Revanth Reddy - Sach Kahoon Punjabi

Revanth Reddy: ਰੇਵੰਤ ਰੈਡੀ ਦੇ ਅਮਰੀਕਾ ਦੌਰੇ ਨੂੰ ਵਿਦੇਸ਼ ਮੰਤਰਾਲੇ ਦੀ ਨਹੀਂ ਮਿਲੀ ਮਨਜ਼ੂਰੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਵਿਦੇਸ਼ ਮੰਤਰਾਲੇ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੇ ਪ੍ਰਸਤਾਵਿਤ ਅਮਰੀਕਾ ਦੌਰੇ ਨੂੰ ਉਨ੍ਹਾਂ ਦੇ ਅਹੁਦੇ ਤੇ ਉਦੇਸ਼ਾਂ ਦੇ ਅਨੁਕੂਲ ਨਾ ਹੋਣ ਕਾਰਨ ਮਨਜ਼ੂਰੀ ਨਹੀਂ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਮੁੱਖ ਮੰਤਰੀ ਦੇ ਦੌਰੇ ਦਾ ਮੁਲਾਂਕਣ ਹੋਰ ਪਤਵੰਤਿਆਂ ਦੇ ਦੌਰਿਆਂ ਵਾਂਗ ਰਾਜਨੀਤਿਕ ਪ੍ਰਵਾਨਗੀ ਲਈ ਕੀਤਾ ਜਾਂਦਾ ਹੈ। ਪ੍ਰਸਤਾਵਿਤ ਪ੍ਰੋਗਰਾਮ ਦੌਰੇ ਦੀ ਸਥਿਤੀ ਤੇ ਉਦੇਸ਼ ਦੇ ਅਨੁਕੂਲ ਹੋਣਾ ਚਾਹੀਦਾ ਹੈ। ਇਸ ਖਾਸ ਮਾਮਲੇ ’ਚ, ਇਹ ਅਮਰੀਕਾ ਦੇ ਮਾਮਲੇ ’ਚ ਨਹੀਂ ਸੀ। ਇਸ ਲਈ, ਉਨ੍ਹਾਂ ਦੇ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। Revanth Reddy

ਹਾਲਾਂਕਿ, ਉਨ੍ਹਾਂ ਦੇ ਬ੍ਰਿਟੇਨ ਦੌਰੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸ਼ਡਿਊਲ ਅਨੁਸਾਰ, ਰੇਵੰਤ ਰੈਡੀ 20 ਅਗਸਤ ਤੋਂ ‘ਤੇਲੰਗਾਨਾ ਰਾਈਜ਼ਿੰਗ’ ਵਫ਼ਦ ਨਾਲ ਯੂਕੇ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਨੇ 23 ਅਗਸਤ ਨੂੰ ਯੂਕੇ ਤੋਂ ਅਮਰੀਕਾ ਲਈ ਰਵਾਨਾ ਹੋਣਾ ਸੀ, ਪਰ ਹੁਣ ਲੰਡਨ ਤੋਂ ਸਿੱਧਾ ਹੈਦਰਾਬਾਦ ਵਾਪਸ ਆਉਣਗੇ। ਉਨ੍ਹਾਂ ਨੇ ਗਲੋਬਲ ਅਕਾਦਮਿਕ ਭਾਈਵਾਲੀ ਦੇ ਹਿੱਸੇ ਵਜੋਂ ਅਮਰੀਕੀ ਸੰਸਥਾਵਾਂ ਜਿਵੇਂ ਕਿ ਹਾਰਵਰਡ, ਐਮਆਈਟੀ ਤੇ ਹੋਰ ਯੂਨੀਵਰਸਿਟੀਆਂ ਨਾਲ ਸਮਝੌਤਿਆਂ ’ਤੇ ਦਸਤਖਤ ਕਰਨ ਦੀ ਯੋਜਨਾ ਬਣਾਈ ਸੀ। ਨਿਯਮਾਂ ਅਨੁਸਾਰ, ਮੁੱਖ ਮੰਤਰੀਆਂ ਦੇ ਵਿਦੇਸ਼ੀ ਦੌਰਿਆਂ ਲਈ ਵਿਦੇਸ਼ ਮੰਤਰਾਲੇ ਤੋਂ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਤੇਲੰਗਾਨਾ ਸਰਕਾਰ ਨੇ ਮੁੱਖ ਮੰਤਰੀ ਰੈਡੀ ਦੇ ਯੂਕੇ ਤੇ ਅਮਰੀਕਾ ਦੇ ਦੌਰਿਆਂ ਬਾਰੇ ਕੇਂਦਰ ਸਰਕਾਰ ਨੂੰ ਬਹੁਤ ਪਹਿਲਾਂ ਹੀ ਲਿਖਿਆ ਸੀ। ਹਾਲਾਂਕਿ, ਵਿਦੇਸ਼ ਮੰਤਰਾਲੇ ਨੇ ਸਿਰਫ਼ ਯੂਕੇ ਯਾਤਰਾ ਨੂੰ ਹੀ ਮਨਜ਼ੂਰੀ ਦਿੱਤੀ। Revanth Reddy

ਇਹ ਵੀ ਪੜ੍ਹੋ : Rahul Gandhi Protest: ਜ਼ਖਮੀ ਵਿਦਿਆਰਥੀ ਦੇ ਸਮਰਥਨ ’ਚ ਰਾਹੁਲ ਗਾਂਧੀ ਡੀਸੀਪੀ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ, FIR ਦੀ ਮੰਗ

ਟੀਡੀਪੀ ਤੋਂ ਸਫਰ ਸ਼ੁਰੂ ਕਰਨ ਵਾਲੇ ਰੇਵੰਤ ਰੈਡੀ, ਕਾਂਗਰਸ ’ਚ ਬਣੇ ਮੁੱਖ ਮੰਤਰੀ
7 ਦਸੰਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ

ਤੇਲੰਗਾਨਾ। ਟੀਡੀਪੀ ਤੋਂ ਸਫਰ ਸ਼ੁਰੂ ਕਰਨ ਵਾਲੇ ਰੇਵੰਤ ਰੈਡੀ (Revanth Reddy) ਹੁਣ ਤਲੰਗਾਨਾ ਤੋਂ ਕਾਂਗਰਸ ਦੇ ਮੁੱਖ ਮੰਤਰੀ ਬਣਨ ਹੋਣਗੇ। ਰੇਵੰਤ ਰੈਡੀ 7 ਦਸੰਬਰ ਨੂੰ ਸਹੁੰ ਚੁੱਕਣਗੇ। ਉਨਾਂ ਨੇ ਆਪਣੇ ਸਿਆਸੀ ਸਫਰ ਦੌਰਾਨ ਕਈ ਉਤਰਾਅ-ਚਡ਼ਾਅ ਵੀ ਵੇਖੇ। ਟੀਡੀਪ ਤੋਂ ਬਾਅਦ ਜਿਵੇਂ ਉਨਾਂ ਨੇ ਕਾਂਗਰਸ ਦਾ ਪੱਲ ਫੜਿਆ ਤਾਂ ਉਹ ਇੱਕ ਵੱਡੇ ਆਗੂ ਵਜੋਂ ਉੱਭਰ ਕੇ ਸਾਹਮਣੇ ਆਏ। ਹੁਣ ਉਹ ਕਾਂਗਰਸ ਤੇਲੰਗਨਾ ਤੋਂ ਕਾਂਗਰਸ ਦੇ ਨਵੇਂ ਮੁੁੱਖ ਮੰਤਰੀ ਹੋਣਗੇ। ਕਾਂਗਰਸ ਦੇ ਜਨਰਲ ਸਕੱਤਰ ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਤੇਲੰਗਾਨਾ ਵਿਧਾਇਕ ਦਲ ਦੇ ਨਵੇਂ ਸੀਐਲਪੀ ਵਜੋਂ ਰੇਵੰਤ ਰੈਡੀ ਦੇ ਨਾਂਅ ’ਤੇ ਮੋਹਰ ਲਾ ਦਿੱਤੀ ਹੈ। ਉਹ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 7 ਦਸੰਬਰ ਨੂੰ ਸਵੇਰੇ 11 ਵਜੇ ਹੋਵੇਗਾ।

2006 ਵਿੱਚ ਆਜ਼ਾਦ ਉਮੀਦਵਾਰ ਵਜੋਂ ਮੱਧ ਮੰਡਲ ZPTC ਦੀ ਚੋਣ ਲੜੀ ਅਤੇ ਜਿੱਤੀ ਪ੍ਰਾਪਤ ਕੀਤੀ

1969 ਵਿੱਚ ਜਨਮੇ ਰੇਵੰਤ ਰੈੱਡੀ ਨੇ ਏਵੀ ਕਾਲਜ ਤੋਂ ਬੀਏ ਦੀ ਪੜ੍ਹਾਈ ਕੀਤੀ। ਉਸ ਸਮੇਂ ਉਸ ਨੇ ਏ.ਬੀ.ਵੀ.ਪੀ. ਦੀ ਤਰਫੋਂ ਵਿਦਿਆਰਥੀ ਆਗੂ ਵਜੋਂ ਸਰਗਰਮ ਭੂਮਿਕਾ ਨਿਭਾਈ ਸੀ। 2006 ਵਿੱਚ, ਉਸਨੇ ਇੱਕ ਆਜ਼ਾਦ ਉਮੀਦਵਾਰ ਵਜੋਂ ਮੱਧ ਮੰਡਲ ZPTC ਦੀ ਚੋਣ ਲੜੀ ਅਤੇ ਜਿੱਤੀ ਪ੍ਰਾਪਤ ਕੀਤੀ। ਬਾਅਦ ਵਿੱਚ 2007 ਵਿੱਚ ਮਹਿਬੂਬ ਨਾਗਰ ਨੇ ਆਜ਼ਾਦ ਉਮੀਦਵਾਰ ਵਜੋਂ ਲੋਕਲ ਬਾਡੀ ਚੋਣਾਂ ਜਿੱਤੀਆਂ।

2009 ਵਿੱਚ, ਉਹ ਟੀਡੀਪੀ ਵੱਲੋਂ ਕੋਡੰਗਲ ਤੋਂ ਪਹਿਲੀ ਵਾਰ ਵਿਧਾਇਕ ਬਣੇ। ਉਹ ਚੰਦਰਬਾਬੂ ਦੇ ਬਹੁਤ ਕਰੀਬ ਬਣ ਗਏ ਅਤੇ ਪਾਰਟੀ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਰੇਵੰਤ ਰੈੱਡੀ 2014 ਵਿੱਚ ਕੋਡਂਗਲ ਤੋਂ ਦੁਬਾਰਾ ਚੁਣੇ ਗਏ ਸਨ। ਇਸ ਪ੍ਰਾਪਤੀ ਤੋਂ ਬਾਅਦ ਉਸਨੇ ਟੀਡੀਪੀ ਦੇ ਹੇਠਲੇ ਪੱਧਰ ਦੇ ਨੇਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲੀਆਂ ਹਨ।

ਰੇਵੰਤ ਰੈੱਡੀ ਨੇ ਮਲਕਾਜਗਿਰੀ ਸੰਸਦੀ ਸੀਟ ਤੋਂ ਕਾਂਗਰਸ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ 2019 ਲੜੀਆਂ

ਸੀਨੀਅਰ ਕਾਂਗਰਸੀ ਆਗੂ ਜੈਪਾਲ ਰੈੱਡੀ ਦੇ ਜਵਾਈ ਰੇਵੰਤ ਰੈੱਡੀ ਨੇ ਮਲਕਾਜਗਿਰੀ ਸੰਸਦੀ ਸੀਟ ਤੋਂ ਕਾਂਗਰਸ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ 2019 ਲੜੀਆਂ ਸਨ। ਉਨ੍ਹਾਂ ਨੇ ਟੀਆਰਐਸ ਉਮੀਦਵਾਰ ਮੈਰੀ ਰਾਜਸ਼ੇਖਰ ਰੈੱਡੀ ਨੂੰ ਹਰਾਇਆ। ਹੁਣ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਕੋਡੰਗਲ ਅਤੇ ਕਾਮਰੇਡੀ ਵਿਧਾਨ ਸਭਾ ਸੀਟਾਂ ਤੋਂ ਚੋਣ ਲੜੀ। ਰੇਵੰਤ ਰੈਡੀ ਕੋਡਂਗਲ ਤੋਂ ਜਿੱਤੇ ਪਰ ਕਾਮਰੇਡੀ ਸੀਟ ਤੋਂ ਹਾਰ ਗਏ।

ਰੇਵੰਤ ਨੇ ਟੀਡੀਪੀ ਦੀ ਟਿਕਟ ‘ਤੇ ਪਹਿਲੀ ਵਾਰ ’ਚ ਹੀ ਵਿਧਾਇਕ ਬਣੇ

2009 ਵਿੱਚ, ਰੇਵੰਤ (Revanth Reddy) ਨੇ ਟੀਡੀਪੀ ਦੀ ਟਿਕਟ ‘ਤੇ ਆਪਣੀ ਪਹਿਲੀ ਵਿਧਾਨ ਸਭਾ ਚੋਣ ਲੜੀ ਅਤੇ 6,989 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਕੋਡਂਗਲ ਸੀਟ ਤੋਂ ਚੋਣ ਲੜਨ ਵਾਲੇ ਰੇਵੰਤ ਪੰਜ ਵਾਰ ਕਾਂਗਰਸ ਦੇ ਵਿਧਾਇਕ ਗੁਰੂਨਾਥ ਰੈਡੀ ਨੂੰ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੇ ਹਨ। ਤੇਲੰਗਾਨਾ ਦੇ ਗਠਨ ਤੋਂ ਪਹਿਲਾਂ 2014 ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਰੇਵੰਤ ਇਕ ਵਾਰ ਫਿਰ ਕੋਡਂਗਲ ਸੀਟ ਤੋਂ ਟੀਡੀਪੀ ਦੇ ਉਮੀਦਵਾਰ ਬਣੇ ਸਨ। ਇਕ ਵਾਰ ਫਿਰ ਉਨ੍ਹਾਂ ਨੇ ਗੁਰੂਨਾਥ ਰੈੱਡੀ ਨੂੰ ਹਰਾਇਆ, ਜੋ ਇਸ ਵਾਰ ਟੀਆਰਐਸ ਦੇ ਉਮੀਦਵਾਰ ਸਨ।

2017 ’ਚ Revanth Reddy ਨੇ ਕਾਂਗਰਸ ਦਾ ਪੱਲ ਫ਼ੜਿਆ

ਇਸ ਤੋਂ ਬਾਅਦ ਟੀਡੀਪੀ ਨੇ ਰੇਵੰਤ ਨੂੰ ਤੇਲੰਗਾਨਾ ਵਿਧਾਨ ਸਭਾ ਦਾ ਨੇਤਾ ਬਣਾਇਆ। ਹਾਲਾਂਕਿ, 25 ਅਕਤੂਬਰ 2017 ਨੂੰ, ਟੀਡੀਪੀ ਨੇ ਰੇਵੰਤ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਆਖਰਕਾਰ, 31 ਅਕਤੂਬਰ 2017 ਨੂੰ, ਰੇਵੰਤ ਕਾਂਗਰਸ ਦਾ ਮੈਂਬਰ ਬਣ ਗਿਆ।

2018 ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ, ਰੇਵੰਤ ਨੇ ਤੀਜੀ ਵਾਰ ਕੋਡੰਗਲ ਸੀਟ ਤੋਂ ਚੋਣ ਲੜੀ ਸੀ। ਇਸ ਵਾਰ ਕਾਂਗਰਸ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਰੇਵੰਤ ਨੂੰ ਬੀਆਰਐਸ ਦੇ ਪਟਨਾਮ ਨਰਿੰਦਰ ਰੈਡੀ ਹੱਥੋਂ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।

2021 ਵਿਚ ਕਾਂਗਰਸ ਨੇ ਦਿੱਤੀ ਵੱਡੀ ਜਿੰਮੀਵਾਰੀ

Revanth Reddy ਨੂੰ 2021 ਵਿਚ ਵੱਡੀ ਜ਼ਿੰਮੇਵਾਰੀ ਮਿਲੀ, ਜਦੋਂ ਕਾਂਗਰਸ ਨੇ ਉਨ੍ਹਾਂ ਨੂੰ ਆਪਣੀ ਤੇਲੰਗਾਨਾ ਰਾਜ ਇਕਾਈ ਦਾ ਪ੍ਰਧਾਨ ਬਣਾਇਆ। ਇਸ ਵਿਧਾਨ ਸਭਾ ਚੋਣ ਵਿੱਚ ਰੇਵੰਤ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਖਿਲਾਫ ਚੋਣ ਲੜੀ ਸੀ। ਇਹ ਮੁਕਾਬਲਾ ਕਾਮਰੇਡੀ ਵਿਧਾਨ ਸਭਾ ਸੀਟ ‘ਤੇ ਸੀ। ਇੱਥੇ ਰੇਵੰਤ ਅਤੇ ਕੇਸੀਆਰ ਦੋਵਾਂ ਨੂੰ ਭਾਜਪਾ ਉਮੀਦਵਾਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਰੇਵੰਤ ਨੇ ਦੂਜੀ ਸੀਟ ਕੋਡੰਗਲ ਤੋਂ ਚੋਣ ਜਿੱਤੀ।