IndiGo Flight - Sach Kahoon Punjabi

IndiGo: ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਅਲਰਟ
ਟਾਇਲਟ ’ਚੋਂ ਮਿਲਿਆ ਪੱਤਰ | IndiGo

IndiGo: ਕੋਲਕਾਤਾ (ਏਜੰਸੀ)। ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਸਵੇਰੇ ਸ਼ਿਲਾਂਗ ਜਾ ਰਹੀ ਇੰਡੀਗੋ ਦੀ ਫਲਾਈਟ 6ਈ 7304 ’ਤੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ। ਯਾਤਰੀਆਂ ਦੇ ਜਹਾਜ ’ਚ ਚੜ੍ਹਨ ਤੋਂ ਪਹਿਲਾਂ ਟਾਇਲਟ ਦੇ ਅੰਦਰ ਇੱਕ ਹੱਥ ਲਿਖਤ ਨੋਟ ਮਿਲਿਆ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਜਹਾਜ ’ਚ ਬੰਬ ਮੌਜ਼ੂਦ ਹੈ। IndiGo

ਇਹ ਖਬਰ ਵੀ ਪੜ੍ਹੋ : US Military Strike: ਕੈਰੇਬੀਅਨ ਸਾਗਰ ’ਚ ਨਸ਼ਾ ਤਸਕਰ ਜਹਾਜ਼ ’ਤੇ ਅਮਰੀਕਾ ਦਾ ਹਮਲਾ, ਤਿੰਨ ਦੀ ਮੌਤ

ਜਹਾਜ ਨੂੰ ਆਈਸੋਲੇਸ਼ਨ ਬੇ ’ਚ ਭੇਜਿਆ ਗਿਆ

ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਅਨੁਸਾਰ, ਸਵੇਰੇ ਇੱਕ ਚਾਲਕ ਦਲ ਦੇ ਮੈਂਬਰ ਨੇ ਇਹ ਨੋਟ ਵੇਖਿਆ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਸੁਚੇਤ ਕਰ ਦਿੱਤਾ ਗਿਆ। ਸਾਵਧਾਨੀ ਵਜੋਂ, ਜਹਾਜ ਨੂੰ ਆਈਸੋਲੇਸ਼ਨ ਬੇ ’ਚ ਤਬਦੀਲ ਕਰ ਦਿੱਤਾ ਗਿਆ ਹੈ, ਮਿਆਰੀ ਸੰਚਾਲਨ ਪ੍ਰਕਿਰਿਆਵਾਂ ਅਨੁਸਾਰ ਸਾਰੇ ਸੁਰੱਖਿਆ ਉਪਾਅ ਕੀਤੇ ਗਏ।

ਜਹਾਜ ਦੀ ਤਲਾਸ਼ੀ ਜਾਰੀ | IndiGo

ਅਧਿਕਾਰੀਆਂ ਨੇ ਦੱਸਿਆ ਕਿ ਬੰਬ ਸਕੁਐਡ ਤੇ ਸੁਰੱਖਿਆ ਏਜੰਸੀਆਂ ਜਹਾਜ ਦੀ ਪੂਰੀ ਤਲਾਸ਼ੀ ਲੈ ਰਹੀਆਂ ਹਨ। ਹੁਣ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਸੁਰੱਖਿਆ ਜਾਂਚ ਇਸ ਸਮੇਂ ਚੱਲ ਰਹੀ ਹੈ, ਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਜਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

IndiGo Flight: ਸਰਕਾਰ ਨੇ 10 ਵੱਡੇ ਹਵਾਈ ਅੱਡਿਆਂ ’ਤੇ IAS ਅਫਸਰ ਭੇਜੇ
ਅੱਜ 180 ਉਡਾਣਾਂ ਰੱਦ | IndiGo Flight

ਇੰਡੀਗੋ ਦੀਆਂ ਉਡਾਣਾਂ ’ਚ 5 ਫੀਸਦੀ ਕਟੌਤੀ

IndiGo Flight: ਨਵੀਂ ਦਿੱਲੀ (ਏਜੰਸੀ)। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ’ਤੇ ਅੱਠ ਦਿਨਾਂ ਦੇ ਸੰਕਟ ਦੇ ਵਿਚਕਾਰ, ਸਰਕਾਰ ਨੇ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਸੋਮਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਇੱਕ ਉੱਚ-ਪੱਧਰੀ ਮੀਟਿੰਗ ਦੌਰਾਨ, ਏਅਰਲਾਈਨ ਦੀਆਂ ਉਡਾਣਾਂ ’ਚ 5 ਫੀਸਦੀ ਕਟੌਤੀ ਕਰਨ ਦਾ ਨਿਰਦੇਸ਼ ਜਾਰੀ ਕੀਤਾ ਗਿਆ ਸੀ। ਇਸ ਕਟੌਤੀ ਦਾ ਅਸਰ ਉੱਚ-ਮੰਗ, ਉੱਚ-ਆਵਿਰਤੀ ਵਾਲੇ ਰੂਟਾਂ ’ਤੇ ਉਡਾਣਾਂ ’ਤੇ ਪੈਂਦਾ ਹੈ। ਇਸ ਨਾਲ ਇੰਡੀਗੋ ਦੀਆਂ 2,300 ਰੋਜ਼ਾਨਾ ਉਡਾਣਾਂ ਪ੍ਰਭਾਵਿਤ ਹੋਣਗੀਆਂ, ਜਿਸਦੇ ਨਤੀਜੇ ਵਜੋਂ ਲਗਭਗ 115 ਉਡਾਣਾਂ ਦੀ ਕਮੀ ਆਵੇਗੀ। ਇੰਡੀਗੋ ਨੂੰ ਬੁੱਧਵਾਰ ਸ਼ਾਮ 5 ਵਜੇ ਤੱਕ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਇੱਕ ਸੋਧਿਆ ਸਮਾਂ-ਸਾਰਣੀ ਸੌਂਪਣ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : Winter School Holiday: ਬੱਚਿਆਂ ਦੀ ਹੋਈ ਮੌਜ਼, ਪੂਰਾ ਦਸੰਬਰ ਬੰਦ ਰਹਿਣਗੇ ਸਕੂਲ! ਸਰਕਾਰ ਦਾ ਐਲਾਨ

ਇਸ ਦੌਰਾਨ, ਕੇਂਦਰ ਸਰਕਾਰ ਨੇ ਮੌਜ਼ੂਦਾ ਸਥਿਤੀ ਦਾ ਮੁਲਾਂਕਣ ਕਰਨ ਲਈ 10 ਮੁੱਖ ਹਵਾਈ ਅੱਡਿਆਂ ’ਤੇ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਹਨ। ਉਹ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੁਲਾਂਕਣ ਕਰਨਗੇ। ਇਹ ਅਧਿਕਾਰੀ ਡਿਪਟੀ ਸੈਕਟਰੀ, ਡਾਇਰੈਕਟਰ ਤੇ ਸੰਯੁਕਤ ਸੈਕਟਰੀ ਪੱਧਰ ’ਤੇ ਹਨ। 10 ਮੁੱਖ ਹਵਾਈ ਅੱਡਿਆਂ ’ਚ ਮੁੰਬਈ, ਬੰਗਲੁਰੂ, ਹੈਦਰਾਬਾਦ, ਕੋਲਕਾਤਾ, ਚੇਨਈ, ਅਹਿਮਦਾਬਾਦ, ਪੁਣੇ, ਗੁਹਾਟੀ, ਗੋਆ ਅਤੇ ਤਿਰੂਵਨੰਤਪੁਰਮ ਸ਼ਾਮਲ ਹਨ। ਇਸ ਦੌਰਾਨ, ਮੰਗਲਵਾਰ ਨੂੰ ਇੰਡੀਗੋ ਦੀਆਂ ਉਡਾਣਾਂ ਰੱਦ ਕਰਨ ਦਾ ਸਿਲਸਿਲਾ ਜਾਰੀ ਰਿਹਾ। ਸਵੇਰੇ 10:30 ਵਜੇ ਤੱਕ, ਬੰਗਲੁਰੂ ਤੇ ਹੈਦਰਾਬਾਦ ਤੋਂ 180 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। IndiGo Flight

Indigo Airlines : ਯਾਤਰੀ ਦੇਣ ਧਿਆਨ, 12 ਘੰਟੇ ਲੇਟ ਇਹ ਉਡਾਣ
ਏਅਰਲਾਈਨਜ਼ ਨੇ ਮੰਗੀ ਮੁਆਫੀ | Indigo Airlines

ਮੁੰਬਈ (ਏਜੰਸੀ)। ਖਰਾਬ ਮੌਸਮ ਅਤੇ ਧੁੰਦ ਕਾਰਨ ਦੇਸ਼ ’ਚ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ 4 ਦਿਨਾਂ ’ਚ 650 ਤੋਂ ਵੀ ਜ਼ਿਆਦਾ ਉਡਾਣਾਂ ਦੇਰੀ ਨਾਲ ਉਡੀਆਂ ਜਾਂ ਫਿਰ ਰੱਦ ਕਰ ਦਿੱਤੀਆਂ ਗਈਆਂ। ਜਿਸ ਕਰਕੇ ਯਾਤਰੀ ਪਰੇਸ਼ਾਨ ਨਜ਼ਰ ਆਏ। ਕਰੂ ਨਾਲ ਉਨ੍ਹਾਂ ਦੇ ਝਗੜੇ, ਬਹਿਸ ਅਤੇ ਨਾਰਾਜ਼ਗੀ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ। ਉੱਧਰ, ਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਯਾਤਰੀਆਂ ਦੀ ਦਿੱਕਤ ਨੂੰ ਦੇਖਦੇ ਹੋਏ ਜਹਾਜ਼ ਕੰਪਨੀਆਂ ਲਈ ਨਵੀਂ ਐੱਸਓਪੀ ਜਾਰੀ ਕੀਤੀ। (Indigo Airlines)

ਇਸ ਵਿੱਚ ਉਡਾਣਾਂ ਰੱਦ ਜਾਂ ਫਿਰ ਲੇਟ ਹੋਣ ਦੀ ਸਥਿਤੀ ’ਚ ਯਾਤਰੀਆਂ ਨਾਲ ਉਸ ਦਾ ਕੰਮਿਯੂਨਿਕੇਸ਼ਨ ਬੇਹਤਰ ਕਰਨ ’ਤੇ ਜੋੜ ਦਿੱਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਉਡਾਣ ’ਚ 3 ਘੰਟਿਆਂ ਜਾਂ ਫਿਰ ਉਸ ਤੋਂ ਜ਼ਿਆਦਾ ਦੇਰੀ ਹੋਣ ’ਤੇ ਏਅਰਲਾਈਨ ਕੰਪਨੀ ਉਸ ਨੂੰ ਰੱਦ ਕਰ ਦੇਵੇ। ਯਾਤਰੀਆਂ ਨੂੰ ਉਡਾਣ ਦੇਰੀ ਦੀ ਜਾਣਕਾਰੀ ਸਹੀ ਸਮੇਂ ’ਤੇ ਦੇਣ ਬਾਰੇ ਜਾਣਦਾਰੀ ਦੇਣ। ਕੰਪਨੀਆਂ ਨੂੰ ਉਡਾਣ ਟਿਕਟ ’ਤੇ ਬੋਰਡਿੰਗ ਤੋਂ ਇਨਕਾਰ ਕਰਨ, ਉਡਾਣ ਰੱਦ ਹੋਣ ਜਾਂ ਦੇਰੀ ਦੇ ਮਾਮਲੇ ’ਚ ਯਾਤਰੀਆਂ ਦੇ ਅਧਿਕਾਰੀਆਂ ਦੀ ਜਾਣਕਾਰੀ ਵੀ ਦੇਣੀ ਹੋਵੇਗੀ।

ਉਡਾਣ ’ਚ ਦੇਰੀ ਦੇ 2 ਮਾਮਲੇ ਜਿਹੜੇ ਚਰਚਾ ’ਚ ਹਨ… | Indigo Airlines

ਦਿੱਲੀ ਜਾਣਾ ਸੀ, ਮੁੰਬਈ ਲੈ ਗਏ… | Indigo Airlines

ਗੁੱਸੇ ’ਚ ਆਏ ਯਾਤਰੀਆਂ ਨੇ ਜ਼ਮੀਨ ’ਤੇ ਬੈਠ ਖਾਧਾ ਖਾਣਾ | Indigo Airlines

ਐਤਵਾਰ ਨੂੰ ਇੰਡੀਗੋ ਦੀ ਗੋਆ ਤੋਂ ਦਿੱਲੀ ਜਾ ਰਹੀ 6ਈ 2195 ਉਡਾਣ ਪਹਿਲਾਂ ਤਾਂ 12 ਘੰਟੇ ਲੇਟ ਰਵਾਨਾ ਹੋਈ। ਫਿਰ ਉਸ ਨੂੰ ਦਿੱਲੀ ਲਿਜਾਣ ਦੀ ਬਜਾਏ ਮੁੰਬਈ ਵੱਲ ਮੋੜ ਦਿੱਤਾ ਗਿਆ। ਦੱਸਿਆ ਗਿਆ ਕਿ ਸਵੇਰੇ 10:45 ਵਜੇ ਦੀ ਉਡਾਣ ਰਾਤ ਨੂੰ 10:06 ਵਜੇ ਗੋਆ ਹਵਾਈ ਅੱਡੇ ਤੋਂ ਉੱਡੀ। ਸੰਘਣੀ ਧੁੰਦ ਦੇ ਚਲਦੇ ਜ਼ਹਾਜ ਇੱਕ ਘੰਟੇ ਬਾਅਦ ਕਰੀਬ 11:10 ਵਜੇ ਮੁੰਬਈ ਹਵਾਈ ਅੱਡੇ ’ਤੇ ਉੱਤਰਿਆ। ਇੰਡੀਗੋ ਏਅਰਲਾਈਨਜ਼ ਮੁਤਾਬਿਕ, ਯਾਤਰੀਆਂ ਨੂੰ ਮੁੰਬਈ ਹਵਾਈ ਅੱਡੇ ’ਤੇ ਉੱਤਰਨ ਨੂੰ ਕਿਹਾ ਗਿਆ, ਉਨ੍ਹਾਂ ਦਾ ਗੁੱਸਾ ਹੋਰ ਵੱਧ ਗਿਆ।

Phagwara News | ਫਗਵਾੜਾ ’ਚ ਨਿਹੰਗ ਵੱਲੋਂ ਨੌਜਵਾਨ ਦਾ ਕਤਲ, ਬੇਅਦਬੀ ਦੇ ਲੱਗੇ ਦੋਸ਼

ਯਾਤਰੀਆਂ ਨੇ ਟਰਮੀਨਲ ਦੀ ਇਮਾਰਤ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਜ਼ਹਾਜ਼ ਤੋਂ ਉੱਤਰ ਕੇ ਜ਼ਹਾਜ਼ ਦੀ ਪਾਰਕਿੰਗ ’ਚ ਬੈਠ ਗਏ।ਇਸ ਤੋਂ ਬਾਅਦ ਯਾਤਰੀ ਉੱਥੇ ਹੀ ਬੈਠੇ ਹੋਏ ਖਾਣਾ ਖਾਣ ਲੱਗ ਗਏ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ’ਤੇ ਇਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ, ਜਿਸ ਵਿੱਚ ਲੋਕ ਏਅਰਕ੍ਰਾਫਟ ਪਾਰਕਿੰਗ ’ਚ ਜ਼ਮੀਨ ’ਤੇ ਬੈਠ ਕੇ ਖਾਣਾ ਖਾਂਦੇ ਨਜ਼ਰ ਆ ਰਹੇ ਸਨ। 15 ਸੈਕਿੰਡ ਦੇ ਇਸ ਵੀਡੀਓ ’ਚ ਯਾਤਰੀਆਂ ਪਿੱਛੇ ਰਨਵੇ ’ਤੇ ਹੋਰ ਫਲਾਈਟਾਂ ਨੂੰ ਵੀ ਉਤਾਰਦੇ ਵੇਖਿਆ ਗਿਆ। (Indigo Airlines)

ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ | Indigo Airlines

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਏਅਰਲਾਈਨਜ਼ ਦੇ ਪ੍ਰਬੰਧਨ ਅਤੇ ਯਾਤਰੀਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕੀਤੇ ਹਨ। ਦਰਅਸਲ, ਜਿਸ ਜਗ੍ਹਾ ’ਤੇ ਯਾਤਰੀ ਬੈਠੇ ਸਨ, ਉਸ ਨੂੰ ਐਪਰਨ ਜਾਂ ਟਾਰਮੈਕ ਕਿਹਾ ਜਾਂਦਾ ਹੈ। ਇੱਥੇ ਜ਼ਹਾਜ਼ਾਂ ਦੀ ਪਾਰਕਿੰਗ ਅਤੇ ਸਾਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਹੁੰਦੀ ਹੈ। ਇਸ ਜਗ੍ਹਾ ’ਤੇ ਯਾਤਰੀਆਂ ਦੀ ਮੌਜ਼ੂਦਗੀ ਸੁਰੱਖਿਆ ਦੀ ਕਮੀ ਦਾ ਮਾਮਲਾ ਮੰਨਿਆ ਜਾਂਦਾ ਹੈ। ਵਧਦੇ ਵਿਵਾਦ ਨੂੰ ਵੇਖਦੇ ਹੋਏ ਇੰਡੀਗੋ ਏਅਰਲਾਈਨਜ਼ ਨੇ ਮੁਆਫੀ ਮੰਗ ਲਈ ਹੈ। ਕੰਪਨੀ ਨੇ ਕਿਹਾ, ਭਵਿੱਖ ’ਚ ਅਜਿਹੀ ਸਥਿਤੀ ਨਾ ਹੋਵੇ, ਇਸ ਨੂੰ ਲੈ ਕੇ ਧਿਆਨ ਰੱਖਿਆ ਜਾਵੇਗਾ। (Indigo Airlines)