Gujarat News - Sach Kahoon Punjabi

ਰਾਜਕੋਟ ਦੇ 10 ਵੱਡੇ ਹੋਟਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ
ਰਾਜਕੋਟ (ਏਜੰਸੀ)। ਗੁਜਰਾਤ ਦੇ ਰਾਜਕੋਟ ਸ਼ਹਿਰ ਦੇ 10 ਵੱਡੇ ਹੋਟਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਾਰੇ ਹੋਟਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਜਿਨ੍ਹਾਂ ਹੋਟਲਾਂ ਨੂੰ ਖ਼ਤਰਾ ਹੈ, ਉਨ੍ਹਾਂ ’ਚ ਫਾਈਵ ਸਟਾਰ ਹੋਟਲ, ਇੰਪੀਰੀਅਲ ਪੈਲੇਸ, ਸਯਾਜੀ ਹੋਟਲ, ਕਾਵੇਰੀ ਭਾਭਾ, ਸੀਜ਼ਨਜ਼ ਹੋਟਲ ਤੇ ਗ੍ਰੈਂਡ ਰੀਜੈਂਸੀ ਸ਼ਾਮਲ ਹਨ। ਪੁਲਿਸ ਨੂੰ 12:45 ਵਜੇ ਧਮਕੀ ਭਰਿਆ ਮੇਲ ਮਿਲਿਆ, ਜਿਸ ਤੋਂ ਬਾਅਦ ਟੀਮ ਜਾਂਚ ਲਈ ਤੁਰੰਤ ਹੋਟਲ ਪਹੁੰਚੀ। ਹਾਲ ਹੀ ’ਚ ਫਲਾਈਟਾਂ ’ਤੇ ਵੀ ਬੰਬ ਦੀ ਧਮਕੀ ਦਿੱਤੀ ਗਈ ਸੀ।

Read This : Punjab: ਹੁਣ ਪੰਜਾਬ ਦੇ ਇਸ ਜ਼ਿਲ੍ਹੇ ’ਤੇ ਮੰਡਰਾਇਆ ਵੱਡਾ ਖਤਰਾ, ਲੋਕ ਹੋ ਜਾਣ ਅਲਰਟ

ਹੁਣ ਹੋਟਲਾਂ ’ਚ ਵੀ ਅਜਿਹੀਆਂ ਧਮਕੀਆਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਪੁਲਿਸ ਨੇ ਕ੍ਰਾਈਮ ਬ੍ਰਾਂਚ, ਐਸਓਜੀ, ਐਲਸੀਬੀ, ਸਥਾਨਕ ਪੁਲਿਸ, ਬੰਬ ਨਿਰੋਧਕ ਦਸਤੇ ਤੇ ਡਾਗ ਸਕੁਐਡ ਨੂੰ ਬੁਲਾਇਆ। ਸਾਰੀਆਂ ਟੀਮਾਂ ਨੇ ਹੋਟਲਾਂ ਦੀ ਤਲਾਸ਼ੀ ਲਈ ਪਰ ਹੁਣ ਤੱਕ ਕਿਸੇ ਵੀ ਹੋਟਲ ’ਚੋਂ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਇਸ ਧਮਕੀ ਭਰੇ ਮੇਲ ਦੇ ਸਰੋਤ ਦਾ ਪਤਾ ਲਾਉਣ ਲਈ ਜਾਂਚ ਕਰ ਰਹੀ ਹੈ। ਤਿਉਹਾਰ ਦੌਰਾਨ ਇਸ ਤਰ੍ਹਾਂ ਦੀਆਂ ਧਮਕੀਆਂ ਕਾਰਨ ਸ਼ਹਿਰ ’ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।

Mehsana Accident News: ਗੁਜਰਾਤ ਦੇ ਮਹਿਸਾਣਾ ’ਚ ਵੱਡਾ ਹਾਦਸਾ, 7 ਮਜ਼ਦੂਰਾਂ ਦੀ ਮੌਤ
ਇੱਕ ਨੂੰ ਜਿਉਂਦਾ ਬਾਹਰ ਕੱਢਿਆ

2 ਮਜ਼ਦੂਰਾਂ ਦੀ ਭਾਲ ਲਗਾਤਾਰ ਜਾਰੀ

ਫੈਕਟਰੀ ’ਚ ਟੈਂਕ ਦੀ ਖੁਦਾਈ ਦੌਰਾਨ ਡਿੱਗੀ ਮਿੱਟੀ

ਮਹਿਸਾਣਾ (ਏਜੰਸੀ)। Mehsana Accident News: ਸ਼ਨਿੱਚਰਵਾਰ ਨੂੰ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ’ਚ ਟੈਂਕ ਦੀ ਖੁਦਾਈ ਦੌਰਾਨ ਮਜਦੂਰਾਂ ’ਤੇ ਮਿੱਟੀ ਡਿੱਗ ਗਈ। ਹਾਦਸੇ ’ਚ 7 ਮਜਦੂਰਾਂ ਦੀ ਮੌਤ ਹੋ ਗਈ। 19 ਸਾਲਾਂ ਦੇ ਇੱਕ ਲੜਕੇ ਨੂੰ ਜਿਉਂਦਾ ਬਾਹਰ ਕੱਢ ਲਿਆ ਗਿਆ ਹੈ। ਇਹ ਹਾਦਸਾ ਮਹਿਸਾਣਾ ਤੋਂ ਕਰੀਬ 37 ਕਿਲੋਮੀਟਰ ਦੂਰ ਜਸਲਪੁਰ ਪਿੰਡ ਨੇੜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਜਸਲਪੁਰ ਪਿੰਡ ’ਚ ਕਈ ਮਜ਼ਦੂਰ ਇੱਕ ਫੈਕਟਰੀ ਲਈ ਜਮੀਨਦੋਜ ਟੈਂਕੀ ਦੀ ਖੁਦਾਈ ਕਰ ਰਹੇ ਸਨ ਜਦੋਂ ਮਿੱਟੀ ਹੇਠਾਂ ਦੱਬ ਗਈ।

ਇਹ ਵੀ ਪੜ੍ਹੋ : IND vs BAN: ਭਾਰਤ-ਬੰਗਲਾਦੇਸ਼ ਵਿਚਕਾਰ ਤੀਜਾ ਟੀ20 ਅੱਜ, ਇਹ ਦਿੱਗਜ਼ ਖੇਡੇਗਾ ਆਪਣਾ ਆਖਿਰੀ ਮੈਚ

7 ਮਜਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਦੋ ਤੋਂ ਤਿੰਨ ਮਜ਼ਦੂਰ ਅਜੇ ਵੀ ਮਿੱਟੀ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹੈ। ਸਟੀਲ ਆਈਨੌਕਸ ਸਟੇਨਲੈਸ ਪ੍ਰਾਈਵੇਟ ਲਿਮਟਿਡ ਵਿਖੇ ਹੋਏ ਹਾਦਸੇ ਤੋਂ ਬਾਅਦ ਜੇਸੀਬੀ ਦੀ ਮਦਦ ਨਾਲ ਮਿੱਟੀ ਕੱਢੀ ਜਾ ਰਹੀ ਹੈ। ਕੰਪਨੀ ’ਚ ਫਿਲਹਾਲ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਦੋਂ ਮਜ਼ਦੂਰ ਟੈਂਕੀ ਦੀ ਖੁਦਾਈ ਕਰ ਰਹੇ ਸਨ ਤਾਂ ਅਚਾਨਕ ਮਿੱਟੀ ਡਿੱਗ ਗਈ। ਮੌਕੇ ’ਤੇ 5 ਐਂਬੂਲੈਂਸ, ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਜ਼ੂਦ ਹਨ।

ਨਿੱਜੀ ਕੰਪਨੀ ਦੇ ਸਨ ਮਜ਼ਦੂਰ | Mehsana Accident News

ਮਹਿਸਾਣਾ ਜ਼ਿਲੇ ਦੇ ਐਸਪੀ ਡਾਕਟਰ ਤਰੁਣ ਦੁੱਗਲ ਨੇ ਦੱਸਿਆ ਕਿ ਕਾਦੀ ਪਿੰਡ ’ਚ ਇੱਕ ਨਵੀਂ ਕੰਪਨੀ ਦਾ ਨਿਰਮਾਣ ਕੰਮ ਚੱਲ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਸਾਰੀਆਂ ਟੀਮਾਂ ਬਚਾਅ ਕਾਰਜ ’ਚ ਲੱਗੀਆਂ ਹੋਈਆਂ ਹਨ। ਮਜਦੂਰ ਇੱਕ ਪ੍ਰਾਈਵੇਟ ਕੰਪਨੀ ਦੇ ਦੱਸੇ ਜਾਂਦੇ ਹਨ। ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਮਹਿਸਾਣਾ ਦੇ ਜ਼ਿਲ੍ਹਾ ਵਿਕਾਸ ਅਧਿਕਾਰੀ (ਡੀਡੀਓ) ਡਾਕਟਰ ਹਸਰਤ ਜੈਸਮੀਨ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 12.45 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਉੱਥੇ 9-10 ਲੋਕ ਫਸੇ ਹੋਏ ਸਨ, ਜਿਨ੍ਹਾਂ ’ਚੋਂ 7 ਦੀਆਂ ਲਾਸ਼ਾਂ ਮਿਲ ਗਈਆਂ ਹਨ। ਇੱਕ 19 ਸਾਲਾਂ ਲੜਕੇ ਨੂੰ ਜਿਉਂਦਾ ਬਚਾਇਆ ਗਿਆ ਹੈ। ਉਸ ਦੇ ਬਿਆਨਾਂ ਅਨੁਸਾਰ ਇੱਥੇ 8-9 ਵਿਅਕਤੀ ਕੰਮ ਕਰ ਰਹੇ ਸਨ। ਇਨ੍ਹਾਂ ’ਚ ਦੋ ਔਰਤਾਂ ਹਨ। 2-3 ਲੋਕ ਅਜੇ ਵੀ ਫਸੇ ਹੋਏ ਹਨ। Mehsana Accident News

ਪ੍ਰਧਾਨ ਮੰਤਰੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਦੀ ਮਦਦ | Mehsana Accident News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜਖਮੀਆਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ’ਚੋਂ 50-50 ਹਜਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

TRP Game Zone: ਰਾਜਕੋਟ ਦੇ ਗੇਮ ਜੋਨ ’ਚ ਭਿਆਨਕ ਅੱਗ, 30 ਜ਼ਿੰਦਾ ਸੜੇ, 12 ਬੱਚੇ ਵੀ ਸ਼ਾਮਲ
ਵੈਲਡਿੰਗ ਦੀ ਚਿੰਗਾਰੀ ਨਾਲ ਭੜਕੀ ਅੱਗ

3500 ਲੀਟਰ ਪੈਟਰੋਲ-ਡੀਜ਼ਲ ਕੀਤਾ ਸੀ ਸਟੋਰ | TRP Game Zone

ਪੁਲਿਸ ਵੱਲੋਂ 2 ਗ੍ਰਿਫਤਾਰ

ਰਾਜਕੋਟ (ਏਜੰਸੀ)। ਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਕਲਾਵੜ ਰੋਡ ’ਤੇ ਸਥਿਤ ਟੀਆਰਪੀ ਗੇਮ ਜੋਨ ’ਚ ਸ਼ਨਿੱਚਰਵਾਰ ਸ਼ਾਮ 4.30 ਵਜੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ 12 ਬੱਚਿਆਂ ਸਮੇਤ 30 ਲੋਕਾਂ ਦੀ ਮੌਤ ਹੋਈ ਹੈ। 25 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਅਜੇ ਹੋਰ ਵੀ ਵਧ ਸਕਦੀ ਹੈ ਕਿਉਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਦੇ ਸਮੇਂ ਗੇਮ ਜੋਨ ’ਚ ਕਿੰਨੇ ਲੋਕ ਮੌਜ਼ੂਦ ਸਨ। (TRP Game Zone)

ਇਹ ਵੀ ਪੜ੍ਹੋ : ਸੜਕੀ ਦੁਰਘਟਨਾਵਾਂ : ਏਆਈ ਤਕਨੀਕ ਅਤੇ ਪਾਰਦਰਸ਼ੀ ਪ੍ਰਬੰਧ ਜ਼ਰੂਰੀ

ਮ੍ਰਿਤਕਾਂ ਦੀਆਂ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ ਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ। 3 ਘੰਟੇ ’ਚ ਅੱਗ ’ਤੇ ਕਾਬੂ ਪਾਇਆ ਗਿਆ। ਗੇਮ ਜੋਨ ’ਚ ਅੱਗ ਲੱਗਣ ਦੇ ਕਾਰਨਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੇਮ ਜੋਨ ’ਚ ਕਰੀਬ 3500 ਲੀਟਰ ਡੀਜਲ-ਪੈਟਰੋਲ ਸਟੋਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਦਾ ਗੁੰਬਦ ਵੀ ਕੱਪੜੇ ਤੇ ਰੇਸੇ ਦਾ ਬਣਿਆ ਹੋਇਆ ਸੀ। ਜਿਸ ਕਾਰਨ ਅੱਗ ਤੇਜੀ ਨਾਲ ਫੈਲੀ ਹੈ। ਇਸ ਹਾਦਸੇ ਲਈ ਗੇਮ ਜੋਨ ਦੇ ਮਾਲਕ ਯਸਰਾਜ ਸੋਲੰਕੀ ਤੇ ਮੈਨੇਜਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। (TRP Game Zone)

ਵੈਲਡਿੰਗ ਧਮਾਕੇ ਕਾਰਨ ਅੱਗ ਲੱਗੀ ਤੇ ਫੈਲ ਗਈ | TRP Game Zone

ਮਿਲੀ ਜਾਣਕਾਰੀ ਮੁਤਾਬਕ ਪੌੜੀਆਂ ’ਤੇ ਵੈਲਡਿੰਗ ਕਰਦੇ ਸਮੇਂ ਧਮਾਕਾ ਹੋਇਆ ਤੇ ਇੱਕ ਮਿੰਟ ’ਚ ਅੱਗ ਤੀਜੀ ਮੰਜ਼ਿਲ ’ਤੇ ਫੈਲ ਗਈ। ਹਾਲਾਂਕਿ ਪ੍ਰਸ਼ਾਸਨ ਨੇ ਅੱਗ ਲੱਗਣ ਦਾ ਕਾਰਨ ਨਹੀਂ ਦੱਸਿਆ ਹੈ। (TRP Game Zone)

ਅੱਗ ਇੰਨੀ ਕਿਉਂ ਭੜਕੀ? | TRP Game Zone

ਗੇਮ ਜੋਨ ’ਚ ਰਬੜ-ਰੈਕਸੀਨ ਫਲੋਰ, ਕਰੀਬ 2500 ਲੀਟਰ ਡੀਜਲ ਦਾ ਸਟੋਰੇਜ, ਕਾਰ ਦੇ ਟ੍ਰੈਕ ਦੇ ਸਾਈਡ ’ਤੇ ਰੱਖੇ ਟਾਇਰਾਂ ਤੇ ਸ਼ੈੱਡ ’ਚ ਥਰਮੋਕੋਲ ਦੀਆਂ ਚਾਦਰਾਂ ਹੋਣ ਕਾਰਨ ਪੂਰਾ ਗੇਮ ਜੋਨ ਕੁਝ ਹੀ ਮਿੰਟਾਂ ’ਚ ਭੱਠੀ ’ਚ ਤਬਦੀਲ ਹੋ ਗਿਆ ਤੇ ਕੁਝ ਘੰਟਿਆਂ ’ਚ ਸੁਆਹ ਹੋ ਗਿਆ। ਤਿੰਨ ਮੰਜ਼ਿਲਾ ਢਾਂਚੇ ’ਚ ਹੇਠਾਂ ਤੋਂ ਉੱਪਰ ਜਾਣ ਲਈ ਸਿਰਫ ਇੱਕ ਪੌੜੀ ਸੀ। ਅੱਗ ਹੇਠਾਂ ਤੋਂ ਉੱਪਰ ਤੱਕ ਫੈਲ ਗਈ। ਦੂਜੀ ਤੇ ਤੀਜੀ ਮੰਜ਼ਿਲ ’ਤੇ ਬੈਠੇ ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ। (TRP Game Zone)

ਗੇਮ ਜੋਨ ਕੋਲ ਕੋਈ ਫਾਇਰ ਐਨਓਸੀ ਨਹੀਂ ਸੀ | TRP Game Zone

ਪੁਲਿਸ ਮੁਤਾਬਕ ਟੀਆਰਪੀ ਗੇਮ ਜੋਨ ਕੋਲ ਫਾਇਰ ਐਨਓਸੀ ਵੀ ਨਹੀਂ ਸੀ। ਰਾਜਕੋਟ ਦੇ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਕਿਹਾ ਕਿ ਟੀਆਰਪੀ ਗੇਮ ਜੋਨ ਦੇ ਮਾਲਕ ਤੇ ਪ੍ਰਬੰਧਕ ਤੇ ਦੋ ਹੋਰ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸਰਕਾਰ ਨੇ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਹੈ। (TRP Game Zone)

25 ਡੀਐੱਨਏ ਸੈਂਪਲ ਗਾਂਧੀਨਗਰ ਭੇਜੇ, 48 ਘੰਟਿਆਂ ’ਚ ਆਵੇਗੀ ਰਿਪੋਰਟ | TRP Game Zone

ਗੇਮ ਜੋਨ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਪਛਾਣ ਕਰਨ ਲਈ 25 ਡੀਐਨਏ ਨਮੂਨੇ ਗਾਂਧੀਨਗਰ ਭੇਜੇ ਗਏ ਸਨ। ਉਨ੍ਹਾਂ ਦੀ ਰਿਪੋਰਟ 48 ਘੰਟਿਆਂ ਬਾਅਦ ਆਵੇਗੀ। ਏਮਜ ’ਚ 16 ਲਾਸ਼ਾਂ ਨੂੰ ਕੋਲਡ ਸਟੋਰੇਜ ’ਚ ਰੱਖਿਆ ਗਿਆ ਹੈ। ਜਦਕਿ 11 ਲਾਸ਼ਾਂ ਨੂੰ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ। (TRP Game Zone)