Soul - Sach Kahoon Punjabi

ਹਰੀ ਰਸ ਨਾਲ ਹੁੰਦੀ ਹੈ ਆਤਮਾ ਬਲਵਾਨ : Saint Dr MSG
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਕਈ ਵਾਰ ਆਪਣੇ ਪਿਛਲੇ ਬੁਰੇ ਕਰਮਾਂ ਕਾਰਨ ਦੁਖੀ ਰਹਿੰਦਾ ਹੈ ਇਹਨਾਂ ਸਾਰੀਆਂ ਪਰੇਸ਼ਾਨੀਆਂ ਦਾ ਜਵਾਬ ਸਤਿਸੰਗ ‘ਚ ਆ ਕੇ ਮਿਲਦਾ ਹੈ ਸਤਿਸੰਗ ‘ਚ ਜਦੋਂ ਜੀਵ ਚੱਲ ਕੇ ਆਉਂਦਾ ਹੈ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਇਆ ਕਰਦੇ ਹਨ। (Saint Dr MSG)

ਸਿਮਰਨ ਨਾਲ ਮਿਲਦੈ ਹਰੀ ਰਸ | Saint Dr MSG

ਇਨਸਾਨ ਜਦੋਂ ਸਤਿਸੰਗ ‘ਚ ਮਾਲਕ ਦਾ ਨਾਮ ਲੈਂਦਾ ਹੈ ਅਤੇ ਨਾਮ ਲੈ ਕੇ ਉਸਦਾ ਸਿਮਰਨ ਕਰਦਾ ਹੈ ਤਾਂ ਉਸ ਅੰਦਰ ਦਾ ਹਰੀ ਰਸ ਆਤਮਾ ਨੂੰ ਮਿਲਣਾ ਸ਼ੁਰੂ ਹੁੰਦਾ ਹੈ ਅਤੇ ਜਿਵੇਂ ਜਿਵੇਂ ਆਤਮਾ ਹਰੀ ਰਸ ਚੱਖਣਾ ਸ਼ੁਰੂ ਕਰਦੀ ਹੈ ਤਾਂ ਉਹ ਬਲਵਾਨ ਹੋਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਹੀ ਥੋੜ੍ਹਾ ਜਿਹਾ ਵੀ ਆਤਮਾ ਨੂੰ ਹਰੀ ਰਸ ਮਿਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਆਤਮਾ ਮਨ ਨੂੰ ਦਬਾਉਣਾ ਸ਼ੁਰੂ ਕਰ ਦਿੰਦੀ ਹੈ ਜਿਓਂ-ਜਿਓਂ ਆਤਮਾ ਦੀ ਸ਼ਕਤੀ ਵਧਦੀ ਜਾਂਦੀ ਹੈ ਤਿਓਂ-ਤਿਓਂ ਸਤਿਗੁਰੂ ਨਾਲ ਪ੍ਰੇਮ ‘ਚ ਇਨਸਾਨ ਅੱਗੇ ਵਧਦਾ ਹੈ ਅਤੇ ਮਾਲਕ ਦੀਆਂ  ਖੁਸ਼ੀਆਂ ਦਾ ਹੱਕਦਾਰ ਬਣਦਾ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮਾ ਦੀ ਆਵਾਜ  ਨੂੰ ਸੁਣੋ ਆਤਮਬਲ ਪੈਦਾ ਕਰੋ। (Saint Dr MSG)

ਤਾਂ ਕਿ ਉਸ ਪਰਮਾਤਮਾ ਦੀਆਂ ਖੁਸ਼ੀਆਂ ਦੇ ਲਾਇਕ ਬਣ ਸਕੋ, ਉਸਦੀਆਂ ਤਮਾਮ ਬਰਕਤਾਂ ਨੂੰ ਹਾਸਲ ਕਰ ਸਕੋ ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਸਿਮਰਨ ਕਰੋ, ਸੇਵਾ ਕਰੋ, ਸਤਿਸੰਗ ਸੁਣ ਕੇ ਅਮਲ ਕਰੋ। ਜਦੋਂ ਤੱਕ ਇਨਸਾਨ ਸਤਿਸੰਗ ਸੁਣ ਕੇ ਅਮਲ ਨਹੀਂ ਕਰਦਾ ਉਹ ਚਤੁਰ ਰਹਿੰਦਾ ਹੈ, ਉਸਦਾ ਮਨ ਸ਼ਰਾਰਤੀ ਚਾਲਾਂ ਚਲਦਾ ਰਹਿੰਦਾ ਹੈ ਸਤਿਸੰਗ ਸੁਣਿਆ ਅਤੇ ਅਮਲ ਕਰ ਲਿਆ ਤਾਂ ਮਨ ਦੀਆਂ ਸਾਰੀਆਂ ਚਾਲਾਂ ਨਾਕਾਮ ਹੋ ਜਾਂਦੀਆਂ ਹਨ ਇਸ ਲਈ ਆਤਮਾ ਦੀ ਆਵਾਜ਼ ਸੁਣ ਕੇ ਅਮਲ ਕਰੋ, ਸੰਤ ਪੀਰ ਫਕੀਰ ਆਤਮਬਲ ਵਧਾਉਣ ਦਾ ਤਰੀਕਾ, ਗੁਰੂ ਮੰਤਰ ਜੀਵ ਨੂੰ ਦੱਸਦੇ ਹਨ ਜੋ ਸੁਣ ਕੇ ਅਮਲ ਕਰਦੇ ਹਨ ਉਹਨਾਂ ਨੂੰ ਅੰਦਰੋਂ ਬਾਹਰੋਂ ਕਿਸੇ ਦੀ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ। (Saint Dr MSG)

ਆਤਮਾ ਦੇ ਸ਼ੁੱਧੀਕਰਨ ਲਈ ਰਾਮ ਨਾਮ ਦਾ ਜਾਪ ਜ਼ਰੂਰੀ: ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਇੱਕ ਅਲੌਕਿਕ ਸ਼ਕਤੀ ਹੈ, ਇੱਕ ਪਰਮਾਨੰਦ ਹੈ, ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਉਸ ਲਈ ਆਪਣੇ ਆਪ ਨੂੰ ਸਾਧਣਾ ਪੈਂਦਾ ਹੈ, ਆਪਣੇ ਅੰਦਰ ਦੇ ਵਿਚਾਰਾਂ ਨੂੰ ਸ਼ੁੱਧ ਕਰਨਾ ਪੈਂਦਾ ਹੈ। ਇਸ ਲਈ ਪਰਮਾਤਮਾ ਦਾ ਨਾਮ ਇੱਕੋ ਇੱਕ ਰਾਹ ਹੈ ।ਜਿਸ ਨਾਲ ਇਨਸਾਨ ਦੇ ਅੰਦਰ ਭਾਵਨਾ ਪੈਦਾ ਹੁੰਦੀ ਹੈ ਤੇ ਉਸ ਭਾਵਨਾ ਤਹਿਤ ਇਨਸਾਨ ਪਰਹਿੱਤ ਲਈ ਸੇਵਾ ਕਰਦਾ ਹੈ। (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰਦਾ ਹੈ, ਸ੍ਰਿਸ਼ਟੀ ਦੀ ਸੰਭਾਲ ਕਰਦਾ ਹੈ ਤਿਉਂ-ਤਿਉਂ ਇਨਸਾਨ ਪਰਮ ਪਿਤਾ ਪਰਮਾਤਮਾ ਦੇ ਰਹਿਮੋ-ਕਰਮ ਦਾ ਹੱਕਦਾਰ ਬਣਦਾ ਚਲਿਆ ਜਾਂਦਾ ਹੈ। ਆਪ ਜੀ ਫ਼ਰਮਾਉਂਦੇ ਹਨ ਕਿ ਮਨ ਜਾਂ ਮਨਮਤੇ ਲੋਕਾਂ ਤੋਂ ਇਨਸਾਨ ਜਿੰਨਾ ਦੂਰ ਰਹੇ, ਓਨਾ ਹੀ ਚੰਗਾ ਹੈ ਜਿਵੇਂ ਗੁਰੂ, ਪੀਰ-ਫ਼ਕੀਰ ਕਹੇ, ਉਸ ‘ਤੇ ਅਮਲ ਕਰਨਾ। ਪੂਜਨੀਕ ਗੁਰੂ ਫ਼ਰਮਾਉਂਦੇ ਹਨ ਕਿ ਉਹ ਮਾਲਕ ਹਰ ਜਗ੍ਹਾ, ਹਰ ਪਲ, ਹਰ ਛਿਣ ਹਰ ਕਿਸੇ ਨੂੰ ਦੇਖ਼ਦਾ ਹੈ ਸਾਰੀ ਦੁਨੀਆ ਖ਼ਤਮ ਹੋ ਸਕਦੀ ਹੈ, ਖੰਡ-ਬ੍ਰਹਿਮੰਡ ਸਭ ਕੁਝ ਖ਼ਤਮ ਹੋ ਸਕਦੇ ਹਨ ਪਰ ਮਾਲਕ ਹਰ ਜਗ੍ਹਾ ਹੈ। (Saint Dr MSG)

Also Read : ਆਪਣੇ ਭਗਤਾਂ ਦੀ ਲਾਜ ਰੱਖਦੈ ਪਰਮਾਤਮਾ

ਇਹ ਸੱਚ, ਨਾ ਤਾਂ ਪਰਲੋ ‘ਚ ਕਦੇ ਖ਼ਤਮ ਹੋਇਆ ਤੇ ਨਾ ਹੀ ਮਹਾਂਪਰਲੋ  ‘ਚ ਮਾਲਕ ਦਾ ਨਾਮ ਸੱਚ ਸੀ, ਸੱਚ ਹੈ ਤੇ ਸੱਚ ਹੀ ਰਹੇਗਾ ਉਹ ਹਰ ਜਗ੍ਹਾ ਹੈ, ਹਰ ਛਿਣ, ਹਰ ਕਿਸੇ ਨੂੰ ਦੇਖਦਾ ਹੈ, ਜੇਕਰ ਇਨਸਾਨ ਇਹ ਗੱਲ ਦਿਮਾਗ ‘ਚ ਬੈਠਾ ਲਓ ਤਾਂ ਸ਼ਾਇਦ ਜ਼ਿੰਦਗੀ ‘ਚ ਕਦੇ ਕੋਈ ਬੁਰਾ ਕਰਮ ਨਾ ਕਰੋ ਤੇ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਵੋ। (Dera Sacha Sauda)