expression - Sach Kahoon Punjabi

ਸੁਰੱਖਿਆ ਤੇ ਪ੍ਰਗਟਾਵੇ ਦੀ ਅਜ਼ਾਦੀ
ਵਿਚਾਰਾਂ ਦੀ ਅਜ਼ਾਦੀ ਭਾਰਤ ਦੀ ਸਿਆਸੀ ਕਲਚਰ ਦੀ ਵੱਡੀ ਵਿਸ਼ੇਸ਼ਤਾ ਹੈ ਜਿਸ ਨੂੰ ਕਾਇਮ ਰੱਖਣਾ ਜ਼ਰੂਰੀ

ਮਾਣਯੋਗ ਸੁਪਰੀਮ ਕੋਰਟ ਨੇ ਵਰਵਰਾ ਰਾਓ ਮਾਓਵਾਦੀ ਵਿਚਾਰਕਾਂ ਨੂੰ ਜੇਲ੍ਹ ‘ਚੋਂ ਰਿਹਾਅ ਕਰਨ ‘ਤੇ ਉਨ੍ਹਾਂ ਨੂੰ ਘਰਾਂ ‘ਚ ਨਜ਼ਰਬੰਦ ਕਰਨ ਦਾ ਹੁਕਮ ਦੇਣਾ ਮਹੱਤਵਪੂਰਨ ਫੈਸਲਾ ਹੈ। ਬਿਨਾ ਸ਼ੱਕ ਦੇਸ਼ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਦੇ ਮੁੱਦੇ ‘ਤੇ ਕੋਈ ਰਿਆਇਤ ਨਹੀਂ ਦੇਣੀ ਚਾਹੀਦੀ। ਦੇਸ਼ ਵਿਰੋਧੀ ਕਾਰਵਾਈਆਂ ‘ਤੇ ਤਿੱਖੀ ਨਜ਼ਰ ਰੱਖਣ ਦੀ ਜ਼ਰੂਰਤ ਹੈ ਪਰ ਇਸ ਦੇ ਨਾਲ ਵਿਚਾਰਾਂ ਦੀ ਅਜ਼ਾਦੀ ਤੇ ਵਿਰੋਧ ਪ੍ਰਗਟਾਵੇ ਦੇ ਢੰਗਾਂ ਨੂੰ ਗੈਰ-ਕਾਨੂੰਨੀ ਕਾਰਵਾਈਆਂ ਦੇ ਦਾਇਰੇ ‘ਚੋਂ ਬਾਹਰ ਰੱਖਣ ਲਈ ਸਰਕਾਰਾਂ, ਸੁਰੱਖਿਆ ਤੇ ਖੁਫੀਆ ਏਜੰਸੀਆਂ ਨੂੰ ਸੰਜਮ ਵਰਤਣ ਦੀ ਜ਼ਰੂਰਤ ਹੈ। ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਸਰਕਾਰੀ ਸਿਸਟਮ ਖਿਲਾਫ ਵਿਰੋਧ ਨੂੰ ਲੋਕਤੰਤਰ ‘ਚ ‘ਸੇਫ਼ਟੀ ਵਾਲਵ’ ਕਰਾਰ ਦਿੱਤਾ ਹੈ। (Security And Freedom)

ਇਹ ਵੀ ਪੜ੍ਹੋ : ਇਸ ਸ਼ਹਿਰ ‘ਚ ਵਰ੍ਹਿਆ ਰਿਕਾਰਡ ਤੋੜ ਮੀਂਹ, 30 ਵਰ੍ਹਿਆਂ ਤੱਕ ਏਨਾ ਮੀਂਹ ਨਹੀਂ ਪਿਆ, ਦੇਖੋ ਤਸਵੀਰਾਂ

ਨਕਸਲਵਾਦ ਦੇ ਖੂਨੀ ਅੰਦੋਲਨ ਦੀ ਕਿਸੇ ਵੀ ਤਰ੍ਹਾਂ ਹਮਾਇਤ ਨਹੀਂ ਕੀਤੀ ਜਾ ਸਕਦੀ ਪਰ ਜਿੱਥੋਂ ਤੱਕ ਮਾਓਵਾਦੀ ਵਿਚਾਰਕਾਂ ਦਾ ਸਬੰਧ ਹੈ। ਉਨ੍ਹਾਂ ਬਾਰੇ ਇਹ ਗੱਲ ਉੱਭਰ ਕੇ ਆਉਂਦੀ ਹੈ ਇਹ ਸਾਰੇ ਵਿਚਾਰਕ ਬੁੱਧੀਜੀਵੀ ਤੇ ਲੇਖਕ ਹਨ ਜੋ ਸਰਕਾਰ ਦੀਆਂ ਕੁਦਰਤੀ ਸਰੋਤਾਂ ਦੀ ਵਰਤੋਂ ਸਬੰਧੀ ਨੀਤੀਆਂ ਦੇ ਖਿਲਾਫ ਤੇ ਆਦਿਵਾਸੀਆਂ ਦੇ ਹੱਕਾਂ ‘ਚ ਬੋਲਦੇ ਹਨ। ਇਨ੍ਹਾਂ ਲੇਖਕਾਂ ਦੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ ‘ਚ ਅਜਿਹਾ ਕੁਝ ਵੀ ਨਹੀਂ ਜੋ ਕਿਸੇ ਵੱਖਰੇ ਦੇਸ਼ ਦੀ ਮੰਗ ਕਰਦਾ ਹੋਵੇ ਵਿਚਾਰਾਂ ਦੀ ਅਜ਼ਾਦੀ ਭਾਰਤ ਦੀ ਸਿਆਸੀ ਕਲਚਰ ਦੀ ਵੱਡੀ ਵਿਸ਼ੇਸ਼ਤਾ ਹੈ, ਜਿਸ ਨੂੰ ਕਾਇਮ ਰੱਖਣਾ ਜ਼ਰੂਰੀ ਹੈ ਦੂਜੇ ਪਾਸੇ ਮਹਾਂਰਾਸ਼ਟਰ ਪੁਲਿਸ ਅਜੇ ਵੀ ਇਸ ਗੱਲ ‘ਤੇ ਕਾਇਮ ਹੈ ਕਿ ਉਕਤ ਵਿਚਾਰਕਾਂ ਦੇ ਵਿਦੇਸ਼ੀ ਤਾਕਤਾਂ ਨਾਲ ਸਬੰਧ ਹਨ ਤੇ ਇਹ ਦੇਸ਼ ‘ਚ ਕਿਸੇ ਬਗਾਵਤ ਲਈ ਡਟੇ ਹੋਏ ਹਨ।

ਜਿੱਥੋਂ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਪੁਲਿਸ ਦੀ ਕਾਰਜ ਸ਼ੈਲੀ ਦਾ ਸਬੰਧ ਹੈ। ਪੁਲਿਸ ਪ੍ਰਬੰਧ ਸੁਤੰਤਰ ਹੋਂਦ ਨਹੀਂ ਬਣਾ ਸਕਿਆ ਪੁਲਿਸ ‘ਚ ਸਿਆਸੀ ਦਖਲਅੰਦਾਜ਼ੀ ਤੇ ਸੂਬਾ ਸਰਕਾਰ ਦੇ ਸਿਆਸੀ ਮਕਸਦ ਭਾਰੀ ਰਹੇ ਹਨ। ਪਤਾ ਨਹੀਂ ਕਿੰਨੇ ਹੀ ਬੇਕਸੂਰ ਲੋਕ ਸਾਲਾਂਬੱਧੀ ਜੇਲ੍ਹਾਂ ਕੱਟ ਆਏ ਤੇ ਅਖੀਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ। ਪੁਲਿਸ ਦੀ ਕਹਾਣੀ ਹੋਰ ਦੀ ਹੋਰ ਹੁੰਦੀ ਆਈਪੀਐੱਸ ਅਫਸਰਾਂ ਤੱਕ ਅਦਾਲਤਾਂ ਦੇ ਗੇੜੇ ਕੱਢਦੇ ਵੇਖੇ ਜਾਂਦੇ ਹਨ। ਸੰਨ 2007 ‘ਚ ਪੰਜਾਬ ਦੀਆਂ ਦੋ ਮਹਿਲਾਵਾਂ ਨੂੰ ਪੁਲਿਸ ਨੇ ਮਨੁੱਖੀ ਬੰਬ ਕਰਾਰ ਦੇ ਦਿੱਤਾ ਜੋ ਪੇਸ਼ੇ ਵਜੋਂ ਸਮਰਪਿਤ ਅਧਿਆਪਕ ਸਨ।

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਦੀ ਸਰੀਰਦਾਨ ਦੀ ਮੁਹਿੰਮ ਨੇ ਸਮਾਜ ’ਚ ਲਿਆਂਦੀ ਜਾਗਰੂਕਤਾ

ਪੁਲਿਸ ਦੀ ਕਹਾਣੀ ਦਾ ਪਰਦਾਫਾਸ਼ ਹੋਇਆ ਤਾਂ ਪੁਲਿਸ ਵਿਭਾਗ ਮੂੰਹ ਲੁਕੋਂਦਾ ਨਜ਼ਰ ਆਇਆ ਅਜਿਹੀਆਂ ਘਟਨਾਵਾਂ ਉਦੋਂ ਹੀ ਵਾਪਰਦੀਆਂ ਹਨ ਜਦੋਂ ਜਾਂ ਤਾਂ ਅਫਸਰਸ਼ਾਹੀ ਬੇਲਗਾਮ ਹੋ ਜਾਵੇ ਜਾਂ ਫਿਰ ਉਂਜ ਇਹ ਗੱਲ ਵੀ ਚਿੰਤਾ ਦਾ ਵਿਸ਼ਾ ਹੈ ਕਿ ਕਾਰਪੋਰੇਟ ਘਰਾਣੇ ਆਪਣੇ ਲੁੱਟ ਬਰਕਰਾਰ ਰੱਖਣ ਲਈ ਆਪਣੇ ਖਿਲਾਫ ਉੱਠ ਰਹੀਆਂ ਅਵਾਜ਼ਾਂ ਨੂੰ ਦਬਾਉਣ ਲਈ ਟੇਢੇ ਰਾਹ ਵੀ ਅਖਤਿਆਰ ਕਰ ਲੈਂਦੇ ਹਨ। ਵਿਚਾਰਕ ਜੇਕਰ ਇੱਕ ਕੜੀ ਦਾ ਕੰਮ ਕਰਨ ਤਾਂ ਉਹ ਹਿੰਸਕ ਅੰਦੋਲਨ ਨੂੰ ਖਤਮ ਕਰਵਾਉਣ ਲਈ ਅੱਗੇ ਆਉਣ ਸਰਕਾਰਾਂ ਨੂੰ ਵੀ ਇਹ ਮਸਲਾ ਕਰਨ ਲਈ ਕਿਸੇ ਕੜੀ ਨੂੰ ਲੱਭਣ ਤੇ ਉਸ ਦੀ ਵਰਤੋਂ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।

ਪ੍ਰਗਟਾਵੇ ਦੀ ਅਜ਼ਾਦੀ
ਪਿਛਲੇ ਦੋ ਹਫ਼ਤਿਆਂ ਤੋਂ ਪਦਮਾਵਤੀ ਫ਼ਿਲਮ ਦੇ ਵਿਰੋਧ ‘ਚ ਹੋ ਰਹੇ ਹੰਗਾਮਿਆਂ ਤੇ ਸਿਆਸੀ ਬਿਆਨਬਾਜ਼ੀਆਂ ‘ਚ ਜੇਕਰ ਕੋਈ ਸਮਝਦਾਰੀ ਵਾਲੀ ਗੱਲ ਸਾਹਮਣੇ ਆਈ ਹੈ ਤਾਂ ਉਹ ਹੈ ਉੱਪਰਾਸ਼ਟਰਪਤੀ ਵੈਂਕੱਇਆ ਨਾਇਡੂ ਦਾ ਬਿਆਨ  ਸ੍ਰੀ ਨਾਇਡੂ ਨੇ ਕਿਹਾ ਕਿ ਲੋਕਤੰਤਰ ‘ਚ ਧਮਕੀਆਂ ਬਰਦਾਸ਼ਤ ਨਹੀਂ ਕਰਾਂਗੇ, ਨਾਲ ਹੀ ਉਹਨਾਂ ਕਿਹਾ ਕਿ ਪ੍ਰਗਟਾਵੇ (ਅਭਿਵਿਅਕਤੀ) ਦੀ ਅਜ਼ਾਦੀ ‘ਤੇ ਬਹਿਸ ਹੋਣੀ ਚਾਹੀਦੀ ਹੈ ਦਰਅਸਲ ਸਾਰਾ ਮਸਲਾ ਹੀ ਪ੍ਰਗਟਾਵੇ ਦੀ ਅਜ਼ਾਦੀ ਸਪੱਸ਼ਟ ਨਾ ਹੋਣ ਕਰਕੇ ਕਲਾ ਸਮਾਜ ਲਈ ਵਰਦਾਨ ਹੈ ਮਹਾਨ ਕਲਾਕਾਰ ਸਮਾਜ ਨੂੰ ਨਵੀਂ ਸੇਧ ਦਿੰਦੇ ਹਨ ਲੰਮੀਆਂ-ਚੌੜੀਆਂ ਵਿਆਖਿਆਵਾਂ ਓਨੇ ਪ੍ਰਭਾਵਸ਼ਾਲੀ ਢੰਗ ਨਾਲ ਸੰਦੇਸ਼ ਨਹੀਂ ਦੇ ਸਕਦੀਆਂ, ਜਿੰਨੇ ਜ਼ਬਰਦਸਤ ਤਰੀਕੇ ਨਾਲ ਕਿਸੇ ਕਵੀ ਦੇ ਚੰਦ ਸ਼ਬਦ ਕਹਿ ਦਿੰਦੇ ਹਨ।

ਮਹਾਨ ਕਵਿਤਾਵਾਂ ਨੇ ਇਤਿਹਾਸ ਹੀ ਪਲਟ ਕੇ ਰੱਖ ਦਿੱਤਾ ਸੀ ‘ਪੱਗੜੀ ਸੰਭਾਲ ਜੱਟਾ’ ਗੀਤ ਅਜ਼ਾਦੀ ਦੇ ਪ੍ਰਵਾਨਿਆਂ ਦੇ ਦਿਲ ‘ਤੇ ਲਿਖਿਆ ਗਿਆ ਸੀ ਤੇ ਅੰਗਰੇਜ਼ਾਂ ਨੂੰ ਹਿੰਦੁਸਤਾਨ ‘ਚੋਂ ਜਾਣਾ ਪਿਆ ਦੇਸ਼ ਦੇ ਇਤਿਹਾਸ ਤੇ ਲੋਕਾਂ ਦੀ ਮਾਨਸਿਕਤਾ ‘ਚ ਵੱਸੇ ਕੌਮੀ ਨਾਇਕ/ ਨਾਇਕਾਵਾਂ ਦੇ ਚਰਿੱਤਰ ਦਾ ਆਪਣਾ ਮਹੱਤਵ ਹੈ ਜਿਹੜੇ ਨਾਇਕ ਲੋਕ ਮਾਨਸ ‘ਚ ਵੱਸ ਚੁੱਕੇ ਹਨ ਉਹਨਾਂ ਨੂੰ ਕਿਸੇ ਵੱਖਰੇ ਜਾਂ ਉਲਟ ਰੂਪ ‘ਚ ਪੇਸ਼ ਕਰਨਾ ਲੋਕਾਂ ਲਈ ਸਹਿਜ ਨਹੀਂ ਹੁੰਦਾ ਕਲਾਕਾਰ/ਲੇਖਕ ਸਮਾਜ ਦੇ ਜਿੰਮੇਵਾਰ ਵਿਅਕਤੀ ਹਨ, ਜਿਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਕਲਾ ਸਾਧਨਾ ਕਰਨੀ ਹੁੰਦੀ ਹੈ ਇਸ ਲਈ  ਕਲਾ ਨਾਲ ਸਬੰਧਿਤ ਸੰਸਥਾਵਾਂ, ਵਿਦਵਾਨਾਂ, ਇਤਿਹਾਸਕਾਰਾਂ, ਬੁੱਧੀਜੀਵੀਆਂ ਨੂੰ ਮਿਲ ਕੇ ਪ੍ਰਗਟਾਵੇ ਦੀ ਅਜ਼ਾਦੀ ਬਾਰੇ ਕੋਈ ਸਹਿਮਤੀ ਬਣਾਉਣੀ ਚਾਹੀਦੀ ਹੈ।

ਕਿਸੇ ਕਲਾਕਾਰ ਨੂੰ ਧਮਕੀਆਂ ਦੇਣਾ ਸਮਾਜਿਕ ਤੇ ਕਾਨੂੰਨੀ ਗੁਨਾਹ ਹੈ ਸਾਡੀ ਸੰਸਕ੍ਰਿਤੀ ਸਦਭਾਵਨਾ ਤੇ ਸੰਵਾਦ ਦੀ ਗੱਲ ਕਰਦੀ ਹੈ ਧਮਕੀਆਂ ਹੱਠ ਹੈ ਜੋ ਨਾਕਾਰਾਤਮਕ ਹੈ ਸਿਰਾਂ ਦੇ ਮੁੱਲ ਅਸੱਭਿਅਕ ਗੱਲਾਂ ਹਨ ਸੂਰਮਾਤਾਈ ਕਿਸੇ ਨੂੰ ਝੁਕਾਉਣ ‘ਚ ਨਹੀਂ ਸਗੋਂ ਸਹਿਮਤ ਕਰਨ ‘ਚ ਹੈ ਧਮਕੀਆਂ ਦੇਣ ਪਿੱਛੇ ਮਸ਼ਹੂਰ ਹੋਣ ਦਾ ਪੈਂਤਰਾ ਹੁੰਦਾ ਹੈ ਫ਼ਿਲਮਾਂ ਦਾ ਮੁੱਦਾ ਕਿਸੇ ਧਰਮ ਜਾਂ ਜਾਤੀ ਨਾਲ ਜੋੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਿਆਸੀ ਆਗੂ ਕਲਾ ਦੇ ਮਾਮਲੇ ‘ਚ ਸਿਆਸਤ ਕਰਨ ਦੀ ਬਜਾਇ ਲੋਕਾਂ ਨੂੰ ਅਮਨ-ਸ਼ਾਂਤੀ ਦਾ ਸੰਦੇਸ਼ ਦੇਣ ਤੇ ਉਹਨਾਂ ਦੀ ਸੁਚੱਜੀ ਅਗਵਾਈ ਕਰਨ ਕਈ ਸੂਬਿਆਂ ਨੇ ਫ਼ਿਲਮ ‘ਤੇ ਪਾਬੰਦੀ ਲਾ ਦਿੱਤੀ ਹੈ।

ਤੇ ਬੰਗਾਲ ਦੀ ਮੁੱਖ ਮੰਤਰੀ ਨੇ ਇੱਕ ਪਾਰਟੀ ਵਿਸ਼ੇਸ਼ ਦੇ ਵਰਕਰਾਂ ਨੂੰ ਚਿੜਾਉਣ ਲਈ ਆਪਣੇ ਸੂਬੇ ‘ਚ ਫ਼ਿਲਮ ਪੁਰੇ ਜ਼ੋਰ-ਸ਼ੋਰ ਨਾਲ ਚਲਾਉਣ ਦਾ ਐਲਾਨ ਕੀਤਾ ਹੈ ਇਹ ਗੱਲ ਮਮਤਾ ਦੀ ਕੋਈ ਸਿਆਣਪ ਨਹੀਂ ਸਗੋਂ ਬਲਦੀ ‘ਤੇ ਤੇਲ ਪਾਉਣ ਬਰਾਬਰ ਹੈ ਸਰਕਾਰ ਨਾਲ ਸਬੰਧਿਤ ਸੰਸਥਾਵਾਂ ਤੇ ਕਲਾਕਾਰਾਂ ਨੂੰ ਉਪਰਾਸ਼ਟਰਪਤੀ ਦੇ ਵਿਚਾਰਾਂ ਦੀ ਰੌਸ਼ਨੀ ‘ਚ ਕੋਈ ਸਮਾਜ ਦੇ ਹਿੱਤਾਂ ਨੂੰ ਸੰਵਾਰਨ ਵਾਲੀ ਕਲਾ ਦੀ ਅਜ਼ਾਦੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।