Rituraj Gaikwad - Sach Kahoon Punjabi

IND vs ZIM: ਭਾਰਤ-ਜ਼ਿੰਬਾਬਵੇ ਸੀਰੀਜ਼ ਦਾ ਚੌਥਾ ਟੀ20 ਮੁਕਾਬਲਾ ਅੱਜ, ਜੇਕਰ ਅੱਜ ਜਿੱਤੇ ਤਾਂ ਸੀਰੀਜ਼ ’ਤੇ ਹੋਵੇਗਾ ਕਬਜ਼ਾ
ਭਾਰਤੀ ਟੀਮ ਸੀਰੀਜ਼ ’ਚ 2-1 ਨਾਲ ਅੱਗੇ | IND vs ZIM

ਅੱਜ ਖੇਡਿਆ ਜਾਵੇਗਾ ਸੀਰੀਜ਼ ਦਾ ਚੌਥਾ ਮੁਕਾਬਲਾ | IND vs ZIM

ਸਪੋਰਟਸ ਡੈਸਕ। ਭਾਰਤ ਤੇ ਜ਼ਿੰਬਾਬਵੇ ਵਿਚਕਾਰ ਪੰਜ ਟੀ20 ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਸੀਰੀਜ਼ ਦਾ ਚੌਥਾ ਮੁਕਾਬਲਾ ਹਰਾਰੇ ਸਪੋਰਟਸ ਕਲੱਬ ਜ਼ਿੰਬਾਬਵੇ ’ਚ ਹੀ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਸੀਰੀਜ਼ ’ਚ 2-1 ਨਾਲ ਅੱਗੇ ਚੱਲ ਰਹੀ ਹੈ। ਜੇਕਰ ਭਾਰਤੀ ਟੀਮ ਅੱਜ ਵਾਲਾ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੀਰੀਜ਼ ’ਤੇ ਵੀ ਕਬਜ਼ਾ ਕਰ ਲਵੇਗੀ। ਜੇਕਰ ਜਿੰਬਾਬਵੇ ਦੀ ਗੱਲ ਕੀਤੀ ਜਾਵੇ ਤਾਂ ਜ਼ਿੰਬਾਬਵੇ ਭਾਰਤ ਤੋਂ ਅੱਗ ਤੱਕ ਇੱਕ ਵੀ ਟੀ20 ਸੀਰੀਜ਼ ਨਹੀਂ ਜਿੱਤ ਸਕਿਆ ਹੈ। ਦੋਵਾਂ ਵਿਚਕਾਰ ਅੱਜ ਤੱਕ 3 ਸੀਰੀਜ ਖੇਡੀਆਂ ਗਈਆਂ ਹਨ, ਜਿਸ ਵਿੱਚ 2 ਭਾਰਤੀ ਟੀਮ ਨੇ ਜਿੱਤੀਆਂ, ਜਦਕਿ ਇੱਕ ਸੀਰੀਜ਼ ਡਰਾਅ ਰਹੀ ਹੈ। (IND vs ZIM)

ਹੁਣ ਮੈਚ ਸਬੰਧੀ ਜਾਣਕਾਰੀ | IND vs ZIM

ਟੂਰਨਾਮੈਂਟ : ਟੀ20 ਸੀਰੀਜ਼

ਭਾਰਤ ਬਨਾਮ ਜ਼ਿੰਬਾਬਵੇ

ਮਿਤੀ : 13 ਜੂਨ

ਸਟੇਡੀਅਮ : ਹਰਾਰੇ ਸਪੋਰਟਸ ਕਲੱਬ ਜ਼ਿੰਬਾਬਵੇ

ਟਾਸ : ਸ਼ਾਮ 4:00 ਵਜੇ, ਮੈਚ ਸ਼ੁਰੂ : ਸ਼ਾਮ 4:30 ਵਜੇ

ਮੈਚ ’ਚ ਬਣ ਸਕਦੈ ਇਹ ਰਿਕਾਰਡ | IND vs ZIM

ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜਾ ਟੀ-20 ਇੰਟਰਨੈਸ਼ਨਲ ’ਚ ਦੋ ਹਜਾਰ ਦੌੜਾਂ ਪੂਰੀਆਂ ਕਰਨ ਤੋਂ ਸਿਰਫ 17 ਦੌੜਾਂ ਦੂਰ ਹਨ। ਜੇਕਰ ਰਜਾ ਅੱਜ 17 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਜ਼ਿੰਬਾਬਵੇ ਦੇ ਪਹਿਲੇ ਖਿਡਾਰੀ ਬਣ ਜਾਣਗੇ।

Read This : India-Sri Lanka Series Schedule: ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਹੋਣਗੇ ਮੈਚ

ਟਾਸ ਰੋਲ ਤੇ ਪਿੱਚ ਰਿਪੋਰਟ | IND vs ZIM

ਹਰਾਰੇ ਸਪੋਰਟਸ ਕਲੱਬ ’ਚ ਹੁਣ ਤੱਕ 44 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਹੁਣ ਤੱਕ 26 ਮੈਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਟੀਮ ਨੇ ਜਿੱਤੇ ਹਨ। ਪਰ ਇੱਥੇ 24 ਮੈਚਾਂ ’ਚ ਕਿਸੇ ਵੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਟਾਸ ਜਿੱਤਣ ਤੋਂ ਬਾਅਦ ਮੈਚ ਜਿੱਤਣ ਦੀ ਸੰਭਾਵਨਾ 54.55 ਫੀਸਦੀ ਹੈ। ਹਰਾਰੇ ਦੀਆਂ ਪਿੱਚਾਂ ਬੱਲੇਬਾਜਾਂ ਤੇ ਗੇਂਦਬਾਜਾਂ ਦੋਵਾਂ ਲਈ ਫਾਇਦੇਮੰਦ ਹਨ। ਅਜਿਹੇ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕਰ ਸਕਦੀ ਹੈ।

ਮੌਸਮ ਸਬੰਧੀ ਰਿਪੋਰਟ | IND vs ZIM

ਸ਼ਨਿੱਚਰਵਾਰ ਨੂੰ ਹਰਾਰੇ ’ਚ ਮੌਸਮ ਕਾਫੀ ਚੰਗਾ ਰਹੇਗਾ। ਸ਼ਾਮ ਨੂੰ ਮੌਸਮ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ ਤੇ ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦਿਨ ਇੱਥੇ ਤਾਪਮਾਨ 25 ਤੋਂ 9 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। (IND vs ZIM)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ZIM

ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਰੁਤੂਰਾਜ ਗਾਇਕਵਾੜ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ ਤੇ ਖਲੀਲ ਅਹਿਮਦ।

ਜ਼ਿੰਬਾਬਵੇ : ਸਿਕੰਦਰ ਰਜਾ (ਕਪਤਾਨ), ਤਦੀਵਨਾਸੇ ਮਾਰੂਮਾਨੀ, ਵੇਸਲੇ ਮਾਧਵਾਰੇ, ਬ੍ਰਾਇਨ ਬੇਨੇਟ, ਡਿਓਨ ਮਾਇਰਸ, ਜੋਨਾਥਨ ਕੈਂਪਬੈਲ, ਕਲਾਈਵ ਮਦਾਂਡੇ (ਵਿਕਟਕੀਪਰ), ਵੈਲਿੰਗਟਨ ਮਸਾਕਾਦਜਾ, ਰਿਚਰਡ ਨਗਾਰਾਵਾ, ਬਲੇਸਿੰਗ ਮੁਜਾਰਬਾਨੀ, ਟੇਂਡਾਈ ਚਤਾਰਾ।

Rituraj Gaikwad: ਹਾਰਨ ਕਰਕੇ CSK ਦੀਆਂ ਪਲੇਆਫ਼ ਉਮੀਦਾਂ ਘਟੀਆਂ, ਅੱਜ ਕੁਆਲੀਫਾਈ ਕਰ ਸਕਦੀ ਹੈ RR
ਗਾਇਕਵਾੜ ਬਣੇ ਟਾਪ ਸਕੋਰਰ | Rituraj Gaikwad

ਚੇਨਈ ਦੀਆਂ ਮੁਸ਼ਕਲਾਂ ਵਧੀਆਂ

SRH vs RR : ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ 2024 ਦਾ 49ਵਾਂ ਮੈਚ ਰਾਤ ਚੇਨਈ ਸੁਪਰ ਕਿੰਗਜ ਤੇ ਪੰਜਾਬ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਪੰਜਾਬ ਨੇ ਆਸਾਨ ਜਿੱਤ ਹਾਸਲ ਕਰ ਲਈ। ਪੰਜਾਬ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਹ ਮੈਚ ਦੇ ਨਤੀਜੇ ਨੇ ਅੰਕ ਸੂਚੀ ’ਚ ਥੋੜੀ ਫੇਰਬਦਲ ਕੀਤੀ, ਜਿਸ ਕਰਕੇ ਪੰਜਾਬ ਨੰਬਰ 7 ’ਤੇ ਪਹੁੰਚ ਗਈ, ਜਦਕਿ ਚੈਨਈ ਚੌਥੇ ਨੰਬਰ ’ਤੇ ਹੀ ਬਰਕਾਰਾਰ ਹੈ। ਰਾਤ ਵਾਲੇ ਮੈਚ ’ਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ ਸਿਰਫ 162 ਦੌੜਾਂ ਹੀ ਬਣਾਈਆਂ। (Rituraj Gaikwad)

ਇਹ ਵੀ ਪੜ੍ਹੋ : ਮਜ਼ਦੂਰ ਦਿਵਸ : ‘ਹਕੀਕਤ ’ਚ ਮਜ਼ਦੂਰ ਜਮਾਤ ਦਾ ਕੋਈ ਵੀ ਤਿਉਹਾਰ ਨਹੀਂ’

ਜਿਸ ਵਿੱਚ ਕਪਤਾਨ ਗਾਇਕਵਾੜ ਨੇ 62 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 14 ਦੌੜਾਂ ਬਣਾਈਆਂ। ਜਵਾਬ ’ਚ ਪੰਜਾਬ ਕਿੰਗਜ ਨੇ ਜੌਨੀ ਬੇਅਰਸਟੋ ਦੀਆਂ 46 ਦੌੜਾਂ, ਜਦਕਿ ਸ਼ਸ਼ਾਂਕ ਸਿੰਘ ਦੀਆਂ 25 ਦੌੜਾਂ ਤੇ ਕਪਤਾਨ ਸੈਮ ਕਰਨ ਦੀਆਂ 26 ਦੌੜਾਂ ਦੀ ਮੱਦਦ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ। ਚੇਨਈ ਦੀ ਪਿਛਲੇ 4 ਮੈਚਾਂ ’ਚ ਇਹ ਤੀਜੀ ਹਾਰ ਰਹੀ ਹੈ। ਜਿਸ ਕਰਕੇ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। (Rituraj Gaikwad)

ਚੇੱਨਈ ਦੀਆਂ ਮੁਸ਼ਕਲਾਂ ਵਧੀਆਂ | Rituraj Gaikwad

ਚੇਪਾਪ ਸਟੇਡੀਅਮ ’ਚ ਬੁੱਧਵਾਰ ਨੂੰ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ। ਪਰ ਪੰਜਾਬ ਨੇ ਇਹ ਟੀਚਾ ਸਿਰਫ 17.5 ਓਵਰਾਂ ’ਚ ਹੀ ਹਾਸਲ ਕਰ ਲਿਆ ਤੇ ਸਿਰਫ ਆਪਣੀਆਂ 3 ਵਿਕਟਾਂ ਦਾ ਹੀ ਨੁਕਸਾਨ ਹੋਣ ਦਿੱਤਾ। (Rituraj Gaikwad)

ਚੇਨਈ ਦੇ ਹੁਣ ਇਸ ਸੀਜ਼ਨ ’ਚ 5 ਜਿੱਤ ਤੇ 5 ਹਾਰ ਹਨ, ਤੇ ਉਸ ਦੇ ਪੁਆਇੰਟ 10 ਹਨ। ਟੀਮ ਚੌਥੇ ਨੰਬਰ ’ਤੇ ਮੌਜ਼ੂਦ ਹੈ। ਪਰ ਟੀਮ ਨੂੰ ਹੁਣ ਪਲੇਆਫ ’ਚ ਜਗ੍ਹਾ ਪੱਕੀ ਕਰਨ ਲਈ ਆਪਣੇ ਬਾਕੀ ਬਚੇ ਚਾਰੇ ਮੈਚ ਆਪਣੇ ਨਾਂਅ ਕਰਨੇ ਹੋਣਗੇ। ਜੇਕਰ ਉਹ ਇੱਕ ਮੈਚ ਵੀ ਹਾਰਦੀ ਹੈ ਤਾਂ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਰਹਿਣਾ ਹੋਵੇਗਾ।

ਦੂਜੇ ਪਾਸੇ ਪੰਜਾਬ ਨੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ, ਟੀਮ ਦੇ 10 ਮੈਚਾਂ ’ਚ 4 ਜਿੱਤ ਤੇ 6 ਹਾਰ ਕਰਕੇ 8 ਪੁਆਇੰਟ ਹਨ, ਟੀਮ 8ਵੇਂ ਨੰਬਰ ਤੋਂ 7 ਨੰਬਰ ’ਤੇ ਆ ਗਈ ਹੈ। ਉਸ ਨੂੰ ਆਪਣੇ ਬਾਕੀ ਰਹਿੰਦੇ ਚਾਰੇ ਮੈਚ ਜਿੱਤਣੇ ਹੋਣਗੇ ਤੇ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ।

ਅੱਜ ਕੁਆਲੀਫਾਈ ਕਰ ਸਕਦੀ ਹੈ ਰਾਜਸਥਾਨ ਦੀ ਟੀਮ | Rituraj Gaikwad

ਆਈਪੀਐੱਲ ਦੇ 17ਵੇਂ ਸੀਜ਼ਨ ’ਚ ਅੱਜ ਰਾਜਸਥਾਨ ਦੀ ਟੀਮ ਦਾ ਸਾਹਮਣਾ ਹੈਦਰਾਬਾਦ ਦੀ ਟੀਮ ਨਾਲ ਹੈ। ਰਾਜਸਥਾਨ ਦੀ ਟੀਮ ਨੇ ਇਸ ਵਾਰ ਸੀਜ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਤੇ ਟੀਮ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਕਾਇਮ ਹੈ। ਟੀਮ ਦੇ 9 ਮੈਚਾਂ ’ਚ 8 ਜਿੱਤ ਤੇ 1 ਹਾਰ ਕਰਕੇ 16 ਪੁਆਇੰਟ ਹਨ। ਟੀਮ ਅੱਜ ਦਾ ਮੈਚ ਜਿੱਤ ਕੇ 18 ਪੁਆਇੰਟ ਕਰਕੇ ਅੱਜ ਕੁਆਲੀਫਾਈ ਕਰ ਸਕਦੀ ਹੈ। ਉਹ ਇਸ ਸੀਜ਼ਨ ’ਚ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਵੀ ਬਣ ਸਕਦੀ ਹੈ। ਜੇਕਰ ਟੀਮ ਅੱਜ ਦਾ ਮੈਚ ਹਾਰਦੀ ਹੈ ਤਾਂ ਫਿਰ ਵੀ ਟੀਮ ਪਹਿਲੇ ਹੀ ਨੰਬਰ ’ਤੇ ਕਾਇਮ ਰਹੇਗੀ। (Rituraj Gaikwad)

ਹੈਦਰਾਬਾਦ ਕੋਲ ਟਾਪ-4 ਵਿੱਚ ਆਉਣ ਦਾ ਮੌਕਾ | Rituraj Gaikwad

ਹੈਦਰਾਬਾਦ ਦੀ ਟੀਮ ਨੇ ਇਸ ਸੀਜ਼ਨ ’ਚ ਹੁਣ ਤੱਕ 9 ਮੈਚ ਖੇਡੇ ਹਨ, ਤੇ ਟੀਮ ਨੇ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ ਤੇ 4 ਮੈਚ ਹਾਰੇ ਹਨ। ਟੀਮ ਨੇ ਪਿਛਲੇ 2 ਮੈਚ ਲਗਾਤਾਰ ਹਾਰੇ ਹਨ ਤੇ ਟੀਮ 5ਵੇਂ ਨੰਬਰ ’ਤੇ ਕਾਇਮ ਹੈ। ਜੇਕਰ ਉਹ ਅੱਜ ਦਾ ਮੈਚ ਜਿੱਤਦੇ ਹਨ ਤਾਂ ਉਸ ਦੇ 12 ਅੰਕ ਹੋ ਜਾਣਗੇ ਤੇ ਟੀਮ ਟਾਪ-4 ’ਚ ਆ ਜਾਵੇਗੀ। ਜੇਕਰ ਅੱਜ ਦਾ ਮੈਚ ਹਾਰੇ ਤਾਂ ਟੀਮ ਉੱਥੇ ਹੀ 5ਵੇਂ ਨੰਬਰ ’ਤੇ ਰਹੇਗੀ।

ਗਾਇਕਵਾੜ ਕੋਲ ਪਹੁੰਚੀ ਆਰੈਂਜ ਕੈਪ | Rituraj Gaikwad

ਚੇਨਈ ਦੇ ਕਪਤਾਨ ਰਿਤੂਰਾਜ ਗਾਇਕਵਾੜ ਕੋਲ ਹੁਣ ਆਰੈਂਜ ਕੈਪ ਪਹੁੰਚ ਗਈ ਹੈ। ਗਾਇਕਵਾੜ ਨੇ ਲਗਾਤਾਰ ਤੀਜੇ ਮੈਚ ’ਚ 50 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ। ਉਨ੍ਹਾਂ ਨੇ 48 ਗੇਂਦਾਂ ’ਚ 52 ਦੌੜਾਂ ਬਣਾਇਆਂ। ਇਸ ਦੇ ਨਾਲ ਹੀ ਉਹ 17ਵੇਂ ਸੀਜ਼ਨ ’ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਵਿਰਾਟ ਕੋਹਲੀ ਹੁਣ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਵਿਰਾਟ ਦੀਆਂ ਹੁਣ ਤੱਕ 500 ਦੌੜਾਂ ਸਨ, ਜਦਕਿ ਗਾਇਕਵਾੜ ਨੇ ਹੁਣ 509 ਦੌੜਾਂ ਬਣਾ ਕੇ 9 ਦੌੜਾਂ ਅੱਗੇ ਹਨ। ਗਾਇਕਵਾੜ ਇਸ ਸੀਜ਼ਨ ’ਚ 500 ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣੇ ਹਨ। (Rituraj Gaikwad)

IPL-2024 : ਚੇਨਈ ਸੁਪਰ ਕਿੰਗਜ਼ ਨੂੰ ਝਟਕਾ, ਧੋਨੀ ਨੇ ਛੱਡੀ ਕਪਤਾਨੀ
IPL-2024 : ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (IPL-2024) ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਕਪਤਾਨ ਬਦਲਣ ਦਾ ਐਲਾਨ ਕੀਤਾ ਹੈ। ਟੀਮ ਨੂੰ 5 ਵਾਰ ਚੈਂਪੀਅਨ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ (Dhoni ) ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। MS Dhoni

ਉਨ੍ਹਾਂ ਦੀ ਜਗ੍ਹਾ 27 ਸਾਲ ਦੇ ਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾੜ ਟੀਮ ਦੀ ਕਮਾਨ ਸੰਭਾਲਣਗੇ। ਇਸ ਸੈਸ਼ਨ ਦਾ ਸ਼ੁਰੂਆਤੀ ਮੈਚ ਸ਼ੁੱਕਰਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ ‘ਚ ਚੇਨਈ ਅਤੇ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ।

MS Dhoni ਨੇ 2022 ਦੇ ਸੀਜ਼ਨ ‘ਚ ਵੀ ਕਪਤਾਨੀ ਛੱਡੀ ਸੀ

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ 2022 ਦੇ ਸੀਜ਼ਨ ‘ਚ ਵੀ ਕਪਤਾਨੀ ਛੱਡ ਦਿੱਤੀ ਸੀ, ਜਦੋਂ ਰਵਿੰਦਰ ਜਡੇਜਾ ਨੂੰ ਕਪਤਾਨ ਬਣਾਇਆ ਗਿਆ ਸੀ ਪਰ ਟੀਮ ਦੇ ਖਰਾਬ ਪ੍ਰਦਰਸ਼ਨ ਕਾਰਨ ਜਡੇਜਾ ਨੇ ਸੀਜ਼ਨ ਦੇ ਅੱਧ ‘ਚ ਹੀ ਕਪਤਾਨੀ ਛੱਡ ਦਿੱਤੀ ਸੀ ਅਤੇ ਧੋਨੀ ਨੂੰ ਕਪਤਾਨੀ ਕਰਨੀ ਪਈ ਸੀ। ਦੁਬਾਰਾ ਹੁਕਮ ਦਿੱਤਾ। ਇਸ ਤੋਂ ਬਾਅਦ 2023 ਦੇ ਸੀਜ਼ਨ ‘ਚ ਧੋਨੀ ਨੇ ਆਪਣੀ ਅਗਵਾਈ ‘ਚ ਚੇਨਈ ਨੂੰ 5ਵੀਂ ਵਾਰ ਚੈਂਪੀਅਨ ਬਣਾਇਆ।

T-20 Series : ਟੀਮ ਇੰਡੀਆ ਦੀਆਂ ਨਜ਼ਰਾਂ ਲੜੀ ਜਿੱਤਣ ’ਤੇ
ਪਲੇਇੰਗ ਇਲੈਵਨ ’ਚ 2 ਬਦਲਾਅ ਹੋਣ ਦੀ ਉਮੀਦ | IND Vs AUS T20 Series

ਰਾਏਪੁਰ (ਏਜੰਸੀ)। ਭਾਰਤੀ ਟੀਮ ਅਸਟਰੇਲੀਆ ਖਿਲਾਫ਼ ਸ਼ੁੱਕਰਵਾਰ ਨੂੰ ਇੱਥੇ ਚੌਥੇ ਟੀ20 ਕੌਮਾਂਤਰੀ ਕ੍ਰਿਕੇਟ ਮੈਚ ’ਚ ਉੱਤਰੇਗੀ ਤਾਂ ਗਲੇਨ ਮੈਕਸਵੈੱਲ ਦੀ ਗੈਰ-ਮੌਜ਼ੂਦਗੀ ਦਾ ਫਾਇਦਾ ਚੁੱਕਦਿਆਂ ਨੌਜਵਾਨ ਗੇਂਦਬਾਜ਼ ਡੈੱਥ ਓਵਰਾਂ ’ਚ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ਕਰਨਗੇ। ਤੀਜੇ ਮੈਚ ’ਚ ਭਾਰਤ ਦੇ ਦੂਜੇ ਦਰਜ਼ੇ ਦੇ ਗੇਂਦਬਾਜ਼ ਆਖਰੀ ਦੋ ਓਵਰਾਂ ’ਚ 43 ਦੌੜਾਂ ਬਣਾਉਣ ਤੋਂ ਵੀ ਅਸਟਰੇਲੀਆ ਨੂੰ ਰੋਕ ਨਹੀਂ ਸਕੇ। ਅਸਟਰੇਲੀਆ ਨੇ 223 ਦੌੜਾਂ ਦਾ ਵੱਡਾ ਟੀਚਾ ਹਾਸਲ ਕਰਕੇ ਮੈਚ ਜਿੱਤਿਆ ਪ੍ਰਸਿੱਧ ਕ੍ਰਿਸ਼ਨਾ ਨੇ ਚਾਰ ਓਵਰਾਂ ’ਚ 68 ਦੌੜਾਂ ਤੇ ਆਖਰੀ ਓਵਰ ’ਚ 21 ਦੌੜਾਂ ਦੇ ਦਿੱਤੀਆਂ ਦੀਪਕ ਚਾਹਰ ਦੀ ਟੀਮ ’ਚ ਵਾਪਸੀ ਹੋਈ ਹੈ ਤੇ ਉਹ ਨਵੀਂ ਗੇਂਦ ਨਾਲ ਉਪਯੋਗੀ ਸਾਬਤ ਹੋ ਸਕਦੇ ਹਨ। (IND Vs AUS T20 Series)

ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਚੱਲਦੀ ਪ੍ਰਾਈਵੇਟ ਬੱਸ ਨੂੰ ਲੱਗੀ ਅੱਗ, ਮੱਚੀ ਹਾਹਾਕਾਰ

ਇੱਕ ਮੈਚ ਦੇ ਬ੍ਰੇਕ ਤੋਂ ਬਾਅਦ ਡੈੱਥ ਓਵਰਾਂ ਦੇ ਮਾਹਿਰ ਮੁਕੇਸ਼ ਕੁਮਾਰ ਵੀ ਟੀਮ ’ਚ ਪਰਤੇ ਹਨ ਪ੍ਰਸਿੱਧ ਤੇ ਆਵੇਸ਼ ਖਾਨ ਕੋਲ ਵਿਭਿੰਨਤਾ ਤੇ ਨਵੇਂਪਣ ਦੀ ਕਮੀ ਦਿਸੀ ਦੋਵਾਂ ਨੇ 130 ਜਾਂ 140 ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ ਪਰ ਗੇਂਦ ਦੀ ਲੈਂਥ ’ਚ ਵਿਭਿੰਨਤਾ ਨਹੀਂ ਲਿਆ ਸਕੇ। ਜਿਸ ਨਾਲ ਬੱਲੇਬਾਜ਼ ਲਈ ਉਸ ਨੂੰ ਭਾਂਪਣਾ ਸੌਖਾ ਹੋ ਗਿਆ ਇਸ ਤੋਂ ਇਲਾਵਾ ਦੋਵੇਂ ਅਸਰਕਾਰੀ ਯਾਰਕਰ ਪਾਉਣ ’ਚ ਵੀ ਨਾਕਾਮ ਰਹੇ ਬੱਲੇਬਾਜ਼ੀ ’ਚ ਸ਼੍ਰੇਅਸ ਅੱਈਅਰ ਦੀ ਵਾਪਸੀ ਦੇ ਮਾਇਨੇ ਹਨ ਕਿ ਤਿਲਕ ਵਰਮਾ ਨੂੰ ਬਾਹਰ ਰਹਿਣਾ ਪੈ ਸਕਦਾ ਹੈ ਕਿਉਂਕਿ ਯਸ਼ੱਸਵੀ ਜਾਇਸਵਾਲ, ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਕਪਤਾਨ ਸੂਰਿਆ ਕੁਮਾਰ ਯਾਦਵ ਤੇ ਫਿਨਿਸ਼ਰ ਰਿੰਕੂ ਸਿੰਘ ਦੀ ਚੋਣ ਤਾਂ ਤੈਅ ਹੈ। ਭਾਰਤੀ ਟੀਮ ਮੈਕਸਵੈੱਲ ਦੀ ਕਮੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ। (IND Vs AUS T20 Series)

ਇਹ ਵੀ ਪੜ੍ਹੋ : ਰੇਲ ਸਫ਼ਰ ’ਚ ਮਾੜਾ ਖਾਣਾ

ਜਿਨ੍ਹਾਂ ਨੇ ਆਪਣੇ ਦਮ ’ਤੇ ਅਸਟਰੇਲੀਆ ਨੂੰ ਤੀਜਾ ਮੈਚ ਜਿਤਾਇਆ ਸੀ ਹੁਣ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਮ ਡੇਵਿਡ, ਜੋਸ਼ ਫਿਲਿਪ ਤੇ ਬੇਨ ਮੈਕਡਰਮੋਟ ਦੀ ਚੁਣੌਤੀ ਹੋਵੇਗੀ ਜੋ ਪਿਛਲੇ ਪੰਜ-ਛੇ ਹਫ਼ਤਿਆਂ ’ਚ ਸੀਮਤ ਓਵਰਾਂ ਦੇ ਕ੍ਰਿਕਟ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਇਨ੍ਹਾਂ ਤੋਂ ਇਲਾਵਾ ਵਿਸ਼ਵ ਕੱਪ ਫਾਈਨਲ ’ਚ ਯਾਦਗਾਰ ਪਾਰੀ ਖੇਡਣ ਵਾਲੇ ਟ੍ਰੈਵਿਸ ਹੈੱਡ ਤੇ ਤਜ਼ਰਬੇਕਾਰ ਕਪਤਾਨ ਮੈਥਿਊ ਵੇਡ ਵੀ ਟੀਮ ’ਚ ਹਨ। ਗੁਹਾਟੀ ਵਾਂਗ ਇੱਥੇ ਵੀ ਨਮੀ ਦੀ ਭੂਮਿਕਾ ਅਹਿਮ ਹੋਵੇਗੀ ਤੇ ਟਾਸ ਜਿੱਤਣ ਵਾਲਾ ਕਪਤਾਨ ਟੀਚੇ ਦਾ ਪਿੱਛਾ ਕਰਨਾ ਚਾਹੇਗਾ ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਦੂਜੀ ਪਾਰੀ ’ਚ ਗਿੱਲੀ ਗੇਂਦ ਨਾਲ ਜੂਝਣਾ ਹੋਵੇਗਾ। (IND Vs AUS T20 Series)

ਮੈਚ ਨਾਲ ਜੁੜੀ ਖਾਸ ਗੱਲ | IND Vs AUS T20 Series

ਕਪਤਾਨ ਸੂਰਿਆਕੁਮਾਰ ਯਾਦਵ 2000 ਟੀ-20 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਤੋਂ ਸਿਰਫ 21 ਦੌੜਾਂ ਦੂਰ ਹਨ। ਅਜਿਹਾ ਕਰਨ ਵਾਲੇ ਉਹ ਚੌਥੇ ਭਾਰਤੀ ਬੱਲੇਬਾਜ਼ ਹੋਣਗੇ। (IND Vs AUS T20 Series)

ਦੋਵਾਂ ਟੀਮਾਂ ਦਾ ਹੁਣ ਤੱਕ ਦਾ ਰਿਕਾਰਡ | IND Vs AUS T20 Series

ਭਾਰਤ ਨੇ 23 ਨਵੰਬਰ ਨੂੰ ਵਿਸ਼ਾਖਾਪਟਨਮ ’ਚ ਖੇਡੇ ਗਏ ਪਹਿਲੇ ਮੈਚ ’ਚ ਮਹਿਮਾਨ ਟੀਮ ਆਸਟਰੇਲੀਆ ਨੂੰ ਦੋ ਵਿਕਟਾਂ ਨਾਲ ਅਤੇ ਦੂਜੇ ਮੈਚ ’ਚ 26 ਨਵੰਬਰ ਨੂੰ 44 ਦੌੜਾਂ ਨਾਲ ਹਰਾਇਆ ਸੀ। ਤੀਜੇ ਮੈਚ ’ਚ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਭਾਰਤ ਅਤੇ ਕੰਗਾਰੂ ਟੀਮ ਵਿਚਾਲੇ ਟੀ-20 ਫਾਰਮੈਟ ’ਚ ਹੁਣ ਤੱਕ ਕੁੱਲ 10 ਲੜੀਆਂ ਖੇਡੀਆਂ ਜਾ ਚੁੱਕੀਆਂ ਹਨ। ਭਾਰਤ ਨੇ ਇਨ੍ਹਾਂ ’ਚੋਂ ਪੰਜ ਜਿੱਤੇ ਹਨ ਅਤੇ ਅਸਟਰੇਲੀਆ ਨੇ ਦੋ ਜਿੱਤੇ ਹਨ। (IND Vs AUS T20 Series)

ਬੱਲੇਬਾਜੀ ’ਚ ਇੱਕ ਬਦਲਾਅ ਹੋਣ ਦੀ ਉਮੀਦ | IND Vs AUS T20 Series

ਅੱਜ ਦੇ ਮੈਚ ’ਚ ਟੀਮ ਇੰਡੀਆ ਅਤੇ ਅਸਟਰੇਲੀਆ ਦੋਵਾਂ ਦੇ ਪਲੇਇੰਗ ਇਲੈਵਨ ’ਚ ਬਦਲਾਅ ਦੀ ਪੂਰੀ ਉਮੀਦ ਹੈ। ਸ਼੍ਰੇਅਸ ਅਈਅਰ ਟੀਮ ਇੰਡੀਆ ਦੇ ਬੱਲੇਬਾਜੀ ਕ੍ਰਮ ’ਚ ਵਾਪਸੀ ਕਰ ਸਕਦੇ ਹਨ। ਉਹ ਚੌਥੇ ਅਤੇ ਪੰਜਵੇਂ ਟੀ-20 ਮੈਚਾਂ ਲਈ ਉਪਲਬਧ ਹੈ ਅਤੇ ਇਸ ਲਈ ਸੂਰਯੁਕਮਾਰ ਯਾਦਵ ਵੀ ਸ਼੍ਰੇਅਸ ਨੂੰ ਆਪਣੀ ਟੀਮ ’ਚ ਸ਼ਾਮਲ ਕਰ ਸਕਦੇ ਹਨ। ਤਿਲਕ ਵਰਮਾ ਦੀ ਥਾਂ ਅਈਅਰ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਕਿਉਂਕਿ ਹੁਣ ਤੱਕ ਟੀਮ ਇੰਡੀਆ ਦੇ ਬੱਲੇਬਾਜੀ ਕ੍ਰਮ ’ਚ ਸਿਰਫ ਤਿਲਕ ਵਰਮਾ ਹੀ ਹਨ, ਜਿਨ੍ਹਾਂ ਨੇ ਕੋਈ ਮਹੱਤਵਪੂਰਨ ਪਾਰੀ ਨਹੀਂ ਖੇਡੀ ਹੈ। ਬਾਕੀ ਸਾਰੇ ਖਿਡਾਰੀਆਂ ਨੇ ਦੌੜਾਂ ਬਣਾਈਆਂ ਹਨ, ਇਸ ਲਈ ਤਿਲਕ ਦੀ ਜਗ੍ਹਾ ਅਈਅਰ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।