Motivationalstory in Punjabi - Sach Kahoon Punjabi

ਇੱਕ ਸਿੱਖਿਆਦਾਇਕ ਕਹਾਣੀ: ਮਿਹਨਤ ਦੇ ਰੰਗ
Motivationalstory in Punjabi: ਕਿਸੇ ਪਿੰਡ ’ਚ ਇੱਕ ਲੜਕਾ ਰਹਿੰਦਾ ਸੀ। ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਇਸ ਲਈ ਉਸ ਕੋਲ ਚੰਗੇ ਕੱਪੜੇ, ਸਕੂਲ ਦੀ ਫੀਸ ਦੇਣ ਲਈ ਪੈਸੇ ਅਤੇ ਰਹਿਣ ਲਈ ਚੰਗਾ ਮਕਾਨ ਨਹੀਂ ਸੀ। ਇਸ ਤਰ੍ਹਾਂ ਉਹ ਠੀਕ ਤਰ੍ਹਾਂ ਸਿੱਖਿਆ ਪ੍ਰਾਪਤ ਨਹੀਂ ਕਰ ਪਾ ਰਿਹਾ ਸੀ, ਜਿਸ ਨਾਲ ਉਹ ਉਦਾਸ ਰਹਿਣ ਲੱਗਾ। ਇੱਕ ਦਿਨ ਉਹ ਸੜਕ ਦੇ ਕਿਨਾਰੇ ਉਦਾਸ ਬੈਠਾ ਕੁਝ ਸੋਚ ਰਿਹਾ ਸੀ ਕਿ ਅਚਾਨਕ ਉਸ ਦੇ ਸਾਹਮਣੇ ਇੱਕ ਆਦਮੀ ਬਹੁਤ ਭਾਰੀ ਸਾਮਾਨ ਸਿਰ ’ਤੇ ਰੱਖ ਕੇ ਲੰਘਿਆ। ਉਹ ਠੋਕਰ ਖਾ ਕੇ ਡਿੱਗ ਗਿਆ।

ਇਹ ਵੇਖ ਕੇ ਲੜਕੇ ਨੇ ਉਸ ਕੋਲ ਜਾ ਕੇ ਉਸ ਨੂੰ ਸਹਾਰਾ ਦੇ ਕੇ ਉਠਾ ਦਿੱਤਾ। ਫਿਰ ਉਸ ਆਦਮੀ ਦੀ ਬੇਨਤੀ ’ਤੇ ਲੜਕੇ ਨੇ ਕੁਝ ਸਾਮਾਨ ਚੁੱਕ ਕੇ ਉਸ ਨੂੰ ਰੇਲਵੇ ਸਟੇਸ਼ਨ ਤੱਕ ਪਹੁੰਚਾ ਦਿੱਤਾ। ਲੜਕੇ ਦੀ ਇਸ ਮੱਦਦ ਲਈ ਉਸ ਵਿਅਕਤੀ ਨੇ ਉਸ ਨੂੰ ਸ਼ੁਕਰਾਨੇ ਵਜੋਂ ਕੁਝ ਪੈਸੇ ਦਿੱਤੇ। ਇਨ੍ਹਾਂ ਪੈਸਿਆਂ ਨਾਲ ਉਸ ਲੜਕੇ ਨੇ ਕਿਤਾਬਾਂ ਖਰੀਦ ਲਈਆਂ। ਫਿਰ ਉਹ ਰੋਜ਼ ਸਟੇਸ਼ਨ ’ਤੇ ਆਉਣ ਲੱਗਾ ਤੇ ਇਸੇ ਤਰ੍ਹਾਂ ਲੋਕਾਂ ਦੀ ਮੱਦਦ ਕਰਕੇ ਪੈਸੇ ਕਮਾਉਣ ਲੱਗਾ। ਇਸ ਤਰ੍ਹਾਂ ਉਸ ਨੇ ਸਖ਼ਤ ਮਿਹਨਤ ਕਰਕੇ ਆਪਣੀ ਪੜ੍ਹਾਈ ਪੂਰੀ ਕਰ ਲਈ। ਇਹੀ ਲੜਕਾ ਇੱਕ ਦਿਨ ਅਮਰੀਕਾ ਦਾ ਰਾਸ਼ਟਰਪਤੀ ਬਣਿਆ, ਜਿਸ ਦਾ ਨਾਂਅ ਸੀ, ‘ਅਬਰਾਹਮ ਲਿੰਕਨ’। (Motivationalstory in Punjabi)

Also Read : JEE mains Session 2 Result: JEE Mains ਦੇ ਰਿਜ਼ਲਟ ਦਾ ਵੱਡਾ ਅਪਡੇਟ, ਇਸ ਤਰ੍ਹਾਂ ਚੈੱਕ ਕਰੋ ਰਿਜ਼ਲਟ

ਸਿੱਖਿਆਦਾਇਕ ਕਹਾਣੀਆਂ: ਬੁੱਧੀਮਾਨ ਤੇ ਮੂਰਖ
ਵਿਅਕਤੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਬੁੱਧੀਮਾਨ ਤੇ ਦੂਜੇ ਮੂਰਖ। ਬੁੱਧੀਮਾਨ ਉਹ ਹੈ ਜੋ ਹਰ ਗਿਆਨ ਦੀ ਗੱਲ ਨੂੰ ਗ੍ਰਹਿਣ ਕਰੇ ਤੇ ਜੀਵਨ ’ਚ ਅਪਣਾਵੇ, ਜਦੋਂਕਿ ਮੂਰਖ ਕਦੇ ਵੀ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਬੁੱਧੀਮਾਨ ਤੇ ਮੂਰਖ ਬਾਰੇ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਕਿਸੇ ਮੂਰਖ ਲਈ ਕਿਤਾਬਾਂ ਓਨੀਆਂ ਹੀ ਉਪਯੋਗੀ ਹਨ ਜਿੰਨਾ ਕਿ ਇੱਕ ਅੰਨ੍ਹੇ ਵਿਅਕਤੀ ਲਈ ਸ਼ੀਸ਼ਾ ਉਪਯੋਗੀ ਹੈ। ਕੋਈ ਵੀ ਅੰਨ੍ਹਾ ਵਿਅਕਤੀ ਜਦੋਂ ਕੁਝ ਵੇਖ ਹੀ ਨਹੀਂ ਸਕਦਾ ਤਾਂ ਉਸ ਲਈ ਸ਼ੀਸ਼ਾ ਕਿਸੇ ਵੀ ਤਰ੍ਹਾਂ ਉਪਯੋਗੀ ਨਹੀਂ ਹੋ ਸਕਦਾ।

Motivational story in Punjabi

ਠੀਕ ਉਸੇ ਤਰ੍ਹਾਂ ਕਿਸੇ ਵੀ ਮੂਰਖ ਲਈ ਕਿਤਾਬਾਂ ਜਾਂ ਗਿਆਨ ਦੀ ਗੱਲ ਵੀ ਫ਼ਜ਼ੂਲ ਹੀ ਹੈ ਕਿਉਂਕਿ ਮੂਰਖ ਵਿਅਕਤੀ ਗਿਆਨ ਦੀਆਂ ਗੱਲਾਂ ’ਤੇ ਵੀ ਤਰਕ-ਵਿਤਰਕ ਕਰਦੇ ਹਨ ਤੇ ਸਮਝ ਨਹੀਂ ਸਕਦੇ। ਮੂਰਖ ਅਕਸਰ ਉਲਝਣ ’ਚ ਹੀ ਸਮਾਂ ਖਰਾਬ ਕਰਦੇ ਹਨ ਜਦੋਂਕਿ ਬੁੱਧੀਮਾਨ ਗਿਆਨ ਨੂੰ ਪ੍ਰਾਪਤ ਕਰਕੇ ਉਸ ਨੂੰ ਆਪਣੀ ਜ਼ਿੰਦਗੀ ’ਚ ਢਾਲ ਲੈਂਦੇ ਹਨ। (Motivational story in Punjabi)

ਸਿੱਖਿਆਦਾਇਕ ਕਹਾਣੀਆਂ

ਇਸ ਤਰ੍ਹਾਂ ਬੁੱਧੀਮਾਨ ਲੋਕ ਤਾਂ ਜ਼ਿੰਦਗੀ ’ਚ ਕੁਝ ਵਰਣਨਯੋਗ ਕੰਮ ਕਰ ਲੈਂਦੇ ਹਨ ਪਰ ਮੂਰਖ ਦਾ ਜੀਵਨ ਬਹਿਸਬਾਜ਼ੀ ਕਰਨ ’ਚ ਹੀ ਨਿੱਕਲ ਜਾਂਦਾ ਹੈ। ਕਿਸੇ ਵੀ ਮੂਰਖ ਸਾਹਮਣੇ ਗਿਆਨ ਦੀਆਂ ਕਿਤਾਬਾਂ ਦਾ ਢੇਰ ਲਾ ਦੇਣ ਨਾਲ ਵੀ ਉਹ ਉਨ੍ਹਾਂ ਤੋਂ ਕੁਝ ਵੀ ਹਾਸਲ ਨਹੀਂ ਕਰ ਸਕੇਗਾ। ਉਸ ਲਈ ਕਿਤਾਬਾਂ ਮੁੱਲਹੀਣ ਹੀ ਹਨ ਤੇ ਕਿਤਾਬਾਂ ’ਚ ਲਿਖੀਆਂ ਗਿਆਨ ਦੀਆਂ ਗੱਲਾਂ ਫਜ਼ੂਲ ਹਨ।

Also Read : ਰਾਮ-ਨਾਮ ਕਰਦਾ ਹੈ ਚਿੰਤਾ ਮੁਕਤ : Saint Dr MSG