Elections Results 2023 - Sach Kahoon Punjabi

ਵਿਧਾਨ ਸਭਾ ਚੋਣਾਂ ਦੇ ਨਤੀਜੇ ਤੇ ਮੁੱਦੇ
ਖਵਾਂਕਰਨ ਦੀ ਪੈਂਤਰੇਬਾਜੀ ਸਿਆਸਤ ’ਚ ਨਾਕਾਮ ਹੁੰਦੀ ਆ ਰਹੀ ਹੈ ਦੇਸ਼ ਦੇ ਕਈ ਰਾਜਾਂ ’ਚ ਜਾਤੀ ਆਧਾਰਿਤ ਰਾਖਵਾਂਕਰਨ ਦੀ ਮੰਗ ਤੇ ਅੰਦੋਲਨ ਚੱਲ ਰਹੇ ਹਨ ਮਹਾਂਰਾਸ਼ਟਰ ’ਚ ਮਰਾਠਾ ਰਾਖਵਾਂਕਰਨ, ਆਂਧਾਰਾ ਪ੍ਰਦੇਸ਼ ਕਾਪੂ ਰਾਖਵਾਂਕਰਨ, ਕਿਤੇ ਜਾਟ ਰਾਖਵਾਂਕਰਨ ਦੀ ਮੰਗ ਚੱਲਦੀ ਆ ਰਹੀ ਹੈ ਤਾਜ਼ਾ ਮਾਮਲਾ ਹੋਰ ਪੱਛੜੇ ਵਰਗਾਂ (ਓਬੀਸੀ) ਦੀ ਮਰਦਮਸ਼ੁਮਾਰੀ ਦਾ ਹੈ ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਵੇਲੇ ਓਬੀਸੀ ਦੀ ਮਰਦਮਸ਼ੁਮਾਰੀ ਕਰਾਉਣ ਦਾ ਮੁੱਦਾ ਉਠਾਇਆ ਜਾ ਰਿਹਾ ਸੀ ਕਿ ਜੇਕਰ ਕੇਂਦਰ ’ਚ ਇੰਡੀਆ ਦੀ ਸਰਕਾਰ ਆਉਂਦੀ ਹੈ ਤਾਂ ਓਬੀਸੀ ਮਰਦਮਸ਼ੁਮਾਰੀ ਕਰਵਾਈ ਜਾਵੇਗੀ। (Assembly Elections 2023)

ਹਾਲ ਹੀ ’ਚ ਪੰਜ ਰਾਜਾਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਐਲਾਨ ਕੀਤਾ ਗਿਆ ਕਿ ਜੇਕਰ ਉਹਨਾਂ ਦੀ ਪਾਰਟੀ ਦੀ ਸੂਬੇ ’ਚ ਸਰਕਾਰ ਬਣੇਗੀ ਤਾਂ ਓਬੀਸੀ ਮਰਦਮਸ਼ੁਮਾਰੀ ਕਾਰਵਾਈ ਜਾਵੇਗੀ ਭਾਵੇਂ ਸਿੱਧੇ ਤੌਰ ’ਤੇ ਮਰਦਮਸ਼ੁਮਾਰੀ ਦਾ ਸਬੰਧ ਜਾਤੀ ਦੇ ਲੋਕਾਂ ਦੀ ਗਿਣਤੀ ਨਾਲ ਹੈ ਪਰ ਅਸਿੱਧੇ ਤੌਰ ’ਤੇ ਮਕਸਦ ਓਬੀਸੀ ਲਈ ਰਾਖਵਾਂਕਰਨ ਦਾ ਹੈ ਇਹ ਵੀ ਵਿਚਾਰ ਦਿੱਤਾ ਜਾ ਰਿਹਾ ਸੀ ਕਿ ਜਿੰਨਾ ਹਿੱਸਾ ਕਿਸੇ ਜਾਤੀ ਦਾ ਆਬਾਦੀ ’ਚ ਹੈ ਓਨਾ ਰਾਖਵਾਂਕਰਨ ਮਿਲਣਾ ਚਾਹੀਦਾ ਹੈ ਅਸਲ ’ਚ ਕਿਸੇ ਜਾਤੀ ਦਾ ਅਬਾਦੀ ’ਚ ਹਿੱਸਾ ਇਸ ਗੱਲ ਦੀ ਜਾਣਕਾਰੀ ਤੱਕ ਪਹੰੁਚਾ ਦਿੰਦਾ ਹੈ। (Assembly Elections 2023)

ਇਹ ਵੀ ਪੜ੍ਹੋ : ਪਠਾਨਕੋਟ ’ਚ ਗ਼ੈਰ-ਕਾਨੂੰਨੀ ਪੁਟਾਈ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ

ਕਿ ਕਿਸ ਜਾਤੀ ਦੇ ਕਿੰਨੇ ਫੀਸਦੀ ਲੋਕ ਨੌਕਰੀਆਂ ’ਚ ਹਨ ਇਸ ਤਰ੍ਹਾਂ ਜਾਤੀ ਦੀ ਅਬਾਦੀ ’ਚ ਪ੍ਰਤੀਸ਼ਤ ਤੇ ਨੌਕਰੀਆਂ ’ਚ ਉਸ ਜਾਤੀ ਦਾ ਪ੍ਰਤੀਸ਼ਤ ਰਾਖਵਾਂਕਰਨ ਦੀ ਮੰਗ ਪੈਦਾ ਕਰਦਾ ਹੈ ਇਸ ਤਰ੍ਹਾਂ ਸਮਾਜ ’ਚ ਜਾਤੀ ਦੇ ਆਧਾਰ ’ਤੇ ਨਫਰਤ ਤੇ ਟਕਰਾਅ ਵਧਦਾ ਹੈ ਇਸ ਜਾਤੀ ਨਫ਼ਰਤ ਤੇ ਟਕਰਾਅ ਦੀ ਤਾਜ਼ਾ ਮਿਸਾਲ ਮਨੀਪੁਰ ’ਚ ਹੋਈ ਹਿੰਸਾ ਹੈ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ ਇਸ ਤੋਂ ਪਹਿਲਾਂ ਹਰਿਆਣਾ ਅਤੇ ਰਾਜਸਥਾਨ ਅੰਦਰ ਵੀ ਜਾਤੀ ਆਧਾਰਿਤ ਰਾਖਵਾਂਕਰਨ ਦੇ ਅੰਦੋਲਨ ਮੌਕੇ ਵੱਡੇ ਪੱਧਰ ’ਤੇ ਹਿੰਸਾ ਹੋਈ ਸੀ ਰਾਖਵਾਂਕਰਨ ਦਾ ਪ੍ਰਬੰਧ ਕਾਬਲੀਅਤ ਨੂੰ ਰੋਕਦਾ ਹੈ ਪਰ ਸਿਆਸੀ ਪਾਰਟੀਆਂ ਚੋਣਾਂ ਵੇਲੇ ਰਾਖਵਾਂਕਰਨ ਦੇ ਵਾਅਦੇ ਧੜਾਧੜ ਕਰਦੀਆਂ ਹਨ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਰਾਖਵਾਂਕਰਨ ਦੇ ਵਾਅਦੇ ਕਰਨ ਲਈ ਰਾਖਵਾਂਕਰਨ ਦੀ ਕਾਨੂੰਨੀ ਸੀਮਾ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। (Assembly Elections 2023)

ਤਾਮਿਲਨਾਡੂ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ ਰਾਖਵਾਂਕਰਨ ਦੀ 50 ਫੀਸਦੀ ਹੱਦ ਨੂੰ ਪਾਰ ਕਰ ਦਿੱਤਾ ਗਿਆ ਜਿਸ ਕਾਰਨ ਅੱਜ ਇਹ ਸਾਰੇ ਮਸਲੇ ਅਦਾਲਤਾਂ ’ਚ ਫਸੇ ਹੋਏ ਹਨ ਅਸਲ ’ਚ ਸਿਆਸੀ ਆਗੂ ਆਮ ਜਨਤਾ ਨੂੰ ਗੁੰਮਰਾਹ ਕਰਕੇ ਵਾਅਦੇ ਕਰਦੇ ਹਨ, ਫਿਰ ਸਰਕਾਰ ਆਉਣ ’ਤੇ ਫੈਸਲੇ ਵੀ ਲੈਂਦੇ ਹਨ ਪਰ ਇਸ ਦਾ ਫਾਇਦਾ ਕਿਸੇ ਨੂੰ ਹੰੁਦਾ ਨਹੀਂ ਸਗੋਂ ਸਮਾਜ ’ਚ ਟਕਰਾਅ ਵਧਦਾ ਹੈ ਚੰਗਾ ਹੋਵੇ ਸਿਆਸੀ ਪਾਰਟੀਆਂ ਰਾਖਵਾਂਕਰਨ ਦੀ ਖੇਡ ਛੱਡ ਕੇ ਸਿੱਖਿਆ, ਹੁਨਰ, ਕੈਰੀਅਰ ਦੇ ਮੁੱਦੇ ’ਤੇ ਜਾਗਰੂਕਤਾ ਪੈਦਾ ਕਰਨ ਤੇ ਸਰਕਾਰਾਂ ਸਾਹਮਣੇ ਇਹ ਮੁੱਦੇ ਰੱਖਣ ਤਾਂ ਕਿ ਨੌਜਵਾਨ ਕਾਬਲੀਅਤ ਹਾਸਲ ਕਰਕੇ ਨੌਕਰੀਆਂ ਜਾਂ ਸਵੈ-ਰੁਜ਼ਗਾਰ ਦੇ ਕਾਬਲ ਬਣ ਸਕਣ। (Assembly Elections 2023)

ਚਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ
ਮੱਧ ਪ੍ਰਦੇਸ਼ ’ਚ ਭਾਜਪਾ ਨੇ ਆਪਣਾ ਗੜ੍ਹ ਕਾਇਮ ਰੱਖਣ ਦੇ ਨਾਲ ਹੀ ਰਾਜਸਥਾਨ ਤੇ ਛੱਤੀਸਗੜ੍ਹ ’ਚ ਵਾਪਸੀ ਕਰ ਲਈ ਹੈ ਕਾਂਗਰਸ ਨੇ ਦੋ ਸੂਬੇ ਗੁਆ ਲਏ ਹਨ ਜਦੋਂਕਿ ਦੱਖਣੀ ਸੂਬੇ ਤੇ ਤੇਲੰਗਾਨਾ ਨੇ ਕਾਂਗਰਸ ਦੀ ਜ਼ਰੂਰ ਲਾਜ਼ ਰੱਖੀ ਹੈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੋ ਅਹਿਮ ਸੂਬੇ ਹਨ ਜਿੱਥੇ 430 ਵਿਧਾਨ ਸਭਾ ਸੀਟਾਂ ਹਨ ਇਸੇ ਕਾਰਨ ਹੀ ਇਨ੍ਹਾਂ ਦੋਵਾਂ ਸੂਬਿਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਸੰਗ ’ਚ ਵੀ ਵੇਖਿਆ ਜਾ ਰਿਹਾ ਹੈ ਭਾਵੇਂ ਚੋਣਾਂ ’ਚ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ’ਤੇ ਸਵਾਲ ਉੱਠਦੇ ਰਹੇ ਫਿਰ ਵੀ ਇਹਨਾਂ ਦੋਵਾਂ ਸੂਬਿਆਂ ’ਚ ਲੋਕ ਸਭਾ ਦੀਆਂ 55 ਸੀਟਾਂ ਹਨ ਚੋਣਾਂ ਨੂੰ ਇਸ ਨੁਕਤੇ ਤੋਂ ਸਫਲ ਮੰਨਿਆ ਜਾ ਸਕਦਾ ਹੈ ਕਿ ਚੋਣਾਂ ਜਿੱਥੇ ਅਮਨ-ਅਮਾਨ ਨਾਲ ਹੋਈਆਂ, ਉੱਥੇ ਕੋਈ ਸੰਪ੍ਰਦਾਇਕ ਪੱਤਾ ਨਹੀਂ ਵਰਤਿਆ ਗਿਆ ਸਰਕਾਰਾਂ ਦੇ ਕੰਮਕਾਜ ਦੀ ਵੀ ਪਰਖ ਹੋਈ ਹੈ। (Elections Results 2023)

ਵਿਕਾਸ ਦਾ ਮੁੱਦਾ ਹੀ ਜ਼ਿਆਦਾਤਰ ਭਾਰੂ ਰਿਹਾ ਭਾਵੇਂ ਚੋਣ ਪ੍ਰਚਾਰ ਦੌਰਾਨ ਸਿਆਸੀ ਆਗੂਆਂ ਵੱਲੋਂ ਨਿੱਜੀ ਹਮਲੇ ਵੀ ਭਾਰੀ ਰਹੇ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਦੇ ਢੇਰ ਵੀ ਲੱਗੇ ਫਿਰ ਵੀ ਜਨਤਾ ਨੇ ਪੂਰੇ ਵਿਵੇਕ ਨਾਲ ਉਮੀਦਵਾਰ ਬਾਰੇ ਫੈਸਲਾ ਲਿਆ ਹੈ ਹਾਰੀਆਂ ਪਾਰਟੀਆਂ ਨੇ ਜਨਤਾ ਦੇ ਫਤਵੇ ਨੂੰ?ਕਬੂਲ ਕੀਤਾ ਹੈ ਰਾਜਸਥਾਨ ਦੇ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਆਪਣੀਆਂ ਯੋਜਨਾਵਾਂ ਲੋਕਾਂ ਤੱਕ ਨਹੀਂ ਪਹੁੰਚਾ ਸਕੀ ਬਿਨਾਂ ਸ਼ੱਕ ਪਾਰਟੀਆਂ ਦੀ ਜਿੰਮੇਵਾਰੀ ਬਦਲ ਗਈ ਹੈ ਵਿਰੋਧੀ ਧਿਰ ਸਰਕਾਰ ’ਚ ਆ ਗਈ ਹੈ ਤੇ ਸੱਤਾਧਿਰ ਵਿਰੋਧੀ ਧਿਰ ’ਚ ਬੈਠੇਗੀ ਨਵੀਂ ਸਰਕਾਰ ਜਿੱਥੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ, ੳੱੁਥੇ ਪਿਛਲੀ ਸਰਕਾਰ ਦੀਆਂ ਯੋਜਨਾਵਾਂ ਨੂੰ ਬਰਕਰਾਰ ਰੱਖ ਕੇ ਜਨਤਾ ਦੀ ਬਿਹਤਰੀ ਲਈ ਕੰਮ ਕਰੇ ਸਿਆਸੀ ਬਦਲੇਖੋਰੀ ਤੋਂ ਪਰਹੇਜ਼ ਕੀਤਾ ਜਾਵੇ। (Elections Results 2023)

ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ ਛੇ ਬਰੀ, ਇੱਕ ਦੋਸ਼ੀ ਕਰਾਰ

ਦੂਜੇ ਪਾਸੇ ਵਿਰੋਧੀ ਧਿਰ ਨੂੰ ਵਿਰੋਧ ਖਾਤਰ ਵਿਰੋਧ ਕਰਨ ਦੀ ਰਵਾਇਤ ਨੂੰ ਛੱਡ ਕੇ ਤੇ ਜਿੰਮੇਵਾਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਵਿਰੋਧ ਤੋਂ ਬਿਨਾਂ ਲੋਕਤੰਤਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਵਿਰੋਧੀ ਪਾਰਟੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਵੇ ਤਾਂ ਕਿ ਲੋਕਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਰਾਜਸਥਾਨ ’ਚ ਕਾਂਗਰਸ ਨੇ ਭਾਵੇਂ ਆਖਰੀ ਮਹੀਨਿਆਂ ’ਚ ਆਪਣੀ ਫੁੱਟ ਨੂੰ ਘਟਾ ਲਿਆ ਫਿਰ ਵੀ ਇਸ ਦਾ ਫਾਇਦਾ ਭਾਜਪਾ ਨੂੰ ਮਿਲਿਆ ਭਾਜਪਾ ਅਨੁਸ਼ਾਸਨ ਕਾਇਮ ਰੱਖਣ ’ਚ ਕਾਮਯਾਬ ਰਹੀ ਲੋਕ ਸਭਾ ਚੋਣਾਂ ਦਾ ਸਮਾਂ ਵੀ ਨੇੜੇ ਆਉਂਦਾ ਜਾ ਰਿਹਾ ਹੈ ਸੱਤਾਧਿਰ ਵਿਰੋਧੀ ਦੋਵਾਂ ਪਾਰਟੀਆਂ ਨੂੰ ਲੋਕ ਸਭਾ ਚੋਣਾਂ ’ਚ ਚੰਗੇ ਪ੍ਰਦਰਸ਼ਨ ਲਈ ਉੱਚਪਾਏ ਦੀ ਰਾਜਨੀਤੀ ਦੀ ਮਿਸਾਲ ਪੇਸ਼ ਕਰਨੀ ਪਵੇਗੀ ਵਿਰੋਧੀ ਪਾਰਟੀਆਂ ਆਪਣੀਆਂ ਖਾਮੀਆਂ ਨੂੰ ਦੂਰ ਕਰਨ ਦੀ ਰਣਨੀਤੀ ਬਣਾਉਣ। (Elections Results 2023)