Blamed - Sach Kahoon Punjabi
ਲੋਕਾਂ ਨੇ ਨਸ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਵਿਰੁੱਧ ਕੱਢੀ ਭੜਾਸ, ਮਿਲੀਭੁਗਤ ਦੇ ਲਾਏ ਦੋਸ਼
ਰਾਮਾਂ ਮੰਡੀ (ਸਤੀਸ਼ ਜੈਨ)। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਇਲਾਕੇ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਲਈ ਅੱਜ ਸ਼ਾਮ 5 ਵਜੇ ਖੂਹ ਵਾਲਾ ਚੌਂਕ ਰਾਮਾਂ ਮੰਡੀ ਵਿਖੇ ਕੀਤਾ ਇੱਕ ਸਮਾਗਮ ਕੀਤਾ ਗਿਆ ਇਸ ਵਿੱਚ ਪੁਲਿਸ ਰੇਂਜ ਦੇ ਆਈਜੀ ਐੱਮ. ਐੱਫ. ਫਰੂਕੀ, ਜ਼ਿਲ੍ਹਾ ਪੁਲਿਸ ਮੁਖੀ ਨਾਨਕ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਇਸ ਮੌਕੇ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਚ ਦੇ ਆਗੂ ਮੇਜਰ ਸਿੰਘ ਕਮਾਲੂ ਤੇ ਨੇ ਇਲਾਕੇ ਅੰਦਰ ਵਧ ਰਹੇ ਨਸ਼ਿਆਂ ਦੇ ਪ੍ਰਸਾਰ ਸਬੰਧੀ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਤੇ ਕਿਹਾ ਕਿ ਨਸ਼ਿਆਂ ਨਾਲ ਏਡਜ਼ ਦੀ ਬਿਮਾਰੀ ‘ਚ ਵੀ ਵਾਧਾ ਹੋ ਰਿਹਾ ਹੈ ਜੋ ਕਿ ਸੂਬੇ ਲਈ ਵੱਡੀ ਚਿੰਤਾ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਨਸ਼ੇ ਕਰਨ ‘ਚ ਨੌਜਵਾਨ ਲੜਕੀਆਂ ਵੀ ਪਿੱਛੇ ਨਹੀਂ ਹਨ। (Rama Mandi News)
ਇਹਨਾਂ ਤੋਂ ਇਲਾਵਾ ਆਈਜੀ ਐੱਮ. ਐੱਫ. ਫਰੂਕੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਰਕਾਰ ਵੀ ਨਸ਼ਿਆਂ ਨੂੰ ਬੰਦ ਕਰਵਾਉਣ ਲਈ ਲਗਾਤਾਰ 24 ਘੰਟੇ ਕੋਸ਼ਿਸ਼ ਕਰਨ ‘ਚ ਲੱਗੀ ਹੋਈ ਹੈ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸਪਲਾਇਰਾਂ ਦੀ ਅੱਜ ਚੇਨ ਤੋੜਨ ਦੀ ਲੋੜ ਹੈ ਉਹਨਾਂ ਕਿਹਾ ਕਿ ਲੋਕ ਡਰ ਕੇ ਘਰ ਬੈਠਣ ਦੀ ਬਜਾਏ ਡਟ ਕੇ ਪੁਲਿਸ ਦਾ ਸਾਥ ਦੇਣ ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਨਸ਼ਿਆਂ ਸਬੰਧੀ ਸ਼ਿਕਾਇਤਾਂ ਵੀ ਸੁਣੀਆਂ ਲੋਕਾਂ ਨੇ ਪ੍ਰਸ਼ਾਸਨ ਖਿਲਾਫ਼ ਡਟ ਕੇ ਆਪਣੀ ਭੜਾਸ ਕੱਢੀ ਤੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਬਿਨਾ ਨਸ਼ਿਆਂ ਦਾ ਕਾਰੋਬਾਰ ਸੰਭਵ ਨਹੀਂ ਹੈ, ਜਿਸ ਕਾਰਨ ਹੀ ਲੋਕ ਨਸ਼ੇ ਦੇ ਸੌਦਾਗਰਾਂ ਵਿਰੁੱਧ ਸ਼ਿਕਾਇਤ ਕਰਨ ਤੋਂ ਡਰਦੇ ਹਨ ਆਈਜੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਨਣ ਤੋਂ ਬਾਅਦ ਤੁਰੰਤ ਹੀ ਥਾਣਾ ਮੁਖੀ ਮਨੋਜ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਤੇ ਸ਼ਿਕਾਇਤ ਕਰਤਾਵਾਂ ਨੂੰ ਭਰੋਸਾ ਦਿਵਾਇਆ ਕਿ ਨਸ਼ਿਆਂ ਦੇ ਤਸਕਰਾਂ ਨਾਲ ਰਿਆਇਤ ਕਰਨ ਵਾਲੇ ਹੋਰ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਭਾਰੀ ਇਕੱਠ ਨੇ ਨਕਾਰੇ ਬੇਅਦਬੀ ਦੇ ਦੋਸ਼
ਸ਼ਰਧਾਂਜਲੀ ਸਮਾਰੋਹ ‘ਚ ਕਤਲ ਦੀ ਸਾਜ਼ਿਸ਼ ਬੇਨਕਾਬ ਕਰਨ ਦੀ ਮੰਗ
ਅਸ਼ੋਕ ਵਰਮਾ/ਕਿਰਨ ਇੰਸਾਂ
ਕੋਟਕਪੂਰਾ, 28 ਜੂਨ
ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਨੂੰ ਵੱਡੀ ਗਿਣਤੀ ‘ਚ ਸਾਧ-ਸੰਗਤ ਤੇ ਸ਼ਹਿਰ ਵਾਸੀਆਂ ਵੱਲੋਂ ਸ਼ਰਧਾਂਜਲੀ ਭੇਂਟ ਬਿੱਟੂ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਕਈ ਵਾਰ ਲੱਗੇ।
ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਦਾ ਸਾਥ ਦੇਣ ਤੇ ਨਿਆਂ ਹਾਸਲ ਕਰਨ ਤੱਕ ਡਟੇ ਰਹਿਣ?ਦਾ ਪ੍ਰਣ ਕੀਤਾ
ਸਾਧ-ਸੰਗਤ ਨੇ ਸੰਭਾਲੀ ਪਰਿਵਾਰ ਦੇ ਖਰਚਿਆਂ ਦੀ ਜ਼ਿੰਮੇਵਾਰੀ
ਨਾਮ ਚਰਚਾ ਦੌਰਾਨ ਸਾਧ ਸੰਗਤ ਨੇ ਮਹਾਂ ਸ਼ਹੀਦ ਦੇ ਪਰਿਵਾਰ ਦੀਆਂ ਵਿੱਤੀ ਜ਼ਿੰਮੇਵਾਰੀਆਂ ਸੰਭਾਲਣ ਦਾ ਅਹਿਦ ਲਿਆ ਸਾਧ-ਸੰਗਤ ਰਾਜਨੀਤਿਕ ਵਿੰਗ ਤੋਂ ਰਾਮ ਸਿੰਘ ਚੇਅਰਮੈਨ ਵੱਲੋਂ ਇਸ ਸਬੰਧੀ ਕੀਤੇ ਐਲਾਨ ਨੂੰ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਇਸ ਤਹਿਤ  ਮਹਾਂ ਸ਼ਹੀਦ ਦੇ ਪਰਿਵਾਰ ‘ਚ ਲੜਕੇ ਲੜਕੀ ਦੀ ਸ਼ਾਦੀ, ਕਾਰੋਬਾਰ ਜਾਂ ਕਿਸੇ ਹੋਰ ਆਰਥਿਕ ਕਾਰਜਾਂ ਦਾ ਖਰਚਾ ਸਾਧ-ਸੰਗਤ ਉਠਾਏਗੀ ਅੱਜ ਦੇ ਪੂਰੇ ਸ਼ਰਧਾਂਜਲੀ ਸਮਾਗਮ ਦੌਰਾਨ ‘ਬਿੱਟੂ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’ ਅਤੇ ‘ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਅਮਰ ਰਹੇ ਦੇ’ ਨਾਅਰੇ ਲੱਗਦੇ ਰਹੇ
ਬੁਲਾਰਿਆਂ ਵੱਲੋਂ ਸਾਧ-ਸੰਗਤ ਨੂੰ ਸ਼ਾਂਤੀ ਕਾਇਮ ਰੱਖਣ ਤੇ ਪੰਜਾਬ ਸਰਕਾਰ ਨੂੰ ਹਾਲਾਤ ਸੰਭਾਲਣ ਦੀ ਅਪੀਲ।
ਸਾਧ-ਸੰਗਤ ਦੇ ਭਾਰੀ ਇਕੱਠ ਕਾਰਨ ਵਧਾਉਣਾ ਪਿਆ ਪੰਡਾਲ
ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਦਾ ਸ਼ਰਧਾਂਜਲੀ ਸਮਾਰੋਹ ਇੱਕ ਰੋਹ ਭਰੇ ਅੰਦੋਲਨ ਵਾਂਗ ਨਜ਼ਰ ਆਇਆ ਮਹਾਂ ਸ਼ਹੀਦ ਨਮਿੱਤ ਅੱਜ ਰੱਖੀ ਨਾਮ ਚਰਚਾ ‘ਚ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਸਾਧ-ਸੰਗਤ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਉੱਥੇ ਬੇਅਦਬੀ ਮਾਮਲਿਆਂ ਨੂੰ ਪੂਰੇ ਰੋਹ ‘ਚ ਝੂਠੇ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਤੇ ਬਿੱਟੂ?ਕਤਲ ਕਾਂਡ ਦੇ ਸਾਜਿਸ਼ਕਾਰੀ ਸਾਧ-ਸੰਗਤ ਦੇ ਸਬਰ ਦਾ ਇਮਤਿਹਾਨ ਨਾ ਲੈਣ ਬੀਤੇ ਦਿਨੀਂ ਨਾਭਾ ਜੇਲ੍ਹ ‘ਚ ਸ਼ਰਾਰਤੀ ਅਨਸਰਾਂ ਦੇ ਹਮਲੇ ‘ਚ ਸ਼ਹਾਦਤ ਪ੍ਰਾਪਤ ਕਰ ਗਏ ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਨੂੰ ਅੱਜ ਤੇਜ਼ ਗਰਮੀ ਦੇ ਬਾਵਜ਼ੂਦ ਪੰਜਾਬ ਭਰ ‘ਚੋਂ ਵੱਡੀ ਤਦਾਦ ‘ਚ ਪੁੱਜੀ ਸਾਧ-ਸੰਗਤ, ਸਮਾਜਿਕ ਧਿਰਾਂ, ਪਤਵੰਤੇ ਵਿਅਕਤੀਆਂ, ਵਪਾਰਕ ਜੱਥੇਬੰਦੀਆਂ ਦੇ ਆਗੂਆਂ, ਸ਼ਹਿਰ ਵਾਸੀਆਂ ਅਤੇ ਸਾਧ-ਸੰਗਤ ਦੇ ਜਿੰਮੇਵਾਰਾਂ ਨੇ ਭਰੇ ਮਨ ਅਤੇ ਨਮ ਅੱਖਾਂ ਨਾਲ ਸ਼ਰਧਾਂਜਲੀਆਂ ਭੇਂਟ ਕੀਤੀਆਂ ਕੋਟਕਪੂਰਾ ਦੀ ਦਾਣਾ ਮੰਡੀ ‘ਚ ਮਹਾਂ ਸ਼ਹੀਦ ਨਮਿੱਤ ਕਰਵਾਈ ਨਾਮ ਚਰਚਾ ‘ਚ ਪੁੱਜੇ ਠਾਠਾਂ ਮਾਰਦੇ ਇਕੱਠ ਅੱਗੇ ਸਭ ਪ੍ਰਬੰਧ ਬੌਣੇ ਸਾਬਤ ਹੋਏ ਨਾਮ ਚਰਚਾ 11 ਵਜੇ ਸ਼ੁਰੂ ਹੋਈ ਤੇ ਮਹਾਂ ਸ਼ਹੀਦ ਪ੍ਰਤੀ ਸਾਧ-ਸੰਗਤ ਦਾ ਪਿਆਰ ਤੇ ਸਤਿਕਾਰ ਹੀ ਸੀ ਕਿ ਸਾਢੇ 11 ਵਜੇ ਤੱਕ ਪੰਡਾਲ ਪੂਰੀ ਤਰ੍ਹਾਂ ਭਰ ਗਿਆ ਸੀ  ਮਹਾਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਾਧ-ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਰਾਮ ਸਿੰਘ ਚੇਅਰਮੈਨ ਨੇ ਕਿਹਾ ਕਿ ਕਰੜੀ ਸੁਰੱਖਿਆ ਵਾਲੀ ਨਾਭਾ ਜੇਲ੍ਹ ਦੇ ਅੰਦਰ ਮਹਾਂ ਸ਼ਹੀਦ ਦੇ ਘਿਨੌਣੇ ਕਤਲ ਨੂੰ ਲੈ ਕੇ ਪੂਰਾ ਭਾਰੀ ਇਕੱਠ ਨੇ ਸਮਾਜ ਚਿੰਤਾ ‘ਚ ਡੁੱਬਿਆ ਹੋਇਆ ਹੈ
ਉਨ੍ਹਾਂ ਚੇਤੇ ਕਰਵਾਇਆ ਕਿ ਪੰਜਾਬ ਨੇ ਕਈ ਵਰ੍ਹੇ ਪਹਿਲਾਂ ਕਾਲੇ ਦਿਨਾਂ ਦਾ ਸੰਤਾਪ ਹੰਢਾਇਆ ਹੈ ਜਿਸ ਤੋਂ ਸਬਕ ਲੈਣ ਦੀ ਬਜਾਏ ਧਰਮ ਦੇ ਠੇਕੇਦਾਰ ਅਤੇ ਲੀਡਰ ਫੋਕੀ ਸ਼ੋਹਰਤ ਲਈ ਸੂਬੇ ਨੂੰ ਲਾਂਬੂ ਲਾਉਣ ਵਾਲੇ ਬਿਆਨ ਦਾਗ ਰਹੇ ਹਨ ਉਨ੍ਹਾਂ ਆਖਿਆ ਕਿ ਪੰਜਾਬ ‘ਚ ਸਰਕਾਰ ਦੇ ਬਰਾਬਰ ਇੱਕ ਹੋਰ ਸਰਕਾਰ ਚੱਲ ਰਹੀ ਹੈ ਜਿਸ ਨੂੰ ਨਾ ਰੋਕਿਆ ਗਿਆ ਤਾਂ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ ਉਨ੍ਹਾਂ ਆਖਿਆ ਕਿ ਸ਼ਰਾਰਤੀ ਲੋਕ ਜੋ ਮਰਜੀ ਸੋਚਣ ਪ੍ਰੰਤੂ ਬੁੱਧੀਜੀਵੀ ਬਣ ਰਹੇ ਹਾਲਾਤਾਂ ਨੂੰ ਲੈਕੇ ਫਿਕਰਮੰਦ ਹਨ ਉਨ੍ਹਾਂ ਸਾਧ-ਸੰਗਤ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਤਾਂ ਜੋ ਪੰਜਾਬੀ ਸਮਾਜ ਨੂੰ ਖਤਰਾ ਪੈਦਾ ਕਰਨ ਵਾਲਿਆਂ ਦੇ ਭੈੜੇ ਮਨਸੂਬਿਆਂ ਨੂੰ ਅਸਫਲ ਕੀਤਾ ਜਾ ਸਕੇ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਮਾਂ ਰਹਿੰਦਿਆਂ ਸਥਿਤੀ ਨੂੰ ਕਾਬੂ ‘ਚ ਨਾ ਕੀਤਾ ਗਿਆ ਤਾਂ ਹਾਲਾਤ ਹੱਥੋਂ ਤਿਲਕ ਸਕਦੇ ਹਨ ਉਨ੍ਹਾਂ ਕਿਹਾ ਕਿ ਬਿੱਟੂ ਇੱਕ ਭਗਤ ਵਿਅਕਤੀ ਸੀ ਜਿਸ ਦੀ ਕਦੇ ਵੀ ਮਾੜੀ ਸੋਚ ਨਹੀਂ ਸੀ ਫਿਰ ਵੀ ਸ਼ਰਾਰਤੀਆਂ ਨੇ ਉਸ ਦੀ ਸੋਚ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਉਨ੍ਹਾਂ ਨੂੰ ਭੁਲੇਖਾ ਹੈ ,ਲੱਖਾਂ ਦੀ ਗਿਣਤੀ ‘ਚ ਸਾਧ ਸੰਗਤ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦੇਣ ਨੂੰ ਤਿਆਰ ਬੈਠੀ ਹੈ ਉਨ੍ਹਾਂ ਐਲਾਨ ਕੀਤਾ ਕਿ  ਸਾਧ-ਸੰਗਤ ਮਹਾਂਸ਼ਹੀਦ ਦੇ ਪਰਿਵਾਰ ਨਾਲ ਹਮੇਸ਼ਾ ਡਟ ਕੇ ਖੜ੍ਹੇਗੀ ਤਾਂ ਦੋਵੇਂ ਹੱਥ ਖੜ੍ਹੇ ਕਰਕੇ ਸਾਧ ਸੰਗਤ ਨੇ ਇਸ ਸਬੰਧੀ ਭਰੋਸਾ ਦਿਵਾਇਆ ।
ਸੇਵਾਸੰਮਤੀ ਦੇ ਸੇਵਾਦਾਰ ਹਾਕਮ ਸਿੰਘ ਮਹਿਮਾ ਸਰਜਾ ਨੇ ਕਿਹਾ ਕਿ ਮਹਾਂਸ਼ਹੀਦ ਹਰ ਧਰਮ ਦੇ ਪਵਿੱਤਰ ਗਰੰਥਾਂ ਦਾ ਸਤਿਕਾਰ ਕਰਦਾ ਸੀ ਪਰ ਐਨਾ ਵੱਡਾ ਦੋਸ਼ ਲਾਕੇ ਸਾਜਿਸ਼ ਘਾੜਿਆਂ ਔਰੰਗਜੇਬ ਨੂੰ ਵੀ ਮਾਤ ਦੇ ਦਿੱਤੀ ਗਈ ਹੈ  ਉਨ੍ਹਾਂ ਆਖਿਆ ਕਿ ਸਰਕਾਰ ਤੇ ਸ਼ਰਾਰਤੀ ਅਨਸਰ ਸਾਧ-ਸੰਗਤ ਦੀ ਚੁੱਪ ਨੂੰ ਕਮਜੋਰੀ ਸਮਝਣ ਦੀ ਭੁੱਲ ਨਾ ਕਰਨ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਤਿਹਾਸ ਕੁਰਬਾਨੀਆਂ ਨਾਲ ਲਿਖਿਆ ਜਾਂਦਾ ਹੈ ਅਤੇ ਮਹਿੰਦਰਪਾਲ ਬਿੱਟੂ ਕੁਰਬਾਨੀ ਦੇਕੇ ਸਦਾ ਲਈ ਅਮਰ ਹੋ ਗਏ ਹਨ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਟਾਕਰਾ ਸਾਧ ਸੰਗਤ ਮਾਨਵਤਾ ਭਲਾਈ ਕਾਰਜਾਂ ‘ਚ ਤੇਜੀ ਲਿਆ ਕੇ ਕਰੇਗੀ ਉਹਨਾਂ ਕਿਹਾ ਕਿ ਅੱਜ ਸਾਧ-ਸੰਗਤ ਦੇ ਸ਼ਹਿਰ ਵਾਸੀਆਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਮਹਿੰਦਰਪਾਲ ਬਿੱਟੂ ‘ਤੇ ਬੇਅਦਬੀ ਦੇ ਲਾਏ ਦੋਸ਼ ਝੂਠੇ ਹਨ, ਉਹ ਸਭ ਧਰਮਾਂ ਦਾ ਸਤਿਕਾਰ ਕਰਨ ਵਾਲਾ ਇਨਸਾਨ ਸੀ ਇਸ ਮੌਕੇ ਸਾਧ ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਮਹਾਂਸ਼ਹੀਦ ਦੀ ਸੋਚ ‘ਤੇ ਪਹਿਰਾ ਦੇਣ ਦਾ ਪ੍ਰਣ ਕੀਤਾ।
ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਸ਼ਿੰਦਰ ਪਾਲ ਇੰਸਾਂ ਨੇ ਮਹਾਂਸ਼ਹੀਦ ਵੱਲੋਂ ਮਾਨਵਤਾ ਭਲਾਈ ਕਾਰਜਾਂ ‘ਚ ਪਾਏ ਯੋਗਦਾਨ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਉਨ੍ਹਾਂ ਕਿਹਾ ਕਿ ਗਰੀਬ ਲੜਕੀਆਂ ਦੀਆਂ ਸ਼ਾਦੀਆਂ, ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਅਤੇ ਖੂਨਦਾਨ ਸਮੇਤ ਮਨੁੱਖਤਾ ਦੀ ਸੇਵਾ ਦੇ ਹਰ ਕਾਰਜ ‘ਚ ਮਹਿੰਦਰਪਾਲ ਬਿੱਟੂ ਇੰਸਾਂ ਮੋਹਰੀ ਰਹਿੰਦਾ ਸੀ ਆਲ ਇੰਡੀਆ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਓਂਕਾਰ ਗੋਇਲ ਨੇ ਕਿਹਾ ਕਿ ਮਹਿੰਦਰਪਾਲ ਬਿੱਟੂ ਨੇ ਮਾਨਵਤਾ ਭਲਾਈ ਸੰਦੇਸ਼ ਘਰ ਘਰ ਪਹੁੰਚਾਉਣ ਦਾ ਬੀੜਾ ਚੁੱਕਿਆ ਸੀ ਜਿਸ ਤਹਿਤ ਉਨ੍ਹਾਂ ਨੇ ਭਟਕੇ ਲੋਕਾਂ ਨੂੰ ਸਿੱਧਾ ਰਾਹ ਦਿਖਾਇਆ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਘਰਾਂ ‘ਚ ਸ਼ਰਾਬ ਦਾ ਪਸਾਰਾ ਸੀ ਉਹ ਬਿੱਟੂ ਦੀ ਪ੍ਰੇਰਣਾ ਨਾਲ ਸਿਹਤਮੰਦ ਜਿੰਦਗੀ ਜੀਅ ਰਹੇ ਹਨ ਉਨ੍ਹਾਂ ਆਖਿਆ ਕਿ ਸਫਾਈ, ਪਾਣੀ ਦੀ ਬੱਚਤ ਤੇ ਹਰਿਆਲੀ ਵਰਗੇ ਜੋ ਕੰਮ ਸਰਕਾਰਾਂ ਕਾਗਜਾਂ ‘ਚ ਕਰਦੀਆਂ ਹਨ ਉਹ ਮਹਿੰਦਰਪਾਲ ਬਿੱਟੂ ਨੇ ਅਮਲੀ ਰੂਪ ‘ਚ ਕਰਕੇ ਦਿਖਾਏ ਹਨ ਉਨ੍ਹਾਂ ਅਪੀਲ ਕੀਤੀ ਕਿ ਸਭ ਲੋਕ ਬਿੱਟੂ ਦੀ ਸੋਚ ‘ਤੇ ਪਹਿਰਾ ਦੇਣ ਦਾ ਅਹਿਦ ਲੈਣ ਹਰਿਆਣਾ ਦੇ 45 ਮੈਂਬਰ ਅਮਰਜੀਤ ਸਿੰਘ ਇੰਸਾਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਮਹਾਂਸ਼ਹੀਦ ਵੱਲੋਂ ਕੀਤੇ ਮਾਨਵਾਤਾ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਰਾਜਸਥਾਨ ਦੇ 45 ਮੈਂਬਰ ਐਡਵੋਕੇਟ ਸੰਪੂਰਨ ਸਿੰਘ ਇੰਸਾਂ ਨੇ ਕਿਹਾ ਕਿ ਮਹਾਂਸ਼ਹੀਦ ਦੇ ਸਦੀਵੀ ਵਿਛੋੜੇ ਨਾਲ ਸਿਰਫ ਪੰਜਾਬ ਨੂੰ ਹੀ ਨਹੀਂ ਸਮੂਹ ਸੂਬਿਆਂ ਦੀ ਸਾਧ ਸੰਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਕਿਹਾ ਕਿ ਬਿੱਟੂ ਬੇਅਦਬੀ ਕਰਨੀ ਤਾਂ ਦੂਰ ਸੋਚ ਵੀ ਨਹੀਂ ਸਕਦੇ ਸਨ ਉਨ੍ਹਾਂ ਮੰਗ ਕੀਤੀ ਕਿ ਇਸ ਸਾਜਿਸ਼ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ ।
ਹਿਮਾਚਲ ਪ੍ਰਦੇਸ਼ ਦੇ 45 ਮੈਂਬਰ ਈਸ਼ਵਰ ਕੁਮਾਰ ਨੇ ਕਿਹਾ ਕਿ ਮਹਾਂਸ਼ਹੀਦ ‘ਤੇ ਅੱਤ ਦਰਜੇ ਦਾ ਜਬਰ ਕੀਤਾ ਗਿਆ ਪਰ ਉਸ ਨੇ ਈਨ ਨਹੀਂ ਮੰਨੀ ਉਨ੍ਹਾਂ ਕਿਹਾ ਕਿ ਮਹਾਂਸ਼ਹੀਦ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਇਸ ਮੌਕੇ ਕੋਟਕਪੂਰਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਵਢੇਰਾ ਨੇ ਵੀ ਸਾਧ ਸੰਗਤ ਅਤੇ ਪਤਵੰਤੇ ਵਿਅਕਤੀਆਂ ਦਾ ਇਸ ਦੁੱਖ ਦੀ ਘੜੀ ‘ਚ ਸ਼ਾਮਲ ਹੋਣ ‘ਤੇ ਧੰਨਵਾਦ ਕੀਤਾ।
ਇਸ ਮੌਕੇ ਮਹਿੰਦਰਪਾਲ ਬਿੱਟੂ ਦੇ ਪਰਿਵਾਰਕ ਮੈਂਬਰ,  ਡੇਰਾ ਸੱਚਾ ਸੌਦਾ ਤੋਂ ਜਿੰਮੇਵਾਰ ਜਗਜੀਤ ਸਿੰਘ ਇੰਸਾਂ, ਡੇਰਾ ਸੱਚਾ ਸੌਦਾ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ, ਪ੍ਰਸੋਤਮ ਟੋਹਾਣਾ, ਸੁਰੇਸ਼ ਇੰਸਾਂ, ਸੁਮਨ ਕਾਮਰਾ, ਰਾਜਾ ਰਾਮ, ਰਣਜੀਤ ਸਿੰਘ, ਹਰਮਿੰਦਰ ਨੋਨਾ ਇੰਸਾਂ, ਹਰਮੇਲ ਸਿੰਘ ਘੱਗਾ ਸਮੇਤ ਵੱਖ-ਵੱਖ ਰਾਜਾਂ ਦੇ 45 ਮੈਂਬਰ, ਸ਼ਹਿਰ ਦੇ ਸਮਾਜ ਸੇਵੀ ਸੰਗਠਨਾਂ ਦੇ ਅਹੁਦੇਦਾਰਾਂ ਨੇ ਇਸ ਸ਼ਰਧਾਂਜਲੀ ਸਮਾਗਮ ‘ਚ ਆਪਣੀ ਹਾਜ਼ਰੀ ਲਗਵਾਈ ਨਾਮਚਰਚਾ ਦੌਰਾਨ ਸਟੇਜ ਦੀ ਕਾਰਵਾਈ ਗੁਰਬਚਨ ਸਿੰਘ ਇੰਸਾਂ ਮੋਗਾ ਨੇ ਸੰਭਾਲੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੜਕੀ ਭੀੜ ਲਈ ਸਾਰਾ ਝਾਰਖੰਡ ਦੋਸ਼ੀ ਨਹੀਂ : ਮੋਦੀ
ਰਾਜ ਸਭਾ ‘ਚ ਵਿਰੋਧੀਆਂ ਨੂੰ ਪੀਐੱਮ ਦੀ ਨਸੀਹਤ
ਬਿਹਾਰ ‘ਚ ਬੱਚਿਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ
ਏਜੰਸੀ, ਨਵੀਂ ਦਿੱਲੀ
ਝਾਰਖੰਡ ਮਾਬ ਲਿੰਚਿੰਗ ‘ਤੇ ਕਈ ਦਿਨਾਂ ਦੀ ਚੁੱਪੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ‘ਚ ਆਪਣੀ ਪ੍ਰਤੀਕਿਰਿਆ ਦਿੱਤੀ ਪੀਐੱਮ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦਾ ਇਹ ਕਹਿਣਾ ਠੀਕ ਨਹੀਂ ਹੈ ਕਿ ਇਹ ਸੂਬਾ ‘ਮਾੱਬ ਲਿੰਚਿੰਗ’ ਦਾ ਅੱਡਾ ਬਣ ਗਿਆ ਹੈ ਇਹ ਘਟਨਾ ਦਰਦਨਾਕ ਹੈ ਤੇ ਸਭ ਨੂੰ ਇਸ ਦਾ ਦੁੱਖ ਹੈ ਪਰ ਇਸ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਸ ਤਰ੍ਹਾਂ ਅੱਤਵਾਦ ਚੰਗਾ ਤੇ ਬੁਰਾ ਨਹੀਂ ਹੁੰਦਾ ਉਸੇ ਤਰ੍ਹਾਂ ਹਿੰਸਾ ਵੀ ਚੰਗੀ ਤੇ ਬੁਰੀ ਨਹੀਂ ਹੁੰਦੀ ਝਾਰਖੰਡ ਦੀ ਘਟਨਾ ਦੇ ਮਾਮਲੇ ‘ਚ ਕਾਨੂੰਨ ਆਪਣਾ ਕੰਮ ਕਰੇਗਾ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਸਰਕਾਰ ਸਭ ਨੂੰ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਬਿਹਾਰ ਦੇ ਮੁਜ਼ੱਫਰਪੁਰ ‘ਚ ਦਿਮਾਗੀ ਬੁਖਾਰ ਨੂੰ ਹੁਣ ਤੱਕ ਦੀਆਂ ਸਰਕਾਰਾਂ ਦੀ ਵੱਡੀ ਅਸਫ਼ਲਤਾਵਾ ‘ਚੋਂ ਇੱਕ ਦੱਸਦਿਆਂ ਕਿਹਾ ਕਿ ਇਹ ਦੁਖਦਾਈ ਸਥਿਤੀ ਹੈ ਤੇ ਸਭ ਨੂੰ ਮਿਲ ਕੇ ਇਸ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ
ਇੱਕ ਦੇਸ਼, ਇੱਕ ਚੋਣ ‘ਤੇ ਸਕਾਰਾਤਮਕ ਸੁਝਾਅ ਦੇਣ ਵਿਰੋਧੀ
ਇੱਕ ਦੇਸ਼, ਇੱਕ ਚੋਣ ਦੇ ਮੁੱਦੇ  ਦੇ ਵਿਰੋਧ ‘ਤੇ ਕਾਂਗਰਸ ਨੂੰ ਕਟਹਿਰੇ ‘ਚ ਖੜ੍ਹਾ ਕਰਦਿਆਂ ਮੋਦੀ ਨੇ ਕਿਹਾ ਕਿ ਉਸ ਨੇ ਵਿਰੋਧੀਆਂ ਦਾ ਮਤਲਬ ਇਹ ਸਮਝ ਲਿਆ ਹੈ ਕਿ ਹਰ ਗੱਲ ਦਾ ਵਿਰੋਧ ਕਰਨਾ ਹੈ ਉਸਨੇ ਆਪਣੀ ਹੀ ਯੋਜਨਾ ਅਧਾਰ ਦਾ ਵਿਰੋਧ ਕੀਤਾ, ਜੀਐੱਸਟੀ ਦਾ ਵਿਰੋਧ ਕੀਤਾ, ਈਵੀਐੱਮ ਦਾ ਵਿਰੋਧ ਕੀਤਾ, ਨਿਊ ਇੰਡੀਆ, ਮੇਕ ਇਨ ਇੰਡੀਆ, ਡਿਜ਼ੀਟਲ ਇੰਡੀਆ, ਯੋਗ ਤੇ ਇੱਥੋਂ ਤੱਕ ਕਿ ਹੁਣ ਇਕੱਠੀਆਂ ਚੋਣਾਂ ਦਾ ਵਿਰੋਧ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਸ਼ੱਕ ਇਕਦਮ ਗਲਤ ਹੈ ਕਿ ਇਕੱਠੀਆਂ ਚੋਣਾਂ ਕਰਾਉਣ ਨਾਲ ਖੇਤਰੀ ਪਾਰਟੀਆਂ ਖਤਮ ਹੋ ਜਾਣਗੀਆਂ ਉਨ੍ਹਾਂ ਕਿਹਾ ਕਿ ਤੁਸੀਂ ਕਿਸੇ ਵਿਸ਼ੇ ਨੂੰ ਸਿਰੇ ਤੋਂ ਰੱਦ ਕਰਨ ਦੀ ਬਜਾਇ ਪਹਿਲਾਂ ਉਸ ‘ਤੇ ਵਿਚਾਰ ਤਾਂ ਕਰੋ ਤੇ ਸਕਾਰਾਤਮਕ ਸੁਝਾਅ ਦਿਓ
ਸੂਬੇ ਦੀਆਂ ਸਰਕਾਰਾਂ ਰਾਹੀਂ ਸਹਿਯੋਗ ਦੇਣਾ ਚਾਹੀਦਾ
ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ 2014 ‘ਚ ਸਾਡੀ ਅਰਥਵਿਵਸਥਾ 20 ਖਰਬ ਡਾਲਰ ਦੀ ਸੀ ਤੇ ਪਿਛਲੇ ਪੰਜ ਸਾਲਾਂ ‘ਚ ਇਹ ਵਧ ਕੇ 20 ਅਰਬ 80 ਅਰਬ ਡਾਲਰ ਤੱਕ ਪਹੁੰਚ ਗਈ ਹੁਣ ਸਾਡਾ ਟੀਚਾ ਇਸ ਨੂੰ 50 ਖਰਬ ਡਾਲਰ ਤੱਕ ਲੈ ਜਾਣ ਦਾ ਹੈ ਇਸ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਵਿਰੋਧੀਆਂ ਨੂੰ ਇਸ ‘ਚ ਸਕਾਰਾਤਮਕ ਰੁਖ ਅਪਣਾਉਂਦਿਆਂ ਆਪਣੇ ਸੂਬੇ ਦੀਆਂ ਸਰਕਾਰਾਂ ਰਾਹੀਂ ਸਹਿਯੋਗ ਦੇਣਾ ਚਾਹੀਦਾ ਹੈ ਸਭ ਨੂੰ ਮਿਲ ਕੇ ਦੇਸ਼ ਦੀ ਤਰੱਕੀ ਨੂੰ ਅੱਗੇ ਵਧਾਉਣਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਨੇ ਟਿਕਟਾਂ ਘੱਟ ਵਿਕਣ ਂਤੇ ਭਾਰਤ ਨੂੰ ਠਹਿਰਾਇਆ ਜਿੰਮ੍ਹੇਦਾਰ
ਦੁਬਾਰਾ ਕੀਤੀ ਡੇ-ਨਾਈਟ ਮੈਚ ਖੇਡਣ ਦੀ ਅਪੀਲ
ਐਡੀਲੇਡ, 7 ਦਸੰਬਰ
ਕ੍ਰਿਕਟ ਆਸਟਰੇਲੀਆ (ਸੀਏ) ਨੇ ਐਡੀਲੇਡ ‘ਚ ਖੇਡੇ ਜਾਣ ਵਾਲੇ ਟੈਸਟ ਨੂੰ ਸਥਾਈ ਤੌਰ ‘ਤੇ ਦਿਨ-ਰਾਤ ਫਾਰਮੇਟ ‘ਚ ਖੇਡਣ ਦੀ ਇੱਛਾ ਦੇ ਨਾਲ ਭਾਰਤ ਨੂੰ ਅਪੀਲ ਕੀਤੀ ਹੈ ਕਿ ਅਗਲੀ ਵਾਰ ਆਸਟਰੇਲੀਆ ਦੌਰੇ ‘ਚ ਉਹ ਇੱਥੇ ਖੇਡੇ ਜਾਣ ਵਾਲੇ ਮੈਚ ਨੂੰ ਗੁਲਾਬੀ ਗੇਂਦ ਨਾਲ ਖੇਡਣ ‘ਤੇ ਆਪਣੀ ਸਹਿਮਤੀ ਦੇ ਦੇਵੇ ਆਸਟਰੇਲੀਆ ਕ੍ਰਿਕਟ ਬੋਰਡ ਦੇ ਮੁਖੀ ਕੇਵਿਨ ਰਾਬਰਟਸ ਨੇ ਅਪੀਲ ਕੀਤੀ ਹੈ ਕਿ ਭਾਰਤੀ ਬੋਰਡ ਇਸ ਗੱਲ ‘ਤੇ ਦੁਬਾਰਾ ਵਿਚਾਰ ਕਰੇ ਕਿ ਜਦੋਂ ਸਾਲ 2020-21 ‘ਚ ਅਗਲੀ ਵਾਰ ਇੱਥੇ ਦੌਰੇ ‘ਤੇ ਆਵੇਗੀ ਤਾਂ ਐਡੀਲੇਡ ਓਵਲ ‘ਚ ਖੇਡੇ ਜਾਣ ਵਾਲੇ ਟੈਸਟ ਨੂੰ ਗੁਲਾਬੀ ਗੇਂਦ ਨਾਲ ਦਿਨ-ਰਾਤ ਢੰਗ ‘ਚ ਖੇਡੇ
ਭਾਰਤ ਅਤੇ ਆਸਟਰੇਲੀਆ ਦਰਮਿਆਨ ਮੈਚ ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਨਿਰਾਸ਼ਾਜਨਕ
ਭਾਰਤ ਅਤੇ ਆਸਟਰੇਲੀਆ ਦਰਮਿਆਨ ਇਸ ਮੈਦਾਨ ‘ਤੇ ਹੋ ਰਹੇ ਮੈਚ ਦਾ ਪਹਿਲਾ ਦਿਨ ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਨਿਰਾਸ਼ਾਜਨਕ ਰਿਹਾ ਜਿੱਥੇ ਸਟੇਡੀਅਮ ‘ਚ ਮੈਚ ਦੇਖਣ ਘੱਟ ਲੋਕ ਮੌਜ਼ੂਦ ਸਨ ਆਸਟਰੇਲੀਆ ਨੇ ਮੌਜ਼ੂਦਾ ਲੜੀ ਤੋਂ ਪਹਿਲਾਂ ਬੀਸੀਸੀਆਈ ਅੱਗੇ ਇਸ ਮੈਚ ਨੂੰ ਦਿਨ-ਰਾਤ ਦੇ ਫਾਰਮੇਟ ‘ਚ ਖੇਡਣ ਦਾ ਸੱਦਾ ਦਿੱਤਾ ਸੀ ਜਿਸਨੂੰ ਭਾਰਤੀ ਬੋਰਡ ਨੇ ਇਨਕਾਰ ਕਰ ਦਿੱਤਾ ਸੀ ਕਿਉਂਕਿ ਆਸਟਰੇਲੀਆ ਦੇ ਗੁਲਾਬੀ ਗੇਂਦ ਨਾਲ ਸਫ਼ਲ ਰਿਕਾਰਡ ਨੂੰ ਦੇਖਦਿਆਂ ਭਾਰਤ ਇਸ ਮੁੱਖ ਲੜੀ ‘ਚ ਨਵਾਂ ਪ੍ਰਯੋਗ ਕਰਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ
ਦੁਧੀਆ ਰੌਸ਼ਨੀ ‘ਚ ਹੋਣ ਵਾਲੇ ਮੈਚਾਂ ‘ਚ ਪਹਿਲੇ ਦਿਨ ਦਰਸ਼ਕਾਂ ਦੀ ਗਿਣਤੀ 47,32, 55 ਹਜ਼ਾਰ
ਐਡੀਲੇਡ ‘ਚ ਪਹਿਲੇ ਦਿਨ ਸਭ ਤੋਂ ਘੱਟ 24 ਹਜਾਰ
ਪਿਛਲੇ ਤਿੰਨ ਸਾਲਾਂ ‘ਚ ਐਡੀਲੇਡ ‘ਚ ਦੁਧੀਆ ਰੌਸ਼ਨੀ ‘ਚ ਹੋਣ ਵਾਲੇ ਮੈਚਾਂ ‘ਚ ਪਹਿਲੇ ਦਿਨ ਦਰਸ਼ਕਾਂ ਦੀ ਗਿਣਤੀ 47,32, 55 ਹਜ਼ਾਰ ਦਰਜ ਕੀਤੀ ਗਈ ਸੀ ਪਰ ਵੀਰਵਾਰ ਨੂੰ ਮੈਚ ਦੇ ਪਹਿਲੇ ਦਿਨ ਇਹ ਸਭ ਤੋਂ ਘੱਟ 24 ਹਜਾਰ ਸੀ ਜਿਸ ਨੇ ਸੀਏ ਦੀ ਚਿੰਤਾ ਵਧਾ ਦਿੱਤੀ ਹੈ
ਰਾਬਰਟਸ ਨੇ ਕਿਹਾ ਕਿ ਭਾਰਤ ਇੱਕੋ ਇੱਕ ਅਜਿਹਾ ਦੇਸ਼ ਹੈ ਜਿਸਨੂੰ ਹੁਣ ਤੱਕ ਦਿਨ-ਰਾਤ ਟੈਸਟ ਤੋਂ ਸਮੱਸਿਆ ਹੈ ਜਦੋਂਕਿ ਟੈਸਟ ਕ੍ਰਿਕਟ ਨੂੰ ਹੋਰ ਅੱਗੇ ਲਿਆਉਣ ਲਈ ਗੁਲਾਬੀ ਗੇਂਦ ਨਾਲ ਖੇਡ ਬਹੁਤ ਜਰੂਰੀ ਹੈ ਤਾਂਕਿ ਪੰਜ ਦਿਨਾਂ ਦੀ ਖੇਡ ‘ਚ ਲੋਕਾਂ ਦੀ ਰੂਚੀ ਬਰਕਰਾਰ ਰਹੇ ਆਸਟਰੇਲੀਆ ਨੇ ਸਾਲ 2015 ਤੋਂ ਬਾਅਦ ਚਾਰ ਦਿਨ-ਰਾਤ ਟੈਸਟ ਖੇਡੇ ਹਨ ਜਿਸ ਵਿੱਚੋਂ ਤਿੰਨ ਐਡੀਲੇਡ ‘ਚ ਖੇਡੇ ਅਤੇ ਸਾਰੇ ਜਿੱਤੇ ਹਨ ਉਹ ਜਨਵਰੀ ‘ਚ ਸ਼੍ਰੀਲੰਕਾ ਨਾਲ ਬ੍ਰਿਸਬੇਨ ‘ਚ ਦੁਧੀਆ ਰੌਸ਼ਨੀ ‘ਚ ਟੇਸਟ ਖੇਡੇਗਾ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਟਿਕਟ ਨਾ ਵਿਕਣ ‘ਤੇ ਭਾਰਤੀ ਟੀਮ ਠਹਿਰਾਈ ਜਿੰਮ੍ਹੇਦਾਰ
ਭਾਰਤ-ਆਸਟਰੇਲੀਆ ਦੇ ਪਹਿਲੇ ਟੈਸਟ ਮੈਚ ਦੌਰਾਨ ਦੋਵਾਂ ਟੀਮਾਂ ਨੂੰ ਦਰਸ਼ਕਾਂ ਦੀ ਕਮੀ ਮਹਿਸੂਸ ਹੋ ਸਕਦੀ ਹੈ ਦਰਅਸਲ ਸਾਊਥ ਆਸਟਰੇਲੀਆ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਕੀਥ ਬ੍ਰਾਡਸਾ ਦਾ ਕਹਿਣਾ ਹੈ ਕਿ ਐਡੀਲੇਡ ਟੈਸਟ ਲਈ ਟਿਕਟਾ ਦੀ ਵਿਕਰੀ ਬਹੁਤ ਘੱਟ ਹੋਈ ਹੈ ਜਿਸ ਦਾ ਜਿੰਮ੍ਹੇਦਾਰ ਕ੍ਰਿਕਟ ਆਸਟਰੇਲੀਆ ਦੇ ਇੱਥੇ ਡੇ-ਨਾਈਟ ਦੇ ਸੱਦੇ ਨੂੰ ਨਕਾਰਨ ਵਾਲਾ ਭਾਰਤ ਹੈ ਅਧਿਕਾਰੀ ਦਾ ਮੰਨਣਾ ਹੈ ਕਿ ਡੇ-ਨਾਈਟ ਟੈਸਟ ‘ਚ ਦਰਸ਼ਕ ਚੰਗੀ ਖ਼ਾਸੀ ਗਿਣਤੀ ‘ਚ ਮੈਦਾਨ ‘ਤੇ ਆਉਂਦੇ ਹਨ ਪਰ ਦਿਨ ‘ਚ ਇਹ ਗਿਣਤੀ ਨਾਕਾਫ਼ੀ ਹੁੰਦੀ ਹੈ ਜ਼ਿਕਰਯੋਗ ਹੈ ਕਿ ਭਾਰਤ-ਬੰਗਲਾਦੇਸ਼ ਹੀ ਅਜਿਹੇ ਦੋ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਦੇਸ਼ ਹਨ ਜਿੰਨ੍ਹਾਂ ਡੇ-ਨਾਈਟ ਟੈਸਟ ਅਜੇ ਨਹੀਂ ਖੇਡਿਆ ਹੈ 2015 ‘ਚ ਐਡੀਲੇਡ ਮੈਦਾਨ ‘ਤੇ ਹੀ ਆਸਟਰੇਲੀਆ-ਨਿਊਜ਼ੀਲੈਂਡ ਦਰਮਿਆਨ ਪਹਿਲਾ ਨਾਈਟ ਟੈਸਟ ਖੇਡਿਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਟਲਰ ਜਵਾਲਾ ਗੁੱਟਾ ਨੇ ਲਾਇਆ ਮਾਨਸਿਕ ਸ਼ੋਸ਼ਣ ਦਾ ਦੋਸ਼,ਸਿੰਧੂ ਨੇ ਝਾੜਿਆ ਪੱਲਾ
ਜਵਾਲਾ ਨੇ ਚੋਣ ਕਾਰਵਾਈ ਨੂੰ ਲੈ ਕੇ ਮਾਨਸਿਕ ਦਬਾਅ ਦੀ ਗੱਲ ਕਹੀ
ਨਵੀਂ ਦਿੱਲੀ, 10 ਅਕਤੂਬਰ
ਦੁਨੀਆਂ ਭਰ ‘ਚ ਚੱਲ ਰਹੇ ‘ਹੈਸ਼ਟੇਗ ਮੀ ਟੂ ਮੂਵਮੈਂਟ’ ਦੇ ਭਾਰਤ ‘ਚ ਵੀ ਜੋਰ ਫੜਨ ਤੋਂ ਬਾਅਦ ਜਵਾਲਾ ਗੁੱਟਾ ਨੇ ਵੀ ਮਾਨਸਿਕ ਸ਼ੋਸ਼ਣ ਦੀ ਗੱਲ ਕਹਿ ਕੇ ਆਪਣੇ ਕੌੜੇ ਤਜ਼ਬਿਆਂ ਨੂੰ ਸਾਹਮਣੇ ਰੱਖਿਆ ਹੈ
ਮਹਿਲਾ ਡਬਲਜ਼ ਬੈਡਮਿੰਟਨ ਖਿਡਾਰੀ ਜਵਾਲਾ ਨੇ ਚੋਣ ਕਾਰਵਾਈ ਨੂੰ ਲੈ ਕੇ ਮਾਨਸਿਕ ਦਬਾਅ ਦੀ ਗੱਲ ਕਹੀ ਹੈ ਉਹਨਾਂ ਟਵਿੱਟਰ ‘ਤੇ ਆਪਣੇ ਮਾਨਸਿਕ ਸ਼ੋਸ਼ਣ ਦੀ ਕਹਾਣੀ ਦੱਸਦੇ ਹੋਏ ਕਿਹਾ ਕਿ ਸਾਲ 2006 ਤੋਂ ਜਦੋਂ ਇਹ ਆਦਮੀ ਮੁੱਖੀ ਬਣਿਆ ਉਸਨੇ ਮੈਨੂੰ ਰਾਸ਼ਟਰੀ ਚੈਂਪੀਅਨ ਹੋਣ ਦੇ ਬਾਵਜ਼ੂਦ ਰਾਸ਼ਟਰੀ ਟੀਮ ਤੋਂ ਬਾਹਰ ਸੁੱਟ ਦਿੱਤਾ
ਮਾਨਸਿਕ ਪਰੇਸ਼ਾਨੀ ਨੂੰ ਦੱਸਿਆ ਖੇਡ ਛੱਡਣ ਦੀ ਵਜ੍ਹਾ
ਜਵਾਲਾ ਨੇ ਲਿਖਿਆ ਕਿ ਹਾਲ ਦੀ ਗੱਲ ਹੈ ਜਦੋਂਕਿ ਮੈਂ ਆਰਆਈਓ ਤੋਂ ਵਾਪਸ ਆਈ ਅਤੇ ਮੈਂ ਫਿਰ ਤੋਂ ਰਾਸ਼ਟਰੀ ਟੀਮ ਤੋਂ ਬਾਹਰ ਕਰ ਦਿੱਤੀ ਗਈ ਇਹ ਇੱਕ ਸਭ ਤੋਂ ਵੱਡੀ ਵਜ੍ਹਾ ਹੈ ਕਿ ਮੈਂ ਖੇਡਣਾ ਬੰਦ ਕਰ ਦਿੱਤਾ
ਹੈਦਰਾਬਾਦ ਦੀ ਜਵਾਲਾ ਦਾ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਨਾਲ ਕਾਫ਼ੀ ਵਿਵਾਦ ਰਿਹਾ ਹੈ ਅਤੇ ਉਸਨੇ ਜਨਤਕ ਤੌਰ ‘ਤੇ ਗੋਪੀਚੰਦ ‘ਤੇ ਭੇਦਭਾਵ ਦਾ ਦੋਸ਼ ਲਗਾਇਆ ਸੀ ਉਹਨਾਂ ਦੋਸ਼ ਲਾਇਆ ਸੀ ਕਿ ਗੋਪੀਚੰਦ ਸਿੰਗਲ ਖਿਡਾਰੀਆਂ ‘ਤੇ ਡਬਲਜ਼ ਖਿਡਾਰੀਆਂ ਨਾਲੋਂ ਜ਼ਿਆਦਾ ਧਿਆਨ ਦਿੰਦੇ ਹਨ
ਇਸ ਤੋਂ ਪਹਿਲਾਂ ਜਵਾਲਾ ਨੇ ਉਹਨਾਂ ਨੂੰ ਰਾਸ਼ਟਰੀ ਟੀਮ ‘ਚ ਨਜ਼ਰਅੰਦਾਜ਼ ਕੀਤੇ ਜਾਣ ਅਤੇ ਡਬਲਜ਼ ਖਿਡਾਰੀ ਨਾ ਮਿਲਣ ਦਾ ਦੋਸ਼ ਵੀ ਗੋਪੀਚੰਦ ‘ਤੇ ਲਾਇਆ ਸੀ ਹਾਲਾਂਕਿ ਮਹਿਲਾ ਬੈਡਮਿੰਟਨ ਖਿਡਾਰੀ ਨੇ ਟਵੀਟ ‘ਚ ਗੋਪੀਚੰਦ ਦਾ ਨਾਂਅ ਨਹੀਂ ਲਿਆ ਗੋਪੀਚੰਦ ਫਿਲਹਾਲ ਰਾਸ਼ਟਰੀ ਬੈਡਮਿੰਟਨ ਕੋਚ ਹਨ ਅਤੇ ਸਾਇਨਾ ਨੇਹਵਾਲ, ਪੀਵੀ ਸਿੰਧੂ, ਕਿਦਾਂਬੀ ਸ਼੍ਰੀਕਾਂਤ, ਪਰੁਪੱਲੀ ਕਸ਼ਯਪ ਜਿਹੇ ਖਿਡਾਰੀਆਂ ਦੀ ਸਫਲਤਾਂ ‘ਚ ਉਹਨਾਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ
ਸਾਇਨਾ ਨੇ ਵੀ ਗੋਪੀ ਚੰਦ ਂਤੇ ਕੁਝ ਚੋਣਵੇਂ ਖਿਡਾਰੀਆਂ ਂਤੇ ਜਿ਼ਆਦਾ ਧਿਆਨ ਦੇਣ ਦਾ ਦੋਸ਼ ਲਾਇਆ ਸੀ
ਪਰ ਕੁਝ ਸਾਲ ਪਹਿਲਾਂ ਸਾਇਨਾ ਨੇ ਵੀ ਗੋਪੀਚੰਦ ‘ਤੇ ਕੁਝ ਚੁਨਿੰਦਾ ਖਿਡਾਰੀਆਂ ‘ਤੇ ਜ਼ਿਆਦਾ ਧਿਆਨ ਦੇਣ ਦਾ ਦੋਸ਼ ਲਾਉਂਦੇ ਹੋÂ ਵਿਮਲ ਕੁਮਾਰ ਨੂੰ ਆਪਣਾ ਨਿੱਜੀ ਕੋਚ ਰੱਖ ਲਿਆ ਸੀ ਹਾਲਾਂਕਿ ਸਾਇਨਾ ਨੇ ਗੋਪੀਚੰਦ ਨਾਲ ਦੁਬਾਰਾ ਸੰਬੰਧ ਸੁਧਾਰ ਲਏ ਅਤੇ ਉਹਨਾਂ ਤੋਂ ਟਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਅਰਜੁਨ ਅਵਾਰਡ ਜੇਤੂ ਜਵਾਲਾ ਨੇ ਸਾਲ 2016 ਦੀਆਂ ਸੈਫ਼ ਖੇਡਾਂ ‘ਚ ਮਿਕਸਡ ਡਬਲਜ਼ ਦਾ ਸੋਨ ਜਿੱਤਿਆ ਸੀ ਰਾਸ਼ਟਰਮੰਡਲ ਖੇਡਾਂ ‘ਚ ਵੀ ਉਹ ਸੋਨ, 2 ਚਾਂਦੀ ਅਤੇ 1 ਕਾਂਸੀ ਤਮਗਾ ਜਿੱਤ ਚੁੱਕੀ ਹੈ
ਸਾਇਨਾ ਨੇ ਂਮੀ ਟੂ ਬਹਿਸ ਤੋਂ ਝਾੜਿਆ ਪੱਲਾ
ਨਵੀਂ ਦਿੱਲੀ, 10 ਅਕਤੂਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰੰਧੂ ਨੇ ਦੁਨੀਆਂ ਭਰ ‘ਚ ਚੱਲ ਰਹੇ ‘ਹੈਸ਼ਟੈਗ ਮੀ ਟੂ ਮੂਵਮੈਂਟ’ ਦੀ ਬਹਿਸ ਤੋਂ ਪੱਲਾ ਵੱਟ ਲਿਆ ਹੈ ਸਿੰਧੂ ਨੇ ਇੱਥੇ ਵੋਡਾਫੋਨ ਦੇ ਇੱਕ ਨਵੇਂ ਉਤਪਾਦ ਨੂੰ ਲਾਂਚ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ‘ਚ ਇਸ ਮੁੱਦੇ ‘ਤੇ ਕਿਹਾ ਕਿ ਜੋ ਲੋਕ ਇਸ ਮਾਮਲੇ ‘ਚ ਖ਼ੁਦ ਨਿਕਲ ਕੇ ਸਾਹਮਣੇ ਆਏ ਹਨ ਅਤੇ ਆਪਣੀ ਆਪਬੀਤੀ ਨੂੰ ਸਮਾਜ ਦੇ ਸਾਹਮਣੇ ਰੱਖਿਆ ਹੈ ਮੈਂ ਉਹਨਾਂ ਦਾ ਦਿਲ ਤੋਂ ਸਤਿਕਾਰ ਕਰਦੀ ਹੈ ਇਹ ਅਸਲ ‘ਚ ਚੰਗਾ ਹੈ ਕਿ ਜਿੰਨ੍ਹਾਂ ਨਾਲ ਅਜਿਹਾ ਕੁਝ ਹੋਇਆ ਹੈ ਉਹਨਾਂ ਇਹਨਾਂ ਗੱਲਾਂ ਨੂੰ ਸਾਹਮਣੇ ਰੱਖਣ ਦੀ ਹਿੰਮਤ ਦਿਖਾਈ ਹੈ ਇਹ ਪੁੱਛੇ ਜਾਣ ‘ਤੇ ਕਿ ਆਪਣੇ ਖੇਡ ਕਰੀਅਰ ਦੌਰਾਨ ਕਦੇ ਉਹਨਾਂ ਨੂੰ ਇਸ ਹਾਲਾਤ ਤੋਂ ਲੰਘਣਾ ਪਿਆ ਤਾਂ ਸਿੰਧੂ ਨੇ ਥੋੜੀ ਖ਼ਾਮੋਸ਼ੀ ਤੋਂ ਬਾਅਦ ਕਿਹਾ ਕਿ ਜਿੱਥੋਂ ਤੱਕ ਮੇਰੀ ਗੱਲ ਹੈ ਮੇਰੇ ਨਾਲ ਜਿਹੜੇ ਵੀ ਸੀਨੀਅਰ ਅਤੇ ਕੋਚ ਜੁੜੇ ਰਹੇ ਹਨ ਮੈਨੂੰ ਉਹਨਾਂ ਨਾਲ ਅਜਿਹਾ ਕੋਈ ਤਜ਼ਰਬਾ ਨਹੀਂ ਹੋਇਆ ਹੈ ਮੈਂ ਆਪਣੇ ਕਰੀਅਰ ਤੋਂ ਸੰਤੁਸ਼ਟ ਹਾਂ ਅਤੇ ਮੇਰੇ ਲਈ ਇਸ ਤਰ੍ਹਾਂ ਦੀ ਸਮੱਸਿਆ ਜਿਹੀ ਕੋਈ ਗੱਲ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਚਾਅ ‘ਚ ਉਤਰੇ ਸਾਂਸਦ ਉਦਿਤ ਰਾਜ
ਨਵੀਂ ਦਿੱਲੀ,
‘ਮਿ ਟੂ ਮੁਹਿੰਮ’ ‘ਚ ਕੇਂਦਰੀ ਮੰਤਰੀ ਐਮ.ਜੇ. ਅਕਬਰ ਦਾ ਵੀ ਨਾਂਅ ਸਾਹਮਣੇ ਆਇਆ ਹੈ ਵਿਦੇਸ਼ ਰਾਜ ਮੰਤਰੀ ‘ਤੇ ਪਹਿਲਾਂ ਤਾਂ ਦੋ ਮਹਿਲਾ ਪੱਤਰਕਾਰਾਂ ਨੇ ਸਰੀਰਕ ਸੋਸ਼ਣ ਦਾ ਦੋਸ਼ ਲਾਇਆ ਸੀ ਪਰ ਹੁਣ ਤੀਜੀ ਔਰਤ ਵੀ ਸਾਹਮਣੇ ਆਈ ਹੈ ਪ੍ਰੇਰਨਾ ਸਿੰਘ ਬਿੰਦਰਾ ਨਾਂਅ ਦੀ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਵਾਪਰੀ ਘਟਨਾ 17 ਸਾਲ ਪੁਰਾਣੀ ਹੈ ਅਕਬਰ ਉਨ੍ਹਾਂ ‘ਤੇ ਅਸ਼ਲੀਲ ਟਿੱਪਣੀਆਂ ਕਰਦੇ ਸਨ ਅਤੇ ਉਨ੍ਹਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਸੀ  ਉਹ ਇੰਨੇ ਸਾਲਾਂ ਤੱਕ ਇਸ ਲਈ ਚੁੱਪ ਰਹੀ, ਕਿਉਂਕਿ ਉਸ ਕੋਲ ਸਬੂਤ ਨਹੀਂ ਸਨ ਸ੍ਰੀ ਅਕਬਰ ‘ਤੇ ਦੋ ਮਹਿਲਾ ਪੱਤਰਕਾਰਾਂ ਨੇ ਸਰੀਰਕ ਸੋਸ਼ਣ ਦਾ ਦੋਸ਼ ਲਾਇਆ ਹੈ ਇੱਕ ਰਿਪੋਰਟ ਮੁਤਾਬਕ 2017 ‘ਚ ਇੱਕ ਮਹਿਲਾ ਪੱਤਰਕਾਰ ਨੇ ਆਪ ਬੀਤੀ ਦੱਸੀ ਸੀ, ਜਿਸ ਮੁਤਾਬਕ ਉਸ ਦੇ ਬਾਸ ਨੇ ਉਸ ਨੂੰ ਹੋਟਲ ੇਦ ਕਮਰੇ ‘ਚ ਉਸਨੂੰ ਜਦੋਂ ਇੰਟਰਵਿਊ ਲਈ ਸੱਦਿਆ ਸੀ ਹਾਰਵੇ ਵਿਟਸਿਟਨਸ ਆਫ ਦਾ ਵਰਲਡ ਨਾਂਅ ਤੋਂ ਲਿਖੇ ਪੋਸਟ ‘ਚ ਕਿਹਾ ਕਿ ਸ੍ਰੀ ਅਕਬਰ ਨੇ ਹੋਟਲ ਦੇ ਕਮਰੇ ‘ਚ ਉਨ੍ਹਾਂ ਦਾ ਇੰਟਰਵਿਊ ਲਿਆ ਸੀ ਅਤੇ ਉਨ੍ਹਾਂ ਨੂੰ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ ਉਨ੍ਹਾਂ ਨੇ ਬਿਸਤਰ ‘ਤੇ ਉਨ੍ਹਾਂ ਕੋਲ ਬੈਠਣ ਲਈ ਕਿਹਾ ਪੋਸਟ ‘ਚ ਕਿਹਾ ਗਿਆ ਕਿ ਸ੍ਰੀ ਅਕਬਰ ਅਸ਼ਲੀਲ ਫੋਨ ਕਾਲ, ਮੈਸੇਜ ਅਤੇ ਅਸਹਿਜ ਟਿੱਪਣੀ ਕਰਨ ‘ਚ ਮਾਹਿਰ ਹਨ ਅਕਬਰ ਨੇ ਹਿੰਦੀ ਗਾਣੇ ਵੀ ਗਾਏ ਸਨ ਸ੍ਰੀ ਅਕਬਰ ਕਈ ਅਖਬਾਰ ਅਤੇ ਮੈਗਜੀਨਾਂ ‘ਚ ਸੰਪਾਦਕ ਰਹਿ ਚੁੱਕੇ ਹਨ
ਐਮਜੇ ਅਕਬਰ ਦੇ ਬਚਾਅ ‘ਚ ਭਾਜਪਾ ਦੇ ਲੋਕ ਸਭਾ ਸਾਂਸਦ ਉਦਿਤ ਰਾਜ ਉਤਰੇ ਹਨ ਉਨ੍ਹਾਂ ਨੇ ਔਰਤ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ 10 ਸਾਲ ਬਾਅਦ ਸਾਹਮਣੇ ਕਿਉਂ ਆਈ ਹੈ ਉਦਿਤਰਾਜ ਨੇ ਵੀ ਮੀ ਟੂ ਕੈਂਪੇਨ ਨੂੰ ਗਲਤ ਪ੍ਰਥਾ ਦੀ ਸ਼ੁਰੂਆਤ ਹੋਣਾ ਵੀ ਦੱਸਿਆ ਉਨ੍ਹਾਂੰ ਨੇ ਇਹ ਵੀ ਕਿਹਾ ਕਿ ਇੰਨੀ ਦੇਰੀ ਕੀਤੀ ਹੈ ਤਾਂ ਸੱਚਾਈ ਦੀ ਜਾਂਚ ਕਿਵੇਂ ਹੋਵੇਗੀ
ਇਸ ਮਾਮਲੇ ‘ਤੇ ਸਮਾਜਵਾਦੀ ਪਾਰਟੀ ਦੇ ਬੁਲਾਰੇ ਘਣਸ਼ਿਆਮ ਤਿਵਾੜੀ ਨੇ ਕਿਹਾ ਹੈ ਕਿ ਇਹ ਗੰਭੀਰ ਦੋਸ਼ ਹਨ ਅਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਹੁਣ ਸਵਾਲ ਇਹ ਹੈ ਕਿ ਕੀ ਅਕਬਰ ਸਾਹਮਣੇ ਆ ਕੇ ਇਸ ‘ਤੇ ਸਫਾਈ ਦੇਣਗੇ ਜ਼ਿਕਰਯੋਗ ਹੈ ਕਿ ਇਸ ਕੈਂਪਨ ‘ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਵੀ ਖੁਸ਼ੀ ਪ੍ਰਗਟਾਈਸੀ ਅਤੇ ਕਿਹਾ ਕਿ ਇਸ ਨਾਲ ਔਰਤਾਂ ਨੂੰ ਸਾਹਮਣੇ ਆ ਕੇ ਸ਼ਿਕਾਇਤ ਕਰਨ ਦਾ ਹੌਂਸਲਾ ਮਿਲ ਰਿਹਾ ਹੈ
ਸੁਸ਼ਮਾ ਨੇ ਅਕਬਰ ‘ਤੇ ਲੱਗੇ ਦੋਸ਼ਾਂ ‘ਤੇ ਚੁੱਪ ਵੱਟੀ
ਏਜੰਸੀ ਨਵੀਂ ਦਿੱਲੀ, 9 ਅਕਤੂਬਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਮਾਤਹਤ ਰਾਜ ਮੰਤਰੀ ਐਮ ਜੇ ਅਕਬਰ ‘ਤੇ ਉਨ੍ਹਾਂ ਦੇ ਪੱਤਰਕਾਰੀ ਜੀਵਨ ਦੌਰਾਨ ਦੋ ਮਹਿਲਾ ਪੱਤਰਕਾਰਾਂ ਦੇ ਸਰੀਰਕ ਸੋਸ਼ਣ ਕੀਤੇ ਜਾਣ ਦੇ ਦੋਸ਼ਾਂ ‘ਤੇ ਅੱਜ ਚੁੱਪ ਵੱਟ ਲਈ ਵਿਦੇਸ਼ ਮੰਤਰਾਲੇ ‘ਚ ‘ਇੰਡੀਆ ਫਾਰ ਹਿਊਮੈਨਿਟੀ’ ਪਹਿਲ ਦਾ ਸ਼ੁੱਭ ਆਰੰਭ ਕੀਤੇ ਜਾਣ ਦੇ ਮੌਕੇ ‘ਤੇ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਪੱਤਰਕਾਰਾਂ ਨੇ ਜਦੋਂ ਸੋਸ਼ਲ ਮੀਡੀਆ ‘ਚ ਚੱਲ ਰਹੇ ‘ਮੀ ਟੂ’ ਅਭਿਆਨ ‘ਚ ਵਿਦੇਸ਼ ਰਾਜ ਮੰਤਰੀ ਸ੍ਰੀ ਅਕਬਰ ਦੇ ਦੋਸ਼ਾਂ ਬਾਰੇ ਪੁੱਛਿਆ ਤਾਂ ਸ੍ਰੀਮਤੀ ਸਵਰਾਜ ਬਿਨਾ ਕੁਝ ਕਹੇ ਚਲੀਆਂ ਗਈਆਂ ਬਾਅਦ ‘ਚ ਸੂਤਰਾਂ ਨੇ ਦੱਸਿਆ ਕਿ ਇਹ ਮਾਮਲਾ ਸ੍ਰੀ ਅਕਤਬਰ ਦੇ ਮੰਤਰੀ ਦੇ ਰੂਪ ‘ਚ ਵਿਹਾਰ ਨਾਲ ਜੁੜਿਆ ਨਹੀਂ ਹੈ ਅਤੇ ਨਾ ਹੀ ਇਸਦਾ ਮੰਤਰਾਲੇ ਨਾਲ ਕੋਈ ਲੈਣਾ ਦੇਣਾ ਹੈ ਕਿਉਂਕਿ ਇਹ ਮਾਮਲਾ ਪੂਰੀ ਤਰ੍ਹਾਂ ਵਿਅਕਤੀਗਤ ਹੈ ਇਸ ਲਈ ਸਭ ਨੂੰ ਲੱਗਦਾ ਹੈ ਕਿ ਇਸ ਬੇ ਸ੍ਰੀ ਅਕਬਰ ਹੀ ਕੁਝ ਬੋਲ ਸਕਦੇ ਹਨ ਸੂਤਰਾਂ ਦਾ ਕਹਿਣਾ ਹੈ ਕਿ ਸ੍ਰੀ ਅਕਬਰ ਦਾ ਬਿਆਨ ਆਉਣ ਤੋਂ ਬਾਅਦ ਹੀ ਵਿਦੇਸ਼ ਮੰਤਰੀ ਕੁਝ ਬੋਲ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਨੇ ਧੱਕੇਸ਼ਾਹੀ ਕਰਕੇ ਕੱਢਿਆ ਲੋਕਤੰਤਰ ਦਾ ਜਨਾਜ਼ਾ : ਅਮਨ ਅਰੋੜਾ
‘ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਵੇਖਦਾ ਰਿਹਾ ਸਰਕਾਰੀ ਧੱਕੇਸ਼ਾਹੀ’
ਸੰਗਰੂਰ (ਗੁਰਪ੍ਰੀਤ ਸਿੰਘ)। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਨਗਰ ਨਿਗਮਾਂ ਤੇ ਨਗਰ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਕਰਕੇ ਲੋਕਤੰਤਰ ਦਾ ਜਨਾਜ਼ਾ ਕੱਢ ਦਿੱਤਾ ਹੈ। ਆਮ ਆਦਮੀ ਪਾਰਟੀ ਇਸ ਦੇ ਧੱਕੇਸ਼ਾਹੀ ਦੇ ਖਿਲਾਫ਼ ਮੁਹਿੰਮ ਛੇੜੇਗੀ। ਇਹ ਐਲਾਨ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਤੇ ਹਲਕਾ ਸੁਨਾਮ ਤੇ ਵਿਧਾਇਕ ਅਮਨ ਅਰੋੜਾ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅਰੋੜਾ ਨੇ ਕਿਹਾ ਕਿ ਜਦੋਂ ਤੋਂ ਇਨ੍ਹਾਂ ਚੋਣਾਂ ਦਾ ਐਲਾਨ ਹੋਇਆ ਕਾਂਗਰਸ ਸਰਕਾਰ ਨੇ ਦੂਜੀਆਂ ਪਾਰਟੀਆਂ ਦੇ ਆਗੂਆਂ ਨਾਲ ਧੱਕੇਸ਼ਾਹੀ ਕਰਨੀ ਆਰੰਭ ਕਰ ਦਿੱਤੀ, ਉਨ੍ਹਾਂ ਨੂੰ ਕਾਗਜ਼ ਦਾਖ਼ਲ ਨਹੀਂ ਕਰਨ ਦਿੱਤੇ, ਪ੍ਰਸ਼ਾਸਨ ਵੱਲੋਂ ਐਨਓਸੀ ਨਹੀਂ ਦਿੱਤੀ ਗਈ ਅਤੇ ਹਰੇਕ ਜਗ੍ਹਾ ਧੱਕਾ ਮੁੱਕੀ ਤੇ ਰੌਲ਼ੇ ਗੌਲ਼ੇ ਦੀਆਂ ਖ਼ਬਰਾਂ ਆਈਆਂ। (Aman Arora)
ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਬਾਵਜੂਦ ਸੂਬੇ ਦਾ ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਇਸ ਸਰਕਾਰੀ ਧੱਕੇਸ਼ਾਹੀ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ। ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ-ਭਾਜਪਾ ਸਰਕਾਰ ਦੀਆਂ ਲੀਹਾਂ ‘ਤੇ ਤੁਰਨ ਲੱਗ ਪਈ ਹੈ। ਬੇਸ਼ੱਕ ਧੱਕੇਸ਼ਾਹੀ ਨਾਲ ਚੋਣਾਂ ਵਿੱਚ ਕਾਂਗਰਸ ਜਿੱਤ ਪ੍ਰਾਪਤ ਕਰ ਵੀ ਲਵੇ ਪਰ ਇਹ ਸਰਕਾਰ ਲੋਕਾਂ ਦੇ ਦਿਲਾਂ ਵਿੱਚੋਂ ਉਤਰ ਚੁੱਕੀ ਹੈ। ਅਮਨ ਅਰੋੜਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ਼ ਹਰ ਪੱਧਰ ਤੇ ਜੂਝਣ ਲਈ ਪੂਰੀ ਤਰ੍ਹਾਂ ਤਿਆਰ ਹੈ, ਚਾਹੇ ਉਨ੍ਹਾਂ ਨੂੰ ਧਰਨੇ ਲਾਉਣੇ ਪੈਣ ਜਾਂ ਸੜਕਾਂ ਜਾਮ ਕਰਨੀਆਂ ਪੈਣ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਆਗੂ ਮੌਜ਼ੂਦ ਸਨ। (Aman Arora)