IND v ENG - Sach Kahoon Punjabi
Rohit Sharma: ਰੋਹਿਤ ਸ਼ਰਮਾ ਨੇ 16 ਮਹੀਨਿਆਂ ਬਾਅਦ ਵਨਡੇ ’ਚ ਲਾਇਆ ਸੈਂਕੜਾ
Rohit Sharma: ਕਟਕ। ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਰੋਹਿਤ ਸ਼ਰਮਾ ਨੇ ਲੈਅ ਹਾਸਲ ਕਰਦਿਆਂ ਇੰਗਲੈਂਡ ਦੇ ਗੇਂਦਬਾਜ਼ਾਂ ਦੀ ਜੰਮ ਕੇ ਖਬਰ ਲਈ। ਲੰਮੇ ਸਮੇਂ ਬਾਅਦ ਰੋਹਿਤ ਸ਼ਰਮਾ ਨੇ ਵਨਡੇ ਮੈਚ ’ਚ ਸੈਂਕੜਾ ਲਗਾਇਆ। ਰੋਹਿਤ ਸ਼ਰਮਾ ਨੇ ਸੁਭਮਨ ਗਿੱਲ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਦੋਵੇਂ ਬੱਲੇਬਾਜ਼ਾਂ ਨੇ ਸੰਭਾਲ ਕੇ ਖੇਡਦਿਆਂ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਰੋਹਿਤ ਸ਼ਰਮਾ ਨੇ 90 ਗੇਂਦਾਂ ’ਚ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
Rohit Sharma ਨੇ ਇੱਕ ਰੋਜ਼ਾ ਕਰੀਅਰ ਦਾ 32ਵਾਂ ਸੈਂਕੜਾ ਲਾਇਆ
ਕਪਤਾਨ ਰੋਹਿਤ ਸ਼ਰਮਾ ਨੇ 26ਵੇਂ ਓਵਰ ਵਿੱਚ ਆਦਿਲ ਰਾਸ਼ਿਦ ਦੇ ਖਿਲਾਫ ਛੱਕਾ ਜੜ੍ਹ ਕੇ 76 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸਦੇ ਇੱਕ ਰੋਜ਼ਾ ਕਰੀਅਰ ਦਾ 32ਵਾਂ ਸੈਂਕੜਾ ਹੈ, ਰੋਹਿਤ ਨੇ ਸਿਰਫ਼ 30 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ ਨੇ 16 ਮਹੀਨਿਆਂ ਬਾਅਦ ਵਨਡੇ ਵਿੱਚ ਸੈਂਕੜਾ ਲਗਾਇਆ, ਉਸਨੇ ਆਪਣਾ ਆਖਰੀ ਸੈਂਕੜਾ 11 ਅਕਤੂਬਰ 2023 ਨੂੰ ਅਫਗਾਨਿਸਤਾਨ ਵਿਰੁੱਧ ਲਗਾਇਆ ਸੀ।
India vs England: ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਪਹਿਲਾਂ ਕਰੇਗਾ ਬੱਲੇਬਾਜ਼ੀ
India vs England: ਪੂਨੇ। ਭਾਰਤ ਅਤੇ ਇੰਗਲੈਂਡ ਵਿਚ ਪੰਜ ਮੈਚਾਂ ਦੀ ਟੀ -20 ਸੀਰੀਜ਼ ਦਾ ਚੌਥਾ ਮੈਚ ਪੂਨੇ ਦੇ ਐਮਸੀਏ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਅੱਜ ਇੰਗਲੈਂਡ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੈ। ਭਾਰਤ ਜੇਕਰ ਇਹ ਮੁਕਾਬਲਾ ਜਿੱਤਦਾ ਹੈ ਤਾ ਟੀਮ ਸੀਰੀਜ਼ ਜਿੱਤ ਜਾਵੇਗੀ। ਟੀਮ ਇੰਡੀਆ 5 ਮੈਚਾਂ ਦੀ ਲੜੀ ਵਿਚ 2-1 ਨਾਲ ਅੱਗੇ ਹੈ। ਦੋਵੇਂ ਟੀਮਾਂ ਦੂਜੀ ਵਾਰ ਇਸ ਮੈਦਾਨ ’ਤੇ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ 2012 ਵਿਚ, ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ।
ਇਹ ਵੀ ਪੜ੍ਹੋ: Jammu Kashmir: ਪੂੰਛ ਵਿਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਫੌਜ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ
ਇੰਗਲੈਡ ਟੀਮ ਨੇ ਪਲੇਇਂਗ -11 ਵਿਚ 2 ਬਦਲਾਅ ਕੀਤੇ ਹਨ। ਇੰਗਲੈਂਡ ਨੇ ਮਾਰਕ ਵੁੱਡ ਦੀ ਜਗ੍ਹਾ ਸਾਕਿਬ ਮਹਿਮੂਦ ਤੇ ਜੈਮੀ ਸਮਿਥ ਦੀ ਜਗ੍ਹਾ ਜੈਕਬ ਬੇਥੇਲ ਨੂੰ ਮੌਕਾ ਦਿੱਤਾ ਹੈ।। ਤੇ ਭਾਰਤੀ ਟੀਮ ਨੇ 3 ਬਦਲਾਅ ਕੀਤੇ ਹਨ। ਭਾਰਤ ਨੇ ਮੁਹੰਮਦ ਸ਼ਮੀ, ਧਰੁਵ ਜੁਰੈਲ ਅਤੇ ਵਾਸ਼ਿੰਗਟਨ ਸੁੰਦਰ ਨੂੰ ਬਾਹਰ ਰੱਖਿਆ ਹੈ। ਉਨਾਂ ਦੀ ਜਗ੍ਹਾ, ਅਰਸ਼ਦੀਪ ਸਿੰਘ, ਰਿੰਕੂ ਸਿੰਘ ਅਤੇ ਸ਼ਿਵਮ ਦੂਬੇ ਨੂੰ ਮੌਕਾ ਦਿੱਤਾ ਹੈ।
ਭਾਰਤ: ਸੂਰੀਆ ਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਅਕਸ਼ਰ ਪਟੇਲ, ਸੰਜੂ ਸੈਮਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਿੰਕੂ ਸਿੰਘ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਵਰੁਣ ਚੱਕਰਵਰਤੀ
ਇੰਗਲੈਂਡ: ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟ ਕੀਪਰ), ਬੇਨ ਡਕੇਟ, ਜੈਕਬ ਬੇਥੇਲ, ਲਿਅਮ ਲਿਵਿੰਗਸਟਨ, ਜੈਮੀ ਓਵਟਰਨ, ਬ੍ਰਾਇਨਡ ਕਾਰਸ, ਜੋਫਰਾ ਆਰਚਰ, ਆਦਿਲ ਰਸ਼ੀਦ ਤੇ ਸਾਕਿਬ ਮਹਿਮੂਦ। India vs England
IND v ENG : ਵਿਸ਼ਾਖਾਪਟਨਮ ਟੈਸਟ ਜਿੱਤ ਭਾਰਤ ਨੇ ਲੜੀ ਕੀਤੀ ਬਰਾਬਰ, ਜਾਇਸਵਾਲ ਦਾ ਦੋਹਰਾ ਸੈਂਕੜਾ ਟਰਨਿੰਗ ਪੁਆਇੰਟ
ਇੰਗਲੈਂਡ ਨੂੰ 106 ਦੌੜਾਂ ਨਾਲ ਹਰਾਇਆ | IND v ENG
ਇਗਲੈਂਡ ਵੱਲੋਂ ਜੈਕ ਕ੍ਰਾਊਲੀ ਦਾ ਅਰਧਸੈਂਕੜਾ
ਬੁਮਰਾਹ ਅਤੇ ਅਸ਼ਵਿਨ ਨੇ ਹਾਸਲ ਕੀਤੀਆਂ 3-3 ਵਿਕਟਾਂ
ਵਿਸ਼ਾਖਾਪਟਨਮ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ’ਚ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਅੰਗਰੇਜ਼ਾਂ ਨੂੰ ਦੂਜੀ ਪਾਰੀ ’ਚ ਜਿੱਤ ਲਈ 399 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ ’ਚ ਅੰਗਰੇਜ਼ਾਂ ਦੀ ਪੂਰੀ ਟੀਮ 292 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤੀ ਟੀਮ ਨੇ ਇਹ ਮੈਚ ਜਿੱਤ ਹੁਣ ਲੜੀ ’ਚ ਬਰਾਬਰੀ ਕਰ ਲਈ ਹੈ। ਭਾਰਤੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਰਵਿਚੰਦਰਨ ਅਸ਼ਵਿਨ ਨੇ 3 ਵਿਕਟਾਂ ਹਾਸਲ ਕੀਤੀਆਂ, ਬੁਮਰਾਹ ਨੂੰ 3 ਵਿਕਟਾਂ ਮਿਲੀਆਂ, ਜਦਕਿ ਮੁਕੇਸ਼, ਕੁਲਦੀਪ ਅਤੇ ਅਕਸ਼ਰ ਪਟੇਲ ਨੂੰ 1-1 ਵਿਕਟ ਮਿਲੀ। ਜਸਪ੍ਰੀਤ ਬੁਮਰਾਹ ਨੇ ਦੋਵਾਂ ਪਾਰੀਆਂ ‘ਚ ਕੁਲ 9 ਵਿਕਟਾਂ ਹਾਸਲ ਕੀਤੀਆਂ, ਪਹਿਲੀ ਪਾਰੀ ‘ਚ ਬੁਮਰਾਹ ਨੇ ਸਭ ਤੋਂ ਜਿ਼ਆਦਾ 6 ਵਿਕਟਾਂ ਹਾਸਲ ਕੀਤੀਆਂ ਸਨ। ਹੁਣ ਲੜੀ ਦਾ ਤੀਜਾ ਮੁਕਾਬਲਾ 15 ਫਰਵਰੀ ਤੋਂ ਰਾਜ਼ਕੋਟ ’ਚ ਖੇਡਿਆ ਜਾਵੇਗਾ। (IND v ENG)
Haryana News : ਹਰਿਆਣਾ ਦੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਖੁਸ਼ਖਬਰੀ, ਸਿਰਫ 15 ਦਿਨਾਂ ’ਚ ਮਿਲੇਗੀ ਆਰਥਿਕ ਮੱਦਦ
ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਭਾਰਤ ਨੇ ਓਪਨਰ ਯਸ਼ਸਵੀ ਜਾਇਸਵਾਲ ਦੇ ਦੂਹਰੇ ਸੈਂਕੜੇ ਦੀ ਮੱਦਦ ਨਾਲ ਪਹਿਲੀ ਪਾਰੀ ’ਚ 396 ਦੌੜਾਂ ਬਣਾਇਆਂ ਸਨ, ਇੰਗਲੈਂਡ ਪਹਿਲੀ ਪਾਰੀ ’ਚ 253 ਦੌੜਾਂ ਬਣਾ ਕੇ ਆਲਆਊਟ ਹੋ ਗਿਆ ਸੀ। ਦੂਜੀ ਪਾਰੀ ’ਚ ਭਾਰਤੀ ਟੀਮ 255 ਦੌੜਾਂ ’ਤੇ ਆਲਆਊਟ ਹੋ ਗਈ ਸੀ, ਜਿਸ ਵਿੱਚ ਸ਼ੁਭਮਨ ਗਿੱਲ ਦਾ ਸੈਂਕੜਾ ਸ਼ਾਮਲ ਸੀ। ਪਹਿਲੀ ਪਾਰੀ ’ਚ ਲੀੜ ਮਿਲਣ ਦੇ ਨਾਲ ਭਾਰਤੀ ਟੀਮ ਨੇ ਇੰਗਲੈਂਡ ਨੂੰ ਕੁਲ ਜਿੱਤ ਲਈ 399 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ’ਚ ਇੰਗਲੈਂਡ 292 ਦੌੜਾਂ ’ਤੇ ਆਲਆਊਟ ਹੋ ਗਿਆ। (IND v ENG)
IND vs ENG ਦੂਜਾ ਟੈਸਟ : ਲੰਚ ਤੱਕ ਵਿਸ਼ਾਖਾਪਟਨਮ ਟੈਸਟ ’ਚ ਭਾਰਤ ਦਾ ਦਬਦਬਾ, ਇੰਗਲੈਂਡ ਸੰਕਟ ’ਚ
ਅਸ਼ਵਿਨ ਨੇ ਹਾਸਲ ਕੀਤੀਆਂ 3 ਵਿਕਟਾਂ | IND v ENG
ਕੁਲਦੀਪ, ਅਕਸ਼ਰ ਅਤੇ ਬੁਮਰਾਹ ਨੂੰ ਮਿਲੀ 1-1 ਵਿਕਟ
ਇੰਗਲੈਂਡ ਵੱਲੋਂ ਜੈਕ ਕ੍ਰਾਊਲੀ ਦਾ ਅਰਧਸੈਂਕੜਾ
ਸਪੋਰਟਸ ਡੈਸਕ। ਵਿਸ਼ਾਖਾਪਟਨਮ ਟੈਸਟ ’ਚ ਭਾਰਤ ਦਾ ਦਬਦਬਾ ਬਣ ਗਿਆ ਹੈ। ਚੌਥੇ ਦਿਨ ਦੇ ਪਹਿਲੇ ਸੈਸ਼ਨ ਦੀ ਸਮਾਪਤੀ ਤੱਕ ਇੰਗਲੈਂਡ ਨੇ 6 ਵਿਕਟਾਂ ਗੁਆ ਕੇ 194 ਦੌੜਾਂ ਬਣਾ ਲਈਆਂ ਸਨ। ਟੀਮ ਨੂੰ 399 ਦੌੜਾਂ ਦੇ ਟੀਚੇ ਲਈ ਅਜੇ 205 ਦੌੜਾਂ ਦੀ ਲੋੜ ਹੈ। ਜਦਕਿ ਭਾਰਤ ਨੂੰ ਮੈਚ ਜਿੱਤਣ ਲਈ 4 ਵਿਕਟਾਂ ਦੀ ਜ਼ਰੂਰਤ ਹੈ। ਦੂਜੀ ਪਾਰੀ ’ਚ ਲੰਚ ਤੱਕ ਇੰਗਲੈਂਡ ਵੱਲੋਂ ਬੇਨ ਸਟੋਕਸ ਨਾਟ ਆਊਟ ਰਹੇ। ਕ੍ਰਾਲੀ 73 ਦੌੜਾਂ ਬਣਾ ਕੇ ਆਊਟ ਹੋਏ। (IND v ENG)
‘ਨੈੱਟ ਜ਼ੀਰੋ’ ਕਾਰਬਨ ਨਿਕਾਸੀ ਦੇ ਰਾਹ ’ਚ ਚੁਣੌਤੀਆਂ
ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਨੇ ਪਾਰੀ ’ਚ 3 ਵਿਕਟਾਂ ਲੈਣ ਦੀ ਮਦਦ ਨਾਲ ਆਪਣੇ ਕਰੀਅਰ ’ਚ 499 ਵਿਕਟਾਂ ਪੂਰੀਆਂ ਕਰ ਲਈਆਂ ਹਨ। ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾਹ ਨੂੰ ਵੀ 1-1 ਵਿਕਟ ਮਿਲੀ। ਭਾਰਤ ਨੇ ਸ਼ੁੱਕਰਵਾਰ ਨੂੰ ਡਾਕਟਰ ਵਾਈਐਸ ਰਾਜਸ਼ੇਖਰ ਸਟੇਡੀਅਮ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ’ਚ ਭਾਰਤ ਨੇ 396 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ 253 ਦੌੜਾਂ ਬਣਾਈਆਂ। ਦੂਜੀ ਪਾਰੀ ’ਚ ਟੀਮ ਇੰਡੀਆ ਸਿਰਫ 255 ਦੌੜਾਂ ਹੀ ਬਣਾ ਸਕੀ ਅਤੇ ਇੰਗਲੈਂਡ ਨੂੰ 399 ਦੌੜਾਂ ਦਾ ਟੀਚਾ ਮਿਲਿਆ। (IND v ENG)
ਜੈਕ ਕ੍ਰਾਊਲੀ 73 ਦੌੜਾਂ ਬਣਾ ਕੇ ਆਊਟ | IND v ENG
ਕੁਲਦੀਪ ਯਾਦਵ ਨੇ ਲੰਚ ਸੈਸ਼ਨ ਤੋਂ 7 ਮਿੰਟ ਪਹਿਲਾਂ ਜੈਕ ਕ੍ਰਾਲੀ ਨੂੰ ਪੈਵੇਲੀਅਨ ਭੇਜਿਆ। ਕ੍ਰਾਲੀ 42ਵੇਂ ਓਵਰ ’ਚ 73 ਦੌੜਾਂ ਬਣਾ ਕੇ ਐੱਲਬੀਡਬਲਿਊ ਹੋਏ। ਓਵਰ ਦੀ ਆਖਰੀ ਗੇਂਦ ਉਨ੍ਹਾਂ ਦੇ ਪੈਡ ’ਤੇ ਲੱਗੀ, ਭਾਰਤ ਨੇ ਐਲਬੀਡਬਲਯੂ ਦੀ ਅਪੀਲ ਕੀਤੀ ਪਰ ਅੰਪਾਇਰ ਨੇ ਨਾਟ ਆਊਟ ਕਰ ਦਿੱਤਾ। ਭਾਰਤ ਨੇ ਰਿਵਿਊ ਲਿਆ, ਰੀਪਲੇਅ ਨੇ ਦਿਖਾਇਆ ਕਿ ਗੇਂਦ ਸਿੱਧੇ ਲੈੱਗ ਸਟੰਪ ’ਤੇ ਲੱਗੀ। ਮੈਦਾਨੀ ਅੰਪਾਇਰ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਕ੍ਰਾਲੀ ਨੂੰ 73 ਦੌੜਾਂ ਦੇ ਸਕੋਰ ’ਤੇ ਪੈਵੇਲੀਅਨ ਪਰਤਣਾ ਪਿਆ। (IND v ENG)
ਅਸ਼ਵਿਨ ਨੇ ਇੰਗਲੈਂਡ ਖਿਲਾਫ ਹਾਸਲ ਕੀਤੀਆਂ 97 ਵਿਕਟਾਂ | IND v ENG
ਰਵੀ ਅਸ਼ਵਿਨ ਨੇ ਇੰਗਲੈਂਡ ਖਿਲਾਫ ਦੂਜੀ ਪਾਰੀ ’ਚ 3 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਬੇਨ ਡਕੇਟ, ਓਲੀ ਪੋਪ ਅਤੇ ਜੋ ਰੂਟ ਨੂੰ ਪਵੇਲੀਅਨ ਭੇਜਿਆ। ਪੋਪ ਦੀ ਵਿਕਟ ਦੇ ਨਾਲ, ਉਹ ਇੰਗਲੈਂਡ ਦੇ ਖਿਲਾਫ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਸਪਿਨਰ ਬਣ ਗਏ। ਉਨ੍ਹਾਂ ਨੇ ਹੁਣ 21 ਟੈਸਟਾਂ ’ਚ 97 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਬੀਐਸ ਚੰਦਰਸ਼ੇਖਰ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ 23 ਟੈਸਟ ਮੈਚਾਂ ’ਚ 95 ਵਿਕਟਾਂ ਹਾਸਲ ਕੀਤੀਆਂ ਹਨ। (IND v ENG)
ENG vs IND : ਤੀਜੇ ਦਿਨ ਲੰਚ ਤੱਕ ਭਾਰਤ 273 ਦੌੜਾਂ ਨਾਲ ਅੱਗੇ, ਸ਼ੁਭਮਨ ਗਿੱਲ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ
ਐਂਡਰਸਨ ਨੇ ਲਈਆਂ 2 ਵਿਕਟਾਂ
ਸ਼ੁਭਮਨ ਗਿੱਲ ਤੇ ਅਕਸ਼ਰ ਪਟੇਲ ਕ੍ਰੀਜ ’ਤੇ ਨਾਬਾਦ
ਸਪੋਰਟਸ ਡੈਸਕ। ਵਿਸ਼ਾਖਾਪਟਨਮ ਟੈਸਟ ’ਚ ਟੀਮ ਇੰਡੀਆ ਨੇ ਤੀਜੇ ਦਿਨ ਦੇ ਲੰਚ ਸੈਸ਼ਨ ਤੱਕ 4 ਵਿਕਟਾਂ ’ਤੇ 130 ਦੌੜਾਂ ਬਣਾ ਲਈਆਂ ਹਨ। ਟੀਮ ਦੂਜੀ ਪਾਰੀ ’ਚ 273 ਦੌੜਾਂ ਨਾਲ ਅੱਗੇ ਹੈ। ਸ਼ੁਭਮਨ ਗਿੱਲ ਨੇ ਅਰਧਸੈਂਕੜਾ ਜੜਿਆ ਹੈ, ਦੂਜੇ ਸੈਸ਼ਨ ’ਚ ਉਹ ਅਕਸ਼ਰ ਪਟੇਲ ਦੇ ਨਾਲ ਭਾਰਤ ਦੀ ਪਾਰੀ ਦੀ ਅਗਵਾਈ ਕਰੇਗਾ। ਇੰਗਲੈਂਡ ਵੱਲੋਂ ਜੇਮਸ ਐਂਡਰਸਨ ਨੇ 2 ਵਿਕਟਾਂ ਲਈਆਂ। ਰੇਹਾਨ ਅਹਿਮਦ ਅਤੇ ਟਾਮ ਹਾਰਟਲੇ ਨੂੰ ਵੀ ਇੱਕ-ਇੱਕ ਵਿਕਟ ਮਿਲੀ। (ENG vs IND)
ਰੇਲਵੇ ਭਰਤੀ ਪ੍ਰੀਖਿਆ ਲਈ ਕੈਲੰਡਰ ਜਾਰੀ, ਵੇਖੋ ਕਦੋਂ ਕਿਹੜੀ ਅਸਾਮੀ
ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ 13 ਦੌੜਾਂ ਬਣਾ ਕੇ, ਯਸ਼ਸਵੀ ਜੈਸਵਾਲ 17 ਦੌੜਾਂ ਬਣਾ ਕੇ, ਸ਼੍ਰੇਅਸ ਅਈਅਰ 29 ਦੌੜਾਂ ਬਣਾ ਕੇ ਅਤੇ ਰਜ਼ਤ ਪਾਟੀਦਾਰ 9 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਨੇ ਸ਼ੁੱਕਰਵਾਰ ਨੂੰ ਡਾਕਟਰ ਵਾਈਐਸ ਰਾਜਸ਼ੇਖਰ ਸਟੇਡੀਅਮ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ’ਚ ਭਾਰਤ ਨੇ 396 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ 253 ਦੌੜਾਂ ਬਣਾਈਆਂ। ਤੀਜੇ ਦਿਨ ਭਾਰਤ ਨੇ 28/0 ਦੇ ਸਕੋਰ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। (ENG vs IND)
ਸ਼੍ਰੇਅਸ-ਸ਼ੁਭਮਨ ਵਿਚਕਾਰ ਹੋਈ 81 ਦੌੜਾਂ ਦੀ ਸਾਂਝੇਦਾਰੀ | ENG vs IND
ਨੰਬਰ-3 ’ਤੇ ਬੱਲੇਬਾਜ਼ੀ ਕਰਨ ਆਏ ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਵਿਚਕਾਰ ਤੀਜੇ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਹੋਈ। ਸ਼੍ਰੇਅਸ 29 ਦੌੜਾਂ ਬਣਾ ਕੇ ਆਊਟ ਹੋਏ, ਉਨ੍ਹਾਂ ਦੀ ਵਿਕਟ ਨਾਲ ਦੋਵਾਂ ਵਿਚਕਾਰ ਸਾਂਝੇਦਾਰੀ ਟੁੱਟ ਗਈ। ਸ਼ੁਭਮਨ ਨੇ ਇਸ ਸਾਂਝੇਦਾਰੀ ’ਚ 52 ਦੌੜਾਂ ਜੋੜੀਆਂ। ਭਾਰਤ ਦੀ ਦੂਜੀ ਵਿਕਟ 30 ਦੌੜਾਂ ਦੇ ਸਕੋਰ ’ਤੇ ਡਿੱਗੀ। (ENG vs IND)
ਯਸ਼ਸਵੀ ਦਾ ਦੂਹਰਾ ਸੈਂਕੜਾ, ਭਾਰਤ 400 ਦੇ ਕਰੀਬ ਜਾ ਕੇ ਆਲਆਊਟ
ਯਸ਼ਸਵੀ ਜਾਇਸਵਾਲ ਨੇ ਖੇਡੀ 209 ਦੌੜਾਂ ਦੀ ਪਾਰੀ | IND v ENG
ਸ਼ੋਏਬ ਬਸ਼ੀਰ, ਰੇਹਾਨ ਅਹਿਮਦ ਅਤੇ ਐਂਡਰਸਨ ਨੂੰ ਮਿਲੀਆਂ 3-3 ਵਿਕਟਾਂ | IND v ENG
ਵਿਸ਼ਾਖਾਪਟਨਮ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। ਜਿਸ ਦੇ ਅੱਜ ਦੂਜੇ ਦਿਨ ਦੇ ਪਹਿਲੇ ਸੈਸ਼ਨ ’ਚ ਭਾਰਤੀ ਟੀਮ 396 ਦੌੜਾਂ ਬਣਾ ਕੇ ਆਲਆਊਟ ਹੋ ਗਈ ਹੈ। ਭਾਰਤੀ ਟੀਮ ਵੱਲੋਂ ਸਿਰਫ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਹੀ ਸਿਰਫ ਦੂਹਰਾ ਸੈਂਕੜਾ ਜੜਿਆ। ਉਹ 209 ਦੌੜਾਂ ਬਣਾ ਕੇ ਆਊਟ ਹੋਏ। ਪਰ ਉਹ ਟੀਮ ਨੂੰ 400 ਦੌੜਾਂ ਤੋਂ ਪਾਰ ਨਹੀਂ ਪਹੁੰਚਾ ਸਕੇ। ਉਨ੍ਹਾਂ ਨੂੰ ਐਂਡਰਸਨ ਨੇ ਜਾਨੀ ਬੇਅਰਸਟੋ ਦੇ ਹੱਥੋਂ ਕੈਚ ਕਰਵਾਇਆ। (IND v ENG)
Kota : ਮੁਕਾਬਲੇਬਾਜ਼ੀ ਦੇ ਦਬਾਅ ਹੇਠ ਬੇਵਕਤੇ ਬੁਝਦੇ ਚਿਰਾਗ
ਇਸ ਤੋਂ ਇਨਾਵਾ ਹੋਰ ਕੋਈ ਵੀ ਬੱਲੇਬਾਜ਼ ਅਰਧਸੈਂਕੜਾ ਵੀ ਨਹੀਂ ਜੜ ਸਕਿਆ। ਇੰਗਲੈਂਡ ਵੱਲੋਂ ਗੇਂਦਬਾਜ਼ਾਂ ਦੀ ਸੂਚੀ ’ਚ ਤੇਜ਼ ਗੇਂਦਬਾਜ਼ ਜੈਮਸ ਐਂਡਰਸਨ ਤੇ ਡੈਬਿਊ ਕਰਨ ਵਾਲੇ ਸ਼ੋਏਬ ਬਸ਼ੀਰ ਅਤੇ ਸਪਿਨਰ ਰੇਹਾਨ ਅਹਿਮਦ ਨੇ 3-3 ਵਿਕਟਾਂ ਹਾਸਲ ਕੀਤੀਆਂ। ਜਦਕਿ ਪਹਿਲੇ ਮੈਚ ’ਚ ਡੈਬਿਊ ਕਰਨ ਵਾਲੇ ਟਾਮ ਹਾਰਟਲੇ ਨੂੰ 1 ਵਿਕਟ ਮਿਲੀ। ਪਿਛਲੇ ਮੈਚ ’ਚ ਵਿਕਟ ਲੈਣ ਵਾਲੇ ਜੋ ਰੂਟ ਨੂੰ ਇਸ ਵਾਰ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ ਵਿਕਟ ਨਹੀਂ ਮਿਲੀ। ਹੁਣ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ’ਚ ਸ਼ੁਰੂਆਤ ਕੀਤੀ ਹੈ। ਲੰਚ ਤੱਕ ਇੰਗਲੈਂਡ ਨੇ ਬਿਨਾਂ ਕੋਈ ਵਿਕਟ ਗੁਆਏ 32 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਇੰਗਲੈਂਡ ਨੇ ਜੈਕ ਕ੍ਰਾਊਲੀ 15 ਦੌੜਾਂ ਜਦਕਿ ਬੇਨ ਡਕੇਟ 17 ਦੌੜਾਂ ਬਣਾ ਕੇ ਕ੍ਰੀਜ ‘ਤੇ ਹਨ। (IND v ENG)
ਕਿਹਾ, ‘ਬੈਜਬਾਲ’ ਤੋਂ ਮੈਂਨੂੰ ਜ਼ਿਆਦਾ ਵਿਕਟਾਂ ਮਿਲਣਗੀਆਂ
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਲੜੀ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਜਾਵੇਗਾ। ਇਸ ਸੀਰੀਜ਼ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਵੱਡਾ ਬਿਆਨ ਆਇਆ ਹੈ। ਜਸਪ੍ਰੀਤ ਬੁਮਰਾਹ ਨੇ ਕਿਹਾ, ਇੰਗਲੈਂਡ ਜੇਕਰ ਬੈਜਬਾਲ ਪਹੁੰਚ ਨੂੰ ਅਪਣਾਏਗਾ ਤਾਂ ਮੈਨੂੰ ਸੀਰੀਜ਼ ’ਚ ਬਹੁਤ ਵਿਕਟਾਂ ਮਿਲਣਗੀਆਂ। ਟੈਸਟ ਮੈਚ ’ਚ ਜੇਕਰ ਬੱਲੇਬਾਜ਼ ਹਰ ਗੇਂਦ ’ਤੇ ਸ਼ਾਟ ਖੇਡੇਗਾ ਤਾਂ ਮੈਨੂੰ ਵਿਕਟਾਂ ਲੈਣ ਲਈ ਜ਼ਿਆਦਾ ਮੌਕੇ ਮਿਲਣਗੇ।
ਜਸਪ੍ਰੀਤ ਬੁਮਰਾਹ ਇੰਗਲੈਂਡ ਖਿਲਾਫ 25 ਜਨਵਰੀ ਤੋਂ ਪਹਿਲੇ ਟੈਸਟ ਮੈਚ ’ਚ ਖੇਡਦੇ ਨਜ਼ਰ ਆਉਣਗੇ। ‘ਦਿ ਗਾਰਡੀਅਨ’ ਨੂੰ ਦਿੱਤੇ ਇੰਟਰਵਿਊ ’ਚ ਭਾਰਤੀ ਤੇਜ ਗੇਂਦਬਾਜ਼ ਨੇ ਕਿਹਾ, ‘ਮੈਨੂੰ ਆਈਪੀਐੱਲ ਤੋਂ ਕ੍ਰਿਕੇਟ ਖੇਡਣਾ ਸ਼ੁਰੂ ਜ਼ਰੂਰ ਕੀਤਾ ਪਰ ਟੈਸਟ ਕ੍ਰਿਕੇਟ ’ਚ ਅੱਜ ਵੀ ਬਾਦਸ਼ਾਹ ਹੈ। ਮੈਂ ਹਮੇਸ਼ਾ ਹੀ ਇਸ ਨੂੰ ਸਭ ਤੋਂ ਚੁਣੌਤੀਪੂਰਨ ਫਾਰਮੈਟ ਮੰਨਾਂਗਾ।’ (IND v ENG)
ਟੈਸਟ ਕ੍ਰਿਕੇਟ ਹੀ ਬਾਦਸ਼ਾਹ | IND v ENG
ਜਸਪ੍ਰੀਤ ਬੁਮਰਾਹ ਨੇ ਕਿਹਾ, ‘ਮੈਂ ਉਸ ਪੀੜ੍ਹੀ ਤੋਂ ਹਾਂ, ਜਿੱਥੇ ਟੈਸਟ ਕ੍ਰਿਕੇਟ ਹੀ ਬਾਦਸ਼ਾਹ ਹੈ। ਮੈਂ ਹਮੇਸ਼ਾ ਖੁਦ ਨੂੰ ਇਸ ਦੇ ਆਧਾਰ ’ਤੇ ਵੇਖਾਂਗਾ। ਮੈਂ ਆਈਪੀਐੱਲ ਤੋਂ ਸ਼ੁਰੂ ਕੀਤਾ ਪਰ ਪਹਿਲੀ ਸ਼੍ਰੇਣੀ ਕ੍ਰਿਕੇਟ ਤੋਂ ਆਪਣੀ ਗੇਂਦਬਾਜ਼ੀ ’ਚ ਸੁਧਾਰ ਕੀਤਾ। ਮੈਂ ਕਦੇ ਵੀ ਚਿੱਟੀ ਗੇਂਦ ਵਾਲਾ ਕ੍ਰਿਕੇਟ ਖੇਡ ਕੇ ਖੁਸ਼ ਨਹੀਂ ਹੋਇਆ। ਟੈਸਟ ਕ੍ਰਿਕੇਟ ’ਚ ਬੱਲੇਬਾਜ਼ ਆਸਾਨੀ ਨਾਲ ਆਊਟ ਨਹੀਂ ਹੁੰਦੇ, ਇਹ ਹੀ ਮੈਨੂੰ ਸਭ ਤੋਂ ਮਜ਼ੇਦਾਰ ਤੇ ਚੁਣੌਤੀਪੂਰਨ ਲਗਦਾ ਹੈ। ਟੀ20 ਅਤੇ ਇੱਕਰੋਜ਼ਾ ਕ੍ਰਿਕੇਟ ’ਚ ਤੁਸੀਂ 5 ਹੌਲੀ ਗੇਂਦਾਂ ਸੁੱਟ ਕੇ 5 ਬੱਲੇਬਾਜ਼ਾਂ ਨੂੰ ਆਊਟ ਕਰ ਸਕਦੇ ਹੋਂ, ਪਰ ਟੈਸਟ ’ਚ ਅਜਿਹਾ ਕਰਨ ਨਾਲ ਇੱਕ ਵੀ ਵਿਕਟ ਨਹੀਂ ਮਿਲਦਾ। (IND v ENG)
School Holiday : ਫਿਰ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਇਨ੍ਹਾਂ ਸੂਬਿਆਂ ’ਚ ਨਹੀਂ ਖੁੱਲ੍ਹਣਗੇ ਸਕੂਲ
ਟੈਸਟ ਕ੍ਰਿਕੇਟ ’ਚ ਕਿਸਮਤ ਕੰਮ ਨਹੀਂ ਆਉਂਦੀ, ਇੱਥੇ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਨੂੰ ਹੀ ਜਿੱਤ ਹਾਸਲ ਹੁੰਦੀ ਹੈ। ਤੁਸੀਂ ਕਿਸਮਤ ਦੇ ਭਰੋਸੇ 20 ਵਿਕਟਾਂ ਨਹੀਂ ਲੈ ਸਕਦੇ। ਮੈਨੂੰ ਨਹੀਂ ਪਤਾ ਕਿ ਅੱਜ ਦੇ ਨੌਜਵਾਨ ਟੈਸਟ ਕ੍ਰਿਕੇਟ ਨੂੰ ਕਿਵੇਂ ਵੇਖਦੇ ਹਨ। ਇਹ ਫਾਰਮੈਟ ਲੰਬੇ ਸਮੇਂ ਤੋਂ ਇੱਥੇ ਹੈ ਅਤੇ ਇੱਥੇ ਰਹਿਣ ਲਈ ਹੈ। ਬਹੁਤ ਜ਼ਿਆਦਾ ਟੈਸਟ ਕ੍ਰਿਕੇਟ ਬੋਰਿੰਗ ਬਣ ਜਾਵੇਗੀ, ਬਹੁਤ ਜ਼ਿਆਦਾ ਚਿੱਟੀ ਗੇਂਦ ਵਾਲੀ ਕ੍ਰਿਕੇਟ ਵੀ ਅਜਿਹਾ ਹੀ ਕਰੇਗੀ। ਮੈਨੂੰ ਲੱਗਦਾ ਹੈ ਕਿ ਖੇਡ ’ਚ ਸਾਰੇ ਫਾਰਮੈਟ ਹੋਣੇ ਚਾਹੀਦੇ ਹਨ ਪਰ ਕਿਸੇ ਵੀ ਫਾਰਮੈਟ ਦੀ ਓਵਰਡੋਜ ਨਹੀਂ ਹੋਣੀ ਚਾਹੀਦੀ। (IND v ENG)
‘ਬੈਜਬਾਲ ’ਚ ਮੈਨੂੰ ਜ਼ਿਆਦਾ ਵਿਕਟਾਂ ਮਿਲਣਗੀਆਂ’ | IND v ENG
ਇੰਗਲੈਂਡ ਖਿਲਾਫ 5 ਟੈਸਟ ਸੀਰੀਜ ’ਤੇ ਬੁਮਰਾਹ ਨੇ ਕਿਹਾ, ‘ਮੈਨੂੰ ਬੈਜਬਾਲ ਜ਼ਿਆਦਾ ਪਸੰਦ ਹੈ। ਅਸਰਦਾਰ ਨਹੀਂ ਲੱਗ ਰਿਹਾ ਪਰ ਇੰਗਲੈਂਡ ਹਮਲਾਵਰ ਬੱਲੇਬਾਜੀ ਕਰਕੇ ਕਾਮਯਾਬ ਹੋ ਰਿਹਾ ਹੈ। ਉਹ ਦਿਖਾ ਰਹੇ ਹਨ ਕਿ ਇਸ ਤਰ੍ਹਾਂ ਵੀ ਟੈਸਟ ਖੇਡਿਆ ਜਾ ਸਕਦਾ ਹੈ। ਇੱਕ ਗੇਂਦਬਾਜ ਦੇ ਤੌਰ ’ਤੇ ਮੈਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਦੇ ਬੱਲੇਬਾਜ ਤੇਜ ਖੇਡਣ ਦੀ ਕੋਸ਼ਿਸ਼ ਕਰਨਗੇ ਤਾਂ ਮੈਨੂੰ ਵਿਕਟਾਂ ਦੇ ਜ਼ਿਆਦਾ ਮੌਕੇ ਮਿਲਣਗੇ। ਉਹ ਹਰ ਗੇਂਦ ’ਤੇ ਮੈਨੂੰ ਖੇਡ ’ਚ ਰੱਖਣਗੇ ਅਤੇ ਇਸ ਲਈ ਮੈਂ ਪੂਰੀ ਤਰ੍ਹਾਂ ਤਿਆਰ ਹਾਂ।
‘ਮੈਨੂੰ ਹਮੇਸ਼ਾ ਹੀ ਮੇਰਾ ਗੇਂਦਬਾਜ਼ੀ ਐਕਸ਼ਨ ਨਾਰਮਲ ਲੱਗਿਆ’ | IND v ENG
ਬੁਮਰਾਹ ਨੇ ਕਿਹਾ-ਬਚਪਨ ਤੋਂ ਵੱਡਾ ਹੋ ਕੇ ਮੈਨੂੰ ਹਮੇਸ਼ਾ ਆਪਣਾ ਗੇਂਦਬਾਜੀ ਐਕਸ਼ਨ ਆਮ ਲੱਗਿਆ। ਰਾਸ਼ਟਰੀ ਜੂਨੀਅਰ ਕੈਂਪ ’ਚ ਸ਼ਾਮਲ ਹੋਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਐਕਸ਼ਨ (ਗੇਂਦਬਾਜ਼ੀ) ਥੋੜਾ ਵੱਖਰਾ ਸੀ। ਉੱਥੇ ਮੈਂ ਆਪਣੀ ਗੇਂਦਬਾਜੀ ਦਾ ਵੀਡੀਓ ਦੇਖਿਆ। ਮੈਂ ਸਿਰਫ ਤੇਜ ਗੇਂਦਬਾਜੀ ਕਰ ਰਿਹਾ ਸੀ ਅਤੇ ਵਿਕਟਾਂ ਲੈ ਰਿਹਾ ਸੀ। ਮੈਨੂੰ ਕਦੇ ਵੀ ਐਕਸ਼ਨ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਸੀ ਪਰ ਹੁਣ ਇਸ ਐਕਸ਼ਨ ਕਾਰਨ ਮੈਨੂੰ ਵਿਕਟਾਂ ਮਿਲ ਰਹੀਆਂ ਹਨ। ਇਹ ਮੇਰੀ ਤਾਕਤ ਬਣ ਗਈ ਹੈ। ਮੈਂ ਟੀਵੀ ’ਤੇ ਕਈ ਗੇਂਦਬਾਜਾਂ ਨੂੰ ਵੇਖ ਕੇ ਸਿੱਖਿਆ ਹੈ, ਪਰ ਮੈਂ ਖੁਸ਼ਕਿਸਮਤ ਹਾਂ ਕਿ ਕਿਸੇ ਵੀ ਕੋਚ ਨੇ ਮੇਰੇ ਐਕਸ਼ਨ ’ਚ ਜ਼ਿਆਦਾ ਬਦਲਾਅ ਨਹੀਂ ਕੀਤਾ। (IND v ENG)
ਭਾਰਤ ਲਈ ਖੇਡਣਾ ਹੀ ਸਭ ਤੋਂ ਵੱਡਾ ਸੁਪਨਾ | IND v ENG
ਬੁਮਰਾਹ ਨੇ ਕਿਹਾ, ‘ਟੀਮ ਇੰਡੀਆ ਲਈ ਖੇਡਣਾ ਉਸ ਦਾ ਸਭ ਤੋਂ ਵੱਡਾ ਸੁਪਨਾ ਹੈ। ਜਦੋਂ ਵੀ ਮੈਂ ਥੱਕ ਜਾਂਦਾ ਹਾਂ, ਮੈਂ ਭਾਰਤ ਲਈ ਖੇਡਣ ਬਾਰੇ ਸੋਚਦਾ ਹਾਂ। ਕ੍ਰਿਕੇਟ ਕਰੀਅਰ ਬਹੁਤ ਘੱਟ ਸਮੇਂ ਲਈ ਚੱਲਦਾ ਹੈ, ਮੈਂ ਹਮੇਸ਼ਾ ਲਈ ਨਹੀਂ ਖੇਡ ਸਕਦਾ। ਮੈਂ ਆਪਣੇ ਆਪ ਨੂੰ ਇਹ ਕਹਿ ਕੇ ਆਪਣੀ ਖੇਡ ਦਾ ਆਨੰਦ ਲੈਂਦਾ ਰਹਿੰਦਾ ਹਾਂ। ਮੇਰੇ ਲਈ ਭਾਰਤ ਲਈ ਖੇਡਣ ਤੋਂ ਵੱਡਾ ਕੁਝ ਨਹੀਂ ਹੈ।
ਹਮੇਸ਼ਾ ਤੋਂ ਹੀ ਤੇਜ਼ ਗੇਂਦਬਾਜ਼ੀ ਪਸੰਦ | IND v ENG
ਬੁਮਰਾਹ ਨੇ ਕਿਹਾ, ‘ਮੈਂ ਹਮੇਸ਼ਾ ਤੇਜ ਗੇਂਦਬਾਜੀ ਕਰਨਾ ਚਾਹੁੰਦਾ ਸੀ, ਮੈਨੂੰ ਉੱਚ ਸਕੋਰ ਵਾਲੇ ਮੈਚ ਪਸੰਦ ਨਹੀਂ ਹਨ। ਮੈਨੂੰ ਚੌਕੇ ਅਤੇ ਛੱਕੇ ਦੇਖਣਾ ਜ਼ਿਆਦਾ ਪਸੰਦ ਨਹੀਂ ਹੈ। ਮੈਂ ਕਿਸੇ ਇੱਕ ਗੇਂਦਬਾਜ ਨੂੰ ਵੇਖ ਕੇ ਨਹੀਂ ਸਿੱਖਿਆ, ਜੇਕਰ ਕੋਈ ਗੇਂਦਬਾਜ ਟੀਵੀ ’ਤੇ ਚੰਗੀ ਗੇਂਦਬਾਜੀ ਕਰਦਾ ਹੈ ਤਾਂ ਉਹ ਮੈਨੂੰ ਪਸੰਦ ਆ ਜਾਂਦਾ ਸੀ (IND v ENG)
ਮੰਮੀ ਦੀ ਨੀਂਦ ਕਾਰਨ ਯਾਰਕਰ ਸੁੱਟਣਾ ਸਿੱਖਿਆ | IND v ENG
ਆਪਣੇ ਯਾਰਕਰ ਬਾਰੇ ਗੱਲ ਕਰਦੇ ਹੋਏ ਜਸਪ੍ਰੀਤ ਬੁਮਰਾਹ ਨੇ ਕਿਹਾ, ‘ਮੈਨੂੰ ਘਰ ’ਤੇ ਗੇਂਦਬਾਜੀ ਕਰਦੇ ਸਮੇਂ ਯਾਰਕਰ ਸੁੱਟਣ ਦੀ ਆਦਤ ਪੈ ਗਈ ਸੀ। ਭਾਰਤ ’ਚ ਗਰਮੀ ਦਾ ਮੌਸਮ ਬਹੁਤ ਤੇਜ਼ ਰਹਿੰਦਾ ਹੈ, ਮਾਪੇ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੰਦੇ। ਮੇਰੇ ਕੋਲ ਸ਼ੁਰੂ ਤੋਂ ਹੀ ਬਹੁਤ ਊਰਜਾ ਸੀ, ਪਰ ਮੇਰੀ ਮਾਂ ਦੁਪਹਿਰ ਨੂੰ ਸੌਂ ਜਾਂਦੀ ਸੀ। ਫਿਰ ਮੈਂ ਵੇਖਿਆ ਕਿ ਜੇਕਰ ਮੈਂ ਗੇਂਦ ਨੂੰ ਕੰਣ ਦੇ ਹੇਠਲੇ ਕੋਨੇ ’ਤੇ ਮਾਰਦਾ ਹਾਂ ਤਾਂ ਆਵਾਜ਼ ਨਹੀਂ ਆਵੇਗੀ। ਤਾਂ ਕਿ ਮੈਂ ਆਪਣੀ ਮਾਂ ਨੂੰ ਪਰੇਸ਼ਾਨ ਕੀਤੇ ਬਿਨ੍ਹਾਂ ਹੀ ਗੇਂਦਬਾਜ਼ੀ ਵੀ ਕਰ ਸਕਾਂ। ਮੈਨੂੰ ਨਹੀਂ ਪਤਾ ਸੀ ਕਿ ਅਜਿਹਾ ਕਰਨ ਨਾਲ ਮੇਰੀ ਯਾਰਕਾਰ ਸਹੀ ਟੱਪੇ ’ਤੇ ਜਾਵੇਗੀ, ਪਰ ਅਜਿਹਾ ਹੋਣ ਲੱਗ ਗਿਆ।’ (IND v ENG)