Maharashtra - Sach Kahoon Punjabi
Fire Accident: ਮੁੰਬਈ ਦੇ ਵਾਸ਼ੀ ’ਚ ਰਿਹਾਇਸ਼ੀ ਇਮਾਰਤ ’ਚ ਲੱਗੀ ਭਿਆਨਕ ਅੱਗ, ਚਾਰ ਦੀ ਮੌਤ ਤੇ 10 ਜ਼ਖਮੀ
Fire Accident: ਮੁੰਬਈ, (ਆਈਏਐਨਐਸ)। ਮੁੰਬਈ ਦੇ ਵਾਸ਼ੀ ਖੇਤਰ ਵਿੱਚ ਐਮਜੀ ਕੰਪਲੈਕਸ ਵਿੱਚ ਰਹੇਜਾ ਰੈਜ਼ੀਡੈਂਸੀ ਦੀ ਦਸਵੀਂ ਮੰਜ਼ਿਲ ‘ਤੇ ਮੰਗਲਵਾਰ ਸਵੇਰੇ 1 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵਾਸ਼ੀ ਦੇ ਐਮਜੀਐਮ ਹਸਪਤਾਲ ਅਤੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਵਿੱਚ 5 ਤੋਂ 7 ਸਾਲ ਦੀ ਉਮਰ ਦੀ ਇੱਕ ਲੜਕੀ ਅਤੇ ਇੱਕ 87 ਸਾਲਾ ਔਰਤ ਸ਼ਾਮਲ ਹੈ।
ਫਾਇਰ ਵਿਭਾਗ ਨੇ ਅੱਗ ‘ਤੇ ਕਾਬੂ ਪਾ ਲਿਆ ਹੈ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਪੁਲਿਸ ਅਤੇ ਫਾਇਰ ਬ੍ਰਿਗੇਡ ਟੀਮਾਂ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਰਿਪੋਰਟਾਂ ਅਨੁਸਾਰ, ਅੱਗ ਪਹਿਲਾਂ ਦਸਵੀਂ ਮੰਜ਼ਿਲ ‘ਤੇ ਲੱਗੀ ਅਤੇ ਤੇਜ਼ੀ ਨਾਲ 11ਵੀਂ ਅਤੇ 12ਵੀਂ ਮੰਜ਼ਿਲ ਤੱਕ ਫੈਲ ਗਈ। ਅੱਗ ਲੱਗਣ ਨਾਲ ਛੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ। ਕੁੱਲ 14 ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਦਸਵੀਂ ਮੰਜ਼ਿਲ ਦਾ ਸੀ, ਜਦੋਂ ਕਿ ਬਾਕੀ ਤਿੰਨ 12ਵੀਂ ਮੰਜ਼ਿਲ ਦੇ ਵਸਨੀਕ ਸਨ। ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਸਾਬਕਾ ਡੀਜੀਪੀ ਅਤੇ ਸਾਬਕਾ ਮੰਤਰੀ ਵਿਰੁੱਧ ਪੁੱਤਰ ਦੇ ਕਤਲ ਦਾ ਮਾਮਲਾ ਦਰਜ
ਵਾਸ਼ੀ ਡਿਵੀਜ਼ਨ ਦੇ ਸਹਾਇਕ ਪੁਲਿਸ ਕਮਿਸ਼ਨਰ ਆਦਿਨਾਥ ਬੁਧਵੰਤ ਨੇ ਕਿਹਾ, “ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਕੁੱਲ 14 ਲੋਕ ਅੱਗ ਵਿੱਚ ਫਸ ਗਏ ਸਨ, ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ। ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਨਿਵਾਸੀਆਂ ਅਤੇ ਚਸ਼ਮਦੀਦਾਂ ਦੇ ਅਨੁਸਾਰ, ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਬਹੁਤ ਸਾਰੇ ਲੋਕ ਸਮੇਂ ਸਿਰ ਸੁਰੱਖਿਅਤ ਥਾਵਾਂ ‘ਤੇ ਨਹੀਂ ਪਹੁੰਚ ਸਕੇ।
ਫਾਇਰ ਵਿਭਾਗ ਦੀ ਤੁਰੰਤ ਕਾਰਵਾਈ ਨੇ ਸਥਿਤੀ ਨੂੰ ਵਿਗੜਨ ਤੋਂ ਰੋਕਿਆ। ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ ਅਤੇ ਨਿਵਾਸੀਆਂ ਦੀ ਸੁਰੱਖਿਆ ਲਈ ਚਿੰਤਾਵਾਂ ਵਧਾ ਦਿੱਤੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗ ਲੱਗਣ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਫੋਰੈਂਸਿਕ ਮਾਹਿਰਾਂ ਦੀ ਮੱਦਦ ਲੈ ਰਹੀ ਹੈ। ਸਥਾਨਕ ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। Fire Accident
Nanded Accident: ਨਾਂਦੇੜ ਹਾਦਸੇ ’ਚ 8 ਔਰਤਾਂ ਦੀ ਮੌਤ, ਮੁੱਖ ਮੰਤਰੀ ਫੜਨਵੀਸ ਨੇ ਕੀਤਾ ਵਿੱਤੀ ਮੱਦਦ ਦਾ ਐਲਾਨ
Nanded Accident: ਮੁੰਬਈ, (ਆਈਏਐਨਐਸ)। ਮਹਾਂਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇੱਕ ਟਰੈਕਟਰ-ਟਰਾਲੀ ਆਲੇਗਾਓਂ ਸ਼ਿਵਰਾ ਪਿੰਡ ਦੇ ਨੇੜੇ ਇੱਕ ਖੂਹ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਔਰਤਾਂ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ। ਸਥਾਨਕ ਪੁਲਿਸ ਦੇ ਅਨੁਸਾਰ, ਬਚਾਅ ਕਾਰਜ ਦੌਰਾਨ ਤਿੰਨ ਔਰਤਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦੋਂ ਕਿ ਅੱਠ ਲਾਸ਼ਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਹ ਵੀ ਪੜ੍ਹੋ: LoC: ਕੰਟਰੋਲ ਰੇਖਾ ‘ਤੇ ਤਣਾਅ ਕਾਰਨ ਦਹਿਸ਼ਤ ਦਾ ਮਾਹੌਲ, ਕਿਸਾਨਾਂ ਨੂੰ ਫਸਲਾਂ ਬਰਬਾਦ ਹੋਣ ਦਾ ਡਰ
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਸਨੇ ਆਪਣੇ ‘x’ ਹੈਂਡਲ ‘ਤੇ ਲਿਖਿਆ ਕਿ ਔਰਤਾਂ ਹਿੰਗੋਲੀ ਦੇ ਗੁੰਜਗਾਓਂ ਤੋਂ ਸਨ ਅਤੇ ਮਜ਼ਦੂਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਜੰਗੀ ਪੱਧਰ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਰੈਜ਼ੀਡੈਂਟ ਡਿਪਟੀ ਕੁਲੈਕਟਰ, ਵਧੀਕ ਪੁਲਿਸ ਸੁਪਰਡੈਂਟ ਅਤੇ ਪੂਰੀ ਟੀਮ ਮੌਕੇ ‘ਤੇ ਤਾਇਨਾਤ ਹੈ। ਫੜਨਵੀਸ ਨੇ ਕਿਹਾ ਕਿ ਸਰਕਾਰ ਹਿੰਗੋਲੀ ਅਤੇ ਨਾਂਦੇੜ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ
ਮੁੱਖ ਮੰਤਰੀ ਫੜਨਵੀਸ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਲਿਖਿਆ, “ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਮੈਂ ਮ੍ਰਿਤਕ ਔਰਤਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਪ੍ਰਦਾਨ ਕੀਤੀ ਜਾਵੇਗੀ। ਤਿੰਨ ਬਚੀਆਂ ਔਰਤਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।” ਪੁਲਿਸ ਦੇ ਅਨੁਸਾਰ, ਟਰੈਕਟਰ ਟਰਾਲੀ ਰੋਜ਼ਾਨਾ ਮਜ਼ਦੂਰਾਂ ਨੂੰ ਖੇਤਾਂ ਵਿੱਚ ਲਿਜਾਂਦਾ ਸੀ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ, ਪਰ ਡੂੰਘੇ ਖੂਹ ਕਾਰਨ ਬਚਾਅ ਕਾਰਜ ਮੁਸ਼ਕਲ ਸਨ।
ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮੁੱਖ ਮੰਤਰੀ ਫੜਨਵੀਸ ਨੇ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਇਹ ਹਾਦਸਾ ਪੇਂਡੂ ਖੇਤਰਾਂ ਵਿੱਚ ਆਵਾਜਾਈ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ। ਪ੍ਰਸ਼ਾਸਨ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। Nanded Accident
Cow Maharashtra: ‘ਰਾਜ ਮਾਤਾ’ ਦਾ ਦਰਜਾ ਦਿਵਾਉਣ ਵਾਲਾ ਇਹ ਹੈ ਦੇਸ਼ ਦਾ ਪਹਿਲਾ ਸੂਬਾ, ਜਾਣੋ
ਮਹਾਰਾਸ਼ਟਰ ’ਚ ਗਊ ਨੂੰ ਮਿਲਿਆ ‘ਰਾਜ ਮਾਤਾ’ ਦਾ ਦਰਜਾ
ਚੋਣਾਂ ਤੋਂ ਐਨ ਪਹਿਲਾਂ ਏਕਨਾਥ ਸ਼ਿੰਦੇ ਸਰਕਾਰ ਦਾ ਫੈਸਲਾ
Cow Maharashtra: (ਏਜੰਸੀ) ਮੁੰਬਈ। ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਨੇ ਗਊ ਨੂੰ ‘ਰਾਜ ਮਾਤਾ’ ਦਾ ਦਰਜਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਲਿਆ ਗਿਆ ਇਹ ਫੈਸਲਾ ਹਿੰਦੂਤਵ ਦੇ ਨਾਂਅ ’ਤੇ ਲੋਕਾਂ ਨੂੰ ਲੁਭਾਉਣ ਲਈ ਮੰਨਿਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਭਾਰਤੀ ਸੰਸਕ੍ਰਿਤੀ ਅਤੇ ਹਿੰਦੂਤਵ ਵਿੱਚ ਗਊ ਦੀ ਬਹੁਤ ਮਹਿਮਾ ਹੈ। ਇਸ ਲਈ ਗਊ ਦੀ ਰੱਖਿਆ ਕੀਤੀ ਜਾਵੇਗੀ। ਇਸੇ ਲਈ ਉਸ ਨੂੰ ਸੂਬੇ ਦੀ ਮਾਂ ਦਾ ਦਰਜਾ ਦਿੱਤਾ ਜਾ ਰਿਹਾ ਹੈ। ਇਸ ਦਾ ਐਲਾਨ ਕਰਦੇ ਹੋਏ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ, ‘ਦੇਸੀ ਗਊਆਂ ਸਾਡੇ ਕਿਸਾਨਾਂ ਲਈ ਵਰਦਾਨ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਰਾਜ ਮਾਤਾ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: World Vegetarian Day 2024: ਸ਼ਾਕਾਹਾਰ ਲਈ ਜਾਗਰੂਕ ਕਰ ਰਿਹੈ ਡੇਰਾ ਸੱਚਾ ਸੌਦਾ
ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਗਊਸ਼ਾਲਾਵਾਂ ਵਿੱਚ ਗਊਆਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਜਾਣ। ਸਰਕਾਰ ਇਸ ਲਈ ਹਰ ਸੰਭਵ ਯਤਨ ਕਰੇਗੀ। ਸਰਕਾਰ ਗਊਆਂ ਦੀ ਸੁਰੱਖਿਆ ਲਈ 50 ਰੁਪਏ ਪ੍ਰਤੀ ਦਿਨ ਭੱਤਾ ਵੀ ਜਾਰੀ ਕਰੇਗੀ। ਸੂਬੇ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਪੁਰਾਣੇ ਸਮੇਂ ਤੋਂ ਹੀ ਗਊਆਂ ਦਾ ਲੋਕਾਂ ਦੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਰਿਹਾ ਹੈ।
ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਗਊ ਦਾ ਵਿਗਿਆਨਕ, ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਹੈ। ਇਸੇ ਲਈ ਗਊ ਨੂੰ ਕਾਮਧੇਨੂ ਕਿਹਾ ਗਿਆ ਹੈ। ਗਊਆਂ ਦੀਆਂ ਬਹੁਤ ਸਾਰੀਆਂ ਦੇਸੀ ਨਸਲਾਂ ਮਰਾਠਵਾੜਾ ਵਿੱਚ ਮੌਜ਼ੂਦ ਹਨ, ਜਿਵੇਂ ਕਿ ਦੇਵਨੀ ਅਤੇ ਲਾਲ ਕੰਧਾਰੀ। ਇਸ ਤੋਂ ਇਲਾਵਾ ਪੱਛਮੀ ਮਹਾਰਾਸ਼ਟਰ ਵਿੱਚ ਖਿੱਲਰ ਨਸਲ ਦੀਆਂ ਗਊਆਂ ਅਤੇ ਉੱਤਰੀ ਮਹਾਰਾਸ਼ਟਰ ਵਿੱਚ ਡਾਂਗੀ ਨਸਲ ਦੀਆਂ ਗਊਆਂ ਹਨ। Cow Maharashtra
ਡੇਅਰੀ ਵਿਭਾਗ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਸੂਬੇ ਵਿੱਚ ਦੇਸੀ ਗਊਆਂ ਦੀ ਨਸਲ ਤੇਜ਼ੀ ਨਾਲ ਘਟ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਸੰਭਾਲਿਆ ਜਾਵੇ। ਵਿਭਾਗ ਵੱਲੋਂ ਕਿਹਾ ਗਿਆ ਕਿ ਦੇਸੀ ਗਊ ਸਾਡੀ ਖੁਰਾਕ ਵਿੱਚ ਵੀ ਮਹੱਤਵਪੂਰਨ ਰਹੀ ਹੈ। ਆਯੁਰਵੇਦ ਵਿੱਚ ਘਿਓ ਤੋਂ ਲੈ ਕੇ ਗੋਬਰ ਤੋਂ ਲੈ ਕੇ ਪਿਸ਼ਾਬ ਤੱਕ ਦੇ ਉਪਯੋਗਾਂ ਦਾ ਵਰਣਨ ਕੀਤਾ ਗਿਆ ਹੈ। ਇਸੇ ਲਈ ਅਸੀਂ ਗਊ ਨੂੰ ਰਾਜ ਮਾਤਾ ਦਾ ਦਰਜਾ ਦੇ ਰਹੇ ਹਾਂ। ਸਰਕਾਰ ਨੇ ਕੈਬਨਿਟ ਮੀਟਿੰਗ ਦੌਰਾਨ ਗਊਆਂ ਦੀ ਸੰਭਾਲ ਲਈ ਇੱਕ ਯੋਜਨਾ ਦਾ ਐਲਾਨ ਵੀ ਕੀਤਾ।
(ਸੱਚ ਕਹੂੰ ਨਿਊਜ਼) ਮੁੰਬਈ। ਬੀਤੇ ਦਿਨੀਂ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚਵਾਨ (Ashok Chavan) ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਨਾਲ ਕਾਂਗਰਸ ਦੇ ਸਾਬਕਾ ਐਮਐਲਸੀ ਅਮਰ ਰਾਜੁਲਕਰ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਲਈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਦੋਵਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ।
ਸੂਤਰਾਂ ਮੁਤਾਬਕ ਚਵਾਨ ਨੂੰ ਭਾਜਪਾ ਰਾਜ ਸਭਾ ਭੇਜ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਭਲਕੇ ਨਾਮਜ਼ਦਗੀ ਵੀ ਦਾਖਲ ਕਰ ਸਕਦੇ ਹਨ। ਦੂਜੇ ਪਾਸੇ ਸ਼ਿਵ ਸੈਨਾ (ਯੂਬੀਟੀ) ਦੇ ਸੁਪਰੀਮੋ ਊਧਵ ਠਾਕਰੇ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਵਾਨ ਨੂੰ ਰਾਜ ਸਭਾ ਭੇਜਦੇ ਹਨ ਤਾਂ ਇਹ ਕਾਰਗਿਲ ਦੇ ਸ਼ਹੀਦ ਸੈਨਿਕਾਂ ਦਾ ਅਪਮਾਨ ਹੋਵੇਗਾ। Ashok Chavan
ਇਹ ਵੀ ਪੜ੍ਹੋ: Farmers Protest : ਸ਼ੰਭੂ ਬਾਰਡਰ ’ਤੇ ਕਿਸਾਨਾਂ ਤੇ ਪੁਲਿਸ ਵਿਚਕਾਰ ਟਕਰਾਅ, ਮਾਹੌਲ ਤਨਾਅਪੂਰਨ, ਡਰੋਨ ਨਾਲ ਸੁੱਟੇ ਜਾ ਰਹ…
ਦੱਸ ਦੇਈਏ ਕਿ ਚਵਾਨ ਨੇ ਭਾਜਪਾ ‘ਚ ਸ਼ਾਮਲ ਹੋਣ ਤੋਂ ਇਕ ਦਿਨ ਪਹਿਲਾਂ 12 ਫਰਵਰੀ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ, ਇਸ ਤੋਂ ਇਲਾਵਾ ਉਨ੍ਹਾਂ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਪਾਰਟੀ ਛੱਡਣ ਬਾਰੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਹੈ। ਉਹ ਅਗਲੇ ਦੋ ਦਿਨਾਂ ਵਿੱਚ ਅਗਲੇਰੀ ਫੈਸਲੇ ਲੈਣਗੇ।
Maharashtra ਵਾਸੀ ਦੀ ਸ਼ਿਕਾਇਤ ’ਤੇ ਖੰਨਾ ਦੇ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ਼
7 ਕਰੋੜ ਤੋਂ ਵੱਧ ਦੇ ਮੰਗਵਾਏ ਡਰਾਈਫਰੂਟ ਦੀ ਰਕਮ ਦੀ ਅਦਾਇਗੀ ਨਾ ਕਰਨ ਦਾ | Maharashtra
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਰਾਭਾ ਦੀ ਪੁਲਿਸ ਨੇ ਅਫ਼ਗਾਨਿਸਤਾਨ ਦੀਆਂ ਕੰਪਨੀਆਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਖੰਨਾ ਦੇ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲਾ ਤਿੰਨ ਕੰਪਨੀਆਂ ਦੇ ਕੇਅਰਟੇਕਰ ਦੀ ਸ਼ਿਕਾਇਤ ’ਤੇ ਦਰਜ਼ ਕੀਤਾ ਗਿਆ ਹੈ। ਜਿਸ ਵਿੱਚ ਡਰਾਈਫਰੂਟ ਦੀ ਅਦਾਇਗੀ ਨਾ ਕਰਨ ਦੇ ਦੋਸ਼ ਲਗਾਏ ਗਏ ਹਨ। (Maharashtra)
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦਾਨਿਸ਼ ਇਰਫਾਨ ਆਗਾ ਨੇ ਦੱਸਿਆ ਕਿ ਉਹ ਭਾਰਤ ’ਚ ਅਫ਼ਗਾਨਿਸਤਾਨ ਦੀਆਂ ਤਿੰਨ ਡਰਾਈਫਰੂਟ ਦੀਆਂ ਕੰਪਨੀਆਂ ਦਾ ਕੇਅਰ ਟੇਕਰ ਹੈ। ਜਿਸ ਦੇ ਰਾਹੀਂ ਕੁਝ ਸਮਾਂ ਪਹਿਲਾਂ ਭਗਤਪ੍ਰੀਤ ਸਿੰਘ ਨੇ 7 ਕਰੋੜ 18 ਲੱਖ ਰੁਪਏ ਦਾ ਡਰਾਈਫਰੂਟ ਖਰੀਦ ਕੀਤਾ ਸੀ ਪਰ ਮਾਲ ਹਾਸਲ ਹੋਣ ਤੋਂ ਬਾਅਦ ਰਕਮ ਦੀ ਅਦਾਇਗੀ ਨਹੀਂ ਕੀਤੀ। ਦਾਨਿਸ਼ ਨੇ ਅੱਗੇ ਦੱਸਿਆ ਕਿ ਭਗਤਪ੍ਰੀਤ ਸਿੰਘ ਨੇ ਬਣਦੀ ਰਕਮ ਦੀ ਅਦਾਇਗੀ ਦੇਣ ਸਬੰਧੀ ਇੱਕ ਸਵਿਫ਼ਟ ਮੈਸੇਜ ਐਮਟੀ 103 ਬਣਾ ਕੇ ਆਪਣੇ ਵੱਲੋਂ ਪੂਰੀ ਰਕਮ ਅਦਾ ਕਰਨ ਦੀ ਗੱਲ ਆਖੀ ਸੀ ਪਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਭਗਤਪ੍ਰੀਤ ਸਿੰਘ ਵੱਲੋਂ ਪੇਸ਼ ਕੀਤਾ ਗਿਆ ਮੈਸੇਜ ਜ਼ਾਅਲੀ ਸੀ। (Maharashtra)
ਜਿਸ ਤੋਂ ਬਾਅਦ ਉਨ੍ਹਾਂ ਲੁਧਿਆਣਾ ਵਿਖੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਦੇ ਅਧਾਰ ’ਤੇ ਪੜਤਾਲ ਕਰਨ ਤੋਂ ਬਾਅਦ ਸਰਾਭਾ ਨਗਰ ਦੀ ਪੁਲਿਸ ਨੇ ਦਾਨਿਸ਼ ਇਰਫਾਨ ਆਗਾ ਵਾਸੀ ਕਾਲੀਨਾ ਪਿੰਡ ਸੈਂਟਾਕਰਾਊਜ (ਈਸਟ ਮੁਬੰਈ, ਮਹਾਰਾਸ਼ਟਰ) ਦੇ ਬਿਆਨਾਂ ’ਤੇ ਭਗਤਪ੍ਰੀਤ ਸਿੰਘ ਵਾਸੀ ਗੁਰੂ ਹਰਿਕ੍ਰਿਸ਼ਨ ਨਗਰ ਖੰਨਾ (ਲੁਧਿਆਣਾ) ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ਼ ਕਰਨ ਤੋਂ ਬਾਅਦ ਅਗਲੇਰੀ ਜਾਂਚ ਆਰੰਭ ਦਿੱਤੀ ਹੈ।
Market of Chandigarh : ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਆਈਆਂ ਅੱਗ ਦੀ ਲਪੇਟ ‘ਚ
ਸਾਵਧਾਨ! ਤਿੰਨ ਗੁਣਾ ਵਧਿਆ ਕੋਰੋਨਾ ਦਾ JN 1 ਵਾਇਰਸ, 628 ਆਏ ਨਵੇਂ ਕੇਸ, ਮਹਾਰਾਸ਼ਟਰ ਦੇ ਮੰਤਰੀ ਵੀ ਪਾਜੀਟਿਵ
ਨਵੀਂ ਦਿੱਲੀ (ਏਜੰਸੀ)। ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 628 ਮਾਮਲੇ ਸਾਹਮਣੇ ਆਏ ਹਨ। ਐਕਟਿਵ ਕੇਸਾਂ ਦੀ ਗਿਣਤੀ ਹੁਣ 4 ਹਜਾਰ 52 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਮੁਤਾਬਿਕ ਦੇਸ਼ ’ਚ ਨਵੇਂ ਰੂਪ ਦੇ 63 ਮਾਮਲੇ ਸਾਹਮਣੇ ਆਏ ਹਨ। ਗੋਆ ’ਚ 34, ਮਹਾਰਾਸ਼ਟਰ ’ਚ 9 ਅਤੇ ਕਰਨਾਟਕ ’ਚ 8 ਕੇਸ ਨਵੇਂ ਰੂਪ ਦੇ ਹਨ। 24 ਘੰਟਿਆਂ ’ਚ 315 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਕੇਰਲ ’ਚ ਵੇਖਣ ਨੂੰ ਮਿਲ ਰਿਹਾ ਹੈ। (Covid 19)
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਪੁੰਛ ’ਚ ਤਿੰਨ ਨਾਗਰਿਕਾਂ ਦੀ ਮੌਤ ਦਾ ਮਾਮਲਾ ਭਖਿਆ
24 ਘੰਟਿਆਂ ’ਚ 376 ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਮਰੀਜ ਦੀ ਮੌਤ ਵੀ ਹੋ ਗਈ ਹੈ, ਜਿਨ੍ਹਾਂ ’ਚੋਂ 6 ਕੇਸ ਨਵੇਂ ਰੂਪ ਦੇ ਹਨ। ਸੂਬੇ ’ਚ ਪਿਛਲੇ 5 ਦਿਨਾਂ ’ਚ 8 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਕੇਰਲ ਤੋਂ ਬਾਅਦ ਕਰਨਾਟਕ ਅਤੇ ਮਹਾਰਾਸ਼ਟਰ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਕਰਨਾਟਕ ’ਚ 106 ਅਤੇ ਮਹਾਰਾਸ਼ਟਰ ’ਚ 24 ਘੰਟਿਆਂ ’ਚ 50 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਧਨੰਜੈ ਮੁੰਡੇ ਵੀ ਕੋਰੋਨਾ ਨਾਲ ਪਾਜੀਟਿਵ ਪਾਏ ਗਏ ਹਨ। (Covid 19)
ਨਵੇਂ ਵੇਰੀਐਂਟਸ ਨੂੰ ਲੈ ਕੇ ਸਾਵਧਾਨ ਰਹਿਣ ਦੀ ਜ਼ਰੂਰਤ
ਆਈਸੀਐੱਮਆਰ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਸੌਮਿਆ ਸਵਾਮੀਨਾਥਨ ਨੇ ਨਵੇਂ ਵੇਰੀਐਂਟ ਨੂੰ ਲੈ ਕੇ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਨਿਊਜ ਏਜੰਸੀ ਏਐਨਆਈ ਨੂੰ ਕਿਹਾ- ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਸਾਡੇ ਕੋਲ ਇਹ ਜਾਣਨ ਲਈ JN.1 ’ਤੇ ਕੋਈ ਡਾਟਾ ਨਹੀਂ ਹੈ ਕਿ ਇਹ ਰੂਪ ਖਤਰਨਾਕ ਹੈ ਜਾਂ ਨਹੀਂ। ਜਿਸ ਨਾਲ ਇਹ ਪਤਾ ਲੱਗ ਸਕੇ ਕਿ ਇਹ ਵੈਰੀਐਂਟ ਖਤਰਨਾਕ ਹੈ ਜਾਂ ਨਹੀਂ।
ਦੇਸ਼ ’ਚ ਆਏ 600 ਤੋਂ ਜ਼ਿਆਦਾ ਨਵੇਂ ਮਾਮਲੇ | Covid 19
ਜੇਕਰ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਦਰਮਿਆਨ ਕੋਵਿਡ-19 ਦੇ 628 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਕੇਰਲ ’ਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਅਜਿਹੇ ’ਚ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 5 ਲੱਖ 33 ਹਜਾਰ 334 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 4 ਕਰੋੜ 44 ਲੱਖ 71 ਹਜਾਰ 860 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਅਜਿਹੀ ਸਥਿਤੀ ’ਚ, ਰਾਸ਼ਟਰੀ ਰਿਕਵਰੀ ਦਰ 98.81 ਫੀਸਦੀ ਹੈ। ਜਦੋਂ ਕਿ ਮੌਤ ਦਰ 1.19 ਫੀਸਦੀ ਹੈ। (Covid 19)
ਮਹਾਂਰਾਸ਼ਟਰ ’ਚ ਪਿੰਡ ’ਤੇ ਡਿੱਗਿਆ ਪਹਾੜ, ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਸ਼ੱਕ, ਬਚਾਅ ਲਈ ਅੱਗੇ ਆਏ ਡੇਰਾ ਸ਼ਰਧਾਲੂ
ਮਹਾਂਰਾਸ਼ਟਰ (ਸੱਚ ਕਹੂੰ ਨਿਊਜ਼)। ਮਹਾਂਰਾਸ਼ਟਰ (Maharashtra) ਦੇ ਰਾਇਗੜ੍ਹ ਜ਼ਿਲ੍ਹੇ ਦੇ ਖਾਲਾਪੁਰ ਤਾਲੁਕਾ ਦੇ ਪਿੰਡ ਇਰਸ਼ਾਲਵਾੜੀ ’ਚ ਜ਼ਮੀਨ ਖਿਸਕਣ ਕਾਰਨ ਵੱਡੀ ਆਫ਼ਤ ਆਈ ਹੈ। ਬੀਤੇ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਇੱਕ ਪਹਾੜ ਜੋ ਕਿ ਠੀਕ ਇਰਸ਼ਾਲਵਾੜਂ ਪਿੰਡ ਦੇ ਉੱਪਰ ਸੀ, ਖਿਸਕ ਕੇ ਪੂਰੇ ਪਿੰਡ ’ਤੇ ਆ ਗਿੱਡਿਆ ਜਿਸ ਕਾਰਨ ਕਈ ਘਰ ਮਲਬੇ ’ਚ ਦਬ ਗਏ।
ਇਸ ਦਰਦਨਾਕ ਘਟਨਾ ’ਚ ਲਗਭਗ 50 ਘਰ ਤਬਾਹ ਹੋ ਗਏ। ਇਸ ਤੋਂ ਇਲਾਵਾ ਮਲਬੇ ’ਚ ਸੈਂਕੜੇ ਲੋਕਾਂ ਦੇ ਦਬੇ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਹੁਣ ਤੱਕ ਲਗਭਗ 100 ਜਖ਼ਮੀਆਂ ਨੂੰ ਕੱਢਿਆ ਜਾ ਚੁੱਕਾ ਹੈ ਤੇ ਇਸ ਦੇ ਨਾਲ ਹੀ 26 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਐੱਨਡੀਆਰਐੱਫ਼ ਟੀਮ ਅਨੁਸਾਰ ਮਕਾਨ ਲਗਭਗ 10 ਫੁੱਟ ਮਲਬੇ ਦੇ ਹੇਠਾਂ ਦੱਬੇ ਹੋਏ ਹਨ।
ਇਸ ਰੈਸਕਿਊ ਆਪ੍ਰੇਸ਼ਨ ’ਚ ਮਹਾਂਰਾਸ਼ਟਰ ਪ੍ਰਸ਼ਾਸਨ ਦੁਆਰਾ ਡੇਰਾ ਸੱਚਾ ਸੌਦਾ ਤੋਂ ਮੱਦਦ ਮੰਗੇ ਜਾਣ ’ਤੇ ਮੁੰਬਈ, ਪੂਣੇ ਤੇ ਮਹਾਂਰਸ਼ਟਰ ਦੇ ਹੋਰ ਜ਼ਿਲ੍ਹਿਆਂ ’ਚ ਰਹਿਣ ਵਾਲੇ ਡੇਰਾ ਸੱਚਾ ਸੌਦਾ ਸੇਵਾਦਾਰ ਤੁਰੰਤ ਪਹੰੁਚ ਕੇ ਬਚਾਅ ਦਲ ਦਾ ਹਿੱਸਾ ਬਣੇ। ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਡੇਰਾ ਸੱਚਾ ਸੌਦਾ ਪਰਮਸੁਖ ਆਸ਼ਰਮ, ਕਲੋਤੇ-ਮੋਕਾਸ਼ੀ ਦੇ ਨੇੜਲੇ ਇਲਾਕੇ ਦੀ ਹੈ ਜਿਸ ਕਾਰਨ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਟੀਮ ਲਗਾਤਾਰ ਬਚਾਅ ਕਾਰਜਾਂ ’ਚ ਜੁਟੀ ਰਹਿਣ ਦੇ ਨਾਲ-ਨਾਲ ਪੀੜਤਾਂ ਨੂੰ ਲੰਗਰ-ਭੋਜਨ, ਪਾਣੀ ਆਦਿ ਮੁਹੱਈਆ ਕਰਵਾ ਰਹੀ ਹੈ। (Maharashtra)
ਇਹ ਵੀ ਪੜ੍ਹੋ : ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ
ਮਹਾਰਾਸ਼ਟਰ ‘ਚ ਨਵੀਂ ਸਰਕਾਰ: ਫੜਨਵੀਸ ਸਰਕਾਰ ‘ਚ ਸ਼ਿੰਦੇ ਹੋਣਗੇ ਉਪ ਮੁੱਖ ਮੰਤਰੀ, ਮੰਤਰੀ ਮੰਡਲ ਦੀ ਸੰਭਾਵਿਤ ਸੂਚੀ
(ਏਜੰਸੀ)
ਮਹਾਰਾਸ਼ਟਰ। ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ (ਐਮਵੀਏ) ਸਰਕਾਰ ਦੇ ਡਿੱਗਣ ਤੋਂ ਬਾਅਦ, ਨਵੀਂ ਸਰਕਾਰ ਬਣਾਉਣ ਲਈ ਭਾਜਪਾ (ਭਾਰਤੀ ਜਨਤਾ ਪਾਰਟੀ) ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਬਾਗ਼ੀ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਉਸ ਦੇ ਧੜੇ ਦੇ ਵਿਧਾਇਕ ਵੀ ਇਸ ਕੰਮ ਵਿੱਚ ਲੱਗੇ ਹੋਏ ਹਨ।
ਨਵੀਂ ਸਰਕਾਰ ਦੇ ਗਠਨ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਸੱਦਾ ਭੇਜਿਆ ਜਾ ਸਕਦਾ ਹੈ।ਨਾਲ ਹੀ, ਨਵੀਂ ਸਰਕਾਰ ਵਿੱਚ ਮੰਤਰੀਆਂ ਦੀ ਵੰਡ ਨੂੰ ਲੈ ਕੇ ਸ਼ਿੰਦੇ ਸਮੂਹ ਦੇ ਨਾਲ ਕੁਝ ਆਜ਼ਾਦ ਵਿਧਾਇਕਾਂ ਨਾਲ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸੀਟੀ ਰਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੰਬਈ ਪਹੁੰਚ ਗਏ ਹਨ, ਜਦਕਿ ਸ਼ਿੰਦੇ ਅਤੇ ਬੱਚੂ ਕੱਦੂ ਦੇ ਵੀ ਗੋਆ ਤੋਂ ਮੁੰਬਈ ਪਹੁੰਚਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਦੇਵੇਂਦਰ ਫੜਨਵੀਸ ਦੀ ਰਿਹਾਇਸ਼ ‘ਸਾਗਰ’ ‘ਤੇ ਚੰਦਰਕਾਂਤ ਪਾਟਿਲ, ਗਿਰੀਸ਼ ਮਹਾਜਨ, ਸੁਧੀਰ ਮੁੰਗਟੀਵਾਰ, ਆਸ਼ੀਸ਼ ਸ਼ੇਲਾਰ, ਪ੍ਰਵੀਨ ਦਾਰੇਕਰ ਸਮੇਤ ਭਾਜਪਾ ਦੇ ਚੋਟੀ ਦੇ ਨੇਤਾਵਾਂ ਵਿਚਾਲੇ ਬੈਠਕਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਕਿਸ ਨੂੰ ਮਿਲੇਗਾ, ਉਨ੍ਹਾਂ ਦੀ ਸੂਚੀ ਆ ਗਈ ਹੈ।
ਆਓ ਜਾਣਦੇ ਹਾਂ…
ਦੇਵੇਂਦਰ ਫੜਨਵੀਸ (CM)
ਰਾਧਾ ਕ੍ਰਿਸ਼ਨ ਵਿੱਖੇ ਪਾਟਿਲ
ਚੰਦਰਕਾਂਤ ਪਾਟਿਲ
ਆਸ਼ੀਸ਼ ਸ਼ੈਲਰ
ਸੁਧੀਰ ਮੁਨਗੰਟੀਵਾਰ
ਗਿਰੀਸ਼ ਮਹਾਜਨ
ਪ੍ਰਵੀਨ ਦਾਰੇਕਰ
ਚੰਦਰਸ਼ੇਖਰ ਬਾਵਨਕੁਲੇ
ਵਿਜੇ ਕੁਮਾਰ ਦੇਸ਼ਮੁਖ ਜਾਂ ਸੁਭਾਸ਼ ਦੇਸ਼ਮੁਖ
ਗਣੇਸ਼ ਨਾਇਕ
ਸੰਭਾਜੀ ਪਾਟਿਲ ਨੀਲਾਂਗੇਕਰ
ਮੰਗਲ ਪ੍ਰਭਾਤ ਲੋਢਾ
ਸੰਜੇ ਕੁਟੇ
ਰਵਿੰਦਰ ਚਵਾਨ
ਅਸ਼ੋਕ ਉਕੀ ਨੇ ਡਾ
ਸੁਰੇਸ਼ ਖਾੜੇ
ਜੈਕੁਮਾਰ ਰਾਵਲ
ਅਤੁਲ ਸਾਵੇ
ਦੇਵਯਾਨੀ ਫਰਾਂਡੇ
ਰਣਧੀਰ ਸਾਵਰਕਰ
ਮਾਧੁਰੀ ਉਦਾਹਰਨ
ਰਾਜ ਮੰਤਰੀ
ਬੰਟੀ ਬੰਗੜੀਆ
ਗੋਪੀਚੰਦ ਪਡਾਲਕਰ
ਨਿਲਯ ਨਾਇਕ
ਮਹੇਸ਼ ਲਾਂਗੇ ਜਾਂ ਰਾਹੁਲ ਕੁਲ
ਮਦਨ ਯੇਰਾਵਰ
ਪ੍ਰਸ਼ਾਂਤ ਠਾਕੁਰ
ਜੈਕੁਮਾਰ ਗੋਰ
ਪ੍ਰਸਾਦ ਲਾਡ
ਸ਼ਿੰਦੇ ਗਰੁੱਪ
ਏਕਨਾਥ ਸ਼ਿੰਦੇ (ਉਪ ਮੁੱਖ ਮੰਤਰੀ)
ਗੁਲਾਬਰਾਓ ਪਾਟਿਲ
ਉਦੈ ਸਾਮੰਤ
ਦਾਦਾ ਭੁਸੇ
ਅਬਦੁਲ ਸੱਤਾਰ
ਸੰਜੇ ਰਾਠੌੜ
ਸ਼ੰਭੂਰਾਜ ਦੇਸਾਈ
ਬੱਚੂ ਕੱਦੂ
ਤਾਨਾਜੀ ਸਾਵੰਤੋ
ਸ਼ਿੰਦੇ ਧੜੇ ਦੇ ਰਾਜ ਮੰਤਰੀ
ਭਰਤ ਗੋਗਾਵਲੇ
ਸੰਜੇ ਸ਼ਿਰਸਤ
ਸੰਦੀਪਨ ਭੂਮਰੇ
ਦੀਪਕ ਕੇਸਰਕਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਹਾਰਾਸ਼ਟਰ ਵਿਧਾਨ ਸਭਾ ’ਚ ‘ਸ਼ਕਤੀ ਪਰਿਖਣ’ ਤੇ ਸੁਪਰੀਮ ਕੋਰਟ ਅੱਜ ਸ਼ਾਮ ਕਰੇਗੀ ਸੁਣਵਾਈ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ। ਸੁਪਰੀਮ ਕੋਰਟ ਅੱਜ ਸਾਮ 5 ਵਜੇ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਧਾਇਕਾਂ ਦੀ ਸੰਭਾਵੀ ‘ਸ਼ਕਤੀ ਪਰਿਖਣ’ ਦੇ ਰਾਜਪਾਲ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗਾ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਸ਼ਿਵਸੈਨਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਇਸ ਪਟੀਸ਼ਨ (ਫਲੋਰ ਟੈਸਟ ’ਤੇ ਰੋਕ ਦੀ ਮੰਗ ਕਰਨ ਵਾਲੀ) ਪਟੀਸ਼ਨ ’ਤੇ ਸ਼ਾਮ 5 ਵਜੇ ਸੁਣਵਾਈ ਕਰੇਗੀ।
‘ਵਿਸ਼ੇਸ਼ ਜ਼ਿਕਰ’ ਦੌਰਾਨ ਸੀਨੀਅਰ ਵਕੀਲ ਡਾ. ਸਿੰਘਵੀ ਨੇ ਬੈਂਚ ਦੇ ਸਾਹਮਣੇ ਊਧਵ ਠਾਕਰੇ ਪੱਖੀ ਗਰੁੱਪ ਵੱਲੋਂ ਦਾਇਰ ਪਟੀਸ਼ਨ ਦੇ ਤੱਥਾਂ ਦਾ ਹਵਾਲਾ ਦਿੰਦੇ ਹੋਏ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕੱਲ੍ਹ ਸਵੇਰੇ 11 ਵਜੇ ਫਲੋਰ ਟੈਸਟ ਹੈ। ਇਸ ਲਈ ਉਨ੍ਹਾਂ (ਸ਼ਿਵਸੈਨਾ ਮੈਂਬਰ) ਦੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ। ਉਸਨੇ ਦਲੀਲ ਦਿੱਤੀ ਕਿ ਬਾਗੀ ਸ਼ਿਵਸੈਨਾ ਨੇਤਾ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਵਿਧਾਇਕਾਂ ਦੇ ਸਮੂਹ ਨੂੰ “ਗੈਰ-ਕਾਨੂੰਨੀ ਫਲੋਰ ਟੈਸਟ’’ ਵਿੱਚ ਵੋਟ ਪਾਉਣ ਦੀ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ।
ਕੀ ਹੈ ਮਾਮਲਾ
ਸ਼ਿੰਦੇ ਗੁੱਟ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨੀਰਜ ਕਿਸ਼ਨ ਕੌਲ ਨੇ ਬੈਂਚ ਕੋਲ ਡਾਕਟਰ ਸਿੰਘਵੀ ਦੀ ਬੇਨਤੀ ਦਾ ਵਿਰੋਧ ਕੀਤਾ ਪਰ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਫਲੋਰ ਟੈਸਟ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, “ਅਸੀਂ ਪੱਖ ਵਿੱਚ ਫੈਸਲਾ ਕਰੀਏ ਜਾਂ ਨਾ ਕਰੀਏ, ਉਨ੍ਹਾਂ ਦੀ ਸੁਣਵਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤੁਰੰਤ ਸੁਣਵਾਈ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ।
“ ਮਹਾਰਾਸਟਰ ਦੇ ਮੰਤਰੀ ਏਕਨਾਥ ਸ਼ਿੰਦੇ ਸ਼ਿਵਸੈਨਾ ਦੇ ਭਰੋਸੇਮੰਦ ਨੇਤਾਵਾਂ ਵਿੱਚੋਂ ਇੱਕ, ਅਤੇ ਵਿਧਾਇਕਾਂ ਦੇ ਇੱਕ ਸਮੂਹ ਦੇ ਮਹਾਰਾਸ਼ਟਰ ਛੱਡਣ ਤੋਂ ਬਾਅਦ ਰਾਜ ਵਿੱਚ ਰਾਜਨੀਤਿਕ ਸੰਕਟ ਹੋਰ ਡੂੰਘਾ ਹੋ ਗਿਆ। ਸ਼ਿਵਸੈਨਾ ਦੇ ਬਾਗੀ ਵਿਧਾਇਕਾਂ ਦੀ ਵੱਡੀ ਗਿਣਤੀ ਹੈ। ਇਹ ਵਿਧਾਇਕ ਪਹਿਲਾਂ ਗੁਜਰਾਤ ਦੇ ਸੂਰਤ ਅਤੇ ਉਥੋਂ ਅਸਾਮ ਦੇ ਗੁਹਾਟੀ ਗਏ ਸਨ।
ਉਹ ਉੱਥੇ ਇੱਕ ਹਫਤੇ ਤੋਂ ਵੱਧ ਸਮੇਂ ਤੋਂ ਹਨ। ਸ਼ਿੰਦੇ ਸਮੂਹ ਸ਼ਿਵਸੈਨਾ ਦੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਗਠਜੋੜ ਤੋਂ ਨਾਰਾਜ ਮੰਨਿਆ ਜਾ ਰਿਹਾ ਹੈ। ਬਾਗੀ ਸਮੂਹ ਨੇ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ ਪਾਰਟੀ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੇ ਸਿਧਾਂਤਾਂ ਦੇ ਵਿਰੁੱਧ ਕਾਂਗਰਸ ਅਤੇ ਰਾਸਟਰਵਾਦੀ ਕਾਂਗਰਸ ਨਾਲ ਗੱਠਜੋੜ ਕਰਨ ਦਾ ਦਾਅਵਾ ਕੀਤਾ ਹੈ। ਬਾਗੀ ਧੜਾ ਆਪਣੇ ਆਪ ਨੂੰ ‘ਸ਼ਿਵਸੈਨਾ (ਬਾਲਾ ਸਾਹਿਬ)’ ਦੱਸ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਹਾਂਰਾਸ਼ਟਰ ਦੀ ਸਾਧ-ਸੰਗਤ ਨੇ ਬੇਟੀ ਦੀ ਸ਼ਾਦੀ ’ਚ ਦਿੱਤਾ ਆਰਥਿਕ ਸਹਿਯੋਗ
ਮਹਾਂਰਾਸ਼ਟਰ ਦੀ ਸਾਧ-ਸੰਗਤ ਨੇ ਬੇਟੀ ਦੀ ਸ਼ਾਦੀ ’ਚ ਦਿੱਤਾ ਆਰਥਿਕ ਸਹਿਯੋਗ
(ਐਮਕੇ ਸ਼ਾਇਨਾ), ਮੁੰਬਈ /ਪੂੁਨੇ। ਮਹਾਂਰਾਸ਼ਟਰ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ 135 ਮਾਨਵਤਾ ਭਲਾਈ ਦੇ ਕਾਰਜ ਲਾਗਤਾਰ ਕਰ ਰਹੀ ਹੈ। ਇਸ ਤਰ੍ਹਾਂ ਇੱਕ ਬੇਟੀ ਦੀ ਸ਼ਾਦੀ ’ਚ ਸਾਧ-ਸੰਗਤ ਨੇ ਘਰੇਲੂ ਜ਼ਰੂਰਤ ਦਾ ਸਮਾਨ ਦੇ ਕੇ ਉਸ ਦੀ ਆਰਥਿਕ ਤੌਰ ’ਤੇ ਮੱਦਦ ਕੀਤੀ। ਗੁਰਦਿਆਲ ਇੰਸਾਂ ਨੇ ਦੱਸਿਆ ਕਿ ਜਨਾਰਦਨ ਦੀ ਬੇਟੀ ਦੀ ਸ਼ਾਦੀ ’ਚ ਉਨ੍ਹਾਂ ਨੇ ਕੁਝ ਜਰੂਰੀ ਸਮਾਨ ਦੀ ਜ਼ਰੂਰਤ ਸੀ ਤਾਂ ਮਹਾਂਰਾਸ਼ਟਰ ਦੀ ਸਾਧ-ਸੰਗਤ ਨੇ ਉਨ੍ਹਾਂ ਨੂੰ ਉਹ ਸਮਾਨ ਦੇ ਕੇ ਉਨ੍ਹਾਂ ਦੀ ਆਰਥਿਕ ਤੌਰ ‘ਤੇ ਮੱਦਦ ਕੀਤੀ ਅਤੇ ਨਵ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਇਸ ਸੇਵਾ ’ਚ ਕ੍ਰਿਸ਼ਨ ਕੁਮਾਰ ਕੁੰਡੂ, ਵਜੀਰ ਇੰਸਾਂ, ਰਾਕੇਸ਼ ਇੰਸਾਂ, ਨਿਹਾਲ ਇੰਸਾਂ, ਸੁਰੀਜਤ ਇੰਸਾਂ, ਰਾਜਵੀਰ ਇੰਸਾਂ, ਠੰਡੂ ਰਾਮ, ਅਜੈ ਸ਼ਰਮਾ, ਸੁਨੀਤਾ ਇੰਸਾਂ, ਇਸ਼ਵਰਚੰਦ, ਸਚਿਨ ਇੰਸਾਂ, ਮੋਨਿਕਾ ਇੰਸਾਂ, ਜਸਵੰਤ ਇੰਸਾਂ, ਜੋਤੀ ਇੰਸਾਂ ਆਦਿ ਨੇ ਸਹਿਯੋਗ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
Maharashtra ਦੇ ਮੰਤਰੀ ਮੰਡਲ ਦਾ ਵਿਸਤਾਰ
ਅਜੀਤ ਪਵਾਰ ਨੇ ਦੂਜੀ ਵਾਰ ਉੱਪ ਮੁੱਖ ਮੰਤਰੀ ਦੀ ਚੁੱਕੀ ਸਹੁੰ
ਮੁੰਬਈ। ਮਹਾਰਾਸ਼ਟਰ ‘ਚ ਮੁੱਖ ਮੰਤਰੀ ਊਧਵ ਠਾਕਰੇ ਦੀ ਸਰਕਾਰ ਬਣਨ ਤੋਂ 32 ਦਿਨਾਂ ਬਾਅਦ ਸੋਮਵਾਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਹੋਇਆ। ਕੁੱਲ 36 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਨ੍ਹਾਂ ‘ਚੋਂ ਐਨਸੀਪੀ ਦੇ 14, ਕਾਂਗਰਸ ਦੇ 10 ਅਤੇ ਸ਼ਿਵ ਸੈਨਾ ਦੇ 9 ਮੰਤਰੀਆਂ ਨੇ ਸਹੁੰ ਚੁੱਕੀ ਹੈ। 3 ਹੋਰ ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ। 36 ਨਵੇਂ ਮੰਤਰੀਆਂ ‘ਚੋਂ 26 ਕੈਬਨਿਟ ਅਤੇ 10 ਰਾਜ ਮੰਤਰੀ ਹਨ। ਅਜੀਤ ਪਵਾਰ ਨੇ 37 ਦਿਨਾਂ ਵਿਚ ਦੂਜੀ ਵਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਾਬਕਾ ਸੀਐਮ ਅਸ਼ੋਕ ਚੌਹਾਨ ਕੈਬਨਿਟ ਮੰਤਰੀ ਬਣੇ।
ਊਧਵ ਠਾਕਰੇ ਦੇ ਬੇਟੇ ਆਦਿੱਤਿਆ, ਸਾਬਕਾ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁਖ ਦੇ ਬੇਟੇ ਅਮਿਤ ਅਤੇ ਮਰਹੂਮ ਭਾਜਪਾ ਨੇਤਾ ਗੋਪੀਨਾਥ ਮੁੰਡੇ ਦੇ ਭਤੀਜੇ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਉਸ ਸਮੇਂ ਨਾਰਾਜ਼ ਸਨ ਜਦੋਂ ਕਾਂਗਰਸ ਦੇ ਵਿਧਾਇਕ ਕੇ.ਸੀ. ਪਦਵੀ ਨੇ ਸਹੁੰ ਤੋਂ ਇਲਾਵਾ ਹੋਰ ਸ਼ਬਦ ਕਹੇ ਅਤੇ ਉਨ੍ਹਾਂ ਨੂੰ ਫਿਰ ਸਹੁੰ ਚੁਕਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Cabinet of Maharashtra
6: 40 ਵਜੇ ਊਧਵ ਠਾਕਰੇ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ
ਅਜੀਤ ਪਵਾਰ ਮੰਤਰੀ ਕਿਸੇ ਵੀ ਅਹੁਦੇ ਦੀ ਸਹੁੰ ਨਹੀਂ ਚੁੱਕਣਗੇ
ਮੁੰਬਈ। ਮਹਾਰਾਸ਼ਟਰ ਵਿੱਚ ਵੀਰਵਾਰ ਤੋਂ ਠਾਕਰੇ ਦਾ ਰਾਜ ਸ਼ੁਰੂ ਹੋ ਰਿਹਾ ਹੈ। ਊਧਵ ਠਾਕਰੇ ਅੱਜ ਸ਼ਾਮ 6.40 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਊਧਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਵੀ ਭੇਜਿਆ। ਅਜੀਤ ਪਵਾਰ ਮੰਤਰੀ ਅਹੁਦੇ ਦੀ ਸਹੁੰ ਨਹੀਂ ਲੈਣਗੇ। ਸ਼ਰਦ ਪਵਾਰ ਦੇ ਨਜ਼ਦੀਕੀ ਛਗਨ ਭੁਜਬਲ ਅਤੇ ਜੈਯੰਤ ਪਾਟਿਲ ਨੂੰ ਮੰਤਰੀਆਂ ਵਜੋਂ ਸਹੁੰ ਚੁਕਾਈ ਜਾ ਸਕਦੀ ਹੈ। ਕਾਂਗਰਸ ਨੇ ਮੰਤਰੀ ਦੇ ਅਹੁਦੇ ਲਈ ਬਾਲਾਸਾਹਿਬ ਥੋਰਾਤ ਦਾ ਨਾਮ ਭੇਜਿਆ ਹੈ। ਅਸ਼ੋਕ ਚਵਾਨ ਅਤੇ ਪ੍ਰਿਥਵੀ ਰਾਜ ਚਵਾਨ ਵਿਚੋਂ ਕੋਈ ਵੀ ਸਪੀਕਰ ਬਣਾਇਆ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਸਹੁੰ ਚੁੱਕਣ ਤੋਂ ਬਾਅਦ ਊਧਵ ਕਿਸਾਨਾਂ ਦੇ ਕਰਜ਼ਾ ਮੁਆਫੀ ਲਈ ਮੁੱਖ ਮੰਤਰੀ ਵਜੋਂ ਪਹਿਲਾ ਫੈਸਲਾ ਲੈ ਸਕਦੇ ਹਨ। ਇਸਦੇ ਨਾਲ, ਫਸਲਾਂ ਬੀਮਾ ਯੋਜਨਾ ਦੀ ਸਮੀਖਿਆ ਦਾ ਵੀ ਫੈਸਲਾ ਕੀਤਾ ਜਾ ਸਕਦਾ ਹੈ। ਗੱਠਜੋੜ ਦੀ ਪ੍ਰੈਸ ਕਾਨਫਰੰਸ ਵਿਚ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਨੇ ਕਿਹਾ- ”ਨਾਹਰ ਰਿਫਾਇਨਰੀ ਅਤੇ ਬੁਲੇਟ ਟ੍ਰੇਨ ਪ੍ਰਾਜੈਕਟ ਬਾਰੇ ਮੰਤਰੀ ਮੰਡਲ ਦੀ ਬੈਠਕ ਵਿਚ ਵਿਚਾਰ ਵਟਾਂਦਰੇ ਕੀਤੇ ਜਾਣਗੇ। ਅਸੀਂ ਇਕ ਕਾਨੂੰਨ ਬਣਾਵਾਂਗੇ ਤਾਂ ਜੋ ਰਾਜ ਵਿਚ ਆਉਣ ਵਾਲੀਆਂ ਨਵੀਆਂ ਕੰਪਨੀਆਂ ਵਿਚ ਰੁਜ਼ਗਾਰ ਦੇ 80% ਮੌਕੇ ਮਹਾਰਾਸ਼ਟਰ ਦੇ ਅਸਲ ਨਿਵਾਸੀਆਂ ਲਈ ਰਾਖਵੇਂ ਹੋਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।