾਹਮਣਾ ਰਾਸ਼ਿਦ ਖਾਨ ਨਾਲ ਹੋਵੇਗਾ। ਰਾਸ਼ਿਦ ਨੇ ਇਸ ਸੀਜ਼ਨ ’ਚ 19 ਵਿਕਟਾਂ ਲਈਆਂ ਹਨ।
ਮੌਸਮ ਤੇ ਪਿੱਚ ਰਿਪੋਰਟ | RCB vs GT
6 ’ਚੋਂ 5 ਪਾਰੀਆਂ ’ਚ 200+ ਦਾ ਸਕੋਰ
ਐਚਪੀਸੀਏ ਮੈਦਾਨ ਨੇ ਇਸ ਸਾਲ ਬਹੁਤ ਦੌੜਾਂ ਵੇਖੀਆਂ ਹਨ। ਇੱਥੇ ਖੇਡੇ ਗਏ ਤਿੰਨ ਮੈਚਾਂ ’ਚ ਛੇ ਵਿੱਚੋਂ ਪੰਜ ਪਾਰੀਆਂ ਨੇ 200 ਜਾਂ ਇਸ ਤੋਂ ਵੱਧ ਸਕੋਰ ਬਣਾਏ ਹਨ। ਤਿੰਨੋਂ ਮੈਚਾਂ ’ਚ, ਟਾਸ ਜਿੱਤਣ ਵਾਲੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕੀਤੀ ਤੇ ਟੀਚੇ ਦਾ ਪਿੱਛਾ ਕੀਤਾ। ਮੰਗਲਵਾਰ ਨੂੰ ਧਰਮਸ਼ਾਲਾ ’ਚ ਮੀਂਹ ਪੈਣ ਦੀ 80 ਫੀਸਦੀ ਸੰਭਾਵਨਾ ਹੈ। ਜੇਕਰ ਕੁਆਲੀਫਾਇਰ 1 ਮੀਂਹ ਨਾਲ ਖਤਮ ਹੋ ਜਾਂਦਾ ਹੈ, ਤਾਂ ਆਰਸੀਬੀ ਬਿਨਾਂ ਖੇਡੇ ਫਾਈਨਲ ’ਚ ਪਹੁੰਚ ਜਾਵੇਗੀ, ਕਿਉਂਕਿ ਉਹ ਲੀਗ ਪੜਾਅ ਤੋਂ ਬਾਅਦ ਅੰਕ ਸੂਚੀ ’ਚ ਸਿਖਰ ’ਤੇ ਸਨ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਬੈਂਗਲੁਰੂ : ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਟਿਮ ਡੇਵਿਡ, ਵੈਂਕਟੇਸ਼ ਅਈਅਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਰਸੀਖ ਸਲਾਮ, ਸੁਯਸ਼ ਸ਼ਰਮਾ, ਜੋਸ਼ ਹੇਜ਼ਲਵੁੱਡ ਤੇ ਫਿਲ ਸਾਲਟ।
ਗੁਜਰਾਤ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਰਾਹੁਲ ਤਿਵਾਤੀਆ, ਅਰਸ਼ਦ ਖਾਨ, ਕਾਗਿਸੋ ਰਬਾਦਾ, ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ।
RCB vs GT: ਵਿਰਾਟ, ਪਲੇਸਿਸ ਦੀਆਂ ਤੂਫਾਨੀ ਪਾਰੀਆਂ, ਬੈਂਗਲੁਰੂ ਦੀ ਲਗਾਤਾਰ ਤੀਜੀ ਜਿੱਤ
ਗੁਜਰਾਤ ਨੂੰ 4 ਵਿਕਟਾਂ ਨਾਲ ਹਰਾਇਆ
ਕਪਤਾਨ ਪਲੇਸਿਸ ਦਾ ਤੂਫਾਨੀ ਅਰਧਸੈਂਕੜਾ
ਗੁਜਰਾਤ ਵੱਲੋਂ ਜੋਸ਼ੂਆ ਲਿਟਿਲ ਨੂੰ ਮਿਲਿਆਂ 4 ਵਿਕਟਾਂ
ਸਪੋਰਟਸ ਡੈਸਕ। Faf du Plessis : ਇੰਡੀਅਨ ਪ੍ਰੀਮੀਅਰ ਲੀਗ (IPL) ਦਾ 52ਵਾਂ ਮੈਚ ਬੈਂਗਲੁਰੂ ਤੇ ਗੁਜਰਾਤ ਟਾਈਂਟਸ ਵਿਚਕਾਰ ਖੇਡਿਆ ਗਿਆ। ਇਹ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਹੋਇਆ, ਜਿੱਥੇ ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਦੇ ਹੋਏ ਗੁਜਰਾਤ ਨੂੰ ਸਿਰਫ 147 ਦੌੜਾਂ ‘ਤੇ ਆਲਆਊਟ ਕਰ ਦਿੱਤਾ, ਆਰਸੀਬੀ ਵੱਲੋਂ ਯਸ਼ ਦਿਆਲ, ਮੁਹੰਮਦ ਸਿਰਾਜ ਤੇ ਵਿਜੈ ਨੂੰ 2-2 ਵਿਕਟਾਂ ਮਿਲੀਆਂ। ਜਵਾਬ ‘ਚ ਬੈਂਗਲੁਰੂ ਦੀ ਸ਼ੁਰੂਆਤ ਬਹੁਤ ਚੰਗੀ ਰਹੀ। (RCB vs GT)
ਇਹ ਵੀ ਪੜ੍ਹੋ : RCB vs GT: ਬੈਂਗਲੁਰੂ ਦੀ ਖਤਰਨਾਕ ਗੇਂਦਬਾਜ਼ੀ ਅੱਗੇ ਗੁਜਰਾਤ ਢੇਰ, ਜਵਾਬ ‘ਚ RCB ਦੀ ਤੇਜ਼ ਸ਼ੁਰੂਆਤ
ਬੈਂਗਲੁਰੂ ਨੇ ਆਪਣੇ ਪਾਵਰਪਲੇ ਓਵਰਾਂ ‘ਚ 93 ਦੌੜਾਂ ਬਣਾ ਦਿੱਤੀਆਂ। ਜਿਸ ਵਿੱਚ ਕਪਤਾਨ ਫਾਫ ਡੂ ਪਲੇਸਿਸ ਦਾ ਤੂਫਾਨੀ ਅਰਧਸੈਂਕੜਾ ਸ਼ਾਮਲ ਸੀ। ਪਲੇਸਿਸ ਨੇ ਸਿਰਫ 23 ਗੇਂਦਾਂ ਦਾ ਸਾਹਮਣਾ ਕੀਤਾ ਤੇ 64 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 42 ਦੌੜਾਂ ਬਣਾਇਆਂ, ਇੱਕ ਸਮੇਂ ਤਾਂ ਲੱਗ ਰਿਹਾ ਸੀ ਕਿ ਬੈਂਗਲੁਰੂ ਇਸ ਛੋਟੇ ਜਿਹੇ ਸਕੋਰ ਅੱਗੇ ਵੀ ਹਾਰ ਜਾਵੇਗੀ, ਕਿਉਂਕਿ ਟੀਮ ਲਗਾਤਾਰਾ ਅੰਤਰਾਲ ‘ਚ ਵਿਕਟਾਂ ਗੁਆਉਂਦੀ ਰਹੀ। ਬੈਂਗਲੁਰੂ ਵੱਲੋਂ ਵਿਲ ਜੈਕ (1), ਰਜਤ ਪਾਟੀਦਾਰ (2) ਤੇ ਗਲੇਨ ਮੈਕਸਵੈੱਲ (4) ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। (RCB vs GT)
ਫਿਰ ਕੈਮਰਨ ਗ੍ਰੀਨ ਵੀ ਕੁਝ ਨਹੀਂ ਕਰ ਸਕੇ ਤੇ ਸਿਰਫ (1) ਦੌੜ ਬਣਾ ਕੇ ਆਊਟ ਹੋ ਗਏ, ਫਿਰ ਦਿਨੇਸ਼ ਕਾਰਤਿਕ ਤੇ ਸਰਪ੍ਰਿਲ ਸਿੰਘ ਨੇ ਟੀਮ ਨੂੰ ਜਿੱਤ ਦੀ ਮੰਜਿਲ ਤੱਕ ਪਹੁੰਚ ਦਿੱਤਾ। ਬੈਂਗਲੁਰੂ ਦੀ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਸ ਦੀਆਂ ਪਲੇਆਫ ‘ਚ ਪਹੁੰਚਣ ਦੀਆਂ ਉਮੀਦਾਂ ਅਜੇ ਵੀ ਬਰਕਰਾਰ ਹਨ। ਪਰ ਗੁਜਰਾਤ ਲਈ ਹੁਣ ਮੁਸ਼ਕਲ ਹੋ ਗਈ ਹੈ। ਬੈਂਗਲੁਰੂ ਨੇ ਇਹ ਟੀਚਾ 13.4 ਓਵਰਾਂ ‘ਚ ਹਾਸਲ ਕੀਤਾ, ਸਵਪ੍ਰਿਲ ਸਿੰਘ ਨੇ ਰਾਸ਼ੀਦ ਖਾਨ ਦੀ ਗੇਂਦ ‘ਤੇ ਜੇਤੂ ਛੱਕਾ ਜੜਿਆ। ਗੁਜਰਾਤ ਵੱਲੋਂ ਜੋਸ਼ੁਆਂ ਲਿਟਿਲ ਨੇ 4 ਵਿਕਟਾਂ, ਜਦਕਿ ਨੂਰ ਅਹਿਮਦ ਨੂੰ 2 ਵਿਕਟਾਂ ਮਿਲੀਆ। (RCB vs GT)
ਕਪਤਾਨ ਪਲੇਸਿਸ ਦਾ ਤੂਫਾਨੀ ਅਰਧਸੈਂਕੜਾ | RCB vs GT
ਕਪਤਾਨ ਪਲੇਸਿਸ ਨੇ ਤੂਫਾਨੀ ਅਰਧਸੈਂਕੜਾ ਜੜਿਆ, ਉਨ੍ਹਾਂ ਨੇ ਸਿਰਫ 23 ਗੇਂਦਾਂ ਦਾ ਸਾਹਮਣਾ ਕੀਤਾ ਤੇ 64 ਦੌੜਾਂ ਦੀ ਪਾਰੀ ਖੇਡੀ। ਜਿਸ ਵਿੱਚ 10 ਚੌਕੇ ਤੇ 3 ਛੱਕੇ ਸ਼ਾਮਲ ਸਨ। ੳਨ੍ਹਾਂ ਦੇ ਤੂਫਾਨੀ ਅਰਧਸੈਂਕੜੇ ਦੀ ਮੱਦਦ ਨਾਲ ਹੀ ਆਰਸੀਬੀ ਪਾਵਰਪਲੇ ‘ਚ 93 ਦੌੜਾਂ ਬਣਾਉਣ ‘ਚ ਸਫਲ ਰਹੀ। ਉਨ੍ਹਾਂ ਦਾ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਚੰਗਾ ਸਾਥ ਦਿੱਤਾ। (RCB vs GT)
ਸਿਰਾਜ਼, ਯਸ਼ ਦਿਆਲ ਦੀ ਖਤਰਨਾਕ ਗੇਂਦਬਾਜ਼ੀ, ਗੁਜਰਾਤ ਆਲਆਊਟ | RCB vs GT
ਸਿਰਾਜ, ਦਿਆਲ ਤੇ ਵਿਜੈ ਕੁਮਾਰ ਨੂੰ ਮਿਲਿਆਂ 2-2 ਵਿਕਟਾਂ | RCB vs GT
ਕਰਨ ਸ਼ਰਮਾ ਤੇ ਕੈਮਰਨ ਗ੍ਰੀਨ ਨੂੰ 1-1 ਵਿਕਟ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦਾ 52ਵਾਂ ਮੁਕਾਬਲਾ ਬੈਂਗਲੁਰੂ ਤੇ ਗੁਜਰਾਤ ਵਿਚਕਾਰ ਖੇਡਿਆ ਜਾ ਰਿਹਾ ਹੈ। ਜਿੱਥੇ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਕਪਤਾਨ ਦੇ ਇਸ ਫੈਸਲੇ ਨੂੰ ਸਹੀ ਸਾਬਤ ਕੀਤਾ। ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਗੁਜਰਾਤ ਦੇ ਬੱਲੇਬਾਜ਼ਾਂ ਦੀ ਕਮਰ ਤੋੜ ਦਿੱਤੀ ਤੇ ਗੁਜਰਾਤ ਨੂੰ 147 ਦੌੜਾਂ ’ਤੇ ਆਲਆਊਟ ਕਰ ਦਿੱਤਾ, ਹੁਣ ਬੈਂਗਲੁਰੂ ਨੂੰ ਜਿੱਤ ਲਈ ਤੇ ਪਲੇਆਫ ਦੀਆਂ ਉਮੀਦਾਂ ਲਈ ਆਪਣੇ 20 ਓਵਰਾਂ ’ਚ 148 ਦੌੜਾਂ ਦੀ ਜ਼ਰੂਰਤ ਹੈ। (RCB vs GT)
ਮਾਲੇਰਕੋਟਲਾ ਪੁਲਿਸ ਨੂੰ ਸਫਲਤਾ, 29 ਕਿੱਲੋ ਭੁੱਕੀ, ਡੇਢ ਕਿੱਲੋ ਅਫੀਮ ਸਮੇਤ ਦੋ ਅੰਤਰਰਾਜ਼ੀ ਨਸ਼ਾ ਤਸਕਰ ਕਾਬੂ
ਬੈਂਗਲੁਰੂ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼, ਯਸ਼ ਦਿਆਲ ਤੇ ਵਿਸ਼ਕ ਵਿਜੈ ਕੁਮਾਰ ਨੇ 2-2 ਵਿਕਟਾਂ ਲਈਆਂ, ਜਦਕਿ ਕਰਨ ਸ਼ਰਮਾ ਤੇ ਕੈਮਰਨ ਗ੍ਰੀਨ ਨੂੰ 1-1 ਵਿਕਟ ਮਿਲੀ। ਗੁਜਰਾਤ ਵੱਲੋਂ ਸ਼ਾਹਰੁਖ ਖਾਨ ਨੇ (37), ਡੇਵਿਡ ਮਿਲਰ ਨੇ (30) ਤੇ ਰਾਹੁਲ ਤੇਵਤਿਆ ਨੇ (35) ਦੌੜਾਂ ਦੀਆਂ ਪਾਰੀਆਂ ਖੇਡੀਆਂ। ਗੁਜਰਾਤ ਦੇ 5 ਬੱਲੇਬਾਜ਼ ਤਾਂ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਗੁਜਰਾਤ ਨੇ ਆਖਿਰੀ ਓਵਰ ’ਚ 3 ਵਿਕਟਾਂ ਗੁਆਇਆਂ। ਵਿਜੈ ਸ਼ੰਕਰ, ਮਾਨਵ ਸੁਧਾਰ ਤੇ ਮੋਹਿਤ ਸ਼ਰਮਾ ਬਿਨ੍ਹਾਂ ਕੋਈ ਦੌੜ ਬਣਾਏ ਆਊਟ ਹੋ ਗਏ। ਨੂਰ ਅਹਿਮਦ ਬਿਨ੍ਹਾਂ ਖਾਤਾ ਖੋਲ੍ਹੇ ਨਾਬਾਦ ਰਹੇ। ਇਸ ਮੈਚ ’ਚ ਆਰਸੀਬੀ ਦੇ ਗੇਂਦਬਾਜ਼ਾਂ ਨੇ ਕਹਿਰ ਸੁੱਟਿਆ। (RCB vs GT)
ਜਵਾਬ ’ਚ ਆਰਸੀਬੀ ਦੀ ਤੇਜ਼ ਸ਼ੁਰੂਆਤ | RCB vs GT
ਗੁਜਰਾਤ ਵੱਲੋਂ ਮਿਲੇ 148 ਦੌੜਾਂ ਦੇ ਟੀਚੇ ਦੀ ਤੇਜ਼ ਸ਼ੁਰੂਆਤ ਹੋਈ ਹੈ। ਬੈਂਗਲੁਰੂ ਨੇ ਪਹਿਲੇ ਹੀ ਓਵਰ ’ਚ 14 ਦੌੜਾਂ ਬਣਾ ਦਿੱਤੀਆਂ। ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਮੋਹਿਤ ਸ਼ਰਮਾ ਦੇ ਪਹਿਲੇ ਹੀ ਓਵਰ ’ਚ ਦੋ ਛੱਕੇ ਜੜ ਦਿੱਤੇ। ਆਰਸੀਬੀ ਵੱਲੋਂ ਦੋਵੇਂ ਹੀ ਬੱਲੇਬਾਜ਼ ਚੰਗੀ ਫਾਰਮ ’ਚ ਹਨ। ਦੂਜੇ ਓਵਰ ਦੀ ਸ਼ੁਰੂਆਤ ਕਪਤਾਨ ਨੇ ਤੇਜ਼ ਕੀਤੀ। ਦੂਜੇ ਓਵਰ ’ਚ ਆਰਸੀਬੀ ਨੇ 20 ਦੌੜਾਂ ਬਣਾਈਆਂ। 3.3 ਓਵਰਾਂ ਦੀ ਸਮਾਪਤੀ ਤੱਕ ਆਰਸੀਬੀ ਨੇ 52 ਦੌੜਾਂ ਬਣਾ ਲਈਆਂ ਹਨ। ਕਪਤਾਨ ਪਲੇਸਿਸ ਤੇ ਵਿਰਾਟ ਕੋਹਲੀ ਕ੍ਰੀਜ ’ਤੇ ਨਾਬਾਦ ਹਨ। (RCB vs GT)
RCB vs GT: IPL ’ਚ ਬੈਂਗਲੁਰੂ vs ਗੁਜਰਾਤ, RCB ਹਾਰੀ ਤਾਂ ਪਲੇਆਫ ਦੀ ਦੌੜ ’ਚੋਂ ਹੋਵੇਗੀ ਬਾਹਰ
ਗੁਜਰਾਤ ਨੂੰ ਵੀ ਪਲੇਆਫ ਦੀਆਂ ਉਮੀਦਾਂ ’ਚ ਬਣੇ ਰਹਿਣ ਲਈ ਜਿੱਤ ਜ਼ਰੂਰੀ | RCB vs GT
ਪਿਛਲੇ ਮੁਕਾਬਲੇ ’ਚ ਆਰਸੀਬੀ ਨੇ ਹਾਸਲ ਕੀਤੀ ਸੀ ਸ਼ਾਨਦਾਰ ਜਿੱਤ
ਵਿਲ ਜੈਕਸ ਨੇ ਜੜਿਆ ਸੀ ਤੂਫਾਨੀ ਸੈਂਕੜਾ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 17ਵਾਂ ਸੀਜ਼ਨ ਚੱਲ ਰਿਹਾ ਹੈ। ਜਿਸ ਦਾ ਅੱਜ 52ਵਾਂ ਮੁਕਾਬਲਾ ਰਾਇਲ ਚੈਂਲੇਜਰਸ ਬੈਂਗਲੁਰੂ ਤੇ ਗੁਜਰਾਤ ਟਾਇੰਟਸ ਵਿਚਕਾਰ ਹੋਵੇਗਾ। ਇਹ ਮੁਕਾਬਲਾ ਬੈਂਗਲੁਰੂ ਦੇ ਘਰੇਲੂ ਮੈਦਾਨ ਚਿੰਨਾਸਵਾਮੀ ਸਟੇਡੀਅਮ ’ਚ ਹੋਵੇਗਾ। ਮੈਚ ਸ਼ਾਮ ਨੂੰ 7:30 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾਂ ਪਹਿਲਾਂ ਭਾਵ 7 ਵਜੇ ਹੋਵੇਗਾ। ਦੱਸ ਦੇਈਏ ਕਿ ਇਸ ਆਈਪੀਐੱਲ ਦਾ 17ਵਾਂ ਸੀਜ਼ਨ ਆਰਸੀਬੀ ਲਈ ਕਾਫੀ ਖਰਾਬ ਰਿਹਾ ਹੈ। ਉਹ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਹੈ। (RCB vs GT)
ਇਹ ਵੀ ਪੜ੍ਹੋ : Arvinder Singh Lovely: ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਸ਼ਾਮਲ
ਜੇਕਰ ਆਰਸੀਬੀ ਅੱਜ ਵਾਲਾ ਮੈਚ ਹਾਰਦੀ ਹੈ ਤਾਂ ਉਹ ਪਲੇਆਫ ਦੀ ਦੌੜ ਤੋਂ ਬਿਲਕੁਲ ਬਾਹਰ ਹੋ ਜਾਵੇਗੀ। ਉੱਧਰ ਗੁਜਰਾਤ ਟਾਈਂਟਸ ਨੇ ਵੀ ਆਪਣੇ ਪਿਛਲੇ ਕੁਝ ਮੁਕਾਬਲੇ ਗੁਆਏ ਹਨ, ਉਸ ਨੂੰ ਵੀ ਪਲੇਆਫ ਦੀ ਦੌੜ ’ਚ ਬਣੇ ਰਹਿਣ ਲਈ ਇਹ ਵਾਲੇ ਮੈਚ ’ਚ ਜਿੱਤ ਜ਼ਰੂਰੀ ਹੈ। ਪਿਛਲੇ ਮੈਚ ’ਚ ਬੈਂਗਲੁਰੂ ਨੇ ਗੁਜਰਾਤ ਟਾਈਂਟਸ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਜਿਸ ਵਿੱਚ ਬੈਂਗਲੁਰੂ ਦੇ ਬੱਲੇਬਾਜ਼ ਵਿਲ ਜੈਕਸ ਦਾ ਤੂਫਾਨੀ ਸੈਂਕੜਾ ਵੀ ਸ਼ਾਮਲ ਰਿਹਾ ਸੀ। ਇਸ ਤੋਂ ਇਲਾਵਾ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ਾਨਦਾਰ ਨਾਬਾਦ ਅਰਧਸੈਂਕੜੇ ਵਾਲੀ ਪਾਰੀ ਖੇਡੀ ਸੀ। (RCB vs GT)
RCB ਪਿਛਲੇ 2 ਮੈਚ ਲਗਾਤਾਰ ਜਿੱਤੀ ਹੈ, ਵਿਦੇਸ਼ੀ ਖਿਡਾਰੀਆਂ ਦੀ ਫਾਰਮ ਆਈ ਵਾਪਸ | RCB vs GT
ਆਰਸੀਬੀ ਇਸ ਮੈਚ ’ਚ ਕੁਝ ਲੈਅ ਨਾਲ ਉੱਤਰੇਗੀ। ਆਰਸੀਬੀ ਨੇ ਆਪਣੇ ਪਿਛਲੇ ਦੋ ਮੁਕਾਬਲਿਆਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਵਿਲ ਜੈਕਸ ਤੇ ਕੈਮਰਨ ਗ੍ਰੀਨ ਵਰਗੇ ਖਿਡਾਰੀਆਂ ਦੀ ਫਾਰਮ ਵਾਪਸ ਆਉਣ ਕਰਕੇ ਟੀਮ ਦੀ ਮਨੋਬਲ ਵਧਿਆ ਹੈ। ਪਰ ਆਰਸੀਬੀ ਟੀਮ ਦੀ ਗੇਂਦਬਾਜ਼ੀ ਅਜੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਗੇਂਦਬਾਜ਼ਾਂ ਨੇ ਕੋਈ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਆਪਣੀ ਫਾਰਮ ’ਚ ਨਹੀਂ ਹਨ, ਟੀਮ ਨੂੰ ਇਸ ਸੀਜ਼ਨ ’ਚ ਆਪਣੀ ਜੇਕਰ ਪਲੇਆਫ ’ਚ ਪਹੁੰਚਣਾ ਹੈ ਤਾਂ ਗੇਂਦਬਾਜ਼ੀ ਚੰਗੀ ਕਰਨੀ ਹੋਵੇਗੀ। (RCB vs GT)
ਗੁਜਰਾਤ ਦੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦੀ ਜ਼ਰੂਰਤ | RCB vs GT
ਉੱਧਰ ਜੇਕਰ ਗੁਜਰਾਤ ਦੀ ਗੱਲ ਕੀਤੀ ਜਾਵੇੇ ਤਾਂ ਗੁਜਰਾਤ ਦੇ ਸਿਖਰਲੇ ਬੱਲੇਬਾਜ਼ ਤਾਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਪਰ ਟੀਮ ਦੇ ਮੱਧ ਕ੍ਰਮ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ, ਗੁਜਰਾਤ ਨੂੰ ਦਿੱਲੀ ਤੇ ਬੈਂਗਲੁਰੂ ਖਿਲਾਫ ਪਿਛਲੇ ਦੋ ਮੁਕਾਬਲਿਆਂ ’ਚ ਹਾਰ ਦਾ ਸਾਮਹਣਾ ਕਰਨਾ ਪਿਆ ਹੈ। ਟੀਮ ਦੇ ਕਪਤਾਨ ਸ਼ੁਭਮਨ ਗਿੱਲ ਦੇ ਸਾਈ ਸੁਦਰਸ਼ਨ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਪਰ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਆਪਣਾ ਪ੍ਰਦਰਸ਼ਨ ਵੱਲ ਧਿਆਨ ਦੇਣਾ ਹੋਵੇਗਾ। ਗੇਂਦਬਾਜ਼ੀ ’ਚ ਸਟਾਰ ਗੇਂਦਬਾਜ਼ ਰਾਸ਼ਿਦ ਖਾਨ ਨੂੰ ਵੀ ਆਪਣੀ ਖੇਡ ’ਚ ਸੁਧਾਰ ਦੀ ਜ਼ਰੂਰਤ ਹੈ। ਉਹ 10 ਮੈਚਾਂ ’ਚ ਸਿਰਫ 8 ਹੀ ਵਿਕਟਾਂ ਲੈ ਸਕੇ ਹਨ। (RCB vs GT)
ਮੌਸਮ ਸਬੰਧੀ ਜਾਣਕਾਰੀ | RCB vs GT
ਜੇਕਰ ਬੈਂਗਲੁਰੂ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੁਰੂ ’ਚ ਮੌਸਮ ਕਾਫੀ ਗਰਮ ਹੈ। ਮੀਂਹ ਦੇ ਕੋਈ ਸੰਕੇਤ ਨਹੀਂ ਹੈ। ਸ਼ਨਿੱਚਰਵਾਰ ਸ਼ਾਮ ਨੂੰ ਮੌਸਮ ਦੀ ਸਥਿਤੀ 28 ਡਿਗਰੀ ਕੋਲ ਰਹੇਗੀ। ਮੌਸਮ ਸਾਫ ਰਹੇਗਾ ਤੇ ਨਮੀ ਲਗਭਗ 35 ਫੀਸਦੀ ਦੀ ਹੈ। (RCB vs GT)
ਪਿੱਚ ਰਿਪੋਰਟ | RCB vs GT
ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਜ਼ਿਆਦਾਤਰ ਬੱਲੇਬਾਜ਼ੀ ਲਈ ਫਿੱਟ ਮੰਨੀ ਜਾਂਦੀ ਹੈ। ਇਸ ਪਿੱਚ ’ਤੇ ਵੱਡੇ ਸਕੋਰ ਦੀ ਕਾਫੀ ਸੰਭਾਵਨਾ ਹੋ ਸਕਦੀ ਹੈ। ਜੇਕਰ ਜਿਹੜੀ ਵੀ ਟੀਮ ਪਹਿਲਾਂ ਟਾਸ ਜਿੱਤਦੀ ਹੈ ਤਾਂ ਉਹ ਪਹਿਲਾਂ ਬੱਲੇਬਾਜ਼ੀ ਹੀ ਕਰੇਗੀ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | RCB vs GT
ਆਰਸੀਬੀ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕ, ਰਜ਼ਤ ਪਾਟੀਦਾਰ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਮੁਹੰਮਦ ਸਿਰਾਜ, ਕਰਨ ਸ਼ਰਮਾ ਤੇ ਯਸ਼ ਦਿਆਲ। (RCB vs GT)
ਇੰਮਪੈਕਟ ਪਲੇਅਰ : ਅਨੁਜ ਰਾਵਤ, ਮਹੀਪਾਲ ਲਮੌਰ। | RCB vs GT
ਗੁਜਰਾਤ ਟਾਈਂਟਸ : ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਸਾਈ ਸੁਦਰਸ਼ਨ, ਡੇਵਿਡ ਮਿਲਰ, ਸ਼ਾਹਰੁੱਖ ਖਾਨ, ਰਾਹੁਲ ਤਿਵਾਤੀਆ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਸਾਈ ਕਿਸ਼ੋਰ, ਨੂਰ ਅਹਿਮਦ ਤੇ ਮੋਹਿਤ ਸ਼ਰਮਾ। (RCB vs GT)
ਪ੍ਰਭਾਵੀ ਖਿਡਾਰੀ : ਉਮੇਸ਼ ਯਾਦਵ, ਦਰਸ਼ਨ ਨਲਕੰਦੇ। | RCB vs GT
GT vs RCB: ਅੱਜ ਗੁਜਰਾਤ ਤੇ ਬੈਂਗਲੁਰੂ ਵਿਚਕਾਰ ਮੁਕਾਬਲਾ, ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ
ਜਾਣੋ ਪਲੇਇੰਗ-11 ਤੇ ਪਿੱਚ ਰਿਪੋਰਟ | GT vs RCB
ਸਪੋਰਟਸ ਡੈਸਕ। ਆਈਪੀਐੱਲ 2024 ’ਚ ਅੱਜ ਡਬਲ ਹੈਡਰ (ਇੱਕ ਦਿਨ ’ਚ 2 ਮੈਚ) ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਗੁਜਰਾਤ ਟਾਇਟਨਸ ਤੇ ਰਾਇਲ ਚੈਲੰਜਰਜ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਗੁਜਰਾਤ ਦੇ ਘਰੇਲੂ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਦੁਪਹਿਰ 3:00 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਦਿਨ ਦਾ ਦੂਜਾ ਮੈਚ ਚੇਨਈ ਸੁਪਰ ਕਿੰਗਜ ਅਤੇ ਸਨਰਾਈਜਰਸ ਹੈਦਰਾਬਾਦ ਵਿਚਕਾਰ ਐੱਮਏ ਚਿਦੰਬਰਮ ਸਟੇਡੀਅਮ, ਚੇਨਈ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। (GT vs RCB)
ਮਈ ’ਚ ਨਹੀਂ ਬਦਲੇਗਾ ਦਫ਼ਤਰਾਂ ਦਾ ਸਮਾਂ, ਜਾਣੋ ਕਾਰਨ
ਪਿੱਚ ਰਿਪੋਰਟ | GT vs RCB
ਅਹਿਮਦਾਬਾਦ ਦੀ ਪਿੱਚ ਬੱਲੇਬਾਜਾਂ ਲਈ ਮਦਦਗਾਰ ਸਾਬਤ ਹੁੰਦੀ ਹੈ। ਹੁਣ ਤੱਕ ਇੱਥੇ 31 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 14 ਮੈਚਾਂ ’ਚ ਪਹਿਲੀ ਪਾਰੀ ’ਚ ਬੱਲੇਬਾਜੀ ਕਰਨ ਵਾਲੀ ਟੀਮ ਜਿੱਤੀ ਤੇ 17 ’ਚ ਪਿੱਛਾ ਕਰਨ ਵਾਲੀ ਟੀਮ ਜੇਤੂ ਰਹੀ। ਇੱਥੇ ਸਭ ਤੋਂ ਜ਼ਿਆਦਾ ਟੀਮ ਦਾ ਸਕੋਰ 233/3 ਹੈ, ਜੋ ਗੁਜਰਾਤ ਨੇ ਪਿਛਲੇ ਸੀਜਨ ’ਚ ਮੁੰਬਈ ਇੰਡੀਅਨਜ ਖਿਲਾਫ਼ ਬਣਾਇਆ ਸੀ। (GT vs RCB)
ਮੌਸਮ ਸਬੰਧੀ ਜਾਣਕਾਰੀ | GT vs RCB
ਐਤਵਾਰ ਨੂੰ ਅਹਿਮਦਾਬਾਦ ’ਚ ਬਹੁਤ ਗਰਮੀ ਰਹੇਗੀ। ਸੂਰਜ ਦੀ ਰੌਸ਼ਨੀ ਵੀ ਬਹੁਤ ਤੇਜ ਹੋਵੇਗੀ। ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ। ਮੈਚ ਵਾਲੇ ਦਿਨ ਇੱਥੇ ਤਾਪਮਾਨ 40 ਤੋਂ 28 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। (GT vs RCB)
Education: ਵਿਦਿਆਰਥੀਆਂ ਦਾ ਦੁਖਾਂਤ
ਦੋਵਾਂ ਟੀਮਾਂ ਦੀ ਪਲੇਇੰਗ-11 | GT vs RCB
ਗੁਜਰਾਤ ਟਾਇਟਨਸ : ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਡੇਵਿਡ ਮਿਲਰ, ਅਜਮਤੁੱਲਾ ਉਮਰਜਈ, ਰਾਹੁਲ ਤਿਵਾਤੀਆ, ਸ਼ਾਹਰੁਖ ਖਾਨ, ਰਾਸ਼ਿਦ ਖਾਨ, ਸਾਈ ਕਿਸ਼ੋਰ, ਨੂਰ ਅਹਿਮਦ, ਮੋਹਿਤ ਸ਼ਰਮਾ ਤੇ ਸੰਦੀਪ ਵਾਰੀਅਰ। (GT vs RCB)
ਪ੍ਰਭਾਵੀ ਖਿਡਾਰੀ : ਸਾਈ ਸੁਦਰਸ਼ਨ। GT vs RCB
ਰਾਇਲ ਚੈਲੇਂਜਰਜ ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਵਿਲ ਜੈਕ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਕਰਨ ਸ਼ਰਮਾ, ਲਾਕੀ ਫਰਗੂਸਨ, ਮੁਹੰਮਦ ਸਿਰਾਜ ਤੇ ਯਸ਼ ਦਿਆਲ। (GT vs RCB)
ਇਮਪੈਕਟ ਪਲੇਅਰ : ਸਵਪਨਿਲ ਸਿੰਘ। GT vs RCB