Melbourne - Sach Kahoon Punjabi
ਜੋਕੋਵਿਚ ਨੇ ਪ੍ਰਿਜ਼ਮਿਕ ਨੂੰ ਚਾਰ ਸੈੱਟਾਂ ’ਚ ਹਰਾ ਆਸਟਰੇਲੀਆ ਓਪਨ ਦਾ ਪਹਿਲਾ ਮੁਕਾਬਲਾ ਜਿੱਤਿਆ
ਦੂਜਾ ਸੈੱਟ ਹਾਰਨ ਤੋਂ ਬਾਅਦ ਕੀਤੀ ਵਾਪਸੀ | AusOpen
ਮੈਲਬੌਰਨ (ਏਜੰਸੀ)। ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਓਪਨ 2024 ’ਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਐਤਵਾਰ ਨੂੰ 36 ਸਾਲਾ ਜੋਕੋਵਿਚ ਨੇ ਕ੍ਰੋਏਸ਼ੀਆ ਦੇ 178ਵੀਂ ਰੈਂਕਿੰਗ ਦੇ 18 ਸਾਲਾਂ ਦੇ ਡਿਨੋ ਪ੍ਰਿਜਮਿਕ ਨੂੰ ਚਾਰ ਸੈੱਟਾਂ (6-2, 6-7 (5), 6-3, 6-4) ਨਾਲ ਹਰਾ ਕੇ ਪਹਿਲਾ ਦੌਰ ਜਿੱਤਿਆ। ਜੋਕੋਵਿਚ ਨੇ ਆਪਣੇ 25ਵੇਂ ਗ੍ਰੈਂਡ ਸਲੈਮ ਸਿੰਗਲ ਖਿਤਾਬ ਲਈ ਦਾਅਵੇਦਾਰੀ ਪੇਸ਼ ਕੀਤੀ। ਜੋਕੋਵਿਚ ਨੇ ਪ੍ਰਿਜਮਿਕ ਖਿਲਾਫ ਹੁਣ ਤੱਕ ਦਾ ਸਭ ਤੋਂ ਲੰਬਾ ਗ੍ਰੈਂਡ ਸਲੈਮ ਪਹਿਲੇ ਦੌਰ ਦਾ ਮੈਚ ਖੇਡਿਆ। ਇਹ ਮੈਚ ਚਾਰ ਘੰਟੇ ਇੱਕ ਮਿੰਟ ਤੱਕ ਚੱਲਿਆ। ਜੋਕੋਵਿਚ ਨੇ ਤਿੰਨ ਘੰਟੇ ਤੋਂ ਵੀ ਘੱਟ ਸਮੇਂ ’ਚ ਆਪਣੇ ਆਖਰੀ 48 ਗ੍ਰੈਂਡ ਸਲੈਮ ਪਹਿਲੇ ਦੌਰ ਦੇ ਮੈਚ ਜਿੱਤ ਲਏ ਹਨ। (AusOpen)
ਜੋਕੋਵਿਚ ਦੂਜੇ ਸੈੱਟ ’ਚ ਹਾਰੇ, ਮੁੜ ਕੀਤੀ ਵਾਪਸੀ | AusOpen
ਰੁਟੀਨ ਦੇ ਪਹਿਲੇ ਸੈੱਟ ਤੋਂ ਬਾਅਦ, ਜੋਕੋਵਿਚ ਨੂੰ ਪ੍ਰਿਜਮਿਕ ਨੇ ਸਖਤ ਚੁਣੌਤੀ ਦਿੱਤੀ। ਉਨ੍ਹਾਂ ਨੇ ਤੇਜ ਰਫਤਾਰ ਦਿਖਾਈ ਜਿਸ ਨਾਲ ਜੋਕੋਵਿਚ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜੋਕੋਵਿਚ ਨੇ ਵਾਪਸੀ ਕੀਤੀ ਅਤੇ ਮੈਚ ਨੂੰ ਟਾਈ-ਬ੍ਰੇਕਰ ਤੱਕ ਪਹੁੰਚਾਇਆ। ਪ੍ਰਿਜਮਿਕ ਨੇ ਸਿੱਧੇ ਤੌਰ ’ਤੇ ਜੋਕੋਵਿਚ ਦੀ ਚੁਣੌਤੀ ਸਵੀਕਾਰ ਕੀਤੀ ਅਤੇ ਦੂਜਾ ਸੈੱਟ ਜਿੱਤ ਲਿਆ। 17 ਸਾਲਾਂ ’ਚ ਇਹ ਦੂਜੀ ਵਾਰ ਹੈ ਜਦੋਂ ਜੋਕੋਵਿਚ ਪਹਿਲੇ ਦੌਰ ਦੇ ਮੈਚ ’ਚ ਸੈੱਟ ਹਾਰ ਗਏ। (AusOpen)
ਪ੍ਰਿਜਮਿਕ ਨੇ ਦਿਖਾਇਆ ਕਿ ਉਹ ਲੜਾਈ ਲਈ ਤਿਆਰ ਹੈ ਕਿਉਂਕਿ ਉਹ ਤੀਜੇ ਸੈੱਟ ਦੀ ਸ਼ੁਰੂਆਤ ’ਚ 2-0 ਨਾਲ ਹੇਠਾਂ ਸੀ, ਪਰ ਉਨ੍ਹਾਂ ਵਾਪਸੀ ਕੀਤੀ ਅਤੇ ਸਕੋਰ 2-2 ਕਰ ਦਿੱਤਾ। ਪ੍ਰਿਜਮਿਕ ਨੇ ਤਜਰਬੇਕਾਰ ਖਿਡਾਰੀ ਨੂੰ ਕੋਰਟ ’ਤੇ ਘਬਰਾਉਣ ਲਈ ਮਜਬੂਰ ਕਰ ਰਿਹਾ ਸੀ। ਹਾਲਾਂਕਿ, ਛੇਵੀਂ ਗੇਮ ਤੋਂ ਬਾਅਦ, ਜੋਕੋਵਿਚ ਨੇ ਆਪਣੀ ਖੇਡ ’ਚ ਸੁਧਾਰ ਕੀਤਾ ਅਤੇ ਲਗਾਤਾਰ 3 ਗੇਮਾਂ ਜਿੱਤ ਕੇ 2-1 ਦੀ ਬੜ੍ਹਤ ਬਣਾਈ। ਜੋਕੋਵਿਚ ਨੇ ਚੌਥਾ ਸੈੱਟ ਆਸਾਨੀ ਨਾਲ 6-4 ਨਾਲ ਜਿੱਤ ਲਿਆ। (AusOpen)
ਨੌਜਵਾਨ ਕੋਲ ਇੱਕ ਮਜਬੂਤ ਗੇਮਪਲੈਨ : ਜੋਕੋਵਿਚ | AusOpen
ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ, ‘ਸਪੱਸ਼ਟ ਤੌਰ ’ਤੇ, ਮੈਂ ਅੱਜ ਰਾਤ ਕਈ ਵਾਰ ਸੰਘਰਸ਼ ਕਰਨਾ ਪਿਆ, ਪਰ ਇਸ ਦਾ ਸਿਹਰਾ ਪ੍ਰਿਜਮਿਕ ਦੇ ਗੇਮ ਪਲਾਨ ਨੂੰ ਜਾਂਦਾ ਹੈ, ‘ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ। ਉਸ ਕੋਲ ਹਰ ਸ਼ਾਟ ਦਾ ਜਵਾਬ ਸੀ। ਸ਼ਰੀਰਕ ਤੌਰ ’ਤੇ ਉਹ ਮਜਬੂਤ ਹੈ। ਜੋਕੋਵਿਚ ਨੇ ਅੱਗੇ ਕਿਹਾ, ਪਿ੍ਰਜਮਿਕ ਹਰ ਪ੍ਰਸ਼ੰਸਾ, ਹਰ ਕ੍ਰੈਡਿਟ ਦਾ ਹੱਕਦਾਰ ਹੈ ਜੋ ਉਸਨੂੰ ਅੱਜ ਰਾਤ ਮਿਲਿਆ ਹੈ। ਮੈਨੂੰ ਕਹਿਣਾ ਚਾਹੀਦਾ ਹੈ ਕਿ ਉਹ ਇੱਕ ਸ਼ਾਨਦਾਰ ਖਿਡਾਰੀ ਹੈ, 18 ਸਾਲ ਦੀ ਉਮਰ ’ਚ ਉਨ੍ਹਾਂ ਪਰਿਪੱਕਤਾ ਦਿਖਾਈ ਹੈ। ਇਮਾਨਦਾਰੀ ਨਾਲ, ਇਹ ਉਸਦਾ ਪਲ ਹੈ। ਇਹ ਆਸਾਨੀ ਨਾਲ ਉਨ੍ਹਾਂ ਦਾ ਮੈਚ ਹੋ ਸਕਦਾ ਸੀ। (AusOpen)
ਆਸਟ੍ਰੇਲੀਆ ਓਪਨ ’ਚ ਕਰੀਅਰ ਦਾ 90ਵਾਂ ਮੈਚ ਜਿੱਤਿਆ | AusOpen
ਜੋਕੋਵਿਚ ਨੇ ਆਸਟ੍ਰੇਲੀਅਨ ਓਪਨ ’ਚ ਆਪਣਾ ਲਗਾਤਾਰ 29ਵਾਂ ਮੈਚ ਜਿੱਤਿਆ ਹੈ। ਇਸ ਦੇ ਨਾਲ ਹੀ ਉਸ ਨੇ ਟੂਰਨਾਮੈਂਟ ’ਚ ਆਪਣਾ 90ਵਾਂ ਮੈਚ ਜਿੱਤ ਲਿਆ। ਇਸ ਟੂਰਨਾਮੈਂਟ ’ਚ ਸਭ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ ਰੋਜਰ ਫੈਡਰਰ ਦੇ ਨਾਂਅ ਹੈ, ਜਿਨ੍ਹਾਂ ਮੈਲਬੌਰਨ ’ਚ 102 ਮੈਚ ਜਿੱਤੇ ਹਨ। (AusOpen)
ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ, ਮੈਲਬੌਰਨ ’ਚ ਹੋਈ ਜੰਮ ਕੇ ਆਤਿਸ਼ਬਾਜ਼ੀ
ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨੇ ਮੈਲਬੌਰਨ ਦੀ ਸੰਗਤ ਲਗਾਈ ਹਾਜ਼ਰੀ
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸ਼ਤਾਨਾ ਜੀ ਮਹਾਰਾਜ ਦੇ ਪਵਿੱਤਰ ਅਤਵਾਰ ਮਹੀਨੇ ਦੀ ਖੁਸ਼ੀ ’ਚ ਸ਼ੁੱਕਰਵਾਰ ਨੂੰ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫਰਮਾਇਆ।
ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਨੇ ਦਰਸ਼ਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਫਰਮਾਇਆ, ਸਾਧ-ਸੰਗਤ ਆਈ ਹੈ, ਕੁਝ ਬੁਰਾਈਆਂ ਛੱਡਣ ਆਏ ਹਨ। ਕੁਝ ਰਾਮ-ਨਾਮ ਦੀ ਚਰਚਾ ਸੁਣਨ ਆਏ ਹਨ ਤਾਂ ਤੁਹਾਡਾ ਸਭ ਦਾ ਸਤਿਸੰਗ ’ਚ ਪਧਾਰਨ ’ਤੇ ਤਹਿਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਤੇ ਸਾਧ-ਸੰਗਤ ਸਾਹਮਣੇ ਲਾਈਵ ਹੈ, ਤੇ ਲਾਈਵ ’ਚ ਕਈ ਥਾਵਾਂ ’ਤੇ ਆਤਿਸਬਾਜ਼ੀ ਹੋ ਰਹੀ ਹੈ, ਉੱਥੇ ਰਾਤ ਹੈ ਸ਼ਾਇਦ, ਮੈਲਬੌਰਨ (ਅਸਟਰੇਲੀਆ) ’ਚ ਦਿਸ ਰਿਹਾ ਹੈ, ਉਹ ਆਤਿਸ਼ਬਾਜ਼ੀ ਕਰ ਰਹੇ ਹਨ, ਉੱਥੇ ਰਾਤ ਹੈ, ਸਾਈਂ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੀ ਖੁਸ਼ੀਆਂ ਹਨ, ਪੂਰੇ ਵਰਲਡ ’ਚ ਉਹ ਮਨਾ ਰਹੀ ਹੈ ਤੇ ਉਹ ਪੂਰਾ ਮਹੀਨਾ ਮਨਾਈ ਜਾਂਦੀ ਹੈ। ਬਹੁਤ ਅਸ਼ੀਰਵਾਦ ਬੱਚੋ। ਆਪਣਾ-ਆਪਣਾ ਤਰੀਕਾ ਹੈ, ਮਾਲਕ ਖੁਸ਼ੀਆਂ ਦੇਵੇ, ਆਸ਼ੀਰਵਾਦ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਟੇਡੀਅਮ ਕੋਲ ਭੀੜ ‘ਚ ਵੜੀ ਕਾਰ, 16 ਜ਼ਖਮੀ | Boxing Day Test
ਮੈਲਬੌਰਨ (ਏਜੰਸੀ)। ਮੈਲਬੌਰਨ ਕ੍ਰਿਕਟ ਗਰਾਊਂਡ (MCG) ਤੋਂ ਕੁਝ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਫਲਿੰਡਰਸ ਸਟਰੀਟ ਸਟੇਸ਼ਨ ਦੇ ਨੇੜੇ ਵੀਰਵਾਰ ਨੂੰ ਹੋਈ ਘਟਨਾ ‘ਚ ਅਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਦੀ ਜਾਣਕਾਰੀ ਇੰਗਲੈਂਡ ਬੋਰਡ ਨੇ ਦਿੱਤੀ ਹੈ ਮੈਲਬੌਰਨ ‘ਚ ਵੀਰਵਾਰ ਦੀ ਸ਼ਾਮ ਫਲਿੰਡਰਸ ਸਟੇਸ਼ਨ ਦੇ ਨੇੜੇ ਇੱਕ ਵਾਰ ਭੀੜ ‘ਚ ਜਾਣਬੁਝ ਕੇ ਦਾਖਲ ਹੋ ਗਈ ਤੇ ਲੋਕਾਂ ‘ਤੇ ਗੱਡੀ ਚਲਾ ਦਿੱਤੀ ਪੁਲਿਸ ਨੇ ਇਸ ਨੂੰ ਜਾਣਬੁੱਝ ਕੇ ਕੀਤਾ ਗਿਆ ਕਾਰਾ ਦੱਸਿਆ ਹੈ, ਜਿਸ ‘ਚ 14 ਤੋਂ 16 ਵਿਅਕਤੀ ਜ਼ਖਮੀ ਹੋ ਗਏ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। (Boxing Day Test)
ਇੰਗਲੈਂਡ ਤੇ ਅਸਟਰੇਲੀਆ ਦੀਆਂ ਟੀਮਾਂ ਮੈਲਬੌਰਨ ‘ਚ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਬਾਕਸਿੰਗ ਡੇ ਟੈਸਟ ਲਈ ਮੈਲਬੌਰਨ ‘ਚ ਹਨ ਇਹ ਘਟਨਾ ਮੈਚ ਦੇ ਹੋਣ ਵਾਲੇ ਸਥਾਨ ਐਮਸੀਜੀ ਤੋਂ ਦੋ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਵਾਪਰੀ, ਜਿਸ ਤੋਂ ਬਾਅਦ ਕ੍ਰਿਕਟਰਾਂ ਤੇ ਪ੍ਰਬੰਧਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਸੀ ਹਾਲਾਂਕਿ ਈਸੀਬੀ ਨੇ ਇਸ ਮਾਮਲੇ ‘ਚ ਬਿਆਨ ਜਾਰੀ ਕਰਕੇ ਖਿਡਾਰੀਆਂ ਦੇ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੱਤੀ ਹੈ ਪਰ ਕ੍ਰਿਕਟ ਅਸਟਰੇਲੀਆ (ਸੀਏ) ਨੇ ਫਿਲਹਾਲ ਇਸ ਸਬੰਧੀ ਕੁਝ ਨਹੀਂ ਕਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਬਾਕਸਿੰਗ ਡੇ ਟੈਸਟ ਤੋਂ ਠੀਕ ਪਹਿਲਾਂ ਐਮਸੀਜੀ ਸਟੇਡੀਅਮ ‘ਚ ਪਾਕਿਸਤਾਨ ਟੀਮ ਦੀ ਸੁਰੱਖਿਆ ਨੂੰ ਵਧਾਉਣਾ ਪਿਆ ਸੀ ਮੈਚ ਤੋਂ ਪਹਿਲਾਂ ਵਿਕਟੋਰੀਆ ਪੁਲਿਸ ਨੇ ਸੰਭਾਵਿਤ ਹਮਲੇ ਦੇ ਸ਼ੱਕ ‘ਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਉਸ ਦੌਰਾਨ ਪੁਲਿਸ ਫੈਡਰੇਸ਼ਨ ਸਕਵੇਅਰ, ਫਲਿੰਡਰਸ ਸਟ੍ਰੀਟ ਸਟੇਸ਼ਨ ਤੇ ਸੇਂਟ ਪਾਲ ਕੈਥੇਡਰਲ ‘ਤੇ ਕ੍ਰਿਸਮਸ ਦੌਰਾਨ ਸੰਭਾਵਿਤ ਹਮਲੇ ਦੇ ਮਾਮਲੇ ‘ਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। (Boxing Day Test)