Manoj Sinha - Sach Kahoon Punjabi
ਜੰਮੂ ਕਸ਼ਮੀਰ ‘ਚ ਬਦਲਾਅ ਸ਼ੁਰੂ ਹੋ ਚੁੱਕੇ ਹਨ, ਗਰੀਬਾਂ ਨੂੰ ਮਿਲੇ ਅਧਿਕਾਰ : ਮਨੋਜ ਸਿਨਹਾ
ਸ੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੇ ਬਦਲਾਅ ਸ਼ੁਰੂ ਹੋ ਗਿਆ ਹੈ ਅਤੇ ਵਾਂਝੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਇੱਥੇ ਇੱਕ ਨਿੱਜੀ ਨਿਊਜ਼ ਚੈਨਲ ਦੇ ਵਿਚਾਰ ਵਟਾਂਦਰੇ ਦੇ ਪ੍ਰੋਗਰਾਮ ਵਿੱਚ ਕਿਹਾ, ‘‘ਤਬਦੀਲੀ ਦੀ ਸ਼ੁਰੂਆਤ ਉਸ ਦਿਨ ਤੋਂ ਸ਼ੁਰੂ ਹੋ ਗਈ ਜਦੋਂ ਹਾਸ਼ੀਏ ’ਤੇ ਪਏ ਲੋਕਾਂ ਨੂੰ ਉਨ੍ਹਾਂ ਦੇ ਹੱਕ ਮਿਲਣੇ ਸ਼ੁਰੂ ਹੋਏ। ਆਦਿਵਾਸੀ ਭਾਈਚਾਰੇ ਨੂੰ ਖੇਤੀ ਲਈ ਜ਼ਮੀਨ ਮਿਲਣੀ ਸ਼ੁਰੂ ਹੋ ਗਈ ਹੈ।
ਸਿਨਹਾ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਹਾਇਓ ਸਵੀਪਰ ਭੈਣ ਭਰਾ ਪਹਿਲਾਂ ਸਵੀਪਰ ਦੇ ਕੰਮ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰ ਸਕਦੇ ਸਨ, ਜਿਹੜੇ ਲੋਕ 70 72 ਸਾਲਾਂ ਤੋਂ ਆਪਣੇ ਮੌਲਿਕ ਅਧਿਕਾਰਾਂ ਤੋਂ ਵਾਂਝੇ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰ ਮਿਲਣੇ ਸ਼ੁਰੂ ਹੋ ਗਏ ਹਨ।
ਜੰਮੂ ਕਸ਼ਮੀਰ ਵਿੱਚ ਪਹਿਲਾਂ ਤਿੰਨ ਮੈਡੀਕਲ ਕਾਲਜ ਸਨ, ਹੁਣ ਚਾਰ ਹੋਰ ਬਣਾਏ ਗਏ ਹਨ
ਉਪ ਰਾਜਪਾਲ ਨੇ ਕਿਹਾ ਕਿ ਸੂਬੇ ਵਿੱਚ ਸਰਕਾਰੀ ਖਰਚਿਆਂ ਵਿੱਚ ਪਾਰਦਰਸ਼ਤਾ ਆਈ ਹੈ। ਹੁਣ ਪਹਿਲਾਂ ਨਾਲੋਂ ਘੱਟ ਖਰਚੇ ਨਾਲ ਜ਼ਿਆਦਾ ਕੰਮ ਕੀਤਾ ਜਾ ਰਿਹਾ ਹੈ। ਜੰਮੂ ਕਸ਼ਮੀਰ ਵਿੱਚ ਪਹਿਲਾਂ ਤਿੰਨ ਮੈਡੀਕਲ ਕਾਲਜ ਸਨ, ਹੁਣ ਚਾਰ ਹੋਰ ਬਣਾਏ ਗਏ ਹਨ। ਬਦਲਾਅ ਹੋ ਰਿਹਾ ਹੈ ਪਰ ਕੁਝ ਲੋਕਾਂ ਦੀ ਨਜ਼ਰ ਕਮਜ਼ੋਰ ਹੈ, ਉਹ ਇਸ ਨੂੰ ਨਹੀਂ ਦੇਖ ਸਕਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਹੱਦ ਨਾਲ ਲੱਗਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵਿਕਾਸ ਸਮਾਜ ਦੇ ਆਖਰੀ ਲੋਕਾਂ ਤੱਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਸ਼ਾਂਤੀ ਵਿੱਚ ਵਿਸ਼ਵਾਸ ਰੱਖਦਾ ਹੈ, ਹੁਣ ਉਥੋਂ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਕਸ਼ਮੀਰ ਆਪਣੀ ਸੱਭਿਆਚਾਰਕ ਵਿਰਾਸਤ ਲਈ ਜਾਣਿਆ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹੁਣ ਪੇਂਡੂ ਡਾਕਖਾਨੇ ਵੀ ਬਣਨਗੇ ਡਿਜੀਟਲ
ਡਾਕ ਵਿਭਾਗ ਨੇ ਕੀਤਾ ਨਵੀਂ ਦਰਪਣ ਯੋਜਨਾ ਸ਼ੁਰੂ ਕਰਨ ਦਾ ਐਲਾਨ | Rural Post Offices
ਨਵੀਂ ਦਿੱਲੀ (ਏਜੰਸੀ)। ਡਾਕ ਵਿਭਾਗ ਨੇ ਪੇਂਡੂ ਖੇਤਰਾਂ ਵਿੱਚ ਸਥਿਤ 1.29 ਲੱਖ ਡਾਕਟਰਾਂ ਦੇ ਡਿਜੀਟਲੀਕਰਨ ਲਈ 1400 ਕਰੋੜ ਰੁਪਏ ਦੀ ਲਾਗਤ ਨਾਲ ਡਿਜੀਟਲ ਐਡਵਾਂਸਮੈਟ ਆਫ਼ ਰੂਰਲ ਪੋਸਟ ਆਫਿਸ ਫਾਰ ਏ ਨਿਊ ਇੰਡੀਆ (ਦਰਪਣ) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੰਚਾਰ ਮੰਤਰੀ ਮਨੋਜ ਸਿਨਹਾ ਨੇ ਅੱਜ ਇੱਥੇ ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਟੀਸੀਆਈਐਲ ਇਸ ਯੋਜਨਾ ਨੂੰ ਲਾਗੂ ਕਰ ਰਹੀ ਹੈ ਅਤੇ ਹੁਣ ਤੱਕ 47 ਹਜ਼ਾਰ ਪੇਂਡੂ ਡਾਕਖਾਨਿਆਂ ਨੂੰ ਡਿਜੀਟਲ ਕੀਤਾ ਜਾ ਚੁੱਕਿਆ ਹੈ। ਬਾਕੀ ਡਾਕਖਾਨਿਆਂ ਦਾ ਡਿਜੀਟਲੀਕਰਨ 31 ਮਾਰਚ 2018 ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹਰੇਕ ਡਾਕਖਾਨੇ ਨੂੰ ਘੱਟ ਊਰਜਾ ਖਪਤ ਵਾਲੀ ਤਕਨਾਲੋਜੀ ਮੁਹੱਈਆ ਕਰਵਾਉਣੀ ਹੈ। ਸਾਰੇ ਡਾਕੀਆਂ ਨੂੰ ਹੈਂਡਹੈਲਡ ਡਿਵਾਈਸ ਵੀ ਉਪਲੱਬਧ ਕਰਵਾਏ ਜਾਣਗੇ ਤਾਂਕਿ ਇਸ ਦੇ ਜ਼ਰੀਏ ਵਿੱਤੀ ਨਿਵੇਸ਼ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। (Rural Post Offices)
ਮੁੱਖ ਮੰਤਰੀ ਮਾਨ ਨੇ ਏਸ਼ੀਅਨ ਖੇਡਾਂ ਤੇ ਨੈਸ਼ਨਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਸ੍ਰੀ ਸਿਨਹਾ ਨੇ ਕਿਹਾ ਕਿ ਦਰਪਣ ਯੋਜਨਾ ਨਾਲ ਡਾਕਘਰਾਂ ਦੇ ਜ਼ਰੀਏ ਮਨੀ ਆਰਡਰ ਨੂੰ ਸਰਲ ਤੇਸੌਖਾ ਬਣਾਉਣ ਦੇ ਨਾਲ ਹੀ ਬਚਤ ਬੈਂਕ ਨਾਲ ਸਬੰਧਿਤ ਸੇਵਾਵਾਂ, ਪੇਂਡੂ ਡਾਕ ਜੀਵਨ ਬੀਮਾ ਦੇ ਵਿਸਥਾਰ ਅਤੇ ਨਗਦ ਪੱਤਰਾਂ ਦੀ ਵਿਕਰੀ ਵਿੱਚ ਮੱਦਦ ਮਿਲੇਗੀ। ਇਸ ਨਾਲ ਖੁਦਰਾ ਡਾਕ ਕਾਰੋਬਾਰ ਵਧਾਉਣ ਵਿੱਚ ਸਹਾਇਤੀ ਮਿਲੇਗੀ। ਉਨ੍ਹਾਂ ਕਿਹਾ ਕਿ ਮਾਰਚ 2018 ਤੱਕ ਇੰਡੀਆ ਪੋਸਟ ਪੇਮੈਂਟਸ ਬੈਂਕ ਦੀਆਂ 650 ਬਰਾਂਚਾਂ ਸ਼ੁਰੂ ਹੋ ਜਾਣਗੀਆਂ ਅਤੇ ਉਦੋਂ ਦਰਪਣ ਯੋਜਨਾ ਦਾ ਸਰਕਾਰੀ ਲਾਭ ਹੋਵੇਗਾ। ਪੇਂਡੂ ਖੇਤਰਾਂ ਵਿੱਚ ਸਰਕਾਰੀ ਲਾਭਾਂ ਦੇ ਨਾਲ ਹੀ ਵੱਖ ਵੱਖ ਯੋਜਨਾਵਾਂ ਦੇ ਡਿਜੀਟਲ ਭੁਗਤਾਣ ਨੂੰ ਰਫ਼ਤਾਰ ਮਿਲੇਗੀ। (Rural Post Offices)