Lucknow News - Sach Kahoon Punjabi

Lucknow News: ਦੁਬਈ ਜਾਣ ਵਾਲੇ 54 ਯਾਤਰੀਆਂ ਨਾਲ ਅਜਿਹਾ ਕੀ ਹੋਇਆ? ਜਹਾਜ ਤੋਂ ਉਤਾਰੇ ਯਾਤਰੀ
Lucknow News: ਲਖਨਊ। ਪੱਛਮੀ ਏਸ਼ੀਆ ’ਚ ਤਣਾਅਪੂਰਨ ਸਥਿਤੀ ਭਾਰਤ ’ਚ ਹਵਾਈ ਸੇਵਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ’ਚ ਐਤਵਾਰ ਨੂੰ ਲਖਨਊ ਹਵਾਈ ਅੱਡੇ ’ਤੇ 54 ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਇਹ ਸਾਰੇ ਦੁਬਈ ਜਾ ਰਹੇ ਸਨ। ਸਾਊਦੀ ਏਅਰਲਾਈਨਜ਼ ਦੀ ਉਡਾਣ ਨੰਬਰ ਐਸਵੀ 893, ਜੋ ਕਿ ਜੇਦਾਹ ਜਾ ਰਹੀ ਸੀ, ਦੇ ਯਾਤਰੀਆਂ ਨੂੰ ਲਖਨਊ ਹਵਾਈ ਅੱਡੇ ’ਤੇ ਉਤਾਰ ਦਿੱਤਾ ਗਿਆ। ਸਾਊਦੀ ਏਅਰਲਾਈਨਜ਼ ਦੀ ਉਡਾਣ ਨੰਬਰ ਐਸਵੀ 893 ਲਖਨਊ ਹਵਾਈ ਅੱਡੇ ਤੋਂ ਸਾਊਦੀ ਅਰਬ ਲਈ ਉਡਾਣਾਂ ਚਲਾਉਂਦੀ ਹੈ। ਸੂਤਰਾਂ ਨੇ ਦੱਸਿਆ ਕਿ 54 ਯਾਤਰੀ ਕੱਲ੍ਹ ਦੇਰ ਰਾਤ ਦੁਬਈ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਏ ਸਨ ਪਰ ਹਵਾਈ ਅੱਡੇ ’ਤੇ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ।

Photo: IANS

ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਸਾਊਦੀ ਅਰਬ ਤੋਂ ਦੁਬਈ ਜਾਣ ਵਾਲੀ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਇਸ ਤੋਂ ਇਲਾਵਾ ਯਾਤਰੀ ਰਿਫੰਡ ਸਬੰਧੀ ਜਾਣਕਾਰੀ ਦੀ ਘਾਟ ਕਾਰਨ ਨਿਰਾਸ਼ ਦਿਖਾਈ ਦਿੱਤੇ। ਇਸ ਤੋਂ ਪਹਿਲਾਂ ਦੁਬਈ ਤੋਂ ਕਾਠਮੰਡੂ ਜਾਣ ਵਾਲੀ ਇੱਕ ਅੰਤਰਰਾਸ਼ਟਰੀ ਉਡਾਣ ਨੇ ਲਖਨਊ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕੀਤੀ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ, ਇਹ ਐਮਰਜੈਂਸੀ ਫੈਸਲਾ ਜਹਾਜ਼ ਵਿੱਚ ਈਂਧਨ ਘੱਟ ਹੋਣ ਕਾਰਨ ਲਿਆ ਗਿਆ ਸੀ। ਰਿਪੋਰਟਾਂ ਅਨੁਸਾਰ ਫਲਾਈ ਦੁਬਈ ਫਲਾਈਟ ਨੇ ਰਾਤ 8:22 ਵਜੇ ਲਖਨਊ ਹਵਾਈ ਅੱਡੇ ’ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ। ਇਸ ਵਿੱਚ ਕੁੱਲ 154 ਯਾਤਰੀ ਸਵਾਰ ਸਨ।

Read Also :  ਆਸ਼ਾ ਭੌਸਲੇ ਦੀ ਹਾਲਤ ਸਥਿਰ

ਇਹ ਧਿਆਨ ਦੇਣ ਯੋਗ ਹੈ ਕਿ 31 ਮਾਰਚ ਨੂੰ ਦਿੱਲੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਉਡਾਣ ਨੂੰ ਹਵਾ ਵਿੱਚ ਧੂੰਏਂ ਦੀ ਚੇਤਾਵਨੀ ਮਿਲਣ ਤੋਂ ਬਾਅਦ ਲਖਨਊ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪਾਇਲਟ ਨੇ ਐਮਰਜੈਂਸੀ ਦੀ ਰਿਪੋਰਟ ਕਰਨ ਲਈ ਪੈਨ-ਪੈਨ ਕਾਲ ਵੀ ਕੀਤੀ।

ਬਾਗਡੋਗਰਾ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਉਡਾਣ ਨੂੰ ਸੋਮਵਾਰ ਸ਼ਾਮ ਨੂੰ ਧੂੰਏਂ ਦੀ ਚੇਤਾਵਨੀ ਮਿਲਣ ਤੋਂ ਬਾਅਦ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਡਾਣ ’ਚ 148 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ਦੇ ਐਵੀਓਨਿਕਸ ਬੇ (ਜਿੱਥੇ ਮਹੱਤਵਪੂਰਨ ਇਲੈਕਟ੍ਰਾਨਿਕ ਸਿਸਟਮ ਸਥਿਤ ਹਨ) ਵਿੱਚ ਧੂੰਆਂ ਦੇਖਿਆ ਗਿਆ, ਜਿਸ ਕਾਰਨ ਪਾਇਲਟ ਨੇ ਮੇਅਡੇ ਕਾਲ ਦੀ ਬਜਾਏ ਪੈਨ-ਪੈਨ ਕਾਲ ਕੀਤੀ।

Lucknow Factory Blast: ਪਟਾਕਾ ਫੈਕਟਰੀ ’ਚ ਧਮਾਕਾ, ਇਮਾਰਤ ਉੱਡੀ, 3 ਘਰ ਢਹੇ
ਮਾਲਕ ਤੇ ਪਤਨੀ ਦੀ ਮੌਤ, 2 ਗੰਭੀਰ

ਲਖਨਊ (ਏਜੰਸੀ)। ਐਤਵਾਰ ਸਵੇਰੇ ਲਖਨਊ ’ਚ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ ਹੋਇਆ। ਧਮਾਕੇ ਨਾਲ ਪੂਰੀ ਇਮਾਰਤ ਜ਼ਮੀਨ ’ਤੇ ਢਹਿ ਗਈ। ਆਸ-ਪਾਸ ਦੇ 2-3 ਘਰ ਵੀ ਢਹਿ ਗਏ। ਧਮਾਕੇ ਦੀ ਆਵਾਜ਼ 2 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਹਾਦਸੇ ’ਚ ਫੈਕਟਰੀ ਮਾਲਕ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ। 2 ਲੋਕ ਗੰਭੀਰ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਮਲਬੇ ਹੇਠ ਦੱਬੇ ਹੋਏ ਹਨ। ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਡੀਐਮ-ਜੁਆਇੰਟ ਸੀਪੀ ਮੌਕੇ ’ਤੇ ਪਹੁੰਚ ਗਏ। ਧਮਾਕਾ ਇੰਨਾ ਭਿਆਨਕ ਸੀ ਕਿ ਲਗਭਗ 10 ਲੋਕ ਜ਼ਖਮੀ ਹੋ ਗਏ।

ਇਹ ਖਬਰ ਵੀ ਪੜ੍ਹੋ : Lehragaga News: ਭਾਰੀ ਮੀਂਹ ਦੇ ਕਾਰਨ ਬਜ਼ੁਰਗ ਮਹਿਲਾ ਦੀ ਮੌਤ

ਮੌਕੇ ’ਤੇ ਹਫੜਾ-ਦਫੜੀ ਦਾ ਮਾਹੌਲ ਹੈ। ਸਥਾਨਕ ਲੋਕ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਜ਼ਖਮੀਆਂ ਨੂੰ ਹਸਪਤਾਲ ਲੈ ਗਏ। ਬਾਰਾਬੰਕੀ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਪਹੁੰਚ ਗਈਆਂ। ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੂਰ ਗੁਡੰਬਾ ਥਾਣਾ ਖੇਤਰ ਦੇ ਬੇਹਟਾ ਪਿੰਡ ’ਚ ਹੋਇਆ। ਫੋਰੈਂਸਿਕ ਟੀਮ ਨੇ ਮੌਕੇ ਤੋਂ ਨਮੂਨੇ ਇਕੱਠੇ ਕੀਤੇ। 2 ਗੰਭੀਰ ਜ਼ਖਮੀ ਲੋਕਾਂ ਦਾ ਕੇਜੀਐਮਯੂ ਦੇ ਟਰਾਮਾ ਸੈਂਟਰ ’ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ, ਦੋਵਾਂ ਦੇ ਸਰੀਰ ਦਾ 70 ਫੀਸਦੀ ਤੋਂ ਵੱਧ ਹਿੱਸਾ ਸੜ ਗਿਆ ਹੈ।

ਵੱਡੀ ਖਬਰ, ਇਹ ਹਵਾਈ ਅੱਡੇ ’ਤੇ ਰੇਡੀਓ ਐਕਟਿਵ ਲੀਕ, 1.5 ਕਿਲੋਮੀਟਰ ਦਾ ਇਲਾਕਾ ਕਰਵਾਇਆ ਖਾਲੀ
ਲਖਨਊ ਹਵਾਈ ਅੱਡੇ ’ਤੇ ਰੇਡੀਓ ਐਕਟਿਵ ਹੋਇਆ ਹੈ ਲੀਕ | Lucknow Airport

2 ਕਰਮਚਾਰੀ ਹੋਏ ਹਨ ਬੇਹੋਸ਼

ਟਰਮੀਨਲ 3 ਸੀਆਈਐਸਐਫ ਤੇ ਐਨਡੀਆਰਐਫ ਨੂੰ ਸੌਂਪਿਆ

ਲਖਨਊ (ਏਜੰਸੀ)। Lucknow Airport: ਲਖਨਊ ਦੇ ਚੌਧਰੀ ਚਰਨ ਸਿੰਘ (ਅਮੌਸੀ) ਹਵਾਈ ਅੱਡੇ ’ਤੇ ਰੇਡੀਓ ਐਕਟਿਵ ਲੀਕ ਹੋਇਆ ਹੈ। ਜਿਸ ਕਾਰਨ 2 ਕਰਮਚਾਰੀ ਬੇਹੋਸ਼ ਹੋਏ ਹਨ। ਟਰਮੀਨਲ-3 ਨੂੰ ਸੀਆਈਐਸਐਫ ਤੇ ਐਨਡੀਆਰਐਫ ਨੂੰ ਸੌਂਪਿਆ ਗਿਆ ਸੀ। 1.5 ਕਿਲੋਮੀਟਰ ਦਾ ਇਲਾਕਾ ਖਾਲੀ ਕਰਵਾਇਆ ਗਿਆ। ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਫਲਾਈਟ ਲਖਨਊ ਤੋਂ ਗੁਹਾਟੀ ਜਾ ਰਹੀ ਸੀ। ਉਸੇ ਸਮੇਂ ਏਅਰਪੋਰਟ ਟਰਮੀਨਲ-3 ’ਤੇ ਸਕੈਨਿੰਗ ਦੌਰਾਨ ਮਸ਼ੀਨ ’ਚੋਂ ਬੀਪ ਦੀ ਆਵਾਜ ਆਉਣ ਲੱਗੀ।

Read This : Punjab News: ਜਲਦੀ ਕਰਵਾ ਲਵੋ ਆਪਣੇ ਵਾਹਨ ਦੀ ਟੈਂਕੀ ਫੁੱਲ! ਇਸ ਦਿਨ ਬੰਦ ਰਹਿਣਗੇ ਪੈਟਰੋਲ ਪੰਪ

ਇਸ ਬਕਸੇ ’ਚ ਲੱਕੜ ਦੇ ਬਕਸੇ ’ਚ ਕੈਂਸਰ ਵਿਰੋਧੀ ਦਵਾਈਆਂ ਪੈਕ ਕੀਤੀਆਂ ਗਈਆਂ ਸਨ। ਇਸ ’ਚ ਰੇਡੀਓਐਕਟਿਵ ਤੱਤ ਹੁੰਦੇ ਹਨ। ਜਿਵੇਂ ਹੀ ਮੁਲਾਜ਼ਮਾਂ ਨੇ ਡੱਬਾ ਖੋਲ੍ਹਿਆ ਤਾਂ ਤੇਜੀ ਨਾਲ ਗੈਸ ਨਿਕਲੀ। ਇਸ ਕਾਰਨ ਦੋ ਮੁਲਾਜ਼ਮ ਬੇਹੋਸ਼ ਹੋ ਗਏ। ਜਿਵੇਂ ਹੀ ਮੁਲਾਜਮ ਬੇਹੋਸ਼ ਹੋਏ ਤਾਂ ਉਥੇ ਭਗਦੜ ਮੱਚ ਗਈ। ਲੋਕ ਇਧਰ-ਉਧਰ ਭੱਜਣ ਲੱਗੇ। ਇਲਾਕੇ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। Lucknow News

ਐਡਵਾਈਜਰੀ ਜਾਰੀ, ਕਿਹਾ- ਉਸ ਇਲਾਕੇ ’ਚ ਨਾ ਜਾਓ | Lucknow Airport

ਏਅਰਪੋਰਟ ਪ੍ਰਸ਼ਾਸਨ ਨੇ ਕਿਹਾ – ਟਰਮੀਨਲ-3 ਨੇੜੇ ਕਾਰਗੋ ਤੋਂ ਗੈਸ ਲੀਕ ਹੋਣ ਦੀ ਸੂਚਨਾ ਮਿਲੀ ਹੈ। ਫਾਇਰ ਸਰਵਿਸ, ਐਨਡੀਆਰਐਫ ਐੱਸਡੀਆਰਐਫ ਦੀਆਂ 3 ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਸਾਰੀਆਂ ਟੀਮਾਂ ਕੰਮ ਕਰ ਰਹੀਆਂ ਹਨ। ਕੁਝ ਦਵਾਈਆਂ ਦੇ ਡੱਬਿਆਂ ’ਚੋਂ ਫਲੋਰੀਨ ਗੈਸ ਲੀਕ ਹੋਈ ਹੈ। ਟੀਮ ਇਸ ਘਟਨਾ ’ਤੇ ਨਜਰ ਰੱਖ ਰਹੀ ਹੈ। ਸਾਵਧਾਨੀ ਦੇ ਤੌਰ ’ਤੇ ਉਸ ਖੇਤਰ ’ਚ ਨਾ ਜਾਣ ਦੀ ਐਡਵਾਈਜਰੀ ਜਾਰੀ ਕੀਤੀ ਗਈ ਹੈ। ਹਵਾਈ ਅੱਡੇ ’ਤੇ ਫਲਾਈਟ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ ਹੈ। ਏਅਰਪੋਰਟ ਪ੍ਰਸ਼ਾਸਨ ਨੇ ਕਿਹਾ- ਫਲੋਰਿਨ ਹਰ ਰੋਜ ਏਅਰਪੋਰਟ ਦੇ ਕਾਰਗੋ ਡਿਪਾਰਟਮੈਂਟ ’ਚ ਆਉਂਦੀ-ਜਾਂਦੀ ਰਹਿੰਦੀ ਹੈ। ਅੱਜ ਮਾਤਰਾ ਜ਼ਿਆਦਾ ਹੋਣ ਕਾਰਨ ਮਸ਼ੀਨ ਨੇ ਇਸ ਦਾ ਪਤਾ ਲਾਇਆ ਤੇ ਅਲਾਰਮ ਵੱਜਣਾ ਸ਼ੁਰੂ ਕਰ ਦਿੱਤਾ। ਫਿਲਹਾਲ ਹਵਾਈ ਅੱਡੇ ’ਤੇ ਸਥਿਤੀ ਆਮ ਵਾਂਗ ਹੈ।

Murder : ਭਿਆਨਕ ਵਾਰਦਾਤ, ਪਤੀ ਨੇ ਪਹਿਲਾਂ ਪਤਨੀ ਦੀ ਲਈ ਜਾਨ, ਫਿਰ ਖੁਦ ਨੂੰ ਵੀ ਕੀਤਾ ਮੌਤ ਹਵਾਲੇ
ਲਖਨਊ। ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਤੋਂ ਵੱਡੀ ਖਬਰ ਆਈ ਹੈ। ਜ਼ਿਲ੍ਹੇ ਦੇ ਕੋਇਰੌਨਾ ਥਾਣਾ ਖੇਤਰ ਦੇ ਦਸ਼ੂਪੁਰ ਦੀਘ ਪਿੰਡ ’ਚ ਸ਼ਨਿੱਚਰਵਾਰ ਸਵੇਰੇ ਪਤੀ-ਪਤਨੀ ਦੀ ਹੱਤਿਆ ਦੀ ਸੂਚਨਾ ਮਿਲਦੇ ਹੀ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ’ਚ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਦੋਵੇਂ ਗੋਆ ’ਚ ਰਹਿ ਰਹੇ ਸਨ ਤੇ ਕੁਝ ਦਿਨ ਪਹਿਲਾਂ ਹੀ ਦਸ਼ੂਪੁਰ ’ਚ ਆਪਣੇ ਰਿਸ਼ਤੇਦਾਰ (ਸਾਢੂ) ਦੇ ਘਰ ਪਹੁੰਚੇ ਸਨ। ਸ਼ਨਿੱਚਰਵਾਰ ਸਵੇਰੇ ਵੀ ਝਗੜੇ ਤੋਂ ਬਾਅਦ ਪਤੀ ਨੇ ਪਹਿਲਾਂ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਤੇਜਧਾਰ ਹਥਿਆਰ ਨਾਲ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ। (Lucknow News)

Weather Update : ਹਿਮਾਚਲ ਦੇ ਸੋਲੰਡ ’ਚ Avalanche, ਨਹਿਰੂ ਕੁੰਡ ਨੇੜੇ ਸੜਕਾਂ ’ਤੇ ਕਈ ਵਾਹਨ ਪਲਟੇ, ਜੰਮੂ-ਕਸ਼ਮੀਰ ’ਚ…

ਜਾਣਕਾਰੀ ਮੁਤਾਬਕ ਪ੍ਰਯਾਗਰਾਜ ਜ਼ਿਲ੍ਹੇ ਦੇ ਦਿਗੀਆ ਮੰਡ ਨਿਵਾਸੀ ਰਾਜੇਸ਼ ਨਿਸਾਦ (32) ਦਾ ਵਿਆਹ ਦੋ ਸਾਲ ਪਹਿਲਾਂ ਪਰਵਾ ਮਦਰਾਪੁਰ ਨਿਵਾਸੀ ਸਨੋ ਦੇਵੀ (26) ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤੀ-ਪਤਨੀ ਰੋਜੀ-ਰੋਟੀ ਦੀ ਭਾਲ ’ਚ ਗੋਆ ਚਲੇ ਗਏ ਤੇ ਉੱਥੇ ਰਹਿਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਨਾਰਾਜ ਹੋ ਕੇ ਸਨੋ ਚਾਰ ਦਿਨ ਪਹਿਲਾਂ ਆਪਣੇ ਪੇਕੇ ਘਰ ਪਹੁੰਚੀ। ਇਸ ਤੋਂ ਬਾਅਦ ਉਹ ਦਸ਼ੂਪੁਰ ਦੇਗ ਸਥਿਤ ਆਪਣੀ ਭੈਣ ਦੇ ਘਰ ਪਹੁੰਚੀ। (Lucknow News)

ਉਸ ਦੀ ਭਾਲ ’ਚ ਅਗਲੇ ਦਿਨ ਰਾਜੇਸ਼ ਵੀ ਆਪਣੀ ਭਰਜਾਈ ਦੇ ਘਰ ਪਹੁੰਚ ਗਿਆ। ਸਨੋ ਦੀ ਭੈਣ ਸੁਧਾ ਆਪਣੇ ਬੱਚਿਆਂ ਨਾਲ ਦਸ਼ੂਪੁਰ ’ਚ ਰਹਿੰਦੀ ਹੈ। ਉਸ ਦਾ ਪਤੀ ਅਤੇ ਸਹੁਰਾ ਬਾਹਰ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਨੂੰ ਇੱਕ ਵਾਰ ਫਿਰ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਝਗੜਾ ਹੋ ਗਿਆ। ਜਿਸ ’ਤੇ ਸੁਧਾ ਨੇ ਇਤਰਾਜ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਲੜਨਾ ਚਾਹੁੰਦੇ ਹੋ ਤਾਂ ਆਪਣੇ ਘਰ ਚਲੇ ਜਾਓ। ਉਸ ਸਮੇਂ ਮਾਮਲਾ ਸ਼ਾਂਤ ਹੋ ਗਿਆ। (Lucknow News)

ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਵਾਰਦਾਤ ਨੂੰ ਅੰਜਾਮ | Lucknow News

ਸ਼ਨਿੱਚਰਵਾਰ ਸਵੇਰੇ ਇੱਕ ਵਾਰ ਫਿਰ ਪਤੀ-ਪਤਨੀ ’ਚ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਇੰਨਾ ਵੱਧ ਗਿਆ ਕਿ ਪਤੀ ਨੇ ਪਹਿਲਾਂ ਆਪਣੀ ਪਤਨੀ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਵੀ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਸੀਓ ਪ੍ਰਭਾਤ ਰਾਏ ਅਤੇ ਸਥਾਨਕ ਪੁਲਿਸ ਫੋਰੈਂਸਿਕ ਟੀਮ ਨਾਲ ਮੌਕੇ ’ਤੇ ਪਹੁੰਚ ਗਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਸੀਓ ਪ੍ਰਭਾਤ ਰਾਏ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਘਰੇਲੂ ਝਗੜੇ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।