China News - Sach Kahoon Punjabi

China News: ਚੀਨ ਨੇ ਨਵਾਂ ਦੂਰਸੰਚਾਰ ਤਕਨਾਲੋਜੀ ਟੈਸਟ ਸੈਟੇਲਾਈਟ ਲਾਂਚ ਕੀਤਾ
China News: ਬੀਜਿੰਗ, (ਆਈਏਐਨਐਸ)। ਚੀਨ ਨੇ ਦੱਖਣੀ ਚੀਨ ਦੇ ਹੈਨਾਨ ਪ੍ਰਾਂਤ ਦੇ ਵੇਨਚਾਂਗ ਸਪੇਸ ਲਾਂਚ ਸੈਂਟਰ ਤੋਂ ਸ਼ਨੀਵਾਰ ਰਾਤ 8:30 ਵਜੇ ਲੌਂਗ ਮਾਰਚ-5 ਕੈਰੀਅਰ ਰਾਕੇਟ ‘ਤੇ ਇੱਕ ਨਵਾਂ ਦੂਰਸੰਚਾਰ ਤਕਨਾਲੋਜੀ ਟੈਸਟ ਸੈਟੇਲਾਈਟ ਸਫਲਤਾਪੂਰਵਕ ਲਾਂਚ ਕੀਤਾ। ਸੈਟੇਲਾਈਟ ਨੂੰ ਸੁਚਾਰੂ ਢੰਗ ਨਾਲ ਇਸਦੇ ਨਿਰਧਾਰਤ ਔਰਬਿਟ ਵਿੱਚ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ: Railway Fare Hike: ਮਹਿੰਗਾ ਹੋਵੇਗਾ ਰੇਲ ਸਫਰ, ਇਸ ਦਿਨ ਤੋਂ ਵਧੇਗਾ ਕਿਰਾਇਆ, ਰੇਲਵੇ ਨੇ ਕੀਤਾ ਐਲਾਨ

ਲਾਂਚ ਪੂਰੀ ਤਰ੍ਹਾਂ ਸਫਲ ਰਿਹਾ। ਇਹ ਸੈਟੇਲਾਈਟ ਮੁੱਖ ਤੌਰ ‘ਤੇ ਮਲਟੀ-ਬੈਂਡ ਅਤੇ ਹਾਈ-ਸਪੀਡ ਦੂਰਸੰਚਾਰ ਤਕਨਾਲੋਜੀ ਟੈਸਟਾਂ ਲਈ ਵਰਤਿਆ ਜਾਵੇਗਾ। ਇਹ ਲੌਂਗ ਮਾਰਚ ਕੈਰੀਅਰ ਰਾਕੇਟ ਦੀ 618ਵੀਂ ਉਡਾਣ ਹੈ।

ਚੀਨ ਦੀ ‘ਕਾਊਂਟੀ’ ਕਾਰਵਾਈ
China News: ਅਸਲ ਕੰਟਰੋਲ ਰੇਖਾ ਤੋਂ ਫੌਜਾਂ ਦੀ ਵਾਪਸੀ ਤੋਂ ਬਾਅਦ ਵੀ ਚੀਨ ਦਾ ਭਾਰਤ ਪ੍ਰਤੀ ਰਵੱਈਆ ਬਦਲਦਾ ਨਜ਼ਰ ਨਹੀਂ ਆ ਰਿਹਾ ਹੁਣ ਚੀਨ ਨੇ ਨਵੀਂ ਚਾਲ ਚੱਲਦੇ ਹੋਏ ਦੋ ਨਵੇਂ ‘ਕਾਊਂਟੀ’ ਐਲਾਨ ਦਿੱਤੇ ਹਨ ਇਨ੍ਹਾਂ ਕਾਊਂਟੀ ਦੇ ਕੁਝ ਖੇਤਰ ਭਾਰਤ ਦੇ ਲੱਦਾਖ ’ਚ ਪੈਂਦੇ ਹਨ ਇਸ ਤਰ੍ਹਾਂ ਟੇਢੇ ਢੰਗ ਨਾਲ ਚੀਨ ਭਾਰਤੀ ਖੇਤਰ ’ਤੇ ਅਧਿਕਾਰ ਜਤਾਉਂਦਾ ਹੈ ਭਾਰਤ ਸਰਕਾਰ ਨੇ ਇਸ ਦਾ ਵਿਰੋਧ ਕੀਤਾ ਹੈ ਭਾਵੇਂ ਚੀਨ ਆਪਣੀ ਰਣਨੀਤੀ ਅਨੁਸਾਰ ‘ਦੋ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹਟਣਾ’ ਅਨੁਸਾਰ ਦੇਰ-ਸਵੇਰ ਭਾਰਤ ਦੇ ਰੁਖ ਅੱਗੇ ਝੁਕ ਜਾਵੇਗਾ। China News

ਇਹ ਖਬਰ ਵੀ ਪੜ੍ਹੋ : Farmers News: ਸੰਯੁਕਤ ਕਿਸਾਨ ਮੋਰਚੇ ਨੇ ਟੋਹਾਣਾ ਤੇ ਮੋਗਾ ’ਚ ਸੱਦੀ ਐੱਸਕੇਐੱਮ ਦੀ ਮਹਾਂਪੰਚਾਇਤ, ਲੈ ਸਕਦੇ ਹਨ ਵੱਡਾ ਫ…

ਪਰ ਇਸ ਨਾਲ ਚੀਨ ਦੀ ਮਾੜੀ ਨੀਅਤ ਫਿਰ ਸਾਹਮਣੇ ਆ ਗਈ ਹੈ ਚੀਨ ਇਤਰਾਜ਼ਯੋਗ ਕਾਰਵਾਈਆਂ ਕਰਨ ਤੋਂ ਬਾਅਦ ਪੈਰ ਪਿਛਾਂਹ ਵੀ ਖਿੱਚਦਾ ਹੈ ਪਰ ਇਸ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਵਿਵਾਦਾਂ ਨੂੰ ਲੰਮਾ ਖਿੱਚ ਕੇ ਚੀਨ ਗਲਤ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ ’ਚ ਹੈ ਭਾਵੇਂ ਭਾਰਤ ਆਪਣੇ ਰੁਖ਼ ’ਤੇ ਮਜ਼ਬੂਤ ਹੁੰਦਾ ਰਹਿੰਦਾ ਹੈ ਪਰ ਵਿਵਾਦ ਖੜੇ੍ਹ ਕੀਤੀ ਰੱਖਣਾ ਵੀ ਚੀਨ ਦੀ ਰਣਨੀਤੀ ਦਾ ਹਿੱਸਾ ਹੈ ਜਿਸ ਰਾਹੀਂ ਉਹ ਕੁਝ ਨਾ ਕੁਝ ਹਾਸਲ ਕਰਨ ਦੀ ਉਮੀਦ ਲਾਈ ਰੱਖਦਾ ਹੈ।

ਇਸ ਨਵੇਂ ਵਿਵਾਦ ’ਚ ਵੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਸਪੱਸ਼ਟ ਕਿਹਾ ਕਿ ਚੀਨ ਦੀ ਇਸ ਨਵੀਂ ਕਾਰਵਾਈ ਨਾਲ ਭਾਰਤ ਦੀ ਖੁਦਮੁਖਤਿਆਰੀ ’ਤੇ ਕੋਈ ਅਸਰ ਨਹੀਂ ਪਵੇਗਾ ਉਹਨਾਂ ਦੇ ਕਹਿਣ ਦਾ ਸਿੱਧਾ ਜਿਹਾ ਭਾਵ ਇਹੀ ਹੈ ਕਿ ਉਹ ਚੀਨ ਦੇ ਨਵੇਂ ਐਲਾਨ ਨੂੰ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕਰਦਾ ਚੀਨ ਦੀਆਂ ਇਹ ਕਾਰਵਾਈਆਂ ਭਵਿੱਖ ’ਚ ਕੋਈ ਸਮੱਸਿਆ ਨਾ ਬਣਨ ਭਾਰਤ ਸਰਕਾਰ ਨੂੰ ਕੂਟਨੀਤਿਕ ਤਿਆਰੀ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। China News

ਚੀਨ ’ਚ ਮੀਂਹ ਦਾ ਕਹਿਰ, Highway ਡਿੱਗਿਆ, 34 ਦੀ ਮੌਤ
18 ਮੀਟਰ ਸੜਕ ਡਿੱਗੀ, 30 ਤੋਂ ਜ਼ਿਆਦਾ ਜਖਮੀ | China News

500 ਸੁਰੱਖਿਆ ਕਰਮਚਾਰੀ ਬਚਾਅ ਕਾਰਜ਼ ’ਚ ਲੱਗੇ | China News

ਬੀਜਿੰਗ (ਏਜੰਸੀ)। ਦੱਖਣੀ ਚੀਨ ਦੇ ਗੁਆਂਗਡੋਂਗ ’ਚ ਬੁੱਧਵਾਰ (1 ਮਈ) ਨੂੰ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ 12 ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ’ਚ 34 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਤੋਂ ਜ਼ਿਆਦਾ ਲੋਕ ਜਖਮੀ ਹੋ ਗਏ। ਇਹ ਹਾਦਸਾ ਮੇਝੋ ਪਹਾੜੀ ਨੇੜੇ ਤੜਕੇ 2 ਵਜੇ ਵਾਪਰਿਆ, ਜਿਸ ਵਿੱਚ ਸੜਕ ਦੀ ਇੱਕ ਲੇਨ 18 ਮੀਟਰ ਤੱਕ ਟੁੱਟ ਗਈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਹਾਈਵੇਅ ਟੁੱਟਣ ਕਾਰਨ 54 ਤੋਂ ਜ਼ਿਆਦਾ ਲੋਕਾਂ ਨੂੰ ਲਿਜਾ ਰਹੇ 20 ਵਾਹਨ ਹੇਠਾਂ ਡਿੱਗ ਗਏ। ਘਟਨਾ ਦੀ ਸੂਚਨਾ ਮਿਲਣ ’ਤੇ 500 ਰਾਹਤ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਚੀਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। (China News)

ਮਾਰੂ ਹਥਿਆਰਾਂ ਦੀ ਪ੍ਰਯੋਗਸ਼ਾਲਾ ਬਣ ਰਿਹੈ ਸੰਸਾਰ

ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ | China News

ਹਾਦਸੇ ਤੋਂ ਬਾਅਦ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ। ਇਹ ਹਾਈਵੇ ਗੁਆਂਗਡੋਂਗ ਨੂੰ ਫੁਜਿਆਨ ਸੂਬੇ ਨਾਲ ਜੋੜਦਾ ਹੈ। ਚੀਨ ’ਚ ਮਜਦੂਰ ਦਿਵਸ ’ਤੇ ਚਾਰ ਦਿਨ ਦੀ ਛੁੱਟੀ ਹੁੰਦੀ ਹੈ ਅਤੇ ਦੇਸ਼ ਦੇ ਜ਼ਿਆਦਾਤਰ ਹਾਈਵੇਅ ਟੋਲ ਫਰੀ ਹਨ। ਇਸ ਕਾਰਨ ਜ਼ਿਆਦਾ ਵਾਹਨ ਹਾਦਸਿਆਂ ਦਾ ਸ਼ਿਕਾਰ ਹੋਏ ਹਨ। (China News)

4 ਦਿਨ ਪਹਿਲਾਂ ਆਇਆ ਸੀ ਤੂਫਾਨ | China News

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਸ਼ਨਿੱਚਰਵਾਰ (27 ਅਪਰੈਲ) ਦੁਪਹਿਰ ਨੂੰ ਗੁਆਂਗਡੋਂਗ ’ਚ ਤੂਫਾਨ ਆਇਆ। ਇਸ ਦੌਰਾਨ ਇੱਥੇ 20.6 ਮੀਟਰ ਪ੍ਰਤੀ ਸਕਿੰਟ ਦੀ ਵੱਧ ਤੋਂ ਜ਼ਿਆਦਾ ਹਵਾ ਦੀ ਰਫਤਾਰ ਦਰਜ ਕੀਤੀ ਗਈ। ਇਸ ਤੋਂ ਬਾਅਦ ਭਾਰੀ ਮੀਂਹ ਪਿਆ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਹਾਈਵੇਅ ਡਿੱਗਿਆ। ਇਸ ਤੂਫਾਨ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 33 ਤੋਂ ਜ਼ਿਆਦਾ ਲੋਕ ਜਖਮੀ ਹੋ ਗਏ। (China News)

School Hostel ’ਚ ਲੱਗੀ ਅੱਗ ਨੇ ਲਈ 13 ਦੀ ਜਾਨ
ਬੀਜਿੰਗ (ਏਜੰਸੀ)। ਚੀਨ ਦੇ ਹੇਨਾਨ ਪ੍ਰਾਂਤ ਦੇ ਨਾਨਯਾਂਗ ਸ਼ਹਿਰ ਦੇ ਫੈਂਗਚੇਂਗ ਕਾਉਂਟੀ ’ਚ ਇੱਕ ਸਕੂਲ ਦੇ ਹੋਸਟਲ (School Hostel) ’ਚ ਸ਼ੁੱਕਰਵਾਰ ਰਾਤ ਨੂੰ ਅੱਗ ਲੱਗਣ ਨਾਲ 13 ਜਣਿਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 11 ਵਜੇ ਸਥਾਨਕ ਅੱਗ ਬੁਝਾਊ ਦਸਤਾ ਵਿਭਗਾ ਦੇ ਦੁਸ਼ੁ ਟਾਉਨ ਦੇ ਯਾਨਸ਼ਾਨਪੁ ਪਿੰਡ ’ਚ ਯਿੰਗਕਾਈ ਸਕੂਲ ਦੇ ਹੋਸਟਲ ’ਚ ਅੱਗ ਲੱਗਣ ਦੀ ਸੂਚਨਾ ਮਿਲੀ।

ਬਚਾਅ ਮੁਲਾਜ਼ਮ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ ਅਤੇ 11:38 ਵਜੇ ਅੱਗ ਬੁਝਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਜਖ਼ਮੀ ਹੋ ਗਿਆ ਅਤੇ ਫਿਲਹਾਲ ਹਸਪਤਾਲ ’ਚ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਸਥਾਨਕ ਅਧਿਕਾਰੀਆਂ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। (School Hostel)

Also Read : ਰਾਮਪੁਰਾ ਫੂਲ ਦੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ’ਚ ਬਣਾਇਆ ਇੱਕ ਹੋਰ ਵਰਲਡ ਰਿਕਾਰਡ