Maha Rehmo Karam Diwas - Sach Kahoon Punjabi

Dera Sacha Sauda ਤੋਂ Live || ਪਵਿੱਤਰ ਭੰਡਾਰੇ ’ਤੇ ਸ਼ਾਹ ਸਤਿਨਾਮ ਜੀ ਧਾਮ ’ਚ ਲੱਗੀਆਂ ਰੌਣਕਾਂ | Maha Rehmo Karam Diwas
ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਸਤਿਗੁਰੂ ਅਤੇ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਗੁਰਗੱਦੀ ਦਿਵਸ ਦਾ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਸ਼ੁਭ ਭੰਡਾਰਾ ਅੱਜ 28 ਫਰਵਰੀ ਨੂੰ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸੌਦਾ ਸਰਸਾ ਸਮੇਤ ਪੂਰੇ ਦੇਸ਼ ਭਰ ਤੇ ਵਿਦੇਸ਼ਾਂ ’ਚ ਪੂਰੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ’ਤੇ ਭਾਰੀ ਗਿਣਤੀ ’ਚ ਸਾਧ-ਸੰਗਤ ਮੰਗਲਵਾਰ ਦੇਰ ਸ਼ਾਮ ਤੋਂ ਲਗਾਤਾਰ ਪਹੁੰਚ ਰਹੀ ਹੈ। ਆਓ ਵੇਖਦੇ ਹਾਂ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਦਾ ਦ੍ਰਿਸ਼। (Dera Sacha Sauda)

ਸ਼ਾਹ ਮਸਤਾਨਾ ਜੀ ਨੇ ਬਖਸ਼ੇ, ਦੁਨੀਆ ਨੂੰ ਮਹਾਂ ਰਹਿਮੋ-ਕਰਮ ਦੇ ਸੱਚੇ ਦਾਤਾ

ਇੱਥੇ-ਇੱਥੇ ਹੋਵੇਗਾ ਭੰਡਾਰਾ | MSG Bhandara Update

ਹਰਿਆਣਾ : ਸਰਸਾ

ਪੰਜਾਬ : ਸਲਾਬਤਪੁਰਾ, (ਬਠਿੰਡਾ)

ਰਾਜਸਥਾਨ : ਜੈਪੁਰ, ਕੋਟਾ, ਬੁੱਧਰਵਾਲੀ।

ਹਿਮਾਚਲ ਪ੍ਰਦੇਸ਼ : ਚਚੀਆ ਨਗਰ, ਡਾਡਾਸਿਬਾ, ਪਾਉਂਟਾ ਸਾਹਿਬ, ਕਥਿਆਨਾ।

ਉੱਤਰਾਖੰਡ : ਰੁੜਕੀ (ਹਰਿਦੁਆਰ), ਵਿਕਾਸ ਨਗਰ ਜ਼ਿਲ੍ਹਾ ਦੇਹਰਾਦੂਨ, ਬਾਜਪੁਰ ਸ਼ਹਿਰ, ਜ਼ਿਲ੍ਹਾ ਊਧਮ ਸਿੰਘ ਨਗਰ, ਗੋਬਰਾ, ਬਾਜਪੁਰ ਜ਼ਿਲ੍ਹਾ ਉੂਧਮ ਸਿੰਘ ਨਗਰ।

ਉੱਤਰ ਪ੍ਰਦੇਸ਼ : ਮੇਰਠ ਸਿਟੀ, ਮੁਜੱਫ਼ਰਨਗਰ ਪੱਛਮ, ਗੰਗੋਹ ਜ਼ਿਲ੍ਹਾ ਸਹਾਰਨਪੁਰ, ਸ਼ਾਮਲੀ, ਦਾਦਰੀ, ਜ਼ਿਲ੍ਹਾ ਗੌਤਮਬੁੱਧ ਨਗਰ, ਗਾਜੀਆਬਾਦ ਸਿਟੀ, ਬੁਲੰਦਸ਼ਹਿਰ, ਹਾਪੁੜ, ਡਬਾਰਸੀ ਬਿਸੌਲੀ, ਜ਼ਿਲ੍ਹਾ ਬਦਾਯੂੰ, ਏਟਾ, ਤੇਹਰਾ ਜ਼ਿਲ੍ਹਾ ਆਗਰਾ, ਕੁਸ਼ੀਨਗਰ।

https://www.youtube.com/live/R_JQOcPKAXM?si=fWF8bPSDklHlFDMF