Guarantee - Sach Kahoon Punjabi

Punjab Government: ਪੰਜਾਬ ਸਰਕਾਰ ਨੇ ਪੂਰੀ ਕੀਤੀ ਇੱਕ ਹੋਰ ਗਰੰਟੀ, ਮੁੱਖ ਮੰਤਰੀ ਮਾਨ ਨੇ ਖੁੱਦ ਦਿੱਤੀ ਜਾਣਕਾਰੀ
Punjab Government: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਕੀਤੀ ਇੱਕ ਹੋਰ ਗਰੰਟੀ ਪੂਰੀ ਕੀਤੀ ਹੈ। ‘ਤੰਦਰੁਸਤ ਪੰਜਾਬ’ ਮਿਸ਼ਨ ਦੀ ਸਫਲਤਾ ਦਾ ਜ਼ਿਕਰ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੀ ਸੂਬਾ ਸਰਕਾਰ ਦੀ ਗਰੰਟੀ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਪੰਜਾਬੀ ਇਲਾਜ ਤੋਂ ਵਾਂਝਾ ਨਾ ਰਹੇ। ਸ਼੍ਰੀ ਸੁਖਮਨੀ ਇੰਸਟੀਚਿਊਟ ਆਫ਼ ਸਾਇੰਸ ਐਂਡ ਰਿਸਰਚ ਦਾ ਨੀਂਹ ਪੱਥਰ ਪਿਛਲੇ ਵੀਰਵਾਰ ਨੂੰ ਰੱਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਕਿਸੇ ਵੀ ਖੁਸ਼ਹਾਲ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ।

ਇਹ ਖਬਰ ਵੀ ਪੜ੍ਹੋ : China Vs America: ਚੀਨ ਤੇ ਅਮਰੀਕਾ ਵਿੱਚੋਂ ਕੌਣ ਜ਼ਿਆਦਾ ਸ਼ਕਤੀਸ਼ਾਲੀ? ਜੇਕਰ ਜੰਗ ਹੋਈ ਤਾਂ ਕੌਣ ਜਿੱਤੇਗਾ?

ਇੱਕ ਬਿਹਤਰ ਮੈਡੀਕਲ ਸਿੱਖਿਆ ਪ੍ਰਣਾਲੀ ਇਹ ਯਕੀਨੀ ਬਣਾਉਂਦੀ ਹੈ ਕਿ ਅਸੀਂ ਨਾ ਸਿਰਫ਼ ਹੁਨਰਮੰਦ ਡਾਕਟਰ ਪੈਦਾ ਕਰੀਏ ਬਲਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਮਜ਼ਬੂਤ ​​ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਵੀ ਬਣਾਈਏ। ਸੀਐਮ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ’ਚ ਮੈਡੀਕਲ ਕਾਲਜ ਸਥਾਪਤ ਕਰ ਰਹੀ ਹੈ ਤਾਂ ਜੋ ਸਾਡੇ ਬੱਚੇ ਇੱਥੇ ਡਾਕਟਰੀ ਸਿੱਖਿਆ ਪ੍ਰਾਪਤ ਕਰ ਸਕਣ ਤੇ ਜਨਤਾ ਦੀ ਸੇਵਾ ਕਰ ਸਕਣ। ਸਿਹਤ ਖੇਤਰ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਭਰ ’ਚ 881 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਗਏ ਹਨ, ਜਿਸ ਨਾਲ ਸੂਬੇ ’ਚ ਸਿਹਤ ਸੰਭਾਲ ਖੇਤਰ ’ਚ ਕ੍ਰਾਂਤੀ ਆਈ ਹੈ।

ਡੇਰਾਬੱਸੀ ਵਿੱਚ ਬਣਨ ਵਾਲੇ ਇਸ ਮੈਡੀਕਲ ਕਾਲਜ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮੋਹਾਲੀ ਜ਼ਿਲ੍ਹੇ ’ਚ ਦੂਜਾ ਮੈਡੀਕਲ ਕਾਲਜ ਹੋਵੇਗਾ, ਜਦੋਂ ਕਿ ਪਹਿਲਾਂ ਮੋਹਾਲੀ ’ਚ ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੀ ਸਥਾਪਨਾ ਕੀਤੀ ਗਈ ਹੈ। ਅਸੀਂ ‘ਤੰਦਰੁਸਤ ਪੰਜਾਬ’ ਲਈ ਇੱਕ ਹੋਰ ਮੀਲ ਪੱਥਰ ਵੀ ਸਥਾਪਤ ਕਰ ਰਹੇ ਹਾਂ। ਇਸ ਮੈਡੀਕਲ ਸੰਸਥਾ ਦੀ ਸਥਾਪਨਾ ਨਾਲ ਜਿੱਥੇ ਖੇਤਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਹੋਣਗੀਆਂ, ਉੱਥੇ ਹੀ M22S ਸੀਟਾਂ ’ਚ ਵਾਧਾ ਸਾਡੇ ਬੱਚਿਆਂ ਨੂੰ ਡਾਕਟਰੀ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਬਣਾਏਗਾ। Punjab Government

ਮੋਟਾ ਅਨਾਜ ਸਿਹਤ ਦੀ ਗਾਰੰਟੀ
ਮੋਟਾ ਅਨਾਜ (Grains) ਸਿਹਤ (Health) ਦੀ ਗਾਰੰਟੀ

21ਵੀਂ ਸਦੀ ਦਾ ਭਾਰਤ ਬਿਮਾਰ ਭਾਰਤ ਬਣਦਾ ਜਾ ਰਿਹਾ ਹੈ। ਦੇਸ਼ ਅੰਦਰ ਬਿਮਾਰੀਆਂ ਵਧਣ ਦੇ ਨਾਲ-ਨਾਲ ਹਸਪਤਾਲਾਂ ਦੀ ਗਿਣਤੀ ਤੇ ਹਸਪਤਾਲਾਂ ’ਚ ਭੀੜ ਵਧਦੀ ਜਾ ਰਹੀ ਹੈ। ਹੁਣ ਮਿਸ਼ਨ ਇਹ ਹੋਣਾ ਚਾਹੀਦਾ ਹੈ ਕਿ ਬਿਮਾਰੀਆਂ ਹੋਣ ਹੀ ਨਾ ਸਿਹਤ (Health) ਦੇ ਖੇਤਰ ’ਚ ਕਰਾਂਤੀ ਲਿਆਉਣ ਦੀ ਜ਼ਰੂਰਤ ਹੈ। ਸਿਹਤ ਲਈ ਜਿੱਥੇ ਕਸਰਤ ਅਤੇੇ ਸਰੀਰਕ ਮਿਹਨਤ ਦੀ ਜ਼ਰੂਰਤ ਹੈ ਉੱਥੇ ਖੁਰਾਕ ਦਾ ਵੀ ਪੂਰਾ ਮਹੱਤਵ ਹੈ।

ਅਸਲ ’ਚ ਆਧੁਨਿਕ ਜੀਵਨਸ਼ੈਲੀ ਨੇ ਖੁਰਾਕ ਦੇ ਸਵਾਦ ਅਤੇੇ ਰੂਪ ’ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਹਾਲਾਂਕਿ ਮਹੱਤਤਾ ਪੋਸ਼ਕ ਤੱਤਾਂ ਦੀ ਹੈ। ਨਵੀਂ ਪੀੜ੍ਹੀ ਫਾਸਟ ਫੂਡ ਦੇ ਰੋੜ੍ਹ ’ਚ ਰੁੜ੍ਹ ਰਹੀ ਹੈ। ਖੁਰਾਕੀ ਤੱਤਾਂ ਨੂੰ ਵਿਸਾਰ ਦਿੱਤਾ ਗਿਆ ਹੈ। ਦੇਸ਼ ਦੇ ਰਵਾਇਤੀ ਅਨਾਜ (Grains) ਨਾਲੋਂ ਤਾਂ ਨਵੀਂ ਪੀੜ੍ਹੀ ਟੁੱਟ ਚੁੱਕੀ ਹੈ। ਹੁਣ ਫ਼ਿਰ ਆਸ ਦੀ ਕਿਰਨ ਜਾਗੀ ਹੈ। ਕੇਂਦਰ ਤੋਂ ਲੈ ਕੇ ਸੂਬਾ ਸਰਕਾਰਾਂ ਨੇ ਮੋਟੇ ਅਨਾਜ ਸਵਾਂਕ, ਹਰੀ ਕੰਗਣੀ, ਰਾਗੀ, ਕੁਟਕੀ ਤੇ ਕੋਧਰਾ ਨੂੰ ਦੁਬਾਰਾ ਹਰਮਨਪਿਆਰਾ ਬਣਾਉਣ ਲਈ ਮੁਹਿੰਮ ਵਿੱਢੀ ਹੈ।

ਮੋਟਾ ਖੁਰਾਕੀ ਤੱਤਾਂ ਨਾਲ ਭਰਪੁੂਰ

ਅਸਲ ’ਚ ਮੋਟਾ ਅਨਾਜ (Grains) ਕਣਕ, ਚੌਲ ਵਰਗੇ ਅਨਾਜਾਂ ਨਾਲੋਂ ਕਿਤੇ ਜ਼ਿਆਦਾ ਖੁਰਾਕੀ ਤੱਤਾਂ ਨਾਲ ਭਰਪੁੂਰ ਹੈ। ਇਸੇ ਕਾਰਨ ਹੀ ਸਾਡੀ ਪੁਰਾਣੀ ਪੀੜ੍ਹੀ ਸਿਹਤਮੰਦ ਸੀ ਲੋਕ ਭੱਠੀ ਤੋਂ ਮੱਕੀ, ਛੋਲਿਆਂ ਦੇ ਦਾਣੇ ਭੁੰਨਾਅ ਸਰਦੀਆਂ ’ਚ ਖਾਂਦੇ ਸਨ ਅਤੇ ਬਹੁਤ ਘੱਟ ਬਿਮਾਰ ਹੁੰਦੇ ਸਨ। ਪਿੰਡ ’ਚ ਇੱਕ ਬੰਦਾ ਬਿਮਾਰ ਹੁੰਦਾ ਤਾਂ ਸਾਰੇ ਪਿੰਡ ’ਚ ਚਰਚਾ ਹੁੰਦੀ ਸੀ। ਹੁਣ ਸਾਰਾ ਪਿੰਡ ਹੀ ਬਿਮਾਰ ਹੋਇਆ ਪਿਆ ਹੈ। ਤੰਦਰੁਸਤੀ ਲਈ ਮੁੜ ਰਵਾਇਤੀ ਅਨਾਜ ਨਾਲ ਜੁੜਨਾ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਟੇ ਅਨਾਜ ਸਬੰਧੀ ਕਰਾਂਤੀ ਲਿਆਉਣ ਦਾ ਸੱਦਾ ਦਿੱਤਾ ਹੈ।

ਸੂਬਾ ਸਰਕਾਰਾਂ ਨੇ ਵੀ ਵੱਡੇ ਪੱਧਰ ’ਤੇ ਸਮਾਗਮ ਸ਼ੁਰੂ ਕਰ ਦਿੱਤੇ ਹਨ। ਪੰਜਾਬ ਪੁਲਿਸ ਨੇ ਵੀ ਆਪਣੇ ਜਵਾਨਾਂ ਲਈ ਮੋਟੇ ਅਨਾਜ ਦੀ ਵਰਤੋਂ ’ਤੇ ਧਿਆਨ ਦਿੱਤਾ ਹੈ। ਇਹ ਤੱਥ ਹਨ ਕਿ ਮਾੜੀ ਖੁਰਾਕ ਤੇ ਵਿਹਲ ਭਰੀ ਜੀਵਨਸ਼ੈਲੀ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਸਰਕਾਰ ਮੋਟੇ ਅਨਾਜ ਦੀ ਇਸ਼ਤਿਹਾਰਬਾਜ਼ੀ ਵੱਲ ਵੀ ਧਿਆਨ ਦੇਵੇ। ਕਿਸਾਨਾਂ ਨੂੰ ਮੋਟੇ ਅਨਾਜ ਦੀ ਖੇਤੀ ਲਈ ਪ੍ਰੇਰਿਤ ਕੀਤਾ ਜਾਵੇ।

ਇਸ ਦੇ ਨਾਲ ਹੀ ਵਿਹਲ ਨੂੰ ‘ਅਮੀਰੀ ਦਾ ਸਟੇਟਸ’ ਮੰਨਣ ਦੀ ਧਾਰਨਾ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਸਰੀਰਕ ਮਿਹਨਤ ਨਾ ਕਰਨਾ ਸਮਾਜ ’ਚ ਸ਼ਾਨ ਹੈ। ਇਸ ਧਾਰਨਾ ਨੂੰ ਮਜ਼ਬੂਤ ਕਰਨਾ ਪਵੇਗਾ ਕਿ ਸਰੀਰਕ ਮਿਹਨਤ ਕਰਨ ਜਾਂ ਕਸਰਤ ਕਰਨ ਵਾਲੇ ਹੀ ਤੰਦਰੁਸਤ ਹਨ। ਦੇਸ਼ ਦੀਆਂ ਸਿਆਸੀ ਹਸਤੀਆਂ ਨੂੰ ਵੀ ਸਿਹਤ ਸਬੰਧੀ ਮਿਸਾਲ ਬਣਨਾ ਚਾਹੀਦਾ ਹੈ।

ਪੂਜਨੀਕ ਗੁਰੂ ਜੀ ਨੇ ਸਿਹਤ ਪ੍ਰਤੀ ਕੀਤਾ ਜਾਗਰੂਕ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਲੋਕਾਂ ਨੂੰ ਸਿਹਤ ਬਾਰੇ ਜਾਗਰੂਕ ਕਰਦਿਆਂ ਬੜੇ ਅਨਮੋਲ ਟਿਪਸ ਦਿੱਤੇ ਹਨ ਤੇ ਇਸ ਸਬੰਧੀ ਪ੍ਰਣ ਵੀ ਕਰਵਾਏ ਹਨ। ਆਪ ਜੀ ਨੇ ਡੇਰਾ ਸ਼ਰਧਾਲੂਆਂ ਨੂੰ ਰੋਟੀ ਤੋਂ ਬਾਅਦ ਸੈਰ ਕਰਨ ਦਾ ਪ੍ਰਣ ਕਰਵਾਇਆ ਹੈ। ਇਸ ਤਰ੍ਹਾਂ ਸਿਹਤ ਦੀ ਸੰਭਾਲ ਨੂੰ ਇੱਕ ਕਰਮ ਧਰਮ ਦੇ ਤੌਰ ’ਤੇ ਲੈਣਾ ਬਹੁਤ ਵੱਡੀ ਗੱਲ ਹੈ। ਸਰਕਾਰਾਂ ਵੀ ਸਿਹਤ ਦੇ ਖੇਤਰ ’ਚ ਸੁਚੱਜੇ ਕਦਮ ਚੁੱਕਣ ਤਾਂ ਕਿ ਇਲਾਜ ਦੀ ਲੋੜ ਹੀ ਨਾ ਪਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਰਕਾਰ ਰੇਤ-ਬਜ਼ਰੀ ਦੀ ਗਰੰਟੀ ਲੈਣ ਨੂੰ ਤਿਆਰ, ਬਠਿੰਡਾ ਰਿਫਾਇਨਰੀ ਲਗਾਏਗੀ ਨਵੀਂ ਯੂਨਿਟ
ਬਠਿੰਡਾ ਰਿਫਾਇਨਰੀ ਵਿਖੇ ਹੋਏਗਾ 23 ਹਜ਼ਾਰ ਕਰੋੜ ਨਿਵੇਸ਼

ਬਠਿੰਡਾ ਵਿਖੇ ਲਗਾਇਆ ਜਾਏਗਾ ਪੈਟਰੋ ਕੈਮੀਕਲ ਪਲਾਂਟ, ਜਲਦ ਹੋਏਗਾ ਐਲਾਨ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਰੇਤ ਬਜਰੀ ‘ਤੇ ਲੱਗੇ ਕਥਿਤ ਜੋਜੋ ਟੈਕਸ ਤੋਂ ਬਾਅਦ ਨਵੇਂ ਪ੍ਰੋਜੈਕਟ ਲਗਾਉਣ ਤੋਂ ਸਾਫ਼ ਇਨਕਾਰ ਕਰ ਰਹੀ ਪੰਜਾਬ ਦੀ ਸਭ ਤੋਂ ਵੱਡੀ ਬਠਿੰਡਾ ਰਿਫਾਨਰੀ ਨੇ ਹੁਣ ਸਰਕਾਰ ਦੀ ਗਰੰਟੀ ‘ਤੇ ਬਠਿੰਡਾ ਵਿਖੇ ਨਵਾਂ ਯੂਨਿਟ ਲਗਾਉਣ ਲਈ ਹਾਮੀ ਭਰ ਦਿੱਤੀ ਹੈ। ਬਠਿੰਡਾ ਰਿਫਾਨਰੀ ਵਿੱਚ ਹੀ ਪੈਟਰੋ ਕੈਮੀਕਲ ਯੂਨਿਟ ਲਗਾਇਆ ਜਾਏਗਾ, ਜਿਸ ‘ਤੇ 23 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਬਠਿੰਡਾ ਰਿਫਾਨਰੀ ਵਿਖੇ ਲੱਗਣ ਵਾਲੇ ਨਵੇਂ ਯੂਨੀਟ ਲਈ ਜਰੂਰਤ ਅਨੁਸਾਰ ਰੇਤ ਅਤੇ ਬਜਰੀ ਮੁਹਾਇਆ ਕਰਵਾਉਣ ਦੀ ਗਰੰਟੀ ਖ਼ੁਦ ਪੰਜਾਬ ਸਰਕਾਰ ਦੀ ਹੋਏਗੀ। ਬਠਿੰਡਾ ਵਿਖੇ ਲੱਗਣਗੇ ਵਾਲੇ ਕਥਿਤ ਜੋਜੋ ਟੈਕਸ ਤੋਂ ਬਚਾਉਣ ਲਈ ਖੁਦ ਸਰਕਾਰ ਆਦੇਸ਼ ਜਾਰੀ ਕਰੇਗੀ ਤਾਂ ਕਿ ਰਿਫਾਇਨਰੀ ਵਿਖੇ ਇਹ 23 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆ ਸਕੇ। ਇਸ ਨਿਵੇਸ਼ ਨਾਲ ਪੰਜਾਬ ਦੇ 12 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। (Bathinda Refinery)

ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਹਿੰਦੁਸਤਾਨ ਪੈਟ੍ਰੋਲੀਅਮ ਅਤੇ ਮਿੱਤਲ ਐਨਰਜੀ ਲਿਮਟਿਡ ਵੱਲੋਂ ਚਲਾਈ ਜਾ ਰਹੀਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਨਵਾਂ ਪੈਟਰੋ ਕੈਮੀਕਲ ਦਾ ਪਲਾਂਟ ਲਗਾਉਣ ਲਈ ਪਿਛਲੇ ਲਗਭਗ 2 ਸਾਲਾਂ ਤੋਂ ਕੰਪਨੀ ਦੀ ਮੈਨੇਜਮੈਂਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹਰ ਵਾਰ ਕੋਈ ਨਾ ਕੋਈ ਅੜਿੱਕਾ ਆਉਣ ਕਾਰਨ ਇਸ ਪੈਟਰੋ ਕੈਮੀਕਲ ਪਲਾਂਟ ਨੂੰ ਲਗਾਉਣ ਦਾ ਮਾਮਲਾ ਠੰਢਾ ਹੀ ਪੈਂਦਾ ਆ ਰਿਹਾ ਸੀ। ਜਿਸ ਤੋਂ ਬਾਅਦ 12 ਸਤੰਬਰ 2017 ਨੂੰ ਅਮਰਿੰਦਰ ਸਿੰਘ ਨੇ ਖ਼ੁਦ ਲੰਦਨ ਜਾ ਕੇ ਲਕਸ਼ਮੀ ਮਿੱਤਲ ਨੂੰ ਇਸ ਪ੍ਰੋਜੈਕਟ ਨੂੰ ਲਗਾਉਣ ਲਈ ਰਾਜ਼ੀ ਕੀਤਾ ਸੀ।

ਇਹ ਵੀ ਪੜ੍ਹੋ : ITR ਭਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੁਰਾਣੇ ਟੈਕਸ ਰਿਜੀਮ ਤੋਂ ਆਈਟੀਆਰ ਭਰੋ, ਮਿਲੇਗੀ ਅਹਿਮ ਛੋਟ

ਪਰ ਰਿਫਾਇਨਰੀ ਵਿੱਚ ਨਵੇਂ ਬਲਾਕ ਬਣਾਉਣ ਲਈ ਰੇਤ ਬਜਰੀ ‘ਤੇ ਕਥਿਤ ਤੌਰ ‘ਤੇ ਜੋਜੋ ਟੈਕਸ ਲੱਗਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਸ ਰਿਫਾਇਨਰੀ ਦਾ ਕੰਮ ਰੁਕਣ ਦੇ ਆਸਾਰ ਬਣ ਗਏ ਸਨ। ਇਸ ਸਬੰਧੀ ਰਿਫਾਇਨਰੀ ਮੈਨੇਜਮੈਂਟ ਵੱਲੋਂ ਬਿਲਡਿੰਗ ਬਣਾਉਣ ਲਈ ਰੇਤ ਅਤੇ ਬਜਰੀ ਸਬੰਧੀ ਆ ਰਹੀ ਪਰੇਸ਼ਾਨੀ ਦੇ ਨਾਲ ਹੀ ਕੁਝ ਹੋਰ ਟੈਕਸ ‘ਤੇ ਛੋਟ ਦੇਣ ਦੀ ਮੰਗ ਕੀਤੀ ਗਈ ਸੀ। ਇਸ ਨਾਲ ਹੀ ਪਿਛਲੀ ਸਰਕਾਰ ਸਮੇਂ ਰੌਲ਼ੇ ਵਿੱਚ ਚਲ ਰਹੇ ਕਰੋੜਾਂ ਰੁਪਏ ਦੀ ਸੈਟਲਮੈਂਟ ਬਾਰੇ ਵੀ ਕਿਹਾ ਗਿਆ ਹੈ।

ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਠਿੰਡਾ ਰਿਫਾਇਨਰੀ ਵਿੱਚ ਹਰ ਹਾਲਤ ਵਿੱਚ ਨਵੀਂ ਯੂਨਿਟ ਲੈ ਕੇ ਆਉਣ ਦੇ ਚਲਦੇ ਜਿੱਥੇ ਰੇਤ ਬਜਰੀ ਸਬੰਧੀ ਗਰੰਟੀ ਲੈ ਲਈ ਹੈ ਤਾਂ ਰਿਫਾਨਰੀ ਵੱਲੋਂ ਮੰਗੀ ਜਾ ਰਹੀ ਛੋਟ ਅਤੇ ਸੈਟਲਮੈਂਟ ਵੀ ਕਰਨ ਲਈ ਹਾਮੀ ਭਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ਵਿੱਚ ਆਖ਼ਰੀ ਮੀਟਿੰਗ ਦੌਰਾਨ ਆਦੇਸ਼ ਜਾਰੀ ਹੋਣ ਦਾ ਇੰਤਜ਼ਾਰ ਹੀ ਕੀਤਾ ਜਾ ਰਿਹਾ ਹੈ। ਇਸ ਰਿਫਾਨਰੀ ਨਾਲ ਬਠਿੰਡਾ ਵਿਖੇ ਪੰਜਾਬ ਦੇ 12 ਹਜ਼ਾਰ ਨੌਜਵਾਨਾ ਨੂੰ ਰੁਜ਼ਗਾਰ ਮਿਲਣ ਦੀ ਆਸ ਬੱਝ ਗਈ ਹੈ।

ਸਾਰੀਆਂ ਡਿਮਾਂਡ ਕਰ ਲਈ ਗਈਆਂ ਹਨ ਸਵੀਕਾਰ, ਜਲਦ ਲੱਗੇਗਾ ਪ੍ਰੋਜੈਕਟ : ਅਰੋੜਾ

ਉਦਯੋਗ ਵਿਭਾਗ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਰਿਫਾਨਰੀ ਮੈਨੇਜਮੈਂਟ ਵੱਲੋਂ ਜਿਹੜੀਆਂ ਮੰਗਾਂ ਰੱਖੀ ਗਈਆਂ ਸਨ, ਉਨਾਂ ਨੂੰ ਪ੍ਰੋਜੈਕਟ ਦੇ ਅਨੁਸਾਰ ਸਰਕਾਰ ਛੋਟਾ ਹੀ ਮੰਨ ਕੇ ਚਲ ਰਹੀ ਹੈ, ਇਸ ਲਈ ਸਾਰੀਆਂ ਮੰਗਾਂ ਪ੍ਰਵਾਨ ਕਰ ਲਈ ਗਈਆਂ ਹਨ। ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਆਦੇਸ਼ ਲੈਣੇ ਹੀ ਬਾਕੀ ਰਹਿ ਗਏ ਹਨ, ਜਿਸ ਤੋਂ ਬਾਅਦ ਇਸ ਯੂਨਿਟ ਦਾ ਐਲਾਨ ਕਰ ਦਿੱਤਾ ਜਾਏਗਾ। (Bathinda Refinery)

ਪਪੀਤਾ ਖਾਣ ਦੇ ਗੁਣ ਵੇਖ ਕੇ ਉੱਡ ਜਾਣਗੇ ਤੁਹਾਡੇ ਹੋਸ਼, ਪੜ੍ਹੋ ਪਪੀਤੇ ਦੇ ਫਾਇਦੇ
ਅਜਿਹੇ ਬਹੁਤ ਥੋੜ੍ਹੇ ਫਲ ਨੇ ਜਿਨ੍ਹਾਂ  ਦਾ ਹਰ ਹਿੱਸਾ ਫਾਇਦੇਮੰਦ ਹੁੰਦਾ ਹੈ ਪਪੀਤਾ ਵੀ ਅਜਿਹਾ ਫਲ ਹੈ ਤਾਂ ਹੀ ਸਿਹਤ ਮਾਹਿਰਾਂ ਨੇ ਇਸ ਨੂੰ ਸਿਰਫ ਫਲ ਹੀ ਨਹੀਂ ਸਗੋਂ ਫਲ ਦੇ ਰੂਪ ‘ਚ ਇੱਕ ਡਿਸਪੈਂਸਰੀ ਕਿਹਾ ਹੈ ਪਪੀਤਾ ਪੇਟ ਲਈ ਵਰਦਾਨ ਹੈ ਪਪੀਤੇ ਦੇ ਸੇਵਨ ਨਾਲ ਪਾਚਣਤੰਤਰ ਠੀਕ ਹੁੰਦਾ ਹੈ ਪਪੀਤੇ ਦਾ ਰਸ ਅਰੂਚੀ, ਅਨੀਂਦਰਾ, ਸਿਰ ਦਰਦ ਅਤੇ ਦਸਤ ਆਦਿ ਰੋਗਾਂ ਨੂੰ ਜੜ੍ਹੋਂ ਠੀਕ ਕਰ ਦਿੰਦਾ ਹੈ ਪਪੀਤੇ ਦਾ ਰਸ ਸੇਵਨ ਕਰਨ ਨਾਲ ਖੱਟੇ ਡਕਾਰ ਆਉਣੇ ਬੰਦ ਹੋ ਜਾਂਦੇ ਹਨ ਪਪੀਤਾ ਪੇਟ ਰੋਗ, ਦਿਲ ਸੰਬਧੀ ਰੋਗ, ਅੰਤੜੀਆਂ ਦੀ ਕਮਜੋਰੀ ਆਦਿ ਨੂੰ ਵੀ ਦੂਰ ਕਰਦਾ ਹੈ ਪੱਕਾ ਜਾਂ ਕੱਚਾ ਦੋਹਾਂ ਤਰ੍ਹਾਂ ਦਾ ਪਪੀਤਾ ਸਿਹਤ ਲਈ  ਫਾਇਦੇਮੰਦ ਹੁੰਦਾ ਹੈ ਪਪੀਤੇ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਕਾਬੂ ‘ਚ ਰਹਿੰਦਾ ਹੈ ਅਤੇ ਦਿਲ ਦੀ ਧੜਕਣ ਵੀ ਠੀਕ ਰਹਿੰਦੀ ਹੈ। (Health Tips)

ਪਪੀਤੇ ‘ਚ ਵਿਟਾਮਿਨ ਏ, ਬੀ, ਡੀ, ਪ੍ਰੋਟੀਨ, ਕੈਲਸ਼ੀਅਮ, ਲੌਹ ਤੱਤ ਆਦਿ ਸਾਰੇ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ ਪਪੀਤਾ ਵਾਤ ਦੋਸ਼ਾਂ ਨੂੰ ਦੂਰ ਕਰਦਾ ਹੈ ਇਸਦੇ ਸੇਵਨ ਨਾਲ ਜ਼ਖਮ ਜਲਦੀ ਭਰਦੇ ਹਨ ਦਸਤ ਅਤੇ ਪਿਸ਼ਾਬ  ਦੀ ਰੁਕਾਵਟ ਦੂਰ ਹੁੰਦੀ ਹੈ ਕੱਚੇ ਪਪੀਤੇ ਦਾ ਦੁੱਧ ਚਮੜੀ ‘ਤੇ ਲਾਉਣਾ ਬਹੁਤ ਲਾਭਕਾਰੀ ਹੈ ਪੱਕਾ ਪਪੀਤਾ ਪਾਚਣ ਸ਼ਕਤੀ ਅਤੇ ਭੁੱਖ ਨੂੰ ਵਧਾਉਂਦਾ ਹੈ ਪਿਸ਼ਾਬ ਦੀ ਮਾਤਰਾ ਨੂੰ  ਵਧਾ ਕੇ ਮੂਤਰ ਸੰਬਧੀ ਰੋਗਾਂ ਨੂੰ ਨਸ਼ਟ ਕਰਦਾ ਹੈ ਪਪੀਤਾ ਮੋਟਾਪੇ ਨੂੰ ਦੂਰ ਕਰਦਾ ਹੈ ਅਤੇ ਖੰਘ (ਕਫ) ਦੇ ਨਾਲ ਆਉਣ ਵਾਲੇ ਖੂਨ ਨੂੰ ਵੀ ਰੋਕਦਾ ਹੈ ਪਪੀਤਾ ਖੂਨੀ ਬਵਾਸੀਰ ਨੂੰ ਵੀ ਠੀਕ ਕਰਦਾ ਹੈ ਪਪੀਤੇ ‘ਚ ਪੈਪਸੀਨ ਨਾਮੀ ਤੱਤ ਪਾਇਆ ਜਾਂਦਾ ਹੈ, ਇਹ ਭੋਜਨ ਨੂੰ ਪਚਾਉਣ ‘ਚ ਮੱਦਦ ਕਰਦਾ ਹੈ ਪਪੀਤਾ ਖਾਣ ਨਾਲ ਵਜ਼ਨ ਘੱਟ ਹੋ ਜਾਂਦਾ ਹੈ ਪਪੀਤੇ ਦਾ ਇਸਤੇਮਾਲ ਲੋਕ ਫੇਸ ਪੈਕ ਦੇ ਤੌਰ ‘ਤੇ ਵੀ ਕਰਦੇ ਹਨ ਪਪੀਤਾ ਚਮੜੀ ਨੂੰ ਠੰਢਕ ਪਹੁੰਚਾਉਂਦਾ ਹੈ। (Health Tips)

Ludhiana News : ਕਤਲ ਕਰਕੇ ਮਾਸੂਮ ਨਾਲ ਕੀਤਾ ਜ਼ਬਰ ਜਨਾਹ, ਪੁਲਿਸ ਦਾ ਦਾਅਵਾ

ਪਪੀਤੇ ਨਾਲ ਅੱਖਾਂ ਦੇ ਥੱਲੇ ਪਏ ਕਾਲੇ ਘੇਰੇ ਵੀ ਦੂਰ ਹੁੰਦੇ ਹਨ ਕੱਚੇ ਪਪੀਤੇ ਦੇ ਗੁੱਦੇ ਨੂੰ ਸ਼ਹਿਦ ‘ਚ ਮਿਲਾ ਕੇ ਚਿਹਰੇ ‘ਤੇ ਲਾਉਣ ਨਾਲ ਕਿੱਲ ਅਤੇ ਫਿਨਸੀਆਂ ਤੋਂ ਛੁੱਟਕਾਰਾ ਮਿਲਦਾ ਹੈ ਕੱਚੇ ਪਪੀਤੇ ਦੀ ਸਬਜ਼ੀ ਖਾਣ ਨਾਲ ਯਾਦਦਾਸ਼ਤ ਵਧਦੀ ਹੈ ਪਪੀਤਾ ਅਜਿਹਾ ਫਲ ਹੈ ਜੋ ਨਾ ਤਾਂ ਜਿਆਦਾ ਮਹਿੰਗਾ ਹੁੰਦਾ ਹੈ ਤੇ ਨਾ ਹੀ ਮੁਸ਼ਕਿਲ ਨਾਲ ਮਿਲਦਾ ਹੈ ਇਸ ਲਈ ਪਪੀਤੇ ਦਾ ਸੇਵਨ ਹਰ ਵਿਅਕਤੀ  ਨੂੰ ਰੋਜ਼ਾਨਾ ਕਰਨਾ ਚਾਹੀਦਾ ਹੈ ਸਿਰਫ ਇੱਕ ਮਹੀਨਾ ਲਗਾਤਾਰ ਪਪੀਤੇ ਦਾ ਸੇਵਨ ਕਰਨ ਨਾਲ ਤੁਸੀਂ ਆਪਣੀ ਸਿਹਤ ‘ਚ ਸੁਧਾਰ ਮਹਿਸੂਸ ਕਰੋਗੇ ਸਮੇਂ ਤੋਂ ਪਹਿਲਾਂ ਚਿਹਰੇ ‘ਤੇ ਝੁਰੜੀਆਂ ਆਉਣਾ ਬੁਢਾਪੇ ਦੀ ਨਿਸ਼ਾਨੀ ਹੈ ਚੰਗੇ ਪੱਕੇ ਹੋਏ। (Health Tips)

ਪਪੀਤੇ ਦਾ ਗੁੱਦਾ ਚਿਹਰੇ ‘ਤੇ ਅੱਧਾ ਘੰਟਾ ਲਗਾਓ ਅਤੇ ਫਿਰ ਚਿਹਰਾ ਧੋ ਲਵੋ ਉਸ ਤੋਂ ਬਾਅਦ ਮੂਗਫਲੀ ਦੇ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰੋ, ਇਸ ਤਰ੍ਹਾਂ ਕਰਨ ਨਾਲ ਚਿਹਰੇ ‘ਤੇ ਚਮਕ ਅਤੇ ਨਿਖਾਰ ਆਉਂਦਾ ਹੈ। ਪਪੀਤਾ ਇੱਕ ਅਜਿਹਾ ਫਲ ਹੈ ਜੋ ਆਸਾਨੀ ਨਾਲ ਮਿਲ ਜਾਂਦਾ ਹੈ ਜੇਕਰ ਤੁਹਾਡੇ ਘਰ ਦੇ ਸਾਹਮਣੇ ਖਾਲੀ ਥਾਂ ਹੈ ਤਾਂ ਤੁਸੀਂ ਪਪੀਤੇ ਦਾ ਬੂਟਾ ਵੀ ਲਾ ਸਕਦੇ ਹੋ ਇਸਦਾ ਛਿਲਕਾ ਬ ਹੁਤ ਮੁਲਾਇਮ ਹੁੰਦਾ ਹੈ ਜੋ ਆਸਾਨੀ ਨਾਲ ਉੱਤਰ ਜਾਂਦਾ ਹੈ  ਇਸ ਨੂੰ ਕੱਟਣ ‘ਤੇ ਅੰਦਰ  ਛੋਟ-ਛੋਟੇ ਕਾਲੇ ਬੀਜ ਹੁੰਦੇ ਹਨ। (Health Tips)

ਪਪੀਤੇ ਦੇ ਕੁੱਝ ਹੋਰ ਫਾਇਦੇ ਇਸ ਪ੍ਰਕਾਰ ਹਨ:-

ਕੌਲੈਸਟਰੋਲ ਨੂੰ ਕਾਬੂ ਕਰਨ ‘ਚ ਸਹਾਇਕ:  ਪਪੀਤੇ ‘ਚ ਚੰਗੀ ਮਾਤਰਾ ‘ਚ ਫਾਈਬਰ ਮੌਜੂਦ ਹੁੰਦਾ ਹੈ ਨਾਲ ਹੀ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ ਆਪਣੇ ਇਨ੍ਹਾਂ ਗੁਣਾ ਕਾਰਨ ਇਹ ਕੌਲੈਸਟਰੋਲ ਨੂੰ ਕਾਬੂ ਕਰਨ ‘ਚ ਕਾਫੀ ਅਸਰਦਾਰ ਹੈ।

ਵਜਨ ਘਟਾਉਣ ‘ਚ ਲਾਹੇਵੰਦ | Health Tips

ਇੱਕ ਸਹੀ ਆਕਾਰ ਦੇ ਪਪੀਤੇ ‘ਚ 120 ਕੈਲੋਰੀ ਹੁੰਦੀ ਹੈ ਅਜਿਹੇ ‘ਚ ਜੇਕਰ ਤੁਸੀਂ ਵਜ਼ਨ ਘਟਾਉਣ ਦੀ ਸੋਚ ਰਹੇ ਹੋ ਤਾਂ ਆਪਣੀ ਡਾਈਟ ‘ਚ ਪਪੀਤੇ ਨੂੰ ਜਰੂਰ ਸ਼ਾਮਲ ਕਰੋ ਇਸ ਵਿੱਚ ਮੌਜੂਦ ਫਾਈਬਰ ਵਜ਼ਨ ਘਟਾਉਣ ‘ਚ ਸਹਾਇਤਾ ਕਰਦੇ ਹਨ।

ਰੋਗ ਰੋਕੂ ਸਮਰੱਥਾ ਵਧਾਉਣ ‘ਚ ਸਹਾਇਕ:

ਰੋਗ ਰੋਕੂ ਸਮਰੱਥਾ ਚੰਗੀ ਹੋਵੇ ਤਾਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਪਪੀਤਾ ਤੁਹਾਡੇ ਸ਼ਰੀਰ ਲਈ ਜਰੂਰੀ ਵਿਟਾਮਿਨ ਸੀ ਦੀ ਮੰਗ ਨੂੰ ਪੂਰਾ ਕਰਦਾ ਹੈ ਅਜਿਹੇ ‘ਚ ਜੇਕਰ ਤੁਸੀਂ ਹਰ ਰੋਜ਼ ਕੁੱਝ ਮਾਤਰਾ ‘ਚ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਬਿਮਾਰ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। (Health Tips)

ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਕਾਰਗਰ:

ਪਪੀਤੇ ‘ਚ ਵਿਟਾਮਿਨ ਸੀ ਤਾਂ ਹੁੰਦਾ ਹੈ ਨਾਲ ਹੀ ਵਿਟਾਮਿਨ ਏ ਵੀ ਚੰਗੀ ਮਾਤਰਾ ‘ਚ ਹੁੰਦਾ ਹੈ ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ ਹੀ ਵਧਦੀ ਉਮਰ ਨਾਲ ਜੁੜੀਆਂ ਕਈ ਸਮੱਸਿਆਵਾਂ ਦੇ ਹੱਲ ‘ਚ ਵੀ ਕਾਰਗਰ ਹੈ।

ਪਾਚਣ ਤੰਤਰ ਨੂੰ ਸਰਗਰਮ ਰੱਖਣ ‘ਚ ਸਹਾਇਕ

ਪਪੀਤੇ ਦੇ ਸੇਵਨ ਨਾਲ ਪਾਚਣ ਤੰਤਰ ਵੀ ਸਰਗਰਮ ਰਹਿੰਦਾ ਹੈ ਪਪੀਤੇ ‘ਚ ਕਈ ਪਾਚਕ ਐਂਜਾਈਮ ਹੁੰਦੇ ਹਨ  ਨਾਲ ਹੀ ਇਸ ਵਿੱਚ ਕਈ ਤਰ੍ਹਾਂ ਦੇ ਫਾਈਬਰ ਵੀ ਮੌਜੂਦ ਹੰਦੇ ਹਨ, ਜਿਸ ਕਾਰਨ ਪਾਚਣ ਤੰਤਰ ਸਹੀ ਰਹਿੰਦਾ ਹੈ। ਮੁੱਕਦੀ ਗੱਲ, ਹੋਰ ਫਲਾਂ ਦੇ ਨਾਲ ਪਪੀਤੇ ਨੂੰ ਵੀ ਆਪਣੇ ਖਾਣ ਵਾਲੇ ਪਦਾਰਥਾਂ ਵਿਚ ਸ਼ਾਮਲ ਕਰਨਾ ਚਾਹੀਦਾ ਹੈ, ਜੇਕਰ ਰੋਗਾਂ ਤੋਂ ਬਚ ਕੇ ਰਹਿਣਾ ਹੈ ਤਾਂ।