BBC - Sach Kahoon Punjabi
ਕੀ ਦੇਸ਼ ਨੂੰ ਵੰਡਣਾ ਚਾਹੁੰਦੈ ਬੀਬੀਸੀ
ਬੀਬੀਸੀ (BBC) ਵੱਲੋਂ ਗੁਜਰਾਤ ਦੰਗਿਆਂ ’ਤੇ ਪ੍ਰਸਾਰਿਤ ਕੀਤੀ ਗਈ ਡਾਕਿਊਮੈਂਟਰੀ ਇਨ੍ਹੀਂ ਦਿਨੀਂ ਖਾਸੀ ਚਰਚਾ ’ਚ ਹੈ। ਇਹ ਡਾਕਿਊਮੈਂਟਰੀ ਅਸਲ ’ਚ ਭਾਰਤੀਆਂ ਨੂੰ ਵਿਚਾਰਕ ਅਧਾਰ ’ਤੇ ਵੰਡਣ ਦੀ ਇੱਕ ਵੱਡੀ ਸਾਜਿਸ਼ ਹੈ ਤੇ ਇਸ ਸਾਜਿਸ਼ ਪਿੱਛੇ ਹਨ ਬਿ੍ਰਟੇਨ ਦੇ ਸਾਬਕਾ ਵਿਦੇਸ਼ ਮੰਤਰੀ ਜੈਕ ਸਟ੍ਰਾ। ਉਨ੍ਹਾਂ ਨੂੰ ਵੰਡਕਾਰੀ ਮਾਨਸਿਕਤਾ ਵਾਲਾ ਅਤੇ ਦੂਜੇ ਦੇਸ਼ਾਂ ਦੇ ਅੰਦਰੂਨੀ ਮੁੱਦਿਆਂ ’ਚ ਦਖਲਅੰਦਾਜ਼ੀ ਕਰਨ ਵਾਲਾ ਆਗੂ ਮੰਨਿਆ ਜਾਂਦਾ ਹੈ।
ਬੀਬੀਸੀ (BBC) ਨੇ ਗੁਜਰਾਤ ਦੰਗਿਆਂ ਸਬੰਧੀ ਜੋ ਡਾਕਿਊਮੈਂਟਰੀ ਬਣਾਈ ਹੈ ਉਸ ਦੇ ਪਿੱਛੇ ਜੈਕ ਸਟ੍ਰਾ ਦਾ ਹੀ ਦਿਮਾਗ ਹੈ। ਪ੍ਰਧਾਨ ਮੰਤਰੀ ’ਤੇ ਲਾਏ ਗਏ ਦੋਸ਼ ਉਹੀ ਗਲਿਆ-ਸੜਿਆ ਅਲਾਪ ਹੈ, ਜਿਸ ਨੂੰ ਸੁਪਰੀਮ ਕੋਰਟ ਦੀ ਐੱਸਆਈਟੀ ਦੀ ਡੂੰਘੀ ਤੇ ਵਿਸਥਾਰਿਤ ਜਾਂਚ ’ਚ ਪੂਰੀ ਤਰ੍ਹਾਂ ਬੇਬੁਨਿਆਦ ਪਾਇਆ ਗਿਆ ਸੀ। ਇਹ ਜ਼ਿਕਰਯੋਗ ਹੈ ਕਿ ਮੋਦੀ ਪ੍ਰਤੀ ਸਿਆਸੀ ਮੁਕਾਬਲੇਬਾਜ਼ੀ ਦੀ ਬਜਾਇ ਦੁਸ਼ਮਣ ਵਰਗਾ ਵਤੀਰਾ ਕਰਨ ਵਾਲੇ ਯੂਪੀਏ ਵੱਲੋਂ ਪੈਂਤੜੇਬਾਜ਼ ਐੱਨਜੀਓ ਲਾੱਬੀ, ਅਨੁਕੂਲ ਨੌਕਰਸ਼ਾਹੀ ਤੇ ਈਰਖਾਪੂਰਨ ਮੀਡੀਆ ਦੇ ਸਹਿਯੋਗ ਦੇ ਬਾਵਜ਼ੂਦ ਜੇਕਰ ਜਾਂਚ ’ਚ ਕੁਝ ਨਹੀਂ ਮਿਲ ਸਕਿਆ ਤਾਂ ਇੱਕ-ਦੂਜੇ ਦੇਸ਼ ਕੋਲ ਅਜਿਹੇ ਕਿਹੜੇ ਵਸੀਲੇ ਸਨ, ਜੋ ਉਹ ਹੋਰ ਡੂੰਘੀ ਜਾਂਚ ਕਰ ਲੈਂਦਾ? ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਬੀਬੀਸੀ ਦੀ ਰਿਪੋਰਟ ਉਸ ਸਟ੍ਰਾ ਦੀ ਗੱਲ ਨੂੰ ਆਧਾਰ ਬਣਾਉਂਦੀ ਹੈ, ਜਿਨ੍ਹਾਂ ਨੇ ਇਰਾਕ ’ਤੇ ਯੁੱਧ ਦੀ ਜ਼ਮੀਨ ਤਿਆਰ ਕਰਨ ਲਈ ‘ਵੀਪੰਸ ਆਫ ਮਾਸ ਡਿਸਟ੍ਰਕਸ਼ਨ’ ਨਾਮਕ ਉਹ ਬਦਨਾਮ ਦਸਤਾਵੇਜ਼ ਤਿਆਰ ਕਰਵਾਇਆ, ਜੋ ਸਮਾਂ ਲੰਘਣ ’ਤੇ ਝੂਠ ਦਾ ਪੁਲੰਦਾ ਨਿੱਕਲਿਆ।
ਕਿਸੇ ਪਾਰਟੀ ਕੋਲ ਮੋਦੀ ਵਰਗਾ ਕੱਦਾਵਾਰ ਨੇਤਾ ਨਹੀਂ
ਭਾਵੇਂ 1965 ਅਤੇ 1971 ਦਾ ਭਾਰਤ-ਪਾਕਿ ਯੁੱਧ ਹੋਵੇ ਜਾਂ ਖਾਲਿਸਤਾਨੀ ਅੱਤਵਾਦ ਜਾਂ ਫਿਰ ਹਾਲ ’ਚ ਲੇਸਟਰ ਦੰਗੇ, ਬੀਬੀਸੀ ਦਾ ਪ੍ਰਸਾਰਨ ਸਪੱਸ਼ਟ ਤੌਰ ’ਤੇ ਭਾਰਤ ਤੇ ਹਿੰਦੂ ਵਿਰੋਧੀ ਰਿਹਾ ਹੈ। 2015 ’ਚ ਬਣੀ ਬੀਬੀਸੀ ਡਾਕਿਊਮੈਂਟਰੀ ‘ਇੰਡੀਆਜ਼ ਡਾਟਰ’ ਵੀ ਵਿਵਾਦਾਂ ’ਚ ਰਹੀ ਸੀ ਦੇਸ਼ ’ਚ ਜਦੋਂ ਲੋਕ ਸਭਾ ਚੋਣਾਂ ’ਚ ਇੱਕ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਭਾਜਪਾ ਵਿਰੋਧੀ ਪਾਰਟੀਆਂ ਕੋਲ ਜਦੋਂ ਮੋਦੀ ਦੇ ਸੰਸਾਰਕ ਕੱਦ ਵਰਗਾ ਕੋਈ ਵੱਡਾ ਆਗੂ ਨਹੀਂ ਹੈ ਤਾਂ ਮੋਦੀ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦਾ ਅਭਿਆਨ ਛੇੜ ਦਿੱਤਾ ਗਿਆ ਹੈ।
ਫਿਲਹਾਲ ਇਹ ਮੰਦਭਾਗਾ ਹੈ ਕਿ ਭਾਰਤ ਦੀ ਛਵੀ ’ਤੇ ਹਮਲੇ ਲਈ ਬਣਾਈ ਗਈ ਬੀਬੀਸੀ ਡਾਕਿਊਮੈਂਟਰੀ ਨੂੰ ਦੇਸ਼ ’ਚ ਕੁਝ ਲੋਕ ਅਜਿਹੇ ਸਮੇਂ ’ਚ ਹੱਲਾਸ਼ੇਰੀ ਦੇ ਰਹੇ ਹਨ। ਜਦੋਂ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀ ਵਰ੍ਹਿਆਂ ਤੱਕ ਭਾਰਤ ’ਤੇ ਰਾਜ ਕਰਨ ਵਾਲੇ ਬਿ੍ਰਟੇਨ ਨੇ ਵੰਡੋ ਤੇ ਰਾਜ ਕਰੋ ਦੀ ਜੋ ਨੀਤੀ ਆਪਣੇ ਸ਼ਾਸਨ ਦੇ ਸਮੇਂ ਅਪਣਾਈ ਸੀ, ਉਸ ਨੀਤੀ ’ਤੇ ਉਹ ਅੱਜ ਵੀ ਕਾਇਮ ਹੈ ਬੀਬੀਸੀ ਤੋਂ ਡਾਕਿਊਮੈਂਟਰੀ ਬਣਵਾ ਕੇ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਉਸ ਦੀ ਚਾਲ ਸਮਝ ਨਹੀਂ ਰਹੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਉਨ੍ਹਾਂ ਦੀ ਹੱਦ ‘ਚ ਦਾਖਲ ਹੋਇਆ ਭਾਰਤੀ ਡ੍ਰੋਨ | China
ਬੀਜਿੰਗ (ਏਜੰਸੀ)। ਚੀਨ ਨੇ ਦਾਅਵਾ ਕੀਤਾ ਕਿ ਇੱਕ ਭਾਰਤੀ ਡ੍ਰੋਨ ਉਸਦੀ ਹਵਾਈ ਹੱਦ ‘ਚ ਘੁਸਪੈਠ ਕਰਨ ਤੋਂ ਬਾਅਦ ਵਾਪਸ ਆਪਣੇ ਖੇਤਰ ‘ਚ ਜਾ ਕੇ ਨਸ਼ਟ ਹੋ ਗਿਆ। ਬੀਬੀਸੀ ਨਿਊਜ਼ ਦੇ ਮੁਤਾਬਿਕ ਵੇਸਟਰਨ ਥਿਏਟਰ ਕਾਂਬੇਟ ਬਿਊਰੋ ਦੇ ਉਪ ਨਿਦੇਸ਼ਕ ਝਾਂਗ ਸ਼ੁਇਲੀ ਨੇ ਕਿਹਾ ਕਿ ਇਹ ਹਾਲ ਦੇ ਦਿਨਾਂ ਦੀ ਘਟਨਾ ਹੈ। ਉਨ੍ਹਾਂ ਹਾਲਾਂਕਿ ਘਟਨਾ ਦੇ ਅਸਲ ਸਥਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਨੇ ਸ੍ਰੀ ਸ਼ੁਇਲੀ ਦੇ ਹਵਾਲੇ ਨਾਲ ਰਿਹਾ। (China)
ਕਿ ਭਾਰਤ ਨੇ ਚੀਨ ਦੀ ਖੇਤਰੀ ਸੰਪ੍ਰਭੂਤਾ ਦੀ ਉਲੰਘਣਾ ਕੀਤੀ ਹੈ। ਹਿਮਾਲਿਆਈ ਪਠਾਰ ਦੇ ਇੱਕ ਇਲਾਕੇ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਇਸ ਸਾਲ ਗਰਮੀਆਂ ‘ਚ ਵਿਵਾਦ ਉੱਭਰ ਕੇ ਸਾਹਮਣੇ ਆਇਆ ਸੀ। ਬੀਤੀ ਜੂਨ ‘ਚ ਭਾਰਤ, ਚੀਨ ਤੇ ਭੂਟਾਨ ਦੀ ਹੱਦ ‘ਤੇ ਸਥਿੰਤ ਡੋਕਲਾਮ/ਡੋਂਗਲਾਂਗ ਪਠਾਰ ਤੱਕ ਚੀਨ ਵੱਲੋਂ ਸੜਕ ਨਿਰਮਾਣ ਦਾ ਭਾਰਤ ਨੇ ਸਖਤ ਵਿਰੋਧ ਕੀਤਾ ਸੀ। ਇਸ ਇਲਾਕੇ ‘ਤੇ ਭੂਟਾਨ ਦੇ ਕਬਜ਼ੇ ਦਾ ਭਾਰਤ ਹਮਾਇਤ ਕਰਦਾ ਹੈ ਜਦੋਂਕਿ ਚੀਨ ਵੀ ਉਸਦਾ ਦਾਅਵੇਦਾਰ ਹੈ। ਭਾਰਤ ਨੇ ਹਾਲਾਂਕਿ ਚੀਨ ਦੇ ਤਾਜ਼ੇ ਦਾਅਵੇ ਨੂੰ ਲੈ ਕੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਹੈ। ਸਰਕਾਰੀ ਮੀਡੀਆ ਨੇ ਸ੍ਰੀ ਸ਼ੁਇਲੀ ਦੇ ਹਵਾਲੇ ਨਾਲ ਆਪਣੀ ਵਿਸਥਾਰ ਰਿਪੋਰਟ ‘ਚ ਕਿਹਾ ਕਿ ਚੀਨੀ ਹੱਦ ਸੁਰੱਖਿਆ ਬਲਾਂ ਨੇ ਇਸ ਕਥਿੱਤ ਡ੍ਰੋਨ ਦੀ ਸੱਚਾਈ ਪਤਾ ਵੀ ਕੀਤੀ ਹੈ। ਉਨ੍ਹਾਂ ਇਸ ਮਾਮਲੇ ਦਾ ਇਹ ਕਹਿੰਦਿਆਂ ਸਖਤ ਵਿਰੋਧ ਤੇ ਅਸੰਤੋਸ਼ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਡੇ ਦੇਸ਼ ਦੀ ਸੁਰੱਖਿਆ ਤੇ ਅਧਿਕਾਰਾਂ ‘ਤੇ ਵੀ ਖਤਰਾ ਹੈ। ()
ਤਕਨੀਕੀ ਖਰਾਬੀ ਨਾਲ ਗਿਆ ਸੀ ਭਾਰਤੀ ਡ੍ਰੋਨ : ਮੰਤਰਾਲਾ | ਚੀਨ ਨੇ ਭਾਰਤ ‘ਤੇ ਲਾਇਆ ਦੋਸ਼
ਭਾਰਤ ਨੇ ਕਿਹਾ ਕਿ ਉਸਦਾ ਇੱਕ ਡ੍ਰੋਨ ਤਕਨੀਕੀ ਖਰਾਬੀ ਕਾਰਨ ਸਿੱਕਮ ਸੈਕਟਰ ‘ਚ ਅਸਲ ਕੰਟਰੋਲ ਰੇਖਾ ਤੋਂ ਪਾਰ ਚੀਨ ਦੀ ਹੱਦ ‘ਚ ਗਿਆ ਸੀ। ਚੀਨ ਵੱਲੋਂ ਇਸ ‘ਤੇ ਡੂੰਘੀ ਇਤਰਾਜ਼ਗੀ ਦਰਜ ਕਰਾਉਣ ਤੇ ਇਸ ਨੂੰ ਹੱਦ ‘ਚ ਗੈਰ ਕਾਨੂੰਨੀ ਘੁਸਪੈਠ ਕਰਾਰ ਦਿੱਤੇ ਜਾਣ ਤੋਂ ਬਾਅਦ ਇੱਥੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਕੱਲ੍ਹ ਇੱਕ ਮਾਨਵ ਰਹਿਤ ਭਾਵ ਡ੍ਰੋਨ ਭਾਰਤੀ ਹੱਦ ਖੇਤਰ ‘ਚ ਨਿਯਮਿਤ ਪ੍ਰੀਖਣ ਉੱਡਾਨ ‘ਤੇ ਸੀ ਜੋ ਅਚਾਨਕ ਤਕਨੀਕੀ ਖਰਾਬੀ ਕਾਰਨ ਕੰਟਰੋਲ ਗੁਆ ਬੈਠਾ। (China)
ਸਿੱਕਮ ਦਾ ਸੈਕਟਰ ‘ਚ ਅਸਲ ਕੰਟਰੋਲ ਰੇਖਾ ਨੂੰ ਪਾਰ ਕਰਕੇ ਚੀਨ ਦੀ ਹੱਦ ‘ਚ ਦਾਖਲ ਹੋ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਸਥਾਪਿਤ ਨਿਯਮਾਂ ਤਹਿਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਨੇ ਆਪਣੀ ਖਬਰਾਂ ‘ਚ ਚੀਨ ਦੇ ਪੱਛਮੀ ਫੌਜ ਕਮਾਨ ਦੇ ਉਪ ਮੁਖੀ ਸ਼ੁਇਲੀ ਝਾਂਗ ਦੇ ਹਵਾਲੇ ਤੋਂ ਕਿਹਾ ਸੀ ਕਿ ਚੀਨ ਦੀ ਹੱਦ ‘ਚ ਇਸ ਤਰ੍ਹਾਂ ਭਾਰਤੀ ਡ੍ਰੋਨ ਦਾ ਪ੍ਰਵੇਸ਼ ਕਰਨਾ ਚੀਨ ਦੀ ਸੰਪ੍ਰਭੂਤਾ ਦੀ ਉਲੰਘਣਾ ਹੈ ਜਿਸ ਦਾ ਚੀਨ ਸਖ਼ਤ ਵਿਰੋਧ ਕਰਦਾ ਹੈ। (China)