CBI Court - Sach Kahoon Punjabi

High Court: ਅਦਾਲਤ ਦਾ ਸਵਾਗਤਯੋਗ ਫੈਸਲਾ
ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਣਜੀਤ ਕਤਲ ਮਾਮਲੇ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਰੱਦ ਕਰ ਦਿੱਤੀ ਹੈ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਬੇਸ਼ੱਕ ਲੰਮੀ ਹੈ ਪਰ ਇਸ ਵਿੱਚ ਜਿੱਤ ਸੱਚ ਦੀ ਹੀ ਹੁੰਦੀ ਹੈ ਨਿਆਂ ਪ੍ਰਕਿਰਿਆ ਦੇ ਵੱਖ-ਵੱਖ ਪੜਾਅ ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੰਦੇ ਹਨ ਇਹ ਇਸ ਨਿਆਂਪਾਲਿਕਾ ਦੀ ਹੀ ਬਦੌਲਤ ਹੈ। ਕਿ ਘਟੀਆ ਸਿਆਸੀ ਤਾਕਤਾਂ, ਨਸ਼ਾ ਮਾਫੀਆ ਤੇ ਹੋਰ ਸਮਾਜ ਵਿਰੋਧੀ ਤਾਕਤਾਂ ਦਾ ਗਠਜੋੜ ਸੱਚ ਤੇ ਇਨਸਾਨੀਅਤ ਦਾ ਰਾਹ ਰੋਕਣ ਲਈ ਬੜੀਆਂ ਕੋਝੀਆਂ ਚਾਲਾਂ ਚੱਲ ਤਾਂ ਲੈਂਦਾ ਹੈ। (High Court)

ਪਰ ਆਖ਼ਿਰ ਝੂਠ ਦਾ ਮੂੰਹ ਕਾਲਾ ਹੀ ਹੁੰਦਾ ਹੈ ਤੇ ਸੱਚ ਹੀ ਚਮਕਦਾ ਹੈ ਅਸਲ ’ਚ ਨਿਆਂ ਦਾ ਸਬੰਧ ਕੁਦਰਤ ਤੇ ਸਦਗੁਣਾਂ ਨਾਲ ਹੈ। ਸੱਚੇ ਤੇ ਚੰਗੇ ਇਨਸਾਨ ਜੇਲ੍ਹ ਨਹੀਂ ਚੰਗੇ ਮਾਣ-ਸਨਮਾਨ ਦੇ ਹੱਕਦਾਰ ਹੁੰਦੇ ਹਨ ਫਿਰ ਜਿਹੜੇ ਰੂਹਾਨੀ ਗੁਰੂ ਇਨਸਾਨੀਅਤ ਲਈ ਆਪਣਾ ਹਰ ਪਲ ਲਾ ਰਹੇ ਹਨ ਉਨ੍ਹਾਂ ਨੂੰ ਸਾਜਿਸ਼ ਕਰਕੇ ਜੇਲ੍ਹ ਭੇਜਣ ਵਾਲਿਆਂ ਦੇ ਯਤਨ ਵੀ ਇੱਕ ਦਿਨ ਫੇਲ੍ਹ ਜ਼ਰੂਰ ਹੁੰਦੇ ਹਨ। ਪੂਜਨੀਕ ਗੁਰੂ ਜੀ ਭਾਵੇਂ ਸੁਨਾਰੀਆ ਰਹੇ ਭਾਵੇਂ ਪੈਰੋਲ ’ਤੇ ਬਾਹਰ ਆਏ। (High Court)

ਇਹ ਵੀ ਪੜ੍ਹੋ : High Court: ਸੱਚ ਦੀ ਹੋਈ ਜਿੱਤ, ਪੂਜਨੀਕ ਗੁਰੂ ਜੀ ਬੇਦਾਗ, ਹਾਈਕੋਰਟ ਨੇ ਪੂਜਨੀਕ ਗੁਰੂ ਜੀ ਖਿਲਾਫ਼ ਰਣਜੀਤ ਕਤਲ ਕੇਸ ਨੂੰ…

ਆਪ ਜੀ ਨੇ ਮਾਨਵਤਾ, ਪਸ਼ੂ-ਪੰਛੀਆਂ ਤੇ ਕੁਦਰਤ ਦੀ ਸੇਵਾ-ਸੰਭਾਲ ਲਈ ਬੇਮਿਸਾਲ ਕਾਰਜ ਕੀਤੇ ਹਨ ਅਤੇ ਕਰ ਰਹੇ ਹਨ ਸੰਨ 2017 ਤੋਂ ਬਾਅਦ ਆਪ ਜੀ ਨੇ ਭਲਾਈ ਕਾਰਜਾਂ ਦੀ ਲੜੀ ’ਚ ਦਰਜਨਾਂ ਨਵੇਂ ਕਾਰਜ ਜੋੜੇ ਹਨ ਖਾਸ ਕਰਕੇ ਪਿਛਲੇ ਸਾਲਾਂ ’ਚ ਦੇਸ਼ ਜਿਸ ਤਰ੍ਹਾਂ ਹੜ੍ਹਾਂ ਤੇ ਨਸ਼ੇਖੋਰੀ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਆਪ ਜੀ ਦੀ ਪ੍ਰੇਰਨਾ ਨਾਲ ਸਾਧ-ਸੰਗਤ ਦੇਸ਼ ਦੀ ਸੇਵਾਦਾਰ ਬਣ ਕੇ ਡਟੀ ਹੋਈ ਹੈ ਦੇਸ਼ ਲਈ ਹਮੇਸ਼ਾ ਦੁਆਵਾਂ ਕਰਨ ਤੇ ਸਭ ਕੁਝ ਨਿਛਾਵਰ ਕਰਨ ਵਾਲੇ ਪੂਜਨੀਕ ਗੁਰੂ ਜੀ ਨੂੰ ਨਿਰਦੋਸ਼ ਕਰਾਰ ਦੇਣਾ ਸਵਾਗਤਯੋਗ ਹੈ ਇਹ ਫੈਸਲਾ ਭਾਰਤੀ ਲੋਕਤੰਤਰ ਦੇ ਥੰਮ੍ਹ ਨਿਆਂਪਾਲਿਕਾ ਨੂੰ ਹੋਰ ਮਜ਼ਬੂਤ ਕਰੇਗਾ। (High Court)

High Court: ਸੱਚ ਦੀ ਹੋਈ ਜਿੱਤ, ਪੂਜਨੀਕ ਗੁਰੂ ਜੀ ਬੇਦਾਗ, ਹਾਈਕੋਰਟ ਨੇ ਪੂਜਨੀਕ ਗੁਰੂ ਜੀ ਖਿਲਾਫ਼ ਰਣਜੀਤ ਕਤਲ ਕੇਸ ਨੂੰ ਕੀਤਾ ਖਾਰਜ
(ਸੱਚ ਕਹੂੰ ਨਿਊਜ਼/ਅਸ਼ਵਨੀ ਚਾਵਲਾ) ਚੰਡੀਗੜ੍ਹ। ਆਖਿਰ ਸੱਚ ਦੀ ਜਿੱਤ ਹੋਈ ਹੈ, ਅਦਾਲਤ ਨੇ ਕੀਤਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਰਣਜੀਤ ਕਤਲ ਮਾਮਲੇ ’ਚ ਸੁਣਵਾਈ ਕਰੇ ਵਿਸ਼ੇਸ਼ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਰੱਦ ਕਰਦਿਆਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਚਾਰ ਹੋਰ ਸਬਦਿਲ, ਅਵਤਾਰ ਸਿੰਘ, ਕ੍ਰਿਸ਼ਨ ਲਾਲ ਅਤੇ ਜਸਬੀਰ ਸਿੰਘ ਨੂੰ ਨਿਰਦੋਸ਼ ਕਰਾਰ ਦਿੰਦੇ ਹੋਏ ਬਰੀ ਕਰ ਦਿੱਤਾ।

ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਨੇ ਮਾਣਯੋਗ ਹਾਈਕੋਰਟ ਦੇ ਫੈਸਲੇ ਦਾ ਸੁਵਾਗਤ ਕਰਦਿਆਂ ਕਿਹਾ ਕਿ ਅਸੀਂ ਨਿਆਂਪਾਲਿਕਾ ’ਤੇ ਪੂਰਾ ਵਿਸ਼ਵਾਸ ਰਿਹਾ ਹੈ ਅਤੇ ਮਾਣਯੋਗ ਨਿਆਂਪਾਲਿਕਾ ਤੋਂ ਸਾਨੂੰ ਨਿਆ ਮਿਲਿਆ ਹੈ। ਉੱਥੇ ਹੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮਾਣਯੋਗ ਅਦਾਲਤ ਦੇ ਫੈਸਲੇ ਦਾ ਸੁਵਾਗਤ ਕਰਦਿਆਂ ਇਸ ਨੂੰ ਸੱਚ ਦੀ ਜਿੱਤ ਆਖਿਆ ਹੈ।

ਜ਼ਿਕਰਯੋਗ ਹੈ ਕਿ ਕੁਰੂਕਸ਼ੇਤਰ ਦੇ ਪਿੰਡ ਖਾਨਪੁਰ ਕੋਲੀਆਂ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ 10 ਜੁਲਾਈ 2002 ਨੂੰ ਉਸ ਦੇ ਖੇਤ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਣਜੀਤ ਦੇ ਪਿਤਾ ਵੱਲੋਂ ਇਸ ਮਾਮਲੇ ’ਚ ਦਰਜ ਕਰਵਾਈ ਗਈ ਐੱਫਆਈਆਰ ’ਚ ਪਿੰਡ ਦੇ ਹੀ ਤਤਕਾਲੀ ਸਰਪੰਚ ਰਾਮ ਕੁਮਾਰ ਨੂੰ ਨਾਮਜ਼ਦ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਚੋਣ ਰੰਜਿਸ਼ ਕਾਰਨ ਉਕਤ ਵਿਅਕਤੀ ਨੇ ਹੀ ਰਣਜੀਤ ਦਾ ਕਤਲ ਕੀਤਾ ਹੈ ਪਰ ਬਾਅਦ ’ਚ ਐੱਫਆਈਆਰ ’ਚ ਬਦਲਾ ਕੀਤਾ ਗਿਆ ਅਤੇ ਕੇਸ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਜੋੜਿਆ ਗਿਆ। ਇਸ ਮਾਮਲੇ ’ਚ ਸੁਣਵਾਈ ਕਰਦਿਆਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਦੇ ਫੈਸਲੇ ਨੂੰ ਰੱਦ ਕਰਦਿਆਂ ਪੂਜਨੀਕ ਗੁਰੂ ਜੀ ਤੇ ਚਾਰ ਹੋਰਾਂ ਨੂੰ ਬਰੀ ਕਰ ਦਿੱਤਾ।

ਅਦਾਲਤ ਤੋਂ ਸਾਨੂੰ ਨਿਆ ਮਿਲਿਆ: ਡੇਰਾ ਸੱਚਾ ਸੌਦਾ

ਡੇਰਾ ਸੱਚਾ ਸੌਦਾ ਨੇ ਅਦਾਲਤ ਦੇ ਫੈਸਲੇ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਐਕਸ ’ਤੇ ਪੋਸਟ ’ਚ ਲਿਖਿਆ ਹੈ ਕਿ ਸਾਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ ਅਤੇ ਮਾਣਯੋਗ ਅਦਾਲਤ ਨੇ ਸਾਨੂੰ ਇਨਸਾਫ਼ ਦਿੱਤਾ ਹੈ।

Also Read : Positive News: ਸ਼ਰਾਬਬੰਦੀ ਨਾਲ ਘਰਾਂ ’ਚ ਪਰਤੀਆਂ ਖੁਸ਼ੀਆਂ, ਘਟੇ ਘਰੇਲੂ ਝਗੜਿਆਂ ਦੇ 21 ਲੱਖ ਮਾਮਲੇ

ਝੂਠਾ ਐ ਖੱਟਾ ਸਿੰਘ, ਪੇਸ਼ ਕਰਾਂਗੇ ਸਬੂਤ : ਬਚਾਅ ਪੱਖ
25 ਜੁਲਾਈ ਨੂੰ ਖੱਟਾ ਸਿੰਘ ਦੇ ਝੂਠ ਦਾ ਹੋਵੇਗਾ ਪਰਦਾਫਾਸ਼ : ਬੜੈਚ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਵਾਰ-ਵਾਰ ਆਪਣੇ ਬਿਆਨਾਂ ਤੋਂ ਪਲਟਣ ਵਾਲਾ ਖੱਟਾ ਸਿੰਘ (Khatta Singh) ਨਾ ਸਿਰਫ ਝੂਠੇ ਬਿਆਨ ਦੇ ਰਿਹਾ ਹੈ ਬਲਕਿ ਅਦਾਲਤ ਸਮੇਤ ਸਾਰੇ ਪੱਖਾਂ ਨੂੰ ਗੁਮਰਾਹ ਵੀ ਕਰ ਰਿਹਾ ਹੈ। ਇਸ ਲਈ ਖੱਟਾ ਸਿੰਘ ਖਿਲਾਫ ਬਚਾਅ ਪੱਖ ਸਬੂਤ ਪੇਸ਼ ਕਰਨਾ ਚਾਹੁੰਦਾ ਹੈ। ਬਚਾਅ ਪੱਖ ਦੀ ਇਸ ਮੰਗ ਨੂੰ ਦੇਖਦੇ ਹੋਏ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 25 ਜੁਲਾਈ ਦੀ ਤਰੀਕ ਤੈਅ ਕਰ ਦਿੱਤੀ ਹੈ। (Chandigarh News)

ਬਚਾਅ ਪੱਖ ਵੱਲੋਂ ਪੇਸ਼ ਹੋਏ ਵਕੀਲ ਐਸਐਸ ਬੜੈਚ, ਪੀ ਕੇ ਸੁਧੀਰ, ਰਜਿੰਦਰ ਕੁਮਾਰ, ਅਨਿਲ ਕੌਸ਼ਿਕ ਅਤੇ ਗੁਰਦਾਸ ਸਰਵਾਰਾ ਨੇ ਅਦਾਲਤ ‘ਚ 313 ਦੇ ਤਹਿਤ ਬਚਾਅ ਪੱਖ ਵੱਲੋਂ ਬਿਆਨ ਦਿੰਦੇ ਹੋਏ ਖੱਟਾ ਸਿੰਘ ਦੇ ਬਿਆਨ ਨੂੰ ਗਲਤ ਕਰਾਰ ਦੇ ਦਿੱਤਾ ਹੈ। ਇਸ ਮਾਮਲੇ ‘ਚ ਬਚਾਅ ਪੱਖ ਆਪਣੇ ਵੱਲੋਂ ਕੁਝ ਗਵਾਹ ਵੀ ਪੇਸ਼ ਕਰਨਾ ਚਾਹੁੰਦਾ ਹੈ, ਜਿਸ ‘ਤੇ ਅਦਾਲਤ ਨੇ ਬਚਾਅ ਪੱਖ ਨੂੰ 25 ਜੁਲਾਈ ਦਾ ਸਮਾਂ ਦੇ ਦਿੱਤਾ ਹੈ। ਹੁਣ ਬਚਾਅ ਪੱਖ 25 ਜੁਲਾਈ ਨੂੰ ਖੱਟਾ ਸਿੰਘ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਝੂਠਾ ਸਾਬਤ ਕਰਨ ਲਈ ਆਪਣੇ ਗਵਾਹ ਪੇਸ਼ ਕਰੇਗਾ। (Chandigarh News)

ਹਰ ਵਾਰ ਆਪਣੇ ਬਿਆਨਾਂ ਤੋਂ ਮੁੱਕਰ ਜਾਂਦਾ ਐ ਖੱਟਾ

ਬਚਾਅ ਪੱਖ ਦੇ ਵਕੀਲ ਗੁਰਦਾਸ ਸਰਵਾਰਾ ਨੇ ਦੱਸਿਆ ਕਿ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਖੱਟਾ ਸਿੰਘ ਨੇ ਪਹਿਲੀ ਵਾਰ ਗਵਾਹੀ ਨਹੀਂ ਦਿੱਤੀ ਹੈ ਬਲਕਿ ਇਸ ਤੋਂ ਪਹਿਲਾਂ ਉਸ ਵੱਲੋਂ ਧਾਰਾ 164 ਦੇ ਤਹਿਤ ਬਿਆਨ ਵੀ ਦਰਜ ਕਰਵਾਏ ਜਾ ਚੁੱਕੇ ਹਨ ਪਰ ਖੱਟਾ ਸਿੰਘ ਆਪਣੇ ਬਿਆਨਾਂ ਤੋਂ ਮੁੱਕਰ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਗਵਾਹ ‘ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਜੋ ਖੁਦ ਤੈਅ ਨਹੀਂ ਕਰ ਸਕਿਆ ਕਿ ਆਖਿਰ ਉਹ ਬਿਆਨ ਕੀ ਦੇਣਾ ਚਾਹੁੰਦਾ ਹੈ।

ਗੁਰਦਾਸ ਸਰਵਾਰਾ ਨੇ ਦੱਸਿਆ ਕਿ 25 ਜੁਲਾਈ ਨੂੰ ਬਚਾਅ ਪੱਖ ਵੱਲੋਂ ਪੇਸ਼ ਕੀਤੇ ਜਾਣ ਵਾਲੇ ਗਵਾਹ ਖੱਟਾ ਸਿੰਘ ਦੇ ਬੀਤੇ ਦਿਨੀਂ ਦਿੱਤੇ ਗਏ ਬਿਆਨਾਂ ਨੂੰ ਗਲਤ ਸਾਬਤ ਕਰ ਦੇਣਗੇ। ਅੱਜ ਦੀ ਸੁਣਵਾਈ ਦੌਰਾਨ ਜਸਬੀਰ ਸਬਦਿਲ, ਬਾਬੂ ਇੰਦਰਸੈਨ, ਅਵਤਾਰ ਸਿੰਘ ਤੇ ਕ੍ਰਿਸ਼ਨ ਅਦਾਲਤ ‘ਚ ਪੇਸ਼ ਹੋਏ ਜਦੋਂ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵੀਡਿਓ ਕਾਨਫਰੰਸ ਰਾਹੀਂ ਹਾਜ਼ਰੀ ਲਵਾਈ ਗਈ।

Nithari Case : ਪੰਧੇਰ ਤੇ ਕੋਹਲੀ ਦੋਸ਼ੀ ਕਰਾਰ
8 ਦਸੰਬਰ ਨੂੰਸੁਣਵਾਈ ਜਾਵੇਗੀ ਸਜ਼ਾ

ਨੋਇਡਾ (ਏਜੰਸੀ)। ਨੋਇਡਾ ਦੇ ਚਰਚਿਤ ਨਿਠਾਰੀ ਕਾਂਡ ਦੇ ਇੱਕ ਹੋਰ ਮਾਮਲੇ ‘ਚ ਵੀਰਵਾਰ ਨੂੰ ਫੈਸਲਾ ਸੁਣਾਇਆ ਗਿਆ। ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਨਿਠਾਰੀ ਕਾਂਡ ਦੇ ਨੌਵੇਂ ਮਾਮਲੇ ‘ਚ ਮੋਨਿੰਦਰ ਸਿੰਘ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਦੋਸ਼ੀ ਕਰਾਰ ਦਿੱਤਾ। ਦੋਵਾਂ ਨੂੰ ਸਜ਼ਾ 8 ਦਸੰਬਰ ਨੂੰ ਸੁਣਾਈ ਜਾਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੋਸ਼ੀ ਸੁਰਿੰਦਰ ਕੋਹਲੀ ਤੇ ਸਜਯਾਫ਼ਤਾ ਮੋਨਿੰਦਰ ਸਿੰਘ ਪੰਧੇਰ ਨੇ ਅਦਾਲਤ ‘ਚ ਅੰਤਿਮ ਬਹਿਸ ‘ਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸੀਬੀਆਈ ਦੇ ਵਿਸ਼ੇਸ਼ ਜੱਜ ਪਵਨ ਕੁਮਾਰ ਤਿਵਾਰੀ ਦੀ ਅਦਾਲਤ ‘ਚ ਬੁੱਧਵਾਰ ਨੂੰ ਡਾਸਨਾ ਜੇਲ੍ਹ ‘ਚ ਸਜ਼ਾ ਕੱਟ ਰਿਹਾ ਸੁਰਿੰਦਰ ਕੋਹਲੀ ਪੇਸ਼ ਹੋਇਆ।

ਅੰਤਿਮ ਬਹਿਸ ‘ਚ ਉਸਨੇ ਪੰਜ ਮਿੰਟ ਤੱਕ ਸੀਬੀਆਈ ਜਾਂਚ ‘ਤੇ ਉਂਗਲੀ ਉਠਾਈ ਇਸ ਦੇ ਨਾਲ ਹੀ ਅਦਾਲਤ ‘ਚ ਕੋਹਲੀ ਦੀ ਬਹਿਸ ਪੂਰੀ ਹੋ ਗਈ ਸੀਬੀਆਈ ਦੇ ਵਿਸ਼ੇਸ਼ ਲੋਕ ਮੁਦਈ ਜੇਪੀ ਸ਼ਰਮਾ ਨੇ ਕੋਹਲੀ ਦੇ ਪੱਖ ਦਾ ਵਿਰੋਧ ਕੀਤਾ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਅੰਤਿਮ ਬਹਿਸ ਕਰਨ ਦਾ ਸਮਾਂ ਪੂਰਨ ਹੋ ਗਿਆ। ਅਦਾਲਤ ਨੇ ਸੱਤ ਦਸੰਬਰ ਨੂੰ ਨਿਠਾਰੀ ਕਾਂਡ ਦੇ ਨੌਵੇਂ ਮਾਮਲੇ ‘ਚ ਫੈਸਲੇ ਲਈ ਦਿਨ ਸੁਰੱਖਿਅਤ ਰੱਖਿਆ ਹੈ। ਪੰਧੇਰ ਅਤੇ ਕੋਹਲੀ ਖਿਲਾਫ਼ ਨਿਠਾਰੀ ਕਾਂਡ ‘ਚ ਕੁੱਲ 16 ਮੁਕੱਦਮੇ ਚੱਲ ਰਹੇ ਹਨ। ਅੱਠ ਮਾਮਲਿਆਂ ‘ਚ ਵਿਸ਼ੇਸ਼ ਅਦਾਲਤ ‘ਚ ਫੈਸਲਾ ਸੁਣਾਇਆ ਜਾ ਚੁੱਕਾ ਹੈ।