Results - Sach Kahoon Punjabi
Fazilka District Results: ਜ਼ਿਲ੍ਹਾ ਫ਼ਾਜ਼ਿਲਕਾ ਦਾ ਬਾਰਵ੍ਹੀ ਬੋਰਡ ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ, 6 ਵਿਦਿਆਰਥਣਾਂ ਮੈਰਿਟ ’ਚ
88.31 ਪਾਸ ਫੀਸਦੀ ਰਿਹਾ ਜ਼ਿਲ੍ਹਾ ਫਾਜ਼ਿਲਕਾ ਦਾ ਬਾਰ੍ਹਵੀ ਬੋਰਡ ਪ੍ਰੀਖਿਆ ਦਾ ਨਤੀਜਾ
ਜ਼ਿਲ੍ਹੇ ਦੇ ਜਮਾਤ ਬਾਰਵ੍ਹੀ ਦੀਆਂ 6 ਵਿਦਿਆਰਥਣਾਂ ਨੇ ਮੈਰਿਟ ਵਿੱਚ ਬਣਾਈ ਥਾਂ
Fazilka District Results: (ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵ੍ਹੀ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਫਾਜ਼ਿਲਕਾ ਦਾ ਬਾਰਵੀਂ ਜਮਾਤ ਦਾ 88.31 ਪਾਸ ਫੀਸਦੀ ਨਾਲ ਨਤੀਜਾ ਸ਼ਾਨਦਾਰ ਰਿਹਾ। ਜ਼ਿਲੇ ਦੇ 11319 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋਂ 9996 ਵਿਦਿਆਰਥੀਆਂ ਪਾਸ ਹੋਏ । ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ ਬਾਰ੍ਹਵੀਂ ਜਮਾਤ ਦੀਆਂ 6 ਵਿਦਿਆਰਥਣਾਂ ਨੇ ਮੈਰਿਟ ਵਿੱਚ ਆਪਣਾ ਨਾਂਅ ਦਰਜ ਕਰਵਾ ਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲਾਂ ਦਾ ਨਾਂਅ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ: CBSE Board Results: ਬਾਰ੍ਹਵੀਂ ਜਮਾਤ ’ਚੋਂ 95 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ’ਚੋਂ ਪਹਿਲੀ ਪੂਜੀਸ਼ਨ ਕੀਤੀ ਹਾਸਿਲ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਅਤੇ ਐਲੀਮੈਂਟਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਰਾਮਸਰਾ ਦੀ ਵਿਦਿਆਰਥਣ ਪ੍ਰਿਆ ਨੇ 500 ਵਿੱਚੋਂ 494, ਸੀਨੀਅਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਮੁਸਕਾਨ ਨੇ 500 ਵਿੱਚੋਂ 492 ,ਸਿੰਘ ਸਭਾ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ 500 ਵਿੱਚੋਂ 490, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਲੀਵਾਲਾ ਦੀ ਵਿਦਿਆਰਥਣ ਅਨੂਦੀਪ ਨੇ 500 ਵਿੱਚੋਂ 488, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਵਿਦਿਆਰਥਣ ਮੀਨੂੰ ਨੇ 500 ਵਿੱਚੋਂ 487, ਸਕੂਲ ਆਫ ਐਮੀਨੈਂਸ ਰਾਮਸਰਾ ਦੀ ਵਿਦਿਆਰਥਣ ਸੋਨਲ ਛਾਬੜਾ ਨੇ 500 ਵਿੱਚੋਂ 486 ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਵਿੱਚ ਥਾਂ ਬਣਾਕੇ ਇਹਨਾਂ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ, ਮਾਪਿਆਂ, ਸਕੂਲਾਂ ਅਤੇ ਜ਼ਿਲ੍ਹੇ ਦਾ ਨਾਂਅ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ।
ਮੈਰਿਟ ਹੋਲਡਰ ਵਿਦਿਆਰਥੀਆਂ ਦੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਦਿੱਤੀਆਂ ਵਧਾਈਆਂ | Fazilka District Results
ਉਹਨਾਂ ਦੱਸਿਆ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਵਿੱਚ ਸਮੂਹ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਜ਼ਿਲ੍ਹੇ ਨੇ ਸ਼ਾਨਾਮੱਤੀ ਪ੍ਰਾਪਤੀ ਕੀਤੀ ਹੈ। ਉਹਨਾਂ ਨੇ ਮੈਰਿਟ ਹੋਲਡਰ ਵਿਦਿਆਰਥੀਆਂ ਦੇ ਸਕੂਲਾਂ ਦੇ ਮੁੱਖੀਆਂ ਅਤੇ ਅਧਿਆਪਕਾਂ ਨੂੰ ਵਧਾਈਆ ਦਿੱਤੀਆਂ ਜਿਹਨਾਂ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ ਉਹਨਾਂ ਕਿਹਾ ਕਿ ਸਕੂਲ ਮੁਖੀਆਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਨਾਲ ਸਕੂਲਾਂ ਦੇ ਅਧਿਆਪਕਾਂ ਵੱਲੋਂ ,ਮਾਪਿਆਂ ਦੇ ਸਹਿਯੋਗ ਨਾਲ ਲਗਾਤਾਰ ਕੀਤੀ ਗਈ ਸਖਤ ਮਿਹਨਤ ਅਤੇ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਤਿਆਰੀ ਕਰਾਉਣ ’ਤੇ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਸਮੂਹ ਬੀਐਨਓ, ਸਮੂਹ ਬੀਪੀਈਓ, ਕੋਆਰਡੀਨੇਟਰ ਪ੍ਰੀਖਿਆਵਾ ਵਿਵੇਕ ਅਨੇਜਾ ਨੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਸਕੂਲ ਮੁੱਖੀਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸੁੱਭ ਕਾਮਨਾਵਾਂ ਦਿੱਤੀਆਂ। Fazilka District Results
ਪੋਟੈਂਸ਼ੀਆ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਬੀਐਸਸੀ ਨਰਸਿੰਗ ਦੇ ਨਤੀਜਿਆਂ ’ਚ ਮਾਰੀ ਬਾਜੀ
(ਸੱਚ ਕਹੂੰ ਨਿਊਜ਼) ਮੋਗਾ। ਬਾਬਾ ਫ਼ਰੀਦ ਯੂਨੀਵਰਸਿਟੀ ਦੀ ਨਰਸਿੰਗ ਪ੍ਰਵੇਸ਼ ਪ੍ਰੀਖਿਆ ਪੀਪੀਐਮਈਟੀ ’ਚ ਪੋਟੈਂਸ਼ੀਆ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਬਾਜੀ ਮਾਰੀ ਹੈ। ਸੰਸਥਾ ਦੇ ਡਾਇਰੈਕਟਰ ਸੁਖਦਵਿੰਦਰ ਸਿੰਘ ਕੌੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆ। Bsc Nursing Result
ਇਹ ਵੀ ਪੜ੍ਹੋ: Monsoon: ਡਿਪਟੀ ਕਮਿਸ਼ਨਰਾਂ ਨੂੰ ਮੁੱਖ ਸਕੱਤਰ ਨੇ ਮਾਨਸੂਨ ਦੌਰਾਨ ਚਾੜ੍ਹੇ ਆਦੇਸ਼
ਸ੍ਰੀ ਕੌੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿੱਚ ਕੋਚਿੰਗ ਲੈਣ ਵਾਲੀ ਨਵਦੀਪ ਕੌਰ ਨੇ 99.45 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ’ਚੋਂ 72ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਪਵਨਦੀਪ ਕੌਰ, ਹਰਮਨਜੋਤ ਕੌਰ, ਐਂਜਲੀਨ ਨੇ ਕ੍ਰਮਵਹਜ 98.54, 97.26 ਅਤੇ 96.26 ਫੀਸਦੀ ਅੰਕ ਪ੍ਰਾਪਤ ਕਰਕੇ ਮੋਗੇ ਜਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੰਸਥਾ ਵੱਲੋਂ ਨੀਟ 2024 ਵਿੱਚੋਂ ਪਿੰਡ ਘੱਲ ਕਲਾਂ ਦੀ ਰਹਿਣ ਵਾਲੀ ਜਗਮੋਹਨ ਕੌਰ ਨੇ ਕੋਚਿੰਗ ਲੈਂਦੇ ਹੋਏ 720 ਵਿੱਚੋਂ 656 ਅੰਕ ਪ੍ਰਾਪਤ ਕਰਕੇ ਅਤੇ ਬਾਰ੍ਹਵੀਂ ਸੀਬੀਐਸਈ ਪ੍ਰੀਖਿਆ ਵਿੱਚੋਂ ਕ੍ਰਿਤਿਕਾ ਸੂਦ ਨੇ 97 ਫੀਸੀ ਅੰਕ ਹਾਸਿਲ ਕਰਕੇ ਮੋਗਾ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਸੀ।
ਮਈ 2023 ’ਚ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ
(ਸੱਚ ਕਹੂੰ ਨਿਊਜ਼) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਮਈ 2023 ਵਿੱਚ ਹੋਈਆਂ ਕੁੱਝ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਹਨ। (Results Announced) ਇਹ ਨਤੀਜੇ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਵੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਟਰਾਈਡੈਂਟ ਦੀਵਾਲੀ ਮੇਲੇ ’ਚ ਗੁਰਦਾਸ ਮਾਨ ਨੇ ਦਰਸ਼ਕਾਂ ਦਾ ਕੀਤਾ ਖੂਬ ਮਨੋਰੰਜਨ
ਇਨ੍ਹਾਂ ਪ੍ਰੀਖਿਆਵਾਂ ਵਿੱਚ ਬੀ.ਵੋਕ. (ਨਿਊਟੀਰੀਸ਼ਨ ਹੈਲਥ ਕੇਅਰ ਸਾਇੰਸ) ਸਮੈਸਟਰ-ਛੇਵਾਂ; ਐੱਮ.ਐੱਡ. ਸਮੈਸਟਰ-ਚੌਥਾ; ਬੈਚਲਰ ਆਫ਼ ਹੋਟਲ ਮੈਨੇਜਮੈਂਟ ਸਮੈਸਟਰ-ਛੇਵਾਂ; ਬੈਚਲਰ ਆਫ਼ ਟੂਰਿਜ਼ਮ ਐਂਡ ਟ?ਰੈਵਲ ਮੈਨੇਜਮੈਂਟ ਸਮੈਸਟਰ-ਛੇਵਾਂ; ਬੀ.ਪੀ.ਐੱਡ (ਦੋ ਸਾਲਾ ਕੋਰਸ) ਸਮੈਸਟਰ-ਦੂਜਾ; ਐੱਮ.ਐੱਸ.ਸੀ. ਬੌਟਨੀ ਸਮੈਸਟਰ-ਚੌਥਾ; ਐੱਮ.ਐੱਸ.ਸੀ. ਕੈਮਿਸਟਰੀ ਸਮੈਸਟਰ-ਦੂਜਾ; ਐੱਮ.ਐੱਸ.ਸੀ. ਮਾਈਕਰੋਬਾਇਓਲੋਜੀ ਸਮੈਸਟਰ-ਚੌਥਾ; ਐੱਲ. ਐੱਲ. ਬੀ ਸਮੈਸਟਰ-ਚੌਥਾ ਸ਼ਾਮਿਲ ਹਨ।
How to check 8th class result online
ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦੇ ਨਤੀਜੇ ਐਲਾਨ (8th Class Result Online) ਦਿੱਤੇ ਗਏ ਹਨ। ਇਸ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਡਰ ਇਸ ਸਾਲ ਬੋਰਡ ਨਾਲ ਸਬੰਧਤ ਸਕੂਲਾਂ ਵਿੱਚ ਸੈਸ਼ਨ 2022-23 ਦੌਰਾਨ ਅੱਠਵੀਂ ਜਮਾਤ ਵਿੱਚ ਰਜਿਸਟਰਡ ਵਿਦਿਆਰਥੀਆਂ ਲਈ 25 ਫਰਵਰੀ ਤੋਂ 22 ਮਾਰਚ 2023 ਦਰਮਿਆਨ ਪੀਐੱਸਈਬੀ ਵੱਲੋਂ ਲਈਆਂ ਜਾਣ ਵਾਲੀਆਂ 8ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ 98.01 ਫ਼ੀਸਦੀ ਰਹੇ।
ਇਨ੍ਹਾਂ ਪ੍ਰੀਖਿਆਵਾਂ ਵਿੱਚ ਲਵਪ੍ਰੀਤ ਕੌਰ 100 ਫ਼ੀਸਦੀ ਅੰਕ ਲੈ ਕੇ ਅੱਵਲ ਰਹੀ, ਜੋ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ। ਪਾਸ ਫ਼ੀਸਦੀ ’ਚ ਪਠਾਨਕੋਟ 99.33 ਪੰਜਾਬ ਭਰ ’ਚੋਂ ਅੱਵਲ ਰਿਹਾ ਜਦੋਂਕਿ ਮੋਗਾ 96.79 ਫ਼ੀਸਦੀ ਨਾਲ ਫਾਡੀ ਰਿਹਾ। ਹਾਈਟੈੱਕ ਜ਼ਿਲ੍ਹਾ ਮੁਹਾਲੀ 14ਵੇਂ ਨੰਬਰ ’ਤੇ ਹੀ ਸਿਮਟ ਗਿਆ।
ਲੜਕੀਆਂ ਦੀ ਪਾਸ ਫ਼ੀਸਦੀ 98.68 ਫ਼ੀਸਦੀ ਤੇ ਮੁੰਡਿਆਂ ਦੀ ਪਾਸ ਫ਼ੀਸਦੀ 97.41 ਰਹੀ। ਛੇ ਟਰਾਂਸਜੈਂਡਰ 6 ਅਪੀਅਰ ਹੋਏ ਅਤੇ ਸਾਰੇ ਹੀ ਪਾਸ ਹੋ ਗਏ। ਗੈਰ-ਸਰਕਾਰੀ ਸਕੂਲਾਂ ਦਾ ਨਤੀਜਾ ਸਭ ਤੋਂ ਵਧੀਆ 99.12 ਫ਼ੀਸਦੀ ਹਿਾ ਜਦਕਿ ਸਰਕਾਰੀ ਸਕੂਨ ਪਛੜ ਗਏ। ਪੰਜਾਬ ਸਕੂਲ ਸਿੱਖਿਆ ਬੋਰਡ ਦਾ 2021 ’ਚ 99.88 ਫ਼ੀਸਦੀ, 2022 ’ਚ 98.25 ਫ਼ੀਸਦੀ ਤੇ 2023 ’ਚ 98.01 ਨਤੀਜਾ ਰਿਹਾ।
ਨਤੀਜੇ ਕਿਵੇਂ ਵੇਖਣ ਵਿਦਿਆਰਥੀ | how to check 8th class result online
ਪੰਜਾਬ ਬੋਰਡ 8ਵੀਂ ਜਮਾਤ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਣਾ ਪਵੇਗਾ। ਹੁਣ ਦਿਖਾਈ ਦੇਣ ਵਾਲੇ ਹੋਮਪੇਜ ’ਤੇ ਪੰਜਾਬ ਬੋਰਡ 8ਵੀਂ ਦੇ ਨਤੀਜੇ Link ਦਿਖਾਈ ਦੇਵੇਗਾ। ਇਸ Link ’ਤੇ ਕਲਿੱਕ ਕਰੋ। ਇੱਕ ਨਵਾਂ ਲੌਗਇਨ ਪੰਨਾ ਖੁੱਲ੍ਹੇਗਾ ਜਿਸ ਵਿੱਚ ਤੁਹਾਡਾ ਰੋਲ ਨੰਬਰ ਜਾਂ ਹੋਰ ਪੁੱਛੇ ਗਈਆਂ ਗਈਆਂ ਜਾਣਕਾਰੀਆਂ ਭਰੋ। ਇਸ ਤੋਂ ਬਾਅਦ ਨਤੀਜਾ ਤੇ ਵਿਸ਼ੇ ਅਨੁਸਾਰ ਅੰਕ ਸਕਰੀਨ ’ਤੇ ਦਿਖਾਈ ਦੇਦਗੇ, ਜਿਸ ਦਾ ਪਿ੍ਰੰਟ ਲੈਣ ਤੋਂ ਬਾਅਦ ਮਾਪਿਆਂ ਨੂੰ ਸਾਫ਼ਟ ਕਾਪੀ ਵੀ ਡਾਊਨਲੋਡ ਕਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਪਣੀ ਮਾਰਕਸ਼ੀਟ ਸਕੂਲ ਕੋਲੋਂ ਲੈਣੀ ਨਾ ਭੁੱਲੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਦਿੱਲੀ ਵਿਧਾਨ ਸਭਾ ਚੋਣਾਂ: ਕੌਣ ਅੱਗੇ ਕੌਣ ਪਿੱਛੇ, ਜਾਣੋ ਪੂਰਾ ਹਾਲ
ਦਿੱਲੀ ਵਿਧਾਨ ਸਭਾ ਚੋਣਾਂ: ਕੌਣ ਅੱਗੇ ਕੌਣ ਪਿੱਛੇ, ਜਾਣੋ ਪੂਰਾ ਹਾਲ
ਨਵੀਂ ਦਿੱਲੀ (ਏਜੰਸੀ)। ਰੁਝਾਨਾਂ ਵਿਚ ਭਾਜਪਾ 20 ਸੀਟਾਂ ਤੋਂ ਘਟ ਕੇ 10 ਸੀਟਾਂ ‘ਤੇ ਆ ਗਈ ਹੈ। Delhi Election ਉਧਰ ਆਮ ਆਦਮੀ ਪਾਰਟੀ ਅਜੇ ਵੀ 59 ਤੋਂ ਪਾਰ ਹੈ। ਆਮ ਆਦਮੀ ਪਾਰਟੀ 60 ਸੀਟਾਂ ‘ਤੇ ਅੱਗੇ ਹੈ। ਖ਼ਬਰ ਲਿਖੇ ਜਾਣ ਤੱਕ 70 ਮੈਂਬਰੀ ਦਿੱਲੀ ਵਿਧਾਨ ਸਭਾ ‘ਚ ਸੀਟਾਂ ‘ਚ ਆਪ 18, ਭਾਜਪਾ ਇੱਕ ਸੀਟ ‘ਤੇ ਜਿੱਤ ਚੁੱਕੀ ਸੀ ਜਦੋਂਕਿ ਕਾਂਗਰਸ ਦਾ ਅਜੇ ਤੱਕ ਖਾਤਾ ਵੀ ਨਹੀਂ ਖੁੱਲ੍ਹਿਆ। ਬਾਲੀਮਰਨ, ਮੋਤੀਨਗਰ, ਜਨਕ ਪੁਰੀ, ਦੁਆਰਕਾ, ਕਰਾਵਲ ਨਗਰ, ਘੌਂਡਾ, ਦਿੱਲੀ ਕੈਂਟ, ਬਵਾਨਾ, ਰੋਹਿਣੀ, ਸ਼ਾਲੀਮਾਰ ਬਾਗ, ਤ੍ਰਿਣਗਰ, ਤੁਗਲਕਾਬਾਦ, ਕਾਲਕਾਜੀ, ਵਿਸ਼ਵਾਸ ਨਗਰ ਅਤੇ ਕ੍ਰਿਸ਼ਨਾ ਨਗਰ ਵਿਚ ਭਾਜਪਾ ਅੱਗੇ ਹੈ। ਮਦੀਪੁਰ, ਰਾਜੌਰੀ ਗਾਰਡਨ, ਵਿਕਾਸਪੁਰੀ, ਉੱਤਮ ਨਗਰ, ਆਦਰਸ਼ ਨਗਰ, ਬਦਲੀ, ਰਿਥਾਨਾ, ਮੁੰਡਕਾ, ਨੰਗਲੋਈ ਜਾਟ, ਮੰਗੋਲਪੁਰੀ, ਚਾਂਦਨੀ ਚੌਕ, ਮਤੀਆ ਮਹਿਲ, ਕਰੋਲ ਬਾਗ, ਪਟੇਲ ਨਗਰ, ਤਿਲਕ ਨਗਰ, ਹਰੀ ਨਾਜ਼ਰ, ਵਜ਼ੀਰਪੁਰ, ਮਾਡਲ ਟਾਊਨ ਅਤੇ ਸਦਨ ਬਾਜ਼ਾਰ ਆਮ ਆਦਮੀ ਪਾਰਟੀ ਅੱਗੇ ਹੈ।
ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ‘ਤੇ ਸ਼ੁਰੂਆਤੀ ਰੁਝਾਨਾਂ ‘ਚ ਬਹੁਮਤ ਮਿਲਿਆ ਹੈ।
ਇਸ ਵਾਰ ਦਿੱਲੀ ਵਿੱਚ ਕੁੱਲ 672 ਉਮੀਦਵਾਰ ਮੈਦਾਨ ‘ਚ ਹਨ, ਜਿਨ੍ਹਾਂ ‘ਚ 593 ਮਰਦ ਅਤੇ 79 ਮਹਿਲਾ ਉਮੀਦਵਾਰ ਹਨ।
ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਹੈ।
ਅਰਵਿੰਦ ਕੇਜਰੀਵਾਲ ਦੁਪਹਿਰ 3 ਵਜੇ ਪਾਰਟੀ ਦਫਤਰ ਵਿਖੇ ਵਰਕਰਾਂ ਅਤੇ ਮੀਡੀਆ ਨੂੰ ਸੰਬੋਧਿਤ ਕਰਨਗੇ।
ਮਨੀਸ਼ ਸਿਸੋਦੀਆ, ਜੋ 13 ਰਾਉਂਡਾਂ ਤੋਂ ਪਿੱਛੇ ਰਿਹਾ, 13 ਵੇਂ ਰਾਉਂਡ ਦੀ ਗਿਣਤੀ ਤੋਂ ਬਾਅਦ ਅੱਗੇ ਸੀ।
ਉਨ੍ਹਾਂ ਤੀਜੀ ਵਾਰ ਵਿਧਾਇਕ ਬਣਨ ‘ਤੇ ਖੁਸ਼ੀ ਜ਼ਾਹਰ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝਾਰਖੰਡ ‘ਚ ਮਹਾਂਗਠਜੋੜ 44 ਤੇ ਭਾਜਪਾ 27 ਸੀਟਾਂ ‘ਤੇ ਅੱਗੇ Jharkhand
ਰਾਂਚੀ (ਏਜੰਸੀ)। ਝਾਰਖੰਡ Jharkhand ‘ਚ 81 ਸੀਟਾਂ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਜਾਰੀ ਗਿਣਤੀ ‘ਚ ਹੁਣ ਤੱਕ 80 ਸੀਟਾਂ ਦੇ ਆਏ ਰੁਝਾਨਾਂ ‘ਚ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੀ ਅਗਵਾਈ ਵਾਲਾ ਮਹਾਂਗਠਜੋੜ ਨੇ 44 ਸੀਟਾਂ ‘ਤੇ ਵਾਧਾ ਬਣਾ ਲਿਆ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) 27 ਸੀਟਾਂ ‘ਤੇ ਹੀ ਅੱਗੇ ਹੈ। ਸੂਬਾ ਚੋਣ ਦਫ਼ਤਰ ਅਨੁਸਾਰ ਹੁਣ ਤੱਕ ਝਾਮੁਮੋ 29 ਅਤੇ ਉਸ ਦੀ ਸਹਿਯੋਗੀ ਕਾਂਗਰਸ 14 ਤੇ ਰਾਸ਼ਟਰੀ ਜਨਤਾ ਦਲ (ਰਾਜਦ) 01 ਸੀਟਾਂ ‘ਤੇ ਅੱਗੇ ਹੈ। ਉੱਥੇ ਹੀ ਭਾਜਪਾ 27, ਝਾਰਖੰਡ ਮੋਰਚਾ (ਝਾਮਿਮੋ) 3, ਆਲ ਝਾਰਖੰਡ ਸਟੂਡੈਂਟਸ ਯੂਨੀਅਨ (ਆਜਸੂ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੋ-ਦੋ, ਭਾਜਤ ਦੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੇਨਿਲਨਵਾਦੀ (ਮਾਕਪਾ ਮਾਲੇ) ਅਤੇ ਆਜ਼ਾਦ ਇੱਕ-ਇੱਕ ਸੀਟ ‘ਤੇ ਅੱਗੇ ਹੈ।
Jharkhand
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Uk Election: ਪ੍ਰਧਾਨਮੰਤਰੀ ਜਾਨਸਨ ਦੀ ਪਾਰਟੀ ਨੂੰ ਬਹੁਮਤ
Uk Election: ਪ੍ਰਧਾਨਮੰਤਰੀ ਜਾਨਸਨ ਦੀ ਪਾਰਟੀ ਨੂੰ ਬਹੁਮਤ
ਕਸ਼ਮੀਰ ਮੁੱਦੇ ‘ਤੇ ਭਾਰਤ ਦਾ ਵਿਰੋਧ ਕਰਨ ਵਾਲੀ ਲੇਬਰ ਪਾਰਟੀ ਦੀ ਹਾਰ
ਲੰਦਨ, ਏਜੰਸੀ। ਬ੍ਰਿਟੇਨ ‘ਚ ਸ਼ੁੱਕਰਵਾਰ ਨੂੰ ਆਮ ਚੋਣਾਂ (Uk Election) ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਯੂਰੋਪੀਅਨ ਯੂਨੀਅਨ ਦੇ ਨਾਲ ਬ੍ਰੇਗਜਿਟ ਡੀਲ ‘ਚ ਫੇਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅਗਸਤ ‘ਚ ਚੋਣਾਂ ਦਾ ਐਲਾਨ ਕੀਤਾ ਸੀ। 12 ਦਸੰਬਰ ਨੂੰ ਸੰਸਦ (ਹਾਊਸ ਆਫ ਕਾਮਨਸ) ਦੀਆਂ 650 ਸੀਟਾਂ ਲਈ ਮਤਦਾਨ ਹੋਇਆ ਸੀ। ਨਤੀਜਿਆਂ ‘ਚ ਜਾਨਸਨ ਦੀ ਕੰਜਰਵੇਟਿਵ ਪਾਰਟੀ ਆਸਾਨੀ ਨਾਲ ਬਹੁਮਤ ਦੇ ਅੰਕੜੇ 326 ਦੇ ਪਾਰ ਪਹੁੰਚ ਗਈ। ਪਾਰਟੀ ਨੂੰ 350 ਸੀਟਾਂ ‘ਤੇ ਜਿੱਤ ਮਿਲੀ ਹੈ। ਉਥੇ ਵਿਰੋਧੀ ਲੇਬਰ ਪਾਰਟੀ 200 ਸੀਟਾਂ ਹੀ ਜਿੱਤ ਸਕੀ ਹੈ।ਇਸ ਚੋਣ ‘ਚ ਲੇਬਰ ਪਾਰਟੀ ਦੀ ਅਗਵਾਈ ਕਰ ਰਹੇ ਜੇਰੇਮੀ ਕਾਰਬਿਨ ਨੇ ਨਤੀਜਿਆਂ ‘ਤੇ ਨਿਰਾਸ਼ਾ ਪ੍ਰਗਟਾਈ। ਉਹਨਾ ਕਿਹਾ ਕਿ ਉਹ ਅੱਗੇ ਕਿਸੇ ਵੀ ਚੋਣ ‘ਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ। ਕਾਰਬਿਨ ਨੇ ਹਾਰ ਦੇ ਪਿੱਛੇ ਬ੍ਰੇਗਜਿਟ ਨੂੰ ਕਾਰਨ ਦੱਸਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਨਾਟਕ/15 ਸੀਟਾਂ ‘ਤੇ ਜਿਮਨੀ ਚੋਣਾਂ ਦੇ ਨਤੀਜੇ
2 ‘ਤੇ ਭਾਜਪਾ ਜਿੱਤੀ, 10 ‘ਤੇ ਅੱਗੇ
ਬੰਗਲੌਰ (ਏਜੰਸੀ)। ਕਰਨਾਟਕ (Karnataka) ਦੀਆਂ 15 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜਿਮਣੀ ਚੋਣਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ‘ਚ ਭਾਜਪਾ 10 ਸੀਟਾਂ ‘ਤੇ ਅੱਗੇ ਹੈ। 2 ਸੀਟਾਂ ਪਾਰਟੀ ਨੇ ਜਿੱਤ ਲਈਆਂ ਹਨ।  ਕਾਂਗਰਸ 2 ਅਤੇ ਇੱਕ ਸੀਟ ‘ਤੇ ਆਜ਼ਾਦ ਨੂੰ ਵਾਧਾ ਮਿਲਿਆ ਹੇ। ਇਹ ਨਤੀਜੇ ਭਾਜਪਾ ਸਰਕਾਰ ਲਈ ਬੇਹੱਦ ਅਹਿਮ ਮੰਨੇ ਜਾ ਰਹੇ ਹਨ, ਕਿਉਂਕਿ ਜਿਮਨੀ ਚੋਣਾਂ ਤੋਂ ਬਾਅਦ ਭਾਜਪਾ ‘ਚ 222 ਸੀਟਾਂ ਹੋ ਜਾਣਗੀਆਂ। ਉਸ ਸਥਿਤੀ ‘ਚ ਬਹੁਮਤ ਦਾ ਅੰਕੜਾ 112 ਹੋਣੀਆਂ। ਇਸ ਸਥਿਤੀ ‘ਚ ਯੇਦੀਯੁਰੱਪਾ ਨੂੰ ਸੱਤਾ ਬਚਾਉਣ ਲਈ 6 ਸੀਟਾਂ ਜਿੱਤਣੀਆਂ ਹੋਣਗੀਆਂ। ਇਸ ਦਰਮਿਆਨ ਕਾਂਗਰਸੀ ਨੇਤਾ ਡੀਕੇ ਸ਼ਿਵ ਕੁਮਾਰ ਨੇ ਹਾਰ ਮੰਨ ਲਈ।
ਉਨ੍ਹਾਂ ਕਿਹਾ ਕਿ ਉੱਪ ਚੋਣਾਂ ‘ਚ ਜਨਤਾ ਨੇ ਪਾਰਟੀ ਬਦਲਣ ਵਾਲਿਆਂ ਨੂੰ ਪਸੰਦ ਕੀਤਾ ਹੈ। ਸਾਨੂੰ ਨਤੀਜੇ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਮਹਾਂਰਾਸ਼ਟਰ ‘ਚ ਹਾਰ ਤੋਂ ਬਾਅਦ ਇਹ ਜਿਮਨੀ ਚੋਣਾਂ ਭਾਜਪਾ ਲਈ ਇੱਜਤ ਦਾ ਸਵਾਲ ਹੈ। ਉੱਧੇ ਹੀ ਕਾਂਗਰਸ ਲਈ ਗੁਆਚੀ ਜ਼ਮੀਨ ਵਾਪਸ ਪਾਉਣ ਅਤੇ ਜੇਡੀਐੱਸ ਲਈ ਕਿੰਗਮੇਕਰ ਬਨਣ ਦਾ ਮੌਕਾ ਹੈ। ਕਾਂਗਰਸ ਅਤੇ ਜੇਡੀਐੱਸ ਨੇ ਵਿਧਾਨ ਸਭਾ ਚੋਣਾਂ ਵੱਖ-ਵੱਖ ਲੜਿਆ ਸੀ। ਇਸ ਤੋਂ ਬਾਅਦ ਗਠਜੋੜ ਸਰਕਾਰ ‘ਚ ਜੇਡੀਐੱਸ ਨੇਤਾ ਕੁਮਾਰ ਸਵਾਮੀ ਮੁੱਖ ਮੰਤਰੀ ਬਣੇ ਸਨ।
ਜਿਮਨੀ ਚੋਣਾਂ ‘ਚ ਭਾਜਪਾ, ਕਾਂਗਰਸ ਅਤੇ ਜੇਡੀਐੱਸ ਨੇ ਅਲੱਗ-ਅਲੱਗ ਚੋਣਾਂ ਲੜੀਆਂ।
5 ਦਸੰਬਰ ਨੂੰ ਜਿਮਨੀ ਚੋਣਾਂ ਦੀਆਂ 15 ਸੀਟਾਂ ‘ਤੇ 165 ਉਮੀਦਵਾਰ ਮੈਦਾਨ ‘ਚ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Karnataka
ਲੋਕ ਸਭਾ ਚੋਣ ਨਤੀਜੇ: ਵਾਰਾਣਸੀ ਤੋਂ ਮੋਦੀ, ਰਾਏਬਰੇਲੀ ਤੋਂ ਸੋਨੀਆ ਅੱਗੇ
ਲੋਕ ਸਭਾ ਚੋਣ ਨਤੀਜੇ: ਵਾਰਾਣਸੀ ਤੋਂ ਮੋਦੀ, ਰਾਏਬਰੇਲੀ ਤੋਂ ਸੋਨੀਆ ਅੱਗੇ
ਨਵੀਂ ਦਿੱਲੀ। 17ਵੀਂ ਲੋਕ ਸਭਾ ਦੀਆਂ 543 ਸੀਟਾਂ ਦੀ ਗਿਣਤੀ ਦੇ ਹੁਣ ਤੱਕ ਪ੍ਰਾਪਤ 57 ਰੁਝਾਨਾਂ ‘ਚ ਭਾਰਤੀ ਜਨਤਾ ਪਾਰਟੀ ਹੋਰ ਰਾਜਨੀਤਿਕ ਪਾਰਟੀਆਂ ਦੇ ਮੁਕਾਬਲੇ ਅੱਗ ਚੱਲ ਰਹੀ ਹੈ। ਭਾਜਪਾ 36 ਸੀਟਾਂ ‘ਤੇ ਜਦੋਂ ਕਿ ਕਾਂਗਰਸ 11 ਸੀਟਾਂ ‘ਤੇ ਅੱਗੇ ਹੈ। ਸਖ਼ਤ ਸੁਰੱਖਿਆ ਵਿੱਚ ਸਵੇਰੇ ਅੱਠ ਵਜੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ‘ਚ ਹੁਣ ਤੱਕ ਰਾਸ਼ਟਰਵਾਦੀ ਕਾਂਗਰਸ ਪ ਾਰਟੀ (ਰਾਕਾਂਪਾ) ਤਿੰਨ ਸੀਟਾਂ, ਸ੍ਰੋਮਣੀ ਅਕਾਲੀ ਦਲ, ਮਿਜੋ ਨੈਸ਼ਨਲ ਫਰੰਟ, ਜਨਤਾ ਦਲ (ਸਕਿਊਲਰ) ਅਤੇ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗੈਸਿਵ ਪਾਰਟੀ ਇੱਕ ਇੱਕ ਸੀਟ ‘ਤੇ ਅੱਗੇ ਹੈ। (ਲੋਕ ਸਭਾ ਚੋਣ ਨਤੀਜੇ)
ਕੇਰਲ ਕਾਂਗਰਸ (ਐਮ) ਨੈਸ਼ਨਲ ਪੀਪਲਜ਼ ਪਾਰਟੀ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਇੱਕ-ਇੱਕ ਸੀਟ ‘ਤੇ ਅੱਗੇ ਹੈ। ਵੋਟਾਂ ਦੀ ਗਿਣਤੀ ਸਭ ਤੋਂ ਪਹਿਲਾਂ ਡਾਕ ਵੋਟ ਪੱਤਰਾਂ ਦੀ ਗਿਣਤੀ ਨਾਲ ਸ਼ੁਰੂ ਹੋਈ। ਵਾਰਾਣੀਸੀ ਤੋਂ ਮਿਲੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਹਨ ਤਾਂ ਲਖਨਊ ਤੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਗੇ ਚੱਲ ਰਹੇ ਹਨ। ਰਾਏਬਰੇਲੀ ਤੋਂ ਮਿਲੀ ਰਿਪੋਰਟ ਅਨੁਸਾਰ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਅੱਗੇ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ 114 ਤੇ ਭਾਜਪਾ 109
ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਦਿਨ ਤੇ ਫਿਰ ਰਾਤ ਭਰ ਚੱਲੀ ਗਿਣਤੀ ਤੋਂ ਬਾਅਦ ਅੱਜ ਸਵੇਰੇ ਸਾਰੀਆਂ 230 ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਿਸ ਵਿੱਚ ਕਾਂਗਰਸ 114 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰੀ ਹੈ। ਉਥੇ ਹੀ ਪੰਦਰ੍ਹਾਂ ਸਾਲਾਂ ਤੋਂ ਸੱਤਾ ‘ਤੇ ਕਬਜ਼ਾ ਜਮਾਈ ਬੈਠੀ ਭਾਜਪਾ ਨੂੰ ਕਾਂਟੇ ਦੀ ਟੱਕਰ ਦੇ ਵਿੱਚ 109 ਸੀਟਾਂ ‘ਤੇ ਹੀ ਸੰਤੁਸ਼ਟੀ ਕਰਨੀ ਪਈ। ਸੂਬੇ ਦੇ ਮੁੱਖ ਚੋਣ ਦਫ਼ਤਰ ਅਨੁਸਾਰ ਇਸ ਤੋਂ ਇਲਾਵਾ ਬਸਪਾ ਨੂੰ ਦੋ, ਸਪਾ ਨੂੰ ਇੱਕ ਅਤੇ ਚਾਰ ਉੱਤੇ ਆਜ਼ਾਦ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ ਹੈ। ਵਿਧਾਨ ਸਭਾ ‘ਚ ਬਹੁਮਤ ਹਾਸਲ ਕਰਨ ਲਈ ਕਾਂਗਰਸ ਨੂੰ 116 ਵਿਧਾਇਕਾਂ ਦੀ ਲੋੜ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਅੱਜ ਤੜਕੇ ਮੀਡਿਆ ਨਾਲ ਚਰਚਾ ਵਿੱਚ ਦਾਅਵਾ ਕੀਤਾ ਕਿ ਸਾਡੇ ਕੋਲ ਸਰਕਾਰ ਬਣਾਉਣ ਲਈ ਸਪੱਸ਼ਟ ਬਹੁਮਤ ਹੈ ਅਤੇ ਆਜ਼ਾਦ, ਬਸਪਾ ਅਤੇ ਸਪਾ ਦਾ ਸਮੱਰਥਨ ਵੀ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਜਪਾਲ ਨੂੰ ਮਿਲਣ ਦਾ ਸਮਾਂ ਮੰਗਿਆ ਹੈ ਅਤੇ ਸਮਾਂ ਮਿਲਣ ‘ਤੇ ਕਾਂਗਰਸ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਾਂਗੇ।
ਇਸ ਤੋਂ ਪਹਿਲਾਂ ਦੇਰ ਰਾਤ ਤੱਕ ਗਿਣਤੀ ਜਾਰੀ ਰਹਿਣ ‘ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਘ ਨੇ ਇੱਕ ਟਵੀਟ ਕਰਕੇ ਕਿਹਾ ਸੂਬੇ ਵਿੱਚ ਕਾਂਗਰਸ ਨੂੰ ਜਨਾਦੇਸ਼ ਨਹੀਂ ਹੈ। ਕਈ ਆਜ਼ਾਦ ਅਤੇ ਹੋਰ ਭਾਜਪਾ ਦੇ ਸੰਪਰਕ ਵਿੱਚ ਹਨ। ਹਾਲਾਕਿ ਹੁਣ ਸਾਰਿਆਂ ਦੀਆਂ ਨਜਰਾਂ ਕਾਂਗਰਸ, ਭਾਜਪਾ ਅਤੇ ਰਾਜ-ਮਹਿਲ ਵੱਲ ਲੱਗੀਆਂ ਹੋਈਆਂ ਹਨ। ਇਸ ਵਿੱਚ ਦੱਸਿਆ ਗਿਆ ਹੈ ਕਿ ਦੋਵਾਂ ਹੀ ਪਾਰਟੀਆਂ ਦੇ ਆਗੂ ਬਸਪਾ ਦੇ ਦੋ, ਸਪਾ ਦਾ ਇੱਕ ਅਤੇ ਚਾਰ ਆਜ਼ਾਦ ਉਮੀਦਵਾਰਾਂ ਨਾਲ ਸੰਪਰਕ ਕਰਨ ‘ਚ ਜੁਟੇ ਹੋਏ ਹਨ, ਜਿਸਦੇ ਨਾਲ ਵਿਧਾਨ ਸਭਾ ‘ਚ ਬਹੁਮਤ ਹਾਸਲ ਕਰਨ ਦਾ ਜਾਦੁਈ ਅੰਕੜਾ 116 ਹਾਸਲ ਕੀਤਾ ਜਾ ਸਕੇ।
ਸੂਬੇ ਦੀਆਂ ਸਾਰੀਆਂ 230 ਸੀਟਾਂ ਲਈ ਵੋਟਾਂ 28 ਨਵੰਬਰ ਨੂੰ ਇੱਕ ਹੀ ਪੜਾਅ ਵਿੱਚ ਪਈਆਂ ਸਨ ਅਤੇ ਉਦੋਂ ਪੰਜ ਕਰੋੜ ਚਾਰ ਲੱਖ ਵੋਟਰਾਂ ‘ਚੋਂ 75 ਅਸ਼ਾਰੀਆ 05 ਫ਼ੀਸਦੀ ਮਤਦਾਤਾਵਾਂ ਨੇ ਵੋਟ ਪਾਏ ਸਨ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਸੀ, ਜੋ ਅੱਜ ਸਵੇਰੇ ਤੱਕ ਜਾਰੀ ਰਿਹਾ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਸੀ, ਜੋ ਅੱਜ ਸਵੇਰੇ ਤੱਕ ਜਾਰੀ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਗਹਿਲੋਤ ਤੇ ਪਾਇਲਟ ਦੇ ਖੇਮੇ ਆਹਮੋ-ਸਾਹਮਣੇ
ਜੈਪੁਰ |ਰਾਜਸਥਾਨ ਚੋਣਾਂ ਦੇ ਨਤੀਜੇ ਹਾਲੇ ਨਹੀਂ ਆਏ ਹਨ ਪਰ ਸੀਐੱਮ ਅਹੁਦੇ ਦੀ ਰੇਸ ਸਬੰਧੀ ਸਚਿਨ ਪਾਇਲਟ ਤੇ ਅਸ਼ੋਕ ਗਹਿਲੋਤ ਦੇ ਖੇਮੇ ਦਰਮਿਆਨ ਦੀ ਤਕਰਾਰ ਸਾਹਮਣੇ ਆਉਣ ਲੱਗੀ ਹੈ ਦਰਅਸਲ ਵੋਟਿੰਗ ਤੋਂ ਬਾਅਦ ਤਮਾਮ ਐਗਜਿਟ ਪੋਲ ਦੇ ਮੁਤਾਬਿਕ ਕਾਂਗਰਸ ਸੂਬੇ ‘ਚ ਸਰਕਾਰ ਬਣਾਉਂਦੇ ਹੋਏ ਦਿਸ ਰਹੀ ਹੈ ਇਹੀ ਵਜ੍ਹਾ ਹੈ ਕਿ ਦੋਵੇਂ ਪੱਖ ਆਪਣੀ ਦਾਅਵੇਦਾਰੀ ਨੂੰ ਮਜ਼ਬੂਤ ਬਣਾਉਣ ‘ਚ ਜੁਟ ਗਿਆ ਹੈ ਇਸ ਕ੍ਰਮ ‘ਚ ਜੈਪੁਰ ਸਿਵਲ ਲਾਇੰਸ ਤੋਂ ਕਾਂਗਰਸੀ ਉਮੀਦਵਾਰ ਤੇ ਜੈਪੁਰ ਸ਼ਹਿਰ ਜ਼ਿਲ੍ਹਾ ਕਾਂਗਰਸ ਦੇ ਮੁਖੀ ਪ੍ਰਤਾਪ ਸਿੰਘ ਖਾਚਰਿਵਆਵਾਸ ਦੇ ਸਾਬਕਾ ਸੀਐੱਮ ਅਸ਼ੋਕ ਗਹਿਲੋਤ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਨੇ ਸੂਬੇ ਦੀ ਰਾਜਨੀਤਿਕ ‘ਚ ਹਲਚਲ ਵਧਾ ਦਿੱਤਾ ਹੈ ਸ਼ਨਿੱਚਰਵਾਰ ਨੂੰ ਵਾਇਰਲ ਹੋਏ ਇੱਕ ਵੀਡੀਓ ‘ਚ ਖਾਚਰਿਆਵਾਸ ਕਹਿ ਰਹੇ ਹਨ, ‘ਸਾਡੇ ਆਗੂ ਰਾਹੁਲ ਗਾਂਧੀ ਹਨ, ਉਹ ਜੋ ਕਹਿਣਗੇ ਉਹ ਫੈਸਲਾ ਸਾਨੂੰ ਮਨਜ਼ੂਰ ਹੋਵੇਗਾ ਮੈਂ ਅਖਬਾਰ ਦੇ ਪੰਨਿਆਂ ‘ਚ ਪੜ੍ਹਿਆ ਕਿ ਗਹਿਲੋਤ ਸਾਹਿਬ ਨੇ ਮੁੱਖ ਮੰਤਰੀ ਅਹੁਦੇ ਲਈ ਪੰਜ ਵਿਅਕਤੀਆਂ ਦੇ ਨਾਂਅ ਦਿੱਤੇ ਹਨ ਉਹ ਸੀਨੀਅਰ ਲੀਡਰ ਹਨ, ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ ਪਰ ਇਸ ਸਬੰਧੀ ਫੈਸਲਾ ਨਹੀਂ ਕਰ ਸਕਦੇ ਮੁੱਖ ਮੰਤਰੀ ਕੌਣ ਹੋਵੇਗਾ ਇਸ ‘ਤੇ ਰਾਹੁਲ ਗਾਂਧੀ ਤੇ ਵਿਧਾਈ ਕਮੇਟੀ ਫੈਸਲਾ ਕਰੇਗੀ   Congress
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
60 ਪ੍ਰੀਖਿਆਰਥੀ ਚੁਣੇ ਗਏ
ਜਲਾਲਾਬਾਦ| ਮਾਨਯੋਗ ਪੰਜਾਬ  ਐਂਡ ਹਰਿਆਣਾ ਹਾਈਕੋਰਟ ਵੱਲੋਂ ਪੀ.ਸੀ.ਐਸ. ਜੁਡੀਸ਼ੀਅਲ (ਜੱਜ  ਦੀ ਪ੍ਰਖਿਆ ) ਦੇ ਐਲਾਨੇ ਗਏ ਨਤੀਜੇ ‘ਚੋਂ ਜਲਾਲਾਬਾਦ ਦੀ ਪਪਨੀਤ ਪੁੱਤਰੀ ਰਣਬੀਰ ਸਿੰਘ ਐਕਸਚੇਜ ਰੋਡ ਅਗਰਵਾਲ ਕਾਲੌਨੀ  ਨੇ ਜਨਰਲ ਵਰਗ ‘ਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਤੋਂ ਇਲਾਵਾ ਸਰਹੱਦੀ  ਸ਼ਹਿਰ ਜਲਾਲਾਬਾਦ  ਦਾ ਨਾਮ ਪੂਰੇ ਪੰਜਾਬ ‘ਚ ਰੌਸ਼ਨ ਕੀਤਾ ਹੈ
ਜਾਣਕਾਰੀ ਅਨੁਸਾਰ ਪੀ.ਸੀ.ਐਸ. ਜੁਡੀਸ਼ੀਅਲ 2016-18 ਦੀ ਪਰੀਖਿਆ ‘ਚ ਕੁੱਲ 60 ਪ੍ਰੀਖਿਆਰਥੀ ਚੁਣੇ ਗਏ ਹਨ ਜਿੰਨਾਂ ‘ਚ ਪਪਨੀਤ ਤੋਂ ਇਲਾਵਾ ਕਰੁਣ ਗਰਗ, ਮਾਨਿਕ, ਰਾਜਨ ਦੀਪ ਕੌਰ, ਰੀਤਿਕਾ ਕੰਸਲ, ਮਹਿਕ ਪੁਰੀ, ਸੰਦੀਪ ਕੁਮਾਰ, ਰੀਤ ਬਰਿੰਦਰ ਸਿੰਘ ਧਾਲੀਵਾਲ, ਅੰਜਲੀ ਨਿਰਵਾਲ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਅੰਕਿਤਾ, ਖਿਆਤੀ ਗੋਇਲ, ਅਨੂਪਮ ਗੁਪਤਾ, ਆਰਤੀ ਦੇਵੀ, ਹਰਸਿਮਰਨ ਦੀਪ ਕੌਰ, ਦੇਵ ਚੌਧਰੀ, ਮੰਜਰਾ ਦੱਤਾ (ਗੁਰਦਾਸਪੁਰ), ਮਨਜੋਤ ਕੌਰ, ਰਾਧਿਕਾ ਲਿਖੀ, ਜੈਸਮੀਨ, ਸੰਦੀਪ ਕੌਰ, ਮਨੂ ਸਿੰਗਲਾ, ਕਮਲਦੀਪ ਕੌਰ, ਸ਼ਿੰਪਾ ਰਾਣੀ, ਸੁਪ੍ਰੀਤ ਕੌਰ, ਪ੍ਰਭਜੋਤ ਕੌਰ, ਲਵਪ੍ਰੀਤ ਕੌਰ, ਅਮਨਦੀਪ ਕੌਰ, ਸੁਮਿਤ ਗਰਗ, ਸਰੀਜਨ ਸ਼ੁਕਲਾ, ਹਰਮੀਤ ਕੌਰ ਪੁਰੀ, ਸੀਮਾ ਅਗਨੀਹੋਤਰੀ, ਲਖਬੀਰ ਸਿੰਘ, ਤਨਵੀ ਗੁਪਤਾ, ਕੁਨਾਲ ਲਾਂਡਾ, ਗੁਰਪ੍ਰੀਤ ਸਿੰਘ, ਸਰਬਜੀਤ ਕੌਰ, ਵਿਭਾ ਰਾਣਾ, ਮਨਜਿੰਦਰ ਸਿੰਘ, ਹਰਕੰਮਲ ਕੌਰ, ਤਰੁਣ ਕੁਮਾਰ, ਰਸਵੀਨ ਕੌਰ, ਜਿੰਦਰਪਾਲ ਸਿੰਘ, ਏਕਤਾ ਖੌਸਲਾ, ਬਬਲਜੀਤ ਕੌਰ, ਦਿਲਸ਼ਦ ਕੌਰ, ਰਮਿੰਦਰ ਕੌਰ, ਕਵਿਤਾ, ਨੀਰਜ ਗੋਇਲ, ਰੇਣੂਕਾ ਰਾਣੀ, ਸੁਖਪ੍ਰੀਤ ਕੌਰ, ਅਰਪਨਾ, ਸ਼ਵੇਤਾ, ਨਵਜੋਤ ਕੌਰ, ਅਮਨਪ੍ਰੀਤ ਕੌਰ, ਮੋਨਿਕਾ, ਅਜੇ ,ਪ੍ਰਭਜੋਤ ਭੱਟੀ, ਕਰੁਣ ਕੁਮਾਰ ਸ਼ਾਮਿਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ