Fire News - Sach Kahoon Punjabi
Fire News: ਜਮਸ਼ੇਦਪੁਰ ’ਚ ਲੱਗੀ ਅੱਗ, ਪੰਜ ਬਾਈਕ ਸੜ ਕੇ ਸੁਆਹ ਹੋ ਗਈਆਂ
ਝਾਰਖੰਡ: ਜਮਸ਼ੇਦਪੁਰ ’ਚ ਅੱਗ ਲੱਗ ਗਈ, ਪੰਜ ਬਾਈਕ ਸੜ ਕੇ ਸੁਆਹ ਹੋ ਗਈਆਂ
Fire News: ਜਮਸ਼ੇਦਪੁਰ, (ਆਈਏਐਨਐਸ)। ਝਾਰਖੰਡ ਦੇ ਜਮਸ਼ੇਦਪੁਰ ਤੋਂ ਅੱਗ ਲੱਗਣ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ਨਿੱਚਰਵਾਰ ਨੂੰ ਸਾਕਚੀ ਥਾਣਾ ਖੇਤਰ ਦੇ ਅਧੀਨ ਆਉਂਦੇ ਸੀਜੀਪੀਸੀ ਦਫ਼ਤਰ ਦੇ ਨੇੜੇ ਪੰਜ ਬਾਈਕ ਅਚਾਨਕ ਸੜ ਗਈਆਂ। ਬਾਈਕਾਂ ਨੂੰ ਅੱਗ ਕਿਵੇਂ ਲੱਗੀ? ਇਸਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਲੋਕਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਸੀਜੀਪੀਸੀ ਦਫਤਰ ਦੇ ਨੇੜੇ ਝਾੜੀਆਂ ਵਿੱਚ ਸਿਗਰਟ ਸੁੱਟ ਦਿੱਤੀ ਹੋਵੇਗੀ, ਜਿਸ ਕਾਰਨ ਝਾੜੀਆਂ ਵਿੱਚ ਅੱਗ ਲੱਗ ਗਈ। ਉਸੇ ਅੱਗ ਵਿੱਚ ਪੰਜ ਬਾਈਕ ਸੜ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਬਾਈਕ ਸਵਾਰ ਟਾਟਾ ਸਟੀਲ ਦੇ ਠੇਕੇ ‘ਤੇ ਕੰਮ ਕਰਨ ਵਾਲੇ ਕਰਮਚਾਰੀ ਹਨ ਅਤੇ ਸੀਜੀਪੀਸੀ ਦਫਤਰ ਦੇ ਨੇੜੇ ਆਪਣੀਆਂ ਬਾਈਕ ਪਾਰਕ ਕਰਨ ਤੋਂ ਬਾਅਦ, ਉਹ ਡਿਊਟੀ ਲਈ ਕੰਪਨੀ ਦੇ ਅੰਦਰ ਗਏ ਸਨ। ਇਹ ਘਟਨਾ ਇਸ ਦੌਰਾਨ ਵਾਪਰੀ। ਬਾਈਕ ਸਵਾਰਾਂ ਦੀ ਪਛਾਣ ਸ਼ਰਤ ਚੰਦਰ ਮਹਤੋ, ਸਤੀਸ਼ ਕੁਮਾਰ, ਬੀ. ਸੁਧਾਕਰ ਰਾਓ ਅਤੇ ਰਾਜੇਸ਼ ਕੁਮਾਰ ਵਜੋਂ ਹੋਈ ਹੈ, ਜਦੋਂ ਕਿ ਇੱਕ ਸਵਾਰ ਦਾ ਨਾਮ ਅਜੇ ਅਣਜਾਣ ਹੈ। ਇਸ ਅਚਾਨਕ ਵਾਪਰੀ ਘਟਨਾ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ।
ਇਹ ਵੀ ਪੜ੍ਹੋ: Gold Price: ਸੋਨਾ ਤੇ ਚਾਂਦੀ ਦੀਆਂ ਕੀਮਤਾਂ ’ਚ ਫਿਰ ਹੋਇਆ ਭਾਰੀ ਵਾਧਾ, ਜਾਣੋ
ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ, ਸ਼ਨੀਵਾਰ ਸਵੇਰੇ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਇੰਦੌਰ ਤੋਂ ਅਕੋਲਾ ਜਾ ਰਹੀ ਇੱਕ ਨਿੱਜੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ਦੇ ਪਿਛਲੇ ਹਿੱਸੇ ਤੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ ਅਤੇ ਅੱਗ ਤੇਜ਼ੀ ਨਾਲ ਫੈਲ ਗਈ। ਇਹ ਘਟਨਾ ਰਾਸ਼ਟਰੀ ਰਾਜਮਾਰਗ 56 ‘ਤੇ ਨੰਦੁਰਾ ਨੇੜੇ ਵਾਪਰੀ। ਬੱਸ ਵਿੱਚ ਲਗਭਗ 30 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। Fire News
Fire News: ਪਿੰਡ ਕੱਖਾਂਵਾਲੀ ਅਤੇ ਫਤੂਹੀਖੇੜਾ ’ਚ ਲੱਗੀ ਅੱਗ, ਕਰੀਬ 200 ਟਰਾਲੀਆਂ ਤੂੜੀ ਸੁਆਹ
Fire News: ਲੰਬੀ, (ਮੇਵਾ ਸਿੰਘ)। ਬਲਾਕ ਲੰਬੀ ਦੇ ਪਿੰਡ ਫਤੂਹੀਖੇੜਾ ਅਤੇ ਕੱਖਾਂਵਾਲੀ ਵਿਖੇ ਖੇਤ ਵਿਚ ਪਈ ਵੱਡੀ ਮਾਤਰਾ ਵਿਚ ਤੂੜੀ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ। ਕੱਖਾਂਵਾਲੀ ਦੀ ਢਾਹਣੀ ਕਮਾਸੀਆਂ ਦੇ ਨਿਵਾਸੀ ਗੁਰਜੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਬਣੇ ਸ਼ੈਡ ਵਿਚ ਪਈ ਕਰੀਬ 100 ਤੋਂ ਜਿਆਦਾ ਤੂੜੀ ਦੀਆਂ ਟਰਾਲੀਆਂ ਤੇ ਘਰੇਲੂ ਸਮਾਨ ਦੇ ਅੱਗ ਨਾਲ ਸੜਨ ਤੇ ਉਸਦਾ ਕਰੀਬ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ: Canada News: ਕੈਨੇਡਾ ’ਚ ਬਠਿੰਡਾ ਦੇ ਨੌਜਵਾਨ ਗਗਨਦੀਪ ਦੀ ਨਦੀ ’ਚ ਡੁੱਬਣ ਕਾਰਨ ਮੌਤ
ਉਸ ਨੇ ਦੱਸਿਆ ਕਿ ਤੂੜੀ ਨੁੂੰ ਅੱਗ ਕਰੀਬ ਸਾਢੇ 4 ਵਜੇ ਲੱਗੀ ਸੀ ਤੇ ਬਾਅਦ ਵਿਚ ਆਈ ਤੇਜ਼ ਹਨ੍ਹੇਰੀ ਨਾਲ ਅੱਗ ਹੋਰ ਜੋਰ ਫੜ ਗਈ। ਉਨ੍ਹਾਂ ਨਾਲੋ ਨਾਲ ਫਾਇਰ ਬਿਰਗੇਡ ਨੂੰ ਫੋਨ ਕੀਤਾ, ਅੱਗੋਂ ਜਵਾਬ ਮਿਲਿਆ ਕਿ ਫਾਇਰ ਬਿਗਰੇਡ ਦੀਆਂ ਗੱਡੀਆਂ ਕਈ ਹੋਰ ਥਾਵਾਂ ’ਤੇ ਗਈਆਂ ਹਨ, ਫਿਰ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਅੱਗ ਬਝਾਉਣ ਵਿਚ ਉਸ ਦੀ ਸਹਾਇਤਾ ਕੀਤੀ, ਜਿਸ ਕਰਕੇ ਅੱਗ ’ਤੇ ਕਾਬੂ ਪਾਇਆ ਜਾ ਸਕਿਆ।
ਇਸੇ ਤਰ੍ਹਾਂ ਬਲਕਾਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਫਤੂਹੀਖੇੜਾ ਨੇ ਦੱਸਿਆ ਕਿ ਉਸ ਦੀਆਂ ਵੀ ਲਗਭਗ 90 ਤੋਂ 95 ਟਰਾਲੀਆਂ ਤੂੜੀਆਂ ਦੀ ਅੱਗ ਨਾਲ ਮੱਚ ਗਈਆਂ ਹਨ, ਜਿਸ ਕਰਕੇ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚੀ ਫਾਇਰ ਬਿਰਗੇਡ ਦੀ ਗੱਡੀ ਨੇ ਅੱਗ ਤੇ ਕਾਬੂ ਪਾਇਆ ਤੇ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। Fire News
Fire News: ਘਰ ਨੂੰ ਲੱਗੀ ਅਚਾਨਕ ਭਿਆਨਕ ਅੱਗ, ਮੌਕੇ ’ਤੇ ਪਹੁੰਚੀ ਫਾਇਰ ਬਿਗ੍ਰੇਡ
ਫਾਇਰ ਬਿਗਰੇਡ ਨੇ ਪਾਇਆ ਕਾਬੂ, ਕਾਰਨ ਦਾ ਨਹੀਂ ਚੱਲਿਆ ਪਤਾ | Fire News
Fire News: (ਮੇਵਾ ਸਿੰਘ) ਅਬੋਹਰ। ਅਬੋਹਰ ਦੇ ਪਿੰਡ ਸੀਡ ਫਾਰਮ ਵਿੱਚ ਇੱਕ ਘਰ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਘਰ ਦਾ ਕਾਫੀ ਘਰੇਲੂ ਸਮਾਨ ਸੜ ਗਿਆ। ਜਾਣਕਾਰੀ ਅਨੁਸਾਰ ਸੋਨੀਆ ਰਾਣੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੀ ਹੈ। ਅੱਜ ਜਦੋਂ ਉਹ ਅਤੇ ਉਸਦੇ ਬੱਚੇ ਇੱਕ ਗੁਆਂਢੀ ਦੇ ਘਰ ਗਏ ਹੋਏ ਸਨ ਤਾਂ ਦੂਸਰੇ ਗੁਆਂਢੀਆਂ ਨੇ ਉਸਨੂੰ ਦੱਸਿਆ ਕਿ ਉਸਦੇ ਘਰ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਅੱਗ ਬਲ ਰਹੀ ਸੀ।
ਇਹ ਵੀ ਪੜ੍ਹੋ: Punjab Kisan: ਪੰਜਾਬ ਕਿਸਾਨ ਯੂਨੀਅਨ ਵੱਲੋਂ ਸਰਕਾਰ ਦੇ ਜ਼ੁਲਮ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ
ਅੱਗ ਇੰਨੀ ਫੈਲ ਗਈ ਕਿ ਘਰ ’ਚ ਰੱਖੀਆਂ ਦੋ ਖਾਟੀਆਂ, ਨੇੜੇ ਖੜੀ ਇਕ ਮੋਟਰਸਾਈਕਲ ਅਤੇ ਹੋਰ ਘਰੇਲੂ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਪੰਜ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਇਸ ਅੱਗ ਨਾਲ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਗਰੀਬ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Fire News: ਧਮਾਕੇ ਤੋਂ ਬਾਅਦ ਲੱਗੀ ਕੈਂਟਰ ਨੂੰ ਲੱਗੀ ਭਿਆਨਕ ਅੱਗ, ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ
Fire News: (ਜਸਵੰਤ ਰਾਏ) ਜਗਰਾਓਂ। ਬੀਤੀ ਦੇਰ ਰਾਤ ਜਗਰਾਓਂ ਤੋਂ ਮੋਗਾ ਰੋਡ ’ਤੇ ਬਿਸਕੁਟਾਂ ਨਾਲ ਭਰੇ ਹੋਏ ਜਾ ਰਹੇ ਇਕ ਕੈਂਟਰ ਨੂੰ ਅਚਾਨਕ ਉਦੋਂ ਅੱਗ ਲੱਗ ਗਈ ਜਦੋਂ ਉਹ ਨਾਨਕਸਰ ਵਾਲੇ ਪੁਲ ਨੂੰ ਕਰਾਸ ਕਰ ਰਿਹਾ ਸੀ। ਉੱਥੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਜਦੋਂ ਕੈਂਟਰ ਪੁਲ ਨੂੰ ਕਰਾਸ ਕਰ ਰਿਹਾ ਸੀ ਤਾਂ ਉਸ ’ਚੋਂ ਇੱਕ ਧਮਾਕਾ ਹੋਇਆ ਅਤੇ ਧਮਾਕਾ ਹੁੰਦੇ ਸਾਰ ਹੀ ਕੈਂਟਰ ਨੂੰ ਅੱਗ ਲੱਗ ਗਈ, ਜਿਸ ਦੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਅੱਗ ਇੰਨੀ ਜਿਆਦਾ ਜ਼ਬਰਦਸਤ ਸੀ ਕਿ ਅੱਗ ਦੀਆਂ ਲਪਟਾਂ ਕਾਫੀ ਦੂਰ ਤੱਕ ਨਜ਼ਰ ਆਈਆਂ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। Fire News
ਇਹ ਵੀ ਪੜ੍ਹੋ: Farmers News Update: ਕਿਸਾਨਾਂ ਨੇ ਚੰਡੀਗੜ੍ਹ ਧਰਨਾ ਲਿਆ ਵਾਪਸ, ਸਾਰੇ ਕਿਸਾਨ ਆਗੂ ਕੀਤੇ ਜਾਣਗੇ ਰਿਹਾਅ
Fire News: ਨਿਰਮਾਣ ਅਧੀਨ ਹੋਟਲ ’ਚ ਲੱਗੀ ਅੱਗ, 6 ਦੀ ਮੌਤ ਅਤੇ 25 ਜ਼ਖਮੀ
Fire News: ਬੁਸਾਨ, (ਆਈਏਐਨਐਸ)। ਦੱਖਣੀ-ਪੂਰਬੀ ਬੰਦਰਗਾਹ ਸ਼ਹਿਰ ਬੁਸਾਨ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਟਲ ਦੀ ਉਸਾਰੀ ਵਾਲੀ ਥਾਂ ‘ਤੇ ਅੱਗ ਲੱਗਣ ਕਾਰਨ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਬੁਸਾਨ ਫਾਇਰ ਹੈੱਡਕੁਆਰਟਰ ਦੇ ਅਨੁਸਾਰ, ਨਿਰਮਾਣ ਅਧੀਨ ਬੈਨੀਅਨ ਟ੍ਰੀ ਹੋਟਲ ਵਿੱਚ ਅੱਗ ਸਵੇਰੇ 10:50 ਵਜੇ (ਸਥਾਨਕ ਸਮੇਂ ਅਨੁਸਾਰ) ਲੱਗੀ। ਅੱਗ ਸ਼ਾਇਦ ਤਿੰਨ ਇਮਾਰਤਾਂ ਵਿੱਚੋਂ ਪਹਿਲੀ ਮੰਜ਼ਿਲ ‘ਤੇ ਇੱਕ ਸਵੀਮਿੰਗ ਪੂਲ ਦੇ ਨੇੜੇ ਸਟੋਰ ਕੀਤੇ ਇੰਸੂਲੇਟਿੰਗ ਪਦਾਰਥ ਤੋਂ ਸ਼ੁਰੂ ਹੋਈ ਸੀ।
ਫਾਇਰਫਾਈਟਰਜ਼ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 1:30 ਵਜੇ ਤੱਕ ਅੱਗ ਲਗਭਗ ਬੁਝ ਗਈ ਸੀ। ਬੁਸਾਨ ਫਾਇਰ ਏਜੰਸੀ ਦੇ ਬਚਾਅ ਅਧਿਕਾਰੀ ਪਾਰਕ ਹਿਊੰਗ-ਮੋ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, “ਜਦੋਂ ਅਸੀਂ ਘਟਨਾ ਵਾਲੀ ਥਾਂ ‘ਤੇ ਪਹੁੰਚੇ, ਤਾਂ ਇਮਾਰਤ ਦਾ ਅੰਦਰਲਾ ਹਿੱਸਾ ਕਾਲੇ ਧੂੰਏਂ ਨਾਲ ਭਰਿਆ ਹੋਇਆ ਸੀ।” “ਮ੍ਰਿਤਕਾਂ ਨੂੰ ਉਸ ਥਾਂ ‘ਤੇ ਪਾਇਆ ਗਿਆ ਜਿੱਥੇ ਅੱਗ ਲੱਗੀ ਸੀ, ਅਜਿਹਾ ਲੱਗਦਾ ਹੈ ਕਿ ਉਹ ਬਚ ਨਹੀਂ ਸਕੇ ਕਿਉਂਕਿ ਦਰਵਾਜ਼ੇ ਦੇ ਨੇੜੇ ਬਹੁਤ ਅੱਗ ਸੀ।
ਇਹ ਵੀ ਪੜ੍ਹੋ: Delhi BJP: ਦਿੱਲੀ ’ਚ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ, ਤਾਰੀਖ਼ ਦਾ ਹੋਇਆ ਖੁਲਾਸਾ!
ਫਾਇਰਫਾਈਟਰਜ਼ ਨੇ ਹੈਲੀਕਾਪਟਰ ਦੀ ਮੱਦਦ ਨਾਲ ਅੰਦਰ ਫਸੇ ਲੋਕਾਂ ਨੂੰ ਬਚਾਇਆ, ਪਰ ਬਾਅਦ ਵਿੱਚ ਛੇ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 14 ਹੋਰਾਂ ਨੂੰ ਛੱਤ ਤੋਂ ਸੁਰੱਖਿਅਤ ਬਚਾਇਆ ਗਿਆ, ਜਦੋਂ ਕਿ ਸੌ ਤੋਂ ਵੱਧ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। “ਅਸੀਂ ਇਸ ਵੇਲੇ ਇਮਾਰਤ ਦੇ ਅੰਦਰਲੇ ਹਿੱਸੇ ਦੀ ਤਲਾਸ਼ੀ ਲੈ ਰਹੇ ਹਾਂ। ਪੁਲਿਸ ਅਤੇ ਸਥਾਨਕ ਸਰਕਾਰ ਕਰਮਚਾਰੀਆਂ (ਜੋ ਅੰਦਰ ਸਨ) ਦੀ ਸਹੀ ਗਿਣਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਲਗਜ਼ਰੀ ਰਿਜ਼ੋਰਟ ਹੋਟਲ ਦਾ ਨਿਰਮਾਣ ਅਪ੍ਰੈਲ 2022 ਵਿੱਚ ਸ਼ੁਰੂ ਹੋਇਆ ਸੀ ਅਤੇ ਇਸਦਾ ਉਦਘਾਟਨ ਇਸ ਸਾਲ ਹੋਣਾ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਦੋਂ ਅੱਗ ਲੱਗੀ ਤਾਂ ਸੈਂਕੜੇ ਕਾਮੇ ਘਟਨਾ ਸਥਾਨ ਦੇ ਨੇੜੇ ਮੌਜੂਦ ਸਨ। ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਚੋਈ ਸਾਂਗ-ਮੋਕ ਨੇ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਸਾਰੇ ਉਪਲਬਧ ਕਰਮਚਾਰੀਆਂ ਅਤੇ ਉਪਕਰਣਾਂ ਨੂੰ ਇਕੱਠਾ ਕਰਨ ਦੇ ਆਦੇਸ਼ ਦਿੱਤੇ। Fire News
Fire Accident News: ਕਾਰ ‘ਚ ਚੱਲ ਰਹੇ ਹੀਟਰ ਕਾਰਨ ਲੱਗੀ ਅੱਗ, ਚਾਲਕ ਵਾਲ-ਵਾਲ ਬਚਿਆ
ਚਾਲਕ ਵਾਲ-ਵਾਲ ਬਚਿਆ, ਕਾਰ ਪੂਰੀ ਤਰ੍ਹਾਂ ਹੋਈ ਸੁਆਹ | Fire Accident News
Fire Accident News: (ਮੇਵਾ ਸਿੰਘ) ਅਬੋਹਰ। ਤਹਿ: ਅਬੋਹਰ ਦੇ ਪਿੰਡ ਸੇਰੇਵਾਲਾ ਦੇ ਨਜ਼ਦੀਕ ਬੀਤੀ ਰਾਤ ਇੱਕ ਕਾਰ ਵਿੱਚ ਹੀਟਰ ਚੱਲਣ ਕਾਰਨ ਅਚਾਨਕ ਹੀ ਅੱਗ ਲੱਗ ਗਈ, ਜਿਸ ਨਾਲ ਕਾਰ ਚਾਲਕ ਤਾਂ ਵਾਲ-ਵਾਲ ਬਚ ਗਿਆ, ਜਦੋਂ ਕਿ ਉਸ ਦੀ ਕਾਰ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਈ। ਕਾਰ ਸਵਾਰ ਵਿਅਕਤੀ ਪਿੰਡ ਰਾਜਾਂ ਵਾਲੀ ਤੋਂ ਸ੍ਰੀ ਗੰਗਾਨਗਰ ਜਾ ਰਿਹਾ ਸੀ।
ਇਹ ਵੀ ਪੜ੍ਹੋ: Crime News: ਪੰਜਾਬ ਪੁਲਿਸ ਵੱਲੋਂ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੰਗਾਨਗਰ ਰਾਮਦੇਵ ਕਾਲੌਨੀ ਦੇ ਨਿਵਾਸੀ ਭਾਨੂੰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੰਦੀਪ ਕੱਲ੍ਹ ਆਪਣੀ ਕਾਰ ਵਿੱਚ ਬਠਿੰਡਾ ਕਿਸੇ ਕੰਮ ਗਿਆ ਸੀ ਤੇ ਦੇਰ ਰਾਤ ਜਦੋਂ ਉਹ ਉੱਥੋਂ ਵਾਪਿਸ ਆ ਰਿਹਾ ਸੀ ਤਾਂ ਰਾਜਾਂ ਵਾਲੀ ਪਿੰਡ ਵਿੱਚ ਆਪਣੇ ਇੱਕ ਦੋਸਤ ਨੂੰ ਉਸ ਦੇ ਘਰ ਛੱਡਕੇ ਕਾਰ ’ਤੇ ਹੀ ਵਾਪਸ ਸ੍ਰੀ ਗੰਗਾਨਗਰ ਘਰ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਸੇਰੇਵਾਲਾ ਨੇੜੇ ਪਹੁੰਚਿਆ ਤਾਂ ਅਚਾਨਕ ਹੀ ਕਾਰ ਵਿੱਚ ਕੁਝ ਜਲਣ ਮਹਿਸੂਸ ਹੋਣ ਲੱਗੀ, ਕਿਉਂਕਿ ਕਾਰ ਵਿੱਚ ਕਾਫੀ ਸਮੇਂ ਤੋਂ ਹੀਟਰ ਚੱਲ ਰਿਹਾ ਸੀ, ਇਸ ਨੂੰ ਦੇਖਦੇ ਹੋਏ ਉਹ ਕਾਰ ਵਿੱਚੋਂ ਬਾਹਰ ਨਿਕਲਿਆ ਤਾਂ ਕਾਰ ਵਿੱਚ ਅਚਾਨਕ ਹੀ ਪਟਾਖੇ ਵੱਜਣ ਵਰਗੀ ਅਵਾਜ ਆਈ, ਦੇਖਦੇ ਹੀ ਦੇਖਦੇ ਕਾਰ ਬੁਰੀ ਤਰ੍ਹਾਂ ਨਾਲ ਅੱਗ ਦੀਆਂ ਲਾਟਾਂ ਵਿੱਚ ਘਿਰ ਗਈ, ਜਿਸ ਨਾਲ ਉਹ ਤਾਂ ਵਾਲ ਵਾਲ ਬਚ ਗਿਆ ਪਰ ਉਸ ਦੀ ਕਰੀਬ 6 ਲੱਖ ਰੁਪਏ ਦੀ ਕਾਰ ਅੱਗ ਲੱਗਣ ਕਰਕੇ ਸੁਆਹ ਹੋ ਗਈ।
ਅੱਗ ਲੱਗਣ ਕਾਰਨ ਫਲੈਟ ਦਾ ਸਾਰਾ ਸਮਾਨ ਸੜ ਕੇ ਸੁਆਹ
Fire News: ਗਾਜ਼ੀਆਬਾਦ, (ਏਜੰਸੀ)। ਯੂਪੀ ਦੇ ਗਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਫਲੈਟ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਫਲੈਟ ਵਿੱਚ ਦਹਿਸ਼ਤ ਫੈਲ ਗਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਅਤੇ ਨੇੜੇ ਦੇ ਫਲੈਟਾਂ ਨੂੰ ਵੀ ਬਚਾਉਣ ‘ਚ ਸਫਲਤਾ ਹਾਸਲ ਕੀਤੀ। ਜਿਸ ਫਲੈਟ ‘ਚ ਅੱਗ ਲੱਗੀ, ਉਸ ‘ਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਫਲੈਟ ‘ਚੋਂ ਬਾਹਰ ਕੱਢ ਲਿਆ ਗਿਆ। ਅੱਗ ਲੱਗਣ ਕਾਰਨ ਫਲੈਟ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ: Punjab Highway News: ਪੰਜਾਬ ’ਚ ਜਮੀਨਾਂ ਦੇ Rate ਹੋਣਗੇ ਦੁੱਗਣੇ, ਆ ਗਈ ਵੱਡੀ ਖਬਰ, ਪੜ੍ਹੋ…
ਫਾਇਰ ਡਿਪਾਰਟਮੈਂਟ ਗਾਜ਼ੀਆਬਾਦ ਤੋਂ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਸ਼ੁੱਕਰਵਾਰ ਨੂੰ ਫਾਇਰ ਸਟੇਸ਼ਨ ਵੈਸ਼ਾਲੀ ’ਤੇ ਤੜਕੇ 4 ਵਜੇ ਅਨੁਸ਼ਠਾ ਨਾਂ ਦੀ ਔਰਤ ਨੇ ਦੱਸਿਆ ਕਿ ਇੰਦਰਾਪੁਰਮ ਦੀ ਆਦਿਤਿਆ ਮੈਗਾ ਸਿਟੀ ਸੁਸਾਇਟੀ ਦੇ ਇਕ ਫਲੈਟ ‘ਚ ਅੱਗ ਲੱਗੀ ਹੈ। ਸੂਚਨਾ ਮਿਲਦੇ ਹੀ ਇੰਚਾਰਜ ਅਧਿਕਾਰੀ ਤਿੰਨ ਟੈਂਕਰ ਲੈ ਕੇ ਮੌਕੇ ‘ਤੇ ਰਵਾਨਾ ਹੋ ਗਏ ਅਤੇ ਫਾਇਰ ਸਟੇਸ਼ਨ ਸਾਹਿਬਾਬਾਦ ਤੋਂ ਵੀ ਇਕ ਟੈਂਕਰ ਮੰਗਵਾਇਆ ਗਿਆ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਅਭਿਨਵ ਸਵਰੂਪ ਨਾਂ ਦੇ ਵਿਅਕਤੀ ਦੇ ਫਲੈਟ ਨੰਬਰ ਸੀਸੀ-605 ‘ਚ ਅੱਗ ਲੱਗ ਗਈ ਸੀ। Fire News
ਫਲੈਟ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਫਾਇਰ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਹੋਜ਼ ਪਾਈਪ ਨੂੰ ਪੌੜੀਆਂ ਰਾਹੀਂ ਵਿਛਾ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਫਲੈਟ ਵਿੱਚ ਰੱਖਿਆ ਸਮਾਨ ਲਗਭਗ ਪੂਰੀ ਤਰ੍ਹਾਂ ਸੜ ਗਿਆ। ਫਾਇਰ ਬ੍ਰਿਗੇਡ ਦੇ ਚੱਲਦਿਆਂ ਆਸ-ਪਾਸ ਦੇ ਫਲੈਟਾਂ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਕਾਰਨ ਨੇੜਲੇ ਫਲੈਟਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਗੱਤਾ ਫੈਕਟਰੀ ਨੂੰ ਲੱਗੀ ਅੱਗ, ਨੇੜੇ ਗੈਸ ਏਜੰਸੀ ਹੋਣ ਕਾਰਨ ਸਹਿਮ ਦਾ ਮਾਹੌਲ
(ਰਘਬੀਰ ਸਿੰਘ) ਲੁਧਿਆਣਾ। ਮਹਾਨਗਰ ’ਚ ਸਥਿਤ ਕਾਰਾਬਾਲਾ ਚੌਂਕ ਵਿੱਚ ਇੱਕ ਗੱਤੇ ਦੀ ਫੈਕਟਰੀ ਨੂੰ ਅੱਗ ਲੱਗ ਗਈ। ਫੈਕਟਰੀ ਵਿੱਚੋਂ ਅੱਗ ਦੇ ਲਾਂਬੂ ਨਿੱਕਲਣ ਕਾਰਨ ਲੋਕਾਂ ਅੰਦਰ ਸਹਿਮ ਪਾਇਆ ਜਾ ਰਿਹਾ ਹੈ । ਸਹਿਮ ਦਾ ਕਾਰਨ ਅੱਗ ਲੱਗਣ ਵਾਲੀ ਫੈਕਟਰੀ ਦੇ ਨੇੜੇ ਇੱਕ ਗੈਸ ਏਜੰਸੀ ਦਾ ਹੋਣਾ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਵੱਡਾ ਹਾਦਸਾ ਹੋ ਸਕਦਾ ਸੀ।
ਇਹ ਵੀ ਪੜ੍ਹੋ: Ludhiana Firing News: ਲੁਧਿਆਣਾ ’ਚ ਜੁੱਤੀ ਕਾਰੋਬਾਰੀ ’ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ
ਜਾਣਕਾਰੀ ਅਨੁਸਾਰ ਇਹ ਅੱਗ ਕਾਰਾਬਾਰਾ ਚੌਂਕ ਇੰਡੀਅਨ ਗੈਸ ਏਜੰਸੀ ਲੁਧਿਆਣਾ ਨੇੜੇ ਗੱਤੇ ਦੀ ਫੈਕਟਰੀ ਵਿੱਚ ਲੱਗੀ। ਕੁਝ ਹੀ ਸਮੇਂ ’ਚ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਉੱਠਦੀਆਂ ਦਿਖਾਈ ਦਿੱਤੀਆਂ। ਇਸ ਦੌਰਾਨ ਦੂਰ-ਦੂਰ ਤੱਕ ਧੂੰਏਂ ਦੇ ਬੱਦਲ ਉੱਠਦੇ ਦੇਖੇ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗ਼ਈ ਜਿਹਨਾਂ ਨੇ ਅੱਗ ਬੁਝਾਉਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਇੱਥੇ ਸਕਰੈਪ ਡੀਲਰ ਆਪਣਾ ਮਾਲ ਰੱਖਦੇ ਹਨ ਅਤੇ ਨਾਲ ਖਾਲੀ ਜਗ੍ਹਾ ਹੋਣ ਕਾਰਨ ਲੋਕ ਉਥੇ ਕੂੜਾ ਸੁੱਟਦੇ ਹਨ, ਜਿਸ ਕਾਰਨ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਹਰਿਦੁਆਰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ’ਚ ਲੱਗੀ ਅੱਗ
ਲਖਨਊ । ਅਮਰੋਹਾ ਜ਼ਿਲ੍ਹੇ ਵਿੱਚ ਸ਼ਿਵ ਭਗਤਾਂ ਨੂੰ ਹਰਿਦੁਆਰ ਜਾ ਰਹੀ ਇੱਕ ਨਿੱਜੀ ਬੱਸ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਬੱਸ ਅੱਗ ਦਾ ਗੋਲਾ ਬਣ ਗਈ। ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਮੱਚ ਗਈ। ਡਰਾਈਵਰ ਨੇ ਸੂਝ-ਬੂਝ ਦਿਖਾਉਂਦੇ ਹੋਏ ਬੱਸ ਨੂੰ ਸੜਕ ਕਿਨਾਰੇ ਰੋਕ ਲਿਆ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਾਰੇ ਯਾਤਰੀ ਸੁਰੱਖਿਅਤ ਬਾਹਰ ਆ ਗਏ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਜਲਦੀ ਹੀ ਅੱਗ ‘ਤੇ ਕਾਬੂ ਪਾ ਲਿਆ। Fire News
ਸ਼ਾਰਟ ਸਰਕਟ ਕਾਰਨ ਅੱਗ ਲੱਗੀ, ਫਾਇਰ ਫਾਈਟਰਜ਼ ਨੇ ਕਾਬੂ ਪਾਇਆ
ਧਨੌਰਾ ਥਾਣਾ ਖੇਤਰ ਦੇ ਪਿੰਡ ਸ਼ੇਰਪੁਰ ਦੇ ਪਿੰਡ ਵਾਸੀਆਂ ਨੇ ਸ਼ਿਵਰਾਤਰੀ ‘ਤੇ ਹਰਿਦੁਆਰ ਜਾਣ ਲਈ ਪ੍ਰਾਈਵੇਟ ਬੱਸ ਕਿਰਾਏ ‘ਤੇ ਲਈ ਸੀ। ਪਿੰਡ ਦੇ ਸਾਰੇ ਸ਼ਰਧਾਲੂ ਬੁੱਧਵਾਰ ਦੇਰ ਰਾਤ ਬੱਸ ਵਿੱਚ ਸਵਾਰ ਹੋ ਕੇ ਹਰਿਦੁਆਰ ਲਈ ਰਵਾਨਾ ਹੋਏ। ਦੇਗਰਾ-ਫੀਨਾ ਰੋਡ ‘ਤੇ ਪਿੰਡ ਵਲੀਪੁਰ ਨੇੜੇ ਸ਼ਾਰਟ ਸਰਕਟ ਕਾਰਨ ਬੱਸ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਨੇ ਤੁਰੰਤ ਬੱਸ ਸੜਕ ਕਿਨਾਰੇ ਖੜ੍ਹੀ ਕਰ ਦਿੱਤੀ। ਸਾਰੇ ਯਾਤਰੀ ਇਕ-ਇਕ ਕਰਕੇ ਹੇਠਾਂ ਉਤਰ ਗਏ। ਡਿੰਗਰਾ ਅਤੇ ਰਸੂਲਪੁਰ ਚੌਕੀ ਦੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਸੁਰੱਖਿਆ ਕਾਰਨਾਂ ਕਰਕੇ ਇੱਥੋਂ ਲੰਘਣ ਵਾਲੇ ਕੰਵਰੀਆਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਰੋਕ ਦਿੱਤਾ ਗਿਆ। ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਬੁਲਾਇਆ ਗਿਆ। ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਬੱਸ ਪੂਰੀ ਤਰ੍ਹਾਂ ਸੜ ਗਈ। ਥਾਣਾ ਇੰਚਾਰਜ ਰਵਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਾਰੇ ਸ਼ਰਧਾਲੂ ਸੁਰੱਖਿਅਤ ਹਨ। Fire News