Farmer Strike - Sach Kahoon Punjabi

Kisan Andolan : ਸ਼ੰਬੂ ਬਾਰਡਰ ’ਤੇ ਅਜੇ ਸ਼ਾਂਤੀ, ਕਿਸਾਨ ਬਣਾ ਰਹੇ ਅਗਲੀ ਰਣਨੀਤੀ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੀਤੀਆਂ ਆਪਣੀਆਂ-ਆਪਣੀਆਂ ਮੀਟਿੰਗਾਂ | Kisan Andolan

ਕਿਸਾਨ ਸ਼ਾਂਤੀ ਪੂਰਵਕ ਆਪਣੀਆਂ ਮੰਗਾਂ ਦਾ ਹੱਲ ਕਰਵਾਉਣਾ ਚਾਹੁੰਦੇ : ਪੰਧੇਰ | Kisan Andolan

ਸ਼ੰਬੂ ਬਾਰਡਰ, ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸ਼ੰਬੂ ਬਾਰਡਰ ’ਤੇ ਕਿਸਾਨਾਂ ਵੱਲੋਂ ਅਜੇ ਸ਼ਾਂਤੀ ਹੈ ਤੇ ਅਗਲੀ ਰਣਨੀਤੀ ਉਲੀਕੀ ਜਾ ਰਹੀ ਹੈ। ਇਸ ਨਾਲ ਹੀ ਬਾਰਡਰ ਉੱਪਰ ਵੱਖ-ਵੱਖ ਥਾਵਾਂ ’ਤੇ ਸਪੀਕਰ ਲੱਗ ਚੁੱਕੇ ਹਨ । ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਅੱਜ ਜ਼ਖਮੀ ਹੋਏ ਕਿਸਾਨਾਂ ਦਾ ਹਸਪਤਾਲਾਂ ’ਚ ਜਾ ਕੇ ਹਾਲ-ਚਾਲ ਪੁੱਛਿਆ ਗਿਆ। ਪੰਜਾਬ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਭੰਦੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਸ਼ਾਂਤੀ ਪੂਰਵਕ ਦਿੱਲੀ ਵੱਲ ਕੂਚ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੱਲ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਜੂਹ ’ਚ ਆ ਕੇ ਨੌਜਵਾਨਾਂ ਉੱਪਰ ਅੰਜੂ ਗੈਸ ਦੇ ਗੋਲੇ ਬਰਸਾਏ ਗਏ ਇਹ ਬਹੁਤ ਹੀ ਮੰਦਭਾਗਾ ਹੈ। (Kisan Andolan)

Farmers Protest : ਕਿਸਾਨ ਅੰਦੋਲਨ ’ਤੇ ਖੇਤੀ ਮੰਤਰੀ ਦਾ ਆਇਆ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਅੱਜ ਇਨਾ ਦੋਨਾਂ ਫੋਰਮਾਂ ਵੱਲੋਂ ਵੱਖਰੋ ਵੱਖਰੀਆਂ ਮੀਟਿੰਗਾਂ ਕੀਤੀਆਂ ਗਈਆਂ ਅਤੇ ਆਪਣੇ ਆਪਣੇ ਜਥੇਬੰਦੀਆਂ ਦੇ ਆਗੂਆਂ ਨਾਲ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਪੰਧੇਰ ਨੇ ਕਿਹਾ ਕਿ ਸਾਡਾ ਮਕਸਦ ਸ਼ਾਂਤੀ ਪੂਰਵਕ ਆਪਣੀਆਂ ਮੰਗਾਂ ਦਾ ਹੱਲ ਕਰਵਾਉਣਾ ਹੈ ਨਾ ਕਿ ਕਿਸੇ ਪ੍ਰਕਾਰ ਦੇ ਮਾਹੌਲ ਨੂੰ ਤਨਾਅ ਪੂਰਨ ਬਣਾਉਣਾ। ਉਨ੍ਹਾਂ ਕਿਹਾ ਕਿ ਜੁਗਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਮੀਟਿੰਗ ਕਰਕੇ ਆਪਣਾ ਅਗਲਾ ਫੈਸਲਾ ਸੁਣਾਉਣਗੀਆਂ। ਉਨਾ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਨੈਸ਼ਨਲ ਮੀਡੀਆ ਵੱਲੋਂ ਅਫਵਾਹ ਫੈਲਾਈ ਜਾ ਰਹੀ ਹੈ ਕਿ ਸ਼ੰਬੂ ਅਤੇ ਖਨੌਰੀ ਬਾਰਡਰ ਤੇ ਕੈਜੂਲਟੀ ਹੋਈ ਹੈ ਜੋ ਕਿ ਅਜਿਹਾ ਨਹੀਂ ਹੈ। (Kisan Andolan)

ਕਿਸਾਨ ਮਸਲਿਆਂ ਦਾ ਹੋਵੇ ਸੁਖਾਵਾਂ ਹੱਲ
ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਦੂਜੇ ਪਾਸੇ ਦਿੱਲੀ ਤੇ ਹਰਿਆਣਾ ਦੀ ਪੁਲਿਸ ਨੇ ਇਸ ਦੇ ਮੱਦੇਨਜ਼ਰ ਤਿਆਰੀਆਂ ਕੀਤੀਆਂ ਹੋਈਆਂ ਹਨ ਬੀਤੇ ਦਿਨੀਂ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਵੱਲੋਂ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਦੂਜੀ ਮੀਟਿੰਗ ਦੀ ਵੀ ਗੱਲ ਕੀਤੀ ਗਈ ਹੈ ਜੇਕਰ ਦੂਜੀ ਮੀਟਿੰਗ ’ਚ ਸਹਿਮਤੀ ਬਣ ਜਾਂਦੀ ਹੈ ਤਾਂ ਕਿਸਾਨ ਇਸ ਅੰਦੋਲਨ ਨੂੰ ਟਾਲ ਦੇਣਗੇ ਜ਼ਰੂਰੀ ਹੈ ਕਿ ਇਸ ਮਸਲੇ ਦਾ ਹੱਲ ਸਦਭਾਵਨਾ ਨਾਲ ਕੱਢਿਆ ਜਾਵੇ ਕਿਸਾਨਾਂ ਨੂੰ ਵੀ ਗੱਲਬਾਤ ਦਾ ਰਸਤਾ ਕੱਢ ਕੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਦੀ ਜ਼ਰੂਰਤ ਹੈ ਉਂਜ ਵੀ ਵਿਚਾਰਾਂ ਦਾ ਯੁੱਗ ਹੈ ਜੇਕਰ ਤਰਕ ਮਜ਼ਬੂਤ ਹੋਵੇ ਤਾਂ ਉਹ ਵਿਚਾਰ ਜ਼ਰੂਰ ਕਬੂਲ ਹੁੰਦਾ ਹੈ ਇਸ ’ਚ ਕੋਈ ਦੋ ਰਾਇ ਨਹੀਂ ਕਿ ਖੇਤੀ ਖੇਤਰ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (Farmer Strike)

ਮਿਸਾਲ : ਸਤਿਗੁਰੂ ਦੀ ਦਾਤ ਦਾ ਸਤਿਕਾਰ ਤੇ ਪਿਆਰ

ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ’ਤੇ ਗੌਰ ਕਰਕੇ ਇਨ੍ਹਾਂ ਦਾ ਹੱਲ ਕੱਢਣਾ ਜ਼ਰੂਰੀ ਹੈ ਟਕਰਾਅ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਉਂਜ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਸੁਧਾਰ ਲਈ ਅੰਦੋਲਨ ਦੀ ਹੀ ਨੌਬਤ ਆਵੇ ਸਾਡਾ ਦੇਸ਼ ਖੇਤੀ ਪ੍ਰਧਾਨ ਹੈ ਤੇ 60 ਫੀਸਦ ਤੋਂ ਵਧ ਲੋਕ ਖੇਤੀ ’ਤੇ ਨਿਰਭਰ ਹਨ ਕਿਸਾਨ ਵੀ ਦੇਸ਼ ਦਾ ਅੰਗ ਹੈ ਸਰਕਾਰ ਨੂੰ ਖੇਤੀ ਸਬੰਧੀ ਅਜਿਹੀਆਂ ਨੀਤੀਆਂ ਬਣਾਉਣ ਤੇ ਫੈਸਲੇ ਲੈਣ ਦੀ ਜ਼ਰੂਰਤ ਹੈ ਜਿਸ ਨਾਲ ਖੇਤੀ ਖੇਤਰ ’ਚ ਅਨਿਸ਼ਚਿਤਤਾ ਦਾ ਮਾਹੌਲ ਖਤਮ ਹੋਵੇ ਫਸਲ ਦੇ ਭਾਅ ਦਾ ਕਦੇ ਜ਼ਿਆਦਾ ਉੱਤੇ ਜਾਣਾ ਕਦੇ ਜ਼ਿਆਦਾ ਹੇਠਾਂ ਆ ਜਾਣਾ ਆਪਣੇ-ਆਪ ’ਚ ਵੱਡੀ ਸਮੱਸਿਆ ਹੈ ਇਸ ਵਾਰ ਨਰਮਾ ਕਾਸ਼ਤਕਾਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ ਅਸਲ ’ਚ ਚਿੰਤਨ ਤੇ ਵਿਚਾਰ-ਵਟਾਂਦਰੇ ਰਾਹੀਂ ਮਸਲਾ ਸੌਖਾ ਤੇ ਵਧੀਆ ਹੱਲ ਹੋ ਸਕਦਾ ਹੈ ਕਾਨੂੰਨ ਤੇ ਪ੍ਰਬੰਧ ਕਾਇਮ ਰਹਿ ਸਕੇ ਇਸ ਵਾਸਤੇ ਸਾਰੀਆਂ ਧਿਰਾਂ ਨੂੰ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। (Farmer Strike)