Homecoming - Sach Kahoon Punjabi

ਗੱਲ ਘਰ ਵਾਪਸੀ ਤੱਕ ਸੀਮਤ ਨਹੀਂ
ਗੱਲ ਘਰ ਵਾਪਸੀ ਤੱਕ ਸੀਮਤ ਨਹੀਂ

ਲਾਕ ਡਾਊਨ ਦੌਰਾਨ ਆਪਣੇ ਬਿਮਾਰ ਪਿਤਾ ਨੂੰ ਸਾਈਕਲ ‘ਤੇ ਦਿੱਲੀ ਤੋਂ ਬਿਹਾਰ ਦੇ ਦਰਭੰਗਾ ਤੱਕ 1200 ਕਿਲੋਮੀਟਰ ਦਾ ਸਫ਼ਰ ਕਰਕੇ ਘਰ ਪਹੁੰਚਾਉਣ ਵਾਲੀ ਜੋਤੀ ਦੇ ਚਰਚੇ ਪੂਰੀ ਦੁਨੀਆ ‘ਚ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਵੀ ਇਸ ਬਹਾਦਰ ਲੜਕੀ ਤੋਂ ਪ੍ਰਭਾਵਿਤ ਹੋਈ ਹੈ ਆਪਣੇ ਪਿਤਾ ਲਈ ਸਰਵਣ ਕੁਮਾਰ ਬਣੀ ਜੋਤੀ ਨੂੰ ਭਾਵੇਂ ਇੱਕ ਹਿੰਮਤੀ, ਦਲੇਰ ਤੇ ਹੌਂਸਲੇ ਵਾਲੀ ਸ਼ਖਸੀਅਤ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ

ਪਰ ਇਹ ਸਿਰਫ ਬਹਾਦਰੀ ਦੀ ਨਹੀਂ ਸਗੋਂ ਲਾਚਾਰੀ ਤੇ ਮਾੜੇ ਸਿਆਸੀ ਪ੍ਰਬੰਧਾਂ ਦੀ ਵੀ ਮਿਸਾਲ ਹੈ ਇਹ ਘਟਨਾ ਚੱਕਰ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਮਜ਼ਦੂਰਾਂ ਦੀ ਘਰ ਵਾਪਸੀ ਦੇ ਪ੍ਰਬੰਧਾਂ ਦੇ ਦਾਅਵਿਆਂ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ ਕੇਂਦਰ ਨੇ 20 ਲੱਖ ਕਰੋੜ ਦਾ ਪੈਕੇਜ ਐਲਾਨਿਆ ਹੈ ਵਿੱਤੀ ਸ਼ਬਦਾਵਲੀ ‘ਚ ਇਹ ਵੱਡਾ ਐਲਾਨ ਹੈ

ਪਰ ਇਹ ਪੈਕੇਜ਼ ਪੈਦਲ ਜਾਂ ਪੁਰਾਣੇ ਸਾਈਕਲਾਂ ‘ਤੇ ਘਰਾਂ ਨੂੰ ਜਾ ਰਹੇ ਲੱਖਾਂ ਮਜ਼ਦੂਰਾਂ ਦੇ ਸੰਕਟ ‘ਚ ਤੁਰਤ-ਫੁਰਤ ਕੋਈ ਰਾਹਤ ਦੇਣ ‘ਚ ਕਾਮਯਾਬ ਨਹੀਂ ਹੋ ਸਕਿਆ ਕੇਂਦਰ ਤੇ ਸੂਬਿਆਂ ਦੀ ਸਿਆਸੀ ਲੜਾਈ ਨਾਲ ਵੀ ਮਜ਼ਦੂਰਾਂ ਦਾ ਦਰਦ ਵਧਿਆ ਹੈ ਮਾਮਲਾ ਸਿਰਫ ਘਰ ਵਾਪਸੀ ਦਾ ਨਹੀਂ ਸਗੋਂ ਘਰ ਪਹੁੰਚਣ ਤੋਂ ਬਾਅਦ ਦਾ ਵੀ ਹੈ ਜਦੋਂ ਪੰਜਾਬ ਵਰਗੇ ਰੱਜੇ-ਪੁੱਜੇ ਸੂਬੇ ਅੰਦਰ ਵੀ ਗਰੀਬ ਲੋਕ ਇਹ ਦੋਸ਼ ਲਾ ਰਹੇ ਹਨ ਕਿ ਸਰਕਾਰੀ ਰਾਸ਼ਨ ਵੰਡਣ ਵੇਲੇ ਉਹਨਾਂ ਨਾਲ ਸਿਆਸੀ ਵਿਤਕਰਾ ਹੋ ਰਿਹਾ ਹੈ ਤਾਂ ਬਿਹਾਰ, ਬੰਗਾਲ, ਝਾਰਖੰਡ ਵਰਗੇ ਸੂਬਿਆਂ ਦੇ ਪ੍ਰਵਾਸੀ ਮਜ਼ਦੂਰ ਲਾਕ ਡਾਊਨ ਤੇ ਉਸ ਤੋਂ ਮਗਰੋਂ ਪੈਦਾ ਹੋਣ ਵਾਲੇ ਹਾਲਾਤਾਂ ਨਾਲ ਕਿਵੇਂ ਨਜਿੱਠਣਗੇ,

ਉਹਨਾਂ ਦੇ ਰਾਸ਼ਨ-ਪਾਣੀ ਤੇ ਰੁਜ਼ਗਾਰ ਦਾ ਪ੍ਰਬੰਧ ਕਿਵੇਂ ਹੋਵੇਗਾ, ਇਹ ਸਵਾਲ ਬੜਾ ਗੰਭੀਰ ਹੈ ਅਜੇ ਤਾਈਂ ਕਈ ਸੂਬਿਆਂ ‘ਚ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਗਰੀਬਾਂ ਨੂੰ ਅਨਾਜ ਵੰਡਣ ਸਬੰਧੀ ਸਕੀਮਾਂ ਦਰਮਿਆਨ ਹੀ ਤਾਲਮੇਲ ਨਹੀਂ ਬੈਠ ਰਿਹਾ ਹੈ ਸਰਕਾਰੀ ਕੰਮਾਂ ‘ਚ ਢਿੱਲੀ ਰਫ਼ਤਾਰ ਲਾਪਰਵਾਹੀ ਤੇ ਗੈਰ-ਜ਼ਿੰਮੇਵਾਰ ਰਵੱਈਆ ਜ਼ਰੂਰਤਮੰਦਾਂ ਦੇ ਦਰਦ ਨੂੰ ਹੋਰ ਵਧਾ ਸਕਦਾ ਹੈ

ਲਾਕ ਡਾਊਨ ਦਾ ਅਸਰ ਲਾਕ ਡਾਊਨ ਦੇ ਖਤਮ ਹੋਣ ‘ਤੇ ਹੀ ਖ਼ਤਮ ਨਹੀਂ ਹੋ ਜਾਣਾ ਇਸ ਦਾ ਅਸਰ ਕਈ ਸਾਲਾਂ ਤੱਕ ਰਹਿ ਸਕਦਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸਿਆਸੀ ਖਹਿਬਾਜ਼ੀ ਛੱਡ ਕੇ ਗਰੀਬਾਂ ਨੂੰ ਫੌਰੀ ਰਾਹਤ ਦੇਣ ਦੇ ਨਾਲ-ਨਾਲ ਉਹਨਾਂ ਦੇ ਭਵਿੱਖ ਬਾਰੇ ਵੀ ਬਣਾਈਆਂ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨਾ ਪਵੇਗਾ ਮੌਜ਼ੂਦਾ ਹਾਲਾਤਾਂ ‘ਚ ਮੱਧ ਵਰਗ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ ਕਿਉਂਕਿ ਬਜ਼ਾਰ ਖੁੱਲ੍ਹੇ ਹਨ ਪਰ ਗਾਹਕ ਨਹੀਂ ਹੈ ਲੋਕਾਂ ਨੇ ਘਰੇਲੂ ਬਜਟ ਛਾਂਗ ਦਿੱਤੇ ਹਨ ਮਰੀਜ਼ਾਂ ਦੀ ਗਿਣਤੀ ਸਵਾ ਲੱਖ ਤੋਂ ਪਾਰ ਹੋਣ ਦੇ ਬਾਵਜੂਦ ਸਰਕਾਰ ਆਰਥਿਕਤਾ ਦਾ ਪਹੀਆ ਘੁੰਮਾਉਣ ਲਈ ਰੇਲਾਂ, ਬੱਸਾਂ ਦੇ ਨਾਲ-ਨਾਲ ਹਵਾਈ ਸਫਰ ਲਈ ਤਿਆਰ ਹੈ ਸਰਕਾਰ ਨੂੰ ਗਰੀਬ ਲੋਕਾਂ ਲਈ ਫੌਰੀ ਰਾਹਤ ਦੇਣ ‘ਚ ਦੇਰੀ ਨਹੀਂ ਕਰਨੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਰੋਹਿੰਗਿਆ ਦੀ ਸਨਮਾਨ ਨਾਲ ਹੋਵੇ ਘਰ ਵਾਪਸੀ : ਅਮਰੀਕਾ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਨੇ ਬੰਗਲਾਦੇਸ਼ ਤੋਂ ਰੋਹਿੰਗਿਆ ਮੁਸਲਮਾਨਾਂ ਦੀ ਸਵੈਇੱਛਾ ਅਤੇ ਸਨਮਾਨਜਨਕ ਵਾਪਸੀ ਦੀ ਮਿਆਂਮਾਰ ਨੂੰ ਅਪੀਲ ਕੀਤੀ ਹੈ ਹਾਲਾਂਕਿ ਅਮਰੀਕਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਕੋਈ ਮੁੱਦਾ ਚੁੱਕਣ ਲਈ ਸਥਿਤੀਆਂ ਅਨੁਕੂਲ ਨਹੀਂ ਹਨ ਪਿਛਲੇ ਛੇ ਮਹੀਨਿਆਂ ‘ਚ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਲੱਖਾਂ ਦੀ ਗਿਣਤੀ ‘ਚ ਰੋਹਿੰਗਿਆ ਮੁਸਲਮਾਨਾਂ ਨੂੰ ਭੱਜ ਕੇ ਬੰਗਲਾਦੇਸ਼ ‘ਚ ਪਨਾਹ ਲਈ ਮਜ਼ਬੂਰ ਹੋਣਾ ਪਿਆ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਥਰ ਨੋਰਟ ਨੇ ਕਿਹਾ ਕਿ ਰੋਹਿੰਗਿਆ ਮੁਸਲਮਾਨਾਂ ਦੇ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੀ ਯੋਜਨਾ ਨੂੰ ਅਸੀਂ ਵੇਖਣਾ ਪਸੰਦ ਕਰਾਂਗਾ, ਅਸੀਂ ਇਸਦੀ ਸੰਕਲਪਨਾ ਬਾਰੇ ਸੁਣਿਆ ਹੈ ਪਰ ਇੱਕ ਮਹੱਤਵਪੂਰਨ ਚੀਜ਼ ਹੋ ਕਿ ਉਸ ਯੋਜਨਾ ‘ਚ ਹੋਣੀ ਚਾਹੀਦੀ ਹੈ ਉਹ ਹੈ ਇਨ੍ਹਾਂ ਦੀ ਸਵੈਇੱਛਾ, ਸੁਰੱਖਿਅਤ ਅਤੇ ਸਨਮਾਨਜਨਕ ਵਾਪਸੀ। (America)

ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਦਿੱਤਾ ਅਸਤੀਫਾ, ਜਾਣੋ ਕਾਰਨ

ਉਨ੍ਹਾਂ ਨੇ ਕਿਹਾ ਕਿ ਸਵਦੇਸ ਵਾਪਸੀ ਸਵੈਇੱਛਕ ਹੋਣੀ ਚਾਹੀਦੀ ਹੈ, ਲੋਕਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਘਰ ਜਾਣ ਸੁਰੱਖਿਅਤ ਹੈ, ਜੇਕਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਘਰ ਜਾਣਾ ਸੁਰੱਖਿਅਤ ਹੈ, ਤਾਂ ਘਰ ਪਰਤਣਾ ਸੁਰੱਖਿਅਤ ਨਹੀਂ ਹੋ ਸਕਦਾ, ਉਨ੍ਹਾਂ ਦੀ ਸਨਮਾਨਜਨਕ ਵਾਪਸੀ ਹੋਣੀ ਚਾਹੀਦੀ ਹੈ ਇਸਦਾ ਮਤਲਬ ਹੈ ਕਿ ਜੇਕਰ ਲੋਕ ਘਰ ਵਾਪਸ ਜਾਣ ਦਾ ਫੈਸਲਾ ਲੈਂਦੇ ਹਨ ਤਾਂ ਉਨ੍ਹਾਂ ਨਾਲ ਚੰਗਾ ਵਿਹਾਰ ਹੋਣਾ ਚਾਹੀਦਾ ਹੈ ਨੋਰਟ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼ਰਨਾਰਥੀਆਂ ਦੀ ਦੇਸ਼ ਵਾਪਸੀ ਸਵੈਇੱਛਕ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਲੋਕਾਂ ਨੂੰ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਜਾਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। (America)