Rajat Patidar - Sach Kahoon Punjabi

IPL Final 2025: IPL ਨੂੰ ਮਿਲਿਆ ਨਵਾਂ ਚੈਂਪੀਅਨ, ਆਰਸੀਬੀ ਦਾ 18 ਸੀਜ਼ਨਾਂ ਦਾ ‘ਵਿਰਾਟ’ ਇੰਤਜ਼ਾਰ ਖਤਮ
ਫਾਈਨਲ ਮੁਕਾਬਲੇ ’ਚ ਪੰਜਾਬ ਨੂੰ 6 ਦੌੜਾਂ ਨਾਲ ਹਰਾਇਆ

ਫਾਈਨਲ ’ਚ ਕੋਹਲੀ ਨੇ ਖੇਡੀ 43 ਦੌੜਾਂ ਦੀ ਪਾਰੀ | IPL Final 2025

IPL Final 2025: ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ’ਚ ਆਪਣਾ ਪਹਿਲਾ ਖਿਤਾਬ ਜਿੱਤ ਲਿਆ ਹੈ। ਆਰਸੀਬੀ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ 6 ਦੌੜਾਂ ਨਾਲ ਹਰਾਇਆ। 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪੰਜਾਬ ਦੀ ਟੀਮ ਸਿਰਫ 184 ਦੌੜਾਂ ਹੀ ਬਣਾ ਸਕੀ। ਆਈਪੀਐਲ ਨੂੰ 18ਵੇਂ ਸੀਜ਼ਨ ’ਚ ਆਪਣਾ 8ਵਾਂ ਚੈਂਪੀਅਨ ਮਿਲਿਆ। ਆਰਸੀਬੀ ਵੱਲੋਂ ਵਿਰਾਟ ਕੋਹਲੀ ਨੇ 35 ਗੇਂਦਾਂ ’ਚ 43 ਦੌੜਾਂ ਬਣਾਈਆਂ। ਕਰੁਣਾਲ ਪੰਡਯਾ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ। ਪੰਜਾਬ ਵੱਲੋਂ ਅਰਸ਼ਦੀਪ ਸਿੰਘ ਤੇ ਕਾਈਲ ਜੈਮੀਸਨ ਨੇ 3-3 ਵਿਕਟਾਂ ਲਈਆਂ। 18 ਸਾਲਾਂ ਦੀ ਉਡੀਕ ਖਤਮ ਹੋ ਗਈ ਹੈ। ਅਖੀਰ ’ਚ ਅੱਜ ਵਿਰਾਟ ਕੋਹਲੀ ਵੀ ਚੈਂਪੀਅਨ ਬਣ ਗਏ IPL Final 2025

ਇਹ ਖਬਰ ਵੀ ਪੜ੍ਹੋ : First Prize Dance Winner: ਸਚਖੰਡ ਕਾਨਵੈਂਟ ਸਕੂਲ ਦੀ ਵਿਦਿਆਰਥਣ ਸਾਇਰਾ ਨੇ ਡਾਂਸ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾ…

Rajat Patidar: RCB ਨੇ IPL 2025 ਲਈ ਨਵੇਂ ਕਪਤਾਨ ਦਾ ਕੀਤਾ ਐਲਾਨ, ਇਹ ਭਾਰਤੀ ਖਿਡਾਰੀ ਨੂੰ ਦਿੱਤੀ ਗਈ ਹੈ ਕਮਾਨ
ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਆਉਣ ਵਾਲੇ ਆਈਪੀਐਲ ਸੀਜ਼ਨ ਲਈ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਆਰਸੀਬੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਰਜਤ ਪਾਟੀਦਾਰ ਟੀਮ ਦੇ ਨਵੇਂ ਕਪਤਾਨ ਹੋਣਗੇ ਤੇ ਟੀਮ ਉਨ੍ਹਾਂ ਦੀ ਅਗਵਾਈ ਹੇਠ ਆਪਣਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਕਪਤਾਨੀ ਵੀ ਦੌੜ ’ਚ ਸਨ, ਪਰ ਟੀਮ ਪ੍ਰਬੰਧਨ ਨੇ ਪਾਟੀਦਾਰ ਦੇ ਨਾਂਅ ਦਾ ਐਲਾਨ ਕਰ ਦਿੱਤਾ।

ਇਹ ਖਬਰ ਵੀ ਪੜ੍ਹੋ : PSEB Board Exams: ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ PSEB ਦੀ ਸਖਤੀ, ਜੇਕਰ ਪਾਲਣਾ ਨਾ ਕੀਤੀ ਤਾਂ…

ਕਪਤਾਨੀ ਦਾ ਤਜ਼ਰਬਾ ਹੈ ਪਾਟੀਦਾਰ ਕੋਲ

ਰਜਤ ਪਾਟੀਦਾਰ ਸ਼ੁਰੂ ਤੋਂ ਹੀ ਕਪਤਾਨ ਬਣਨ ਦੀ ਦੌੜ ’ਚ ਸਨ। ਪਾਟੀਦਾਰ ਉਨ੍ਹਾਂ ਚੋਣਵੇਂ ਖਿਡਾਰੀਆਂ ’ਚੋਂ ਇੱਕ ਹਨ ਜਿਨ੍ਹਾ ਨੇ ਫਰੈਂਚਾਇਜ਼ੀ ਨੇ ਆਉਣ ਵਾਲੇ ਸੀਜ਼ਨ ਲਈ ਬਰਕਰਾਰ ਰੱਖਿਆ ਹੈ। ਪਾਟੀਦਾਰ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ ਤੇ ਵਿਜੇ ਹਜ਼ਾਰੇ ਟਰਾਫੀ ’ਚ ਮੱਧ ਪ੍ਰਦੇਸ਼ ਦੀ ਕਪਤਾਨੀ ਕਰਨ ਦਾ ਤਜਰਬਾ ਹੈ। 31 ਸਾਲਾਂ ਦੇ ਪਾਟੀਦਾਰ ਨੇ ਮੱਧ ਪ੍ਰਦੇਸ਼ ਨੂੰ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਫਾਈਨਲ ’ਚ ਪਹੁੰਚਾਇਆ ਪਰ ਫਾਈਨਲ ਮੈਚ ’ਚ ਮੁੰਬਈ ਤੋਂ ਪੰਜ ਵਿਕਟਾਂ ਨਾਲ ਹਾਰ ਗਿਆ। ਪਾਟੀਦਾਰ ਟੂਰਨਾਮੈਂਟ ’ਚ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਉਨ੍ਹਾਂ ਤੋਂ ਅੱਗੇ ਅਜਿੰਕਿਆ ਰਹਾਣੇ ਸਨ ਜਿਨ੍ਹਾਂ ਨੇ 10 ਮੈਚਾਂ ’ਚ 61 ਦੀ ਔਸਤ ਤੇ 186.08 ਦੇ ਸਟਰਾਈਕ ਰੇਟ ਨਾਲ 428 ਦੌੜਾਂ ਬਣਾਈਆਂ।

IND vs ENG : ਦੂਜੇ ਟੈਸਟ ਦਾ ਪਹਿਲਾ ਦਿਨ Yashasvi ਦੇ ਨਾਂਅ, ਦੂਹਰੇ ਸੈਂਕੜੇ ਦੇ ਕਰੀਬ, ਭਾਰਤ ਦੀ ਸਥਿਤੀ ਮਜ਼ਬੂਤ
ਯਸ਼ਸਵੀ ਜਾਇਸਵਾਲ 179 ਦੌੜਾਂ ’ਤੇ ਨਾਬਾਦ | IND vs ENG

ਇੰਗਲੈਂਡ ਵੱਲੋਂ ਸ਼ੋਏਬ ਬਸ਼ੀਰ ਤੇ ਰੇਹਾਨ ਅਹਿਮਦ ਨੇ ਲਈਆਂ 2-2 ਵਿਕਟਾਂ | IND vs ENG

ਦੂਜੇ ਮੁਕਾਬਲੇ ’ਚ ਤਿੰਨ ਬਦਲਾਅ ਨਾਲ ਉੱਤਰੀ ਹੈ ਭਾਰਤੀ ਟੀਮ

ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੁਕਾਬਲਾ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਪਹਿਲੇ ਦਿਨ ਦੀ ਖੇਡ ਭਾਰਤ ਦੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੇ ਨਾਂਅ ਰਹੀ। ਜਾਇਸਵਾਲ ਨੇ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਜੜਿਆ ਅਤੇ ਦੂਹਰੇ ਸੈਂਕੜੇ ਦੇ ਕਹੀਬ ਹਨ। ਉਹ ਦੂਹਰੇ ਸੈਂਕੜੇ ਤੋਂ ਸਿਰਫ 21 ਦੌੜਾਂ ਦੂਰ ਹਨ। ਯਸ਼ਸਵੀ 179 ਦੌੜਾਂ ’ਤੇ ਨਾਬਾਦ ਪਰਤੇ। ਪਹਿਲੇ ਦਿਨ ਦੀ ਖੇਡ ’ਚ ਭਾਰਤ ਨੇ ਆਪਣੀਆਂ 6 ਵਿਕਟਾਂ ਗੁਆ ਕੇ 336 ਦੌੜਾਂ ਬਣਾਇਆਂ। ਜਾਇਸਵਾਲ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਨੇ (14), ਸ਼ੁਭਮਨ ਗਿੱਲ ਨੇ (34), ਸ਼੍ਰੇਅਸ ਅਈਅਰ ਨੇ (27)। (IND vs ENG)

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ

ਰਜ਼ਤ ਪਾਟੀਦਾਰ ਨੇ (32), ਅਕਸ਼ਰ ਪਟੇਲ ਨੇ (27) ਅਤੇ ਸ਼੍ਰੀਕਰ ਭਰਤ ਨੇ (17) ਦੌੜਾਂ ਬਣਾਇਆਂ। ਯਸ਼ਸਵੀ ਨਾਲ ਦਿਨ ਦੀ ਖੇਡ ਖਤਮ ਹੋਣ ਤੱਕ ਰਵਿਚੰਦਰਨ ਅਸ਼ਵਿਨ (ਨਾਬਾਦ 5) ਦੌੜਾਂ ਬਣਾ ਕੇ ਵਾਪਸ ਪਵੇਲਿਅਨ ਪਰਤੇ। ਇੰਗਲੈਂਡ ਦੀ ਟੀਮ ਵੱਲੋਂ ਡੈਬਿਊ ਕਰਨ ਵਾਲੇ ਸਪਿਨਰ ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਨੇ 2-2 ਵਿਕਟਾਂ ਲਈਆਂ, ਜਦਕਿ ਟਾਮ ਹਾਰਟਲੇ ਅਤੇ ਤੇਜ਼ ਗੇਂਦਬਾਜ਼ ਜੈਮਸ ਐਂਡਰਸਨ ਨੂੰ 1-1 ਵਿਕਟ ਮਿਲੀ। ਇਸ ਮੈਚ ’ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। (IND vs ENG)

ਦੂਜੇ ਮੁਕਾਬਲੇ ’ਚ ਤਿੰਨ ਬਦਲਾਅ ਨਾਲ ਉੱਤਰੀ ਭਾਰਤੀ ਟੀਮ | IND vs ENG

ਦੱਸ ਦੇਈਏ ਕਿ ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚ ਖੇਡੇ ਜਾਣਗੇ। ਸੀਰੀਜ਼ ਦਾ ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਗਿਆ ਸੀ। ਜਿਸ ਵਿੱਚ ਇੰਗਲੈਂਡ ਨੇ ਭਾਰਤ ਨੂੰ 28 ਦੌੜਾਂ ਨਾਲ ਹਰਾ ਦਿੱਤਾ ਸੀ। ਪਰ ਇਸ ਮੁਕਾਬਲੇ ’ਚ ਭਾਰਤੀ ਟੀਮ ਤਿੰਨ ਬਦਲਾਅ ਨਾਲ ਉੱਤਰੀ ਹੈ, ਕਿਉਂਕਿ ਭਾਰਤੀ ਟੀਮ ਨੇ ਸਟਾਰ ਆਲਰਾਊਂਡਰ ਰਵਿੰਦਰ ਜਡੇਜ਼ਾ ਸੱਟ ਕਾਰਨ ਇਸ ਮੈਚ ਤੋਂ ਬਾਹਰ ਹਨ, ਜਦਕਿ ਕੇਐੱਲ ਰਾਹੁਲ ਨੂੰ ਵੀ ਇਸ ਮੈਚ ’ਚ ਜ਼ਖ਼ਮੀ ਹੋਣ ਕਰਕੇ ਆਰਾਮ ਦਿੱਤਾ ਗਿਆ ਹੈ। ਟੀਮ ਇੰਡੀਆ ’ਚ ਜਡੇਜ਼ਾ ਦੀ ਜਗ੍ਹਾ ਭਾਰਤੀ ਟੀਮ ’ਚ ਕੁਲਦੀਪ ਯਾਦਵ ਨੂੰ ਜਗ੍ਹਾ ਦਿੱਤੀ ਗਈ ਹੈ। ਰਾਹੁਲ ਦੀ ਜਗ੍ਹਾ ਰਜ਼ਤ ਪਾਟੀਦਾਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਕੇਸ਼ ਕੁਮਾਰ ਨੂੰ ਵੀ ਇਸ ਮੁਕਾਬਲੇ ’ਚ ਸ਼ਾਮਲ ਕੀਤਾ ਗਿਆ ਹੈ। ਪਹਿਲਾ ਮੈਚ ਹਾਰਨ ਕਰਕੇ ਭਾਰਤੀ ਟੀਮ ਦੀਆਂ ਕੋਸ਼ਿਸ਼ਾਂ ਇਸ ਮੁਕਾਬਲੇ ’ਚ ਜਿੱਤ ਹਾਸਲ ਕਰਕੇ ਵਾਪਸੀ ’ਤੇ ਹਨ। (IND vs ENG)

IND Vs ENG ਦੂਜਾ ਟੈਸਟ : ਯਸ਼ਸਵੀ ਜਾਇਸਵਾਲ ਦਾ ਦੂਜਾ ਟੈਸਟ ਸੈਂਕੜਾ, ਸ਼ੁਭਮਨ, ਅਈਅਰ ਸਸਤੇ ’ਚ ਆਊਟ
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਬਸ਼ੀਰ, ਐਂਡਰਸਨ ਅਤੇ ਹਾਰਟਲੇ ਨੂੰ ਮਿਲੀ 1-1 ਵਿਕਟਾਂ

ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ਦੇ ਵਾਈਐਸ ਰਾਜਸ਼ੇਖਰ ਰੈਡੀ ਏਸੀਏ-ਵੀਡੀਸੀਏ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਵੱਲੋਂ ਰਜ਼ਤ ਪਾਟੀਦਾਰ ਨੇ ਅੱਜ ਡੈਬਿਊ ਕੀਤਾ ਹੈ। ਹੁਣ ਦੂਜੇ ਸੈਸ਼ਨ ਦੀ ਖੇਡ ਖਤਮ ਹੋ ਗਈ ਹੈ। ਚਾਹ ਦੇ ਬ੍ਰੇਕ ਤੱਕ ਭਾਰਤੀ ਟੀਮ ਨੇ ਆਪਣੀਆਂ 3 ਵਿਕਟਾਂ ਗੁਆ ਕੇ 225 ਦੌੜਾਂ ਬਣਾ ਲਈਆਂ ਹਨ। (IND vs ENG Test)

ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਖ਼ਿਲਾਫ਼ Vigilance ਵੱਲੋਂ ਕੇਸ ਦਰਜ

ਇਸ ਸਮੇਂ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਅਤੇ ਰਜ਼ਤ ਪਾਟੀਦਾਰ ਕ੍ਰੀਜ ’ਤੇ ਨਾਬਾਦ ਹਨ। ਯਸ਼ਸਵੀ ਜਾਇਸਵਾਲ ਦਾ ਸੈਂਕੜਾ ਪੂਰਾ ਹੋ ਚੁੱਕਿਆ ਹੈ। ਜਾਇਸਵਾਲ ਨੇ ਆਪਣਾ ਸੈਂਕੜਾ ਛੱਕਾ ਮਾਰ ਕੇ ਪੂਰਾ ਕੀਤਾ। ਭਾਰਤੀ ਟੀਮ ਨੂੰ ਤੀਜਾ ਝਟਕਾ ਸ਼ੇ੍ਰਅਸ ਅਈਅਰ ਦੇ ਰੂਪ ’ਚ ਲੱਗਿਆ ਹੈ। ਉਨ੍ਹਾਂ ਨੂੰ ਟਾਮ ਹਾਰਟਲੇ ਨੇ ਆਊਟ ਕੀਤਾ ਹੈ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜੈਮਸ ਐਂਡਰਸਨ ਨੇ ਸ਼ੁਭਮਨ ਗਿੱਲ ਨੂੰ ਅਤੇ ਡੈਬਿਊ ਕਰ ਰਹੇ ਬਸ਼ੀਰ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਆਊਟ ਕੀਤਾ। (IND vs ENG Test)

ਸ਼੍ਰੇਅਸ ਅਈਅਰ ਅਤੇ ਜਾਇਸਵਾਲ ਵਿਚਕਾਰ 90 ਦੌੜਾਂ ਦੀ ਸਾਂਝੇਦਾਰੀ

ਸ਼੍ਰੇਅਸ ਅਈਅਰ ਅਤੇ ਯਸ਼ਸਵੀ ਜਾਇਸਵਾਲ ਵਿਚਕਾਰ 131 ਗੇਂਦਾਂ ’ਚ 90 ਦੌੜਾਂ ਦੀ ਸਾਂਝੇਦਾਰੀ ਪੂਰੀ ਹੋਈ। ਅਈਅਰ 27 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਜੈਸਵਾਲ ਨੇ ਸਾਂਝੇਦਾਰੀ ’ਚ 63 ਦੌੜਾਂ ਦਾ ਯੋਗਦਾਨ ਪਾਇਆ। (IND vs ENG Test)

James Anderson : ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੂਜਾ ਟੈਸਟ ਖੇਡਣਗੇ, ਸਪਿਨਰ ਜੈਕ ਲੀਚ ਬਾਹਰ, ਸ਼ੋਏਬ ਬਸ਼ੀਰ ਕਰਨਗੇ ਡੈਬਿਊ
ਅੰਗਰੇਜ਼ਾਂ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਕੀਤਾ ਆਪਣੇ ਪਲੇਇੰਗ-11 ਦਾ ਐਲਾਨ | James Anderson

ਡੈਬਿਊ ਕਰਨ ਵਾਲੇ ਸ਼ੋਏਬ ਬਸ਼ੀਰ ਦੀ ਉਮਰ 20 ਸਾਲਾਂ ਦੀ

ਵਿਸ਼ਾਖਾਪਟਨਮ (ਏਜੰਸੀ)। ਇੰਗਲੈਂਡ ਨੇ ਭਾਰਤ ਖਿਲਾਫ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਲਈ ਇੱਕ ਦਿਨ ਪਹਿਲਾਂ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। 41 ਸਾਲਾਂ ਤੇਜ ਗੇਂਦਬਾਜ ਜੇਮਸ ਐਂਡਰਸਨ ਮਾਰਕ ਵੁੱਡ ਦੀ ਥਾਂ ਲੈਣਗੇ। 20 ਸਾਲਾ ਆਫ ਸਪਿਨਰ ਸ਼ੋਏਬ ਬਸ਼ੀਰ ਜ਼ਖਮੀ ਖੱਬੇ ਹੱਥ ਦੇ ਸਪਿਨਰ ਜੈਕ ਲੀਚ ਦੀ ਜਗ੍ਹਾ ਡੈਬਿਊ ਕਰਨਗੇ। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ ਦਾ ਦੂਜਾ ਟੈਸਟ ਭਲਕੇ ਤੋਂ ਭਾਵ 2 ਫਰਵਰੀ ਤੋਂ ਖੇਡਿਆ ਜਾਵੇਗਾ। ਵਿਸ਼ਾਖਾਪਟਨਮ ’ਚ ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ।

4 ਸਪਿਨਰਾਂ ਤੇ ਇੱਕ ਤੇਜ਼ ਗੇਂਦਬਾਜ਼ ਨਾਲ ਉਤਰੇਗੀ ਅੰਗਰੇਜ਼ਾਂ ਦੀ ਟੀਮ

ਇੰਗਲੈਂਡ ਦੀ ਟੀਮ ਨੇ ਦੂਜੇ ਟੈਸਟ ਦੇ ਪਲੇਇੰਗ-11 ’ਚ ਸਿਰਫ 2 ਬਦਲਾਅ ਕੀਤੇ ਹਨ। ਐਂਡਰਸਨ ਟੀਮ ’ਚ ਇਕਲੌਤੇ ਤੇਜ ਗੇਂਦਬਾਜ ਹੋਣਗੇ। ਜਦਕਿ ਬਸੀਰ ਟੀਮ ਦੇ ਦੂਜੇ ਆਫ ਸਪਿਨਰ ਹੋਣਗੇ। ਉਸ ਤੋਂ ਇਲਾਵਾ ਜੋ ਰੂਟ ਪਾਰਟ ਟਾਈਮ ਆਫ ਸਪਿਨ ਗੇਂਦਬਾਜੀ ਵੀ ਕਰਦੇ ਹਨ ਪਰ ਪਹਿਲੇ ਟੈਸਟ ’ਚ ਉਨ੍ਹਾਂ ਨੇ ਦੋਵੇਂ ਪਾਰੀਆਂ ਸਮੇਤ 48 ਓਵਰ ਸੁੱਟੇ। ਅਜਿਹੀ ਸਥਿਤੀ ’ਚ ਉਸ ਨੂੰ ਪਾਰਟ ਟਾਈਮਰ ਨਹੀਂ ਕਿਹਾ ਜਾ ਸਕਦਾ। ਰੂਟ ਇਸ ਸਮੇਂ ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ ਵੀ ਚੌਥੇ ਸਥਾਨ ’ਤੇ ਹਨ। ਟੀਮ ’ਚ ਲੈੱਗ ਸਪਿਨਰ ਰੇਹਾਨ ਅਹਿਮਦ ਵੀ ਖੇਡਣਗੇ। ਪਲੇਅਰ ਆਫ ਦਿ ਮੈਚ ਟੌਮ ਹਾਰਟਲੇ ਹੈਦਰਾਬਾਦ ’ਚ ਡੈਬਿਊ ਕਰਨ ਵਾਲੇ ਇਕਲੌਤੇ ਖੱਬੇ ਹੱਥ ਦੇ ਸਪਿਨਰ ਹੋਣਗੇ।

ਭਾਰਤੀ ਟੀਮ ਖਿਲਾਫ 139 ਵਿਕਟਾਂ ਲੈ ਚੁੱਕੇ ਐਂਡਰਸਨ | James Anderson

ਜਿੰਮੀ ਐਂਡਰਸਨ ਇੰਗਲੈਂਡ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਹਨ। ਉਨ੍ਹਾਂ ਦੇ ਨਾਂਅ 183 ਟੈਸਟ ਮੈਚਾਂ ’ਚ 690 ਵਿਕਟਾਂ ਹਨ, ਜੋ ਤੇਜ ਗੇਂਦਬਾਜ ਦੇ ਤੌਰ ’ਤੇ ਦੁਨੀਆ ’ਚ ਸਭ ਤੋਂ ਜ਼ਿਆਦਾ ਵਿਕਟਾਂ ਹਨ। ਉਨ੍ਹਾਂ ਨੇ ਭਾਰਤ ਖਿਲਾਫ ਸਿਰਫ 35 ਟੈਸਟ ਮੈਚਾਂ ’ਚ 139 ਵਿਕਟਾਂ ਲਈਆਂ ਹਨ। ਭਾਰਤ ’ਚ ਵੀ ਉਨ੍ਹਾਂ ਨੇ 13 ਟੈਸਟਾਂ ’ਚ 34 ਵਿਕਟਾਂ ਲਈਆਂ ਹਨ। ਉਹ 2006 ’ਚ ਪਹਿਲੀ ਵਾਰ ਟੈਸਟ ਖੇਡਣ ਲਈ ਭਾਰਤ ਆਏ ਸਨ, ਇਹ ਛੇਵੀਂ ਵਾਰ ਹੈ ਜਦੋਂ ਉਹ ਟੈਸਟ ਦੌਰੇ ’ਤੇ ਭਾਰਤ ਆਏ ਹਨ।

ਬੱਲੇਬਾਜੀ ਕ੍ਰਮ ’ਚ ਨਹੀਂ ਕੋਈ ਬਦਲਾਅ | James Anderson

ਹੈਦਰਾਬਾਦ ’ਚ ਖੇਡ ਰਹੇ ਸਾਰੇ 7 ਬੱਲੇਬਾਜ ਆਪਣੀ ਜਗ੍ਹਾ ਬਰਕਰਾਰ ਰੱਖਣ ’ਚ ਸਫਲ ਹੋਣਗੇ। ਜੈਕ ਕਰਾਊਲੀ ਅਤੇ ਬੇਨ ਡਕੇਟ ਓਪਨਿੰਗ ਕਰਨਗੇ। ਓਲੀ ਪੋਪ, ਰੂਟ ਅਤੇ ਜੌਨੀ ਬੇਅਰਸਟੋ ਮੱਧਕ੍ਰਮ ਦੀ ਕਮਾਨ ਸੰਭਾਲਣਗੇ। ਬੇਨ ਸਟੋਕਸ ਕਪਤਾਨ ਹੋਣਗੇ ਜਦਕਿ ਬੇਨ ਫੌਕਸ ਵਿਕਟਕੀਪਿੰਗ ਕਰਨਗੇ। (James Anderson)

ਦੂਜੇ ਟੈਸਟ ਲਈ ਇੰਗਲੈਂਡ ਦੀ ਪਲੇਇੰਗ-11

ਬੇਨ ਸਟੋਕਸ (ਕਪਤਾਨ), ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਫੋਕਸ (ਵਿਕਟਕੀਪਰ), ਰੇਹਾਨ ਅਹਿਮਦ, ਟੌਮ ਹਾਰਟਲੀ, ਸ਼ੋਏਬ ਬਸ਼ੀਰ ਅਤੇ ਜੇਮਸ ਐਂਡਰਸਨ।

ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਭਰਾ-ਭੈਣ ਸਡ਼ਕ ਹਾਦਸੇ ਦਾ ਸ਼ਿਕਾਰ, ਭੈਣ ਦੀ ਮੌਤ