RCB vs PBKS - Sach Kahoon Punjabi
ਬੱਸ ’ਚ ਡਿਪਟੀ ਸੀਐੱਮ ਅਤੇ ਕੋਹਲੀ
ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਹੋਏ ਜਮ੍ਹਾ
IPL 2025 Winner Bangalore: ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੀ ਟੀਮ ਬੰਗਲੌਰ ਪਹੁੰਚ ਗਈ ਹੈ। ਜਦੋਂ ਟੀਮ ਹਵਾਈ ਅੱਡੇ ’ਤੇ ਪਹੁੰਚੀ ਤਾਂ ਪ੍ਰਸ਼ੰਸਕ ਵੱਡੀ ਗਿਣਤੀ ’ਚ ਪਹੁੰਚੇ ਤੇ ਉਨ੍ਹਾਂ ਦਾ ਸੁਆਗਤ ਕੀਤਾ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਬੰਗਲੌਰ ਵਿਧਾਨ ਸਭਾ ’ਚ ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਨਗੇ। ਟੀਮ ਮੰਗਲਵਾਰ ਨੂੰ ਫਾਈਨਲ ’ਚ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਆਈਪੀਐਲ 2025 ਦੀ ਚੈਂਪੀਅਨ ਬਣੀ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਬੰਗਲੌਰ ਹਵਾਈ ਅੱਡੇ ’ਤੇ ਆਈਪੀਐਲ ਜੇਤੂ ਟੀਮ ਆਰਸੀਬੀ ਦਾ ਸੁਆਗਤ ਕੀਤਾ। ਸ਼ਿਵਕੁਮਾਰ ਆਰਸੀਬੀ ਦੇ ਝੰਡੇ ਨਾਲ ਹਵਾਈ ਅੱਡੇ ’ਤੇ ਪਹੁੰਚੇ ਤੇ ਕੋਹਲੀ ਨੂੰ ਗੁਲਦਸਤਾ ਭੇਂਟ ਕੀਤਾ। ਹਵਾਈ ਅੱਡੇ ਦੇ ਬਾਹਰ ਤੋਂ ਟੀਮ ਹੋਟਲ ਤੱਕ ਪ੍ਰਸ਼ੰਸਕਾਂ ਦਾ ਭਾਰੀ ਇਕੱਠ ਹੈ।
ਇਹ ਖਬਰ ਵੀ ਪੜ੍ਹੋ : Sikkim Landslide Latest News: ਭਾਰੀ ਜ਼ਮੀਨ ਖਿਸਕਣ ਕਾਰਨ ਸਿੱਕਮ ਦੇ ਕਈ ਇਲਾਕੇ ਬਾਹਰੀ ਸੰਪਰਕ ਤੋਂ ਕੱਟੇ, ਫੌਜ ਦਾ ਰ…
RCB vs PBKS: ਕੁਆਲੀਫਾਇਰ-1, ਪਲੇਆਫ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ
ਪੰਜਾਬ ਦਾ ਸਾਹਮਣਾ ਮਜ਼ਬੂਤ ਆਰਸੀਬੀ ਨਾਲ
ਸੀਜ਼ਨ ’ਚ ਤੀਜੀ ਵਾਰ ਹੋਵੇਗਾ ਦੋਵੇੇਂ ਟੀਮਾਂ ਦਾ ਸਾਹਮਣਾ
RCB vs PBKS: ਸਪੋਰਟਸ ਡੈਸਕ। ਆਈਪੀਐਲ 2025 ਦਾ ਕੁਆਲੀਫਾਇਰ-1 ਅੱਜ ਪੰਜਾਬ ਕਿੰਗਜ਼ ਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਈਪੀਐਲ ਇਤਿਹਾਸ ’ਚ ਪਹਿਲੀ ਵਾਰ ਪਲੇਆਫ ਮੈਚ ’ਚ ਭਿੜਨਗੀਆਂ। ਦੋਵੇਂ ਟੀਮਾਂ ਸੀਜ਼ਨ ’ਚ ਤੀਜੀ ਵਾਰ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਪਹਿਲਾਂ ਜਦੋਂ ਦੋ ਮੈਚ ਖੇਡੇ ਗਏ ਸਨ, ਦੋਵਾਂ ਨੇ ਇੱਕ-ਇੱਕ ਜਿੱਤ ਹਾਸਲ ਕੀਤੀ ਸੀ।
ਇਹ ਖਬਰ ਵੀ ਪੜ੍ਹੋ : Weather Alert: ਇਸ ਦਿਨ ਤੱਕ ਖਰਾਬ ਰਹੇਗਾ ਮੌਸਮ! ਧੂੜ ਭਰੀ ਹਨ੍ਹੇਰੀ ਤੇ ਮੀਂਹ ਦਾ ਅਲਰਟ
ਮੈਚ ਵੇਰਵੇ | RCB vs PBKS
ਟੂਰਨਾਮੈਂਟ : ਇੰਡੀਅਨ ਪ੍ਰੀਮੀਅਰ ਲੀਗ (IPL)
ਮੈਚ : ਕੁਆਲੀਫਾਇਰ-1
ਟੀਮਾਂ : ਆਰਸੀਬੀ ਬਨਾਮ ਪੰਜਾਬ
ਮਿਤੀ : 29 ਮਈ
ਸਟੇਡੀਅਮ : ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਸਟੇਡੀਅਮ, ਮੁੱਲਾਂਪੁਰ
ਸਮਾਂ : ਟਾਸ, ਸ਼ਾਮ 7:00 ਵਜੇ, ਮੈਚ ਸ਼ੁਰੂ : ਸ਼ਾਮ 7:30 ਵਜੇ
ਕੋਹਲੀ RCB ਵੱਲੋਂ ਸਭ ਤੋਂ ਵੱਧ ਸਕੋਰਰ, 8 ਅਰਧਸੈਂਕੜੇ ਜੜੇ
ਬੰਗਲੌਰ ਲਈ ਸਭ ਤੋਂ ਵਧੀਆ ਗੱਲ ਇਹ ਹੈ ਕਿ ਵਿਰਾਟ ਕੋਹਲੀ ਚੰਗੀ ਫਾਰਮ ’ਚ ਦਿਖਾਈ ਦੇ ਰਹੇ ਹਨ। ਉਨ੍ਹਾਂ ਮੌਜ਼ੂਦਾ ਸੀਜ਼ਨ ’ਚ 13 ਮੈਚਾਂ ’ਚ 60.20 ਦੀ ਔਸਤ ਤੇ 147.51 ਦੀ ਸਟ੍ਰਾਈਕ ਰੇਟ ਨਾਲ 602 ਦੌੜਾਂ ਬਣਾਈਆਂ ਹਨ। ਇਨ੍ਹਾਂ ’ਚ 8 ਅਰਧ ਸੈਂਕੜੇ ਸ਼ਾਮਲ ਹਨ। ਕੋਹਲੀ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਜੋਸ਼ ਹੇਜ਼ਲਵੁੱਡ ਵਿਕਟ ਲੈਣ ਵਾਲਿਆਂ ’ਚ ਸਿਖਰ ’ਤੇ ਹਨ। ਉਨ੍ਹਾਂ 10 ਮੈਚਾਂ ’ਚ ਕੁੱਲ 18 ਵਿਕਟਾਂ ਲਈਆਂ ਹਨ।
ਪਿੱਚ ਰਿਪੋਰਟ | RCB vs PBKS
ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਇੱਥੇ ਉੱਚ ਸਕੋਰਿੰਗ ਮੈਚ ਵੇਖੇ ਜਾ ਸਕਦੇ ਹਨ। ਹੁਣ ਤੱਕ ਇੱਥੇ 9 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 5 ਮੈਚਾਂ ’ਚ, ਪਹਿਲੀ ਪਾਰੀ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਤੇ 4 ’ਚ ਪਹਿਲਾਂ ਪਿੱਛਾ ਕਰਨ ਵਾਲੀ ਟੀਮ ਜਿੱਤੀ ਹੈ। ਇੱਥੇ ਸਭ ਤੋਂ ਵੱਧ ਟੀਮ ਸਕੋਰ 219/6 ਹੈ, ਜੋ ਪੰਜਾਬ ਨੇ ਇਸ ਸੀਜ਼ਨ ’ਚ ਚੇਨਈ ਸੁਪਰ ਕਿੰਗਜ਼ ਵਿਰੁੱਧ ਬਣਾਇਆ ਸੀ।
ਮੌਸਮ ਸਬੰਧੀ ਜਾਣਕਾਰੀ | RCB vs PBKS
ਮੁੱਲਾਂਪੁਰ ’ਚ ਮੌਸਮ ਵੀਰਵਾਰ ਨੂੰ ਕਾਫੀ ਗਰਮ ਰਹੇਗਾ। ਅੱਜ ਇੱਥੇ ਬਹੁਤ ਤੇਜ਼ ਧੁੱਪ ਰਹੇਗੀ। ਮੀਂਹ ਪੈਣ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ। ਤਾਪਮਾਨ 24 ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਹਵਾ ਦੀ ਗਤੀ 17 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਪੰਜਾਬ ਕਿੰਗਜ਼ : ਸ਼੍ਰੇਅਸ ਅਈਅਰ (ਕਪਤਾਨ), ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ, ਜੋਸ਼ ਇੰਗਲਿਸ (ਵਿਕਟਕੀਪਰ), ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਅਜ਼ਮਤੁੱਲਾ ਉਮਰਜ਼ਈ, ਹਰਪ੍ਰੀਤ ਬਰਾੜ, ਕਾਇਲ ਜੈਮੀਸਨ ਤੇ ਅਰਸ਼ਦੀਪ ਸਿੰਘ।
ਇਮਪੈਕਟ ਪਲੇਅਰ : ਵਿਜੇ ਕੁਮਾਰ ਵੈਸਾਖ
ਰਾਇਲ ਚੈਲੇਂਜਰਜ਼ ਬੰਗਲੌਰ : ਰਜਤ ਪਾਟੀਦਾਰ (ਕਪਤਾਨ), ਫਿਲ ਸਾਲਟ, ਵਿਰਾਟ ਕੋਹਲੀ, ਲਿਆਮ ਲਿਵਿੰਗਸਟੋਨ, ​​ਮਯੰਕ ਅਗਰਵਾਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਸੀਫਰਟ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਯਸ਼ ਦਿਆਲ, ਜੋਸ਼ ਹੇਜ਼ਲਵੁੱਡ।
ਇਮਪੈਕਟ ਪਲੇਅਰ : ਨੁਵਾਨ ਤੁਸ਼ਾਰਾ।
Mohammad Siraj: ਵਿਰਾਟ, ਪਾਟੀਦਾਰ ਦੀਆਂ ਤੂਫਾਨੀ ਪਾਰੀਆਂ ਨੇ ਪੰਜਾਬ ਨੂੰ ਕੀਤਾ ਪਲੇਆਫ ਦੀ ਦੌੜ ’ਚੋਂ ਬਾਹਰ
ਵਿਰਾਟ ਸੈਂਕੜੇ ਤੋਂ ਖੁੰਜੇ, ਪਰ ਖੇਡੀ ਤੂਫਾਨੀ ਪਾਰੀ | Mohammad Siraj
ਰਜਤ ਪਾਟੀਦਾਰ ਤੇ ਕੈਮਰਨ ਗ੍ਰੀਨ ਦੀਆਂ ਵੀ ਵਧੀਆ ਪਾਰੀਆਂ
ਗੇਂਦਬਾਜ਼ੀ ’ਚ ਸਿਰਾਜ ਤੇ ਕਰਨ ਸ਼ਰਮਾ ਦਾ ਕਹਿਰ
ਧਰਮਸ਼ਾਲਾ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 58ਵਾਂ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੁਰੂ ਤੇ ਪੰਜਾਬ ਕਿੰਗਜ ਵਿਚਕਾਰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 241 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿਸ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ (92) ਦੌੜਾਂ ਦੀ ਪਾਰੀ ਵੀ ਸ਼ਾਮਲ ਰਹੀ, ਵਿਰਾਟ ਤੋਂ ਇਲਾਵਾ ਰਜਤ ਪਾਟੀਦਾਰ ਨੇ ਸਿਰਫ 18 ਗੇਂਦਾਂ ’ਚ (55) ਦੌੜਾਂ, ਜਦਕਿ ਕੈਮਰਨ ਗ੍ਰੀਨ ਦੀ 46 ਦੌੜਾਂ ਦੀ ਪਾਰੀ ਵੀ ਸ਼ਾਮਲ ਰਹੀ। ਪੰਜਾਬ ਵੱਲੋਂ ਹਰਸ਼ਲ ਪਟੇਲ ਨੇ 3 ਜਦਕਿ ਵਿਧਵਥ ਕਾਵਰੱਪਾ ਨੇ 2 ਵਿਕਟਾਂ ਲਈਆਂ। (Mohammad Siraj)
ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਪੰਜਾਬ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਉਸ ਨੇ ਪਹਿਲੇ ਹੀ ਓਵਰ ’ਚ ਆਪਣੇ ਓਪਨਰ ਬੱਲੇਬਾਜ਼ ਦੀ ਵਿਕਟ ਗੁਆ ਦਿੱਤੀ। ਪੰਜਾਬ ਵੱਲੋਂ ਸਿਰਫ ਰਿਲੇ ਰੂਸੋ (61), ਜੌਨੀ ਬੇਅਰਸਟੋ (27), ਸ਼ਸ਼ਾਂਕ ਸਿੰਘ (37) ਤੇ ਕਪਤਾਨ ਸੈਮ ਕਰਨ ਨੇ (22) ਦੌੜਾਂ ਦੀਆਂ ਪਾਰੀਆਂ ਖੇਡੀਆਂ ਤੇ ਟੀਮ ਆਰਸੀਬੀ ਦੇ ਗੇਂਦਬਾਜ਼ਾਂ ਅੱਗੇ ਸਿਰਫ 181 ਦੌੜਾਂ ’ਤੇ ਆਲਆਊਟ ਹੋ ਗਈ। ਬੈਂਗਲੁਰੂ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 3 ਵਿਕਟਾਂ ਹਾਸਲ ਕੀਤੀਆਂ, ਇਸ ਤੋਂ ਇਲਾਵਾ ਸਵਪਨਿਲ ਸਿੰਘ ਤੇ ਲੌਕੀ ਫਰਗੂਸਨ ਤੇ ਸਪਿਨਰ ਗੇਂਦਬਾਜ਼ ਕਰਨ ਸ਼ਰਮਾ ਨੂੰ 2-2 ਵਿਕਟਾਂ ਮਿਲੀਆਂ। (Mohammad Siraj)
ਇਹ ਵੀ ਪੜ੍ਹੋ : ‘ਚਿੱਟੇ ਸੋਨੇ’ ਨੂੰ ‘ਗੁਲਾਬੀ ਸੁੰਡੀ’ ਤੋਂ ਬਚਾਉਣਾ ਕਿਸਾਨਾਂ ਲਈ ਪ੍ਰੀਖਿਆ
ਇਸ ਹਾਰ ਕਰਕੇ ਹੀ ਪੰਜਾਬ ਦੀ ਟੀਮ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਇਸ ਸੀਜ਼ਨ ’ਚ ਪਲੇਆਫ ਦੀ ਦੌੜ ’ਚੋਂ ਬਾਹਰ ਹੋਣ ਵਾਲੀ ਪੰਜਾਬ ਦੂਜੀ ਟੀਮ ਹੈ। ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਹੀ ਮੁੰਬਈ ਵੀ ਮੈਚ ਹਾਰ ਕੇ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਗਈ ਸੀ।ਰਾਤ ਵਾਲੇ ਮੈਚ ’ਚ ਬੈਂਗਲੁਰੂ ਨੇ ਇਸ ਸੀਜ਼ਨ ’ਚ ਪੰਜਾਬ ਨੂੰ ਦੂਜੀ ਵਾਰ ਹਰਾਇਆ। ਆਰਸੀਬੀ ਦੀ ਹੁਣ ਲਗਾਤਾਰ ਚੌਥੀ ਜਿੱਤ ਸੀ ਤੇ ਉਹ ਅੰਕ ਸੂਚੀ ’ਚ 7ਵੇਂ ਸਥਾਨ ’ਤੇ ਪਹੁੰਚ ਗਈ ਹੈ, ਹੁਣ ਆਰਸੀਬੀ ਨੂੰ ਪਲੇਆਫ ਦੀ ਦੌੜ ’ਚ ਬਣੇ ਰਹਿਣ ਲਈ ਆਪਣੇ ਬਾਕੀ ਬਚੇ ਦੋ ਮੈਚ ਵੀ ਜਿੱਤਣੇ ਹੋਣਗੇ ਤੇ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ। ਆਰਸੀਬੀ ਦੀਆਂ ਇਸ ਜਿੱਤ ਨਾਲ ਅਜੇ ਵੀ ਪਲੇਆਫ ’ਚ ਜਾਣ ਦੀਆਂ ਉਮੀਦਾਂ ਜਿਉਂਦੀਆਂ ਹਨ। (Mohammad Siraj)
ਖਿਡਾਰੀਆਂ ਦਾ ਪ੍ਰਦਰਸ਼ਨ : ਕੋਹਲੀ, ਪਾਟੀਦਾਰ ਤੇ ਰੂਸੋ ਦੇ ਅਰਧਸੈਂਕੜੇ, ਹਰਸ਼ਲ-ਸਿਰਾਜ ਨੂੰ ਮਿਲੀਆਂ 3-3 ਵਿਕਟਾਂ | Mohammad Siraj
ਆਰਸੀਬੀ ਵੱਲੋਂ ਵਿਰਾਟ ਕੋਹਲੀ ਨੇ 92, ਰਜਤ ਪਾਟੀਦਾਰ ਨੇ 55 ਤੇ ਕੈਮਰੂਨ ਗ੍ਰੀਨ ਨੇ 46 ਦੌੜਾਂ ਬਣਾਈਆਂ। ਪੰਜਾਬ ਵੱਲੋਂ ਹਰਸ਼ਲ ਪਟੇਲ ਨੇ 3 ਅਤੇ ਵਿਦਵਤ ਕਾਵੇਰੱਪਾ ਨੇ 2 ਵਿਕਟਾਂ ਲਈਆਂ।
ਪੰਜਾਬ ਕਿੰਗਜ਼ ਲਈ ਰਿਲੇ ਰੂਸੋ ਨੇ 61 ਦੌੜਾਂ ਬਣਾਈਆਂ। ਸ਼ਸ਼ਾਂਕ ਸਿੰਘ 37, ਜੌਨੀ ਬੇਅਰਸਟੋ 27 ਸੈਮ ਕੁਰਾਨ ਸਿਰਫ 22 ਦੌੜਾਂ ਹੀ ਬਣਾ ਸਕੇ। ਬੈਂਗਲੁਰੂ ਵੱਲੋਂ ਮੁਹੰਮਦ ਸਿਰਾਜ ਨੇ 3 ਵਿਕਟਾਂ ਲਈਆਂ। ਕਰਨ ਸ਼ਰਮਾ, ਸਵਪਨਿਲ ਸਿੰਘ ਤੇ ਲੋਕੀ ਫਰਗੂਸਨ ਨੇ 2-2 ਵਿਕਟਾਂ ਲਈਆਂ। (Mohammad Siraj)
ਪੰਜਾਬ ਦੀ ਹਾਰ ਦੇ ਕਾਰਨ | Mohammad Siraj
ਟੀਮ ਚੋਣ, ਰਬਾਡਾ-ਬਰਾੜ ਨੂੰ ਮੈਚ ’ਚ ਨਹੀਂ ਖਿਡਾਇਆ : ਮੈਚ ਲਈ ਪੰਜਾਬ ਦੀ ਟੀਮ ਦੀ ਚੋਣ ਖਰਾਬ ਰਹੀ। ਟੀਮ ਨੇ ਇਸ ਮੈਚ ਲਈ ਕਾਗਿਸੋ ਰਬਾਡਾ ਅਤੇ ਹਰਪ੍ਰੀਤ ਬਰਾੜ ਨੂੰ ਬਾਹਰ ਕੀਤਾ ਸੀ। ਟਾਸ ਸਮੇਂ ਪੁੱਛੇ ਜਾਣ ’ਤੇ ਕਪਤਾਨ ਸੈਮ ਕੁਰਾਨ ਨੇ ਕਿਹਾ ਕਿ ਅਸੀਂ ਆਪਣੀ ਬੱਲੇਬਾਜੀ ਦੀ ਤਾਕਤ ਵਧਾਉਣਾ ਚਾਹੁੰਦੇ ਹਾਂ ਪਰ ਟੀਮ ਦੇ 7 ਬੱਲੇਬਾਜ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ।
ਖਰਾਬ ਫੀਲਡਿੰਗ, 4 ਕੈਚ ਛੱਤੇ : ਟਾਸ ਜਿੱਤਣ ਤੋਂ ਬਾਅਦ ਪੰਜਾਬ ਦੀ ਫੀਲਡਿੰਗ ਮੱਧਮ ਸੀ। ਟੀਮ ਦੇ ਖਿਡਾਰੀ ਨੇ 20 ਓਵਰਾਂ ਦੀ ਪਾਰੀ ’ਚ 4 ਕੈਚ ਛੱਡੇ। ਟੀਮ ਦੇ ਸਪਿਨਰ ਵੀ ਨਾਕਾਮ ਰਹੇ। ਟੀਮ ਨੇ ਰਾਹੁਲ ਚਾਹਰ ਤੇ ਲਿਵਿੰਗਸਟਨ ਦੇ 6 ਓਵਰ ਸੁੱਟੇ। ਦੋਵਾਂ ਨੇ ਮਿਲ ਕੇ 75 ਦੌੜਾਂ ਦੇ ਦਿੱਤੀਆਂ, ਪਰ ਇੱਕ ਵੀ ਵਿਕਟ ਨਹੀਂ ਲੈ ਸਕੇ।
ਕੋਹਲੀ-ਪਾਟੀਦਾਰ ਨੇ ਮੈਚ ’ਚ 2-2 ਮਿਲੇ ਜੀਵਨਦਾਨਾਂ ਦਾ ਫਾਇਦਾ ਚੁੱਕਿਆ : ਕੋਹਲੀ ਨੇ 47 ਗੇਂਦਾਂ ’ਤੇ 92 ਦੌੜਾਂ ਬਣਾਈਆਂ, ਜਦਕਿ ਪਾਟੀਦਾਰ ਨੇ 23 ਗੇਂਦਾਂ ’ਤੇ 55 ਦੌੜਾਂ ਬਣਾਈਆਂ। ਕੋਹਲੀ ਜਦੋਂ ਪਹਿਲੇ ਓਵਰ ’ਚ ਆਸ਼ੂਤੋਸ਼ ਸ਼ਰਮਾ ਦੇ ਹੱਥੋਂ ਕੈਚ ਹੋ ਗਏ ਤਾਂ ਉਹ 3 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਦੇ ਨਾਲ ਹੀ 5ਵੇਂ ਓਵਰ ’ਚ ਪਾਟੀਦਾਰ ਨੂੰ ਹਰਸ਼ਲ ਪਟੇਲ ਨੇ ਉਸ ਸਮੇਂ ਕੈਚ ਦੇ ਦਿੱਤਾ ਜਦੋਂ ਉਹ ਇੱਕ ਦੌੜ ਹੀ ਬਣਾ ਸਕੇ ਸਨ। ਪੰਜਾਬ ਦੇ ਗੇਂਦਬਾਜਾਂ ਨੇ ਆਖਰੀ ਓਵਰਾਂ ’ਚ ਕਾਫੀ ਦੌੜਾਂ ਦਿੱਤੀਆਂ। 15 ਓਵਰਾਂ ਬਾਅਦ ਬੈਂਗਲੁਰੂ ਦਾ ਸਕੋਰ 164 ਦੌੜਾਂ ਸੀ। ਇੱਥੋਂ ਟੀਮ ਨੇ 5 ਓਵਰਾਂ ’ਚ 77 ਦੌੜਾਂ ਬਣਾਈਆਂ।
242 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਖਰਾਬ ਸ਼ੁਰੂਆਤ : ਪੰਜਾਬ ਦੀ ਪਹਿਲੀ ਵਿਕਟ 6 ਦੌੜਾਂ ’ਤੇ ਡਿਗ ਗਈ ਸੀ ਜਿਸ ਕਰਕੇ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ। ਟੀਮ ਨੇ ਸਿਰਫ 6 ਦੌੜਾਂ ਦੇ ਸਕੋਰ ’ਤੇ ਪਹਿਲਾ ਵਿਕਟ ਗੁਆ ਦਿੱਤਾ ਸੀ। ਪ੍ਰਭਸਿਮਰਨ ਸਿੰਘ 6 ਦੌੜਾਂ ਬਣਾ ਕੇ ਆਊਟ ਹੋ ਗਏ।
ਅਭਿਸ਼ੇਕ-ਹੈੱਡ ਦੇ ਤੂਫਾਨ ’ਚ ਉੱਡਿਆ ਲਖਨਊ, ਅੱਜ ਬੈਂਗਲੁਰੂ ਤੇ ਪੰਜਾਬ ਆਹਮੋ-ਸਾਹਮਣੇ, ਹਾਰਨ ਵਾਲੀ ਟੀਮ ਹੋਵੇਗੀ ਪਲੇਆਫ ਤੋਂ ਬਾਹਰ
ਅਭਿਸ਼ੇਕ ਸ਼ਰਮਾ ਬਣੇ ਸਿਕਸਰ ਕਿੰਗ | RCB vs PBKS
ਹੈਦਰਾਬਾਦ ਨੇ ਰਾਤ ਵਾਲੇ ਮੈਚ ’ਚ ਰਚਿਆ ਇਤਿਹਾਸ
ਅੱਜ ਬੈਂਗਲੁਰੂ ਤੇ ਪੰਜਾਬ ਵਿੱਚੋਂ ਜਿਹੜੀ ਟੀਮ ਹਾਰੀ ਉਹ ਹੋਵੇਗੀ ਪਲੇਆਫ ਤੋਂ ਬਾਹਰ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਲੀਗ ਸਟੇਜ ’ਚ ਹੁਣ ਤੱਕ 57 ਮੈਚ ਖਤਮ ਹੋ ਚੁੱਕੇ ਹਨ। ਬੁੱਧਵਾਰ ਰਾਤ ਹੈਦਰਾਬਾਦ ਨੇ ਲਖਨਊ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਮੈਚ ਦੇ ਇਹ ਨਤੀਜੇ ਨਾਲ ਹੈਦਰਾਬਾਦ ਟਾਪ-3 ’ਚ ਪਹੁੰਚ ਗਈ ਹੈ। ਜਦਕਿ ਲਖਨਊ 6ਵੇਂ ਸਥਾਨ ’ਤੇ ਹੀ ਹੈ। (RCB vs PBKS)
ਟਾਪ-3 ’ਚ ਪਹੁੰਚੀ ਹੈਦਰਾਬਾਦ | RCB vs PBKS
ਬੁੱਧਵਾਰ ਨੂੰ ਲਖਨਊ ਨੇ ਆਪਣੇ 20 ਓਵਰਾਂ ’ਚ 165 ਦੌੜਾਂ ਦਾ ਸਕੋਰ ਬਣਾਇਆ, ਜਵਾਬ ’ਚ ਹੈਦਰਾਬਾਦ ਨੇ ਇਹ ਟੀਚੇ ਨੂੰ ਬਿਨ੍ਹਾਂ ਕੋਈ ਵਿਕਟ ਗੁਆਏ ਸਿਰਫ 9.4 ਓਵਰਾਂ ’ਚ ਹੀ ਹਾਸਲ ਕਰ ਲਿਆ।
ਹੈਦਰਾਬਾਦ ਦੇ ਹੁਣ 12 ਮੈਚਾਂ ’ਚ 7 ਜਿੱਤ ਤੇ 5 ਹਾਰ ਕਰਕੇ 14 ਪੁਆਇੰਟ ਹੋ ਗਏ ਹਨ। ਟੀਮ ਰਾਤ ਵਾਲਾ ਮੈਚ ਜਿੱਤ ਕੇ ਤੀਜੇ ਨੰਬਰ ’ਤੇ ਪਹੁੰਚ ਗਈ ਹੈ। ਜੇਕਰ ਟੀਮ ਅਗਲੇ 2 ਮੈਚ ਹੋਰ ਜਿੱਤਦੀ ਹੈ ਤਾਂ ਟੀਮ ਕੁਆਲੀਫਾਈ ਕਰ ਸਕਦੀ ਹੈ।
ਲਖਨਊ ਦੇ 12 ਮੈਚਾਂ ’ਚੋਂ 6 ਜਿੱਤ ਤੇ 6 ਹੀ ਹਾਰ ਨਾਲ 12 ਪੁਆਇੰਟ ਰਹਿ ਗਏ ਤੇ ਟੀਮ ਛੇਵੇਂ ਨੰਬਰ ’ਤੇ ਹੀ ਮੌਜ਼ੂਦ ਹੈ। ਹੁਣ ਉਸ ਨੂੰ ਪਲੇਆਫ ’ਚ ਪਹੁੰਚਣ ਲਈ ਆਪਣੀ ਆਖਿਰੀ ਦੋ ਮੈਚ ਜਿੱਤਣੇ ਹੋਣਗੇ ਤੇ ਦੂਜਿਆਂ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ।
ਸਪੋਰਟਸ ਨਾਲ ਜੁੜੀਆਂ ਹੋਰ ਖਬਰਾਂ ਵੀ ਪੜ੍ਹੋ… | RCB vs PBKS
ਅੱਜ ਬੈਂਗਲੁਰੂ ਦਾ ਸਾਹਮਣਾ ਪੰਜਾਬ ਕਿੰਗਜ ਨਾਲ
ਦੋਵਾਂ ’ਚੋਂ ਜਿਹੜੀ ਵੀ ਟੀਮ ਹਾਰੀ, ਉਹ ਪਲੇਆਫ ਤੋਂ ਹੋਵੇਗੀ ਬਾਹਰ
ਬੈਂਗਲੁਰੂ ਤੇ ਪੰਜਾਬ ਲਈ ਕਰੋ ਜਾਂ ਮਰੋ ਦਾ ਮੁਕਾਬਲਾ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 17ਵੇਂ ਸੀਜ਼ਨ ਦਾ 58ਵਾਂ ਮੁਕਾਬਲਾ ਅੱਜ ਰਾਇਲ ਚੈਲੇਂਜਰਸ ਬੈਂਗਲੁਰੂ ਤੇ ਪੰਜਾਬ ਕਿੰਗਜ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ ਨੂੰ 7:30 ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਭਾਵ 7 ਵਜੇ ਹੋਵੇਗਾ। ਦੋਵਾਂ ਟੀਮਾਂ ਵਿਚਕਾਰ ਇਸ ਸੀਜ਼ਨ ਦਾ ਇਹ ਦੂਜਾ ਮੁਕਾਬਲਾ ਹੋਵੇਗਾ। ਪਿਛਲੇ ਮੈਚ ’ਚ ਬੈਂਗਲੁਰੂ ਨੇ ਪੰਜਾਬ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਦੋਵਾਂ ਟੀਮਾਂ ਦਾ ਇਸ ਸੀਜ਼ਨ ਦਾ 12ਵਾਂ ਮੈਚ ਹੋਵੇਗਾ। ਦੋਵਾਂ ਟੀਮਾਂ ਨੇ ਹੁਣ ਤੱਕ 11-11 ਮੈਚ ਖੇਡੇ ਹਨ ਜਿਸ ਵਿੱਚੋਂ 4-4 ਜਿੱਤੇ ਹਨ ਤੇ 7-7 ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੰਗੇ ਰਨ ਰੇਟ ਦੀ ਵਜ੍ਹਾ ਨਾਲ ਬੈਂਗਲੁਰੂ 7ਵੇਂ ਤੇ ਪੰਜਾਬ 8ਵੇਂ ਸਥਾਨ ’ਤੇ ਹੈ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਲਈ ਪਲੇਆਫ ਦੀਆਂ ਉਮੀਦਾਂ ਬਰਕਾਰਾਰ ਰਹਿਣਗੀਆਂ, ਜਦਕਿ ਹਾਰਨ ਵਾਲੀ ਟੀਮ ਲਈ ਪਲੇਆਫ ਦੀ ਦੌੜ ’ਚੋਂ ਮੁੰਬਈ ਵਾਂਗ ਬਾਹਰ ਹੋ ਜਾਵੇਗੀ।
ਇਹ ਵੀ ਪੜ੍ਹੋ : ਮੋਹਾਲੀ ਦੇ ਨਿਊ ਮੁੱਲਾਂਪੁਰ ’ਚ ਵੱਡਾ Encounter
ਪਿੱਚ ਰਿਪੋਰਟ | RCB vs PBKS
ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ਪੰਜਾਬ ਦਾ ਦੂਜਾ ਘਰੇਲੂ ਸਟੇਡੀਅਮ ਹੈ। ਇਸ ਸੀਜ਼ਨ ’ਚ ਇੱਥੇ ਦੂਜਾ ਮੁਕਾਬਲਾ ਖੇਡਿਆ ਜਾਵੇਗਾ। ਇੱਥੇ ਹੁਣ ਤੱਕ 12 ਆਈਪੀਐੱਲ ਮੈਚ ਖੇਡੇ ਗਏ ਹਨ, ਜਿਸ ਵਿੱਚ 7 ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਜਦਕਿ ਬਾਅਦ ’ਚ ਖੇਡਣ ਵਾਲੀ ਟੀਮ ਨੇ ਸਿਰਫ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇੱਥੇ ਸਭ ਤੋਂ ਜ਼ਿਆਦਾ ਸਕੋਰ 232/2 ਦਾ ਹੈ, ਜਿਹੜਾ ਪੰਜਾਬ ਨੇ ਬੈਂਗਲੁਰੂ ਖਿਲਾਫ ਹੀ ਬਣਾਇਆ ਸੀ। (RCB vs PBKS)
ਮੌਸਮ ਸਬੰਧੀ ਜਾਣਕਾਰੀ | RCB vs PBKS
ਜੇਕਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲ ’ਚ ਮੀਂਹ ਦੀ ਸੰਭਾਵਨਾ ਕਾਫੀ ਹੈ। ਇੱਥੇ 61 ਫੀਸਦੀ ਤੱਕ ਮੀਂਹ ਦੀ ਸੰਭਾਵਨਾ ਹੈ। ਦੁਪਹਿਰ ’ਚ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ। ਅੱਜ ਦਾ ਤਾਪਮਾਨ ਧਰਮਸ਼ਾਲ ’ਚ 19 ਡਿਗਰੀ ਸੈਲਸੀਅਸ ਤੋਂ ਲੈ ਕੇ 22 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। (RCB vs PBKS)
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | RCB vs PBKS
ਪੰਜਾਬ ਕਿੰਗਜ਼ : ਸੈਮ ਕੁਰਾਨ (ਕਪਤਾਨ), ਜੌਨੀ ਬੇਅਰਸਟੋ, ਰਿਲੇ ਰੂਸੋ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਸ਼ਾਂਕ ਸਿੰਘ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਹਰਸ਼ਲ ਪਟੇਲ, ਰਾਹੁਲ ਚਾਰ ਤੇ ਅਰਸ਼ਦੀਪ ਸਿੰਘ।
ਪ੍ਰਭਾਵੀ ਖਿਡਾਰੀ : ਪ੍ਰਭਸਿਮਰਨ ਸਿੰਘ।
ਰਾਇਲ ਚੈਂਲੇਂਜਰਸ ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਜ ਜੈਕ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਮੁਹੰਮਦ ਸਿਰਾਜ਼, ਕਰਨ ਸ਼ਰਮਾ, ਵਿਜੇ ਕੁਮਾਰ ਵੈਸ਼ਾਖ ਤੇ ਯਸ਼ ਦਿਆਲ।
ਪ੍ਰਭਾਵੀ ਖਿਡਾਰੀ : ਰਜ਼ਤ ਪਾਟੀਦਾਰ। (RCB vs PBKS)