Tourists - Sach Kahoon Punjabi
Cloud Burst POK: ਬੱਦਲ ਫਟਣ ਨਾਲ ਭਾਰੀ ਨੁਕਸਾਨ, ਸੈਲਾਨੀਆਂ ਦੀ ਮੌਤ, ਤਬਾਹੀ ਹੀ ਤਬਾਹੀ
Cloud Burst POK: ਮਕਬੂਜਾ ਕਸ਼ਮੀਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ ਵਿੱਚ ਘੱਟੋ-ਘੱਟ ਚਾਰ ਸੈਲਾਨੀ ਮਾਰੇ ਗਏ, ਦੋ ਜ਼ਖਮੀ ਹੋਏ ਅਤੇ 15 ਲਾਪਤਾ ਦੱਸੇ ਗਏ ਹਨ।
ਖੇਤਰੀ ਸਰਕਾਰ ਦੇ ਬੁਲਾਰੇ ਫੈਜ਼ੁੱਲਾ ਫਾਰਕ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਡਾਇਮਰ ਜ਼ਿਲ੍ਹੇ ਵਿੱਚ ਵਾਪਰੀ, ਜਿਸ ਵਿੱਚ ਅੱਠ ਸੈਲਾਨੀ ਵਾਹਨ ਵਹਿ ਗਏ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲੋਧਰਨ ਦੀ ਇੱਕ ਔਰਤ ਸਮੇਤ ਚਾਰ ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਚਾਨਕ ਆਏ ਹੜ੍ਹ ਨੇ ਬਾਬੂਸਰ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਅਤੇ ਖੇਤਰ ਵਿੱਚ ਸੰਚਾਰ ਅਤੇ ਬਿਜਲੀ ਵਿੱਚ ਵਿਘਨ ਪਿਆ। ਫਾਰਕ ਨੇ ਅੱਗੇ ਕਿਹਾ ਕਿ ਸੈਂਕੜੇ ਫਸੇ ਸੈਲਾਨੀਆਂ ਨੂੰ ਬਚਾਇਆ ਗਿਆ, ਜਿਨ੍ਹਾਂ ਨੂੰ ਸਥਾਨਕ ਨਿਵਾਸੀਆਂ ਨੇ ਅਸਥਾਈ ਪਨਾਹ ਦਿੱਤੀ।
Cloud Burst POK
ਸੀਨੀਅਰ ਪੁਲਿਸ ਸੁਪਰਡੈਂਟ ਅਬਦੁਲ ਹਮੀਦ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਹੜ੍ਹ ਦੇ ਪਾਣੀ ਨੇ ਸੱਤ ਕਿਲੋਮੀਟਰ ਦਾ ਰਸਤਾ ਬਣਾ ਦਿੱਤਾ, ਜਿਸ ਵਿਚ ਘੱਟੋ-ਘੱਟ ਤਿੰਨ ਸੈਲਾਨੀ ਵਾਹਨ ਰੁੜ੍ਹ ਗਏ। ਉਨ੍ਹਾਂ ਦੇ ਅਨੁਮਾਨ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 20 ਤੋਂ 30 ਲੋਕ ਲਾਪਤਾ ਹੋ ਸਕਦੇ ਹਨ। ਚੱਲ ਰਹੇ ਬਚਾਅ ਕਾਰਜਾਂ ਵਿੱਚ ਲਗਾਤਾਰ ਚਿੱਕੜ ਦੇ ਵਹਾਅ ਕਾਰਨ ਰੁਕਾਵਟ ਆ ਰਹੀ ਹੈ। ਦਿਆਮਰ ਤੋਂ ਇਲਾਵਾ ਘਿਜ਼ਰ ਜ਼ਿਲ੍ਹੇ ਵਿੱਚ ਵੀ ਅਚਾਨਕ ਹੜ੍ਹ ਆਇਆ, ਜਿਸ ਨਾਲ ਪਿੰਡਾਂ ਵਿੱਚ ਘਰਾਂ, ਖੇਤਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਸਕਾਰਦੂ ਵਿੱਚ ਅਧਿਕਾਰੀਆਂ ਨੇ ਬਰਗੀ ਅਤੇ ਸਦਪਾਰਾ ਨਾਲਿਆਂ ਵਿੱਚ ਵਧਦੇ ਹੜ੍ਹ ਦੇ ਖ਼ਤਰਿਆਂ ਵਿਚਕਾਰ ਗੰਬਾ ਬਚਾਅ ਸਟੇਸ਼ਨ ਨੂੰ ਹਾਈ ਅਲਰਟ ’ਤੇ ਰੱਖਿਆ ਹੈ। ਹੜ੍ਹ ਦਾ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ ਅਤੇ ਜਨਤਕ ਅਤੇ ਨਿੱਜੀ ਜਾਇਦਾਦ, ਸੜਕਾਂ ਅਤੇ ਸਿੰਚਾਈ ਚੈਨਲਾਂ ਨੂੰ ਨੁਕਸਾਨ ਪਹੁੰਚਿਆ।
ਗੋਜਲ ਵਿੱਚ ਪਾਸੂ ਨੇੜੇ ਕਾਰਾਕੋਰਮ ਹਾਈਵੇਅ ਦਾ ਇੱਕ ਹਿੱਸਾ ਨੁਕਸਾਨਿਆ ਗਿਆ, ਜਿਸ ਨਾਲ ਹਜ਼ਾਰਾਂ ਲੋਕ ਫਸ ਗਏ। ਗਿਲਗਿਤ-ਬਾਲਟਿਸਤਾਨ ਵਾਤਾਵਰਣ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਖਾਦਿਮ ਹੁਸੈਨ ਨੇ ਦੱਸਿਆ ਕਿ ਇਸ ਖੇਤਰ ਵਿੱਚ ਛੇ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਰਿਕਾਰਡ ਤਾਪਮਾਨ ਅਤੇ ਨਿਰੰਤਰ ਨਮੀ ਦੇਖੀ ਗਈ ਹੈ, ਜਿਸ ਕਾਰਨ ਅਕਸਰ ਬੱਦਲ ਫਟਦੇ ਹਨ ਅਤੇ ਅਚਾਨਕ ਹੜ੍ਹ ਆਉਂਦੇ ਹਨ। ਉਸ ਨੇ ਕਿਹਾ ਕਿ ਪਹਾੜੀ ਇਲਾਕਾ ਤਬਾਹੀ ਨੂੰ ਵਧਾਉਂਦਾ ਹੈ ਕਿਉਂਕਿ ਚਿੱਕੜ ਅਤੇ ਚੱਟਾਨਾਂ ਤੇਜ਼ੀ ਨਾਲ ਹੇਠਾਂ ਵੱਲ ਨੂੰ ਖਿਸਕਦੀਆਂ ਹਨ।
ਫੌਜ ਨੇ ਸੈਲਾਨੀਆਂ ਨੂੰ ਬਚਾਇਆ
ਨਵੀਂ ਦਿੱਲੀ/ਗੰਗਟੋਕ, ਸਿੱਕਮ ‘ਚ ਭਾਰਤ-ਚੀਨ ਹੱਦ ‘ਤੇ ਨਾਥੂ ਲਾ ਦੱਰੇ ‘ਚ ਫਸੇ 2500 ਸੈਲਾਨੀਆਂ ਨੂੰ ਫੌਜ ਨੇ ਬਚਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ ਭਾਰਤੀ ਬਰਫ਼ਬਾਰੀ ਤੋਂ ਬਾਅਦ ਇਹ ਵਿਅਕਤੀ ਉੱਥੇ ਫਸ ਗਏ ਸਨ ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ 400 ਵਾਹਨਾਂ ‘ਚ ਲਗਭਗ 2500 ਸੈਲਾਨੀ ਨਾਥੂ ਲਾ ਦੱਰੇ ਤੋਂ ਵਾਪਸ ਪਰਤ ਰਹੇ ਸਨ ਤੇ ਇਸ ਦੌਰਾਨ ਹੋਈ ਜ਼ੋਰਦਾਰ ਬਰਫ਼ਬਾਰੀ ‘ਚ ਇਨ੍ਹਾਂ ਦੇ ਵਾਹਨ ਰਸਤੇ ‘ਚ ਫਸ ਗਏ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਫੌਜ ਨੇ ਤੁਰੰਤ ਰਾਹਤ ਤੇ ਬਚਾਅ ਅਭਿਆਨ ਚਲਾਇਆ ਤੇ ਉੱਥੇ ਫਸੇ ਲੋਕਾਂ ਨੂੰ ਭੋਜਨ, ਗਰਮ ਕੱਪੜੇ ਤੇ ਦਵਾਈਆਂ ਦਿੱਤੀਆਂ ਇਨ੍ਹਾਂ ਸੈਲਾਨਿਆਂ ‘ਚ ਮਹਿਲਾਵਾਂ, ਬੱਚੇ ਤੇ ਬਜ਼ੁਰਗ ਵੀ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਸ ਮੰਤਰਾਲੇ ਤੇ ਸੰਗਠਨ ਵੀ ਇਸ ਸਮਾਗਮ ‘ਚ ਹਿੱਸਾ ਲੈਣਗੇ
ਰੇਡੀਓ ਰਾਹੀਂ ਵੀ ਇਸ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ
ਨਵੀਂ ਦਿੱਲੀ, ਏਜੰਸੀ
ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਦੇਸ਼ ‘ਚ ਪਹਿਲੀ ਵਾਰ ਕੌਮਾਂਤਰੀ ਸੈਲਾਨੀ ਮਾਰਟ ਐਤਵਾਰ 16 ਸਤੰਬਰ ਨੂੰ ਹੋਵੇਗਾ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਇਸ ਦਾ ਉਦਘਾਟਨ ਕਰਨਗੇ।
ਰਾਜਧਾਨੀ ਦੇ ਅਸ਼ੋਕਾ ਹੋਟਲ ‘ਚ ਤਿੰਨ ਰੋਜ਼ਾ ਮਾਰਟ ‘ਚ ਦੁਨੀਆ ਭਰ ਦੇ 225 ਉਦਯੋਗ ਪ੍ਰਤੀਨਿਧੀ ਹਿੱਸਾ ਲੈਣਗੇ ਜਦੋਂਕਿ ਭਾਰਤ ਦੀਆਂ 225 ਸਟਾਲਾ ਹੋਣਗੀਆਂ। ਇਸ ਦਰਮਿਆਨ ਦਿੱਲੀ ‘ਚ 16 ਤੋਂ 27 ਸਤੰਬਰ ਤੱਕ ਦੂਜਾ ਸੈਲਾਨੀ ਸਮਾਗਮ ਵੀ ਕਰਵਾਇਆ ਜਾਵੇਗਾ, ਜਿਸ ਦਾ ਉਦਘਾਟਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ।
ਇਸ ‘ਚ ਦੇਸ਼ ਭਰ ‘ਚ 32 ਸੂਬਿਆਂ ਤੇ ਕੇਂਦਰ ਸ਼ਾਸਿਤ ਖੇਤਰ ਦੇ ਹਿੱਸਾ ਲੈਣਗੇ ਤੇ 3150 ਸਮਾਰੋਹ ਹੋਣਗੇ। ਸੈਲਾਨੀ ਸਕੱਤਰ ਰਸ਼ਮੀ ਵਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੰਦਨ ਤੇ ਬਰਲਿਨ ‘ਚ ਹੋਣ ਵਾਲੇ ਕੌਮਾਂਤਰੀ ਸੈਲਾਨੀ ਮਾਰਟ ਦੀ ਤਰ੍ਹਾਂ ਦੇਸ਼ ‘ਚ ਪਹਿਲੀ ਵਾਰ ਇਹ ਮਾਰਟ ਕਰਵਾਇਆ ਜਾ ਰਿਹਾ ਹੈ, ਤਾਂ ਕਿ ਵਿਦੇਸ਼ੀ ਸੈਲਾਨੀਆਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਆਕਰਸ਼ਿਤ ਕੀਤਾ ਜਾਵੇ। ਇਸ ਮਾਰਟ ‘ਚ ਦੇਸ਼ ਤੇ ਵਿਦੇਸ਼ ਦੇ ਅੂਰ ਆਪਰੇਟਰ ਤੇ ਉਦਯੋਗ ਜਗਤ ਨਾਲ ਜੁੜੇ ਲੋਕ ਸੈਲਾਨੀ ਕਾਰੋਬਾਰ ਨੂੰ ਵਧਾਉਣ ਦਾ ਕੰਮ ਕਰਨਗੇ।
ਇਸ ਨਾਲ ਲੋਕਾਂ ਨੂੰ ਨੌਕਰੀਆਂ ਵੀ ਮਿਲਦੀਆਂ ਹਨ
ਉਨ੍ਹਾਂ ਕਿਹਾ ਕਿ ਸੈਲਾਨੀ ਸਬੰਧੀ ਲੋਕਾਂ ‘ਚ ਇਹ ਗਲਤ ਸਮਝ ਹੈ ਕਿ ਇਹ ਹਲੀਟ ਵਰਗ ਲਈ ਹੈ ਜਦੋਂਕਿ ਇਹ ਗਰੀਬਾਂ ਲਈ ਹੈ ਤੇ ਜੇ ਕੋਈ ਮੰਦਿਰ ਜਾਂਦਾ ਹੈ ਕਿ ਉਹ ਵੀ ਸੈਲਾਨੀ ਹੈ, ਇਸ ਲਈ ਸਾਰੇ ਸੈਲਾਨੀ ਹਨ ਅਸੀਂ ਸੈਲਾਨੀ ਦੇ ਮਹੱਤਵ ਤੇ ਦੇਸ਼ ਦੇ ਆਰਥਿਕ ਵਿਕਾਸ ‘ਚ ਯੋਗਦਾਨ ਸਬੰਧੀ ਸੰਦੇਸ਼ ਦੇਣਾ ਚਾਹੁੰਦੇ ਹਾਂ। ਇਸ ਨਾਲ ਲੋਕਾਂ ਨੂੰ ਨੌਕਰੀਆਂ ਵੀ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਰਾਜਪਥ ‘ਤੇ ਹੋਏ ਸੈਲਾਨੀ ਸਮਾਗਮ ਦੀ ਸਫ਼ਲਤਾ ਤੋਂ ਬਾਅਦ ਇਸ ਸਾਲ ਅਸੀਂ 12 ਦਿਨਾਂ ਦਾ ਸੈਲਾਨੀ ਸਮਾਗਮ ਦੇਸ਼ ਭਰ ‘ਚ ਮਨਾ ਰਹੇ ਹਾਂ।
ਬੀਤੇ ਸਾਲ ਦੇਸ਼ ਭਰ ‘ਚ 1100 ਸਮਾਰੋਹ ਹੋਏ ਸਨ ਜਦੋਂਕਿ ਇਸ ਸਾਲ 3150 ਸਮਾਰੋਹ ਹੋਣਗੇ ਇਸ ਵਾਰ ਦਾ ਥੀਮ ‘ਦੇਖੋ ਆਪਣਾ ਦੇਸ਼ ਰੱਖਿਆ ਗਿਆ ਹੈ। ਦਸ ਮੰਤਰਾਲੇ ਤੇ ਸੰਗਠਨ ਵੀ ਇਸ ਸਮਾਗਮ ‘ਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ‘ਚ 18 ਥੀਮ ਪੈਵੇਲੀਅਮ, 54 ਫੂਡ ਸਟਾਲਾਂ ਤੇ ਹੱਥ ਨਾਲ ਬਣੀਆਂ ਕਲਾਕ੍ਰਿਤੀਆਂ ਤੇ ਹੈਂਡਲੂਮ ਦੀਆਂ 76 ਸਟਾਲਾਂ ਹੋਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਲਾਨੀਆਂ ਦੀ ਬੱਸ ਪਲਟੀ, 12 ਮੌਤਾਂ
ਮੈਕਸੀਕੋ ਸਿਟੀ (ਏਜੰਸੀ)। ਮੈਕਸੀਕੋ ਦੇ ਕਿਵੰਟਾਨਾ ਰੂ ਸੂਬੇ ‘ਚ ਇੱਕ ਸੈਲਾਨੀਆਂ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ‘ਚ 12 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 18 ਲੋਕ ਜ਼ਖਮੀ ਹਨ ਅਧਿਕਾਰੀਆਂ ਦੇ ਅਨੁਸਾਰ ਅਮਰੀਕਾ, ਬ੍ਰਾਜ਼ੀਲ ਅਤੇ ਸਵੀਡਨ ਦੇ ਸੈਲਾਨੀਆਂ ਸਮੇਤ ਕੁੱਲ 31 ਲੋਕਾਂ ਨੂੰ ਬੱਸ ਲੈ ਜਾ ਰਹੀ ਸੀ ਮੈਕਸੀਕੋ ਦੇ ਪ੍ਰਮੁੱਖ ਸਥਾਨ ਕਿਵੰਟਾਨਾ ਰੂ ਸੂਬੇ ਵਿਚ ਹੈ। ਬੱਸ ਸੰਚਾਲਕ ਕੰਪਨੀ ਕੋਸਟਾ ਮਾਇਆ ਦੇ ਅਨੁਸਾਰ ਬੱਸ ਮੰਗਲਵਾਰ ਸਵੇਰੇ ਜਦ ਤੁਲੁਮ ਨਗਰ ਦੇ ਦੱਖਣ ਦੇ ਲਈ ਇੱਕ ਪੁਰਾਣੇ ਖੰਡਰ ਦੇ ਕੋਲ ਕਾਕੋਬੇਨ ਪਹੁੰਚੀ ਉਦੋਂ ਗੱਡੀ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ ਕੋਸਟਾ ਮਾਇਆ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਵੰਟਾਨਾ ਸਰਕਾਰ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।