MSG Bhandara Month - Sach Kahoon Punjabi
ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨ ਪੂਜਨੀਕ ਪਰਮ ਪਿਤਾ ਜੀ ਦੀ ਬਾਡੀ ’ਚ ਹੋਏ ਪੂਰੇ
MSG Bhandara Month: ਇੱਕ ਵਾਰ ਰਾਜਸਥਾਨ ’ਚ ਸਤਿਸੰਗ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਇੱਕ ਸਤਿਸੰਗੀ ਦੇ ਘਰ ’ਚ ਪਧਾਰੇ ਹੋਏ ਸਨ ਬਾਹਰ ਬੈਠੇ ਸੇਵਾਦਾਰਾਂ ਕੋਲ ਕਰੀਬ 80 ਸਾਲਾਂ ਦਾ ਬਜ਼ੁਰਗ ਆਪਣੀ 14-15 ਸਾਲਾ ਪੋਤਰੀ ਨਾਲ ਦੁੱਧ ਲੈ ਕੇ ਆ ਗਿਆ ਪੁੱਛਣ ’ਤੇ ਪਤਾ ਲੱਗਾ ਕਿ ਉਸ ਬਜ਼ੁਰਗ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਲਿਆ ਹੋਇਆ ਸੀ ਤੇ ਉਸ ਦੀ ਪੋਤਰੀ ਨੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਲਿਆ ਸੀ ਉਹ ਕਹਿਣ ਲੱਗੇ ਕਿ ਅਸੀਂ ਪੂਜਨੀਕ ਪਰਮ ਪਿਤਾ ਜੀ ਨੂੰ ਹੁਣੇ ਮਿਲਣਾ ਹੈ ਸੇਵਾਦਾਰਾਂ ਨੇ ਕਿਹਾ ਕਿ ਪੂਜਨੀਕ ਪਰਮ ਪਿਤਾ ਜੀ ਹਾਲੇ ਬਾਹਰ ਘੁੰਮਣ ਜਾਣਗੇ ਤੇ ਜਦੋਂ ਵਾਪਸ ਆਏ। MSG Bhandara Month
ਇਹ ਖਬਰ ਵੀ ਪੜ੍ਹੋ : ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ‘ਚ ਖੁਸ਼ੀ ਦੀ ਲਹਿਰ
ਉਦੋਂ ਤੁਸੀਂ ਮਿਲ ਲੈਣਾ ਬਜ਼ੁਰਗ ਕਹਿਣ ਲੱਗਾ, ‘‘ਨਹੀਂ ਜੀ! ਅਸੀਂ ਤਾਂ ਹੁਣੇ ਮਿਲਣਾ ਹੈ’’ ਗੱਲਾਂ-ਗੱਲਾਂ ’ਚ ਉਨ੍ਹਾਂ ਦੱਸਿਆ, ‘‘ਇੱਕ ਵਾਰ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਫਿਰ ਕਦੇ ਮਿਲਾਂਗੇ ਫਿਰ ਮੈਂ ਸ਼ਰਾਬ ਪੀਣ ਲੱਗ ਗਿਆ ਸੀ ਹੁਣ ਮੈਨੂੰ ਮੇਰੀ ਪੋਤਰੀ ਲੈ ਕੇ ਆਈ ਹੈ ਮੈਂ ਪੂਜਨੀਕ ਪਰਮ ਪਿਤਾ ਜੀ ਤੋਂ ਮਾਫ਼ੀ ਵੀ ਲੈਣੀ ਹੈ’’ ਉਹ ਮਿੰਨਤਾਂ ਕਰਨ ਲੱਗਿਆ ਕਿ ਮੈਨੂੰ ਪੂਜਨੀਕ ਪਰਮ ਪਿਤਾ ਜੀ ਨੂੰ ਤੁਰੰਤ ਮਿਲਾ ਦਿਓ ਮੈਂ ਪੂਜਨੀਕ ਪਿਤਾ ਜੀ ਲਈ ਘਰੋਂ ਕੜਾਹ (ਹਲਵਾ) ਬਣਵਾ ਕੇ ਲਿਆਇਆ ਹਾਂ ਇੰਨੇ ’ਚ ਪੂਜਨੀਕ ਸਤਿਗੁਰੂ ਜੀ ਨੇ ਇੱਕ ਸੇਵਾਦਾਰ ਨੂੰ ਅੰਦਰ ਸੱਦਿਆ ਤੇ ਪੁੱਛਣ ਲੱਗੇ, ‘‘ਕੀ ਗੱਲ ਹੈ?’’
ਉਸ ਸੇਵਾਦਾਰ ਨੇ ਸਾਰੀ ਗੱਲ ਦੱਸ ਦਿੱਤੀ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਉਨ੍ਹਾਂ ਨੂੰ ਅੰਦਰ ਭੇਜ ਦਿਓ’’ ਉਹ ਅੰਦਰ ਚਲੇ ਗਏ ਤੇ ਬੈਠਦੇ ਹੀ ਉਸ ਬਜ਼ੁਰਗ ਨੇ ਆਪਣਾ ਸਿਰ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਰੱਖ ਦਿੱਤਾ ਜਦੋਂ ਕੋਲ ਖੜੇ੍ਹ ਸੇਵਾਦਾਰ ਨੇ ਉਸ ਨੂੰ ਥੋੜ੍ਹਾ ਪਿੱਛੇ ਕਰਨਾ ਚਾਹਿਆ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕੋਈ ਗੱਲ ਨਹੀਂ ਭਾਈ! ਇਸ ਨੂੰ ਆਪਣੀ ਕਸਰ ਕੱਢ ਲੈਣ ਦਿਓ’’ ਫਿਰ ਉਹ ਜੀਅ ਭਰ ਕੇ ਵੈਰਾਗ ’ਚ ਰੋਇਆ ਤੇ ਰੋ-ਰੋ ਕੇ ਉਸ ਦੇ ਮਨ ਦਾ ਬੋਝ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਨ ’ਤੇ ਹਲਕਾ ਹੋ ਗਿਆ। MSG Bhandara Month
ਪੂਜਨੀਕ ਪਰਮ ਪਿਤਾ ਜੀ ਨੇ ਉਸ ਨੂੰ ਆਪਣੀ ਰਹਿਮਤ ਨਾਲ ਨਿਹਾਲ ਕਰਦਿਆਂ ਫ਼ਰਮਾਇਆਾ, ‘‘ਹਾਂ ਭਾਈ! ਠੀਕ ਹੈਂ, ਖੁਸ਼ ਹੈਂ ਹੁਣ’’ ਉਸ ਨੇ ਕਿਹਾ, ‘‘ਹਾਂ ਪਿਤਾ ਜੀ! ਮੈਂ ਤਾਂ ਕਾਫ਼ੀ ਸਮੇਂ ਤੋਂ ਸ਼ਰਾਬ ਪੀਂਦਾ ਰਿਹਾ ਹਾਂ, ਮੈਨੂੰ ਮਾਫ਼ ਕਰ ਦਿਓ ਜੀ’’ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕੋਈ ਗੱਲ ਨਹੀਂ ਬੇਟਾ, ਮਾਫ਼ ਹੈ, ਮਾਫ਼ੀ ਦੇ ਲਈ ਹੀ ਤੈਨੂੰ ਇੱਥੇ ਸੱਦਿਆ ਹੈ’’ ਫਿਰ ਪੂਜਨੀਕ ਪਰਮ ਪਿਤਾ ਜੀ ਉਸ ਬਰਤਨ ਵੱਲ ਇਸ਼ਾਰਾ ਕਰਕੇ ਫ਼ਰਮਾਉਣ ਲੱਗੇ, ‘‘ਇਹ ਕੀ ਹੈ ਭਾਈ? ਲੱਗਦਾ ਤਾਂ ਕੜਾਹ (ਹਲਵਾ) ਹੈ’’ ਫਿਰ ਪੂਜਨੀਕ ਪਰਮ ਪਿਤਾ ਜੀ ਨੇ ਉਸ ਦੀ ਬੇਹੱਦ ਸ਼ਰਧਾ ਤੇ ਮਾਲਕ ਪ੍ਰਤੀ ਉਸ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਉਹ ਕੜਾਹ (ਹਲਵਾ) ਖੁਦ ਵੀ ਗ੍ਰਹਿਣ ਕੀਤਾ ਤੇ ਸੇਵਾਦਾਰਾਂ ਨੂੰ ਵੀ ਖੁਆਇਆ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨਾਂ ਨੂੰ ਪੂਰਾ ਕੀਤਾ। MSG Bhandara Month
ਸੰਨ 1970 ਦੀ ਗੱਲ ਹੈ। ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਦੇ ਮੁੱਖ ਗੇਟ ਦੇ ਨੇੜੇ ਸੱਚਖੰਡ ਹਾਲ ਬਣ ਚੁੱਕਿਆ ਸੀ। ਡੇਰੇ ਦੇ ਪੰਡਾਲ ’ਚ ਸਾਧ-ਸੰਗਤ ਦੀ ਸਹੂਲਤ ਦੇ ਲਈ ਛੋਟੇ-ਛੋਟੇ ਬੂਟੇ ਲਾਏ ਗਏ ਸਨ ਤਾਂ ਕਿ ਵੱਡੇ ਹੋਣ ’ਤੇ ਸਾਧ-ਸੰਗਤ ਇਨ੍ਹਾਂ ਦੀ ਛਾਂ ’ਚ ਬੈਠ ਕੇ ਸਤਿਸੰਗ ਸੁਣ ਸਕੇ। ਇੱਕ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਘੁੰਮਦੇ ਹੋਏ ਓਧਰ ਆ ਗਏ, ਉੱਥੇ ਕੁਝ ਸੇਵਾਦਾਰ ਖੜ੍ਹੇ ਸਨ। ਸਭ ਨੇ ਪੂਜਨੀਕ ਸਤਿਗੁਰੂ ਜੀ ਦੇ ਸਾਹਮਣੇ ਨਤਮਸਤਕ ਹੋ ਕੇ ਨਾਅਰਾ ਲਾਇਆ। MSG Bhandara Month
ਪੂਜਨੀਕ ਸਤਿਗੁਰੂ ਜੀ ਨੇ ਸਾਰੇ ਸੇਵਾਦਾਰਾਂ ਨੂੰ ਆਪਣਾ ਪਵਿੱਤਰ ਅਸ਼ੀਰਵਾਦ ਦਿੱਤਾ ਤੇ ਚੱਲਦੇ-ਚੱਲਦੇ ਉਨ੍ਹਾਂ ਕੋਲ ਰੁਕ ਗਏ। ਪੂਜਨੀਕ ਸਤਿਗੁਰੂ ਜੀ ਨੇ ਸਭ ਦਾ ਹਾਲ-ਚਾਲ ਪੁੱਛਿਆ। ਉਦੋਂ ਇੱਕ ਸੇਵਾਦਾਰ ਨੇ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ਪਿਤਾ ਜੀ! ਹੁਣ ਤਾਂ ਆਨੰਦ ਆ ਜਾਵੇਗਾ ਕਿਉਂਕਿ ਗਰਮੀ ਦੇ ਮੌਸਮ ’ਚ ਸਾਧ-ਸੰਗਤ ਨੂੰ ਖੁੱਲ੍ਹੇ ਅਸਮਾਨ ਹੇਠਾਂ ਧੁੱਪ ’ਚ ਬੈਠ ਕੇ ਸਤਿਸੰਗ ਸੁਣਨ ’ਚ ਬਹੁਤ ਪ੍ਰੇਸ਼ਾਨੀ ਹੁੰਦੀ ਸੀ।
Read Also : ਸੱਚਖੰਡਵਾਸੀ ਹੇਤ ਰਾਮ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਲਾਹਾ
ਜਦੋਂ ਇਹ ਬੂਟੇ ਦਰੱਖ਼ਤ ਦਾ ਰੂਪ ਧਾਰਨ ਕਰ ਲੈਣਗੇ ਤਾਂ ਸਮੂਹ ਸਾਧ-ਸੰਗਤ ਉਨ੍ਹਾਂ ਦਰਖੱਤਾਂ ਦੀ ਛਾਂ ’ਚ ਬੈਠ ਕੇ ਸਤਿਸੰਗ ਸੁਣ ਸਕੇਗੀ ਤੇ ਆਰਾਮ ਕਰ ਸਕੇਗੀ। ਇਹ ਸੁਣ ਕੇ ਪੂਜਨੀਕ ਸਤਿਗੁਰੂ ਜੀ ਨੇ ਉਸ ਪ੍ਰੇਮੀ ਨੂੰ ਬਹੁਤ ਪਿਆਰ ਨਾਲ ਨਿਹਾਰਿਆ ਤੇ ਕੁਝ ਰੁਕ ਕੇ ਸਰਵ-ਸਮਰੱਥ ਸਤਿਗੁਰੂ ਜੀ ਨੇ ਬਚਨ ਫ਼ਰਮਾਏ ‘‘ਭੋਲਿਆ! ਜਦੋਂ ਤੱਕ ਇਹ ਬੂਟੇ, ਦਰੱਖਤ ਬਣਨਗੇ, ਉਦੋਂ ਤੱਕ ਸਾਧ-ਸੰਗਤ ਇੰਨੀ ਜ਼ਿਆਦਾ ਹੋ ਜਾਵੇਗੀ ਕਿ ਆਪਾਂ ਨੂੰ ਸਰਸੇ ਤੋਂ ਬਾਹਰ, ਟਿੱਬਿਆਂ ’ਤੇ ਜਾ ਕੇ ਸਤਿਸੰਗ ਕਰਨਾ ਪਵੇਗਾ।
ਇਹ ਜਗ੍ਹਾ ਜੋ ਜ਼ਿਆਦਾ ਲੱਗਦੀ ਹੈ, ਸੰਗਤ ਦੇ ਉੱਠਣ-ਬੈਠਣ ਤੇ ਰੁਕਣ ਦੇ ਕੰਮ ਆਵੇਗੀ।’’ ਪੂਜਨੀਕ ਸਤਿਗੁਰੂ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਦਰੱਖਤ ਬਣਨ ਤੋਂ ਪਹਿਲਾਂ ਹੀ ਸੰਗਤ ਇੰਨੀ ਜ਼ਿਆਦਾ ਹੋ ਗਈ ਸੀ ਕਿ ਡੇਰੇ ਦੇ ਅੰਦਰ ਬੈਠਣਾ ਮੁਸ਼ਕਲ ਹੋ ਗਿਆ। ਆਖਰ ਟਿੱਬਿਆਂ ’ਤੇ ਹੀ ਜਾਣਾ ਪਿਆ, ਜਿੱਥੇ ਅੱਜ ‘ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ’ ਬਣਿਆ ਹੋਇਆ ਹੈ।
Happy Incarnation Month: ‘ਜਦੋਂ ਮਾਲਕ ਨਾਲ ਤਾਰ ਹੀ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ’
Happy Incarnation Month: 17 ਜੂਨ 1967 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਕੈਲੇ ਬਾਂਦਰ (ਅੱਜ-ਕੱਲ੍ਹ ਨਸੀਬਪੁਰਾ) ਜ਼ਿਲ੍ਹਾ ਬਠਿੰਡਾ ਵਿਖੇ ਸਤਿਸੰਗ ਫ਼ਰਮਾਉਣ ਪਧਾਰੇ ਸਾਰਾ ਪਿੰਡ ਸਤਿਸੰਗ ਦੀ ਖੁਸ਼ੀ ’ਚ ਫੁੱਲਿਆ ਨਹੀਂ ਸਮਾ ਰਿਹਾ ਸੀ ਇਸ ਪਿੰਡ ’ਚ ਉਸ ਸਮੇਂ 317 ਵਿਅਕਤੀਆਂ ਨੂੰ ਪੂਜਨੀਕ ਪਰਮ ਪਿਤਾ ਜੀ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਸਾਧ-ਸੰਗਤ ਦੇ ਪ੍ਰੇਮ ਤੇ ਨਾਮ ਸ਼ਬਦ ਲੈਣ ਵਾਲਿਆਂ ਦਾ ਉਤਸ਼ਾਹ ਵੇਖ ਕੇ ਪੂਜਨੀਕ ਪਰਮ ਪਿਤਾ ਜੀ ਬੇਅੰਤ ਖੁਸ਼ ਹੋਏ ਤੇ ਬਚਨ ਫ਼ਰਮਾਏ, ‘‘ਬੇਟਾ, ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ’’ ਪੂਜਨੀਕ ਪਰਮ ਪਿਤਾ ਜੀ ਨੇ ਪਿੰਡ ਬਾਰੇ ਬਚਨ ਫਰਮਾਏ।
ਇਹ ਖਬਰ ਵੀ ਪੜ੍ਹੋ : Social Welfare: ਸਾਧ-ਸੰਗਤ ਨੇ ਲੋੜਵੰਦ ਦਾ ਮਕਾਨ ਬਣਾ ਕੇ ਕੀਤੀ ਨਵੇਂ ਸਾਲ ਦੇ ਸ਼ੁਰੂਆਤ
‘‘ਬੇਟਾ ਇਹ ਤਾਂ ਨਸੀਬਾਂ ਵਾਲਾ ਨਗਰ ਹੈ’’ ਪੂਜਨੀਕ ਪਰਮ ਪਿਤਾ ਜੀ ਨੇ ਸਤਿਸੰਗ ’ਚ ਚੱਲ ਰਹੀ ਕੱਵਾਲੀ ’ਚ ਇੱਕ ਹੋਰ ਤੁਕ ਜੋੜ ਦਿੱਤੀ- ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’ ਇੱਕ ਪ੍ਰੇਮੀ ਨੇ ਪੂਜਨੀਕ ਪਰਮ ਪਿਤਾ ਜੀ ਅੱਗੇ ਬੇਨਤੀ ਕੀਤੀ, ‘‘ਪਿਤਾ ਜੀ! ਸਾਡੀ ਪ੍ਰੇਮ ਰੂਪੀ ਤਾਰ ਆਪ ਜੀ ਦੇ ਚਰਨਾਂ ਨਾਲ ਹੀ ਜੁੜੀ ਰਹੇ!’’ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਬੇਟਾ ਤੁਸੀਂ ਤਾਂ ਸਾਰਾ ਕੁਝ ਪਾ ਗਏ, ਜਦੋਂ ਤਾਰ ਹੀ ਮਾਲਕ ਨਾਲ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ’’ ਇਹ ਬਚਨ ਸੁਣ ਕੇ ਸਾਰੀ ਸਾਧ-ਸੰਗਤ ਨੱਚ ਉੱਠੀ।
MSG Bhandara: ਸਰਸਾ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੀ ਖੁਸ਼ੀ ’ਚ ਅੱਜ ਨਾਮ ਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰੋੜਾਂ ਸ਼ਰਧਾਲੂਆਂ ਲਈ ਰੂਹਾਨੀ ਸੰਦੇਸ਼ ਭੇਜਿਆ ਹੈ। ਨਾਮ ਚਰਚਾ ਸਤਿਸੰਗ ’ਚ ਪ੍ਰੇਮੀ ਸੇਵਕ ਵੱਲੋਂ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦਾ ਪਵਿੱਤਰ ਸੰਦੇਸ਼ ਪੜ੍ਹ ਕੇ ਸੁਣਾਇਆ, ਜਿਸ ’ਚ ਲਿਖਿਆ ਸੀ, ‘ਮਾਲਕ ਸਭ ਨੂੰ ਤੰਦਰੁਸਤੀ ਅਤੇ ਬਰਕਤਾਂ ਦੇਵੇ, ਸਭ ਨੂੰ ਆਸ਼ੀਰਵਾਦ’ ਜਿਵੇਂ ਹੀ ਪੂਜਨੀਕ ਗੁਰੂ ਦੇ ਇਹ ਇਲਾਹੀ ਬਚਨ ਸਾਧ-ਸੰਗਤ ਨੂੰ ਸੁਣਾਏ ਤਾਂ ਸਾਧ-ਸੰਗਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ: ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਸਿਮਰਨ ਕਰਦਾ ਜਾਂਦਾ ਹੈ, ਉਹ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਂਦਾ ਹੈ ਜਦੋਂ ਤੱਕ ਤੁਸੀਂ ਦ੍ਰਿੜ ਵਿਸ਼ਵਾਸ ਨਾਲ ਸਿਮਰਨ ਨਹੀਂ ਕਰੋਗੇ ਉਦੋਂ ਤੱਕ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਨਹੀਂ ਬਣ ਸਕੋਗੇ। ਜੇਕਰ ਤੁਸੀਂ ਸਿਮਰਨ ਕਰੋ, ਦ੍ਰਿੜ ਵਿਸ਼ਵਾਸ ਬਣਾ ਲਓ ਤਾਂ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤਾਂ ਹੀ ਉਸ ਦੇ ਦਰਸ਼-ਦੀਦਾਰ ਦੇ ਕਾਬਲ ਬਣੋਗੇ ਸਾਰਿਆਂ ਨੂੰ ਚਾਹੀਦਾ ਹੈ ਕਿ ਪ੍ਰਭੂ, ਪਰਮਾਤਮਾ ਦਾ ਸਿਮਰਨ ਕਰਨ, ਉਸ ਦੀ ਭਗਤੀ-ਇਬਾਦਤ ਕਰਨ ਕੰਮ-ਧੰਦਾ ਕਰਦੇ ਹੋਏ, ਤੁਰਦੇ-ਫਿਰਦੇ, ਪਏ-ਪਏ ਜਿੰਨਾ ਤੁਸੀਂ ਸਿਮਰਨ ਕਰੋਗੇ ਓਨੀ ਹੀ ਤੁਹਾਡੇ ’ਤੇ ਮਾਲਕ ਦੀ ਦਇਆ-ਰਹਿਮਤ ਵਰਸੇਗੀ।
ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਵਰਸ ਰਿਹਾ ਹੈ ਪਰ ਉਸ ਰਹਿਮਤ ਦਾ ਅਹਿਸਾਸ ਉਸ ਨੂੰ ਹੰੁਦਾ ਹੈ ਜੋ ਸਤਿਸੰਗ ਵਿਚ ਆ ਕੇ ਸੁਣ ਕੇ ਅਮਲ ਕਰਦਾ ਹੈ ਸਤਿਸੰਗ ਵਿਚ ਕਿਹਾ ਜਾਂਦਾ ਹੈ ਕਿ ਨਾਮ ਜਪੋ ਅਤੇ ਮਾਲਕ ਦੀ ਬਣਾਈ ਗਈ ਔਲਾਦ ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ ਸਭ ਦਾ ਭਲਾ ਕਰੋ, ਸਭ ਦਾ ਭਲਾ ਮੰਗੋ ਜੋ ਜੀਵ ਬਚਨਾਂ ’ਤੇ ਅਮਲ ਕਰਦੇ ਹਨ, ਸੁਣ ਕੇ ਮੰਨਿਆ ਕਰਦੇ ਹਨ ਉਨ੍ਹਾਂ ’ਤੇ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ ਜੋ ਬਚਨ ਸੁਣਦੇ ਹਨ, ਅਮਲ ਨਹੀਂ ਕਰਦੇ, ਮੰਨਦੇ ਨਹੀਂ ਤਾਂ ਉਹ ਕੋਰੇ ਰਹਿ ਜਾਂਦੇ ਹਨ।
MSG Bhandara Month: ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਨਾਮ ਚਰਚਾ ਹੋਈ
ਕੋਟਕਪੂਰਾ (ਅਜੇ ਮਨਚੰਦਾ)। MSG Bhandara Month: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਕੋਟਕਪੂਰਾ ਵੱਲੋਂ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿਖੇ ਹੋਈ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ ਤੇ ਅਵਤਾਰ ਮਹੀਨੇ ਦੀਆਂ ਸਮੂਹ ਸਾਧ-ਸੰਗਤ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਮੌਕੇ ਕਵੀਰਾਜ਼ਾਂ ਨੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦਬਾਣੀ ਕੀਤੀ ਗਈ ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨ ਵੀ ਸੁਣਾਏ ਗਏ।
ਇਹ ਖਬਰ ਵੀ ਪੜ੍ਹੋ : IND vs ENG: ਕਰੁਣ ਨੇ ਅੱਠ ਸਾਲਾਂ ਬਾਅਦ ਖੇਡੀ ਇਹ ਪਾਰੀ, ਸੁੰਦਰ ਨਾਲ ਸਾਂਝੇਦਾਰੀ ਕਰ ਭਾਰਤ ਨੂੰ ਸੰਭਾਲਿਆ
ਇਸ ਮੌਕੇ 85 ਮੈਂਬਰ ਜੋਲੀ ਇੰਸਾਂ ਨੇ ਅਵਤਾਰ ਮਹੀਨੇ ਦੀਆਂ ਸਮੂਹ ਸਾਧ-ਸੰਗਤ ਨੂੰ ਲੱਖ-ਲੱਖ ਵਧਾਈ ਦਿੱਤੀ ਤੇ ਸਾਧ-ਸੰਗਤ ਨੂੰ 168 ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਨੂੰ ਕਿਹਾ। ਇਸ ਮੌਕੇ 85 ਮੈਂਬਰ ਭੈਣਾਂ ਰਾਣੀ ਇੰਸਾਂ, ਮੀਨਾ ਇੰਸਾਂ, ਓਮਪ੍ਰਕਾਸ਼ ਇੰਸਾਂ, ਜਗਦੇਵ ਇੰਸਾਂ, ਜਗਤਾਰ ਸਿੰਘ ਇੰਸਾਂ ਖਾਰਾ, ਗੁਰਪਿਆਰ ਸਿੰਘ ਇੰਸਾਂ, ਹੰਸ ਸਿੰਘ ਇੰਸਾਂ, ਡਾ. ਬਲਰਾਮ ਇੰਸਾਂ, ਰੋਜੀ ਇੰਸਾਂ, ਹਰਪਾਲ ਇੰਸਾਂ, ਰਜਿੰਦਰ ਸਿੰਘ ਇੰਸਾਂ ਠਾਣੇਦਾਰ, ਬਲਾਕ ਕੋਟਕਪੂਰਾ ਦੇ ਪਿੰਡਾਂ ਦੇ ਜ਼ੋਨਾਂ ਦੇ ਪ੍ਰੇਮੀ ਸੇਵਕ, ਪਿੰਡਾਂ ਸ਼ਹਿਰਾਂ ਦੇ ਜੋ ਜ਼ੋਨਾਂ ਦੇ ਪ੍ਰੇਮੀ ਸੰਮਤੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਕਮੇਟੀ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਹਾਜ਼ਰ ਸੀ। MSG Bhandara Month
MSG Bhandara Month: ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਮਹੀਨਾ
MSG Bhandara Month
MSG Bhandara Month: ਮੌੜ ਮੰਡੀ (ਰਾਕੇਸ਼ ਗਰਗ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਮੌੜ ਮੰਡੀ ਦੇ ਪਿੰਡ ਮੌੜ ਕਲਾਂ, ਮੌੜ ਮੰਡੀ ਸ਼ਹਿਰ ਤੇ ਜੋਧਪੁਰ ਕੈਂਚੀਆਂ ਏਰੀਆ ਦੀ ਸਾਧ-ਸੰਗਤ ਵੱਲੋਂ ਲੋੜਵੰਦਾਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ ਵੰਡੇ ਗਏ। ਜਾਣਕਾਰੀ ਅਨੁਸਾਰ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ 40 ਅਤਿ ਲੋੜਵੰਦ ਬੱਚਿਆਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ ਵੰਡੇ ਗਏ। MSG Bhandara Month
ਇਹ ਖਬਰ ਵੀ ਪੜ੍ਹੋ : Champions Trophy: ਸੁਰੇਸ਼ ਰੈਨਾ ਨੇ ਇਹ ਖਿਡਾਰੀ ਨੂੰ ਦੱਸਿਆ ਐਕਸ ਫੈਕਟਰ, ਕਿਹਾ, ਚੈਂਪੀਅਨਜ਼ ਟਰਾਫੀ ’ਚ ਮਹਿਸੂਸ ਹੋਵੇਗੀ…
ਇਸ ਮੌਕੇ ਤਿੰਨੇ ਏਰੀਆ ਦੇ ਪ੍ਰੇਮੀ ਸੇਵਕ ਗੁਰਬਾਜ਼ ਸਿੰਘ ਇੰਸਾਂ, ਸੁਨੀਲ ਕੁਮਾਰ ਜਿੰਦਲ ਇੰਸਾਂ, ਬੂਟਾ ਸਿੰਘ ਇੰਸਾਂ, ਪ੍ਰੇਮੀ ਸੰਮਤੀ ਦੇ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ, ਜਗਸੀਰ ਸਿੰਘ ਇੰਸਾਂ, ਅੰਮ੍ਰਿਤਪਾਲ ਗੋਗੀ ਇੰਸਾਂ, ਸੱਤੀ ਇੰਸਾਂ ਮਿਸਤਰੀ, ਪਾਲ ਸਿੰਘ ਇੰਸਾਂ, ਰਾਮ ਚੰਦਰ ਇੰਸਾਂ, ਡਾ. ਜਸਵੀਰ ਸਿੰਘ ਬੱਬੂ ਇੰਸਾਂ, ਮਾ. ਬਿੱਕਰ ਸਿੰਘ ਇੰਸਾਂ, ਰਾਕੇਸ਼ ਕੁਮਾਰ ਇੰਸਾਂ, ਸੁਮਿਤ ਕੁਮਾਰ ਇੰਸਾਂ ਆਈਟੀ ਵਿੰਗ, ਗੌਰਵ ਗਰਗ ਇੰਸਾਂ, ਜੀਵਨ ਕੁਮਾਰ ਇੰਸਾਂ, ਜਗਸੀਰ ਸਿੰਘ ਇੰਸਾਂ, ਬੰਤ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਤਰਸੇਮ ਸਿੰਘ ਇੰਸਾਂ ਰਿਟਾਇਰਡ ਫੌਜੀ, ਗੁਰਸੇਵਕ ਸਿੰਘ ਇੰਸਾਂ, ਆਲਮ ਸਿੰਗਲਾ ਇੰਸਾਂ, ਭੈਣ ਚਰਨਜੀਤ ਕੌਰ ਇੰਸਾਂ, ਰਾਜਵੀਰ ਕੌਰ ਇੰਸਾਂ ਹਾਜ਼ਰ ਸਨ। MSG Bhandara Month
ਬਰਨਾਵਾ ’ਚ ਛਾਈਆਂ ਖੁਸ਼ੀਆਂ, ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਝੂਮੀ ਸਾਧ-ਸੰਗਤ
ਪਵਿੱਤਰ MSG ਭੰਡਾਰੇ ’ਤੇ ਕੜਾਕੇ ਦੀ ਠੰਢ ਦੇ ਬਾਵਜੂਦ ਵੱਡੀ ਗਿਣਤੀ ’ਚ ਪੁੱਜੀ ਸਾਧ-ਸੰਗਤ | Barnava
ਹੱਡ ਚੀਰਵੀਂ ਠੰਢ ਵੀ ਨਹੀਂ ਰੋਕ ਪਾਈ ਸ਼ਰਧਾਲੂਆਂ ਦੇ ਕਦਮ | Barnava
ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ 105ਵੇਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ‘ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਬਾਗਪਤ, ਉਤਰ-ਪ੍ਰਦੇਸ਼’ ਵਿੱਚ ਨਾਮਚਰਚਾ ਸਤਿਸੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਤਰ-ਪ੍ਰਦੇਸ਼ ਅਤੇ ਉਤਰਾਖੰਡ ਤੋਂ ਕੜਾਕੇ ਦੀ ਠੰਢ ਦੇ ਬਾਵਜ਼ੂਦ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਹਿੱਸਾ ਲਿਆ। ਕੜਾਕੇ ਦੀ ਠੰਢ ਤੋਂ ਬਚਣ ਲਈ ਜਗ੍ਹਾ-ਜਗ੍ਹਾ ਧੂਣੀਆਂ ਜਲਾ ਕੇ ਸ਼ਰਧਾਲੂਆਂ ਨੂੰ ਰਾਹਤ ਦਿੱਤੀ ਗਈ। (Barnava)
ਇਹ ਵੀ ਪੜ੍ਹੋ : ਮਾਲਕ ਦੇ ਪਿਆਰ ਮੁਹੱਬਤ ‘ਚ ਮਿਲਦੀਆਂ ਹਨ ਅਲੌਕਿਕ ਖੁਸ਼ੀਆਂ
ਰਾਤ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਸੀ, ਜੋ ਕਿ ਦੁਪਹਿਰ ਤੱਕ ਲਗਾਤਾਰ ਜਾਰੀ ਰਿਹਾ। ਟੈ੍ਰਫਿਕ ਸਮਿਤੀ ਦੇ ਸੇਵਾਦਾਰਾਂ ਵੱਲੋਂ ਸ਼ਰਧਾਲੂਆਂ ਦੇ ਸਾਧਨਾਂ ਨੂੰ ਨਿਰਧਾਰਤ ਪਾਰਕਿੰਗ ’ਚ ਕਤਾਰਾਂ ’ਚ ਰੁਕਵਾਇਆ ਗਿਆ। ਲੰਗਰ ਸਮਿਤੀ ਦੇ ਸੇਵਾਦਾਰ ਭਾਈ-ਭੈਣਾਂ ਨੇ ਅੱਧੀ ਰਾਤ ਤੋਂ ਹੀ ਲੱਖਾਂ ਸ਼ਰਧਾਲੂਆਂ ਲਈ ਭੋਜਨ-ਪ੍ਰਸ਼ਾਦ ਬਣਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ। ਸ਼ਰਧਾਲੂਆਂ ਦੇ ਰੁਕਣ ਲਈ ਬੰਦ ਪੰਡਾਲਾਂ ’ਚ ਪਰਾਲੀ ਬਿਛਾ ਕੇ ਗੱਦਿਆਂ ਅਤੇ ਰਜਾਈਆਂ ਦਾ ਪ੍ਰਬੰਧ ਕੀਤਾ ਗਿਆ ਸੀ। ਜਗ੍ਹਾ-ਜਗ੍ਹਾ ਸਟਾਲ ਲਾ ਕੇ ਸ਼ਰਧਾਲੂਆਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। (Barnava)
ਸਾਧ-ਸੰਗਤ ਨੇ ਮਸਤੀ ’ਚ ਨੱਚ ਕੇ ਖੂਬ ਆਨੰਦ ਮਾਣਿਆ | Barnava
ਰਾਤ ਦੇ ਸਮੇਂ ਸੇਵਾਦਾਰ ਭਾਈ-ਭੈਣਾਂ ਡੀਜੇ ਅਤੇ ਢੋਲ ਧਮਾਕਿਆਂ ਦੀ ਧੁਨ ’ਤੇ ਨੱਚ ਗਾ ਕੇ ਮਸਤੀ ਮਣਾਉਂਦੇ ਰਹੇ। ਪੂਜਨੀਕ ਗੁਰੂ ਜੀ ਦੇ ਅਨਮੋਲ ਰਿਕਾਰਡ ਬਚਨ ਸਾਧ-ਸੰਗਤ ਨੂੰ ਸੁਣਾਉਣ ਲਈ ਜਗ੍ਹਾ-ਜਗ੍ਹਾ ਵੱਡੀਆਂ ਐੱਲਈਡੀ ਸਕਰੀਨਾਂ ਅਤੇ ਸੈਂਕੜੇ ਲਾਊਡ ਸਪੀਕਰਾਂ ਨੂੰ ਲਾਇਆ ਗਿਆ ਸੀ। ਕਵਿਰਾਜ਼ ਭਾਈਆਂ ਵੱਲੋਂ ਸੁਰੀਲੀ ਸੰਗੀਤਕ ਧੁਨਾਂ ’ਤੇ ਅਵਤਾਰ ਮਹੀਨੇ ਨਾਲ ਸਬੰਧਿਤ ਭਜਨ ਗਾਏ, ਜਿਸ ’ਤੇ ਸਾਧ-ਸੰਗਤ ਨੇ ਮਸਤੀ ’ਚ ਆ ਕੇ ਝੂਮ-ਝੂਮ ਕੇ ਖੂਬ ਆਨੰਦ ਮਾਣਿਆਂ। (Barnava)
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ਹੇਠ ਡੇਰਾ ਸੱਚਾ ਸੌਦਾ ਆਸ਼ਰਮ ਵੱਲੋਂ ਚਲਾਏ ਜਾ ਰਹੇ 162 ਮਾਨਵਤਾ ਭਲਾਈ ਕਾਰਜ਼ਾਂ ਨੂੰ ਵੀ ਗਤੀ ਦਿੱਤੀ ਗਈ, ਇਸ ਮੌਕੇ ’ਤੇ 105 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਗਰਮ ਕੱਪੜੇ, ਕੰਬਲ ਆਦਿ ਵੰਡੇ ਗਏ, ਜਿਨ੍ਹਾਂ ਨੂੰ ਪਾ ਕੇ ਜ਼ਰੂਰਤਮੰਦ ਪਰਿਵਾਰ ਧੰਨ-ਧੰਨ ਕਹਿ ਰਹੇ ਸਨ। ਇਸ ਮੌਕੇ ’ਤੇ ਸਾਧ-ਸੰਗਤ ਵੱਲੋਂ ਮੰਦਬੁੱਧੀ ਭਾਈ-ਭੈਣਾਂ ਦੀ ਕੀਤੀ ਜਾ ਰਹੀ ਸੰਭਾਲ ’ਤੇ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਨਾਮ ਚਰਚਾ ਸਤਿਸੰਗ ਤੋਂ ਬਾਅਦ ਕੁਝ ਹੀ ਸਮੇਂ ’ਚ ਲੰਗਰ ਸਮਿਤੀ ਦੇ ਭਾਈ-ਭੈਣਾਂ ਵੱਲੋਂ ਲੱਖਾਂ ਸ਼ਰਧਾਲੂਆਂ ਨੂੰ ਲੰਗਰ-ਭੋਜਨ ਛਕਾਇਆ ਗਿਆ। (Barnava)