Uttrakhand News - Sach Kahoon Punjabi

ਉੱਤਰਾਖੰਡ 'ਚ ਘੱਟ ਗਿਣਤੀ ਸਿੱਖਿਆ ਐਕਟ ਲਾਗੂ, ਮਦਰੱਸਾ ਬੋਰਡ ਖਤਮ
ਦੇਹਰਾਦੂਨ (ਹਿੰ.ਸ.)। ਉੱਤਰਾਖੰਡ ਵਿੱਚ ਬੁੱਧਵਾਰ ਤੋਂ ਉੱਤਰਾਖੰਡ ਘੱਟ ਗਿਣਤੀ ਸਿੱਖਿਆ ਅਥਾਰਟੀ (ਯੂਐਸਏਐਮਈ) ਵਿੱਚ ਲਾਗੂ ਹੋ ਗਿਆ। ਇਸ ਦੇ ਨਾਲ ਹੀ, ਉੱਤਰਾਖੰਡ ਮਦਰੱਸਾ ਸਿੱਖਿਆ ਬੋਰਡ ਐਕਟ ਅਤੇ ਗੈਰ-ਸਰਕਾਰੀ ਅਰਬੀ-ਫ਼ਾਰਸੀ ਮਦਰੱਸਾ ਮਾਨਤਾ ਨਿਯਮ ਖਤਮ ਕਰ ਦਿੱਤੇ ਗਏ। ਨਵੀਂ ਪ੍ਰਣਾਲੀ ਦੇ ਤਹਿਤ, ਰਾਜ ਦੇ 452 ਰਜਿਸਟਰਡ ਮਦਰੱਸਿਆਂ ਸਮੇਤ ਸਾਰੇ ਘੱਟ ਗਿਣਤੀ ਵਿਦਿਅਕ ਅਦਾਰਿਆਂ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਮਾਨਤਾ ਪ੍ਰਾਪਤ ਕਰਨ ਦੀ ਲੋੜ ਹੋਵੇਗੀ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬੁੱਧਵਾਰ ਨੂੰ ਜਾਰੀ ਇੱਕ ਪੋਸਟ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਵਿੱਚ, ਰਾਜ ਸਰਕਾਰ ਆਧੁਨਿਕ, ਪਾਰਦਰਸ਼ੀ, ਗੁਣਵੱਤਾਪੂਰਨ ਅਤੇ ਜਵਾਬਦੇਹ ਸਿੱਖਿਆ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਵੀਂ ਪ੍ਰਣਾਲੀ ਸਾਰੇ ਘੱਟ ਗਿਣਤੀ ਵਿਦਿਅਕ ਅਦਾਰਿਆਂ ਲਈ ਇੱਕ ਸਮਾਨ ਅਤੇ ਪਾਰਦਰਸ਼ੀ ਮਾਨਤਾ ਪ੍ਰਣਾਲੀ ਨੂੰ ਯਕੀਨੀ ਬਣਾਏਗੀ ਅਤੇ ਸਿੱਖਿਆ ਦੀ ਗੁਣਵੱਤਾ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਰਾਜ ਦੇ ਬੱਚਿਆਂ ਨੂੰ ਆਧੁਨਿਕ ਸਿੱਖਿਆ, ਵਿਗਿਆਨ, ਤਕਨਾਲੋਜੀ, ਹੁਨਰ ਵਿਕਾਸ ਅਤੇ ਭਾਰਤੀ ਕਦਰਾਂ-ਕੀਮਤਾਂ ਨਾਲ ਸਸ਼ਕਤ ਬਣਾਉਣਾ ਹੈ, ਤਾਂ ਜੋ ਉਹ ਵਿਕਸਤ ਉੱਤਰਾਖੰਡ ਅਤੇ ਵਿਕਸਤ ਭਾਰਤ ਬਣਾਉਣ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣ।

Read Also : ਫ਼ਰੀਦਕੋਟ 'ਚ 2 ਨੌਜਵਾਨ ਨਾਜਾਇਜ਼ ਪਿਸਤੌਲ ਸਮੇਤ ਕਾਬੂ

ਨਵੀਂ ਪ੍ਰਣਾਲੀ ਦੇ ਤਹਿਤ, ਰਾਜ ਦੇ 452 ਰਜਿਸਟਰਡ ਮਦਰੱਸਿਆਂ ਨੂੰ ਪਹਿਲਾਂ ਉੱਤਰਾਖੰਡ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਕਰਨੀ ਪਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਘੱਟ ਗਿਣਤੀ ਸਿੱਖਿਆ ਅਥਾਰਟੀ ਤੋਂ ਮਾਨਤਾ ਦਿੱਤੀ ਜਾਵੇਗੀ। ਹਰੇਕ ਮਾਨਤਾ ਤਿੰਨ ਅਕਾਦਮਿਕ ਸਾਲਾਂ ਲਈ ਵੈਧ ਹੋਵੇਗੀ। ਅਥਾਰਟੀ ਕੋਲ ਨਿਯਮਾਂ ਦੀ ਉਲੰਘਣਾ 'ਤੇ ਸੁਣਵਾਈ ਤੋਂ ਬਾਅਦ ਸੰਸਥਾਵਾਂ ਦਾ ਨਿਰੀਖਣ ਕਰਨ ਅਤੇ ਮਾਨਤਾ ਰੱਦ ਕਰਨ ਦੀ ਸ਼ਕਤੀ ਵੀ ਹੋਵੇਗੀ।

ਰਾਜ ਸਰਕਾਰ ਦੇ ਅਨੁਸਾਰ, ਨਵੀਂ ਪ੍ਰਣਾਲੀ ਮੁਸਲਿਮ, ਈਸਾਈ, ਸਿੱਖ, ਬੋਧੀ, ਜੈਨ ਅਤੇ ਪਾਰਸੀ ਭਾਈਚਾਰਿਆਂ ਨਾਲ ਸਬੰਧਤ ਘੱਟ ਗਿਣਤੀ ਵਿਦਿਅਕ ਸੰਸਥਾਵਾਂ 'ਤੇ ਬਰਾਬਰ ਲਾਗੂ ਹੋਵੇਗੀ। ਸੰਸਥਾਵਾਂ ਨੂੰ ਨਿਰਧਾਰਤ ਪੋਰਟਲ 'ਤੇ ਔਨਲਾਈਨ ਅਰਜ਼ੀ ਦੇ ਨਾਲ ਲੋੜੀਂਦੇ ਦਸਤਾਵੇਜ਼ ਅਤੇ ਫੀਸ ਜਮ੍ਹਾਂ ਕਰਾਉਣੇ ਪੈਣਗੇ।

ਘੱਟ ਗਿਣਤੀ ਭਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਪਰਾਗ ਮਧੂਕਰ ਧਕਾਤੇ ਨੇ ਦੱਸਿਆ ਕਿ ਅਥਾਰਟੀ ਨੇ 1 ਜੁਲਾਈ ਤੋਂ ਨਵੀਂ ਪ੍ਰਣਾਲੀ ਤਹਿਤ ਮਾਨਤਾ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਇਸ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਹੈ। ਉਨ੍ਹਾਂ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਬੁੱਧਵਾਰ ਦੁਪਹਿਰ ਨੂੰ ਮੁੱਖ ਮੰਤਰੀ ਦੇ ਨਿਵਾਸ ਸਥਾਨ 'ਤੇ ਆਯੋਜਿਤ ਪ੍ਰੋਗਰਾਮ ਵਿੱਚ ਘੱਟ ਗਿਣਤੀ ਵਿਦਿਅਕ ਸੰਸਥਾ ਮਾਨਤਾ ਸਰਟੀਫਿਕੇਟ ਵੰਡੇ ਜਾਣਗੇ। ਨੌਂ ਘੱਟ ਗਿਣਤੀ ਵਿਦਿਅਕ ਸੰਸਥਾਵਾਂ ਨੂੰ ਮਾਨਤਾ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚ ਇੱਕ ਜੈਨ, ਇੱਕ ਸਿੱਖ ਅਤੇ ਸੱਤ ਮਦਰਸੇ ਸ਼ਾਮਲ ਹਨ।

ਸਾਹਮਣੇ ਆਈ ਸਿਲਕਿਆਰਾ ਸੁਰੰਗ ’ਚ ਫਸੇ ਮਜ਼ਦੂਰਾਂ ਦੀ ਪਹਿਲੀ ਵੀਡੀਓ, ਦੇਖੋ ਕਿਵੇਂ ਰਹਿ ਰਹੇ ਨੇ ਲੋਕ
ਸਿਲਕਿਆਰਾ/ਦੇਹਰਾਦੂਨ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਉਤਰਾਕਾਸ਼ੀ ਜਨਪਦ ’ਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ’ਚ 41 ਮਜ਼ਦੂਰਾਂ ਦੀਆਂ ਪਹਿਲੀ ਵਾਰ ਤਸਵੀਰਾਂ ਸਾਹਮਣੇ ਆਈਆਂ ਹਨ। ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਸੁਰੰਗ ’ਚ ਮਲਬਾ ਡਿੱਗਣ ਕਾਰਨ 41 ਮਜ਼ਦੂਰ ਫਸ ਗਏ ਸਨ ਅਤੇ ਅੱਜ ਭਾਵ ਮੰਗਲਵਾਰ ਦੀ ਸਵੇਰ ਇਨ੍ਹਾਂ ਕਾਮਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਮੌਕੇ ’ਤੇ ਦੋ ਰੋਬਟ ਵੀ ਪਹੁੰਚ ਚੁੱਕੇ ਹਨ, ਜਿਨ੍ਹਾਂ ਨੇ ਸੁਰੰਗ ਦੇ ਅੰਦਰ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

VIDEO | Visuals of workers trapped inside Silkyara tunnel in Uttarkashi, Uttarakhand. Rescue efforts are underway to pull out the 41 workers stuck inside the collapsed tunnel since November 12.#UttarakhandTunnelCollapse pic.twitter.com/idT9wbbVCH

— Press Trust of India (@PTI_News) November 21, 2023

ICC ਵੱਲੋਂ ਵਿਸ਼ਵ ਕੱਪ ‘Team of the Tournament’ ਦਾ ਐਲਾਨ, ਇਹ ਭਾਰਤੀ ਖਿਡਾਰੀ ਸ਼ਾਮਲ

ਸੁਰੰਗ ’ਚ ਫਸੇ ਕਾਮਿਆਂ ਦੇ ਜੀਵਨ ਨੂੰ ਬਚਾਉਣ ਲਈ ਦੁਨੀਆਂ ਭਰ ਦੇ ਮਾਹਿਰਾਂ ਤੇ ਮਸ਼ੀਨਾਂ ਦੀ ਵਰਤੋਂ ਦਾ ਜੰਗੀ ਪੱਧਰ ’ਤੇ ਚੱਲ ਰਹੇ ਰਾਹਤ ਤੇ ਬਚਾਅ ਕਾਰਜ ’ਚ ਹੁਣ ਸਫ਼ਲਤਾ ਮਿਲਣ ਦੀ ਉਮੀਦ ਜਾਗ ਗਈ ਹੈ। ਸੋਮਵਾਰ ਨੂੰ ਸੁਰੰਗ ’ਚ ਛੇ ਇੰਚ ਚੌੜਾਈ ਵਾਲੀ ਇੱਕ ਹੋਰ ਪਾਈਪ ਸਫ਼ਲਤਾਪੂਰਵਕ ਪਾ ਦਿੱਤੀ ਗਈ। ਇਸ ਤੋਂ ਇਲਾਵਾ ਸੁਰੰਗ ਦੇ ਉੱਪਰ ਸੀਮਾ ਸੜਕ ਸੰਗਠਨ (ਬੀਆਰਓ) ਦੁਆਰਾ ਬਣਾਈ ਜਾ ਰਹੀ ਬਦਲਵੀਂ ਸੜਕ ਵੀ ਲਗਭਗ ਪੂਰੀ ਹੋਣ ਦੀ ਸਥਿਤੀ ’ਚ ਹੈ। ਇਸ ਨਾਲ ਸੁਰੰਗ ਦੇ ਉਪਰ ਤੋਂ ਮਸ਼ੀਨਾਂ ਦੁਆਰਾ ਡ੍ਰਿਲਿੰਗ ਕਰ ਅੰਦਰ ਫਸੇ ਕਾਮਿਆਂ ਨੂੰ ਕੱਢਣ ਦੀ ਕੋਸ਼ਿਸ਼ ਹੋ ਸਕੇਗੀ। ਨਾਲ ਹੀ ਸੁਰੰਗ ਦੇ ਬਰਾਬਰ ਤੋਂ ਵੀ ਅੰਦਰ ਰਸਤਾ ਬਣਾਉਣ ਦਾ ਯਤਨ ਲਗਾਤਾਰ ਚੱਲ ਰਿਹਾ ਹੈ।