Yashaswi Jaiswal - Sach Kahoon Punjabi

IND vs SL: IND Vs SL ਟੀ20 ਸੀਰੀਜ਼ ਦਾ ਆਖਿਰੀ ਮੈਚ ਅੱਜ
ਨਿਸਾਂਕਾ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼

ਬਿਸ਼ਨੋਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼

ਭਾਰਤੀ ਟੀਮ ਪਹਿਲਾਂ ਹੀ ਜਿੱਤ ਚੁੱਕੀ ਹੈ ਸੀਰੀਜ਼

IND vs SL: ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਆਖਿਰੀ ਮੁਕਾਬਲਾ ਅੱਜ ਮੰਗਲਵਾਰ ਨੂੰ ਪੱਲੇਕੇਲੇ ਦੇ ਮੈਦਾਨ ’ਤੇ ਹੀ ਖੇਡਿਆ ਜਾਵੇਗਾ। ਸੀਰੀਜ਼ ’ਚ ਭਾਰਤੀ ਟੀਮ 2-0 ਨਾਲ ਅੱਗੇ ਹੈ। ਤੀਜੇ ਮੁਕਾਬਲੇ ’ਚ ਭਾਰਤੀ ਟੀਮ 3-0 ਨਾਲ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉੱਤਰੇਗੀ। ਪਹਿਲੇ ਮੈਚ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ ਸੀ, ਜਦਕਿ ਦੂਜੇ ਮੈਚ ’ਚ ਡੀਐੱਲਐੱਸ ਨਿਯਮ ਤਹਿਤ ਭਾਰਤ ਨੇ 7 ਵਿਕਟਾਂ ਨਾਲ ਮੁਕਾਬਲਾ ਜਿੱਤਿਆ ਸੀ। ਇਨ੍ਹਾਂ ਦੋ ਜਿੱਤ ਨਾਲ ਭਾਰਤ ਪਹਿਲਾਂ ਹੀ ਸੀਰੀਜ਼ ਜਿੱਤ ਚੁੱਕਿਆ ਹੈ। 27 ਜੁਲਾਈ ਤੋਂ 7 ਅਗਸਤ ਤੱਕ ਚੱਲਣ ਵਾਲੇ ਇਸ ਦੌਰੇ ’ਤੇ ਟੀਮ ਇੰਡੀਆ 3 ਮੈਚਾਂ ਦੀ ਟੀ20 ਸੀਰੀਜ਼ ਤੋਂ ਬਾਅਦ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਖੇਡੇਗੀ। IND vs SL

Read This : Manu Bhaker: ਮਨੂ ਇੱਕ ਹੋਰ ਕਾਂਸੀ ਦੀ ਦੌੜ ਵਿੱਚ : 10 ਮੀ. ਏਅਰ ਪਿਸਟਲ ਮਿਕਸਡ ਈਵੈਂਟ ਲਈ ਹੋਵੇਗਾ ਮੁਕਾਬਲਾ

ਮੈਚ ਸਬੰਧੀ ਜਾਣਕਾਰੀ | IND vs SL

ਸੀਰੀਜ਼ : 3 ਮੈਚਾਂ ਦੀ ਟੀ20 ਸੀਰੀਜ਼

ਮਿਤੀ : 30 ਜੁਲਾਈ

ਮੈਚ : ਭਾਰਤ ਬਨਾਮ ਸ਼੍ਰੀਲੰਕਾ, ਤੀਜਾ ਟੀ20 ਮੁਕਾਬਲਾ

ਟਾਸ : ਸ਼ਾਮ 6:30 ਵਜੇ, ਮੈਚ ਸ਼ੁਰੂ, 7:00 ਵਜੇ

ਸਟੇਡੀਅਮ : ਪੱਲੇਕੇਲੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ, ਸ਼੍ਰੀਲੰਕਾ

ਮੌਸਮ ਸਬੰਧੀ ਜਾਣਕਾਰੀ | IND vs SL

ਭਾਰਤ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਤੀਜਾ ਟੀ20 ਮੁਕਾਬਲਾ ਮੀਂਹ ਕਰਕੇ ਪ੍ਰਭਾਵਿਤ ਹੋ ਸਕਦਾ ਹੈ। 30 ਜੁਲਾਈ ਤੋਂ ਪੱਲੇਕੇਲੇ ’ਚ ਮੀਂਹ ਦੀ ਸੰਭਾਵਨਾ 60 ਫੀਸਦੀ ਤੱਕ ਹੈ। ਬੱਦਲ ਛਾਏ ਰਹਿਣਗੇ ਤੇ ਕੁੱਝ ਥਾਵਾਂ ’ਤੇ ਗਰਜ ਨਾਲ ਮੀਂਹ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs SL

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ, ਯਸ਼ਸਵੀ ਜਾਇਸਵਾਲ, ਰਿਸ਼ਭ ਪੰਤ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੁਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ਼।

ਸ਼੍ਰੀਲੰਕਾ : ਚਰਿਥ ਅਸਲੰਕਾ (ਕਪਤਾਨ), ਪਾਥੁਮ ਨਿਸਾਂਕਾ, ਕੁਸ਼ਲ ਮੈਂਡਿਸ (ਵਿਕਟਕੀਪਰ), ਕੁਸ਼ਲ ਪਰੇਰਾ, ਕਾਮਿੰਦੁ ਮੈਂਡਿਸ, ਦਾਸੁਨ ਸ਼ਨਾਕਾ, ਵਾਨਿੰਦੁ ਹਸਰੰਗਾ, ਮਹੀਸ਼ ਤੀਕਸ਼ਣਾ, ਅਸਿਥਾ ਫਰਨਾਂਡੋ, ਦਿਲਸ਼ਾਨ ਮਦੁਸ਼ੰਕਾ ਤੇ ਮਥੀਥਾ ਪਥੀਰਾਨਾ।

IND vs SL: ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੀ ਮੱਦਦ ਨਾਲ ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆ, ਸੂਰਿਆ ਦਾ ਅਰਧਸੈਂਕੜ, ਰਿਆਨ ਨੂੰ 3 ਵਿਕਟਾਂ
ਸੂਰਿਆ ਕੁਮਾਰ ਯਾਦਵ ਦਾ ਤੂਫਾਨੀ ਅਰਧਸੈਂਕੜਾ | IND vs SL

ਪਹਿਲੇ ਵਿਕਟ ਲਈ ਸ਼ੁਭਮਨ ਤੇ ਯਸ਼ਸਵੀ ਵਿਚਕਾਰ 75 ਦੌੜਾਂ ਦੀ ਸਾਂਝੇਦਾਰੀ | IND vs SL

ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਪੱਲੇਕੇਲੇ ਦੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਗਿਆ।। ਜਿੱਥੇ ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿੱਥੇ ਭਾਰਤੀ ਟੀਮ ਨੇ ਬੱਲੇਬਾਜ਼ਾਂ ਅੱਗੇ ਸ਼੍ਰੀਲੰਕਾ ਦੇ ਗੇਂਦਬਾਜ਼ ਬੇਵੱਸ ਦਿਖੇ। ਭਾਰਤੀ ਟੀਮ ਨੇ ਕਪਤਾਨ ਸੂਰਿਆਕੁਮਾਰ ਯਾਦਵ ਦੇ ਅਰਧਸੈਂਕੜੇ ਤੇ ਯਸ਼ਸਵੀ ਜਾਇਸਵਾਲ ਦੀਆਂ 40 ਦੌੜਾਂ ਦੀ ਮੱਦਦ ਨਾਲ ਆਪਣੇ 20 ਭਾਰਤ ਨੇ ਆਪਣੀਆਂ 7 ਵਿਕਟਾਂ ਗੁਆ ਕੇ ਓਵਰਾਂ ‘ਚ 213 ਦੌੜਾਂ ਦੌੜਾਂ ਬਣਾਈਆਂ ਸਨ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਆਖਿਰੀ ‘ਚ 49 ਦੌੜਾਂ ਦੀ ਪਾਰੀ ਖੇਡੀ, ਪਰ ਊਹ ਇੱਕ ਦੌੜ ਤੋਂ ਆਪਣੇ ਅਰਧਸੈਂਕੜੇ ਤੋਂ ਖੁੰਝ ਗਏ। IND vs SL

ਭਾਰਤੀ ਟੀਮ ਵੱਲੋਂ ਪਹਿਲੇ ਵਿਕਟ ਲਈ ਸ਼ੁਭਮਨ ਗਿੱਲ ਤੇ ਯਸ਼ਸਵੀ ਜਾਇਸਵਾਲ ਨੇ 75 ਦੌੜਾਂ ਦੀ ਸਾਂਝੇਦਾਰੀ ਕੀਤੀ। ਬਾਅਦ ‘ਚ ਕਪਤਾਨ ਸੂਰਿਆਕੁਮਾਰ ਨੇ ਸਿਰਫ 26 ਗੇਂਦਾਂ ਦਾ ਸਾਹਮਣਾ ਕੀਤਾ ਤੇ 58 ਦੌੜਾਂ ਦੀ ਪਾਰੀ ਖੇਡੀ। ਸ਼ੁਭਮਨ ਗਿੱਲ 34 ਦੌੜਾਂ ਦਾ ਯੋਗਦਾਨ ਦਿੱਤਾ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਵਧੀਆ ਪਾਰੀ ਖੇਡੀ। ਸ਼੍ਰੀਲੰਕਾ ਦੀ ਟੀਮ ਵੱਲੋਂ ਮਥੀਥਾ ਪਥਿਰਾਨਾ ਨੇ 4 ਵਿਕਟਾਂ ਲਈਆਂ, ਜਦਕਿ ਮਦੁਸ਼ੰਕਾ ਤੇ ਹਸਰੰਗਾ ਨੇ 1-1 ਵਿਕਟ ਲਈ। ਪਥਿਰਾਨਾ ਨੇ ਸੂਰਿਆਕੁਮਾਰ, ਹਾਰਦਿਕ ਪੰਡਯਾ, ਰਿਸ਼ਭ ਪੰਤ ਤੇ ਰਿਆਨ ਪਰਾਗ ਨੂੰ ਵਾਪਸ ਭੇਜਿਆ। IND vs SL

ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਤੇ 19.2 ਓਵਰਾਂ ‘ਚ ਆਲਆਊਟ ਹੋ ਗਈ। ਭਾਰਤ ਨੇ ਇਹ ਮੈਚ 43 ਦੌੜਾਂ ਨਾਲ ਜਿੱਤ ਲਿਆ ਤੇ ਲੜੀ ‘ਚ 1-0 ਦਾ ਵਾਧਾ ਕਰ ਲਿਆ। ਭਾਰਤੀ ਟੀਮ ਵੱਲੋਂ ਰਿਆਨ ਪਰਾਗ ਨੇ 3, ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਨੇ 2-2 ਵਿਕਟਾਂ ਲਈਆਂ, ਜਦਕਿ ਰਵਿ ਬਿਸ਼ਨੋਈ ਤੇ ਮੁਹੰਮਦ ਸਿਰਾਜ ਨੂੰ 1-1 ਵਿਕਟ ਮਿਲੀ ਤੇ ਭਾਰਤ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਵੱਲੋਂ ਸਿਰਫ ਓਪਨਰ ਪਥੁਮ ਨਿਸਾਂਕਾ ਨੇ 79 ਦੌੜਾਂ ਦੀ ਪਾਰੀ ਖੇਡੀ। ਲੜੀ ਦਾ ਦੂਜਾ ਮੁਕਾਬਲਾ ਭਲਕੇ ਹੀ ਪੱਲੇਕੇਲੇ ਸਟੇਡੀਅਮ ‘ਚ ਖੇਡਿਆ ਜਾਵੇਗਾ। IND vs SL

IND Vs ZIM ਸੀਰੀਜ਼ ਦਾ ਤੀਜਾ ਟੀ20 ਅੱਜ, ਵਿਸ਼ਵ ਕੱਪ ਟੀਮ ਦੇ ਸੰਜੂ, ਯਸ਼ਸਵੀ ਤੇ ਸ਼ਿਵਮ ਦੂਬੇ ਟੀਮ ਨਾਲ ਜੁੜੇ
ਸੀਰੀਜ਼ ਅਜੇ ਤੱਕ 1-1 ਦੀ ਬਰਾਬਰੀ ’ਤੇ | IND vs ZIM

ਕੁੱਲ 5 ਮੈਚਾਂ ਹੀ ਹੈ ਟੀ20 ਸੀਰੀਜ਼

ਸਪੋਰਟਸ ਡੈਸਕ। ਭਾਰਤ ਤੇ ਜ਼ਿੰਬਾਬਵੇ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਖੇਡੀ ਜਾ ਰਹੀ ਹੈ। ਅਜੇ ਤੱਕ ਫਿਲਹਾਲ ਸੀਰੀਜ਼ 1-1 ਦੀ ਬਰਾਬਰੀ ’ਤੇ ਹੈ। ਪਹਿਲੇ ਮੈਚ ’ਚ ਜਿੰਬਾਬਵੇ ਨੇ ਭਾਰਤੀ ਟੀਮ ਨੂੰ 13 ਦੌੜਾਂ ਨਾਲ ਹਰਾਇਆ ਸੀ ਤੇ ਫਿਰ ਦੂਜੇ ਟੀ-20 ’ਚ ਭਾਰਤੀ ਟੀਮ ਲੇ ਜਬਰਦਸਤ ਵਾਪਸੀ ਕਰਦੇ ਹੋਏ ਜਿੰਬਾਬਵੇ ਨੂੰ 100 ਦੌੜਾਂ ਨਾਲ ਹਰਾ ਦਿੱਤਾ ਤੇ ਸੀਰੀਜ਼ ਬਰਾਬਰ ਕਰ ਦਿੱਤੀ। ਦੋਵਾਂ ਟੀਮਾਂ ਵਿਚਕਾਰ ਅੱਜ ਤੀਜਾ ਟੀ-20 ਮੁਕਾਬਲਾ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 4:30 ਵਜੇ ਤੋਂ ਸ਼ੁਰੂ ਹੋਵੇਗਾ, ਤੀਜਾ ਮੁਕਾਬਲਾ ਵੀ ਹਰਾਰੇ ਸਪੋਰਟਸ ਕਲੱਬ, ਜਿੰਬਾਬਵੇ ’ਚ ਹੀ ਖੇਡਿਆ ਜਾਵੇਗਾ। (IND vs ZIM)

ਟੀ-20 ਵਿਸ਼ਵ ਕੱਪ ਟੀਮ ਦੇ 3 ਖਿਡਾਰੀ ਟੀਮ ਇੰਡੀਆ ’ਚ ਸ਼ਾਮਲ ਹੋਏ

BCCI ਨੇ ਪਹਿਲੇ 2 ਟੀ-20 ਲਈ ਸਾਈ ਸੁਦਰਸ਼ਨ, ਹਰਸ਼ਿਤ ਰਾਣਾ ਤੇ ਜਿਤੇਸ਼ ਸ਼ਰਮਾ ਨੂੰ ਬਦਲ ਵਜੋਂ ਭੇਜਿਆ ਸੀ। ਪਰ ਇਨ੍ਹਾਂ ਤਿੰਨਾਂ ’ਚੋਂ ਸਿਰਫ ਸਾਈ ਸੁਦਰਸ਼ਨ ਨੂੰ ਦੂਜੇ ਟੀ-20 ’ਚ ਮੌਕਾ ਮਿਲਿਆ। ਵਿਸ਼ਵ ਕੱਪ ਦੇ ਜਸ਼ਨਾਂ ਤੋਂ ਬਾਅਦ ਹੁਣ ਸ਼ਿਵਮ ਦੂਬੇ, ਸੰਜੂ ਸੈਮਸਨ ਤੇ ਯਸ਼ਸਵੀ ਜਾਇਸਵਾਲ ਟੀਮ ’ਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਜਗ੍ਹਾ ਸਾਈ ਸੁਦਰਸ਼ਨ, ਹਰਸ਼ਿਤ ਰਾਣਾ ਤੇ ਜਿਤੇਸ਼ ਵੀ ਟੀਮ ’ਚ ਸ਼ਾਮਲ ਹਨ। ਅਜਿਹੇ ’ਚ ਕਪਤਾਨ ਸ਼ੁਭਮਨ ਗਿੱਲ ਤੇ ਕੋਚ ਵੀਵੀਐੱਸ ਲਕਸ਼ਮਣ ਲਈ ਪਲੇਇੰਗ ਇਲੈਵਨ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ। (IND vs ZIM)

Read This : ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਮੁੱਖ ਕੋਚ

ਹੁਣ ਮੈਚ ਸਬੰਧੀ ਜਾਣਕਾਰੀ | IND vs ZIM

ਟੂਰਨਾਮੈਂਟ : ਟੀ20 ਸੀਰੀਜ਼

ਮੈਚ : ਨੰਬਰ 3

ਟੀਮਾਂ : ਭਾਰਤ ਬਨਾਮ ਜਿੰਬਾਬਵੇ

ਸਟੇਡੀਅਮ : ਹਰਾਰੇ ਸਪੋਰਟਸ ਕਲੱਬ

ਮਿਤੀ : 10 ਜੂਨ

ਟਾਸ : ਸ਼ਾਮ 4:00 ਵਜੇ, ਮੈਚ ਸ਼ੁਰੂ : ਸ਼ਾਮ 4:30 ਵਜੇ

ਟਾਸ ਰੋਲ ਤੇ ਪਿੱਚ ਰਿਪੋਰਟ | IND vs ZIM

ਹਰਾਰੇ ਸਪੋਰਟਸ ਕਲੱਬ ’ਚ ਹੁਣ ਤੱਕ 43 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਹੁਣ ਤੱਕ 24 ਮੈਚਾਂ ’ਚ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਜਿੱਤ ਦਰਜ ਕੀਤੀ ਹੈ। ਪਰ ਇੱਥੇ 24 ਮੈਚਾਂ ’ਚ ਕਿਸੇ ਵੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਟਾਸ ਜਿੱਤਣ ਤੋਂ ਬਾਅਦ ਮੈਚ ਜਿੱਤਣ ਦੀ ਸੰਭਾਵਨਾ 53.7 ਫੀਸਦੀ ਹੈ। ਹਰਾਰੇ ਦੀਆਂ ਪਿੱਚਾਂ ਬੱਲੇਬਾਜਾਂ ਤੇ ਗੇਂਦਬਾਜਾਂ ਦੋਵਾਂ ਲਈ ਫਾਇਦੇਮੰਦ ਹਨ। ਅਜਿਹੇ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕਰ ਸਕਦੀ ਹੈ।

ਮੌਸਮ ਦੀ ਰਿਪੋਰਟ ਤੇ ਮੈਚ ਦੀ ਭਵਿੱਖਬਾਣੀ | IND vs ZIM

ਦੂਜੇ ਟੀ-20 ਮੁਕਾਬਲੇ ’ਚ ਆਪਣੀ ਬੱਲੇਬਾਜੀ ਨਾਲ 234 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਸ਼ਾਨਦਾਰ ਫਾਰਮ ’ਚ ਹੈ ਤੇ ਤੀਜੇ ਟੀ-20 ’ਚ ਉਸ ਦੇ ਜਿੱਤਣ ਦੀ ਸੰਭਾਵਨਾ 78 ਫੀਸਦੀ ਹੈ। ਪਿਛਲੇ ਮੈਚ ’ਚ ਅਭਿਸ਼ੇਕ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਹੁਣ ਸਭ ਦੀਆਂ ਨਜਰਾਂ ਆਈਪੀਐੱਲ ਦੇ ਸੁਪਰਸਟਾਰ ਰਿਆਨ ਪਰਾਗ ’ਤੇ ਟਿਕੀਆਂ ਹੋਈਆਂ ਹਨ। ਹਰਾਰੇ ’ਚ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। (IND vs ZIM)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ZIM

ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਰੁਤੁਰਾਜ ਗਾਇਕਵਾੜ, ਰਿਆਨ ਪਰਾਗ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਮੁਕੇਸ਼ ਕੁਮਾਰ।

ਜ਼ਿੰਬਾਬਵੇ : ਸਿਕੰਦਰ ਰਜਾ (ਕਪਤਾਨ), ਵੇਸਲੇ ਮਾਧਵਾਰੇ, ਇਨੋਸੈਂਟ ਕਾਇਆ, ਬ੍ਰਾਇਨ ਬੇਨੇਟ, ਡਿਓਨ ਮਾਇਰਸ, ਜੋਨਾਥਨ ਕੈਂਪਬੈਲ, ਕਲਾਈਵ ਮਡਾਂਡੇ (ਵਿਕਟਕੀਪਰ), ਵੈਲਿੰਗਟਨ ਮਸਾਕਾਦਜਾ, ਲਿਊਕ ਜੋਂਗਵੇ, ਬਲੇਸਿੰਗ ਮੁਜਾਰਬਾਨੀ, ਟੇਂਡਾਈ ਚਤਾਰਾ।

IND v ENG : ਵਿਸ਼ਾਖਾਪਟਨਮ ਟੈਸਟ ਜਿੱਤ ਭਾਰਤ ਨੇ ਲੜੀ ਕੀਤੀ ਬਰਾਬਰ, ਜਾਇਸਵਾਲ ਦਾ ਦੋਹਰਾ ਸੈਂਕੜਾ ਟਰਨਿੰਗ ਪੁਆਇੰਟ
ਇੰਗਲੈਂਡ ਨੂੰ 106 ਦੌੜਾਂ ਨਾਲ ਹਰਾਇਆ | IND v ENG

ਇਗਲੈਂਡ ਵੱਲੋਂ ਜੈਕ ਕ੍ਰਾਊਲੀ ਦਾ ਅਰਧਸੈਂਕੜਾ

ਬੁਮਰਾਹ ਅਤੇ ਅਸ਼ਵਿਨ ਨੇ ਹਾਸਲ ਕੀਤੀਆਂ 3-3 ਵਿਕਟਾਂ

ਵਿਸ਼ਾਖਾਪਟਨਮ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ’ਚ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਅੰਗਰੇਜ਼ਾਂ ਨੂੰ ਦੂਜੀ ਪਾਰੀ ’ਚ ਜਿੱਤ ਲਈ 399 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ ’ਚ ਅੰਗਰੇਜ਼ਾਂ ਦੀ ਪੂਰੀ ਟੀਮ 292 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤੀ ਟੀਮ ਨੇ ਇਹ ਮੈਚ ਜਿੱਤ ਹੁਣ ਲੜੀ ’ਚ ਬਰਾਬਰੀ ਕਰ ਲਈ ਹੈ। ਭਾਰਤੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਰਵਿਚੰਦਰਨ ਅਸ਼ਵਿਨ ਨੇ 3 ਵਿਕਟਾਂ ਹਾਸਲ ਕੀਤੀਆਂ, ਬੁਮਰਾਹ ਨੂੰ 3 ਵਿਕਟਾਂ ਮਿਲੀਆਂ, ਜਦਕਿ ਮੁਕੇਸ਼, ਕੁਲਦੀਪ ਅਤੇ ਅਕਸ਼ਰ ਪਟੇਲ ਨੂੰ 1-1 ਵਿਕਟ ਮਿਲੀ। ਜਸਪ੍ਰੀਤ ਬੁਮਰਾਹ ਨੇ ਦੋਵਾਂ ਪਾਰੀਆਂ ‘ਚ ਕੁਲ 9 ਵਿਕਟਾਂ ਹਾਸਲ ਕੀਤੀਆਂ, ਪਹਿਲੀ ਪਾਰੀ ‘ਚ ਬੁਮਰਾਹ ਨੇ ਸਭ ਤੋਂ ਜਿ਼ਆਦਾ 6 ਵਿਕਟਾਂ ਹਾਸਲ ਕੀਤੀਆਂ ਸਨ। ਹੁਣ ਲੜੀ ਦਾ ਤੀਜਾ ਮੁਕਾਬਲਾ 15 ਫਰਵਰੀ ਤੋਂ ਰਾਜ਼ਕੋਟ ’ਚ ਖੇਡਿਆ ਜਾਵੇਗਾ। (IND v ENG)

Haryana News : ਹਰਿਆਣਾ ਦੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਖੁਸ਼ਖਬਰੀ, ਸਿਰਫ 15 ਦਿਨਾਂ ’ਚ ਮਿਲੇਗੀ ਆਰਥਿਕ ਮੱਦਦ

ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਭਾਰਤ ਨੇ ਓਪਨਰ ਯਸ਼ਸਵੀ ਜਾਇਸਵਾਲ ਦੇ ਦੂਹਰੇ ਸੈਂਕੜੇ ਦੀ ਮੱਦਦ ਨਾਲ ਪਹਿਲੀ ਪਾਰੀ ’ਚ 396 ਦੌੜਾਂ ਬਣਾਇਆਂ ਸਨ, ਇੰਗਲੈਂਡ ਪਹਿਲੀ ਪਾਰੀ ’ਚ 253 ਦੌੜਾਂ ਬਣਾ ਕੇ ਆਲਆਊਟ ਹੋ ਗਿਆ ਸੀ। ਦੂਜੀ ਪਾਰੀ ’ਚ ਭਾਰਤੀ ਟੀਮ 255 ਦੌੜਾਂ ’ਤੇ ਆਲਆਊਟ ਹੋ ਗਈ ਸੀ, ਜਿਸ ਵਿੱਚ ਸ਼ੁਭਮਨ ਗਿੱਲ ਦਾ ਸੈਂਕੜਾ ਸ਼ਾਮਲ ਸੀ। ਪਹਿਲੀ ਪਾਰੀ ’ਚ ਲੀੜ ਮਿਲਣ ਦੇ ਨਾਲ ਭਾਰਤੀ ਟੀਮ ਨੇ ਇੰਗਲੈਂਡ ਨੂੰ ਕੁਲ ਜਿੱਤ ਲਈ 399 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ’ਚ ਇੰਗਲੈਂਡ 292 ਦੌੜਾਂ ’ਤੇ ਆਲਆਊਟ ਹੋ ਗਿਆ। (IND v ENG)

IND Vs AFG ਤੀਜਾ ਟੀ20 ਅੱਜ : ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉੱਤਰੇਗੀ ‘ਟੀਮ ਇੰਡੀਆ’
ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦਾ ਇਹ ਆਖਿਰੀ ਮੈਚ | INDVsAFG

ਬੰਗਲੁਰੂ (ਏਜੰਸੀ)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਤਰੀ ਟੀਮ ਆਪਣੀ ਆਖਿਰੀ ਟੀ20 ਸੀਰੀਜ਼ ਅਫਗਾਨਿਸਤਾਨ ਖਿਲਾਫ ਖੇਡ ਰਹੀ ਹੈ। ਜਿਸ ਦਾ ਤੀਜਾ ਅਤੇ ਆਖਿਰੀ ਮੁਕਾਬਲਾ ਅੱਜ ਬੰਗਲੁਰੂ ’ਚ ਖੇਡਿਆ ਜਾਵੇਗਾ। ਇਹ ਮੈਚ ਅੱਜ ਸ਼ਾਮ 7:00 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਅੱਜ ਵਾਲਾ ਮੈਚ ਬੰਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਜਾਵੇਗਾ। ਦੱਸ ਦੇਈਏ ਕਿ ਭਾਤਰੀ ਟੀਮ ਸੀਰੀਜ਼ ’ਤੇ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਹੈ। ਭਾਰਤੀ ਟੀਮ ਸੀਰੀਜ਼ ’ਚ 2-0 ਨਾਲ ਅੱਗੇ ਹੈ। ਟੀਮ ਇੰਡੀਆ ਨੇ ਆਪਣੇ ਸ਼ੁਰੂਆਤੀ ਦੋਵੇਂ ਮੁਕਾਬਲੇ 6-6 ਵਿਕਟਾਂ ਨਾਲ ਜਿੱਤੇ ਹਨ। (INDVsAFG)

Road Accident : ਸੰਘਣੀ ਧੁੰਦ ਕਰਕੇ ਪਿੰਡ ਲਾਲਚੀਆਂ ਕੋਲ ਵਾਪਰਿਆ ਭਿਆਨਕ ਸੜਕ ਹਾਦਸਾ, ਔਰਤ ਦੀ ਮੌਤ

ਪਹਿਲਾ ਮੁਕਾਬਲਾ ਮੋਹਾਲੀ ’ਚ ਖੇਡਿਆ ਗਿਆ ਸੀ ਉਸ ਨੂੰ ਵੀ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਮੁਕਾਬਲਾ ਇਦੌਰ ਦੇ ਹੋਲਕਰ ਸਟੇਡੀਅਮ ’ਚ ਸੀ। ਉਸ ਨੂੰ ਵੀ 6 ਵਿਕਟਾਂ ਨਾਲ ਜਿੱਤਿਆ ਸੀ। ਅੱਜ ਭਾਰਤੀ ਟੀਮ ਆਪਣੀ ਲੈਅ ਬਰਕਰਾਰ ਰੱਖਣ ਲਈ ਕਲੀਨ ਸਵੀਪ ਦੇ ਇਰਾਦੇ ਨਾਲ ਉੱਤਰੇਗੀ। ਜੂਨ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦਾ ਇਹ ਆਖਿਰੀ ਟੀ20 ਮੁਕਾਬਲਾ ਹੈ। ਇਸ ਤੋਂ ਬਾਅਦ ਭਾਰਤ ਇੰਗਲੈਂਡ ਨਾਲ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗਾ। ਫਿਰ ਆਈਪੀਐੱਲ ਸ਼ੁਰੂ ਹੋ ਜਾਵੇਗਾ। ਆਈਪੀਐੱਲ ਦੀ ਸਮਾਪਤੀ ਤੋਂ ਬਾਅਦ 1 ਜੂਨ ਤੋਂ ਹੀ ਵੈਸਟਇੰਡੀਜ਼ ਅਤੇ ਅਮਰੀਕਾ ’ਚ ਟੀ20 ਵਿਸ਼ਵ ਕੱਪ ਸ਼ੁਰੂ ਹੋਵੇਗਾ। (INDVsAFG)

ਭਾਰਤ ਨੂੰ ਅੱਜ ਤੱਕ ਨਹੀਂ ਹਰਾ ਸਕੀ ਹੈ ਅਫਗਾਨ ਟੀਮ | INDVsAFG

ਅਫਗਾਨਿਸਤਾਨ ਦੀ ਟੀਮ ਭਾਰਤ ਨੂੰ ਅੱਜ ਤੱਕ ਕਿਸੇ ਵੀ ਫਾਰਮੈਟ ’ਚ ਨਹੀਂ ਹਰਾ ਸਕੀ ਹੈ। ਦੋਵਾਂ ਟੀਮਾਂ ਵਿਚਕਾਰ ਅੱਜ ਤੱਕ 12 ਇੰਟਰਨੈਸ਼ਨਲ ਮੈਚ ਖੇਡੇ ਗਏ ਹਨ। ਜਿਸ ਵਿੱਚ 10 ਮੈਚ ਭਾਰਤੀ ਟੀਮ ਨੇ ਆਪਣੇ ਨਾਂਅ ਕੀਤੇ ਹਨ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ ਅਤੇ ਇੱਕ ਮੈਚ ਟਾਈ ਰਿਹਾ ਹੈ। (INDVsAFG)

ਸ਼ਿਵਮ ਦੁਬੇ ਇਸ ਸੀਰੀਜ਼ ’ਚ ਟਾਪ ਸਕੋਰਰ| INDVsAFG

ਦੱਸ ਦੇਈਏ ਕਿ ਭਾਰਤ ਦਾ ਇਸ ਸਾਲ ਇਹ ਤੀਜਾ ਟੀ20 ਮੁਕਾਬਲਾ ਹੋਵੇਗਾ। ਸ਼ਿਵਮ ਦੁਬੇ ਇਸ ਸੀਰੀਜ਼ ’ਚ ਟੀਮ ਇੰਡੀਆ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਦੋਵਾਂ ਮੁਕਾਬਲਿਆਂ ’ਚ ਅਰਧਸੈਂਕੜਾ ਜੜ ਕੇ ਕੁਲ 123 ਦੌੜਾਂ ਬਣਾਇਆਂ ਹਨ। ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਅਕਸ਼ਰ ਪਟੇਲ ਨੇ ਲਈਆਂ ਹਨ। ਉਨ੍ਹਾਂ 4 ਵਿਕਟਾਂ ਹਾਸਲ ਕੀਤੀਆਂ ਹਨ।

ਪਿੱਚ ਰਿਪੋਰਟ | INDVsAFG

ਜੇਕਰ ਬੰਗਲੁਰੂ ਸਟੇਡੀਅਮ ਦੀ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਮੇਸ਼ਾ ਤੋਂ ਹੀ ਬੱਲੇਬਾਜ਼ਾਂ ਦਾ ਦਬਦਬਾ ਰਿਹਾ ਹੈ। ਬਾਕੀ ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਵੀ ਮੱਦਦ ਮਿਲਦੀ ਹੈ। ਛੋਟੀ ਬਾਊਂਡਰੀ ਹੋਣ ਕਰਕੇ ਇੱਥੇ ਬੱਲੇਬਾਜ਼ ਵੱਡੇ-ਵੱਡੇ ਸ਼ਾਟ ਖੇਡਦੇ ਹਨ। ਅਜਿਹੇ ’ਚ ਭਾਰਤ ਅਤੇ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੈਚ ਹਾਈ ਸਕੋਰਿੰਗ ਮੁਕਾਬਲਾ ਹੋ ਸਕਦਾ ਹੈ।

ਇਸ ਸਟੇਡੀਅਮ ’ਚ ਕੁੱਲ 9 ਟੀ20 ਕੌਮਾਂਤਰੀ ਮੁਕਾਬਲੇ ਖੇਡੇ ਗਏ ਹਨ। ਜਿਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਸਿਰਫ 3 ਮੁਕਾਬਲਿਆਂ ’ਚ ਜਿੱਤ ਹਾਸਲ ਕੀਤੀ, ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇੱਕ ਮੈਚ ਬੇਨਤੀਜਾ ਵੀ ਰਿਹਾ ਹੈ। ਇੱਥੋਂ ਦਾ ਸਭ ਤੋਂ ਜ਼ਿਆਦਾ ਸਕੋਰ 202 ਦੌੜਾਂ ਦਾ ਹੈ। ਜਿਹੜਾ ਭਾਰਤ ਨੇ 2017 ’ਚ ਇੰਗਲੈਂਡ ਖਿਲਾਫ ਬਣਾਇਆ ਸੀ। ਇਸ ਤੋਂ ਇਲਾਵਾ ਸਭ ਤੋਂ ਘੱਟ ਸਕੋਰ ਇੰਗਲੈਂਡ ਦਾ ਹੈ ਜਿਹੜਾ ਇੰਗਲੈਂਡ ਨੇ 2017 ’ਚ ਹੀ ਭਾਰਤ ਖਿਲਾਫ ਬਣਾਇਆ ਸੀ।

ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ | INDVsAFG

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸ਼ਿਵਮ ਦੁੁਬੇ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵਿ ਬਿਸ਼ਨੋਈ, ਮੁਕੇਸ਼ ਕੁਮਾਰ ਅਤੇ ਅਰਸ਼ਦੀਪ ਸਿੰਘ।

ਅਫਗਾਨਿਸਤਾਨ : ਇਬਰਾਹਿਮ ਜ਼ਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉੱਲ-ਹੱਕ, ਫਜ਼ਲਹਕ ਫਾਰੂਕੀ, ਨੂਹ ਅਹਿਮਦ ਅਤੇ ਮੁਜੀਬ ਉਰ ਰਹਿਮਾਨ। (INDVsAFG)