Shivam Dubey - Sach Kahoon Punjabi

IND vs ZIM: ਜ਼ਿੰਬਾਬਵੇ ਖਿਲਾਫ਼ ਟੀ20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਸੈਮਸਨ ਬਾਹਰ, ਸੂਰਿਆਵੰਸ਼ੀ ਨੂੰ ਫਿਰ ਮਿਲਿਆ ਮੌਕਾ
ਸਪੋਰਟਸ ਡੈਸਕ। ਬੀਸੀਸੀਆਈ ਨੇ 23 ਤੋਂ 26 ਜੁਲਾਈ ਤੱਕ ਹੋਣ ਵਾਲੀ ਜ਼ਿੰਬਾਬਵੇ ਵਿਰੁੱਧ ਟੀ-20 ਲੜੀ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। 2026 ਟੀ-20 ਵਿਸ਼ਵ ਕੱਪ ਲਈ ‘ਪਲੇਅਰ ਆਫ ਦਾ ਟੂਰਨਾਮੈਂਟ’ ਰਹੇ ਖਿਡਾਰੀ ਸੰਜੂ ਸੈਮਸਨ ਨੂੰ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਬੋਰਡ ਨੇ ਉਨ੍ਹਾਂ ਨੂੰ ਬਾਹਰ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਇਸ ਦੌਰਾਨ, 15 ਸਾਲਾ ਵੈਭਵ ਸੂਰਿਆਵੰਸ਼ੀ ਨੂੰ ਲਗਾਤਾਰ ਤੀਜੀ ਲੜੀ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਇੰਗਲੈਂਡ-ਆਇਰਲੈਂਡ ਟੀ-20 ਟੀਮ ਦੇ ਮੁਕਾਬਲੇ ਛੇ ਬਦਲਾਅ ਕੀਤੇ ਹਨ। ਰਿੰਕੂ ਸਿੰਘ ਤੇ ਮਯੰਕ ਯਾਦਵ ਦੀ ਵਾਪਸੀ ਹੋਈ ਹੈ। ਪ੍ਰਭਸਿਮਰਨ ਸਿੰਘ, ਯਸ਼ ਠਾਕੁਰ, ਅਸ਼ੋਕ ਸ਼ਰਮਾ ਤੇ ਹਰਸ਼ ਦੂਬੇ ਨੂੰ ਪਹਿਲੀ ਵਾਰ ਟੀ-20 ਟੀਮ ਲਈ ਚੁਣਿਆ ਗਿਆ ਹੈ। ਸ਼ਿਵਮ ਦੂਬੇ ਨੂੰ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਲਈ ਜ਼ਖਮੀ ਨਿਤੀਸ਼ ਕੁਮਾਰ ਰੈਡੀ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

Read Also : Faridkot Sanitation Workers: ਨਗਰ ਕੌਂਸਲ ਫ਼ਰੀਦਕੋਟ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਸਮਾਪਤ

ਸੰਜੂ ਸੈਮਸਨ ਤਿੰਨ ਪਾਰੀਆਂ ’ਚ ਸਿਰਫ 6 ਦੌੜਾਂ ਹੀ ਬਣਾ ਸਕੇ

ਬੀਸੀਸੀਆਈ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸੰਜੂ ਨੂੰ ਬਾਹਰ ਕੀਤਾ ਗਿਆ ਹੈ ਜਾਂ ਆਰਾਮ ਦਿੱਤਾ ਗਿਆ ਹੈ। ਸੈਮਸਨ ਨੇ ਹਾਲ ਹੀ ’ਚ ਆਇਰਲੈਂਡ ਤੇ ਇੰਗਲੈਂਡ ਵਿਰੁੱਧ ਲਗਾਤਾਰ ਤਿੰਨ ਪਾਰੀਆਂ ’ਚ 5, 0 ਤੇ 1 ਦੌੜਾਂ ਬਣਾਈਆਂ। ਉਸਨੂੰ ਇੰਗਲੈਂਡ ਵਿਰੁੱਧ ਦੂਜੇ ਟੀ-20 ਮੈਚ ’ਚ ਵੀ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਨਾਲ ਵੈਭਵ ਸੂਰਿਆਵੰਸ਼ੀ ਨੂੰ ਉਸਦਾ ਡੈਬਿਊ ਮਿਲਿਆ।

ਵੈਭਵ ਸੂਰਿਆਵੰਸ਼ੀ ਨੂੰ ਲਗਾਤਾਰ ਦੂਜਾ ਮੌਕਾ

ਭਾਰਤ ਦੇ ਸਭ ਤੋਂ ਘੱਟ ਉਮਰ ਦੇ ਅੰਤਰਰਾਸ਼ਟਰੀ ਕ੍ਰਿਕੇਟਰ, ਵੈਭਵ ਸੂਰਿਆਵੰਸ਼ੀ ਨੂੰ ਵੀ ਜ਼ਿੰਬਾਬਵੇ ਦੌਰੇ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। 15 ਸਾਲ 99 ਦਿਨਾਂ ਦੀ ਉਮਰ ’ਚ ਇੰਗਲੈਂਡ ਵਿਰੁੱਧ ਆਪਣਾ ਡੈਬਿਊ ਕਰਦੇ ਹੋਏ, ਵੈਭਵ ਨੇ ਆਪਣੇ ਪਹਿਲੇ ਮੈਚ ’ਚ 10 ਗੇਂਦਾਂ ’ਚ 14 ਦੌੜਾਂ ਬਣਾਈਆਂ, ਜਿਸ ’ਚ ਦੋ ਛੱਕੇ ਸ਼ਾਮਲ ਸਨ।

ਰਿੰਕੂ ਤੇ ਮਯੰਕ ਯਾਦਵ ਦੀ ਵਾਪਸੀ

ਫਿਨਿਸ਼ਰ ਰਿੰਕੂ ਸਿੰਘ ਤੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਭਾਰਤੀ ਟੀਮ ’ਚ ਵਾਪਸੀ ਹੋਈ ਹੈ। ਸੱਟਾਂ ਕਾਰਨ ਬਾਹਰ ਹੋਣ ਤੋਂ ਪਹਿਲਾਂ ਮਯੰਕ ਨੇ 2024 ’ਚ ਭਾਰਤ ਲਈ ਤਿੰਨ ਟੀ-20 ਮੈਚ ਖੇਡੇ ਸਨ। ਉਹ 2026 ਦੇ ਸ਼ੁਰੂ ’ਚ ਇੰਡੀਆ ਏ ਲਈ ਟੀ-20 ਵਿਸ਼ਵ ਕੱਪ ਅਭਿਆਸ ਮੈਚ ਖੇਡ ਕੇ ਵਾਪਸ ਆਏ। ਮਯੰਕ ਨੇ ਆਈਪੀਐਲ 2026 ’ਚ ਲਖਨਊ ਸੁਪਰ ਜਾਇੰਟਸ ਲਈ ਚਾਰ ਮੈਚ ਖੇਡੇ, ਹਾਲਾਂਕਿ ਉਹ ਵਿਕਟ ਰਹਿਤ ਰਹੇ ਤੇ ਉਨ੍ਹਾਂ ਦਾ ਇਕਾਨਮੀ ਰੇਟ 11.37 ਸੀ। ਮਯੰਕ ਹੁਣ ਦੋ ਸਾਲਾਂ ਬਾਅਦ ਵਾਪਸ ਟੀਮ ’ਚ ਆਏ ਹਨ।

ਚਾਰ ਖਿਡਾਰੀਆਂ ਨੂੰ ਪਹਿਲੀ ਵਾਰ ਮੌਕਾ

ਭਾਰਤ ਨੇ ਜ਼ਿੰਬਾਬਵੇ ਦੌਰੇ ਲਈ ਟੀ-20 ਅੰਤਰਰਾਸ਼ਟਰੀ ਟੀਮ ’ਚ ਚਾਰ ਨਵੇਂ ਖਿਡਾਰੀ ਸ਼ਾਮਲ ਕੀਤੇ ਹਨ। ਇਨ੍ਹਾਂ ’ਚ ਪ੍ਰਭਸਿਮਰਨ ਸਿੰਘ (ਵਿਕਟਕੀਪਰ-ਬੱਲੇਬਾਜ਼), ਯਸ਼ ਠਾਕੁਰ (ਤੇਜ਼ ਗੇਂਦਬਾਜ਼), ਅਸ਼ੋਕ ਸ਼ਰਮਾ (ਤੇਜ਼ ਗੇਂਦਬਾਜ਼), ਤੇ ਹਰਸ਼ ਦੂਬੇ (ਖੱਬੇ ਹੱਥ ਦਾ ਸਪਿਨ ਆਲਰਾਊਂਡਰ) ਸ਼ਾਮਲ ਹਨ।

ਪ੍ਰਭਸਿਮਰਨ ਸਿੰਘ ਨੂੰ ਉਨ੍ਹਾਂ ਦੇ ਲਗਾਤਾਰ ਆਈਪੀਐਲ ਪ੍ਰਦਰਸ਼ਨ ਲਈ ਇਨਾਮ ਦਿੱਤਾ ਗਿਆ ਹੈ। ਉਸਨੇ 2025 ’ਚ 579 ਦੌੜਾਂ ਬਣਾਈਆਂ, ਜਦੋਂ ਕਿ ਇਸ ਸੀਜ਼ਨ ’ਚ ਉਸਨੇ 14 ਮੈਚਾਂ ’ਚ 510 ਦੌੜਾਂ ਬਣਾਈਆਂ ਹਨ। ਉਸਦੀ ਔਸਤ 42.50 ਹੈ ਤੇ ਸਟ੍ਰਾਈਕ ਰੇਟ 168.87 ਹੈ। ਟੀਮ ’ਚ ਈਸ਼ਾਨ ਕਿਸ਼ਨ ਦੇ ਨਾਲ, ਪ੍ਰਭਸਿਮਰਨ ਰਿਜ਼ਰਵ ਵਿਕਟਕੀਪਰ ਹੋ ਸਕਦੇ ਹਨ।

ਹਰਸ਼ ਦੂਬੇ ਨੇ ਜੂਨ ’ਚ ਅਫਗਾਨਿਸਤਾਨ ਵਿਰੁੱਧ ਵਨਡੇ ਸੀਰੀਜ਼ ’ਚ ਭਾਰਤ ’ਚ ਆਪਣਾ ਡੈਬਿਊ ਕੀਤਾ ਸੀ। ਉਸਨੇ ਆਈਪੀਐਲ 2026 ’ਚ ਸਨਰਾਈਜ਼ਰਜ਼ ਹੈਦਰਾਬਾਦ ਲਈ 8 ਮੈਚਾਂ ’ਚ 8 ਵਿਕਟਾਂ ਲਈਆਂ।

ਤੇਜ਼ ਗੇਂਦਬਾਜ਼ ਯਸ਼ ਠਾਕੁਰ ਨੇ ਸਈਦ ਮੁਸ਼ਤਾਕ ਅਲੀ ਟਰਾਫੀ ’ਚ 7 ​​ਮੈਚਾਂ ’ਚ 18 ਵਿਕਟਾਂ ਲਈਆਂ, ਔਸਤਨ 9.88 ਤੇ ਇੱਕਨਾਮੀ ਰੇਟ 6.80। ਅਸ਼ੋਕ ਸ਼ਰਮਾ ਨੇ 22 ਵਿਕਟਾਂ ਨਾਲ ਪ੍ਰਭਾਵਿਤ ਕੀਤਾ। ਆਈਪੀਐਲ 2026 ’ਚ ਗੁਜਰਾਤ ਟਾਈਟਨਜ਼ ਲਈ ਡੈਬਿਊ ਕਰਦੇ ਹੋਏ, ਅਸ਼ੋਕ ਨੇ 6 ਮੈਚਾਂ ’ਚ 6 ਵਿਕਟਾਂ ਲਈਆਂ ਤੇ ਸੀਜ਼ਨ ਦੀ ਸਭ ਤੋਂ ਤੇਜ਼ ਡਿਲੀਵਰੀ 154.2 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕੀਤੀ। ਦੋਵਾਂ ਨੇ ਹਾਲ ਹੀ ’ਚ ਭਾਰਤ ਏ ਟੀਮ ਨਾਲ ਸ਼੍ਰੀਲੰਕਾ ਦਾ ਦੌਰਾ ਕੀਤਾ ਸੀ।

ਸ਼ਿਵਮ ਦੂਬੇ ਦੀ ਇੰਗਲੈਂਡ ਵਨਡੇ ਸੀਰੀਜ਼ ’ਚ ਐਂਟਰੀ

ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਤੇ ਪ੍ਰਸਿਧ ਕ੍ਰਿਸ਼ਨ ਨੂੰ ਜ਼ਿੰਬਾਬਵੇ ਦੌਰੇ ਲਈ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸ਼ਿਵਮ ਦੂਬੇ ਨੂੰ ਜ਼ਖਮੀ ਨਿਤੀਸ਼ ਕੁਮਾਰ ਰੈਡੀ ਦੀ ਜਗ੍ਹਾ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਇੰਗਲੈਂਡ ਵਨਡੇ ਸੀਰੀਜ਼ ਲਈ ਭਾਰਤੀ ਅਪਡੇਟ ਟੀਮ

ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਪ੍ਰਸਿਦ ਕ੍ਰਿਸ਼ਨਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਅਰਸ਼ਦੀਪ ਸਿੰਘ, ਗੁਰਨੂਰ ਬਰਾੜ ਤੇ ਸ਼ਿਵਮ ਦੁੱਬੇ।

IND vs ENG: ਛੇਵੇਂ ਨੰਬਰ ’ਤੇ ਹਾਰਦਿਕ-ਸ਼ਿਵਮ ਦੀ ਸਭ ਤੋਂ ਵੱਡੀ ਸਾਂਝੇਦਾਰੀ, ਡੈਬਿਊ ’ਤੇ ਚਮਕੇ ਹਰਸ਼ਿਤ ਰਾਣਾ
IND vs ENG: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਚੌਥਾ ਮੈਚ ਪੁਣੇ ’ਚ ਖੇਡਿਆ ਗਿਆ। ਇਸ ਮੈਚ ’ਚ, ਭਾਰਤੀ ਟੀਮ ਨੇ ਜੋਸ ਬਟਲਰ ਦੀ ਫੌਜ ਨੂੰ 15 ਦੌੜਾਂ ਨਾਲ ਹਰਾ ਕੇ ਲੜੀ ’ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਤੇ ਘਰੇਲੂ ਮੈਦਾਨ ’ਤੇ ਆਪਣੀ ਲਗਾਤਾਰ 17ਵੀਂ ਲੜੀ ਜਿੱਤ ਲਈ। ਇਸ ਮੈਚ ’ਚ ਕਈ ਰਿਕਾਰਡ ਬਣੇ। ਆਓ ਜਾਣਦੇ ਹਾਂ ਇਨ੍ਹਾਂ ਰਿਕਾਰਡਾਂ ਬਾਰੇ… Harshit Rana

ਇਹ ਖਬਰ ਵੀ ਪੜ੍ਹੋ : New Income Tax Bill 2025: ਖਬਰ ਤੁਹਾਡੇ ਕੰਮ ਦੀ, ਨਵੇਂ ਆਮਦਨ ਟੈਕਸ ਬਿੱਲ ’ਤੇ ਵਿੱਤ ਮੰਤਰੀ ਨੇ ਦਿੱਤੀ ਜਾਣਕਾਰੀ, ਹੁ…

ਸਾਕਿਬ ਮਹਿਮੂਦ ਨੇ ਰਚਿਆ ਇਤਿਹਾਸ | IND vs ENG

ਇੰਗਲੈਂਡ ਨੇ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ’ਚ 2 ਬਦਲਾਅ ਕੀਤੇ, ਸਾਕਿਬ ਮਹਿਮੂਦ ਤੇ ਜੈਕਬ ਬੈਥਲ ਨੂੰ ਸ਼ਾਮਲ ਕੀਤਾ। ਸਾਕਿਬ ਨੇ ਇਸ ਮੌਕੇ ਦਾ ਫਾਇਦਾ ਉਠਾਉਣ ’ਚ ਕੋਈ ਕਸਰ ਨਹੀਂ ਛੱਡੀ। ਉਸਨੇ ਪਾਰੀ ਦੇ ਦੂਜੇ ਓਵਰ ’ਚ ਤਿੰਨ ਵਿਕਟਾਂ ਲਈਆਂ ਤੇ ਭਾਰਤ ਦੇ ਸਿਖਰਲੇ ਕ੍ਰਮ ਨੂੰ ਪਵੇਲੀਅਨ ਭੇਜਿਆ। ਉਨ੍ਹਾਂ ਪਹਿਲੀ ਗੇਂਦ ’ਤੇ ਸੰਜੂ ਸੈਮਸਨ (1) ਤੇ ਦੂਜੀ ਗੇਂਦ ’ਤੇ ਤਿਲਕ ਵਰਮਾ (0) ਨੂੰ ਆਊਟ ਕੀਤਾ। ਇਸ ਤੋਂ ਬਾਅਦ ਉਨ੍ਹਾਂ ਓਵਰ ਦੀ ਆਖਰੀ ਗੇਂਦ ’ਤੇ ਕਪਤਾਨ ਸੂਰਿਆਕੁਮਾਰ ਯਾਦਵ (0) ਨੂੰ ਆਊਟ ਕੀਤਾ।

ਦਿਲਚਸਪ ਗੱਲ ਇਹ ਹੈ ਕਿ ਸ਼ਾਕਿਬ ਨੇ ਇਸ ਓਵਰ ’ਚ ਕੋਈ ਦੌੜ ਨਹੀਂ ਦਿੱਤੀ, ਭਾਵ ਉਸਨੇ ਪਹਿਲਾ ਓਵਰ ਮੇਡਨ ਸੁੱਟਿਆ। ਇਸ ਦੇ ਨਾਲ, ਉਹ ਇੰਗਲੈਂਡ ਜਾਂ ਕਿਸੇ ਵੀ ਟੀਮ ਦਾ ਪਹਿਲਾ ਗੇਂਦਬਾਜ਼ ਬਣ ਗਿਆ ਜਿਸਨੇ ਭਾਰਤ ਵਿਰੁੱਧ ਟੀ-20 ਅੰਤਰਰਾਸ਼ਟਰੀ ਮੈਚ ’ਚ ਇੱਕ ਮੇਡਨ ਓਵਰ ’ਚ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ, ਉਨ੍ਹਾਂ ਪਾਰੀ ਦਾ ਪਹਿਲਾ ਦੂਜਾ ਓਵਰ ਸੁੱਟਣ ਅਤੇ ਉਸੇ ਓਵਰ ’ਚ ਤਿੰਨ ਵਿਕਟਾਂ ਲੈਣ ਦੇ ਮਾਮਲੇ ’ਚ ਜਮੈਕਾ ਦੇ ਜੇਰੋਮ ਟੇਲਰ ਦੀ ਬਰਾਬਰੀ ਕੀਤੀ। ਇਸ ਸਾਬਕਾ ਗੇਂਦਬਾਜ਼ ਨੇ 2007 ’ਚ ਦੱਖਣੀ ਅਫਰੀਕਾ ਖਿਲਾਫ਼ ਇਹ ਉਪਲਬਧੀ ਹਾਸਲ ਕੀਤੀ ਸੀ।

ਹਾਰਦਿਕ-ਸ਼ਿਵਮ ਬਣੇ ਸਮੱਸਿਆ ਨਿਵਾਰਕ | IND vs ENG

ਭਾਰਤੀ ਟੀਮ, ਜਿਸ ਨੇ 79 ਦੌੜਾਂ ਦੇ ਸਕੋਰ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ, ਨੂੰ ਇੱਕ ਵੱਡੀ ਸਾਂਝੇਦਾਰੀ ਦੀ ਲੋੜ ਸੀ। ਅਜਿਹੀ ਸਥਿਤੀ ’ਚ, ਹਾਰਦਿਕ ਪੰਡਯਾ ਤੇ ਸ਼ਿਵਮ ਦੂਬੇ ਟੀਮ ਲਈ ਮੁਸ਼ਕਲਾਂ ਪੈਦਾ ਕਰਨ ਵਾਲੇ ਸਾਬਤ ਹੋਏ। ਦੋਵਾਂ ਵਿਚਕਾਰ ਛੇਵੀਂ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਭਾਰਤੀ ਆਲਰਾਊਂਡਰ ਨੇ ਆਪਣੇ ਟੀ-20 ਕਰੀਅਰ ਦਾ ਪੰਜਵਾਂ ਅਰਧ ਸੈਂਕੜਾ 27 ਗੇਂਦਾਂ ’ਚ ਬਣਾਇਆ ਜਦੋਂ ਕਿ ਹਾਰਦਿਕ ਨੇ ਆਪਣੇ ਟੀ-20 ਕਰੀਅਰ ਦਾ ਚੌਥਾ ਅਰਧ ਸੈਂਕੜਾ 31 ਗੇਂਦਾਂ ’ਚ ਬਣਾਇਆ। ਇਸ ਮੈਚ ਵਿੱਚ ਦੋਵੇਂ 53-53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ’ਚ ਕਾਮਯਾਬ ਰਹੇ।

ਹਾਰਦਿਕ-ਸ਼ਿਵਮ ਦੁਬੇ ਵਿਚਕਾਰ ਛੇਵੀਂ ਵਿਕਟ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ

ਦੋਵਾਂ ਨੇ ਛੇਵੀਂ ਵਿਕਟ ਜਾਂ ਉਸ ਤੋਂ ਘੱਟ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ। ਇਸ ਮਾਮਲੇ ’ਚ ਸੂਰਿਆਕੁਮਾਰ ਯਾਦਵ ਤੇ ਅਕਸ਼ਰ ਪਟੇਲ ਸਭ ਤੋਂ ਉੱਪਰ ਹਨ। ਦੋਵਾਂ ਵਿਚਕਾਰ ਸਭ ਤੋਂ ਵੱਡੀ ਸਾਂਝੇਦਾਰੀ 2023 ’ਚ ਪੁਣੇ ’ਚ ਸ਼੍ਰੀਲੰਕਾ ਵਿਰੁੱਧ ਖੇਡੇ ਗਏ ਮੈਚ ’ਚ 91 ਦੌੜਾਂ ਦੀ ਸੀ। IND vs ENG

ਹਾਰਦਿਕ-ਸ਼ਿਵਮ ਦੀ ਜੋੜੀ ਅਜਿਹਾ ਕਰਨ ਵਾਲੀ ਦੂਜੀ ਜੋੜੀ ਬਣੀ

ਇਸ ਮੈਚ ’ਚ ਦੋਵਾਂ ਬੱਲੇਬਾਜ਼ਾਂ ਨੇ ਅਰਧ-ਸੈਂਕੜੇ ਦੀਆਂ ਪਾਰੀਆਂ ਖੇਡੀਆਂ। ਸ਼ਿਵਮ ਤੇ ਹਾਰਦਿਕ ਦੂਜੀ ਜੋੜੀ ਹੈ ਜਿਸਨੇ ਛੇਵੇਂ ਨੰਬਰ ’ਤੇ ਜਾਂ ਉਸ ਤੋਂ ਹੇਠਾਂ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜੇ ਜੜੇ ਹਨ। ਉਨ੍ਹਾਂ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸ਼ੇਰਫਾਨ ਰਦਰਫੋਰਡ ਤੇ ਆਂਦਰੇ ਰਸਲ ਨੇ 2024 ’ਚ ਪਰਥ ’ਚ ਅਸਟਰੇਲੀਆ ਵਿਰੁੱਧ ਇਹ ਕਾਰਨਾਮਾ ਕੀਤਾ ਸੀ।

ਹਰਸ਼ਿਤ ਰਾਣਾ ਨੇ ਰਚਿਆ ਇਤਿਹਾਸ | IND vs ENG

ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ’ਚ ਆਪਣਾ ਡੈਬਿਊ ਕੀਤਾ। ਉਨ੍ਹਾਂ ਆਪਣੀ ਸ਼ੁਰੂਆਤ ਕੁੱਝ ਵੱਖਰੇ ਅੰਦਾਜ਼ ’ਚ ਕੀਤੀ, ਕਿਉਂਕਿ ਸ਼ਿਵਮ ਦੁਬੇ ਨੂੰ ਬੱਲੇਬਾਜ਼ੀ ਦੌਰਾਨ ਇੱਕ ਬਾਉਂਸਰ ਲੱਗਿਆ ਸੀ, ਤੇ ਹਰਸ਼ਿਤ ਰਾਣਾ ਨੂੰ ਉਨ੍ਹਾਂ ਦੀ ਜਗ੍ਹਾ ਖਿਡਾਇਆ ਗਿਆ ਸੀ, ਇਸ ਤਰੀਕੇ ਨਾਲ ਸ਼ੁਰੂਆਤ ਕਰਨ ਵਾਲੇ ਦੁਨੀਆਂ ਦੇ ਸੱਤਵੇਂ ਖਿਡਾਰੀ ਬਣੇ ਹਨ। ਉਹ ਪਹਿਲੇ ਗੇਂਦਬਾਜ਼ ਤੇ ਪਹਿਲਾ ਭਾਰਤੀ ਖਿਡਾਰੀ ਹਨ ਜਿਨ੍ਹਾਂ ਨੇ ਦੂਜੇ ਖਿਡਾਰੀ ਦੇ ਸਿਰ ’ਚ ਸੱਟ ਲੱਗਣ ਕਾਰਨ ਉਨ੍ਹਾਂ ਦੀ ਜਗ੍ਹਾ ’ਤੇ ਟੀ20 ’ਚ ਡੈਬਿਊ ਕੀਤਾ ਹੈ।

Breaking: ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਇਸ ਖਿਡਾਰੀ ਨੂੰ ਬਣਾਇਆ ਕਪਤਾਨ, ਵੇਖੋ
ਅਹਿਮਦਾਬਾਦ ’ਚ BCCI ਦੀ ਹੋਈ ਮੀਟਿੰਗ | T20 World Cup 2024

ਰੋਹਿਤ ਨੂੰ ਹੀ ਬਣਾਇਆ ਗਿਆ ਹੈ ਕਪਤਾਨ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 2024 ਦਾ ਇਹ ਟੀ20 ਵਿਸ਼ਵ ਕੱਪ 2 ਤੋਂ 29 ਜੂਨ ਤੱਕ ਅਮਰੀਕਾ ਅਤੇ ਵੈਸਟਇੰਡੀਜ਼ ’ਚ ਖੇਡਿਆ ਜਾਵੇਗਾ। ਟੀਮ ਇੰਡੀਆ 5 ਜੂਨ ਨੂੰ ਆਇਰਲੈਂਡ ਖਿਲਾਫ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ। (T20 World Cup 2024)

ਵੱਡੀ ਖਬਰ, ਕਿਸਾਨਾਂ ਦੇ ਖਾਤਿਆਂ ‘ਚ ਆਏ 1111 ਕਰੋੜ ਰੁਪਏ

ਪਾਕਿਸਤਾਨ ਨਾਲ 9 ਜੂਨ ਨੂੰ ਹੈ ਮੁਕਾਬਲਾ | T20 World Cup 2024

ਭਾਰਤੀ ਟੀਮ ਆਪਣਾ ਪਹਿਲਾ ਮੁਕਾਬਲ 5 ਜੂਨ ਨੂੰ ਆਇਰਲੈਂਡ ਨਾਲ ਖੇਡੇਗੀ। ਟੀਮ ਦਾ ਦੂਜਾ ਮੁਕਾਬਲਾ 9 ਜੂਨ ਨੂੰ ਪਾਕਿਸਤਾਨ, 12 ਜੂਨ ਨੂੰ ਤੀਜਾ ਮੁਕਾਬਲਾ ਅਮਰੀਕਾ ਨਾਲ, ਅਤੇ 15 ਜੂਨ ਨੂੰ ਚੌਥਾ ਮੁਕਾਬਲਾ ਕੈਨੇਡਾ ਨਾਲ ਹੈ।

ਕੈਨੇਡਾ ਅਤੇ ਅਮਰੀਕਾ ਵਿਚਕਾਰ ਹੋਵੇਗਾ ਪਹਿਲਾ ਮੈਚ

ਇਸ ਵਾਰ ਟੀ20 ਵਿਸ਼ਵ ਕੱਪ 2 ਤੋਂ 29 ਜੂਨ ਤੱਕ ਅਮਰੀਕਾ ਤੇ ਵੈਸਟਇੰਡੀਜ਼ ਦੋ ਦੇਸ਼ਾਂ ’ਚ ਖੇਡਿਆ ਜਾਵੇਗਾ। ਪਹਿਲਾ ਮੈਚ ਅਮਰੀਕਾ ਤੇ ਕੈਨੇਡਾ ਵਿਚਕਾਰ ਹੋਵੇਗਾ। ਇਹ ਮੈਚ ਅਮਰੀਕਾ ਦੇ ਘਰੇਲੂ ਮੈਦਾਨ ਡਾਲਾਸ ’ਚ ਖੇਡਿਆ ਜਾਵੇਗਾ। ਫਾਈਨਲ ਮੈਚ 29 ਜੂਨ ਨੂੰ ਵੈਸਟਇੰਡੀਜ਼ ਦੇ ਬਾਰਬਾਡੋਸ ’ਚ ਹੋਵੇਗਾ।

ਗਰੁੱਪ ਪੜਾਅ ਦੇ ਮੈਚ 17 ਜੂਨ ਤੱਕ ਹੋਣਗੇ

ਟੀ-20 ਵਿਸ਼ਵ ਕੱਪ ’ਚ ਗਰੁੱਪ ਪੜਾਅ ਦੇ ਮੈਚ 2 ਤੋਂ 17 ਜੂਨ ਤੱਕ ਹੋਣਗੇ। ਸੁਪਰ-8 ਪੜਾਅ ਦੇ ਮੈਚ 19 ਤੋਂ 24 ਜੂਨ ਤੱਕ ਹੋਣਗੇ। ਫਿਰ 26 ਜੂਨ ਤੋਂ ਨਾਕਆਊਟ ਪੜਾਅ ਸ਼ੁਰੂ ਹੋਵੇਗਾ।

ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ

ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਜਰਾਹ , ਮੁਹੰਮਦ ਸਿਰਾਜ, ਸ਼ੁਬਮਨ ਗਿੱਲ, ਅਹਿਮਦ, ਅਵੇਸ਼, ਰਿੰਕੂ ਸਿੰਘ

ਖਬਰ ਲਗਾਤਾਰ ਅਪਡੇਟ ਕੀਤੀ ਜਾ ਰਹੀ ਹੈ।

IND Vs AFG ਤੀਜਾ ਟੀ20 ਅੱਜ : ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉੱਤਰੇਗੀ ‘ਟੀਮ ਇੰਡੀਆ’
ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦਾ ਇਹ ਆਖਿਰੀ ਮੈਚ | INDVsAFG

ਬੰਗਲੁਰੂ (ਏਜੰਸੀ)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਤਰੀ ਟੀਮ ਆਪਣੀ ਆਖਿਰੀ ਟੀ20 ਸੀਰੀਜ਼ ਅਫਗਾਨਿਸਤਾਨ ਖਿਲਾਫ ਖੇਡ ਰਹੀ ਹੈ। ਜਿਸ ਦਾ ਤੀਜਾ ਅਤੇ ਆਖਿਰੀ ਮੁਕਾਬਲਾ ਅੱਜ ਬੰਗਲੁਰੂ ’ਚ ਖੇਡਿਆ ਜਾਵੇਗਾ। ਇਹ ਮੈਚ ਅੱਜ ਸ਼ਾਮ 7:00 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਅੱਜ ਵਾਲਾ ਮੈਚ ਬੰਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਜਾਵੇਗਾ। ਦੱਸ ਦੇਈਏ ਕਿ ਭਾਤਰੀ ਟੀਮ ਸੀਰੀਜ਼ ’ਤੇ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਹੈ। ਭਾਰਤੀ ਟੀਮ ਸੀਰੀਜ਼ ’ਚ 2-0 ਨਾਲ ਅੱਗੇ ਹੈ। ਟੀਮ ਇੰਡੀਆ ਨੇ ਆਪਣੇ ਸ਼ੁਰੂਆਤੀ ਦੋਵੇਂ ਮੁਕਾਬਲੇ 6-6 ਵਿਕਟਾਂ ਨਾਲ ਜਿੱਤੇ ਹਨ। (INDVsAFG)

Road Accident : ਸੰਘਣੀ ਧੁੰਦ ਕਰਕੇ ਪਿੰਡ ਲਾਲਚੀਆਂ ਕੋਲ ਵਾਪਰਿਆ ਭਿਆਨਕ ਸੜਕ ਹਾਦਸਾ, ਔਰਤ ਦੀ ਮੌਤ

ਪਹਿਲਾ ਮੁਕਾਬਲਾ ਮੋਹਾਲੀ ’ਚ ਖੇਡਿਆ ਗਿਆ ਸੀ ਉਸ ਨੂੰ ਵੀ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਮੁਕਾਬਲਾ ਇਦੌਰ ਦੇ ਹੋਲਕਰ ਸਟੇਡੀਅਮ ’ਚ ਸੀ। ਉਸ ਨੂੰ ਵੀ 6 ਵਿਕਟਾਂ ਨਾਲ ਜਿੱਤਿਆ ਸੀ। ਅੱਜ ਭਾਰਤੀ ਟੀਮ ਆਪਣੀ ਲੈਅ ਬਰਕਰਾਰ ਰੱਖਣ ਲਈ ਕਲੀਨ ਸਵੀਪ ਦੇ ਇਰਾਦੇ ਨਾਲ ਉੱਤਰੇਗੀ। ਜੂਨ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦਾ ਇਹ ਆਖਿਰੀ ਟੀ20 ਮੁਕਾਬਲਾ ਹੈ। ਇਸ ਤੋਂ ਬਾਅਦ ਭਾਰਤ ਇੰਗਲੈਂਡ ਨਾਲ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗਾ। ਫਿਰ ਆਈਪੀਐੱਲ ਸ਼ੁਰੂ ਹੋ ਜਾਵੇਗਾ। ਆਈਪੀਐੱਲ ਦੀ ਸਮਾਪਤੀ ਤੋਂ ਬਾਅਦ 1 ਜੂਨ ਤੋਂ ਹੀ ਵੈਸਟਇੰਡੀਜ਼ ਅਤੇ ਅਮਰੀਕਾ ’ਚ ਟੀ20 ਵਿਸ਼ਵ ਕੱਪ ਸ਼ੁਰੂ ਹੋਵੇਗਾ। (INDVsAFG)

ਭਾਰਤ ਨੂੰ ਅੱਜ ਤੱਕ ਨਹੀਂ ਹਰਾ ਸਕੀ ਹੈ ਅਫਗਾਨ ਟੀਮ | INDVsAFG

ਅਫਗਾਨਿਸਤਾਨ ਦੀ ਟੀਮ ਭਾਰਤ ਨੂੰ ਅੱਜ ਤੱਕ ਕਿਸੇ ਵੀ ਫਾਰਮੈਟ ’ਚ ਨਹੀਂ ਹਰਾ ਸਕੀ ਹੈ। ਦੋਵਾਂ ਟੀਮਾਂ ਵਿਚਕਾਰ ਅੱਜ ਤੱਕ 12 ਇੰਟਰਨੈਸ਼ਨਲ ਮੈਚ ਖੇਡੇ ਗਏ ਹਨ। ਜਿਸ ਵਿੱਚ 10 ਮੈਚ ਭਾਰਤੀ ਟੀਮ ਨੇ ਆਪਣੇ ਨਾਂਅ ਕੀਤੇ ਹਨ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ ਅਤੇ ਇੱਕ ਮੈਚ ਟਾਈ ਰਿਹਾ ਹੈ। (INDVsAFG)

ਸ਼ਿਵਮ ਦੁਬੇ ਇਸ ਸੀਰੀਜ਼ ’ਚ ਟਾਪ ਸਕੋਰਰ| INDVsAFG

ਦੱਸ ਦੇਈਏ ਕਿ ਭਾਰਤ ਦਾ ਇਸ ਸਾਲ ਇਹ ਤੀਜਾ ਟੀ20 ਮੁਕਾਬਲਾ ਹੋਵੇਗਾ। ਸ਼ਿਵਮ ਦੁਬੇ ਇਸ ਸੀਰੀਜ਼ ’ਚ ਟੀਮ ਇੰਡੀਆ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਦੋਵਾਂ ਮੁਕਾਬਲਿਆਂ ’ਚ ਅਰਧਸੈਂਕੜਾ ਜੜ ਕੇ ਕੁਲ 123 ਦੌੜਾਂ ਬਣਾਇਆਂ ਹਨ। ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਅਕਸ਼ਰ ਪਟੇਲ ਨੇ ਲਈਆਂ ਹਨ। ਉਨ੍ਹਾਂ 4 ਵਿਕਟਾਂ ਹਾਸਲ ਕੀਤੀਆਂ ਹਨ।

ਪਿੱਚ ਰਿਪੋਰਟ | INDVsAFG

ਜੇਕਰ ਬੰਗਲੁਰੂ ਸਟੇਡੀਅਮ ਦੀ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਮੇਸ਼ਾ ਤੋਂ ਹੀ ਬੱਲੇਬਾਜ਼ਾਂ ਦਾ ਦਬਦਬਾ ਰਿਹਾ ਹੈ। ਬਾਕੀ ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਵੀ ਮੱਦਦ ਮਿਲਦੀ ਹੈ। ਛੋਟੀ ਬਾਊਂਡਰੀ ਹੋਣ ਕਰਕੇ ਇੱਥੇ ਬੱਲੇਬਾਜ਼ ਵੱਡੇ-ਵੱਡੇ ਸ਼ਾਟ ਖੇਡਦੇ ਹਨ। ਅਜਿਹੇ ’ਚ ਭਾਰਤ ਅਤੇ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੈਚ ਹਾਈ ਸਕੋਰਿੰਗ ਮੁਕਾਬਲਾ ਹੋ ਸਕਦਾ ਹੈ।

ਇਸ ਸਟੇਡੀਅਮ ’ਚ ਕੁੱਲ 9 ਟੀ20 ਕੌਮਾਂਤਰੀ ਮੁਕਾਬਲੇ ਖੇਡੇ ਗਏ ਹਨ। ਜਿਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਸਿਰਫ 3 ਮੁਕਾਬਲਿਆਂ ’ਚ ਜਿੱਤ ਹਾਸਲ ਕੀਤੀ, ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇੱਕ ਮੈਚ ਬੇਨਤੀਜਾ ਵੀ ਰਿਹਾ ਹੈ। ਇੱਥੋਂ ਦਾ ਸਭ ਤੋਂ ਜ਼ਿਆਦਾ ਸਕੋਰ 202 ਦੌੜਾਂ ਦਾ ਹੈ। ਜਿਹੜਾ ਭਾਰਤ ਨੇ 2017 ’ਚ ਇੰਗਲੈਂਡ ਖਿਲਾਫ ਬਣਾਇਆ ਸੀ। ਇਸ ਤੋਂ ਇਲਾਵਾ ਸਭ ਤੋਂ ਘੱਟ ਸਕੋਰ ਇੰਗਲੈਂਡ ਦਾ ਹੈ ਜਿਹੜਾ ਇੰਗਲੈਂਡ ਨੇ 2017 ’ਚ ਹੀ ਭਾਰਤ ਖਿਲਾਫ ਬਣਾਇਆ ਸੀ।

ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ | INDVsAFG

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸ਼ਿਵਮ ਦੁੁਬੇ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵਿ ਬਿਸ਼ਨੋਈ, ਮੁਕੇਸ਼ ਕੁਮਾਰ ਅਤੇ ਅਰਸ਼ਦੀਪ ਸਿੰਘ।

ਅਫਗਾਨਿਸਤਾਨ : ਇਬਰਾਹਿਮ ਜ਼ਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉੱਲ-ਹੱਕ, ਫਜ਼ਲਹਕ ਫਾਰੂਕੀ, ਨੂਹ ਅਹਿਮਦ ਅਤੇ ਮੁਜੀਬ ਉਰ ਰਹਿਮਾਨ। (INDVsAFG)

ਸ਼ਿਵਮ ਦੁਬੇ ਦੇ ਅਰਧ ਸੈਂਕੜੇ ਨਾਲ ਜਿੱਤਿਆ ਭਾਰਤ
ਪਹਿਲੇ ਮੁਕਾਬਲੇ ’ਚ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ | INDvsAFG

ਸ਼ੁਭਮਨ ਗਿੱਲ ਨੇ ਖੇਡੀ 23 ਦੌੜਾਂ ਦੀ ਪਾਰੀ | INDvsAFG

ਜਿਤੇਸ਼ ਅਤੇ ਦੁੁਬੇ ਵਿਚਕਾਰ ਅਰਧਸੈਂਕੜੇ ਵਾਲੀ ਸਾਂਝੇਦਾਰੀ

ਕਪਤਾਨ ਰੋਹਿਤ ਖਾਤਾ ਖੋਲ੍ਹੇ ਬਿਨ੍ਹਾਂ ਆਊਟ

ਲੜੀ ’ਚ 1-0 ਕੀਤਾ ਵਾਧਾ

ਮੋਹਾਲੀ (ਸੱਚ ਕਹੂੰ ਨਿਊਜ਼)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਤਰੀ ਟੀਮ ਕੋਲ ਸਿਰਫ ਇੱਕ ਸੀਰੀਜ਼ ਖੇਡਣੀ ਬਾਕੀ ਹੈ, ਉਹ ਹੈ ਅਫਗਾਨਿਸਤਾਨ ਖਿਲਾਫ, ਜੋ ਕਿ ਅੱਜ ਸ਼ੁਰੂ ਹੋ ਚੁੱਕੀ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤਿੰਨ ਟੀ20 ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ। ਜਿੱਥੇ ਲੜੀ ਦਾ ਪਹਿਲਾ ਮੁਕਾਬਲਾ ਚੰਡੀਗੜ੍ਹ ਦੇ ਮੋਹਾਲੀ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁਹੰਮਦ ਨਬੀ ਦੀਆਂ 41 ਦੌੜਾਂ ਦੀ ਮੱਦਦ ਨਾਲ ਆਪਣੇ 20 ਓਵਰਾਂ ’ਚ 159 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। (INDvsAFG)

IND Vs AFG: ਭਾਰਤੀ ਟੀਮ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

ਭਾਰਤੀ ਟੀਮ ਵੱਲੋਂ ਅਕਸ਼ਰ ਪਟੇਲ ਨੇ 2, ਮੁਕੇਸ਼ ਕੁਮਾਰ ਨੇ 2 ਵਿਕਟਾਂ ਹਾਸਲ ਕੀਤੀਆਂ। ਜਵਾਬ ’ਚ ਟੀਚੇ ਦਾ ਪਿਛਾ ਕਰਨ ਆਈ ਭਾਤਰੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਕਪਤਾਨ ਰੋਹਿਤ ਸਿਰਫ 2 ਗੇਂਦਾਂ ਖੇਡ ਕੇ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਹੋ ਗਏ। ਉਹ ਰਨ ਆਊਟ ਹੋਏ। ਉਸ ਤੋਂ ਬਾਅਦ ਸ਼ੁਭਮਨ ਗਿੱਲ ਨੇ 23 ਦੌੜਾਂ ਦੀ ਚੰਗੀ ਪਾਰੀ ਖੇਡੀ। ਸ਼ੁਭਮਨ ਗਿੱਲ ਦੇ ਆਊਟ ਹੋਣ ਤੋਂ ਬਾਅਦ ਜਿਤੇਸ਼ ਸ਼ਰਮਾ ਅਤੇ ਸ਼ਿਵਮ ਦੁਬੇ ਵਿਚਕਾਰ ਅਰਧਸੈਂਕੜੇ ਵਾਲੀ ਸਾਂਝੇਦਾਰੀ ਹੋਈ। ਜਿਤੇਸ਼ ਸ਼ਰਮਾ 31 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਇਲਾਵਾ ਰਿੰਕੂ ਸਿੰਘ ਨੇ ਨਾਬਾਦ 16 ਦੌੜਾਂ ਦੀ ਪਾਰੀ ਖੇਡੀ। ਹੁਣ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ ’ਚ 1-0 ਦੀ ਲੀਡ ਬਣਾ ਲਈ ਹੈ। ਲੜੀ ਦਾ ਦੂਜਾ ਮੁਕਾਬਲਾ 14 ਜਨਵਰੀ ਨੂੰ ਹੈਦਰਾਬਾਦ ’ਚ ਖੇਡਿਆ ਜਾਵੇਗਾ। (INDvsAFG)

ਸਾਬਕਾ ਕਪਤਾਨ ਵਿਰਾਟ ਕੋਹਲੀ ਤੋਂ ਬਿਨ੍ਹਾਂ ਉਤਰੀ ਭਾਤਰੀ ਟੀਮ | INDvsAFG

ਦੱਸ ਦੇਈਏ ਕਿ ਪਿਛਲੇ ਟੀ20 ਵਿਸ਼ਵ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਵਾਪਸੀ ਹੋਈ ਹੈ। ਉਨ੍ਹਾਂ ਕਾਫੀ ਸਮੇਂ ਬਾਅਦ ਟੀ20 ਫਾਰਮੈਟ ’ਚ ਵਾਪਸੀ ਕੀਤੀ ਹੈ। ਪਰ ਲੜੀ ਦੇ ਪਹਿਲੇ ਮੈਚ ’ਚ ਭਾਰਤੀ ਟੀਮ ’ਚ ਸਾਬਕਾ ਕਪਤਾਨ ਵਿਰਾਟ ਕੋਹਲੀ ਨਿਜੀ ਕਾਰਨਾਂ ਕਰਕੇ ਪਹਿਲੇ ਮੈਚ ’ਚ ਨਹੀਂ ਖੇਡੇ ਅਤੇ ਭਾਤਰੀ ਟੀਮ ਉਨ੍ਹਾਂ ਤੋਂ ਬਿਨ੍ਹਾਂ ਖੇਡਣ ਉਤਰੀ। ਪਰ ਵਿਰਾਟ ਕੋਹਲੀ ਲੜੀ ਦੇ ਬਾਕੀ ਰਹਿੰਦੇ ਦੋ ਮੈਚਾਂ ’ਚ ਹਾਜ਼ਰ ਰਹਿਣਗੇ। (INDvsAFG)