Gujarat Election - Sach Kahoon Punjabi
ਗੁਜਰਾਤ ’ਚ ਸਰਕਾਰ ਬਣੀ ਤਾਂ 500 ਰੁਪਏ ’ਚ ਦੇਵਾਂਗੇ ਰਸੋਈ ਸਿਲੰਡਰ: ਖੜਗੇ
ਗੁਜਰਾਤ ’ਚ ਸਰਕਾਰ ਬਣੀ ਤਾਂ 500 ਰੁਪਏ ’ਚ ਦੇਵਾਂਗੇ ਰਸੋਈ ਸਿਲੰਡਰ: ਖੜਗੇ
(ਏਜੰਸੀ) ਨਵੀਂ ਦਿੱਲੀ। ਕਾਂਗਰਸ ਨੇ ਗੁਜਰਾਤ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਵਿਧਾਨ ਸਭਾ ਚੋਣ ’ਚ ਬਹੁਮਤ ਮਿਲਣ ’ਤੇ ਰਸੋਈ ਗੈਸ ਸਿਲੰਡਰ  500 ਰੁਪਏ ’ਚ ਦੇਵਾਂਗੇ ਤੇ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਜਾਵੇਗਾ ਤੇ ਮੁਫ਼ਤ ’ਚ ਬਿਜਲੀ ਦਿੱਤੀ ਜਾਵੇਗੀ। ਕਾਂਗਰਸ ਪ੍ਰਧਾਨ ਮੱਲਿਕ ਅਰਜ਼ਨ ਖੜ੍ਹਗੇ ਨੇ ਸੂਬਾ ਵਿਧਾਨ ਸਭਾ ਲਈ ਚੋਣਾਵੀ ਰੈਲੀਆਂ ਦੇ ਐਲਾਨ ਤੋਂ ਬਾਅਦ ਕਿਹਾ ਕਿ ਗੁਜਰਾਤ ਦੇ ਲੋਕ ਬਦਲਾਅ ਚਾਹੁੰਦੇ ਹਨ ਤੇ ਵੋਟਰ ਕਾਂਗਰਸ ਨੂੰ ਹੀ ਨੂੰ ਇੱਕ ਮਾਤਰ ਬਦਲਾਅ ਮੰਨਦੇ ਹਨ।
ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਦਾ ਕਾਂਗਰਸ ’ਤੇ ਭਰੋਸਾ ਜਿੱਤਣ ਲਈ ਅੱਠ ਪ੍ਰਣ ਤਿਆਰ ਕੀਤੇ ਹਨ ਜਿਨ੍ਹਾਂ ’ਚੋਂ ਪੰਜ ਸੌ ਰੁਪਏ ’ਚ ਐਲਪੀਜੀ ਗੈਸ ਸਿਲੰਡਰ, 300 ਯੂਨਿਟ ਬਿਜਲੀ ਮੁਆਫ਼, ਦਸ ਲੱਖ ਰੁਪਏ ਤੱਕ ਦਾ ਇਲਾਜ ਤੇ ਦਵਾਈਆਂ ਮੁਫ਼ਤ, ਕਿਸਾਨਾਂ ਦਾ ਤਿੰਨ ਲੱਖ ਰੁਪਏ ਤੱਕ ਦਾ ਕਰਜ਼ ਮੁਆਫ਼, ਸਰਕਾਰੀ ਨੌਕਰੀਆਂ ’ਚ ਠੇਕਾ ਪ੍ਰਥਾ ਬੰਦ ਤੇ 300 ਰੁਪਏ ਬੇਰੁਜ਼ਗਾਰੀ ਭੱਤਾ, ਤਿੰਨ ਹਜ਼ਾਰ ਸਰਕਾਰੀ ਇੰਗਲਿਸ਼ ਮੀਡੀਅਮ ਸਕੂਲ ਖੋਲ੍ਹਣਗੇ, ਕੋ-ਆਪਰੇਟਿਵ ਸੋਸਾਇਟੀ ’ਚ ਦੁੱਧ ’ਤੇ ਪੰਜ ਰੁਪਏ ਪ੍ਰਤੀ ਲੀਡਰ ਸਬਸਿਡੀ ਤੇ ਕੋਰੋਨਾਂ ’ਚ ਜਾਨ ਗਵਾਉਣ ਵਾਲੇ ਤਿੰਨ ਲੱਖ ਲੋਕਾਂ ਦੇ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਮੁਆਵਜਾ ਸ਼ਾਮਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਵੀਂ ਦਿੱਲੀ (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗੁਜਰਾਤ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਪਾਕਿਸਤਾਨ ਨਾਲ ਮਿਲ ਕੇ ਸਾਜਿਸ਼ ਰਚਣ ਦੇ ਲੱਗੇ ਦੋਸ਼ਾਂ ਦੀ ਸ਼ਿਕਾਇਤ ਸਭਾਪਤੀ ਐਮ. ਵੈਂਕਇਆ ਨਾਇਡੂ ਨੂੰ ਕੀਤੀ ਹੈ ਅਤੇ ਇਸ ਮੁੱਦੇ ‘ਤੇ ਆਪਣੀ ਵਿੱਥਿਆ ਉਨ੍ਹਾਂ ਨੂੰ ਸੁਣਾਈ ਹੈ। ਰਾਜ ਸਭਾ ਵਿੱਚ ਪ੍ਰਸ਼ਨਕਾਲ ਦਰਮਿਆਨ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਅਜ਼ਾਦ ਨੇ ਜਦੋਂ ਇਹ ਮੁੱਦਾ ਚੁੱਕਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਚੋਣਾਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ। (Gujarat Elections)
ਸਾਬਕਾ ਫੌਜ ਮੁਖੀ ਦੀਪਕ ਕਪੂਰ ਅਤੇ ਸਾਬਕਾ ਵਿਦੇਸ਼ ਸਕੱਤਰ ਸਲਮਾਨ ਹੈਦਰ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮੋਦੀ ਨੂੰ ਹਰਾਉਦ ਲਈ ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਦੇ ਘਰ ਪਾਕਿ ਅਧਿਕਾਰੀਆਂ ਨੂੰ ਮਿਲ ਕੇ ਸਾਜਿਸ਼ ਰਚੀ ਹੈ। ਇਸ ਲਈ ਸ੍ਰੀ ਮੋਦੀ ਨੂੰ ਇਸ ‘ਤੇ ਸਦਨ ਵਿੱਚ ਆ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਸਭਾਪਤੀ ਸ੍ਰੀ ਨਾਇਡੂ ਨੇ ਕਿਹਾ ਕਿ ਸਦਨ ਨੂੰ ਚੱਲਣ ਲਈ ਰੁਕਾਵਟ ਨੂੰ ਦੌਰ ਕੀਤਾ ਜਾਣਾ ਜ਼ਰੂਰੀ ਹੈ ਅਤੇ ਵਿਰੋਧੀ ਆਗੂਆਂ ਨੂੰ ਮਿਲ ਕੇ ਇਸ ‘ਤੇ ਗੱਲਬਾਤ ਕਰਕੇ ਰਸਤਾ ਕੱਢਣਾ ਚਾਹੀਦਾ ਹੈ। (Gujarat Elections)
‘ਮੈਂ ਚੋਣਾਂ ਦੇ ਹਿਸਾਬ ਨਾਲ ਫੈਸਲੇ ਨਹੀਂ ਲੈਂਦਾ’ | Prime Minister Modi
ਅਹਿਮਦਾਬਾਦ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਧੰਧੁਕਾ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਫਿਰ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਨੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਤੇ ਸਰਦਾਰ ਪਟੇਲ ਨਾਲ ਸਭ ਤੋਂ ਵੱਡਾ ਅਨਿਆਂ ਕੀਤਾ ਜਦੋਂ ਕਾਂਗਰਸ ‘ਤੇ ਪੰਡਿਤ ਨਹਿਰੂ ਦਾ ਪ੍ਰਭਾਵ ਪੂਰਾ ਹੋ ਗਿਆ, ਉਦੋਂ ਕਾਂਗਰਸ ਨੇ ਯਕੀਨੀ ਕੀਤਾ ਕਿ ਡਾ. ਅੰਬੇਦਕਰ ਨੂੰ ਸੰਵਿਧਾਨ ਸਭਾ ‘ਚ ਸ਼ਾਮਲ ਹੋਣਾ ਔਖਾ ਹੋ ਜਾਵੇ। (Prime Minister Modi)
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਹੋਰ ਮੰਤਰੀਆਂ ਨਾਲ ਬੀ ਆਰ ਅੰਬੇਦਕਰ ਨੂੰ ਮਹਾਂ ਪ੍ਰਨਿਰਵਾਣ ਦਿਵਸ (ਬਰਸੀ)’ਤੇ ਸ਼ਰਧਾਂਜਲੀ ਭੇਂਟ ਕੀਤੀ ਉਨ੍ਹਾਂ ਟਵੀਟ ਕੀਤਾ, ‘ਮੈਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਮਹਾਂ ਪ੍ਰੀਨਿਰਵਾਣ ਦਿਵਸ ‘ਤੇ ਉਨ੍ਹਾਂ ਨਮਨ ਕਰਦਾ ਹਾਂ ਦਲਿਤਾਂ ਦੇ ਕਲਿਆਣ ਲਈ ਲਗਾਤਾਰ ਕੰਮ ਕਰਨ ਵਾਲੇ ਬਾਬਾ ਸਾਹਿਬ ਅੰਬੇਦਕਰ ਦਾ 1956 ‘ਚ ਅੱਜ ਹੀ ਦੇ ਦਿਨ ਦਿਹਾਂਤ ਹੋ ਗਿਆ ਸੀ। (Prime Minister Modi)
ਲੋਕ ਸਭਾ ਚੋਣਾਂ: ਭਾਜਪਾ ਨੇ ਸਾਰੇ ਸੂਬਿਆਂ ਦੇ ਚੋਣ ਇੰਚਾਰਜ ਕੀਤੇ ਨਿਯੁਕਤ
ਧੰਧੁਕਾ ‘ਚ ਪੀਐੱਮ ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਗੁਜਰਾਤੀਆਂ ਨੂੰ ਕਈ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਹੈ ਉਨ੍ਹਾਂ ਕਿਹਾ ਕਿ ਭਾਜਪਾ ਨੇ ਗੁਜਰਾਤ ‘ਚ ਟੈਂਕਰ ਰਾਜ ਦਾ ਅੰਤ ਕੀਤਾ ਗੁਜਰਾਤ ‘ਚ ਟੈਂਕਰ ਦਾ ਧੰਦਾ ਕਾਂਗਰਸ ਆਗੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਚਲਾਇਆ ਜਾ ਰਿਹਾ ਸੀ ਪਰ ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਟੈਂਕਰ ਰਾਜ ਖਤਮ ਹੋ ਗਿਆ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਗੁਜਰਾਤ ‘ਚ ਔਰਤਾਂ ਦੀ ਸਿੱਖਿਆ ‘ਤੇ ਕੋਈ ਖਾਸ ਜ਼ੋਰ ਨਹੀਂ ਦਿੱਤਾ ਜਾਂਦਾ ਸੀ ਅਸੀਂ ਸਿੱਖਿਆ ਦੇ ਖੇਤਰ ‘ਚ ਕਾਫ਼ੀ ਕੰਮ ਕੀਤਾ ਮੈਂ ਗੁਜਰਾਤ ਦੇ ਲੋਕਾਂ ਤੋਂ ਲੜਕੀਆਂ ਦੀ ਪੜ੍ਹਾਈ ਲਈ ਭੀਖ ਮੰਗੀ ਲੋਕਾਂ ਨਾਲ ਹੱਥ ਜੋੜ ਕੇ ਕਿਹਾ ਕਿ ਬੇਟੀਆਂ ਨੂੰ ਵੀ ਪੜ੍ਹਨ ਦਾ ਮੌਕਾ ਦਿਓ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਆਨ ਸ਼ੁਰੂ ਕੀਤਾ’।
ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਮੁਸਲਿਮ ਭੈਣਾਂ ਨੂੰ ਤਿੰਨ ਤਲਾਕ ਤੋਂ ਛੁਟਕਾਰਾ ਦਿਵਾਉਣ ਲਈ ਐਫੀਡੈਵਿਟ ਫਾਈਲ ਕੀਤਾ ਤੇ ਸੁਪਰੀਮ ਕੋਰਟ ਨੇ 6 ਮਹੀਨਿਆਂ ‘ਚ ਇਸ ‘ਤੇ ਰੋਕ ਲਾ ਦਿੱਤੀ ਛੇਤੀ ਹੀ ਹੁਣ ਇਸ ‘ਤੇ ਅਸੀਂ ਨਵਾਂ ਕਾਨੂੰਨ ਬਣਾਉਣ ਜਾ ਰਹੇ ਹਾਂ, ਜਿਸ ਤੋਂ ਬਾਅਦ ਮੁਸਲਿਮ ਔਰਤਾਂ ਦੀ ਜ਼ਿੰਦਗੀ ‘ਚ ਕਾਫ਼ੀ ਸੁਧਾਰ ਹੋਵੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤਿੰਨ ਤਲਾਕ ਦਾ ਮੁੱਦਾ ਕੋਰਟ ‘ਚ ਸੀ ਤਾਂ ਕੇਂਦਰ ਨੂੰ ਅਦਾਲਤ ‘ਚ ਆਪਣਾ ਐਫੀਡੈਵਿਟ ਦੇਣਾ ਸੀ ਉਸ ਸਮੇਂ ਅਖਬਾਰਾਂ ਨੇ ਲਿਖਿਆ ਸੀ ਕਿ ਯੂਪੀ ਚੋਣਾਂ ਦੌਰਾਨ ਮੋਦੀ ਸਰਕਾਰ ਚੁੱਪ ਰਹੇਗੀ, ਲੋਕਾਂ ਨੇ ਵੀ ਮੈਨੂੰ ਸਲਾਹ ਦਿੱਤੀ ਕਿ ਮੈਂ ਚੁੱਪ ਰਹਾਂ ਨਹੀਂ ਤਾਂ ਹਾਰ ਜਾਵਾਂਗੇ  ਪਰ ਮੈਂ ਸਾਫ਼ ਕਰ ਦਿੱਤਾ ਕਿ ਮੈਂ ਤਿੰਨ ਤਲਾਕ ‘ਤੇ ਚੁੱਪ ਨਹੀਂ ਰਹਾਂਗਾ ਮੇਰੇ ਲਈ ਚੋਣ ਤੋਂ ਜ਼ਰੂਰੀ ਦੇਸ਼ ਤੇ ਮਾਨਵ ਅਧਿਕਾਰ ਹਨ। (Prime Minister Modi)