Punjab Encounter - Sach Kahoon Punjabi

Punjab Encounter: ਇਸ ਸਮੇਂ ਦੀ ਵੱਡੀ ਖਬਰ, ਹੋਲੀ ਵਾਲੇ ਦਿਨ ਪੰਜਾਬ ’ਚ ਐਨਕਾਊਂਟਰ
ਇੱਕ ਜ਼ਖਮੀ ਸਮੇਤ 6 ਜਣੇ ਗ੍ਰਿਫ਼ਤਾਰ | Punjab Encounter

ਫੌਜ ’ਚੋਂ ਚੋਰੀ ਕੀਤੀ ਏਕੇ-47 ਨਾਲ ਲੁੱਟ ਕਰਨ ਵਾਲਿਆਂ ਦਾ ਪੁਲਿਸ ਵੱਲੋਂ ਇਨਕਾਊਂਟਰ

Punjab Encounter: ਬਠਿੰਡਾ (ਸੁਖਜੀਤ ਮਾਨ)। ਲੰਘੀ 11 ਮਾਰਚ ਨੂੰ ਆਦੇਸ਼ ਹਸਪਤਾਲ ਭੁੱਚੋ ਨੇੜੇ ਸਥਿਤ ਗ੍ਰੀਨ ਹੋਟਲ ’ਚੋਂ ਏਕੇ-47 ਦੀ ਨੋਕ ’ਤੇ ਲੁੱਟ ਕਰਨ ਵਾਲੇ ਮੁਲਜ਼ਮਾਂ ਦਾ ਅੱਜ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ। ਇਸ ਐਨਕਾਊਂਟਰ ’ਚ ਇੱਕ ਜਣਾ ਜ਼ਖਮੀ ਹੋ ਗਿਆ। ਪੁਲਿਸ ਨੇ ਜ਼ਖਮੀ ਸਮੇਤ 6 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਲੁੱਟ ਦੌਰਾਨ ਲੁਟੇਰੇ 4 ਮੋਬਾਇਲ ਤੇ ਕਰੀਬ 7-8 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਸਨ। ਮੁਲਜ਼ਮਾਂ ’ਚ ਸ਼ਾਮਲ 2 ਜਣੇ ਭਾਰਤੀ ਫੌਜ ’ਚ ਹਨ।

ਇਹ ਖਬਰ ਵੀ ਪੜ੍ਹੋ : Punjab: ਪੰਜਾਬ ’ਚ ਸਨਸਨੀਖੇਜ਼ ਮਾਮਲਾ, ਗਲੂਕੋਜ਼ ਲਾਉਂਦੇ ਹੀ ਮਹਿਲਾਵਾਂ ਦੀ ਵਿਗੜੀ ਸਿਹਤ! ਮਚੀ ਅਫਰਾ-ਤਫਰੀ

ਜੋ ਆਪਣੀ ਯੂਨਿਟ ’ਚੋਂ ਏਕੇ47 ਚੋਰੀ ਕਰਕੇ ਲਿਆਏ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਗ੍ਰੀਨ ਹੋਟਲ ’ਚੋਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਗ੍ਰਿਫਤਾਰੀ ਲਈ ਡੀਐਸਪੀ ਸਿਟੀ-2 ਸਰਬਜੀਤ ਸਿੰਘ ਤੇ ਇੰਸਪੈਕਟਰ ਕਰਨਦੀਪ ਸਿੰਘ ਇੰਚਾਰਜ ਸੀਆਈਏ-2, ਇੰਸਪੈਕਟਰ ਕੁਲਦੀਪ ਸਿੰਘ ਇੰਚਾਰਜ ਸੀਆਈਏ-1 ਅਤੇ ਐਸਐਚਓ ਕੈਂਟ ਦਲਜੀਤ ਸਿੰਘ ਦੀ ਅਗਵਾਈ ’ਚ ਟੀਮਾਂ ਕੰਮ ਕਰ ਰਹੀਆਂ ਸੀ। ਇਸ ਲੁੱਟ ਦੀ ਵਾਰਦਾਤ ਨੂੰ ਜੋ 6 ਜਣਿਆਂ ਨੇ ਅੰਜਾਮ ਦਿੱਤਾ ਸੀ, ਉਹ ਅੱਜ ਭੁੱਚੋ ਏਰੀਏ ’ਚ ਹੀ ਘੁੰਮ ਰਹੇ ਸੀ। ਜਦੋਂ ਸੀਆਈਏ-1 ਦੀ ਟੀਮ ਨੇ ਰੇਡ ਕੀਤੀ ਤਾਂ ਅੱਗੋਂ ਮੁਲਜ਼ਮਾਂ ’ਚ ਸ਼ਾਮਿਲ ਸਤਵੰਤ ਸਿੰਘ ਨੇ ਫਾਇਰ ਕਰ ਦਿੱਤਾ।

ਜੋ ਪੁਲਿਸ ਪਾਰਟੀ ਦੀ ਗੱਡੀ ’ਚ ਲੱਗਾ। ਪੁਲਿਸ ਵੱਲੋਂ ਜਵਾਬੀ ਕਾਰਵਾਈ ’ਚ ਦੋ ਫਾਇਰ ਕੀਤੇ ਗਏ, ਜਿੰਨ੍ਹਾਂ ’ਚੋਂ ਇੱਕ ਮੁਲਜ਼ਮਾਂ ਦੀ ਗੱਡੀ ’ਚ ਲੱਗਾ ਅਤੇ ਇੱਕ ਫਾਇਰ ਸਤਵੰਤ ਸਿੰਘ ਦੀ ਲੱਤ ’ਚ ਵੱਜਿਆ। ਪੁਲਿਸ ਵੱਲੋਂ ਇਸ ਤੋਂ ਬਾਅਦ ਉੱਥੇ ਮੌਜੂਦ 5 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਛੇਵਾਂ ਮੁਲਜ਼ਮ ਸਤਵੰਤ ਸਿੰਘ ਸਿਵਲ ਹਸਪਤਾਲ ਬਠਿੰਡਾ ’ਚ ਜੇਰੇ ਇਲਾਜ਼ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਸਤਵੰਤ ਸਿੰਘ, ਸੁਨੀਲ, ਗੁਰਦੀਪ ਸਿੰਘ, ਹਰਗੁਣ ਸਿੰਘ ਅਤੇ ਦੋ ਅਰਸ਼ਦੀਪ ਸਿੰਘ ਨਾਂਅ ਦੇ ਵਿਅਕਤੀਆਂ ਵਜੋਂ ਹੋਈ ਹੈ।

ਮੁਲਜ਼ਮਾਂ ਕੋਲੋਂ ਏਕੇ-47 ਬਰਾਮਦ ਕਰ ਲਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਸੁਨੀਲ ਅਤੇ ਗੁਰਦੀਪ ਸਿੰਘ ਭਾਰਤੀ ਫੌਜ ’ਚ ਹਨ। ਜੋ ਏਕੇ-47 ਵਾਰਦਾਤ ਦੌਰਾਨ ਵਰਤੀ ਗਈ ਸੀ ਉਸ ਨੂੰ ਸੁਨੀਲ ਫੌਜ ’ਚੋਂ ਆਪਣੀ ਯੂਨਿਟ ’ਚੋਂ ਚੋਰੀ ਕਰਕੇ ਲਿਆਇਆ ਸੀ। ਇੱਕ ਸਵਾਲ ਦੇ ਜਵਾਬ ’ਚ ਐਸਪੀ ਸਿਟੀ ਨੇ ਦੱਸਿਆ ਕਿ ਇਸ ਇਨਕਾਊਂਟਰ ਦੌਰਾਨ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਪੁਲਿਸ ’ਤੇ ਫਾਇਰਿੰਗ ਕਰਨ ਦੇ ਮਾਮਲੇ ’ਚ ਮੁਲਜ਼ਮਾਂ ਖਿਲਾਫ਼ ਥਾਣਾ ਕੈਂਟ ’ਚ ਵੱਖਰਾ ਮਾਮਲਾ ਦਰਜ਼ ਕੀਤਾ ਜਾਵੇਗਾ। Punjab Encounter

ਜੰਡਿਆਲਾ ਗੁਰੂ ’ਚ ਅੰਮ੍ਰਿਤਪਾਲ ਦਾ ENCOUNTER
ਗੈਂਗਸਟਰ ਅੰਮ੍ਰਿਤਪਾਲ ਅਮਰੀ ਢੇਰ | Punjab Encounter

ਗੈਂਗਸਟਰ ਅੰਮ੍ਰਿਤਪਾਲ ਅਮਰੀ ਨੇ 4 ਲੋਕਾਂ ਦਾ ਕੀਤਾ ਸੀ ਕਤਲ | Punjab Encounter

ਅੰਮ੍ਰਿਤਸਰ (ਰਾਜਨ ਮਾਨ)। ਅੰਮ੍ਰਿਤਸਰ ਪੁਲਿਸ ਨੇ ਅੱਜ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿੱਥੇ ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਜੰਡਿਆਲਾ ਗੁਰੂ ’ਚ ਇੱਕ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਹੈ। ਜਿਸ ’ਚ ਗੈਂਗਸਟਰ ਅੰਮ੍ਰਿਤਪਾਲ ਅਮਰੀ ਪੁਲਿਸ ਹੱਥੋਂ ਮਾਰਿਆ ਗਿਆ ਸੀ। ਉਹ 3 ਕਤਲ ਕੇਸਾਂ ’ਚ ਸ਼ਾਮਲ ਸੀ। ਜਿਸ ’ਚ 4 ਲੋਕਾਂ ਦੀ ਮੌਤ ਹੋਈ ਸੀ। ਮ੍ਰਿਤਕ ਗੈਂਗਸਟਰ ਜੰਡਿਆਲਾ ਗੁਰੂ ਦੇ ਪਿੰਡ ਭਗਵਾਨ ਦਾ ਰਹਿਣ ਵਾਲਾ ਹੈ। ਗੈਂਗਸਟਰ ਅੰਮ੍ਰਿਤਪਾਲ ਅਮਰੀ ਪੁਲਿਸ ਦੀ ਵਾਂਟੇਡ ਲਿਸਟ ’ਚ ਸੀ। (Punjab Encounter)

ਇਹ ਵੀ ਪੜ੍ਹੋ : ਡੋਨਾਲਡ ਟਰੰਪ ਨੂੰ ਵੱਡਾ ਝਟਕਾ, ਨਹੀਂ ਲੜ ਸਕਣਗੇ 2024 ਦੀਆਂ ਰਾਸ਼ਟਰਪਤੀ ਚੋਣਾਂ

ਇਹ ਮੁਲਜ਼ਮ ਕਈ ਮਾਮਲਿਆਂ ’ਚ ਲੋੜੀਂਦਾ ਸੀ। ਉਸ ਦੀ ਉਮਰ ਕਰੀਬ 23 ਸਾਲ ਦੱਸੀ ਜਾ ਰਹੀ ਹੈ। ਇਸ ਮਾਮਲੇ ’ਚ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਅੰਮ੍ਰਿਤਪਾਲ ਅਮਰੀ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਗੈਂਗਸਟਰ ਅੰਮ੍ਰਿਤਪਾਲ ਅਮਰੀ ਨੂੰ ਇੱਕ ਕੇਸ ਦੇ ਸਿਲਸਿਲੇ ’ਚ ਲੈ ਕੇ ਆਈ ਸੀ ਅਤੇ ਉਸ ਨੇ ਹੱਥਕੜੀਆਂ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੌਰਾਨ ਉਹ ਪੁਲਿਸ ਦੀ ਕਾਰਵਾਈ ’ਚ ਮਾਰਿਆ ਗਿਆ। ਇੱਕ ਮੁਕਾਬਲੇ ’ਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। (Punjab Encounter)