Praduman Murder Case - Sach Kahoon Punjabi
ਪ੍ਰਦੁਮਣ ਕਤਲ ਮਾਮਲਾ : ਪੜ੍ਹੋ ਜੁਵੇਨਾਈਲ ਬੋਰਡ ਦਾ ਵੱਡਾ ਫੈਸਲਾ
ਗੁੜਗਾਓਂ (ਏਜੰਸੀ)। ਜੁਵੇਨਾਈਲ ਜਸਟਿਸ ਬੋਰਡ ਨੇ ਪ੍ਰਦੁਮਣ ਕਤਲ ਕਾਂਡ ਵਿੱਚ ਫੈਸਲਾ ਦਿੰਦਿਆਂ ਆਖਿਆ ਹੈ ਕਿ ਪ੍ਰਦੁਮਣ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨਾਬਾਲਗ ਮੁਲਜ਼ਮ ‘ਤੇ ਬਾਲਗ ਵਾਂਗ ਮੁਕੱਦਮਾ ਚਲਾਇਆ ਜਾਵੇਗਾ। ਸੱਤ ਸਾਲ ਦੇ ਪ੍ਰਦੁਮਣ ਠਾਕੁਰ ਦਾ ਕਤਲ ਅੱਠ ਸਤੰਬਰ ਨੂੰ ਹੋਇਆ ਸੀ। ਉਸ ਦੀ ਲਾਸ਼ ਗੁੜਗਾਓਂ ਦੇ ਰੇਆਨ ਇੰਟਰਨੈਸ਼ਨਲ ਸਕੂਲ ਦੇ ਪਖਾਨੇ ‘ਚੋਂ ਬਾਹਰੋਂ ਮਿਲੀ ਸੀ। ਦੱਸਣਯੋਗ ਹੈ ਕਿ 11ਵੀਂ ਵਿੱਚ ਪੜ੍ਹਨ ਵਾਲੇ ਇਸ ਮੁਲਜ਼ਮ ਨੂੰ ਸੀਬੀਆਈ ਨੇ ਅੱਠ ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਫੈਸਲੇ ਤੋਂ ਬਾਅਦ ਹੁਣ ਜੁਵੇਨਾਈਲ ਬੋਰਡ ਨੇ ਇਹ ਮਾਮਲਾ ਜ਼ਿਲ੍ਹਾ ਸੈਸ਼ਨ ਅਦਾਲਤ ਨੂੰ ਸੌਂਪ ਦਿੱਤਾ ਹੈ, ਜਿੱਥੇ 22 ਦਸੰਬਰ ਨੂੰ ਪੇਸ਼ੀ ਹੋਵੇਗੀ। (Praduman Murder Case)
ਮੁਲਜ਼ਮ ਵੀ ਉਸੇ ਸਕੂਲ ਦਾ ਵਿਦਿਆਰਥੀ ਹੈ, ਜਿੱਥੇ ਪ੍ਰਦੁਮਣ ਪੜ੍ਹਦਾ ਸੀ। ਸੀਬੀਆਈ ਦਾ ਦਾਅਵਾ ਹੈ ਕਿ ਮੁਲਜ਼ਮ ਨੇ ਪ੍ਰਦੁਮਣ ਦਾ ਕਤਲ ਪ੍ਰੀਖਿਆਵਾਂ ਟਲਵਾਉਣ ਲਈ ਕੀਤਾ ਸੀ। ਜੁਵੇਨਾਈਲ ਜਸਟਿਸ ਕਾਨੂੰਨ ਵਿੱਚ ਬਦਲਾਅ ਤੋਂ ਬਾਅਦ ਇਹ ਪਹਿਲਾ ਮਾਮਲਾ ਹੈ, ਜਿਸ ਵਿੱਚ ਕਿਸੇ ਨਾਬਾਲਗ ਨੂੰ ਘਿਨੌਣੇ ਅਪਰਾਧ ਕਾਰਨ ਬਾਲਗ ਮੰਨ ਕੇ ਮੁਕੱਦਮਾ ਚਲਾਇਆ ਜਾਵੇ। ਜ਼ਿਕਰਯੋਗ ਹੈ ਕਿ ਦਸੰਬਰ 2012 ਵਿੱਚ ਹੋਏ ਨਿਰਭੈਆ ਕਤਲ ਕਾਂਡ ਤੋਂ ਬਾਅਦ ਜੁਵੇਨਾਈਲ ਜਸਟਿਸ ਕਾਨੂੰਨ ਨੂੰ ਸਖ਼ਤ ਕੀਤਾ ਗਿਆ ਸੀ। ਨਵਾਂ ਕਾਨੂੰਨ ਜਨਵਰੀ 2016 ਵਿੱਚ ਲਾਗੂ ਹੋਇਆ। (Praduman Murder Case)
ਨਵੀਂ ਦਿੱਲੀ (ਏਜੰਸੀ)। ਹਰਿਆਣਾ ਦੇ ਗੁਰੂਗ੍ਰਾਮ ਸਥਿਤ ਸਕੂਲ ਕੈਂਪਸ ‘ਚ ਸੱਤ ਸਾਲਾ ਬੱਚੇ ਦੇ ਕਤਲ ਮਾਮਲੇ ‘ਚ ਰੇਆਨ ਸਕੂਲ ਪ੍ਰਬੰਧਨ ਦੇ ਅਧਿਕਾਰੀਆਂ ਨੂੰ ਮਿਲੀ ਅਗਾਊਂ ਜਮਾਨਤ ਰੱਦ ਕਰਨ ਦੀ ਮੰਗ ਕਰਨ ਵਾਲੀ ਪ੍ਰਦੁੱਮਣ ਦੇ ਪਿਤਾ ਦੀ ਅਪੀਲ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਦੀ ਮਨਜ਼ੂਰੀ ਦੇ ਦਿੱਤੀ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ ਖਾਨਵਿਲਕਰ ਅਤੇ ਜਸਟਿਸ ਡੀ. ਵਾਈ ਚੰਦਰਚੂੜ ਦੀ ਬੈਂਚ ਨੇ ਰੇਆਨ ਇੰਟਰਨੈਸ਼ਨਲ ਗਰੁੱਪ ਦੇ ਮਾਲਿਕਾਂ ਨੂੰ ਅਗਾਊਂ ਜਮਾਨਤ ਦੇਣ ਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਬਰੁਣ ਚੰਦਰ ਠਾਕੁਰ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਮਨਜ਼ੂਰੀ ਦਿੱਤੀ। (Praduman Murder Case)
ਪ੍ਰਦੁੱਮਣ ਦੇ ਪਰਿਵਾਰ ਦੇ ਵਕੀਲ ਸੁਸੀਲ ਟੇਕਰੀਵਾਲ ਨੇ ਇਸ ਮਾਮਲੇ ‘ਚ ਤੁਰੰਤ ਸੁਣਵਾਈ ਕਰਨ ਦੀ ਅਪੀਲ ਅਦਾਲਤ ਨੂੰ ਕੀਤੀ ਸੀ, ਜਿਸ ‘ਤੇ ਵਿਚਾਰ ਤੋਂ ਬਾਅਦ ਬੈਂਚ ਨੇ ਇਹ ਅਪੀਲ ਸਵੀਕਾਰ ਕਰ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 21 ਨਵੰਬਰ ਨੂੰ ਰੇਆਨ ਇੰਟਰਨੈਸ਼ਨਲ ਗਰੁੱਪ ਦੇ ਮਾਲਿਕਾਂ ਪਿੰਟੋ ਪਰਿਵਾਰ ਨੂੰ ਰੇਆਨ, ਗੁੜਗਾਓਂ ‘ਚ ਦੂਜੀ ਜਮਾਤ ਦੇ ਸੱਤ ਸਾਲਾ ਵਿਦਿਆਰਥੀ ਦੇ ਕਤਲ ਮਾਮਲੇ ‘ਚ ਅਗਰਿਮ ਜਮਾਨਤ ਦੇ ਦਿੱਤੀ ਸੀ ਗੁਰੂਗ੍ਰਾਮ ਸਥਿਤ ਇਸ ਸਕੂਲ ਦੇ ਪਖਾਨੇ ‘ਚ ਅੱਠ ਸਤੰਬਰ ਨੂੰ ਪ੍ਰਦੁੱਮਣ ਠਾਕੁਰ ਦੀ ਲਾਸ਼ ਮਿਲੀ ਸੀ ਬੱਚੇ ਦਾ ਗਲ ਵੱਢ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ ਫਿਲਹਾਲ ਇਸ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ।