Election 2024 - Sach Kahoon Punjabi

Haryana Assembly Elections: ਲੋਕਤੰਤਰ ’ਚ ਮਰਿਆਦਾ ਜ਼ਰੂਰੀ
Haryana Assembly Elections: ਹਰਿਆਣਾ ’ਚ ਨਾਮਜ਼ਦਗੀ ਵਾਪਸੀ ਤੋਂ ਬਾਅਦ ਚੋਣ ਮੈਦਾਨ ’ਚ ਡਟੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਟਿਕਟ ਨਾ ਮਿਲਣ ’ਤੇ ਵੱਖ-ਵੱਖ ਪਾਰਟੀਆਂ ਤੋਂ ਕਾਫੀ ਉਮੀਦਵਾਰ ਬਾਗੀ ਹੋਏ ਤਾਂ ਕੁਝ ਨੇ ਦੂਜੀਆਂ ਪਾਰਟੀਆਂ ਵੱਲ ਰੁਖ਼ ਕੀਤਾ ਤੇ ਕਈ ਅਜ਼ਾਦ ਹੀ ਮੈਦਾਨ ’ਚ ਉੱਤਰ ਆਏ ਰਾਜਨੀਤੀ ’ਚ ਹੁਣ ਸਿਰਫ਼ ਇੱਕ ਹੀ ਸਿਧਾਂਤ ਬਚਿਆ ਹੈ ਅਤੇ ਉਹ ਹੈ ਸਿਰਫ ਅਤੇ ਸਿਰਫ ‘ਸੱਤਾ’ ਚਾਹੇ ਉਹ ਕਿਵੇਂ ਵੀ ਹਾਸਲ ਹੋਵੇ ਇੱਕ ਦਿਨ ’ਚ ਦੋ-ਦੋ, ਤਿੰਨ-ਤਿੰਨ ਪਾਰਟੀਆਂ ਬਦਲਣਾ ਹੁਣ ਆਮ ਗੱਲ ਹੋ ਗਈ ਹੈ ਹੁਣ ਵੋਟਰ ਨੂੰ ਵੀ ਦਿਮਾਗ ’ਤੇ ਜ਼ੋਰ ਦੇਣਾ ਪੈਂਦਾ ਹੈ ਕਿ ਕਿਹੜਾ ਆਗੂ ਕਿਸ ਪਾਰਟੀ ’ਚ ਹੈ ਵੋਟਰ ਨੂੰ ਤਾਂ ਛੱਡੋ ਅਕਸਰ ਨੇਤਾ ਲੋਕ ਵੀ ਭੁੱਲ ਜਾਂਦੇ ਹਨ। Haryana Assembly Elections

ਕਿ ਉਹ ਕਿਸ ਪਾਰਟੀ ’ਚ ਹਨ ਤੇ ਗਲਤੀ ਨਾਲ ਆਪਣੀ ਪਾਰਟੀ ਖਿਲਾਫ ਬੋਲਣ ਲੱਗ ਜਾਂਦੇ ਹਨ ਅਜਿਹਾ ਹੀ ਨਜ਼ਾਰਾ ਵਰਤਮਾਨ ਚੋਣ ’ਚ ਫਤਿਆਬਾਦ ਅਤੇ ਜੀਂਦ ’ਚ ਵੀ ਦੇਖਣ ਨੂੰ ਮਿਲਿਆ ਇੱਕ ਆਗੂ ਆਪਣਾ ਵਰਤਮਾਨ ਚੋਣ ਨਿਸ਼ਾਨ ਹੀ ਭੁੱਲ ਗਿਆ ਅਤੇ ਵਿਰੋਧੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਵੋਟ ਦੇਣ ਦੀ ਵਾਰ-ਵਾਰ ਅਪੀਲ ਕਰਦਾ ਰਿਹਾ ਪਿੱਛੋਂ ਸਮੱਰਥਕ ਆਗੂ ਦਾ ਕੁੜਤਾ ਖਿੱਚਦੇ ਰਹੇ ਕਿ ਤੁਸੀਂ ਹੁਣ ਉਸ ਪਾਰਟੀ ’ਚ ਨਹੀਂ ਹੋ, ਉਹ ਤਾਂ ਵਿਰੋਧੀ ਪਾਰਟੀ ਹੈ ਕਾਫੀ ਵਾਰ ਕਹਿਣ ਤੋਂ ਬਾਅਦ ਆਗੂ ਨੂੰ ਯਾਦ ਆਇਆ ਫਿਰ ਗਲਤੀ ਸੁਧਾਰੀ ਖੈਰ! ਇਸ ਤਰ੍ਹਾਂ ਦੀਆਂ ਇਹ ਗੱਲਾਂ ਹੁਣ ਆਮ ਹੋ ਗਈਆਂ ਹਨ। Haryana Assembly Elections

Read This : America News: ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ

ਪਰ ਸਿਆਸੀ ਆਗੂਆਂ ਨੂੰ ਚੋਣ ਪ੍ਰਚਾਰ ਦੌਰਾਨ ਮਰਿਆਦਾ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿਸੇ ਦੇ ਖਿਲਾਫ਼ ਨਿੱਜੀ ਟਿੱਪਣੀ, ਜਾਤੀਸੂਚਕ ਜਾਂ ਧਾਰਮਿਕ ਵਿਅੰਗ, ਮਹਿਲਾ ਵਿਰੋਧੀ ਬਿਆਨ ਕਿਸੇ ਵੀ ਸੱਭਿਆ ਇਨਸਾਨ ਦੇ ਮੁੱਖ ’ਚੋਂ ਸੋਭਾ ਨਹੀਂ ਦਿੰਦੇ ਚੰਗਾ ਹੋਵੇ ਜੇਕਰ ਆਗੂ ਚੋਣ ਪ੍ਰਚਾਰ ਦੌਰਾਨ ਵਿਕਾਸ ਦਾ ਆਪਣਾ ਏਜੰਡਾ ਰੱਖਣ ਜਨਤਾ ਨੂੰ ਵੀ ਚਾਹੀਦੈ ਕਿ ਉਹ ਆਗੂਆਂ ਵੱਲੋਂ ਕੀਤੇ ਵਾਅਦੇ ਆਪਣੇ ਜ਼ਿਹਨ ’ਚ ਰੱਖੇ ਅਤੇ ਅਗਲੀਆਂ ਚੋਣਾਂ ’ਚ ਜਦੋਂ ਉਹ ਦੁਬਾਰਾ ਉਨ੍ਹਾਂ ਸਾਹਮਣੇ ਆਉਣ ਤਾਂ ਉਨ੍ਹਾਂ ਵਾਅਦਿਆਂ ਦਾ ਹਿਸਾਬ ਲੈਣ ਪਰ ਹਿਸਾਬ ਲੈਣ ’ਚ ਸੰਯਮ, ਸਨਮਾਨ ਅਤੇ ਸ਼ਾਲੀਨਤਾ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਲੋਕਤੰਤਰ ’ਚ ਮਰਿਆਦਾ ਬਹੁਤ ਜ਼ਰੂਰੀ ਹੈ। Haryana Assembly Elections

Lok Sabha Election 2024: ਦਲਬਦਲੀ ਬਨਾਮ ਬੇਵਿਸ਼ਵਾਸੀ
ਇਸ ਵਾਰ ਲੋਕ ਸਭਾ ਚੋਣਾਂ ’ਚ ਦਲਬਦਲੀ ਨੇੇ ਨਵੇਂ ਰਿਕਾਰਡ ਬਣਾ ਦਿੱਤੇ ਹਨ ਆਗੂ ਚੋਣਾਂ ਤੋਂ ਦੋ-ਚਾਰ ਮਹੀਨੇ ਪਹਿਲਾਂ ਤਾਂ ਪਾਰਟੀਆਂ ਬਦਲਦੇ ਸਨ ਪਰ ਹੁਣ ਟਿਕਟ ਮਿਲਣ ਦੇ ਬਾਵਜ਼ੂਦ ਪਲਟੀ ਮਾਰ ਜਾਂਦੇ ਹਨ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਪਹਿਲਾਂ ਪਾਰਟੀ ਦੀ ਟਿਕਟ ਮੋੜੀ ਤੇ ਫਿਰ ਉਹ ਪਾਰਟੀ ਬਦਲ ਗਏ ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਬਸਪਾ ਦਾ ਉਮੀਦਵਾਰ ਵੀ ਆਪ ’ਚ ਸ਼ਾਮਲ ਹੋ ਗਿਆ ਜਲੰਧਰ ਤੋਂ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਪਾਸਾ ਪਲਟ ਲਿਆ ਦੇਸ਼ ਦੇ ਕਈ ਹੋਰ ਹਿੱਸਿਆਂ ’ਚ ਵੀ ਅਜਿਹਾ ਹੋਇਆ ਹੈ ਦਲ ਬਦਲੀ ਤੋਂ ਕਦੇ ਜਨਤਾ ਤਾਂ ਹੈਰਾਨ ਹੁੰਦੀ ਸੀ ਪਰ ਹੁਣ ਆਗੂ ਇੰਨੇ ਤੇਜ਼-ਤਰਾਰ ਹੋ ਗਏ ਹਨ ਕਿ ਪਾਰਟੀਆਂ ਵੀ ਹੈਰਾਨ ਹੁੰਦੀਆਂ ਹਨ ਕਿ ਪਤਾ ਹੀ ਨਹੀਂ ਲੱਗਾ ਕੌਣ ਕਦੋਂ ਪੈਂਤਰਾ ਖੇਡ ਗਿਆ। (Lok Sabha Election 2024)

ਇਹ ਵੀ ਪੜ੍ਹੋ : ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ : Saint Dr MSG

ਅਸਲ ’ਚ ਚੋਣਾਂ ਲੋਕਤੰਤਰ ਦੀ ਆਤਮਾ ਹਨ ਜੋ ਲੋਕਾਂ ਦੀ ਇੱਛਾ ਨੂੰ ਤੰਤਰ ਦੀ ਬੁਨਿਆਦ ਨਾਲ ਇੱਕਸੁਰ ਕਰਨ ਦਾ ਜ਼ਰੀਆ ਹਨ ਪਰ ਸਿਆਸੀ ਨਿਘਾਰ ਕਾਰਨ ਲੋਕਤੰਤਰ ਦੀ ਸ਼ਾਨ ਧੁੰਦਲੀ ਪੈ ਰਹੀ ਹੈ ਦਲ ਬਦਲੀਆਂ ਦਾ ਰੁਝਾਨ ਇਸ ਹੱਦ ਤੱਕ ਹੈ ਕਿ ਆਗੂਆਂ ਨੇ ਨੈਤਿਕਤਾ, ਭਰੋਸਾ, ਵਿਚਾਰਧਾਰਾ ਵੀ ਦਾਅ ’ਤੇ ਲਾ ਦਿੱਤੀ ਹੈ ਭਾਵੇਂ ਕਿਸੇ ਵੀ ਆਗੂ ਨੂੰ ਦਲਬਦਲੀ ਕਾਨੂੰਨ ਦੇ ਤਹਿਤ ਅਧਿਕਾਰ ਹੈ ਫਿਰ ਵੀ ਸਵਾਰਥ ਲਈ ਕਦੇ ਕਿਸੇ ਪਾਰਟੀ ਦੇ ਗੁਣ ਗਾਈ ਜਾਣਾ ਅਤੇ ਅਗਲੇ ਹੀ ਪਲ ਬਦਨਾਮੀ ਕਰੀ ਜਾਣਾ ਵਿਅਕਤੀਗਤ ਕਮਜ਼ੋਰੀ ਦੇ ਨਾਲ-ਨਾਲ ਸਿਆਸੀ ਪਾਰਟੀਆਂ ਦੇ ਸਵਾਰਥੀਪਣ ਨੂੰ ਜ਼ਾਹਿਰ ਕਰਦਾ ਹੈ ਉਹ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕਿਸੇ ਵੀ ਪਾਰਟੀ ਨੂੰ ਚੁਣ ਸਕਦਾ ਹੈ ਫਿਰ ਵੀ ਆਗੂ ਦੀ ਵਿਚਾਰਧਾਰਾ, ਪ੍ਰਤੀਬੱਧਤਾ, ਭਾਸ਼ਾ ਆਦਿ ਅਜਿਹੇ ਤੱਤ ਹਨ ਜੋ ਕਿਸੇ ਆਗੂ ਦੇ ਰਾਜਨੀਤਿਕ ਜੀਵਨ ਦੇ ਆਧਾਰ ਹਨ। (Lok Sabha Election 2024)

ਚੋਣ ਜ਼ਾਬਤਾ ਲਾਗੂ : ਰਾਜਨੀਤਿਕ ਪਾਰਟੀਆਂ ਦੇ ਲੱਗੇ ਬੋਰਡ ਉਤਾਰੇ
ਚੋਣ ਜ਼ਾਬਤਾ ਲੱਗਣ ਤੋਂ ਬਾਅਦ ਨਗਰ ਕੌਂਸਲ ਆਈ ਹਰਕਤ ’ਚ

(ਰਾਮ ਸਰੂਪ ਪੰਜੋਲਾ) ਸਨੌਰ। ਦੇਸ਼ ’ਚ ਹੋਣ ਵਾਲੀਆਂ ਅਗਾਮੀ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ, ਪੰਜਾਬ ’ਚ ਵੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਇਸ ਨੂੰ ਦੇਖਦੇ ਹੋਏ ਨਗਰ ਕੌਂਸਲ ਸਨੌਰ ਵੀ ਹਰਕਤ ’ਚ ਆ ਗਿਆ ਹੈ ਅਤੇ ਸ਼ਹਿਰ ’ਚ ਸੜਕਾਂ ਕਿਨਾਰੇ ਅਤੇ ਹੋਰ ਨਗਰ ਕੌਂਸਲ ਦੇ ਏਰੀਏ ’ਚ ਲੱਗੇ ਰਾਜਨੀਤਿਕ ਪਾਰਟੀਆਂ ਦੇ ਬੋਰਡ ਉਤਾਰਨੇ ਸ਼ੁਰੂ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: Lok Sabha Elections : 46 ਦਿਨਾਂ ’ਚ 7 ਗੇੜ, ਪਹਿਲੀ ਵੋਟਿੰਗ 19 ਅਪਰੈਲ, ਆਖਿਰੀ 1 ਜੂਨ ਨੂੰ, ਨਤੀਜੇ 4 ਜੂਨ ਨੂੰ, ਚੋ…

ਬੋਰਡ ਉਤਾਰਨ ਵਾਲੀ ਟੀਮ ਦੀ ਅਗਵਾਈ ਈ.ਓ ਨਗਰ ਕੌਂਸਲ ਸਨੌਰ ਲਖਬੀਰ ਸਿੰਘ ਕਰ ਰਹੇ ਸਨ। ਇਸ ਮੌਕੇ ਈ.ਓ ਨੇ ਕਿਹਾ ਕਿ ਪੰਜਾਬ ’ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਬੋਰਡ ਉਤਾਰੇ ਗਏ ਹਨ।