Trains Cancelled - Sach Kahoon Punjabi

Trains Cancelled: ਹੜ੍ਹ ਦੀ ਸਥਿਤੀ ’ਚ ਜੰਮੂ ਡਵੀਜ਼ਨ ਨਾਲ ਸਬੰਧਤ 65 ਰੇਲਾਂ ਰੱਦ, 80 ਤੋਂ ਵੱਧ ਹੋਰ ਰੇਲਾਂ ਪ੍ਰਭਾਵਿਤ
Trains Cancelled: (ਜਗਦੀਪ ਸਿੰਘ) ਫਿਰੋਜ਼ਪੁਰ। ਭਾਰੀ ਬਰਸਾਤਾਂ ਦੇ ਚੱਲਦਿਆ ਨਦੀਆਂ-ਨਾਲੇ ਨੱਕੋ-ਨੱਕ ਵਹਿ ਰਹੇ ਹਨ, ਜੋ ਲਗਾਤਾਰ ਆਮ ਜਨਜੀਵਨ ਨੂੰ ਜਿੱਥੇ ਪ੍ਰਭਾਵਿਤ ਕਰ ਰਹੇ ਹਨ ਉੱਥੇ ਆਵਾਜਾਈ ਰੁਕਾਵਟਾਂ ਵੀ ਵਧਾ ਰਹੇ ਹਨ। ਪਾਣੀ ਦੇ ਤੇਜ਼ ਵਹਾਅ ਕਾਰਨ ਚੱਕੀ ਨਦੀ ਦੇ ਕਿਨਾਰਿਆਂ ਨੂੰ ਲੱਗ ਰਹੇ ਕਟਾਅ ਨੂੰ ਦੇਖਦਿਆ ਰੇਲਵੇ ਵੱਲੋਂ ਜੰਮੂ ਡਵੀਜ਼ਨ ਨਾਲ ਸਬੰਧਤ 65 ਰੇਲਾਂ ਨੂੰ ਰੱਦ ਕੀਤਾ ਗਿਆ ਹੈ, ਜਦੋਂਕਿ 80 ਤੋਂ ਵੱਧ ਹੋਰ ਰੇਲਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਨ੍ਹਾਂ ’ਚੋਂ ਕਈ ਰੇਲਾਂ ਨੂੰ ਡਿਵਰਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Sirhind Feeder Canal: ਸਰਹੰਦ ਫੀਡਰ ਨਹਿਰ ’ਤੇ ਬਣਿਆ ਪੁੱਲ ਟੁੱਟਿਆ, ਆਵਾਜਾਈ ਠੱਪ

ਕਾਫੀ ਰੇਲਾਂ ਨੂੰ ਸ਼ਾਰਟ ਟਰਮੀਨੇਸ਼ਨ ਕੀਤਾ ਜਾ ਰਿਹਾ ਹੈ। ਰੱਦ ਅਤੇ ਪ੍ਰਭਾਵਿਤ ਰੇਲਾਂ ਵਿੱਚ ਉਹ ਰੇਲਾਂ ਸ਼ਾਮਲ ਹਨ ਜੋ ਪਠਾਨਕੋਟ ਅਤੇ ਜੰਮੂ ਦੇ ਕਈ ਜ਼ਿਲ੍ਹਿਆਂ ਨੂੰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਨਾਲ ਜੋੜਦੀਆਂ ਹਨ । ਰੇਲਾਂ ਦੇ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਦੀਆਂ ਮੁਸ਼ਕਿਲਾਂ ਵੀ ਜ਼ਰੂਰ ਵੱਧ ਗਈਆਂ ਹਨ, ਜਿਸ ਕਾਰਨ ਰੇਲਵੇ ਵੱਲੋਂ ਸਟੇਸ਼ਨਾਂ ‘ਤੇ ਹੈਲਪ ਡੈਸਕ ਸਥਾਪਿਤ ਕਰਨ ਦੇ ਨਾਲ-ਨਾਲ ਹੈਲਪਲਾਈਨ ਨੰ. 139 ਵੀ ਜਾਰੀ ਕੀਤਾ ਗਿਆ ਹੈ।

Trains Cancelled: ਲੁਧਿਆਣਾ ਨੂੰ ਆਉਂਦੀਆਂ-ਜਾਂਦੀਆਂ 15 ਰੇਲਾਂ 29 ਮਾਰਚ ਤੱਕ ਰੱਦ, ਜਾਣੋ
Trains Cancelled: (ਜਗਦੀਪ ਸਿੰਘ) ਫਿਰੋਜ਼ਪੁਰ। ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਚੱਲਦਿਆਂ 29 ਮਾਰਚ ਤੱਕ ਲੁਧਿਆਣਾ ਸਟੇਸ਼ਨ ‘ਤੇ ਆਉਂਦੀਆਂ ਜਾਂਦੀਆਂ ਕੁਝ ਰੇਲਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਹਨਾਂ ਵਿੱਚੋਂ 15 ਰੇਲਾਂ ਨੂੰ 29 ਮਾਰਚ ਤੱਕ ਰੱਦ ਕੀਤਾ ਗਿਆ ਹੈ, ਜਿਸ ਦਾ ਅਸਰ ਪੰਜਾਬ-ਹਰਿਆਣਾ-ਰਾਜਸਥਾਨ ਨਾਲ ਸਬੰਧਤ ਸਟੇਸ਼ਨਾਂ ‘ਤੇ ਆਉਂਦੇ ਜਾਂਦੇ ਯਾਤਰੀਆਂ ‘ਤੇ ਰਹੇਗਾ।

ਇਹ ਵੀ ਪੜ੍ਹੋ: Farmer News: ਪੁਲਿਸ ਨੇ ਤਾਮਿਲਨਾਡੂ ਅਤੇ ਕੇਰਲਾ ਦੇ ਦੋ ਕਿਸਾਨ ਆਗੂਆਂ ਨੂੰ ਕੀਤਾ ਰਿਹਾਅ

ਜਾਣਕਾਰੀ ਦਿੰਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ-ਫਿਰੋਜ਼ਪੁਰ ਕੈਂਟ, ਫਿਰੋਜ਼ਪੁਰ ਕੈਂਟ-ਐੱਸਏਐੱਸ ਨਗਰ, ਚੰਡੀਗੜ੍ਹ-ਫਿਰੋਜ਼ਪੁਰ ਕੈਂਟ, ਹਿਸਾਰ-ਲੁਧਿਆਣਾ, ਲੁਧਿਆਣਾ-ਚੁਰੂ, ਜਾਖਲ-ਲੁਧਿਆਣਾ, ਅੰਬਾਲਾ ਕੈਂਟ-ਲੁਧਿਆਣਾ, ਚੁਰੂ-ਲੁਧਿਆਣਾ ਨਾਲ ਸਬੰਧਤ 15 ਰੇਲਾਂ ਨੂੰ ਰੱਦ ਕੀਤਾ ਗਿਆ ਜਦ ਕਿ ਲੋਹੀਆਂ ਖਾਸ-ਲੁਧਿਆਣਾ ਰੇਲ ਫਿਲੌਰ ਸਟੇਸ਼ਨ ਤੋਂ ਵਾਪਸ ਮੁੜੇਗੀ ਅਤੇ ਲੁਧਿਆਣਾ-ਭਵਾਨੀ ਰੇਲ ਹਿਸਾਰ ਤੱਕ ਚੱਲੇਗੀ। Trains Cancelled

ਕਿਸਾਨ ਅੰਦੋਲਨ: 5 ਦਰਜ਼ਨ ਤੋਂ ਵੱਧ ਰੇਲ ਗੱਡੀਆਂ ਰੱਦ, 6 ਦਰਜਨ ਤੋਂ ਵੱਧ ਦੇ ਬਦਲੇ ਰੂਟ
ਮੁਸਾਫਰਾਂ ਅਤੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧੀਆਂ (Trains Cancelled Status)

(ਰਘਬੀਰ ਸਿੰਘ) ਲੁਧਿਆਣਾ। ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਅੰਦੋਲਨ ਕਾਰਨ ਰੇਲਵੇ ਵੱਲੋਂ 5 ਦਰਜ਼ਨ ਤੋਂ ਵੱਧ ਰੇਲ ਗੱਡੀਆਂ ਰੱਦ ਕਰਨ ਅਤੇ 6 ਦਰਜਨ ਤੋਂ ਵੱਧ ਦੇ ਰੂਟ ਬਦਲਣ ਕਾਰਨ ਮੁਸਾਫ਼ਰਾਂ ਅਤੇ ਕਾਰੋਬਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਸਾਫ਼ਰਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਜਾਂ ਤਾਂ ਵੱਧ ਪੈਸੇ ਅਤੇ ਵੱਧ ਸਮਾਂ ਖ਼ਰਚਣਾ ਪੈ ਰਿਹਾ ਹੈ ਜਾਂ ਫਿਰ ਜਾਣਾ ਰੱਦ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਰੇਲਾਂ ਰਾਹੀਂ ਮਾਲ ਭੇਜਣ ਵਾਲੇ ਹੌਜਰੀ ਵਪਾਰੀਆਂ ਨੂੰ ਵੀ ਆਪਣੇ ਕੰਮ ਧੰਦੇ ਵਿੱਚ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Trains Cancelled Status

ਇਹ ਵੀ ਪੜ੍ਹੋ: ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਲਡ਼ੇਗਾ ਚੋਣ

ਰੇਲਵੇ ਵਿਭਾਗ ਵੱਲੋਂ ਜਾਰੀ ਤਾਜ਼ਾ ਲਿਸਟ ਵਿੱਚ 139 ਰੇਲ ਗੱਡੀਆਂ ਦਰਜ ਹਨ ਜਿਹਨਾਂ ਵਿੱਚੋਂ 5 ਦਰਜਨ ਤੋਂ ਵੱਧ ਰੇਲ ਗੱਡੀਆਂ ਰੱਦ ਕੀਤੀਆਂ ਦੱਸੀਆਂ ਗਈਆਂ ਹਨ ਅਤੇ ਬਾਕੀਆਂ ਦੇ ਰੂਟ ਬਦਲ ਕੇ ਮੰਜ਼ਿਲ ਵੱਲ ਰਵਾਨਾ ਕੀਤੀਆਂ ਜਾ ਰਹੀਆਂ ਹਨ। ਮੁਸਾਫ਼ਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟੈਕਸੀਆਂ ਰਾਹੀਂ ਵੱਧ ਪੈਸੇ ਖਰਚ ਕੇ ਮੰਜ਼ਿਲ ਵੱਲ ਜਾਣਾ ਪੈ ਰਿਹਾ ਹੈ। ਇਸੇ ਤਰ੍ਹਾਂ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਲ ਪਹੁੰਚਣ ਵਿੱਚ ਸਮਾਂ ਵੱਧ ਲੱਗ ਰਿਹਾ ਹੈ ਜਾਂ ਫਿਰ ਮਹਿੰਗੇ ਭਾੜੇ ’ਤੇ ਟਰਾਂਸਪੋਰਟ ਰਾਹੀਂ ਮਾਲ ਭੇਜਣਾ ਪੈ ਰਿਹਾ ਹੈ। Trains Cancelled Status

ਹੌਜਰੀ ਕਾਰੋਬਾਰੀਆਂ ਨੂੰ ਹੋ ਰਿਹਾ ਹੈ ਭਾਰੀ ਨੁਕਸਾਨ

ਹੌਜਰੀ ਕਾਰੋਬਾਰੀ ਗੋਲਡੀ ਗਾਰਮੈਂਟਸ ਅਤੇ ਨੰਦਨੀ ਕੁਲੈਕਸ਼ਨ ਮਾਲਕਾਂ ਦਾ ਕਹਿਣਾ ਹੈ ਕਿ ਹੌਜਰੀ ਕਾਰੋਬਾਰੀਆਂ ਦਾ ਕੱਚਾ ਮਾਲ ਬਾਹਰੋਂ ਆਉਂਦਾ ਵੀ ਹੈ ਅਤੇ ਬਣਿਆ ਮਾਲ ਬਾਹਰ ਜਾਂਦਾ ਵੀ ਹੈ। ਰੇਲਾਂ ਰੱਦ ਹੋਣ ਨਾਲ ਅਤੇ ਰੂਟ ਬਦਲਣ ਨਾਲ ਹੌਜਰੀ ਕਾਰੋਬਾਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਬਾਹਰੋਂ ਆਉਣ ਵਾਲਾ ਵਪਾਰੀ ਵੀ ਰੇਲਾਂ ਰੱਦ ਹੋਣ ਕਾਰਨ ਲੁਧਿਆਣਾ ਨਹੀਂ ਆ ਪਾਉਂਦਾ। ਰੇਲ ਰਾਹੀਂ ਬਾਹਰੋਂ ਆਉਣ ਵਾਲਾ ਮਾਲ ਲੇਟ ਪਹੁੰਚ ਰਿਹਾ ਹੈ ਜਿਸ ਨਾਲ ਨੁਕਸਾਨ ਝੱਲਣਾ ਪੈ ਰਿਹਾ ਹੈ।