Commonwealth Games - Sach Kahoon Punjabi
ਰਵੀ, ਵਿਨੇਸ਼, ਨਵੀਨ ਨੇ ਜਿੱਤਿਆ ਸੋਨ ਤਮਗਾ
ਰਵੀ, ਵਿਨੇਸ਼, ਨਵੀਨ ਨੇ ਜਿੱਤਿਆ ਸੋਨ ਤਮਗਾ
ਬਰਮਿੰਘਮ (ਏਜੰਸੀ)। ਰਵੀ ਦਹੀਆ, ਵਿਨੇਸ਼ ਫੋਗਾਟ ਅਤੇ ਨਵੀਨ ਨੇ ਸ਼ਨੀਵਾਰ ਨੂੰ 2022 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਪ੍ਰਭਾਵਸ਼ਾਲੀ ਕੁਸ਼ਤੀ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਦੇਸ਼ ਦੇ ਤਗਮੇ ਦੀ ਸੂਚੀ ਵਿੱਚ ਤਿੰਨ ਸੋਨ ਤਗਮੇ ਸ਼ਾਮਲ ਕੀਤੇ। ਦੂਜੇ ਪਾਸੇ ਪੂਜਾ ਗਹਿਲੋਤ ਨੇ ਮਹਿਲਾਵਾਂ ਦੇ 50 ਕਿਲੋਗ੍ਰਾਮ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਟੋਕੀਓ ਓਲੰਪਿਕ ਦੇ ਚਾਂਦੀ ਦਾ ਤਗਮਾ ਜੇਤੂ ਰਵੀ ਨੇ 57 ਕਿਲੋਗ੍ਰਾਮ ਦੇ ਫਾਈਨਲ ਵਿੱਚ ਨਾਈਜੀਰੀਆ ਦੇ ਵੇਲਸਨ ਏਬੀਕੇਵੇਨਿਮੋ ਨੂੰ ਤਕਨੀਕੀ ਉੱਤਮਤਾ ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਤਿੰਨ ਵਾਰ ਦੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਵੇਲਸਨ ਨੇ ਬਾਊਟ ਦੀ ਸ਼ੁਰੂਆਤ ’ਚ ਰਵੀ ਨੂੰ ਅੰਕ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ, ਪਰ ਰਵੀ ਨੇ ਆਖਰਕਾਰ ਅੰਕ ਹਾਸਲ ਕਰਨ ਲਈ ਉਸ ਦੇ ਪੈਰ ਫੜ ਲਏ ਅਤੇ ਆਪਣੀਆਂ ਪਹਿਲੀਆਂ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਿਆ।
ਭਾਰਤ ਦਾ ਦਬਦਬਾ
ਦੂਜੇ ਪਾਸੇ ਰਾਸ਼ਟਰਮੰਡਲ ਖੇਡਾਂ 2014 ਅਤੇ 2018 ਦੀ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਮਹਿਲਾਵਾਂ ਦੇ 53 ਕਿਲੋਗ੍ਰਾਮ ਫਾਈਨਲ ਵਿੱਚ ਜਿੱਤ ਦਰਜ ਕਰਕੇ ਸੋਨ ਤਗ਼ਮੇ ਦੀ ਹੈਟਿ੍ਰਕ ਪੂਰੀ ਕੀਤੀ। ਵਿਨੇਸ਼ ਨੇ ਇਕਤਰਫਾ ਫਾਈਨਲ ’ਚ ਸ਼੍ਰੀਲੰਕਾ ਦੀ ਚਮੋਦਯਾ ਕੇਸ਼ਾਨੀ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਬਰਮਿੰਘਮ 2022 ਵਿੱਚ ਵਿਨੇਸ਼ ਦਾ ਦਬਦਬਾ ਅਜਿਹਾ ਸੀ ਕਿ ਉਸ ਨੇ ਵਿਰੋਧੀ ਟੀਮ ਨੂੰ ਆਪਣੇ ਕਿਸੇ ਵੀ ਮੈਚ ਵਿੱਚ ਅੰਕ ਹਾਸਲ ਨਹੀਂ ਕਰਨ ਦਿੱਤਾ। ਨਵੀਨ ਨੇ ਪਾਕਿਸਤਾਨ ਦੇ ਮੁਹੰਮਦ ਸ਼ਰੀਫ ਤਾਹਿਰ ਨੂੰ 9-0 ਨਾਲ ਹਰਾ ਕੇ ਭਾਰਤ ਨੂੰ ਕੁਸ਼ਤੀ ਵਿੱਚ ਦਿਨ ਦਾ ਤੀਜਾ ਅਤੇ ਛੇਵਾਂ ਸੋਨ ਤਗ਼ਮਾ ਦਿਵਾਇਆ।
ਇਸ ਜਿੱਤ ਨਾਲ ਭਾਰਤ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ 12 ਸੋਨ ਤਗਮੇ ਪੂਰੇ ਕਰ ਲਏ ਹਨ। ਪਹਿਲਵਾਨ ਪੂਜਾ ਗਹਿਲੋਤ ਨੇ 50 ਕਿਲੋਗ੍ਰਾਮ ਦੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਕਾਟਲੈਂਡ ਦੀ ਕ੍ਰਿਸਟੇਲ ਲੇਮੋਫੇਕ ਨੂੰ ਹਰਾਇਆ। ਕ੍ਰਿਸਟਲ ਨੇ ਮੈਚ ਦੀ ਸ਼ੁਰੂਆਤ ’ਚ ਪੂਜਾ ਨੂੰ ਹੇਠਾਂ ਉਤਾਰ ਕੇ ਦੋ ਅੰਕ ਲਏ ਸਨ, ਪਰ ਪੂਜਾ ਨੇ ਪਹਿਲਾਂ 10 ਅੰਕ ਲੈ ਕੇ ਉਸ ਨੂੰ ਪਛਾੜ ਦਿੱਤਾ ਅਤੇ ਫਿਰ ਟੇਕਡਾਊਨ ਤੋਂ ਦੋ ਅੰਕ ਲੈ ਕੇ ਤਕਨੀਕੀ ਉੱਤਮਤਾ ’ਤੇ ਕਾਂਸੀ ਦਾ ਤਗਮਾ ਜਿੱਤਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਕਾਸ ਠਾਕੁਰ ਨੇ commonwealth games ’ਚ ਲਹਿਰਾਇਆ ਭਾਰਤ ਦਾ ਝੰਡਾ
ਵਿਕਾਸ ਠਾਕੁਰ ਨੇ commonwealth games ’ਚ ਲਹਿਰਾਇਆ ਭਾਰਤ ਦਾ ਝੰਡਾ
ਬਰਮਿੰਘਮ। ਇੰਗਲੈਂਡ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ( CWG-2022) ਵਿੱਚ ਭਾਰਤ ਨੂੰ ਚਾਂਦੀ ਦਾ ਤਗਮਾ ਜਿੱਤਣ ਵਾਲਾ ਵੇਟ ਲਿਫਟਰ ਵਿਕਾਸ ਠਾਕੁਰ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤਮਗਾ ਸਮਾਰੋਹ ਦੌਰਾਨ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ ’ਚ ਥਾਪੀ ਮਾਰ ਕੇ ਜਿੱਤ ਦਾ ਜਸ਼ਨ ਮਨਾਇਆ।
ਮੂਸੇਵਾਲਾ ਦੀ ਮੌਤ ਤੋਂ ਬਾਅਦ ਤਿੰਨ ਦਿਨ ਤੱਕ ਖਾਣਾ ਨਹੀਂ ਖਾਧਾ
ਵਿਕਾਸ ਠਾਕੁਰ ਦੇ ਪਿਤਾ ਬਿ੍ਰਜਰਤ ਨੇ ਦੱਸਿਆ ਕਿ ਵਿਕਾਸ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਹੈ। ਉਹ ਆਪਣੇ ਗੀਤਾਂ ਨੂੰ ਜ਼ਿਆਦਾ ਸੁਣਦਾ ਰਿਹਾ ਹੈ। ਜਿਸ ਦਿਨ ਮੂਸੇਵਾਲਾ ਨੂੰ ਮਾਰਿਆ ਗਿਆ, ਉਹ ਬਹੁਤ ਨਿਰਾਸ਼ ਸੀ ਅਤੇ ਘੱਟੋ-ਘੱਟ 3 ਦਿਨਾਂ ਤੱਕ ਵਿਕਾਸ ਨੇ ਖਾਣਾ ਵੀ ਨਹੀਂ ਖਾਧਾ। ਅੱਜ ਵੀ ਜਦੋਂ ਵਿਕਾਸ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ ਤਾਂ ਉਸ ਨੇ ਮੂਸੇਵਾਲਾ ਦੇ ਅੰਦਾਜ਼ ’ਚ ਪੱਟ ’ਤੇ ਥੱਪੜ ਮਾਰ ਕੇ ਇਸ ਜਿੱਤ ਦਾ ਜਸ਼ਨ ਮਨਾਇਆ।
ਰਾਸ਼ਟਰਮੰਡਲ ਖੇਡਾਂ ਵਿੱਚ ਹੈਟਿ੍ਰਕ ਪੂਰੀ ਕੀਤੀ
ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਹੈਟਿ੍ਰਕ ਪੂਰੀ ਕਰ ਲਈ ਹੈ। ਇਸ ਦੇ ਨਾਲ ਹੀ ਮਾਂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ। ਵਿਕਾਸ ਠਾਕੁਰ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਫਾਈਨਲ ਉਸ ਦੀ ਮਾਂ ਦੇ ਜਨਮਦਿਨ ’ਤੇ ਹੋਵੇਗਾ ਅਤੇ ਉਸੇ ਦਿਨ ਵਿਕਾਸ ਨੇ ਮਾਂ ਆਸ਼ਾ ਠਾਕੁਰ ਦੇ ਬੈਗ ’ਚ ਮੈਡਲ ਪਾ ਕੇ ਆਪਣੀ ਇੱਛਾ ਪੂਰੀ ਕੀਤੀ। ਵਿਕਾਸ ਨੇ ਪਹਿਲਾਂ 2014 ਵਿੱਚ ਚਾਂਦੀ, 2018 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਹੁਣ 2022 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਾਸ਼ਟਰਮੰਡਲ ਖੇਡ ਕਮੇਟੀ ਨੇ ਭਾਰਤੀ ਖੇਡ ਸੰਘ ਤੋਂ ਵਸੂਲੇ 73991 ਰੁਪਏ
ਆਈਓਏ ਵੱਲੋਂ ਸੰਬੰਧਿਤ ਖੇਡ ਮਹਾਂਸੰਘਾਂ ਤੋਂ ਛੇਤੀ ਪੂਰਤੀ ਦੇ ਆਦੇਸ਼ | Commonwealth Games
ਸਭ ਤੋਂ ਜ਼ਿਆਦਾ ਬਾਸਕਿਟਬਾਲ ਦਲ ਨੇ ਕੀਤਾ ਨੁਕਸਾਨ | Commonwealth Games
ਨਵੀਂ ਦਿੱਲੀ (ਏਜੰਸੀ) । ਆਸਟਰੇਲੀਆ ਦੇ ਗੋਲਡ ਕੋਸਟ ‘ਚ ਇਸ ਸਾਲ ਅਪਰੈਲ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਨੇ ਭਾਰਤ ਦਲ ਤੋਂ ਹੋਏ ਨੁਕਸਾਨ ਲਈ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਤੋਂ 73991 ਰੁਪਏ (1450.75 ਡਾਲਰ) ਵਸੂਲੇ ਹਨ ਆਈ.ਓ.ਏ. ਦੇ ਮੁਖੀ ਨਰਿੰਦਰ ਧਰੁਵ ਬੱਤਰਾ ਨੇ ਖ਼ੁਦ ਇਹ ਜਾਣਕਾਰੀ ਦਿੰਦੇ ਹੋਏ ਗਹਿਰੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਬੱਤਰਾ ਨੇ ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੂੰ ਲਿਖੇ ਪੱਤਰ ‘ਚ ਲਿਖਿਆ ਹੈ ਕਿ ਇਸ ਪੈਸੇ ਦੀ ਭਰਪਾਈ ਸੰਬੰਧਿਤ ਰਾਸ਼ਟਰੀ ਖੇਡ ਮਹਾਂਸੰਘਾਂ ਤੋਂ ਛੇਤੀ ਕੀਤੀ ਜਾਵੇ ਬੱਤਰਾ ਨੇ ਪੱਤਰ ‘ਚ ਕਿਹਾ ਕਿ ਇਸ ਮਾਮਲੇ ‘ਚ ਰਾਸ਼ਟਰੀ ਖੇਡ ਮਹਾਂਸੰਘਾਂ ਨੂੰ ਕਿਹਾ ਜਾਵੇ ਕਿ ਉਹ ਸੰਬੰਧਿਤ ਅਥਲੀਟਾਂ ਅਤੇ ਸਪੋਰਟ ਸਟਾਫ ਨਾਲ ਗੱਲਬਾਤ ਕਰਨ ਤਾਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਭਵਿੱਖ ‘ਚ ਨਾ ਹੋਣ। (Commonwealth Games)
ਇਸ ਮਾਮਲੇ ‘ਚ ਸੰਬੰਧਿਤ ਅਥਲੀਟਾਂ ਅਤੇ ਸਟਾਫ ਦੇ ਕਮਰਿਆਂ ਦੀ ਗਿਣਤੀ ਦਿੱਤੀ ਗਈ ਹੈ ਜਿਸ ਤੋਂ ਰਾਸ਼ਟਰੀ ਖੇਡ ਮਹਾਂਸੰਘ ਖਿਡਾਰੀਆਂ ਦੀ ਪਛਾਣ ਕਰ ਸਕਦੇ ਹਨ ਆਈ.ਓ.ਏ. ਮੁਖੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਸਾਡੇ ਦੇਸ਼ ਦਾ ਨਾਂਅ ਖ਼ਰਾਬ ਹੁੰਦਾ ਹੈ ਅਤੇ ਅਜਿਹੀਆਂ ਗੱਲਾਂ ਹਨ ਜੋ ਸਾਡੇ ਮਹਾਂਸੰਘਾਂ ਨੂੰ ਆਪਣੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਏਸ਼ੀਆਈ ਖੇਡਾਂ ਅਤੇ ਉਸ ਤੋਂ ਬਾਅਦ ਦੇ ਖੇਡ ਮੁਕਾਬਲਿਆਂ ਲਈ ਦੱਸਣ ਦੀ ਜਰੂਰਤ ਹੈ ਬੱਤਰਾ ਦੇ ਪੱਤਰ ਦੇ ਨਾਲ ਉਹ ਸੂਚੀ ਸ਼ਾਮਲ ਹੈ ਜੋ ਓਲੰਪਿਕ ਕਮੇਟੀ ਨੇ ਨੁਕਸਾਨ ਲਈ ਜਾਰੀ ਕੀਤੀ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ 20400 ਰੁਪਏ ਦਾ ਨੁਕਸਾਨ ਬਾਸਕਿਟਬਾਲ ਦਲ ਵੱਲੋਂ ਕੀਤਾ ਗਿਆ ਹੈ। (Commonwealth Games)
ਸਤੀਸ਼ ਤੇ ਵੇਂਕਟ ਨੇ ਜਿੱਤੇ ਸੋਨ | Commonwealth Games
ਭਾਰ ਤੋਲਨ ‘ਚ ਸਤੀਸ਼ ਨੇ 77 ਕਿੱਲੋਗ੍ਰਾਮ ਵਰਗ ਤੇ ਵੇਂਕਟ ਨੇ 85 ਕਿੱਲੋਗ੍ਰਾਮ ‘ਚ ਸੋਨ ਤਮਗੇ ਜਿੱਤੇ
ਗੋਲਡ ਕੋਸਟ (ਏਜੰਸੀ)। ਭਾਰਤੀ ਭਾਰਤੋਲਕਾਂ ਸਤੀਸ਼ ਕੁਮਾਰ ਸ਼ਿਵਾਲਿੰਗਮ ਤੇ ਵੈਂਕਟ ਰਾਹੁਲ ਰਗਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਨਿੱਚਰਵਾਰ ਨੂੰ ਦੇਸ਼ ਦੇ 21ਵੀਂ ਰਾਸ਼ਟਰ ਮੰਡਲ (Commonwealth Games) ਖੇਡਾਂ ਦੀ ਭਾਰਤੋਲਕ ਮੁਕਾਬਲੇ ‘ਚ ਦੋ ਸੋਨ ਤਮਗੇ ਦਿਵਾ ਦਿੱਤੇ, ਜਿਸ ਨਾਲ ਇਨ੍ਹਾਂ ਖੇਡਾਂ ‘ਚ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ ਚਾਰ ਪਹੁੰਚ ਗਈ ਹੈ। ਸਤੀਸ਼ ਨੇ 77 ਕਿੱਲੋਗ੍ਰਾਮ ਵਰਗ ਤੇ ਵੈਂਕਟ ਨੇ 85 ਕਿੱਲੋਗ੍ਰਾਮ ‘ਚ ਸੋਨ ਤਮਗੇ ਜਿੱਤੇ।
ਭਾਰਤ ਨੇ ਇਸ ਦੇ ਨਾਲ ਹੀ ਪਿਛਲੇ ਗਲਾਸਗੋ ਰਾਸ਼ਟਰ ਮੰਡਲ ਖੇਡਾਂ ਦੀ ਤਿੰਨ ਸੋਨ ਤਮਗਿਆਂ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ। ਭਾਰਤ ਨੂੰ ਇਨ੍ਹਾਂ ਖੇਡਾਂ ‘ਚ ਹੁਣ ਤੱਕ ਕੁੱਲ ਛੇ ਤਮਗੇ ਹਾਸਲ ਹੋਏ ਹਨ ਤੇ ਇਹ ਸਾਰੇ ਤਮਗੇ ਭਾਰਤੋਲਕ ‘ਚ ਮਿਲੇ ਹਨ ਭਾਰਤ ਨੇ ਗਲਾਸਗੋ ‘ਚ ਭਾਰਤੋਲਨ ‘ਚ ਤਿੰਨ ਸੋਨ, ਪੰਜ ਚਾਂਦੀ ਤੇ ਛੇ ਕਾਂਸੀ ਤਮਗੇ ਜਿੱਤੇ ਸਨ ਸਤੀਸ਼ ਤੇ ਵੈਂਕਟ ਤੋਂ ਪਹਿਲਾਂ ਮੀਰਾਬਾਈ ਚਾਨੂ ਤੇ ਸੰਜੀਤਾ ਚਾਨੂ ਨੇ ਸੋਨ ਤਮਗੇ ਜਿੱਤੇ ਸਨ।
ਗਲਾਸਗੋ ਖੇਡਾਂ ਦੇ ਚੈਂਪੀਅਨ ਸਤੀਸ਼ ਨੇ ਪਿਛਲੀ ਸਫ਼ਲਤਾ ਨੂੰ ਦੁਹਰਾਉਂਦਿਆਂ ਨਾ ਸਿਰਫ਼ ਖਿਤਾਬ ਦਾ ਬਚਾਅ ਕੀਤਾ, ਸਗੋਂ ਦੇਸ਼ ਨੂੰ ਤੀਜਾ ਸੋਨ ਤਮਗਾ ਦਿਵਾ ਦਿੱਤਾ ਸਤੀਸ਼ ਨੇ 77 ਕਿੱਲੋਗ੍ਰਾਮ ਵਰਗ ‘ਚ ਕੁੱਲ 317 ਕਿੱਲੋਭਾਰ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਸਤੀਸ਼ ਨੇ ਸਨੈਚ ‘ਚ 144 ਕਿੱਲੋਗ੍ਰਾਮ ਤੇ ਕਲੀਨ ਐਂਡ ਜਰਕ ‘ਚ 173 ਕਿੱਲੋਗ੍ਰਾਮ ਭਾਰ ਚੁੱਕਿਆ ਇਸ ਦਰਮਿਆਨ ਔਰਤਾਂ ਦੇ 63 ਕਿੱਲੋਗ੍ਰਾਮ ਵਰਗ ‘ਚ ਵੰਦਨਾ ਗੁਪਤਾ ਪੰਜਵੇਂ ਸਥਾਨ ‘ਤੇ ਰਹਿ ਗਈ।
ਉਨ੍ਹਾਂ ਕੁੱਲ 180 ਕਿੱਲੋਗ੍ਰਾਮ ਭਾਰ ਚੁੱਕਿਆ ਤੇ ਉਹ ਕਾਂਸੀ ਤਮਗਾ ਜੇਤੂ ਤੋਂ 26 ਕਿੱਲੋਗ੍ਰਾਮ ਪਿੱਛੇ ਰਹੀ ਸੱਟ ਕਾਰਨ ਸਤੀਸ਼ ਦੀ ਤਮਗਾ ਉਮੀਦਾਂ ਨੂੰ ਝਟਕਾ ਲੱਗਾ ਸੀ, ਪਰ ਉਨ੍ਹਾਂ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ 25 ਸਾਲਾ ਖਿਡਾਰੀ ਨੇ ਜਿੱਤ ਤੋਂ ਬਾਅਦ ਖੁਸ਼੍ਰੀ ਪ੍ਰਗਟਾਉਂਦਿਆਂ ਕਿਹਾ ਕਿ ਮੈਨੂੰ ਕੌਮੀ ਚੈਂਪੀਅਨਸ਼ਿਪ ‘ਚ ਸੱਟ ਲੱਗੀ ਸੀ ਤੇ ਅਸਟਰੇਲੀਆ ‘ਓ ਮੈਨੂੰ ਤਮਗੇ ਦੀ ਕੋਈ ਉਮੀਦ ਨਹੀਂ ਸੀ। ਮੈਂ ਹਾਲੇ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਹਾਂ ਪਰ ਫਿਰ ਵੀ ਸੋਨ ਜਿੱਤਿਆ ਇਸ ਲਈ ਖੁਸ਼ ਹਾਂ।
ਸੁਸ਼ੀਲ ਬਣੇ ਰਾਸ਼ਟਰ ਮੰਡਲ ਚੈਂਪੀਅਨ, ਸਾਕਸ਼ੀ ਨੇ ਵੀ ਜਿੱਤਿਆ ਸੋਨ
ਨਵੀਂ ਦਿੱਲੀ (ਏਜੰਸੀ)। ਲਗਾਤਾਰ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਭਾਰਤ ਦੇ ਸੁਸ਼ੀਲ ਕੁਮਾਰ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਹੋਈ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ‘ਚ ਆਪਣੀ ਸਰਵਸ੍ਰੇਸ਼ਠਤਾ ਸਾਬਤ ਕਰਦਿਆਂ 74 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ‘ਚ ਐਤਵਾਰ ਨੂੰ ਸੋਨ ਤਮਗਾ ਜਿੱਤ ਲਿਆ ਤਿੰਨ ਸਾਲ ਬਾਅਦ ਮੈਟ ‘ਤੇ ਉਤਰ ਕੇ ਹਾਲ ‘ਚ ਇੰਦੌਰ ‘ਚ ਕੌਮੀ ਚੈਂਪੀਅਨਸ਼ਿਪ ‘ਚ ਖਿਤਾਬ ਜਿੱਤਣ ਵਾਲੇ ਸੁਸ਼ੀਲ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਆਪਣੇ ਸਾਰੇ ਚਾਰ ਮੁਕਾਬਲੇ ਜਿੱਤੇ ਅਤੇ ਸੋਨ ਤਮਗਾ ਆਪਣੇ ਨਾਂਅ ਕੀਤਾ। ਪਿਛਲੇ ਸਾਲ ਰਿਓ ਓਲੰਪਿਕ ‘ਚ ਨਹੀਂ ਉੱਤਰ ਸਕੇ ਪਰ 2020 ਦੇ ਟੋਕੀਓ ਓਲੰਪਿਕ ਨੂੰ ਆਪਣਾ ਟੀਚਾ ਮੰਨ ਕੇ ਚੱਲ ਰਹੇ ਸੁਸ਼ੀਲ ਨੇ ਪਹਿਲੇ ਰਾਊਂਡ ‘ਚ ਦੱਖਣੀ ਅਫਰੀਕਾ ਦੋ ਜੋਹਾਨਸ ਪ੍ਰੈਟਸ ਨੂੰ ਹਰਾਇਆ ਦੂਜੇ ਰਾਊਂਡ ‘ਚ ਸੁਸ਼ੀਲ ਨੂੰ ਹਾਲਾਂਕਿ ਹਮਵਤਨ ਪ੍ਰਵੀਨ ਰਾਣਾ ਤੋਂ ਸਖ਼ਤ ਚੁਣੌਤੀ ਮਿਲੀ ਪ੍ਰਵੀਨ ਰਾਣਾ ਨੇ ਇੰਦੌਰ ‘ਚ ਹੋਈ ਕੌਮੀ ਚੈਂਪੀਅਨਸ਼ਿਪ ਦੇ ਫਾਈਨਲ ‘ਚ ਸੁਸ਼ੀਲ ਨੂੰ ਵਾਕਓਵਰ ਦਿੱਤਾ ਸੀ। (Commonwealth)
ਸੁਸ਼ੀਲ ਨੇ ਆਪਣੇ ਛਤਰਪਾਲ ਸਟੇਡੀਅਮ ਦੇ ਸਾਥੀ ਪਹਿਲਵਾਨ ਪ੍ਰਵੀਨ ਰਾਣਾ ਨੂੰ 5-4 ਨਾਲ ਹਰਾਇਆ ਉਨ੍ਹਾਂ ਨੇ ਫਿਰ ਕੈਨੇਡਾ ਦੇ ਜਸਮੀਤ ਸਿੰਘ ਨੂੰ ਹਰਾਇਆ ਅਤੇ ਨਿਊਜ਼ੀਲੈਂਡ ਦੇ ਆਕਾਸ਼ ਖੁੱਲਰ ਨੂੰ ਵੀ ਹਰਾ ਦਿੱਤਾ ਅਤੇ ਸੋਨ ਤਮਗਾ ਜਿੱਤ ਲਿਆ ਪ੍ਰਵੀਨ ਰਾਣਾ ਨਾਲ ਰਜਤ ਤਮਗਾ ਲੱਗਿਆ ਇਸ ਤੋਂ ਪਹਿਲੰਾ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਸਮੇਤ ਨੌ ਭਾਰਤੀ ਮਹਿਲਾ ਪਹਿਲਵਾਨਾਂ ਨੇ ਇਸ ਚੈਂਪੀਅਨਸ਼ਿਪ ‘ਚ ਸੋਨ ਤਮਗੇ ਜਿੱਤੇ ਭਾਰਤੀ ਮਹਿਲਾ ਪਹਿਲਵਾਨਾਂ ਨੇ 9 ਸੋਨ ਤਮਗਿਆਂ ਤੋਂ ਇਲਾਵਾ ਸੱਤ ਰਜਤ ਅਤੇ ਚਾਰ ਕਾਂਸੀ ਤਮਗੇ ਵੀ ਜਿੱਤੇ ਮਹਿਲਾ ਟੀਮ ਨੇ ਸਾਰੇ 10 ਭਾਰ ਵਰਗਾਂ ‘ਚ ਸੋਨ ਹਾਸਲ ਕੀਤੇ ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸਾਰੇ 10 ਭਾਰ ਵਰਗਾਂ ‘ਚ 10 ਸੋਨ ਅਤੇ 10 ਰਜਤ ਤਮਗੇ ਜਿੱਤੇ ਸਨ। (Commonwealth)