Ajmer News - Sach Kahoon Punjabi

Indian Railways News: ਰੇਲ ਯਾਤਰੀਆਂ ਲਈ ਖੁਸ਼ਖਬਰੀ, 3 ਟ੍ਰੇਨਾਂ ਦੇ ਰੂਟ ’ਚ ਵਾਧਾ, ਜਾਣੋ
ਅਜਮੇਰ (ਸੱਚ ਕਹੂੰ ਨਿਊਜ਼)। Ajmer News: ਯਾਤਰੀਆਂ ਦੀ ਸਹੂਲਤ ਤੇ ਵਾਧੂ ਯਾਤਰੀ ਆਵਾਜਾਈ ਨੂੰ ਧਿਆਨ ’ਚ ਰੱਖਦੇ ਹੋਏ, ਰੇਲਵੇ ਨੇ ਕਈ ਰੇਲ ਸੇਵਾਵਾਂ ਦੇ ਸੰਚਾਲਨ ਦਾ ਵਿਸਤਾਰ ਕੀਤਾ ਹੈ। ਇਸਦੇ ਹਿੱਸੇ ਵਜੋਂ, ਅਜਮੇਰ-ਬਾਂਦਰਾ ਟਰਮੀਨਸ ਹਫਤਾਵਾਰੀ ਰੇਲਗੱਡੀ ਨੂੰ ਦੌਰਾਈ ਤੱਕ ਵਧਾਇਆ ਗਿਆ ਹੈ। ਬਯਾਨਾ-ਮਥੁਰਾ ਤੇ ਮਥੁਰਾ-ਕੋਟਾ ਰੋਜ਼ਾਨਾ ਰੇਲਗੱਡੀਆਂ ਨੂੰ ਅਸਥਾਈ ਤੌਰ ’ਤੇ ਅਲਵਰ ਤੱਕ ਵਧਾਇਆ ਗਿਆ ਹੈ। ਇਹ ਬਦਲਾਅ ਅਜਮੇਰ, ਅਲਵਰ ਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਯਾਤਰੀਆਂ ਨੂੰ ਵਾਧੂ ਰੇਲ ਸੰਪਰਕ ਪ੍ਰਦਾਨ ਕਰਨਗੇ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਅਮਿਤ ਸੁਦਰਸ਼ਨ ਨੇ ਦੱਸਿਆ ਕਿ ਟ੍ਰੇਨ ਨੰਬਰ 19625 ਅਜਮੇਰ-ਬਾਂਦਰਾ ਟਰਮੀਨਸ ਹਫਤਾਵਾਰੀ ਰੇਲਗੱਡੀ ਹੁਣ ਦੌਰਾਈ ਤੋਂ ਚੱਲੇਗੀ। ਇਹ ਤਬਦੀਲੀ 30 ਅਗਸਤ, 2026 ਤੋਂ ਲਾਗੂ ਹੋਵੇਗੀ। ਵਾਪਸੀ ਟ੍ਰੇਨ ਨੰਬਰ 19626 ਬਾਂਦਰਾ ਟਰਮੀਨਸ-ਅਜਮੇਰ ਨੂੰ ਵੀ ਦੌਰਾਈ ਤੱਕ ਵਧਾ ਦਿੱਤਾ ਗਿਆ ਹੈ, ਜੋ 31 ਅਗਸਤ, 2026 ਤੋਂ ਲਾਗੂ ਹੋਵੇਗਾ।

ਦੌਰਾਈ-ਬਾਂਦਰਾ ਰੇਲਗੱਡੀ ਲਈ ਨਵਾਂ ਸਮਾਂ-ਸਾਰਣੀ

ਟ੍ਰੇਨ ਨੰਬਰ 19625 ਹਰ ਐਤਵਾਰ ਸਵੇਰੇ 6:05 ਵਜੇ ਦੌਰਾਈ ਤੋਂ ਰਵਾਨਾ ਹੋਵੇਗੀ। ਇਹ ਸਵੇਰੇ 6:15 ਵਜੇ ਅਜਮੇਰ ਪਹੁੰਚੇਗੀ ਅਤੇ ਸਵੇਰੇ 6:25 ਵਜੇ ਰਵਾਨਾ ਹੋਵੇਗੀ। ਫਿਰ ਇਹ ਟ੍ਰੇਨ ਨਿਰਧਾਰਤ ਸਮੇਂ ਅਨੁਸਾਰ ਬਾਂਦਰਾ ਟਰਮੀਨਸ ਪਹੁੰਚੇਗੀ। ਆਪਣੀ ਵਾਪਸੀ ਯਾਤਰਾ ’ਤੇ, ਟ੍ਰੇਨ ਨੰਬਰ 19626 ਹਰ ਸੋਮਵਾਰ ਨੂੰ ਸਵੇਰੇ 8:35 ਵਜੇ ਬਾਂਦਰਾ ਟਰਮੀਨਸ ਤੋਂ ਰਵਾਨਾ ਹੋਵੇਗੀ। ਇਹ ਅਜਮੇਰ ਸਟੇਸ਼ਨ ’ਤੇ ਸਵੇਰੇ 9 ਵਜੇ ਪਹੁੰਚੇਗੀ, ਸਵੇਰੇ 9:10 ਵਜੇ ਰਵਾਨਾ ਹੋਵੇਗੀ ਤੇ ਸਵੇਰੇ 9:40 ਵਜੇ ਦੌਰਾਈ ਪਹੁੰਚੇਗੀ। Ajmer News

ਇਹ ਵੀ ਪੜ੍ਹੋ : Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂੰ 500 ਆਧੁਨਿਕ 'ਪੇਂਡੂ ਖੇਡ ਮੈਦਾਨਾਂ' ਦਾ ਤੋਹਫ਼ਾ

ਅਲਵਰ ਤੱਕ ਬਯਾਨਾ-ਮਥੁਰਾ ਟ੍ਰੇਨ ਦਾ ਅਸਥਾਈ ਵਿਸਥਾਰ

ਯਾਤਰੀਆਂ ਦੀ ਸਹੂਲਤ ਲਈ ਰੇਲਗੱਡੀ ਨੰਬਰ 69159, ਬਯਾਨਾ-ਮਥੁਰਾ ਰੋਜ਼ਾਨਾ ਟ੍ਰੇਨ, ਨੂੰ ਵੀ ਅਲਵਰ ਤੱਕ ਵਧਾ ਦਿੱਤਾ ਗਿਆ ਹੈ। ਇਹ ਐਕਸਟੈਂਸ਼ਨ 1 ਸਤੰਬਰ ਤੋਂ 31 ਦਸੰਬਰ, 2026 ਤੱਕ ਲਾਗੂ ਰਹੇਗੀ। ਰੇਲਗੱਡੀ ਬਯਾਨਾ ਤੋਂ ਰੋਜ਼ਾਨਾ ਸ਼ਾਮ 6:25 ਵਜੇ ਰਵਾਨਾ ਹੋਵੇਗੀ। ਇਹ ਮਥੁਰਾ ਸਟੇਸ਼ਨ ’ਤੇ ਰਾਤ 8:20 ਵਜੇ ਪਹੁੰਚੇਗੀ, ਰਾਤ ​​8:25 ਵਜੇ ਰਵਾਨਾ ਹੋਵੇਗੀ ਤੇ ਰਾਤ 11:45 ਵਜੇ ਅਲਵਰ ਪਹੁੰਚੇਗੀ।

ਮਥੁਰਾ-ਕੋਟਾ ਸੇਵਾ ਵੀ ਹੁਣ ਅਲਵਰ ਤੋਂ ਚੱਲੇਗੀ

ਇਸੇ ਤਰ੍ਹਾਂ, ਟ੍ਰੇਨ ਨੰਬਰ 19110, ਮਥੁਰਾ-ਕੋਟਾ ਰੋਜ਼ਾਨਾ ਟ੍ਰੇਨ, ਨੂੰ ਵੀ ਅਸਥਾਈ ਤੌਰ ’ਤੇ ਅਲਵਰ ਤੱਕ ਵਧਾ ਦਿੱਤਾ ਗਿਆ ਹੈ। ਇਹ ਸੇਵਾ ਹੁਣ ਰੋਜ਼ਾਨਾ ਅਲਵਰ-ਕੋਟਾ ਰੇਲ ਸੇਵਾ ਵਜੋਂ ਕੰਮ ਕਰੇਗੀ। ਇਹ ਤਬਦੀਲੀ 2 ਸਤੰਬਰ, 2026 ਤੋਂ 1 ਜਨਵਰੀ, 2027 ਤੱਕ ਲਾਗੂ ਰਹੇਗੀ। ਟ੍ਰੇਨ ਅਲਵਰ ਤੋਂ ਰੋਜ਼ਾਨਾ 1:00 ਵਜੇ ਰਵਾਨਾ ਹੋਵੇਗੀ। ਫਿਰ ਇਹ ਸਵੇਰੇ 4:00 ਵਜੇ ਮਥੁਰਾ ਪਹੁੰਚੇਗੀ ਅਤੇ ਸਵੇਰੇ 5:00 ਵਜੇ ਰਵਾਨਾ ਹੋਵੇਗੀ। ਟ੍ਰੇਨ ਨਿਰਧਾਰਤ ਸਮੇਂ ਅਨੁਸਾਰ ਦੁਪਹਿਰ 1:20 ਵਜੇ ਕੋਟਾ ਪਹੁੰਚੇਗੀ। ਰੇਲਵੇ ਦੇ ਅਨੁਸਾਰ, ਇਨ੍ਹਾਂ ਸੇਵਾਵਾਂ ਦੇ ਵਿਸਥਾਰ ਦਾ ਉਦੇਸ਼ ਵਾਧੂ ਟ੍ਰੈਫਿਕ ਨੂੰ ਬਿਹਤਰ ਢੰਗ ਨਾਲ ਸੰਭਾਲਣਾ ਅਤੇ ਯਾਤਰੀਆਂ ਦੀ ਵਧਦੀ ਗਿਣਤੀ ਕਾਰਨ ਯਾਤਰੀਆਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨਾ ਹੈ।

Rajasthan News: ਲੰਚ ਸਮੇਂ ਸਕੂਲ ਤੋਂ ਬਾਹਰ ਗਏ ਬੱਚਿਆਂ ਦੀ ਤਲਾਅ ’ਚ ਡੁੱਬਣ ਕਾਰਨ ਮੌਤ
ਸਕੂਲ ’ਚ ਸੀ ਸਿਰਫ ਇੱਕ ਅਧਿਆਪਕ | Rajasthan News

ਅਜਮੇਰ (ਸੱਚ ਕਹੂੰ ਨਿਊਜ਼)। Rajasthan News: ਸਰਕਾਰੀ ਸਕੂਲ ’ਚ ਪੜ੍ਹਦੇ ਦੋ ਬੱਚਿਆਂ ਦੀ ਨਦੀ (ਛੋਟੇ ਤਲਾਅ) ’ਚ ਡੁੱਬਣ ਨਾਲ ਮੌਤ ਹੋ ਗਈ। ਦੋਵੇਂ ਸਕੂਲ ਦੁਪਹਿਰ ਦੇ ਖਾਣੇ ਸਮੇਂ ਬਾਹਰ ਗਏ ਹੋਏ ਸਨ। ਉਸ ਦੇ ਦੋ ਦੋਸਤਾਂ ਨੇ ਸਕੂਲ ਜਾ ਕੇ ਅਧਿਆਪਕ ਤੇ ਪਿੰਡ ਵਾਸੀਆਂ ਨੂੰ ਦੱਸਿਆ। ਹਾਦਸੇ ਪਿੱਛੇ ਸਕੂਲ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਸਾਰਾ ਸਕੂਲ ਸਿਰਫ਼ ਦੋ ਸਕੂਲਾਂ ’ਤੇ ਨਿਰਭਰ ਹੋ ਕੇ ਚੱਲ ਰਿਹਾ ਹੈ। ਇਨ੍ਹਾਂ ’ਚੋਂ ਇੱਕ ਅੱਜ ਛੁੱਟੀ ’ਤੇ ਵੀ ਸੀ। ਸਕੂਲ ਸਮੇਂ ਦੌਰਾਨ ਦੋਵੇਂ ਛੋਟੇ ਬੱਚੇ ਬਾਹਰ ਕਿਵੇਂ ਚਲੇ ਗਏ, ਇਹ ਜਾਂਚ ਦਾ ਵਿਸ਼ਾ ਹੈ। Rajasthan News

ਇਹ ਖਬਰ ਵੀ ਪੜ੍ਹੋ : Punjab Farmers News: ਕਿਸਾਨਾਂ ’ਤੇ ਪਾਏ ਪਰਾਲੀ ਦੇ ਪਰਚੇ ਤੇ ਰੈਡ ਐਂਟਰੀਆਂ ਵਾਪਸ ਲਵੇ ਸਰਕਾਰ : ਚੱਠਾ

ਲੰਚ ਸਮੇਂ ਸਕੂਲ ਵਿੱਚੋਂ ਨਿਕਲੇ ਸਨ ਦੋਵੇਂ ਬੱਚੇ | Rajasthan News

ਸ੍ਰੀਨਗਰ ਥਾਣੇ ਦੇ ਏਐਸਆਈ ਹਨੂੰਮਾਨ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਅਜਮੇਰ ਸ਼ਹਿਰ ਤੋਂ 25 ਕਿਲੋਮੀਟਰ ਦੂਰ ਕਲੇਰੀ ਪਿੰਡ ’ਚ ਵਾਪਰਿਆ। ਇਸ ਪਿੰਡ ’ਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ, ਉਸ ’ਚ ਪੜ੍ਹਦੇ ਬੱਚੇ ਬਲਵੀਰ (9) ਪੁੱਤਰ ਧਾਰਾ ਸਿੰਘ ਤੇ ਆਯੂਸ਼ (11) ਜਗਮਾਲ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਏ। ਦੁਪਹਿਰ 1 ਵਜੇ ਦੇ ਕਰੀਬ ਸਕੂਲ ’ਚ ਦੁਪਹਿਰ ਦਾ ਖਾਣਾ ਸੀ। ਦੁਪਹਿਰ ਦੇ ਖਾਣੇ ਦੌਰਾਨ ਉਹ ਦੋਵੇਂ ਦੋ ਹੋਰ ਦੋਸਤਾਂ ਨਾਲ ਸਕੂਲ ਦੀ ਪਿਛਲੀ ਕੰਧ ’ਤੇ ਚੜ੍ਹ ਕੇ 500 ਮੀਟਰ ਦੂਰ ਨਦੀ ਵੱਲ ਸ਼ੌਚ ਕਰਨ ਲਈ ਚਲੇ ਗਏ। ਤੀਜੀ ਜਮਾਤ ਵਿੱਚ ਪੜ੍ਹਦਾ ਬਲਵੀਰ ਨਦੀ ’ਚ ਹੱਥ ਧੋ ਰਿਹਾ ਸੀ। ਇਸ ਦੌਰਾਨ ਉਹ ਡੂੰਘੇ ਪਾਣੀ ’ਚ ਜਾ ਕੇ ਡੁੱਬ ਗਿਆ। ਚੌਥੀ ਜਮਾਤ ’ਚ ਪੜ੍ਹਦਾ ਉਸਦਾ ਦੋਸਤ ਆਯੂਸ਼ ਉਸ ਨੂੰ ਬਚਾਉਣ ਲਈ ਨਦੀ ’ਚ ਵੜ ਗਿਆ ਪਰ ਉਹ ਵੀ ਡੁੱਬ ਗਿਆ। ਬਾਕੀ ਦੋ ਬੱਚੇ ਭੱਜ ਕੇ ਸਕੂਲ ਪਹੁੰਚੇ ਤੇ ਅਧਿਆਪਕਾਂ ਨੂੰ ਹਾਦਸੇ ਦੀ ਸੂਚਨਾ ਦਿੱਤੀ।

ਸਕੂਲ ਸਟਾਫ਼ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ

ਕਾਨਾਖੇੜੀ ਦੇ ਸਰਪੰਚ ਜੈ ਸਿੰਘ ਰਾਵਤ ਨੇ ਦੱਸਿਆ- ਦੋਵੇਂ ਬੱਚੇ ਟਾਇਲਟ ਜਾਣ ਦੇ ਬਹਾਨੇ ਸਕੂਲ ਤੋਂ ਚਲੇ ਗਏ ਸਨ। ਦੋਵੇਂ ਸਕੂਲ ਨੇੜੇ ਪਿੰਡ ਦੇ ਛੱਪੜ ’ਚ ਡੁੱਬ ਗਏ। ਸਰਪੰਚ ਨੇ ਕਿਹਾ ਕਿ ਸਕੂਲ ਸਮੇਂ ਬੱਚੇ ਬਾਹਰ ਕਿਵੇਂ ਗਏ? ਇਹ ਬਹੁਤ ਵੱਡੀ ਅਣਗਹਿਲੀ ਹੈ। ਇਹ ਹਾਦਸਾ ਸਕੂਲ ਸਟਾਫ਼ ਦੀ ਅਣਗਹਿਲੀ ਕਾਰਨ ਵਾਪਰਿਆ ਹੈ।

CBSE Notice: CBSE ਦੀ ਇਹ ਸਕੂਲਾਂ ’ਤੇ ਵੱਡੀ ਕਾਰਵਾਈ, ਜਾਣੋ
ਰਾਜਸਥਾਨ ਦੇ 5 ਸਕੂਲਾਂ ਨੂੰ CBSE ਵੱਲੋਂ ਨੋਟਿਸ ਜਾਰੀ | CBSE Notice

ਕੋਟਾ ਦੇ 3 ਸਕੂਲ, ਸੀਕਰ ਦੇ 2 ਸਕੂਲਾਂ ’ਚ ਗੜਬੜੀ ਮਿਲੀ | CBSE Notice

ਅਜ਼ਮੇਰ (ਸੱਚ ਕਹੂੰ ਨਿਊਜ਼)। CBSE Notice: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਸੀ) ਨੇ 27 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਕੂਲਾਂ ’ਚ ਹਾਜਰੀ ਰਜਿਸਟਰ ’ਚ ਬੇਨਿਯਮੀਆਂ ਪਾਈਆਂ ਗਈਆਂ। ਜ਼ਿਆਦਾ ਦਾਖਲੇ ਦਿਖਾਏ ਗਏ ਹਨ, ਪਰ ਜਾਂਚ ਦੌਰਾਨ ਪਤਾ ਲੱਗਿਆ ਕਿ ਜਮਾਤਾਂ ’ਚ ਉਨ੍ਹੇਂ ਵਿਦਿਆਰਥੀ ਨਹੀਂ ਮਿਲੇ। ਇਸ ਬਾਰੇ ਸੀਬੀਐਸਸੀ ਸਕੱਤਰ ਨੇ ਦਿੱਲੀ ਦੇ 22 ਸਕੂਲਾਂ ਤੇ ਰਾਜਸਥਾਨ (ਅਜਮੇਰ ਖੇਤਰ) ਦੇ 5 ਸਕੂਲਾਂ ਤੋਂ ਜਵਾਬ ਮੰਗੇ ਹਨ। ਇਸ ’ਚ ਕੋਟਾ ਦੇ 3 ਤੇ ਸੀਕਰ ਦੇ 2 ਸਕੂਲ ਸ਼ਾਮਲ ਹਨ।

ਜਾਂਚ ਦੌਰਾਨ ਪਾਈਆਂ ਗਈਆਂ ਗਲਤੀਆਂ | CBSE Notice

ਇਹ ਨੋਟਿਸ ਸੀਬੀਐਸਈ ਦੇ ਸਕੱਤਰ ਨੇ 13 ਸਤੰਬਰ ਨੂੰ ਦਿੱਲੀ ਤੋਂ ਜਾਰੀ ਕੀਤਾ ਹੈ। ਸੀਬੀਐਸਈ ਅਧਿਕਾਰੀਆਂ ਨੇ ਰਾਜਸਥਾਨ ਤੇ ਦਿੱਲੀ ’ਚ ਸੀਬੀਐਸਈ ਨਾਲ ਸਬੰਧਤ ਸਕੂਲਾਂ ਦਾ ਨਿਰੀਖਣ ਕੀਤਾ ਸੀ। ਨਿਰੀਖਣ ਦੌਰਾਨ ਇਹ ਪਾਇਆ ਗਿਆ ਕਿ ਸਕੂਲਾਂ ’ਚ ਸੀਬੀਐਸਈ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਸਕੂਲ ਦੀ ਇਮਾਰਤ ਵੀ ਸੀਬੀਐਸਈ ਦੇ ਨਿਯਮਾਂ ਅਨੁਸਾਰ ਨਹੀਂ ਬਣਾਈ ਗਈ। ਇਨ੍ਹਾਂ ਸਕੂਲਾਂ ਵੱਲੋਂ ਰੱਖੇ ਹਾਜਰੀ ਰਿਕਾਰਡ ’ਚ ਊਣਤਾਈਆਂ ਪਾਈਆਂ ਗਈਆਂ। ਜਿਸ ਕਾਰਨ ਸੀਬੀਐਸਸੀ ਦੇ ਨਿਯਮਾਂ ਦੀ ਪਾਲਣਾ ’ਤੇ ਸ਼ੱਕ ਪੈਦਾ ਹੋ ਗਿਆ ਸੀ। ਹੁਣ ਜਾਂਚ ਦੌਰਾਨ ਪਾਈਆਂ ਗਈਆਂ ਬੇਨਿਯਮੀਆਂ ਸਬੰਧੀ ਇਨ੍ਹਾਂ ਸਕੂਲ ਸੰਚਾਲਕਾਂ ਤੋਂ ਜਵਾਬ ਮੰਗੇ ਗਏ ਹਨ। ਖਾਸ ਕਰਕੇ ਇਨ੍ਹਾਂ ਅਦਾਰਿਆਂ ’ਚ ਦਾਖਲਾ ਤੇ ਹਾਜਰੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। CBSE Notice

ਇਹ ਵੀ ਪੜ੍ਹੋ : ਪੰਜਾਬ, ਹਰਿਆਣਾ ਤੇ CBSE ਤੋਂ ਬਾਅਦ ਹੁਣ ਇਸ ਬੋਰਡ ਨੇ ਐਲਾਨੇ ਨਤੀਜੇ

ਜਮਾਤਾਂ ’ਚ ਗੈਰ ਹਾਜ਼ਰ ਪਾਏ ਗਏ ਵਿਦਿਆਰਥੀ | CBSE Notice

ਨਿਰੀਖਣ ਤੋਂ ਪਤਾ ਲੱਗਿਆ ਹੈ ਕਿ ਸਕੂਲਾਂ ’ਚ 11ਵੀਂ ਤੇ 12ਵੀਂ ਜਮਾਤਾਂ ਵਿੱਚ ਬਹੁਤ ਜ਼ਿਆਦਾ ਵਿਦਿਆਰਥੀ ਦਰਜ ਹਨ ਜੋ ਸਰੀਰਕ ਤੌਰ ’ਤੇ ਕਲਾਸਾਂ ’ਚ ਹਾਜਰ ਨਹੀਂ ਹੁੰਦੇ ਹਨ। ਇਸ ਤੋਂ ਇਲਾਵਾ, ਇਹ ਵੀ ਪਾਇਆ ਗਿਆ ਕਿ ਕੁਝ ਸੰਸਥਾਵਾਂ ਬੋਰਡ ਵੱਲੋਂ ਨਿਰਧਾਰਤ ਬੁਨਿਆਦੀ ਢਾਂਚੇ ਦੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ, ਜਿਸ ਨਾਲ ਸਿੱਖਿਆ ਦੀ ਗੁਣਵੱਤਾ ਤੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਅਜਿਹੇ ’ਚ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। CBSE Notice

Rajasthan News: ਦੋ ਟਰੇਨਾਂ ਨੂੰ ਪਟੜੀ ਤੋਂ ਉਤਾਰਨ ਦੀ ਰਚੀ ਸੀ ਸਾਜਿਸ਼, SIT ਸਮੇਤ ਕਈ ਟੀਮਾਂ ਕਰ ਰਹੀਆਂ ਜਾਂਚ
ਪਿੰਡ ਵਾਸੀਆਂ ਤੋਂ ਵੀ ਪੁੱਛਗਿੱਛ ਜਾਰੀ | Rajasthan News

ਅਜ਼ਮੇਰ (ਸੱਚ ਕਹੂੰ ਨਿਊਜ਼)। Rajasthan News: ਅਜ਼ਮੇਰ ਜ਼ਿਲ੍ਹੇ ’ਚ ਐਤਵਾਰ ਰਾਤ ਨੂੰ ਇੱਕ ਮਾਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜਿਸ਼ ਦੇ ਮਾਮਲੇ ’ਚ ਐਸਆਈਟੀ ਦੇ ਨਾਲ ਵੱਖ-ਵੱਖ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਹਰ ਪੁਲਿਸ ਟੀਮ ਵੱਖ-ਵੱਖ ਕੋਣਾਂ ’ਤੇ ਕੰਮ ਕਰ ਰਹੀ ਹੈ। ਪਿੰਡ ਲਮਾਣਾ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਪਿੰਡ ਵਾਸੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਜੇਕਰ ਕੱੁਝ ਦਿਨਾਂ ’ਚ ਪਿੰਡ ’ਚ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ। ਦਰਅਸਲ, ਅਜਮੇਰ ਰੇਂਜ ਦੇ ਡੀਆਈਜੀ ਓਮਪ੍ਰਕਾਸ਼ ਨੇ ਮੰਗਲਵਾਰ ਨੂੰ ਦਿਹਾਤੀ ਐਡੀਸਨਲ ਐਸਪੀ ਦੀਪਕ ਸ਼ਰਮਾ ਦੀ ਅਗਵਾਈ ’ਚ।

ਇਸ ਮਾਮਲੇ ’ਚ ਐਸਆਈਟੀ ਦਾ ਗਠਨ ਕੀਤਾ ਸੀ। ਸ਼ਰਮਾ ਇਸ ਪੂਰੇ ਮਾਮਲੇ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਐਡੀਸਨਲ ਐੱਸਪੀ ਦੀਪਕ ਸ਼ਰਮਾ ਨੇ ਦੱਸਿਆ ਕਿ ਐੱਸਆਈਟੀ ਦੇ ਨਾਲ-ਨਾਲ ਸਪੈਸ਼ਲ, ਸਾਈਬਰ ਤੇ ਥਾਣਾ ਪੱਧਰ ਦੀਆਂ ਟੀਮਾਂ ਹਰ ਕੋਣ ’ਤੇ ਕੰਮ ਕਰ ਰਹੀਆਂ ਹਨ। ਨੇੜਲੇ ਪਿੰਡ ਵਾਸੀਆਂ ਤੋਂ ਪੁੱਛਗਿੱਛ ਜਾਰੀ ਹੈ। ਜੇਕਰ ਪਿਛਲੇ ਕੱੁਝ ਦਿਨਾਂ ਤੋਂ ਪਿੰਡ ਦੇ ਆਸ-ਪਾਸ ਕੋਈ ਸ਼ੱਕੀ ਵਿਅਕਤੀ ਵੇਖਿਆ ਗਿਆ ਹੈ ਤਾਂ ਉਸ ਬਾਰੇ ਵੀ ਪਿੰਡ ਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। Rajasthan News

Read This : Rajasthan News : ਵੱਡੀ ਵਾਰਦਾਤ, ਪੁਲਿਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼

2 ਬਲਾਕ ਦੋ ਵੱਖ-ਵੱਖ ਟਰੈਕਾਂ ’ਤੇ ਰੱਖੇ ਗਏ ਸਨ | Rajasthan News

ਲਮਾਣਾ ਤੇ ਖਰਵਾ ਪਿੰਡਾਂ ਵਿਚਕਾਰ 2 ਵੱਖ-ਵੱਖ ਟਰੈਕਾਂ ’ਤੇ 70 ਕਿਲੋਗ੍ਰਾਮ ਦੇ ਬਲਾਕ ਲਾਏ ਗਏ ਸਨ। ਇਹ ਦੋਵੇਂ ਬਲਾਕ ਅੱਪ ਤੇ ਡਾਊਨ ਟ੍ਰੈਕ ’ਤੇ ਆ ਰਹੀ ਮਾਲ ਗੱਡੀ ਨਾਲ ਟਕਰਾ ਗਏ। ਇਨ੍ਹਾਂ ਦੋਨਾਂ ਬਲਾਕਾਂ ਵਿਚਕਾਰ ਕਰੀਬ 1 ਕਿਲੋਮੀਟਰ ਦੀ ਦੂਰੀ ਸੀ। ਦੋਵੇਂ ਬਲਾਕ ਟਰੈਕ ਦੇ ਨੇੜੇ ਇੱਕ ਪੁਲੀ ਤੋਂ ਚੁੱਕੇ ਗਏ ਸਨ। ਹੁਣ ਪੁਲਿਸ ਇਸ ਗੱਲ ਦੀ ਜਾਂਚ ’ਚ ਜੁਟੀ ਹੋਈ ਹੈ ਕਿ ਕੀ ਇਹ ਦੋਵੇਂ ਨਾਕੇ ਵੱਖ-ਵੱਖ ਅਪਰਾਧੀਆਂ ਵੱਲੋਂ ਰੱਖੇ ਗਏ ਸਨ ਜਾਂ ਦੋਵਾਂ ਥਾਵਾਂ ’ਤੇ ਇੱਕੋ ਅਪਰਾਧੀ ਨੇ ਅਜਿਹਾ ਕੀਤਾ। ਇਸ ਮਾਮਲੇ ’ਚ ਮੰਗਲੀਵਾਸ ਥਾਣਾ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੋ ਮਾਲ ਗੱਡੀਆਂ ਨੂੰ ਪਟੜੀ ਤੋਂ ਉਤਾਰਨ ਦੀ ਸਾਜਿਸ਼ ਰਚੀ ਗਈ ਸੀ। ਕਿਉਂਕਿ 70-70 ਕਿਲੋਗ੍ਰਾਮ ਵਜਨ ਵਾਲੇ ਬਲਾਕ ਦੇ ਟੁਕੜੇ ਅੱਪ ਤੇ ਡਾਊਨ ਟ੍ਰੈਕ ’ਤੇ ਮਿਲੇ ਸਨ। Rajasthan News

ਮੋਬਾਇਲ ਟਰੇਸ ਕਰ ਰਹੀ ਪੁਲਿਸ | Rajasthan News

ਮੋਬਾਈਲ ਟਰੈਕਿੰਗ ਲਈ ਜ਼ਿਲ੍ਹਾ ਵਿਸ਼ੇਸ਼ ਤੇ ਸਾਈਬਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਘਟਨਾ ਦੇ ਸਮੇਂ ਟਰੈਕ ਦੇ ਆਲੇ-ਦੁਆਲੇ ਕਿੰਨੇ ਮੋਬਾਈਲ ਫੋਨ ਚੱਲ ਰਹੇ ਸਨ। Rajasthan News

70-70 ਕਿੱਲੋ ਦੇ ਬਲਾਕ ਲਾ ਕੇ ਪਟੜੀ ਤੋਂ ਉਤਰਨ ਦੀ ਕੀਤੀ ਗਈ ਸੀ ਕੋਸ਼ਿਸ਼

ਅਜਮੇਰ ਜ਼ਿਲ੍ਹੇ ਦੇ ਲਮਾਣਾ ਪਿੰਡ ’ਚ ਐਤਵਾਰ ਰਾਤ 10:30 ਵਜੇ ਡੀਐੱਫਸੀ ਟ੍ਰੈਕ ’ਤੇ ਇੱਕ ਮਾਲ ਗੱਡੀ ਨੂੰ ਪਟੜੀ ਤੋਂ ਉਤਾਰਨ ਲਈ 70 ਕਿੱਲੋ ਦੇ ਦੋ ਬਲਾਕ ਵੱਖ-ਵੱਖ ਰੇਲਵੇ ਟ੍ਰੈਕਾਂ ’ਤੇ ਰੱਖੇ ਗਏ ਸਨ। ਪਰ ਦੋਵੇਂ ਬਲਾਕ ਟੁੱਟ ਕੇ ਇਕ ਪਾਸੇ ਡਿੱਗ ਗਏ। ਡਰਾਈਵਰ ਵੱਲੋਂ ਇਸ ਦੀ ਸੂਚਨਾ ਰੇਲਵੇ ਪ੍ਰਸ਼ਾਸਨ ਨੂੰ ਦਿੱਤੀ ਗਈ। ਇਸ ਮਾਮਲੇ ’ਚ ਡੀਐਫਸੀ ਮੁਲਾਜਮਾਂ ਰਵੀ ਬੁੰਦੇਲਾ ਤੇ ਵਿਸ਼ਵਜੀਤ ਦਾਸ ਨੇ ਮੰਗਲੀਵਾਸ ਥਾਣੇ ’ਚ ਕੇਸ ਦਰਜ ਕਰਵਾਇਆ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Train Accident : ਅਜਮੇਰ ’ਚ Sabarmati ਐੱਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, 4 ਡੱਬੇ ਇੰਜਣ ਸਮੇਤ ਪਟੜੀ ਤੋਂ ਉਤਰੇ, 5 ਟਰੇਨਾ ਰੱਦ
3 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ | Train Accident

ਅਜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅਜਮੇਰ ’ਚ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਮਦਾਰ ਰੇਲਵੇ ਸਟੇਸ਼ਨ ਕੋਲ ਸਾਬਰਮਤੀ-ਆਗਰਾ ਸੁਪਰਫਾਸਟ ਟਰੇਨ ਦੇ ਚਾਰ ਡੱਬੇ ਅਤੇ ਇੰਜਣ ਪਟੜੀ ਤੋਂ ਉੱਤਰ ਗਏ ਹਨ। ਹਾਦਸੇ ’ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਦੱਸੀ ਜਾ ਰਹੀ ਹੈ। ਘਟਨਾ ਦੇਰ ਰਾਤ ਇੱਕ ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਰਾਹਤ ਦਲ ਮੌਕੇ ’ਤੇ ਪਹੁੰਚ ਗਿਆ। ਮੀਡੀਆ ਰਿਪੋਰਟਾਂ ਮੁਤਾਬਕ, ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਇਲਾਜ਼ ਲਈ ਅਜਮੇਰ ਸਟੇਸ਼ਨ ਭੇਜਿਆ ਗਿਆ ਹੈ। ਹਾਦਸੇ ਤੋਂ ਬਾਅਦ ਇਸ ਰੂਟ ’ਤੇ 5 ਟਰੇਨਾਂ ਰੱਦ ਕੀਤੀਆਂ ਗਈਆਂ ਹਨ ਤੇ ਦੋ ਟਰੇਨਾਂ ਦਾ ਰੂਟ ਬਦਲਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। (Train Accident)

Also Read : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ’ਚ ਪੇਸ਼, ਜਾਣੋ ਕੀ ਹੈ ਮਾਮਲਾ

ਅਜਮੇਰ ਦੇ ਮਦਾਰ ’ਚ ਹੋਮ ਸਿਗਨਲ ਕੋਲ ਸੁਪਰਫਾਸਟ ਸਾਬਰਮਦੀ ਐੱਕਸਪ੍ਰੈਸ ਐਤਵਾਰ ਰਾਤ ਪਟੜੀ ਤੋਂ ਉੱਤਰ ਗਈ ਸੀ, ਜਿਸ ਕਾਰਨ ਇੰਜਣ ਅਤੇ ਚਾਰ ਜਨਰਲ ਕੋਚ ਪਟੜੀ ਤੋਂ ਉੱਤਰ ਗਏ। ਰੇਲਵੇ ਨੇ ਅਜਮੇਰ ਜੰਕਸ਼ਨ ’ਤੇ ਹੈਲਪਲਾਈਨ ਨੰਬਰ 0145-2429642 ਜਾਰੀ ਕਰਕੇ ਹੈਲਪ ਡੈਸਕ ਬਣਾਇਆ ਹੈ। ਹਾਲਾਂਕਿ ਅਜੇ ਹਾਦਸੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਜਿਹੜੇ ਟਰੈਕ ’ਤੇ ਐੱਕਸਪ੍ਰੈਸ ਟਰੇਨ ਪਟੜੀ ਤੋਂ ਉੱਤਰੀ ਹੈ ਉਸ ਦੇ ਨਾਲ ਲੱਗਦੇ ਇੱਕ ਟਰੈਕ ’ਤੇ ਮਾਲ ਗੱਡੀ ਖੜ੍ਹੀ ਸੀ। ਯਾਤਰੀਆਂ ਨੂੰ ਅਜਮੇਰ ਰੇਲਵੇ ਸਟੇਸ਼ਨ ਭੇਜਿਆ ਗਿਆ ਹੈ। ਮੁੱਖ ਲੋਕ ਸੰਪਰਕ ਅਧਿਕਾਰੀ, ਉੱਤਰ ਪੱਛਮੀ ਰੇਲਵੇ, ਕੈਪਸ਼ਨ ਸ਼ਸ਼ਿਕਿਰਨ ਨੇ ਦੱਸਿਆ ਕਿ ਟ੍ਰੈਕ ਦੀ ਬਹਾਲੀ ਦਾ ਕੰਮ ਕੀਤਾ ਜਾ ਰਿਹਾ ਹੈ। ਡਾਊਨ ਲਾਈਨ ’ਤੇ ਟਰੇਨ ਦੀ ਆਵਾਜਾਹੀ ਸ਼ੁਰੂ ਹੋ ਗਈ ਹੈ। (Train Accident)

ਰੇਲ ਆਵਾਜਾਈ ਪ੍ਰਭਾਵਿਤ | Train Accident

ਗੱਡੀ ਨੰਬਰ 12548, ਸਾਬਰਮਤੀ-ਆਗਰਾ ਕੈਂਟ ਪਟੜੀ ਤੋਂ ਉੱਤਰ ਜਾਣ ਕਰਕੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ।

18 ਮਾਰਚ ਨੂੰ ਰੱਦ ਕੀਤੀਆਂ ਗਈਆਂ ਟਰੇਨਾਂ | Train Accident

ਗੱਡੀ ਨੰਬਰ 12065, ਅਜਮੇਰ-ਦਿੱਲੀ ਸਰਾਏ ਰੋਹਿਲਾ

ਗੱਡੀ ਨੰਬਰ 22987, ਅਜਮੇਰ-ਆਗਰਾ ਫੋਰਟ

ਗੱਡੀ ਨੰਬਰ 09605, ਅਜਮੇਰ-ਗੰਗਾਪੁਰ ਸਿਟੀ

ਗੱਡੀ ਨੰਬਰ 09639, ਅਜਮੇਰ-ਰੇਵਾੜੀ

ਗੱਡੀ ਨੰਬਰ 19735, ਜੈਪੁਰ-ਮਾਰਵਾੜ

ਬਦਲਵੇਂ ਰੂਟਾਂ ਦੀਆਂ ਰੇਲ ਸੇਵਾਵਾਂ | Train Accident

ਗੱਡੀ ਨੰਬਰ 12915, ਸਾਬਰਮਤੀ-ਦਿੱਲੀ ਰੇਲ ਸੇਵਾ ਬਦਲਵੇਂ ਰੂਟ ਦੋਰਾਈ, ਮਦਰ (ਅਜਮੇਰ ਨੂੰ ਛੱਡ ਕੇ)

ਗੱਡੀ ਨੰਬਰ 17029, ਹੈਦਰਾਬਾਦ-ਹਿਸਾਰ ਰੇਲ ਸੇਵਾ ਬਦਲਵੇਂ ਰੂਟ ਵਾਇਆ ਆਦਰਸ਼ ਨਗਰ, ਮਦਾਰ (ਅਜਮੇਰ ਨੂੰ ਛੱਡ ਕੇ)