Jaitley - Sach Kahoon Punjabi
ਡਾਕਟਰਾਂ ਵੱਲੋਂ 2 ਹਫਤੇ ਆਰਾਮ ਕਰਨ ਦੀ ਸਲਾਹ
ਨਵੀਂ ਦਿੱਲੀ। ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਮੰਗਲਵਾਰ ਨੂੰ ਨਿਊਯਾਰਕ ਦੇ ਇਕ ਹਸਪਤਾਲ ਵਿਚ ਸਫਲ ਓਪਰੇਸ਼ਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਡਾਕਟਰਾਂ ਨੇ ਜੇਤਲੀ ਨੂੰ 2 ਹਫਤੇ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਜੇਤਲੀ 13 ਜਨਵਰੀ ਨੂੰ ਅਮਰੀਕਾ ਗਏ ਸਨ। ਇਸ ਹਫਤੇ ਹੀ ਉਨ੍ਹਾਂ ਦੀ ‘ਸਾਫਟ ਟਿਸ਼ੂ’ ਕੈਂਸਰ ਲਈ ਜਾਂਚ ਕੀਤੀ ਗਈ ਸੀ। ਅਮਰੀਕਾ ਵਿਚ ਰਹਿੰਦੇ ਹੋਏ ਵੀ ਜੇਤਲੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹੇ ਅਤੇ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਰਾਏ ਵੀ ਦਿੰਦੇ ਰਹੇ। ਅਰੁਣ ਜੇਤਲੀ ਦੀ ਗੈਰ-ਮੌਜੂਦਗੀ ਵਿਚ ਰੇਲ ਮੰਤਰੀ ਪਿਯੁਸ਼ ਗੋਇਲ ਨੂੰ ਵਿੱਤੀ ਅਤੇ ਕਾਰਪੋਰੇਟ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 1 ਫਰਵਰੀ ਨੂੰ ਪਿਯੁਸ਼ ਗੋਇਲ ਹੀ ਅੰਤਰਿਮ ਬਜਟ ਪੇਸ਼ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੇਤਲੀ ਨੂੰ ਕੈਂਸਰ, ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ
ਨਵੀਂ ਦਿੱਲੀ। ਭਾਜਪਾ ਸਰਕਾਰ ਦੇ ਦੋ ਮੰਤਰੀਆਂ ਨੂੰ ਭਿਅਨਕ ਬਿਮਾਰੀਆਂ ਹੋਈਆਂ ਹਨ। ਭਾਜਪਾ ਦੇ ਵਿੱਤ ਮੰਤਰੀ ਨੂੰ ਕੈਂਸਰ ਦੀ ਬਿਮਾਰੀ ਹੈ। ਜਾਣਕਾਰੀ ਅਨੁਸਾਰ ਜੇਤਲੀ ਇਲਾਜ ਵਾਸਤੇ ਅਮਰੀਕਾ ਗਏ ਹੋਏ ਹਨ, ਜਿਸ ਕਾਰਨ ਉਹ 1 ਫਰਵਰੀ ਨੂੰ ਹੋਣ ਵਾਲਾ ਬਜਟ ਨਹੀਂ ਪੇਸ਼ ਕਰ ਸਕਣ ਗੇ। ਅਮਰੀਕਾ ਤੋਂ ਉਨ੍ਹਾਂ ਦੇ ਵਾਪਸੀ ਦੀ ਕੋਈ ਤਾਰੀਕ ਤੈਅ ਨਹੀਂ ਹੈ। ਉੱਥੇ ਹੀ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਸਵਾਇਨ ਫਲੂ ਦੀ ਖਬਰ ਹੈ ਇਸ ਬਿਮਾਰੀ ਦੀ ਪੁਸ਼ਟੀ ਖੁਦ ਅਮਿਤ ਸ਼ਾਹ ਨੇ ਆਪਣੇ ਟਵੀਟਰ ਤੇ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਰੰਜਨ ਗੋਗੋਈ ਤੇ ਐਸ ਕੇ ਕੌਲ ਦੀ ਬੈਂਚ ਨੇ ਪਟੀਸ਼ਨ ਕੀਤੀ ਰੱਦ
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਵਿੱਤ ਮੰਤਰੀ ਅਰੁਣ ਜੇਤਲੀ ਖਿਲਾਫ਼ ਭਾਰਤੀ ਰਿਜ਼ਰਵ ਬੈਂਕ ਦੀ ਸੁਰੱਖਿਅਤ ਪੂੰਜੀ ਦੀ ‘ਲੁੱਟ’ ਨਾਲ ਸਬੰਧਿਤ ਇੱਕ ਪਟੀਸ਼ਨ ਰੱਦ ਕਰਦਿਆਂ ਇਸ ਨੂੰ ਦਾਇਰ ਕਰਨ ਵਾਲੇ ਵਕੀਲ ਮਨੋਹਰ ਲਾਲ ਸ਼ਰਮਾ ‘ਤੇ ਪੰਜਾਹ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਮੁੱਖ ਜੱਜ ਰੰਜਨ ਗੋਗੋਈ ਤੇ ਜੱਜ ਐਸ ਕੇ ਕੌਲ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਜਦੋਂ ਤੱਕ ਜ਼ੁਰਮਾਨੇ ਦੀ ਰਾਸ਼ੀ ਅਦਾ ਨਹੀਂ ਕੀਤੀ ਜਾਂਦੀ, ਸੁਪਰੀਮ ਕੋਰਟ ਦੀ ਰਜਿਸਟਰੀ ਸ੍ਰੀ ਸ਼ਰਮਾ ਵੱਲੋਂ ਦਾਖਲ ਕੀਤੀ ਗਈ ਕਿਸੇ ਵੀ ਪਟੀਸ਼ਨ ਨੂੰ ਸਵੀਕਾਰ ਨਹੀਂ ਕਰੇਗੀ ਬੈਂਚ ਨੇ ਪਟੀਸ਼ਨ ਰੱਦ ਕਰਦਿਆਂ ਕਿਹਾ, ‘ਸਾਨੂੰ ਇਸ ਪਟੀਸ਼ਨ ‘ਤੇ ਸੁਣਵਾਈ ਕਰਨ ਦੀ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ ਹੈ ਸ਼ਰਮਾ ਨੇ ਲੋਕਹਿੱਤ ਪਟੀਸ਼ਨ ‘ਚ ਜੇਤਲੀ ‘ਤੇ ਦੋਸ਼ ਲਾਇਆ ਕਿ ਉਹ ਭਾਰਤੀ ਰਿਜ਼ਰਵ ਬੈਂਕ ਦੀ ਸੁਰੱਖਿਅਤ ਪੂੰਜੀ ‘ਲੁੱਟ’ ਰਹੇ ਹਨ ਮੁੱਖ ਜੱਜ ਨੈ ਕਿਹਾ, ‘ਤੁਸੀਂ ਚਾਹੁੰਦੇ ਹੋ ਕਿ ਅਸੀਂ ਵਿੱਤ ਮੰਤਰੀ ਨੂੰ ਰੋਕ ਦੇਈਏ ਤਸੀਂ ਕੁਝ ਚੰਗੇ ਕੰਮ ਕੀਤੇ ਹਨ ਪ੍ਰੰਤੂ ਤੁਸੀਂ ਆਪਣੀ ਭਰੋਸੇਯੋਗਤਾ ਨੂੰ ਕਿਉਂ  ਖਰਾਬ ਕਰ ਰਹੇ ਹੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਬੀਆਈ ਮਾਮਲੇ ਦੀ ਜਾਂਚ ਕਰੇਗੀ ਐਸਆਈਟੀ : ਜੇਟਲੀ
ਸੀਬੀਆਈ ਇਸ ਮਾਮਲੇ ਦੀ ਜਾਂਚ ਨਹੀਂ ਕਰ ਸਕਦੀ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਜਾਂਚ ਬਿਊਰੋ (ਸੀਬੀਆਈ) ‘ਚ ਸਿਖਰ ਅਧਿਕਾਰੀਆਂ ‘ਚ ਦੋਸ਼ਾਂ ਦੀ ਖਿੱਚੋਤਾਣ ਦੀ ਘਟਨਾ ਨੂੰ ਦੇਖਣ ਹੋਏ ਏਜੰਸੀ ਦੀ ਸੰਸਥਾਗਤ ਸਾਖ ਨੂੰ ਬਰਕਰਾਰ ਰੱਖਣ ਲਈ ਕੇਂਦਰੀ ਚੌਕਸੀ ਕਮਿਸ਼ਨ ਦੀ ਨਿਗਰਾਨੀ ‘ਚ ਇੱਕ ਵਿਸ਼ੇਸ਼ ਜਾਂਚ ਦਲ  (ਐਸਆਈਟੀ) ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਵਿੱਤ ਤੇ ਕਾਰਪੋਰੇਟ ਕਾਰਜ ਮੰਤਰੀ ਅਰੁਣ ਜੇਟਲੀ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਭਾਰਤੀ ਜਾਂਚ ਪਰਿਕ੍ਰੀਆ ਦੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਲਈ ਏਜੰਸੀ ਦੇ ਡਾਇਰੈਕਟਰ ਆਲੋਕ ਵਰਮਾ ਤੇ ਵਿਸ਼ੇਸ਼ ਨਿਦੇਸ਼ਕ ਰਾਕੇਸ਼ ਅਸਥਾਨਾ ਨੂੰ ਛੁੱਟੀ ਉੱਤੇ ਭੇਜਣ ਦੇ ਨਾਲ ਉਨ੍ਹਾਂ ਉੱਤੇ ਦੋਸ਼ਾਂ ਦੀ ਜਾਂਚ ਕਰਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਅਧਿਕਾਰੀਆਂ ਨੇ ਇੱਕ ਦੂੱਜੇ ‘ਤੇ ਦੋਸ਼ ਲਾਏ ਹਨ। ਇਸ ਮਾਮਲੇ ‘ਚ ਕੌਣ ਦੋਸ਼ੀ ਹੈ ਅਤੇ ਕੌਣ ਨਹੀਂ ਇਹ ਅਜੇ ਨਹੀਂ ਕਿਹਾ ਜਾ ਸਕਦਾ। ਸੀਬੀਆਈ ਵੀ ਇਸ ਮਾਮਲੇ ਦੀ ਜਾਂਚ ਨਹੀਂ ਕਰ ਸਕਦੀ ਇਸ ਲਈ ਕੇਂਦਰੀ ਚੌਕਸੀ ਕਮਿਸ਼ਨ ਦੀ ਨਿਗਰਾਨੀ ਵਿੱਚ ਐਸਆਈਟੀ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰਾਈ ਜਾਵੇਗੀ।  (CBI)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੇਤਲੀ ਤੇ ਮਾਲਿਆ ਦਰਮਿਆਨ ਹੋਈ ਸੀ ਲੰਮੀ ਗੱਲਬਾਤ : ਰਾਹੁਲ
ਮਾਲਿਆ-ਜੇਤਲੀ ਵਿਵਾਦ : ਕਾਂਗਰਸ ਨੇ ਮੰਗਿਆ ਅਰੁਣ ਜੇਤਲੀ ਤੋਂ ਅਸਤੀਫ਼ਾ
ਪੂਨਿਆ ਨੇ ਦਾਅਵਾ ਕੀਤਾ ਕਿ ਜੇਤਲੀ ਤੇ ਮਾਲਿਆ ਦੀ ਮੁਲਾਕਾਤ ਸੰਸਦ ਦੇ ਕੇਂਦਰੀ ਰੂਮ ‘ਚ ਇੱਕ ਮਾਰਚ ਨੂੰ ਹੋਈ ਸੀ
ਨਵੀਂ ਦਿੱਲੀ, ਏਜੰਸੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਕਰੋੜਾਂ ਰੁਪਏ ਦੇ ਬੈਂਕ ਘਪਲੇ ਦੇ ਦੋਸ਼ੀ ਵਿਜੈ ਮਾਲਿਆ ਦੀ ਵਿਦੇਸ਼ ਜਾਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਦਰਮਿਆਨ ਲੰਮੀ ਗੱਲਬਾਤ ਹੋਈ ਸੀ ਤੇ ਹੁਣ ਉਨ੍ਹਾਂ ਦੀ ਮੁਲਾਕਾਤ ਦੇ ‘ਸਬੂਤ’ ਦੇ ਮੱਦੇਨਜ਼ਰ ਜੇਤਲੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਗਾਂਧੀ ਨੇ ਅੱਜ ਕਾਂਗਰਸ ਦਫ਼ਤਰ ‘ਚ ਵਿਸ਼ੇਸ਼ ਪ੍ਰੈਸ ਕਾਨਫਰੰਸ ‘ਚ ਦੋਸ਼ ਲਾਇਆ ਕਿ ਜੇਤਲੀ ਤੇ ਮਾਲਿਆ ਦਰਮਿਆਨ ਕੋਈ ਨਾ ਕੋਈ ‘ਡੀਲ’ ਹੋਈ ਸੀ। ਜੇਤਲੀ ਦਾ ਇਹ ਕਹਿਣਾ ਪੂਰੀ ਤਰ੍ਹਾਂ ਝੂਠ ਹੈ ਕਿ ਮਾਲਿਆ ਨਾਲ ਉਨ੍ਹਾਂ ਦੀ ਮੁਲਾਕਾਤ ਸੰਸਦ ਦੇ ਗਲਿਆਰੇ ‘ਚ ਚੱਲਦੇ-ਚੱਲਦੇ ਕੁਝ ਪਲ ਲਈ ਹੋਈ ਸੀ ਉਨ੍ਹਾਂ ਦਾਅਵਾ ਕੀਤਾ ਕਿ ਅਸਲ ‘ਚ ਦੋਵਾਂ ਦਰਮਿਆਨ ਲੰਮੀ ਮੀਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਂਸਦ ਪੀ ਐਲ ਪੂਨੀਆ ਜੇਤਲੀ ਤੇ ਮਾਲਿਆ ਦਰਮਿਆਨ ਹੋਈ ਮੁਲਾਕਾਤ ਦੇ  ਗਵਾਹ ਹੈ।
ਪ੍ਰੈੱਸ ਕਾਨਫਰੰਸ ‘ਚ ਮੌਜ਼ੂਦ ਪੂਨੀਆ ਨੇ ਦਾਵਆ ਕੀਤਾ ਕਿ ਜੇਤਲੀ ਤੇ ਮਾਲਿਆ ਦੀ ਮੁਲਾਕਾਤ ਸੰਸਦ ਦੇ ਕੇਂਦਰੀ ਰੂਮ ‘ਚ ਇੱਕ ਮਾਰਚ 2016 ਨੂੰ ਹੋਈ ਸੀ ਪਹਿਲਾਂ ਦੋਵੇਂ ਰੂਪ ‘ਚ ਇੱਕ ਕਿਨਾਰੇ ਕੁਝ ਮਿੰਟ ਗੱਲ ਕਰਦੇ ਰਹੇ ਤੇ ਉਸ ਤੋਂ ਬਾਅਦ ਉਨ੍ਹਾਂ ਦਰਮਿਆਨ ਲਗਭਗ 15-20 ਮਿੰਟਾਂ ਤੱਕ ਮੀਟਿੰਗ ਕਰਕੇ ਗੱਲਬਾਤ ਹੋਈ ਪੁਨੀਆ ਨੇ ਕਿਹਾ ਕਿ ਕੇਂਦਰੀ ਰੂਮ ‘ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੇ ਫੁਟੇਜ ਤੋਂ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
ਮਾਲਿਆ-ਜੇਤਲੀ ਮੁਲਾਕਾਤ ਦਾ ਗਵਾਹ ਹੋਣ ਦਾ ਪੂਨੀਆ ਨੇ ਕੀਤਾ ਦਾਅਵਾ
ਨਵੀਂ ਦਿੱਲੀ। ਕਾਂਗਰਸੀ ਆਗੂ ਤੇ ਸਾਂਸਦ ਪੀ ਐਲ ਪੂਨੀਆ ਨੇ ਵਿੱਤ ਮੰਤਰੀ ਅਰੁਣ ਜੇਤਲੀ ਤੇ ਭਗੌੜੇ ਵਪਾਰੀ ਵਿਜੈ ਮਾਲਿਆ ਦਰਮਿਆਨ ਉਨ੍ਹਾਂ ਸਾਹਮਣੇ ਮੁਲਾਕਾਤ ਹੋਦ ਦਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਲ ਗਲਤ ਨਿਕਲਦੀ ਹੈ ਤਾਂ ਉਹ ਸਿਆਸਤ ਛੱਡਣ ਲਈ ਤਿਆਰ ਹਨ, ਨਹੀਂ ਤਾਂ ਜੇਤਲੀ ਸਿਆਸਤ ਤੋਂ ਸੰਨਿਆਸ ਲੈ ਲੈਣ।
ਵਿੱਤ ਮੰਤਰੀ ਇਸ ਮਸਲੇ ‘ਤੇ ਢਾਈ ਸਾਲਾਂ ਤੱਕ ਚੁੱਪ ਵੱਟੀ ਰਹੇ ਸੰਸਦ ‘ਚ ਇਸ ਮਾਮਲੇ ‘ਤੇ ਬਹਿਸ ਹੋਈ ਪਰ ਉਨ੍ਹਾਂ ਮਾਲਿਆ ਨਾਲ ਮੁਲਾਕਾਤ ਦਾ ਜ਼ਿਕਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਮਾਲਿਆ ਨੇ ਕੱਲ੍ਹ ਲੰਦਨ ‘ਚ ਕਿਹਾ ਸੀ ਕਿ ਬੈਂਕਾਂ ਤੋਂ ਕਰਜ਼ ਨੂੰ ਨਿਪਟਾਉਣ ਸਬੰਧੀ ਉਨ੍ਹਾਂ ਜੇਤਲੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦਾ ਵਿੱਤ ਮੰਤਰੀ ਨੇ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨਾ ਤਾਂ ਆਪਣੇ ਘਰ ‘ਚ ਤੇ ਨਾ ਹੀ ਆਪਣੇ ਦਫ਼ਤਰ ‘ਚ ਉਨ੍ਹਾਂ ਨਾਲ ਕਦੇ ਮੁਲਾਕਾਤ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
(ਏਜੰਸੀ) ਨਵੀਂ ਦਿੱਲੀ। ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੇਸ਼ ‘ਚ ਡਿਜ਼ੀਟਲ ਲੈਣ-ਦੇਣ ਨੂੰ ਉਤਸ਼ਾਹ ਦੇਣ ਦਾ ਯਤਨ ਕਰ ਰਹੀ ਹੈ ਤੇ ਇਸ ‘ਤੇ ਲੱਗਣ ਵਾਲੇ ਟੈਕਸ ਨੂੰ ਹੌਲੀ-ਹੌਲੀ ਘੱਟ ਕੀਤਾ ਜਾਵੇਗਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ‘ਚ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪੈਟਰੋਲ ਪੰਪ ‘ਤੇ ਅਤੇ ਰੇਲ ਟਿਕਟਾਂ ਦੀ ਡਿਜੀਟਲ ਖਰੀਦ ‘ਤੇ ਕੋਈ ਟੈਕਸ ਨਹੀਂ ਲਿਆ ਜਾਂਦਾ ਜਦੋਂਕਿ ਡੈਬਿਟ ਕਾਰਡ ਨਾਲ ਇੱਕ ਹਜਾਰ ਰੁਪਏ ਤੱਕ ਦੇ ਭੁਗਤਾਨ ‘ਤੇ 0.25 ਫੀਸਦੀ ਤੇ  ਇੱਕ ਹਜ਼ਾਰ ਤੋਂ ਦੋ ਹਜ਼ਾਰ ਰੁਪਏ ਤੱਕ ਦੇ ਭੁਗਤਾਨ ‘ਤੇ 0.5 ਫੀਸਦੀ ਫੀਸ (ਮਰਚੇਟ ਡਿਸਕਾਊਂਟ ਰੇਟ) ਲਿਆ ਜਾਂਦਾ ਹੈ। Digital Transactions
ਟੈਕਸ ਘੱਟ ਹੋਵੇ ਤੇ ਅਰਥਵਿਵਸਥਾ ਦਾ ਸਰਲੀਕਰਨ ਹੋਵੇ Digital Transactions
ਦੋ ਹਜ਼ਾਰ ਤੋਂ ਜ਼ਿਆਦਾ ਲੈਣ-ਦੇਣ ‘ਤੇ ਟੈਕਸ ਤੈਅ ਕਰਨ ਦਾ ਫੈਸਲਾ ਭਾਰਤੀ ਰਿਜ਼ਰਵ ਬੈਂਕ ਨੇ ਕਰਨਾ ਹੈ ਜੇਤਲੀ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹ ਦੇਣ ਲਈ ਬਦਲਵੇ ਕਦਮ ਵੀ ਚੁੱਕੇ ਜਾ ਰਹੇ ਹਨ ਤਾਂ ਕਿ ਟੈਕਸ ਘੱਟ ਹੋਵੇ ਤੇ ਅਰਥਵਿਵਸਥਾ ਦਾ ਸਰਲੀਕਰਨ ਹੋਵੇ ਉਨ੍ਹਾਂ ਕਿਹਾ ਕਿ ਦੇਸ਼ ‘ਚ 75 ਕਰੋੜ ਡੈਬਿਟ ਤੇ ਕ੍ਰੇਡਿਟ ਕਾਰਡ ਹਨ, ਜਿਨ੍ਹਾਂ ‘ਚ 72 ਫੀਸਦੀ ਡੈਬਿਟ ਕਾਰਡ ਹਨ ਕ੍ਰੇਡਿਟ ਕਾਰਡ ਦੀ ਵਰਤੋਂ ਮਜ਼ਬੂਤ ਲੋਕ ਕਰਦੇ ਹਨ ਤੇ ਇਸ ‘ਤੇ ਟੈਕਸ ਤੈਅ ਕਾਰਡ ਜਾਰੀ ਕਰਨ ਵਾਲੀ ਕੰਪਨੀ ਕਰਦ੍ਰੀ ਹੈ  ਜੇਤਲੀ ਨੇ ਕਿਹਾ ਕਿ ਦੇਸ਼ ‘ਚ ਭੁਗਤਾਨ ਬੈਂਕ ਖੋਲ੍ਹਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਤੇ ਜ਼ਿਆਦਾਤਰ ਟੈਲੀਫੋਨ ਕੰਪਨੀਆਂ ਤੇ ਭਾਰਤੀ ਡਾਕ ਨੂੰ ਇਸਦੇ ਲਈ ਲਾਇਸੰਸ ਦਿੱਤਾ ਗਿਆ ਹੈ।
ਡਿਜੀਟਲ ਲੈਣ-ਦੇਦ ਦੀ ਸਹੂਲਤ ਪਿੰਡ ਪੱਧਰ ‘ਤੇ ਮੁਹੱਈਆ ਹੋਵੇਗੀ
ਇਸ ਨਾਲ ਡਿਜੀਟਲ ਲੈਣ-ਦੇਦ ਦੀ ਸਹੂਲਤ ਪਿੰਡ ਪੱਧਰ ‘ਤੇ ਮੁਹੱਈਆ ਹੋਵੇਗੀ ਇੱਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਬੈਂਕਾਂ ਤੋਂ ਜਨਧਨ ਖਾਤਾ ਖੋਲ੍ਹਣ ਵਾਲੇ 27 ਕਰੋੜ ਲੋਕਾਂ ਨੂੰ ਰੁਪੈ ਕਾਰਡ ਦਿੱਤਾ ਗਿਆ ਹੈ ਇਹ ਕਾਰਡ ਲੈਣਾ ਲੋਕਾਂ ਦਾ ਅਧਿਕਾਰ ਸੀ ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਫੈਸਲਾ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ਦੀ 8 ਨਵੰਬਰ 2016 ਨੂੰ ਹੋਈ ਮੀਟਿੰਗ ‘ਚ ਲਿਆ ਗਿਆ ਸੀ ਇਸ ਮੀਟਿੰਗ ‘ਚ ਕੇਂਦਰੀ ਬੋਰਡ ਦੇ 10 ਡਾਇਰੈਕਟਰਾਂ ‘ਚੋਂ 8 ਹਾਜ਼ਰ ਸਨ ਦੋ ਅਹੁਦੇ ਖਾਲੀ ਹਨ, ਜਿਨ੍ਹਾਂ ਨੂੰ ਛੇਤੀ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਵਿੱਤ ਮੰਤਰੀ ਨੇ ਕਿਹਾ ਕਿ ਨੋਟਬੰਦੀ ‘ਤੇ ਚਰਚਾ ਲੰਮੇ ਸਮੇਂ ਤੋਂ ਚੱਲ ਰਹੀ ਸੀ, ਪਰ ਇਸ ਨੂੰ ਗੁਪਤ ਰੱਖਿਆ ਜਾ ਰਿਹਾ ਸੀ ਨੋਟਬੰਦੀ ਤੋਂ ਪਹਿਲਾਂ ਇਸ ਨਾਲ ਵੱਖ-ਵੱਖ ਖੇਤਰਾਂ ਰਾਹੀਂ ਤੇ ਦੀਰਘ ਮਿਆਦ ਤੱਕ ਹੋਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਸੀ ਇਸ ਦੇ ਐਲਾਨ ਤੋਂ ਪਹਿਲਾਂ ਵਾਧੂ ਨੋਟ ਛਾਪੇ ਗਏ ਸਨ, ਪਰ ਨੋਟ ਦੇ ਆਕਾਰ ਤੇ ਮੋਟਾਈ ਆਦਿ ਨੂੰ ਲੈ ਕੇ ਏਟੀਐਮ ਨੂੰ 10 ਨਵੰਬਰ ਤੋਂ ਬਾਅਦ ਤਕਨੀਕੀ ਤੌਰ ‘ਤੇ ਅਪਡੇਟ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ