Vietnam - Sach Kahoon Punjabi
Food Poisoning: ਵੀਅਤਨਾਮ ’ਚ ਸੈਂਡਵਿਚ ਖਾਣ ਤੋਂ ਬਾਅਦ 162 ਲੋਕ ਬਿਮਾਰ, ਅਧਿਕਾਰੀਆਂ ਨੇ ਜਾਂਚ ਕੀਤਾ ਸ਼ੁਰੂ
Food Poisoning: ਹਨੋਈ, (ਆਈਏਐਨਐਸ)। ਵੀਅਤਨਾਮ ਵਿੱਚ ਦੋ ਦੁਕਾਨਾਂ ਤੋਂ ਫੂਡ ਪਈਜਨਿੰਗ ਤੋਂ ਬਾਅਦ 162 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਨਿਊਜ਼ ਏਜੰਸੀ ਸ਼ਿਨਹੂਆ ਦੇ ਅਨੁਸਾਰ, ਭੋਜਨ ਜ਼ਹਿਰ ਦੇ ਮਾਮਲੇ ਵੀਅਤਨਾਮ ਦੇ ਦੱਖਣੀ ਕੇਂਦਰ ਹੋ ਚੀ ਮਿਨਹ ਸਿਟੀ ਵਿੱਚ ਇੱਕੋ ਬ੍ਰਾਂਡ ਦੀਆਂ ਦੋ ਵੀਅਤਨਾਮੀ ਸੈਂਡਵਿਚ ਦੁਕਾਨਾਂ ਨਾਲ ਜੁੜੇ ਹੋਏ ਸਨ। ਫੂਡ ਜ਼ਹਿਰ ਦੇ ਜ਼ਿਆਦਾਤਰ ਪੀੜਤਾਂ ਨੂੰ ਮਤਲੀ, ਉਲਟੀਆਂ, ਪੇਟ ਦਰਦ, ਦਸਤ, ਬੁਖਾਰ ਅਤੇ ਵੱਖ-ਵੱਖ ਡਿਗਰੀਆਂ ਦੀ ਥਕਾਵਟ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਨਿਊਜ਼ ਏਜੰਸੀ ਸ਼ਿਨਹੂਆ ਦੇ ਅਨੁਸਾਰ, ਇੱਕ ਗਰਭਵਤੀ ਔਰਤ ਵੀ ਪ੍ਰਭਾਵਿਤ ਹੋਈ ਸੀ, ਜਿਸ ਕਾਰਨ ਸਮੇਂ ਤੋਂ ਪਹਿਲਾਂ ਜਣੇਪਾ ਹੋ ਸਕਦਾ ਹੈ। ਇੱਕ ਮਰੀਜ਼ ਦੇ ਖੂਨ ਦੇ ਨਮੂਨੇ ਵਿੱਚ ਸਾਲਮੋਨੇਲਾ ਪਾਇਆ ਗਿਆ ਸੀ। ਰਿਪੋਰਟ ਦੇ ਅਨੁਸਾਰ, 105 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ 57 ਅਜੇ ਵੀ ਡਾਕਟਰੀ ਨਿਗਰਾਨੀ ਹੇਠ ਹਨ ਅਤੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹਨ। ਸਥਾਨਕ ਅਧਿਕਾਰੀਆਂ ਨੇ ਦੋਵੇਂ ਦੁਕਾਨਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਖਾਣ-ਪੀਣ ਦੀਆਂ ਚੀਜ਼ਾਂ ਬਾਸੀ ਸਨ।
ਇਹ ਵੀ ਪੜ੍ਹੋ: India Vs South Africa: ਹੁਣ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਨਾਲ ਭਿੜੇਗਾ ਭਾਰਤ, ਜਾਣੋ ਕਦੋਂ-ਕਦੋਂ ਖੇਡੇ ਜ…
ਇਹ ਧਿਆਨ ਦੇਣ ਯੋਗ ਹੈ ਕਿ 2024 ਵਿੱਚ ਵੀਅਤਨਾਮ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ, ਜਦੋਂ ਦੱਖਣੀ ਵੀਅਤਨਾਮ ਵਿੱਚ ਇੱਕ ਦੁਕਾਨ ਤੋਂ ਬਾਨ ਮੀ ਸੈਂਡਵਿਚ ਖਾਣ ਤੋਂ ਬਾਅਦ 500 ਤੋਂ ਵੱਧ ਲੋਕ ਬਿਮਾਰ ਹੋ ਗਏ ਸਨ। ਇਨ੍ਹਾਂ ਸਾਰੇ ਲੋਕਾਂ ਨੂੰ ਫੂਡ ਪਾਈਜਨਿੰਗ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ, ਡੋਂਗ ਨਾਈ ਪ੍ਰਾਂਤ ਵਿੱਚ ਸਥਿਤ ਬੇਕਰੀ ਨੂੰ ਘਟਨਾ ਤੋਂ ਬਾਅਦ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੁਕਾਨ ‘ਤੇ ਮੌਜੂਦ ਸਾਮਾਨ ਭੋਜਨ ਸੁਰੱਖਿਆ ਮਾਪਦੰਡਾਂ ‘ਤੇ ਖਰਾ ਨਹੀਂ ਉਤਰਦਾ ਸੀ। Food Poisoning
ਸੌਰਭ ਨੇ ਜਿੱਤਿਆ ਵੀਅਤਨਾਮ ਓਪਨ ਖਿਤਾਬ
ਹੋ ਚੀ ਮਿਨਹ ਸਿਟੀ (ਏਜੰਸੀ)। ਦੂਜਾ ਦਰਜਾ ਭਾਰਤ ਦੇ ਸੌਰਭ ਵਰਮਾ ਨੇ ਗੈਰ ਦਰਜਾ ਚੀਨ ਦੇ ਸੁਨ ਫੇਈ ਸਿਆਂਗ ਨੂੰ ਐਤਵਾਰ ਨੂੰ ਇੱਥੇ ਸੰਘਰਸ਼ਪੂਰਨ ਮੁਕਾਬਲੇ ‘ਚ 21-12, 17-21, 21-14 ਨਾਲ ਹਰਾ ਕੇ 75 ਹਜ਼ਾਰ ਡਾਲਰ ਪੁਰਸਕਾਰ ਰਾਸ਼ੀ ਵਾਲੇ ਵਿਅਤਨਾਮ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਪੁਰਸ਼ ਸਿੰਗਲ ਖਿਤਾਬ ਜਿੱਤ ਲਿਆ ਵਿਸ਼ਵ ਦੇ 38ਵੇਂ ਨੰਬਰ ਦੇ ਖਿਡਾਰੀ ਸੌਰਭ ਨੈ ਖਿਤਾਬੀ ਮੁਕਾਬਲਾ ਇੱਕ ਘੰਟੇ 12 ਮਿੰਟਾਂ ‘ਚ ਜਿੱਤਿਆ ਸੌਰਭ ਨੇ ਇਸ ਜਿੱਤ ਨਾਲ ਵਿਸ਼ਵ ‘ਚ 68ਵੀਂ ਰੈਂਕਿੰਗ ਦੇ ਸਿਆਂਗ ਖਿਲਾਫ ਆਪਣਾ ਕਰੀਅਰ ਰਿਕਾਰਡ 3-0 ਪਹੁੰਚਾ ਦਿੱਤਾ ਉਨ੍ਹਾਂ ਨੇ ਇਸੇ ਸਾਲ ਚੀਨੀ ਖਿਡਾਰੀ ਖਿਲਾਫ ਹੈਦਰਾਬਾਦ ਓਪਨ ਅਤੇ ਕੈਨੇਡਾ ਓਪਨ ‘ਚ ਆਪਣੇ ਦੋਵੇਂ ਮੈਚ ਜਿੱਤੇ ਸਨ।
ਇਹ ਵੀ ਪੜ੍ਹੋ : ਜੇਲ੍ਹ ‘ਚ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਸੀ ਬੰਦੀ ਦੀ ਮੌਤ ਤੋਂ ਬਾਅਦ ਮਾਮਲਾ ਦਰਜ
ਵਿਅਤਨਾਮ ‘ਚ ਉਨ੍ਹਾਂ ਖਿਲਾਫ ਜਿੱਤ ਦੀ ਹੈਟ੍ਰਿਕ ਬਣਾ ਦਿੱਤੀ ਮੌਜ਼ੂਦਾ ਕੌਮੀ ਚੈਂਪੀਅਨ ਸੌਰਭ ਇਸ ਸਾਲ ਹੈਦਰਾਬਾਦ ਓਪਨ ਅਤੇ ਸਲੋਵੇਨਿਆਈ ਕੌਮਾਂਤਰੀ ਚੈਂਪੀਅਨਸ਼ਿਪ ਦਾ ਖਿਤਾਬ ਵੀ ਜਿੱਤ ਚੁੱਕੇ ਹਨ ਮੱਧ ਪ੍ਰਦੇਸ਼ ਦੇ ਇਸ ਖਿਡਾਰੀ ਨੇ ਪਿਛਲੇ ਸਾਲ ਡਚ ਓਪਨ ਅਤੇ ਕੋਰੀਆ ਓਪਨ ਦੇ ਖਿਤਾਬ ਵੀ ਜਿੱਤੇ ਸਨ ਸੌਰਭ ਹੁਣ 24 ਤੋਂ 29 ਸਤੰਬਰ ਤੱਕ ਖੇਡੇ ਜਾਣ ਵਾਲੇ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਖੇਡੇਣਗੇ ਜਿਸ ਦੀ ਪੁਰਸਕਾਰ ਰਾਸ਼ੀ ਚਾਰ ਲੱਖ ਡਾਲਰ ਹੈ ਸੌਰਭ ਨੇ ਪਹਿਲੇ ਸੈੱਟ ‘ਚ 4-0 ਦਾ ਵਾਧਾ ਬਣਾਇਆ ਅਤੇ ਬ੍ਰੇਕ ਸਮੇਂ ਉਹ 11-4 ਨਾਲ ਅੱਗੇ ਸਨ।
ਬ੍ਰੇਕ ਤੋਂ ਬਾਅਦ ਵੀ ਉਨ੍ਹਾਂ ਨੇ ਲੈਅ ਬਣਾਈ ਰੱਖੀ ਅਤੇ ਸਕੋਰ ਨੂੰ 15-4 ਕਰ ਦਿੱਤਾ ਅਤੇ ਇਸ ਸੈੱਟ ਨੂੰ 21-12 ‘ਤੇ ਸਮਾਪਤ ਕੀਤਾ ਦੂਜੇ ਸੈੱਟ ‘ਚ ਸੁਨ ਨੇ ਵਾਪਸੀ ਕਰਦਿਆਂ 8-0 ਦਾ ਵਾਧਾ ਬਣਾਇਆ ਅਤੇ ਇਸ ਸੈੱਟ ਨੂੰ 21-17 ਨਾਲ ਜਿੱਤਿਆ ਫੈਸਲਾਕੁੰਨ ਸੈੱਟ ‘ਚ ਸੌਰਵ ਨੇ ਬ੍ਰੇਕ ਤੱਕ 11-7 ਦਾ ਵਾਧਾ ਕਾਇਮ ਕਰ ਲਿਆ ਸੌਰਭ ਨੇ 17-14 ਦੇ ਸਕੋਰ’ਤੇ ਲਗਾਤਾਰ ਚਾਰ ਅੰਕ ਹਾਸਲ ਕਰਕੇ ਖਿਤਾਬ ਆਪਣੇ ਨਾਂਅ ਕਰ ਲਿਆ।
12 ਹਜ਼ਾਰ ਹੈਕਟੇਅਰ ਫ਼ਸਲ ਬਰਬਾਦ
ਹਨੋਈ (ਏਜੰਸੀ)। ਵੀਅਤਨਾਮ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ ਘੱਟ ਤੋਂ ਘੱਟ 13 ਜਣਿਆਂ ਦੀ ਮੌਤ ਤੇ ਇੱਕ ਦੇ ਲਾਪਤਾ ਹੋਣ ਦਾ ਸਮਾਚਾਰ ਹੈ। ਕੁਦਰਤੀ ਆਫ਼ ਬਚਾਅ ਤੇ ਕੰਟਰੋਲ ਦੀ ਕੇਂਦਰੀ ਸੰਚਾਲਨ ਕਮੇਟੀ ਨੇ ਵੀਰਵਾਰ ਨੂੰ ਦੱਸਿਆ ਕਿ ਹਫ਼ਤੇ ਤੋਂ ਸ਼ੁਰੂ ਹੋਏ ਮੀਂਹ ਕਾਰਨ ਆਏ ਹੜ੍ਹ ‘ਚ ਕਵਾਂਗ ਸ੍ਰੀ, ਥੁਵਾ ਥੇਨ, ਹੁਈ, ਕਵਾਂਗ ਨਾਂਮ, ਕਵਾਂਗ ਨਗੀ ਤੇ ਬਿੰਹ ਡਿੰਗ ਸੂਬਿਆਂ ਦੇ ਘੱਟ ਤੋਂ ਘੱਟ 13 ਲੋਕ ਰੁੜ੍ਹ ਗਏ ਅਤੇ ਇੱਕ ਵਿਅਕਤੀ ਲਾਪਤਾ ਹੈ।
ਉਨ੍ਹਾਂ ਕਿਹਾ ਕਿ ਹੜ੍ਹ ‘ਚ 13 ਜਣਿਆਂ ਦੀ ਮੌਤ ਦੀ ਪੁਸ਼ਟੀ ਤੇ ਇੱਕ ਦੇ ਲਾਪਤਾ ਹੋਣ ਦੀ ਪੁਸ਼ਟੀ ਹੋ ਗਈ ਹੈ। ਹੜ੍ਹ ਦੇ ਕਾਰਨ ਕਰੀਬ 12 ਹਜ਼ਾਰ ਹੈਕਟੇਅਰ ਝੋਨੇ ਦੀ ਤੇ ਹੋਰ ਫ਼ਸਲਾਂ ਬਰਬਾਦ ਹੋਈਆਂ ਹਨ ਅਤੇ ਕਰੀਬ 163,500 ਪਸ਼ੂ ਮਾਰੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਅਤਨਾਮ ਦੇ ਰਾਸ਼ਟਰਪਤੀ ਕੁਆਂਗ ਦਾ ਦੇਹਾਂਤ
ਹਨੋਈ, ਏਜੰਸੀ।
ਵਿਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕੁਆਂਗ ਦਾ ਅੱਜ ਦੇਹਾਂਤ ਹੋ ਗਿਆ। ਇਹ ਜਾਣਕਾਰੀ ਇੱਕ ਨਿਊਜ ਏਜੰਸੀ ਨੇ ਦਿੱਤੀ ਹੈ। ਨਿਊਜ ਏਜੰਸੀ ਅਨੁਸਾਰ ਸ੍ਰੀ ਕੁਆਂਗ ਕਾਫੀ ਬਿਮਾਰੀ ਸਨ ਅਤੇ ਦੇਸ਼ ਦੇ ਨਾਮੀ ਡਾਕਟਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਡਾਕਟਰਾਂ ਅਤੇ ਮਾਹਿਰਾਂ ਦੇ ਅਣਮੁੱਲ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ ਹੈ। ਉਹ 61 ਸਾਲ ਦੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਦਾਲਤ ਨੇ ਸੁਣਾਇਆ ਫੈਸਲਾ
ਹਨੋਈ: ਹਨੋਈ ਦੀ ਇੱਕ ਅਦਾਲਤ ਨੇ ਹੈਰੋਇਨ ਲਿਜਾਣ ਦੇ ਦੋਸ਼ ‘ਚ ਚਾਰ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ  ਸਰਕਾਰੀ ਨਿਊਜ਼ ਪੇਪਰ ਕੈਪੀਟਲ ਪੁਲਿਸ ‘ਚ ਕਿਹਾ ਗਿਆ ਹੈ ਕਿ ਗਿਰੋਹ ਦੇ ਸਰਗਨਾ ਤ੍ਰਾਨ ਥਾਨ ਦੋਂਗ (26) ਅਤੇ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਸਾਲ 2015 ਦੇ 20 ਕਿਲੋਗ੍ਰਾਮ ਹੈਰੋਇਨ ਲਿਜਾਣ ਦੇ ਮਾਮਲੇ ‘ਚ ਇੱਕ ਸੁਣਵਾਈ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ
ਇਸ ਗਿਰੋਹ ਦਾ ਭਾਂਡਾਫੋੜ ਪਿਛਲੇ ਸਾਲ ਅਪਰੈਲ ‘ਚ ਹੋਇਆ ਸੀ ਵਿਅਤਨਾਮ ‘ਚ ਨਸ਼ੀਲੇ ਪਦਾਰਥ ਸਬੰਧੀ ਕੁਝ ਕਾਨੂੰਨ ਵਿਸ਼ਵ ‘ਚ ਸਭ ਤੋਂ ਸਖ਼ਤ ਹਨ ਇਨ੍ਹਾਂ ਅਨੁਸਾਰ ਸਿਰਫ 100 ਗ੍ਰਾਮ ਹੈਰੋਇਨ ਜਾਂ 20 ਕਿਗ੍ਰਾ ਅਫੀਮ ਰੱਖਣ, ਲਿਜਾਣ ਜਾਂ ਉਸਦੀ ਤਸਕਰੀ ਕਰਨ ‘ਤੇ ਮੌਤ ਦੀ ਸਜ਼ਾ ਦੀ ਤਜਵੀਜ਼ ਹੈ ਦੇਸ਼ ‘ਚ ਹਾਲੇ ਤੱਕ ਜਾਨਲੇਵਾ ਇੰਜੈਕਸ਼ਨ ਲਾ ਦਿੱਤੀ ਗਈ ਮੌਤ ਦੀ ਸ਼ਜਾ ਦੇ ਅੰਕੜਿਆਂ ਦੀ ਜਾਣਕਾਰੀ ਮੌਜ਼ੂਦ ਨਹੀਂ ਹੈ, ਪਰ ਮੌਤ ਦੀ ਸਜ਼ਾ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ‘ਚ ਹੀ ਦਿੱਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।