Nithari Case - Sach Kahoon Punjabi

ਨਿਠਾਰੀ ਕਾਂਡ : ਸੁਰਿੰਦਰ ਕੋਹਲੀ ਨੂੰ ਮੌਤ ਦੀ ਸਜ਼ਾ, ਮੋਨਿੰਦਰ ਸਿੰਘ ਨੂੰ 7 ਸਾਲ ਦੀ ਜੇਲ੍ਹ
ਮੋਨਿੰਦਰ ਸਿੰਘ ਨੂੰ 7 ਸਾਲ ਦੀ ਜੇਲ੍ਹ (Nithari Case)

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨੋਇਡਾ ਦੇ ਬਹੁਚਰਚਿਤ ਨਿਠਾਰੀ ਕਾਂਡ ਦੇ ਇੱਕ ਹੋਰ ਮਾਮਲੇ ’ਚ ਸੀਬੀਆਈ ਕੋਰਟ ਦੀ ਵਿਸ਼ੇਸ਼ ਅਦਾਲਤ ਨੇ ਮੁੱਖ ਦੋਸ਼ੀ ਸੁਰਿੰਦਰ ਕੋਹਲੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੂਜੇ ਮੁਲਜ਼ਮ ਮੋਨਿੰਦਰ ਸਿੰਘ ਪੰਧੇਰ ਨੂੰ ਦੇਹ ਵਪਾਰ ਦੇ ਧੰਦੇ ’ਚ ਦੋਸ਼ੀ ਪਾਏ ਜਾਣ ’ਤੇ 7 ਸਾਲ ਦੀ ਸਜ਼ਾ ਸੁਣਾਈ ਹੈ। ਦੋਵੇਂ ਮੁਲਜ਼ਮ ਡਾਸਨਾ ਜੇਲ੍ਹ ’ਚ ਪਹਿਲਾਂ ਤੋਂ ਹੀ ਕਈ ਮਾਮਲਿਆਂ ’ਚ ਸਜ਼ਾ ਕੱਟ ਰਹੇ ਹਨ। ਜਿਕਰਯੋਗ ਹੈ ਕਿ ਸੁਰਿੰਦਰ ਕੋਹਲੀ ਨੂੰ 13 ਮਾਮਲਿਆਂ ’ਚ ਮੌਤ ਦੀ ਸਜ਼ਾ ਤੇ ਤਿੰਨ ਮਾਮਲਿਆਂ ’ਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ।

ਹਾਲੇ ਤੱਕ ਸਿਰਫ ਇੱਕ ਮਾਮਲੇ ’ਚ ਰਾਸ਼ਟਰਪਤੀ ਵੱਲੋਂ ਪਟੀਸ਼ਨ ਰੱਦ ਹੋਣ ਤੋਂ ਬਾਅਦ ਮੇਰਠ ’ਚ ਫਾਂਸੀ ਦਿੱਤੀ ਜਾਣੀ ਸੀ, ਪਰ ਦੇਰੀ ਹੋਣ ਕਾਰਨ ਸੁਪਰੀਮ ਕੋਰਟ ਨੇ ਫਾਂਸੀ ਰੱਦ ਕਰ ਦਿੱਤੀ ਸੀ। ਇੱਕ ਮਾਮਲੇ ’ਚ ਹਾਈਕੋਰਟ ਨੇ ਫਾਂਸੀ ’ਚ ਦੇਰੀ ਮੰਨਦਿਆਂ ਉਮਰ ਕੈਦ ’ਚ ਬਦਲ ਦਿੱਤਾ ਸੀ। ਸੀਬੀਆਈ ਕੋਰਟ ਤੋਂ ਫਾਂਸੀ ਦੇ ਸਜ਼ਾ ਹੋਣ ਤੋਂ ਬਾਅਦ ਇਸ ਸਮੇਂ ਜ਼ਿਆਦਾਤਰ ਮਾਮਲੇ ਹਾਈਕੋਰਟ ਤੇ ਸੁਪਰੀਮ ਕੋਰਟ ’ਚ ਵਿਚਾਰਅਧੀਨ ਹਨ।

ਕੀ ਸੀ ਮਾਮਲਾ

ਸਾਲ 2006 ’ਚ ਨਿਠਾਰੀ ਪਿੰਡ ਦੀ ਕੋਠੀ ਨੰਬਰ ਡੀ-5 ਤੋਂ ਨਰ ਕੰਕਾਲ ਮਿਲਿਆ ਸੀ, ਉੱਥੇ ਹੀ ਕੋਠੀ ਕੋਲੋਂ ਨਾਲੇ ’ਚੋਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਇਹ ਕੇਸ ਗਾਜਿਆਬਾਦ ਦੀ ਵਿਸ਼ੇਸ਼ ਕੋਰਟ ’ਚ ਚੱਲ ਰਿਹਾ ਹੈ। ਜਿਕਰਯੋਗ ਹੈ ਕਿ ਨਿਠਾਰੀ ਕਾਂਡ ਦਾ ਖੁਲਾਸਾ ਲਾਪਤਾ ਲੜਕੀ ਪਾਇਲ ਦੀ ਵਜ੍ਹਾ ਕਾਰਨ ਹੋਇਆ ਸੀ। ਚਰਚਾ ’ਚ ਆਉਣ ਤੋਂ ਬਾਅਦ ਇਹ ਪੂਰਾ ਮਾਮਲਾ ਦੇਸ਼ ਭਰ ਦੇ ਲੋਕਾਂ ਦਰਮਿਆਨ ਫੈਲ ਗਿਆ। ਇੱਥੋਂ ਮਨੁੱਖੀ ਸਰੀਰ ਦੇ ਹਿੱਸਿਆਂ ਦੇ ਪੈਕੇਟ ਮਿਲੇ। ਨਰ ਕੰਕਲਾਂ ਨੂੰ ਨਾਲੇ ’ਚ ਸੁੱਟਿਆ ਗਿਆ ਸੀ। ਉੱਤਰਾਖੰਡ ਦਾ ਰਹਿਣ ਵਾਲਾ ਸੁਰਿੰਦਰ ਕੋਹਲੀ ਡੀ-5 ਕੋਠੀ ’ਚ ਮੋਨਿੰਦਰ ਸਿੰਘ ਪੰਢੇਰ ਦਾ ਨੌਕਰ ਸੀ। ਪਰਿਵਾਰ ਦੇ ਪੰਜਾਬ ਚਲੇ ਜਾਣ ਤੋਂ ਬਾਅਦ ਦੋਵੇਂ ਕੋਠੀ ’ਚ ਰਹਿੰਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

Nithari Case : ਪੰਧੇਰ ਤੇ ਕੋਹਲੀ ਦੋਸ਼ੀ ਕਰਾਰ
8 ਦਸੰਬਰ ਨੂੰਸੁਣਵਾਈ ਜਾਵੇਗੀ ਸਜ਼ਾ

ਨੋਇਡਾ (ਏਜੰਸੀ)। ਨੋਇਡਾ ਦੇ ਚਰਚਿਤ ਨਿਠਾਰੀ ਕਾਂਡ ਦੇ ਇੱਕ ਹੋਰ ਮਾਮਲੇ ‘ਚ ਵੀਰਵਾਰ ਨੂੰ ਫੈਸਲਾ ਸੁਣਾਇਆ ਗਿਆ। ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਨਿਠਾਰੀ ਕਾਂਡ ਦੇ ਨੌਵੇਂ ਮਾਮਲੇ ‘ਚ ਮੋਨਿੰਦਰ ਸਿੰਘ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਦੋਸ਼ੀ ਕਰਾਰ ਦਿੱਤਾ। ਦੋਵਾਂ ਨੂੰ ਸਜ਼ਾ 8 ਦਸੰਬਰ ਨੂੰ ਸੁਣਾਈ ਜਾਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੋਸ਼ੀ ਸੁਰਿੰਦਰ ਕੋਹਲੀ ਤੇ ਸਜਯਾਫ਼ਤਾ ਮੋਨਿੰਦਰ ਸਿੰਘ ਪੰਧੇਰ ਨੇ ਅਦਾਲਤ ‘ਚ ਅੰਤਿਮ ਬਹਿਸ ‘ਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸੀਬੀਆਈ ਦੇ ਵਿਸ਼ੇਸ਼ ਜੱਜ ਪਵਨ ਕੁਮਾਰ ਤਿਵਾਰੀ ਦੀ ਅਦਾਲਤ ‘ਚ ਬੁੱਧਵਾਰ ਨੂੰ ਡਾਸਨਾ ਜੇਲ੍ਹ ‘ਚ ਸਜ਼ਾ ਕੱਟ ਰਿਹਾ ਸੁਰਿੰਦਰ ਕੋਹਲੀ ਪੇਸ਼ ਹੋਇਆ।

ਅੰਤਿਮ ਬਹਿਸ ‘ਚ ਉਸਨੇ ਪੰਜ ਮਿੰਟ ਤੱਕ ਸੀਬੀਆਈ ਜਾਂਚ ‘ਤੇ ਉਂਗਲੀ ਉਠਾਈ ਇਸ ਦੇ ਨਾਲ ਹੀ ਅਦਾਲਤ ‘ਚ ਕੋਹਲੀ ਦੀ ਬਹਿਸ ਪੂਰੀ ਹੋ ਗਈ ਸੀਬੀਆਈ ਦੇ ਵਿਸ਼ੇਸ਼ ਲੋਕ ਮੁਦਈ ਜੇਪੀ ਸ਼ਰਮਾ ਨੇ ਕੋਹਲੀ ਦੇ ਪੱਖ ਦਾ ਵਿਰੋਧ ਕੀਤਾ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਅੰਤਿਮ ਬਹਿਸ ਕਰਨ ਦਾ ਸਮਾਂ ਪੂਰਨ ਹੋ ਗਿਆ। ਅਦਾਲਤ ਨੇ ਸੱਤ ਦਸੰਬਰ ਨੂੰ ਨਿਠਾਰੀ ਕਾਂਡ ਦੇ ਨੌਵੇਂ ਮਾਮਲੇ ‘ਚ ਫੈਸਲੇ ਲਈ ਦਿਨ ਸੁਰੱਖਿਅਤ ਰੱਖਿਆ ਹੈ। ਪੰਧੇਰ ਅਤੇ ਕੋਹਲੀ ਖਿਲਾਫ਼ ਨਿਠਾਰੀ ਕਾਂਡ ‘ਚ ਕੁੱਲ 16 ਮੁਕੱਦਮੇ ਚੱਲ ਰਹੇ ਹਨ। ਅੱਠ ਮਾਮਲਿਆਂ ‘ਚ ਵਿਸ਼ੇਸ਼ ਅਦਾਲਤ ‘ਚ ਫੈਸਲਾ ਸੁਣਾਇਆ ਜਾ ਚੁੱਕਾ ਹੈ।